ਤਾਜਾ ਖ਼ਬਰਾਂ


ਈ.ਡੀ. ਵੱਲੋਂ ਬੈਂਕ ਧੋਖਾਧੜੀ ਮਾਮਲੇ 'ਚ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ
. . .  4 minutes ago
ਨਵੀਂ ਦਿੱਲੀ, 24 ਅਪ੍ਰੈਲ - ਇਕ ਬੈਂਕ ਧੋਖਾਧੜੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵਢੋਦਰਾ (ਗੁਜਰਾਤ) 'ਚ ਇਕ ਡਾਇਮੰਡ ਪਾਵਰ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਹੋਰਾਂ ਦੀ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ...
ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ
. . .  20 minutes ago
ਪਟਿਆਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ) - ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਪਨੀਰੀ ਬੀਜਣ ਦੀ ਤਰੀਕ 20 ਮਈ ਕੀਤੀ ਗਈ ਹੈ। ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ...
ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਵਲੋਂ ਪੰਜ ਪਾਕਿ ਫੌਜੀ ਹਲਾਕ
. . .  33 minutes ago
ਨਵੀਂ ਦਿੱਲੀ, 24 ਅਪ੍ਰੈਲ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਨੇ ਪਾਕਿਸਤਾਨ ਦੇ ਭੱਟਲ ਇਲਾਕੇ 'ਚ ਪੰਜ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਦੀਆਂ ਕਈ ਪੋਸਟਾਂ ਤੇ ਬੰਕਰ ਤਬਾਹ ਕਰ ਦਿੱਤੇ ਗਏ ...
ਡੇਰਾਬੱਸੀ ਨੇੜੇ ਕੈਮੀਕਲਜ਼ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 1 hour ago
ਡੇਰਾਬੱਸੀ, 24 ਅਪ੍ਰੈਲ (ਸ਼ਾਮ ਸਿੰਘ ਸੰਧੂ) - ਡੇਰਾਬੱਸੀ ਨੇੜਲੇ ਪਿੰਡ ਬੇਹੜਾ ਵਿਖੇ ਮੰਗੂ ਕੈਮੀਕਲਜ਼ ਨਾਮਕ ਫੈਕਟਰੀ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਮੌਤ ਹੋਣ ਸਬੰਧੀ...
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਕਾਸਟਿੰਗ ਕਾਊਚ 'ਤੇ ਵਿਵਾਦਗ੍ਰਸਤ ਬਿਆਨ
. . .  about 1 hour ago
ਮੁੰਬਈ, 24 ਅਪ੍ਰੈਲ - ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੇ ਕਾਸਟਿੰਗ ਕਾਊਚ ਦੇ ਬਚਾਅ 'ਚ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਸਰੋਜ ਨੇ ਕਿਹਾ ਕਿ ਇਹ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਚਲਿਆ ਆ ਰਿਹਾ ਹੈ। ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ਼ ਕਰਨ...
ਅੱਤਵਾਦ ਬੁਨਿਆਦੀ ਮਨੁੱਖੀ ਹੱਕਾਂ ਦਾ ਦੁਸ਼ਮਣ - ਸਵਰਾਜ
. . .  about 2 hours ago
ਬੀਜਿੰਗ, 24 ਅਪ੍ਰੈਲ - ਸ਼ਿੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ 'ਚ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਅੱਜ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ਵ ਅੱਤਵਾਦ ਤੇ ਸੁਰੱਖਿਆ ਵਾਦ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਬੁਨਿਆਦੀ ਮਨੁੱਖੀ...
ਮੁੱਠਭੇੜ ਵਿਚ ਇਕ ਜਵਾਨ ਜ਼ਖਮੀ
. . .  about 1 hour ago
ਪੁਲਵਾਮਾ, 24 ਅਪ੍ਰੈਲ - ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਸਥਿਤ ਤਰਾਲ ਦੇ ਪਿੰਡ ਲਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਜਵਾਨ ਜ਼ਖਮੀ ਹੋ ਗਿਆ ਹੈ। ਮੁੱਠਭੇੜ ਜਾਰੀ...
ਟੋਰੰਟੋ ਹਮਲਾ : ਮੌਤਾਂ ਦੀ ਗਿਣਤੀ ਹੋਈ 10
. . .  about 3 hours ago
ਟੋਰੰਟੋ, 24 ਅਪ੍ਰੈਲ - ਕੈਨੇਡਾ ਦੇ ਟੋਰੰਟੋ ਸ਼ਹਿਰ 'ਚ ਇਕ ਵਿਅਕਤੀ ਨੇ ਵੈਨ ਨਾਲ ਪੈਦਲ ਯਾਤਰੀਆਂ 'ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ, 15 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਸ਼ੱਕੀ ਦੀ ਪਹਿਚਾਣ 25 ਸਾਲ ਦੇ ਐਲੇਕ ਮਿਨਾਸੀਆਂ ਦੇ ਰੂਪ...
ਦੱਖਣੀ ਚੀਨ 'ਚ ਭਿਆਨਕ ਅਗਨੀਕਾਂਡ ਵਿਚ 18 ਮੌਤਾਂ
. . .  about 3 hours ago
ਹਾਂਗਕਾਂਗ, 24 ਅਪ੍ਰੈਲ - ਚੀਨ ਦੇ ਮੀਡੀਆ ਮੁਤਾਬਿਕ ਦੱਖਣੀ ਚੀਨ 'ਚ ਕਾਰਾਓਕੇ ਟੀ.ਵੀ. ਲਾਊਂਜ 'ਚ ਭਿਆਨਕ ਅੱਗ ਲੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ...
ਪੁਲਵਾਮਾ ਦੇ ਤਰਾਲ 'ਚ ਗੋਲੀਬਾਰੀ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਫ਼ਤਹਿਗੜ੍ਹ ਸਾਹਿਬ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX