ਕਲਾਨੌਰ, 19 ਮਈ (ਪੁਰੇਵਾਲ/ਕਾਹਲੋਂ)- ਅੱਜ ਸਥਾਨਕ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ 'ਚ ਇਲਾਜ ਲਈ ਆਏ ਇਕ ਸਰਹੱਦੀ ਪਿੰਡ ਦੇ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਵਾਰਸਾਂ ਵਲੋਂ ਗੁੱਸੇ 'ਚ ਆਉਂਦਿਆਂ ਕਲਾਨੌਰ-ਬਟਾਲਾ ਮਾਰਗ 'ਤੇ ਜਾਮ ...
ਕੋਟਲੀ ਸੂਰਤ ਮੱਲ੍ਹੀ, 19 ਮਈ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਰਾਏਚੱਕ 'ਚ ਮੰਡੀਕਰਨ ਬੋਰਡ ਵੱਲੋਂ ਕੁਝ ਸਮਾ ਪਹਿਲਾਂ ਮੁਰੰਮਤ ਕਰਕੇ ਨਵੀਂ ਬਣਾਈ ਗਈ ਸੜਕ 'ਚ ਗੰਦੇ ਪਾਣੀ ਦੇ ਨਿਕਾਸ ਲਈ ਪੁਲੀ ਨਾ ਰੱਖਣ ਕਰਕੇ ਸੜਕ 'ਚ ਗੰਦਾ ਪਾਣੀ ਖੜਾ ਰਹਿਣ ਦੇ ਰੋਸ 'ਚ ਲੋਕਾਂ ਨੇ ...
ਗੁਰਦਾਸਪੁਰ, 19 ਮਈ (ਪ:ਪ:)- ਅੱਜ ਦੇਰ ਸ਼ਾਮ ਕਰੀਬ 8 ਵਜੇ ਜੇਲ੍ਹ ਰੋਡ 'ਤੇ ਪੈਂਦੇ ਪਿੰਡ ਮੀਰਪੁਰ ਚੌਾਕ ਨੇੜੇ ਇਕ ਨਕਲੀ ਐਕਸਾਈਜ਼ ਇੰਸਪੈਕਟਰ ਵੱਲੋਂ ਪਰਿਵਾਰ ਸਮੇਤ ਆ ਰਹੇ ਫੌਜੀ ਜਵਾਨਾਂ ਨੂੰ ਘੇਰ ਕੇ ਤਲਾਸ਼ੀ ਲੈਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਜਵਾਨਾਂ ਵੱਲੋਂ ਉਸ ...
ਬਹਿਰਾਮਪੁਰ, 19 ਮਈ (ਬਲਬੀਰ ਸਿੰਘ ਕੋਲਾ)- ਦੀਨਾਨਗਰ-ਬਹਿਰਾਮਪੁਰ ਰੋਡ 'ਤੇ ਪਿੰਡ ਆਹਲੂਵਾਲ ਦੇ ਮੋੜ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ | ਮੌਕੇ 'ਤੇ ਪਹੁੰਚੇ ਏ.ਐਸ.ਆਈ ਚਰਨਜੀਤ ਸਿੰਘ ਥਾਣਾ ਬਹਿਰਾਮਪੁਰ ...
ਬਟਾਲਾ, 19 ਮਈ (ਕਾਹਲੋਂ)- ਅੱਜ ਗਰਮੀ ਕਾਰਨ ਅੱਠਵੀਂ ਕਲਾਸ ਦੇ ਇਕ ਵਿਦਿਆਰਥੀ ਦੇ ਬੇਹੋਸ਼ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਉਮਰਪੁਰਾ ਬਟਾਲਾ ਅੱਠਵੀਂ ਜਮਾਤ 'ਚ ਸਰਕਾਰੀ ਹਾਈ ਸਕੂਲ ਉਮਰਪੁਰਾ ਵਿਖੇ ...
ਬਟਾਲਾ, 19 ਮਈ (ਕਾਹਲੋਂ)- ਹਲਕਾ ਸ੍ਰੀ ਹਰਗੋਬਿੰਦਪੁਰ ਨੂੰ ਖੁਬਸੂਰਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜਿਸ ਭਾਵਨਾ ਨਾਲ ਹਲਕਾ ਵਾਸੀਆਂ ਨੇ ਮੇਰੇ 'ਤੇ ਵਿਸ਼ਵਾਸ਼ ਪ੍ਰਗਟਾਇਆ ਹੈ, ਮੈਂ ਇਨ੍ਹਾਂ ਦੇ ਵਿਸ਼ਵਾਸ਼ 'ਤੇ ਖਰਾ ਉਤਰਨ ਦੀ ਪੂਰੀ ...
ਕੋਟਲੀ ਸੂਰਤ ਮੱਲ੍ਹੀ, 19 ਮਈ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਰਾਏਚੱਕ ਤੋਂ ਬੀਤੀ ਰਾਤ ਚੋਰਾਂ ਵੱਲੋਂ ਬਿਜਲੀ ਦਾ ਟਰਾਂਸਫਾਰਮਰ ਚੋਰੀ ਕਰਨ ਕਰਕੇ ਕਈ ਕਿਸਾਨਾਂ ਦੇ ਟਿਊਬਵੈੱਲ ਮੋਟਰਾਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਬਟਾਲਾ, 19 ਮਈ (ਕਾਹਲੋਂ)- ਅੱਜ ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੇ ਜਖਮੀ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਜਖਮੀ ਸੁਨੀਲ ਅਰੋੜਾ ਪੁੱਤਰ ਪਵਨ ਅਰੋੜਾ ਵਾਸੀ ਅੰਮਿ੍ਤਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮਿ੍ਤਸਰ ਤੋਂ ...
ਨੌਸ਼ਹਿਰਾ ਮੱਝਾ ਸਿੰਘ, 19 ਮਈ (ਤਰਸੇਮ ਸਿੰਘ ਤਰਾਨਾ)- ਪੁਲਿਸ ਚੌਾਕੀ ਨੌਸ਼ਹਿਰਾ ਮੱਝਾ ਸਿੰਘ ਨੇ ਬੀਤੀ ਸ਼ਾਮ ਇਕ ਕਥਿਤ ਚੋਰ ਨੂੰ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ, ਜਦੋਂ ਕਿ ਹੋਰ ਪੁੱਛਗਿਛ ਦੌਰਾਨ ਉਸ ਵਲੋਂ ਚੋਰੀ ਕੀਤਾ ਗਿਆ ਇਕ ਗੰਨੇ ਦਾ ਰਸ ਕੱਢਣ ...
ਧਾਰੀਵਾਲ, 19 ਮਈ (ਸਵਰਨ ਸਿੰਘ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਥਾਣਾ ਧਾਰੀਵਾਲ ਦੇ ਐਸ.ਐਚ.ਓ. ਕੁਲਦੀਪ ਸਿੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਬਖਸ਼ ਸਿੰਘ ਪੁੱਤਰ ...
ਬਟਾਲਾ, 19 ਮਈ (ਕਾਹਲੋਂ)- ਵਿਦਿਅਕ ਖੇਤਰ 'ਚ ਸਾਲ 1957 ਤੋਂ ਸੇਵਾਵਾਂ ਦੇ ਰਹੇ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਨਾਰੋਵਾਲ) ਬਟਾਲਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਅਕ ਸ਼ੈਸ਼ਨ 2017-18 ਤੋਂ ਗਿਆਰਵੀਂ ਤੇ ਬਾਰਵੀਂ ਮੈਡੀਕਲ, ਨਾਨ-ਮੈਡੀਕਲ ਗਰੁੱਪ ਦੀ ...
ਦੋਰਾਂਗਲਾ, 19 ਮਈ (ਲਖਵਿੰਦਰ ਸਿੰਘ ਚੱਕਰਾਜਾ)- ਪੁਲਿਸ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਹਕੀਮਪੁਰ ਦੇ ਵਾਸੀ ਗੁਰਮੀਤ ਸਿੰਘ ਪੁੱਤਰ ਦੀਵਾਨ ਸਿੰਘ (60) ਜੋ ਕਰਜ਼ੇ ਤੋਂ ਪ੍ਰੇਸ਼ਾਨ ਸੀ ਨੇ ਅੱਜ ਆਪਣੇ ਘਰ ਦੇ ਕਮਰੇ ਦੀ ਛੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ...
ਬਟਾਲਾ, 19 ਮਈ (ਕਾਹਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਪਿ੍ੰਸੀਪਲ ਸ੍ਰੀਮਤੀ ਸਰਬਜੀਤ ਕੌੌਰ ਬੋਪਾਰਾਏ ਨੇ ਦੱਸਿਆ ...
ਬਟਾਲਾ, 18 ਮਈ (ਕਾਹਲੋਂ)- ਸੰਤ ਬਾਬਾ ਹਜ਼ਾਰਾ ਸਿੰਘ ਸੀਨੀ: ਸੈਕੰ: ਸਕੂਲ ਨਿੱਕੇ ਘੁੰਮਣ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਰ: ਸ੍ਰੀਮਤੀ ਸਰੋਜ ਪਾਂਧੀ ਨੇ ਦੱਸਿਆ ਕਿ ਮੈਡੀਕਲ 'ਚੋਂ ਕਰਨਦੀਪ ਕੌਰ ਨੇ 84 ਫੀਸਦੀ, ...
ਗੁਰਦਾਸਪੁਰ, 19 ਮਈ (ਆਰਿਫ਼)- ਸਥਾਨਕ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਅਤੇ ਟੀ.ਬੀ ਅਫ਼ਸਰ ਡਾ: ਰਮੇਸ਼ ਅੱਤਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਟੀ.ਬੀ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ 'ਚ ਸਿਹਤ ਵਿਭਾਗ ...
ਬਟਾਲਾ, 19 ਮਈ (ਕਾਹਲੋਂ)- ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਇਨਸਾਨ ਦਾ ਫ਼ਰਜ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਲੋੜਵੰਦ ਲੋਕਾਂ ਦੀ ਮਦਦ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਲੋਟਸ ਦੇ ਸਰਪ੍ਰਸਤ, ਉਘੇ ਸਮਾਜ ਸੇਵੀ ਅਤੇ ਡੀ.ਏ.ਵੀ. ...
ਕਾਦੀਆਂ, 19 ਮਈ (ਮਕਬੂਲ ਅਹਿਮਦ)- ਅੱਜ ਸਿਵਲ ਸਰਜਨ ਗੁਰਦਾਸਪੁਰ ਸਰਦਾਰ ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਪਬਲਿਕ ਥਾਂਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਲਾਨ ਕੱਟੇ ਗਏ | ...
ਵਰਸੋਲਾ, 19 ਮਈ (ਵਰਿੰਦਰ ਸਹੋਤਾ)- ਸੁਖਜਿੰਦਰ ਸੰਸਥਾਵਾਂ ਤਕਨੀਕੀ ਸਿੱਖਿਆ ਅਤੇ ਕਿੱਤਾ ਮੁਖੀ ਸਿੱਖਿਆ ਦੇ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟ ਰਹੀਆਂ ਹਨ | ਇਹ ਸੰਸਥਾ ਨੌਜਵਾਨਾਂ ਨੰੂ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿਚ ਰੁਜ਼ਗਾਰ ਦਿਵਾਉਣ 'ਚ ਮੋਹਰੀ ਬਣ ...
ਪੁਰਾਣਾ ਸ਼ਾਲਾ, 19 ਮਈ (ਅਸ਼ੋਕ ਸ਼ਰਮਾ)- ਮਾਡਰਨ ਸੀਨੀਅਰ ਸੈਕੰਡਰੀ ਸਕੂਲ ਤਿੱਬੜੀ ਕੈਂਟ ਨਵਾਂ ਸ਼ਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦਵਿੰਦਰ ਕੌਰ ਨੇ ਦੱਸਿਆ ਕਿ ਅਨਮੋਲਦੀਪ ਕੌਰ ਨੇ 384 ਅੰਕ ਲੈ ਕੇ ...
ਕਲਾਨੌਰ, 19 ਮਈ (ਪੁਰੇਵਾਲ/ਕਾਹਲੋਂ)- ਵਿਸ਼ਵ ਤੰਬਾਕੂਨੋਸ਼ੀ ਦਿਵਸ ਨੂੰ ਸਮਰਪਿਤ ਸਥਾਨਕ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਨੋਡਲ ਅਫਸਰ ਤੰਬਾਕੂਨੋਸ਼ੀ ਡਾ. ਅਮਰਿੰਦਰ ਸਿੰਘ ਕਲੇਰ ਦੀ ਅਗਵਾਈ 'ਚ ਹਿੰਦ-ਪਾਕਿ ਕੌਮਾਂਤਰੀ ...
ਗੁਰਦਾਸਪੁਰ, 19 ਮਈ (ਆਰਿਫ਼)- ਆਪਣਾ ਪੰਜਾਬ ਪਾਰਟੀ ਦੀ ਮੀਟਿੰਗ ਸੰਗਲਪੁਰਾ ਰੋਡ ਵਿਖੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆ ਰਹੀਆਂ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਛੋਟੇਪੁਰ ਨੇ ਕਿਹਾ ...
ਦੀਨਾਨਗਰ, 19 ਮਈ (ਯਸ਼ਪਾਲ ਸ਼ਰਮਾ/ਜਸਬੀਰ ਸਿੰਘ ਸੰਧੂ)- ਦੀਨਾਨਗਰ ਦੀ ਇੱਕ ਪ੍ਰਾਈਵੇਟ ਰਬੜ ਦੀ ਫ਼ੈਕਟਰੀ ਵਿਚ ਕੰਮ ਕਰਦੇ ਇੱਕ ਵਿਅਕਤੀ ਦੀ ਸੱਟ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਸੈਣੀ ਵਾਸੀ ਦਬੁਰਜੀ ਸ਼ਾਮ ਸਿੰਘ (40) ...
ਬਟਾਲਾ, 19 ਮਈ (ਕਾਹਲੋਂ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ 'ਚ ਇਕ ਵਫਦ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਧਰਮਪਾਲ ਅਤੇ ਡਾਇਰੈਕਟਰ ਡਾ. ਐਚ.ਐਸ. ਬੌਬੀ ਨੂੰ ਮਿਲਿਆ | ਵਫਦ ਨੇ ਉਕਤ ਅਧਿਕਾਰੀਆਂ ਨਾਲ ...
ਧਾਰੀਵਾਲ, 19 ਮਈ (ਸਵਰਨ ਸਿੰਘ)- ਖੇਤਾਂ ਵਿਚ ਦਿਨ ਅਤੇ ਰਾਤ ਸਮੇਂ ਕਿਸਾਨਾਂ ਵੱਲੋਂ ਸਾੜੇ ਜਾਂਦੇ ਕਣਕ ਦੇ ਰਹਿੰਦ-ਖੂੰਹਦ/ਨਾੜ ਦੀ ਸੇਟੇਲਾਈਟ ਦੁਆਰਾ ਮਿਲਦੀ ਜਾਣਕਾਰੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੇ ਇਸ ਵਾਰ ਕਾਫੀ ਸਖਤੀ ਦਿਖਾਉਂਦਿਆਂ ਕਾਰਵਾਈਆਂ ਕੀਤੀਆਂ ...
ਕਾਦੀਆਂ, 19 ਮਈ (ਕੁਲਵਿੰਦਰ ਸਿੰਘ)- ਕਬੱਡੀ ਨੂੰ ਉਲੰਪਿਕ ਖੇਡਾਂ 'ਚ ਮਾਨਤਾ ਦਿਵਾਉਣ ਤੇ ਇਸਨੂੰ ਵਿਸ਼ਵ ਪੱਧਰ 'ਤੇ ਹੋਰ ਪ੍ਰਸਿੱਧੀ ਦਿਵਾਉਣ ਲਈ ਪੰਜਾਬ ਸਰਕਾਰ ਦੀ ਸਹਾਿਾੲਤਾ ਨਾਲ ਬਹੁਤ ਜਲਦ ਹੀ ਸਰਕਲ ਕਬੱਡੀ ਲੀਗ ਟੂਰਨਾਮੈਂਟ ਕਰਵਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ...
ਪੁਰਾਣਾ ਸ਼ਾਲਾ, 19 ਮਈ (ਗੁਰਵਿੰਦਰ ਸਿੰਘ ਗੁਰਾਇਆ)- ਸਥਾਨਕ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡਾਂ ਦੇ ਦੋ ਵਿਅਕਤੀਆਂ ਦੇ ਏ. ਟੀ. ਐਮ. ਦੁਆਰਾ 58 ਹਜ਼ਾਰ ਰੁਪਏ ਚੋਰੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਸੈਦੋਵਾਲ ਕਲਾਂ ਦੇ ...
ਬਟਾਲਾ, 19 ਮਈ (ਕਾਹਲੋਂ)- ਅੱਜ ਬਟਾਲਾ ਦੇ ਵਾਰਡ ਨੰ: 32 ਤੋਂ ਅਕਾਲੀ ਕੌਾਸਲਰ ਸਤਪਾਲ ਨੇ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਬਟਾਲਾ ਨਗਰ ਕੌਾਸਲ ਪ੍ਰਧਾਨ ਸ੍ਰੀ ਨਰੇਸ਼ ਮਹਾਜਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਸ੍ਰੀ ਸਤਪਾਲ ਨੇ ਕਿਹਾ ਕਿ ਉਹ ਅਕਾਲੀ ਪਾਰਟੀ ਦੀ ...
ਸ੍ਰੀ ਹਰਗੋਬਿੰਦਪੁਰ, 19 ਮਈ (ਘੁੰਮਣ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ 'ਤੇ ਤਕਰੀਬਨ ਪਿਛਲੀ ਅੱਧੀ ਸਦੀ ਤੋਂ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਤੇ ਇਥੇ ਬਹੁਤੀ ਵਾਰ ਕਾਂਗਰਸ ਉਮੀਦਵਾਰ ਦੀ ਹਾਰ ਹੀ ਹੁੰਦੀ ਰਹੀ ਹੈ ਪਰ ਇਸ ਕਿਲੇ ਨੂੰ ਫ਼ਤਹਿ ਕਰਨ ਵਿਚ ਕਾਂਗਰਸ ...
ਗੁਰਦਾਸਪੁਰ, 19 ਮਈ (ਆਰਿਫ਼)- ਟੀਮ ਗਲੋਬਲ ਵੱਲੋਂ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਹੁਣ ਤੱਕ ਕਈ ਵੀਜੇ ਲਗਾਏ ਜਾ ਚੁੱਕੇ ਹਨ ਅਤੇ ਇਸੇ ਲੜੀ ਨੰੂ ਅੱਗੇ ਤੋਰਦੇ ਹੋਏ ਟੀਮ ਗਲੋਬਲ ਦੇ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜੋ ਵਿਦਿਆਰਥੀ ਵੀਜੇ ਦੀਆਂ ...
ਗੁਰਦਾਸਪੁਰ, 19 ਮਈ (ਆਰਿਫ਼)- ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪਿੰ੍ਰਸੀਪਲ ਮਨਜੀਤ ਕੌਰ ਦੀ ਬਦਲੀ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਦੇ ਬਾਅਦ ਪ੍ਰਸ਼ਾਸਨ ਵੱਲੋਂ ਪਿੰ੍ਰਸੀਪਲ ਦੀ ਬਦਲੀ ਕਰ ਦਿੱਤੇ ਜਾਣ 'ਤੇ ਅੱਜ ਸਿਵਲ ਹਸਪਤਾਲ ...
ਬਟਾਲਾ, 19 ਮਈ (ਕਾਹਲੋਂ)- ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਬਿਜਲੀ ਵਿਭਾਗ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਹੋਇਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤਾ ਗਿਆ | ਕਾਲਜ ਦੇ ਪਿ੍ੰਸੀਪਲ ਇੰਜੀ: ਅਜੈ ਕੁਮਾਰ ਅਰੋੜਾ ਮੁੱਖ ਮਹਿਮਾਨ ...
ਗੁਰਦਾਸਪੁਰ, 19 ਮਈ (ਆਰਿਫ਼)- ਪੰਜਾਬ ਸੇਵਾ ਅਧਿਕਾਰ ਕਮਿਸ਼ਨ ਵੱਲੋਂ ਸਥਾਨਕ ਆਈ.ਟੀ.ਆਈ ਗੁਰਦਾਸਪੁਰ ਵਿਖੇ ਮੋਬਾਈਲ ਅਦਾਲਤ ਲਗਾਈ ਗਈ ਜਿਸ 'ਚ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕਮਿਸ਼ਨਰ ...
ਕਾਲਾ ਅਫਗਾਨਾ, 19 ਮਈ (ਅਵਤਾਰ ਸਿੰਘ ਰੰਧਾਵਾ)- ਸਰਕਾਰ ਵੱਲੋਂ ਪਿੰਡ ਤੇਜਾ ਕਲਾਂ ਅਤੇ ਆਸ-ਪਾਸ ਦੇ ਹੋਰਨਾਂ ਲੋਕਾਂ ਲਈ ਸਸਤੀਆਂ ਸਿਹਤ ਸੁਵਿਧਾਵਾਂ ਨੂੰ ਦੇਣ ਲਈ ਲੱਖਾਂ ਰੁਪਏ ਦੀ ਇਮਾਰਤ ਉੱਪਰ ਵੱਡੀ ਖਾਨਾਪੂਰਤੀ ਕੀਤੀ ਗਈ ਪਰ ਇਸ 'ਚ ਕੋਈ ਡਾਕਟਰ ਤਾਇਨਾਤ ਨਾ ਹੋਣ ਕਰਕੇ ...
ਘੁਮਾਣ, 19 ਮਈ (ਬੰਮਰਾਹ)- ਐਨ.ਈ.ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਨੇੜੇ ਘੁਮਾਣ ਦਾ 12ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਮੈਡਮ ਸੁਖਦੀਪ ਕੌਰ ਭੋਮਾ ਨੇ ਦੱਸਿਆ ਕਿ ਇਸ ...
ਮਾਧੋਪੁਰ, 19 ਮਈ (ਨਰੇਸ਼ ਮਹਿਰਾ)- ਆਲ ਇੰਡੀਆ ਰਾਹੁਲ ਗਾਾਧੀ ਬਿ੍ਗੇਡ ਦੀ ਮੀਟਿੰਗ ਪਿੰਡ ਅਦਿਆਲ ਵਿਖੇ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆਲ ਇੰਡੀਆ ਰਾਹੁਲ ਗਾਾਧੀ ਬਿ੍ਗੇਡ ਦੇ ਸਟੇਟ ਜਨਰਲ ਸਕਤਰ ਡਾ: ਵਿਕੀ ਕਾਥਾ ਨੇ ਪਾਰਟੀ ਆਗੂਆਂ ਨੰੂ ਕਿਹਾ ਕਿ ਉਹ ਆਪਣੇ ...
ਦੀਨਾਨਗਰ, 19 ਮਈ (ਸੰਧੂ/ਸ਼ਰਮਾ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਨਵੀਂ ਕਾਰਜ ਕਾਰਨੀ ਦਾ ਗਠਨ ਕਰਕੇ ਨਵੀਂ ਕਾਰਜ ਕਾਰਨੀ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਦੀਨਾਨਗਰ ਵਿਖੇ ਦੱਸਿਆ ਕਿ ਕਾਦੀਆਂ ਦੇ ਕਮਲ ਜੋਤੀ, ਦੀਨਾਨਗਰ ਦੇ ਮੁਨੀਸ਼ ਕਾਂਸਰਾ, ਸਮੂਚੱਕ ਦੀ ਪ੍ਰਵੀਨ ਕੁਮਾਰੀ, ਕੁੰਡੇ ਲਾਲੋ ਵਾਲ ਦੇ ਵਿਜੇ ਸ਼ਰਮਾ, ਭਾਗੋਕਾਵਾਂ ਦੀ ਪਰਮਜੀਤ ਕੌਰ, ਮੇਘੀਆਂ ਦੇ ਕਮਲਜੀਤ ਚਾਵਲਾ ਅਤੇ ਗੁਰਦਾਸਪੁਰ ਦੇ ਵਿਕਾਸ ਗੁਪਤਾ ਨੂੰ ਜ਼ਿਲ੍ਹਾ ਉਪ ਪ੍ਰਧਾਨ ਬਣਾਇਆ ਗਿਆ ਹੈ | ਜਦੋਂ ਕਿ ਧਾਰੀਵਾਲ ਦੇ ਰਾਜਨ ਗੋਇਲ ਅਤੇ ਦੀਨਾਨਗਰ ਦੇ ਭੁਪੇਸ਼ ਅੱਤਰੀ ਨੂੰ ਜ਼ਿਲ੍ਹਾ ਜਰਨਲ ਸਕੱਤਰ, ਧਾਰੀਵਾਲ ਦੇ ਰਮਨ ਸਮਿਆਲ, ਦੀਨਾਨਗਰ ਦੇ ਲਾਲੀਮਾ, ਗੁਰਦਾਸਪੁਰ ਦੀ ਬਿੰਦੀਆ, ਗੁਰਦਾਸਪੁਰ ਦੇ ਕਸ਼ਮੀਰ ਸਿੰਘ ਬਹਿਲਾ, ਹਵੇਲੀ ਦੇ ਸ਼ਾਮ ਸਿੰਘ, ਮਜੀਠੀ ਦੇ ਠਾਕੁਰ ਕਮਲ ਸਿੰਘ, ਜਨਕ ਸਿੰਘ ਅਤੇ ਕਲਾਨੌਰ ਦੇ ਨਰਿੰਦਰ ਵਿੱਜ ਨੂੰ ਸਕੱਤਰ, ਗੁਰਦਾਸਪੁਰ ਦੇ ਅਰੁਣ ਬਿੱਟਾ ਨੂੰ ਖ਼ਜ਼ਾਨਚੀ, ਗੁਰਦਾਸਪੁਰ ਦੇ ਮੁਕੇਸ਼ ਸ਼ਰਮਾ ਨੂੰ ਮੀਡੀਆ ਪ੍ਰਭਾਰੀ, ਦੀਨਾਨਗਰ ਦੇ ਕਮਲ ਮਹਾਜਨ ਨੂੰ ਸਹਿ ਮੀਡੀਆ ਪ੍ਰਭਾਰੀ, ਵੀਰਾਂਵਾਲੀ, ਨੀਲਮ ਮਹੰਤ, ਰਮੇਸ਼ ਸ਼ਰਮਾ, ਰਕੇਸ਼ ਜੋਤੀ, ਸੰਤੋਸ਼ ਰਿਆੜ, ਜਨਕ ਸਿੰਘ ਮਕੌੜਾ, ਠਾਕੁਰ ਜਗਦੀਸ਼ ਸਿੰਘ, ਠਾਕੁਰ ਜਗਤਾਰ ਸਿੰਘ, ਚੇਅਰਮੈਨ ਵਿਕਰਮ ਸਿੰਘ ਬੱਬਲੂ, ਯੁਧਿਸ਼ਟਰ ਮਹਾਜਨ, ਬੀ.ਡੀ ਧੁੱਪੜ, ਨਰਿੰਦਰ ਡੋਗਰਾ, ਸੀਤਾ ਰਾਮ ਮਹਾਜਨ, ਸੀਤਾ ਰਾਮ ਕਸ਼ਯਪ ਅਤੇ ਬਾਲ ਕਿਸ਼ਨ ਮਿੱਤਲ ਨੂੰ ਸਪੈਸ਼ਲ ਇਨਵਾਇਟੀ, ਜਨਕ ਸਿੰਘ ਮਕੌੜਾ, ਠਾਕੁਰ ਯੋਧ ਸਿੰਘ ਚੰਡੀਗੜ੍ਹ, ਨਰੇਸ਼ ਸ਼ਰਮਾ ਘੱੁਲਾ, ਅਸ਼ਵਨੀ ਕੁਮਾਰ ਕੈਂਪ, ਬਚਿੱਤਰ ਸਿੰਘ ਬਿੱਕਾ, ਕਮਲਦੀਪ ਸਿੰਘ ਆਰੀਆ ਨਗਰ, ਮਨੋਹਰ ਲਾਲ ਆਰੀਆ ਨਗਰ, ਠਾਕੁਰ ਕੇਵਲ ਸਿੰਘ ਕੈਰੇ, ਸਵਿਤਾ ਰਾਣੀ ਪਨਿਆੜ, ਰਾਜ ਰਾਣੀ ਤਿੱਬੜ, ਰਾਮ ਲਾਲ, ਨਗਰ ਕੌਾਸਲ ਪ੍ਰਧਾਨ ਰਕੇਸ਼ ਮਹਾਜਨ, ਬਲਕਾਰ ਸਿੰਘ ਮਜੀਠੀ, ਬਲਕਾਰ ਸਿੰਘ ਜੰਡੀ, ਠਾਕੁਰ ਰਣਜੋਧ ਸਿੰਘ, ਚਰਨਦਾਸ, ਰਾਜ ਕੁਮਾਰ ਦੀਨਾਨਗਰ, ਨਰਿੰਦਰ ਸ਼ਰਮਾ, ਵਿਨੋਦ ਕੁਮਾਰ ਦੀਨਾਨਗਰ, ਸੁਨੀਲ ਦੱਤ ਆਰੀਆ ਨਗਰ, ਸੰਯੋਗਤਾ ਦੇਵੀ, ਪ੍ਰਵੀਨ ਕੁਮਾਰੀ, ਰੇਖਾ ਰਾਣੀ, ਚੰਦਰਹਾਸ, ਰਾਮ ਤੀਰਥ, ਵਿਕਰਮ ਸਿੰਘ ਬੱਲੂ, ਠਾਕੁਰ ਦਿਲਬਾਗ ਸਿੰਘ, ਠਾਕੁਰ ਦਰਸ਼ਨ ਸਿੰਘ, ਸੱੁਚਾ ਸਿੰਘ, ਦਾਰਾ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਦਿਨੇਸ਼ ਕੁਮਾਰ ਕੈਂਪ, ਤਰਸੇਮ ਕੁਮਾਰ ਅਵਾਂਖਾ, ਕ੍ਰਿਸ਼ਨ ਕੁਮਾਰ ਕੈਂਪ,ਵਿਕਾਸ ਕਸ਼ਯਪ, ਰਿੰਕੂ ਗਰੋਵਰ, ਰਤਨ ਸਿੰਘ ਦੋਰਾਂਗਲਾ, ਰਕੇਸ਼ ਮਹਾਜਨ ਪਲਾਈ ਵਾਲੇ, ਕਰਮਜੀਤ ਸਿੰਘ ਅਤੇ ਜੋਨ ਮਸੀਹ ਅਵਾਂਖਾ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ |
ਬਟਾਲਾ, 19 ਮਈ (ਹਰਦੇਵ ਸਿੰਘ ਸੰਧੂ)- ਪੁਰਾਣੀ ਮਾਲ ਮੰਡੀ 'ਚ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਹੈ | ਇਸ ਸਬੰਧੀ ਮੋਟਰਸਾਈਕਲ ਮਾਲਕ ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸਹਾਬਪੁਰ ਨੇ ਦੱਸਿਆ ਕਿ ਮੈਂ ਬਟਾਲਾ ਪੁਰਾਣੀ ਮਾਲ ਮੰਡੀ ਨਜ਼ਦੀਕ ...
ਕਾਹਨੂੰਵਾਨ, 19 ਮਈ (ਹਰਜਿੰਦਰ ਸਿੰਘ ਜੱਜ)- ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 15 ਤੋਂ 18 ਮਈ ਤੱਕ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਅਵਤਾਰ ਸ਼ਤਾਬਦੀ ਨੂੰ ...
ਘਰੋਟਾ, 19 ਮਈ (ਸੰਜੀਵ ਗੁਪਤਾ)- ਪਸ਼ੂ ਹਸਪਤਾਲ ਘਰੋਟਾ ਵਿਖੇ ਦੋ ਸਾਲ ਤੋਂ ਖਾਲੀ ਪਈ ਡਾਕਟਰ ਦੀ ਅਸਾਮੀ ਦੇ ਚੱਲਦੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਪਸ਼ੂ ਪਾਲਕ ਪ੍ਰੇਸ਼ਾਨ ਹਨ | ਜਦ ਕਿ ਲੋਕਾਂ ਨੰੂ ਆਪਣੇ ਪਸ਼ੂਆਂ ਦਾ ਇਲਾਜ ਹਕੀਮਾਂ ਤੇ ਪ੍ਰਾਈਵੇਟ ਤੌਰ 'ਤੇ ਕਰਵਾਉਣ ਲਈ ...
ਭੈਣੀ ਮੀਆਂ ਖਾਂ, 19 ਮਈ (ਹਰਭਜਨ ਸਿੰਘ ਸੈਣੀੋ)- ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਭੈਣੀ ਕਾਲੇ ਦੇ ਸ਼ਿਵ ਮੰਦਿਰ 'ਚ ਧਾਵਾ ਬੋਲਦਿਆਂ ਕਿਸੇ ਅਣਪਛਾਤੇ ਚੋਰ ਗਿਰੋਹ ਵੱਲੋਂ ਮੰਦਿਰ ਦੀ ਗੋਲਕ ਤੋੜ ਕੇ ਗੋਲਕ ਵਿਚੋਂ ਇਕ ਹਜ਼ਾਰ ਰੁਪਏ ਦੇ ਕਰੀਬ ਨਕਦੀ ਸਮੇਤ ...
ਗੁਰਦਾਸਪੁਰ, 19 ਮਈ (ਆਰਿਫ਼)- ਸਾਬਕਾ ਸੈਨਿਕਾਂ ਦੀ ਮੀਟਿੰਗ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇ ਚੇਅਰਮੈਨ ਕਰਨਲ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਰਨਲ ਧਰਮ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ ਨੇ ਕੁਲਭੂਸ਼ਨ ਜਾਧਵ ਦੀ ਫਾਂਸੀ ਰੋਕਣ ਦਾ ...
ਬਟਾਲਾ, 19 ਮਈ (ਕਾਹਲੋਂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ 'ਚ ਸਾਦਾ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਵਿਚ 12ਵੀਂ ਜਮਾਤ ਦੇ ਨਤੀਜੇੇ 'ਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪਿ੍ੰਸੀਪਲ ਬਲਵਿੰਦਰ ...
ਘੁਮਾਣ, 19 ਮਈ (ਬੰਮਰਾਹ)- 1984 ਦੇ ਘੱਲੂਘਾਰੇ ਨੂੰ ਸਮਰਪਿਤ ਦਮਦਮੀ ਟਕਸਾਲ ਭਿੰਡਰਾਂ ਮਹਿਤਾ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਚਲਾਈ ਜਾ ਰਹੀ ਲੜੀ ਤਹਿਤ ਪਿੰਡ ਬਰਿਆਰ ਵਿਖੇ ਗੁਰਦੁਆਰਾ ਸਾਹਿਬ 'ਚ ਕਥਾ ਤੇ ਕੀਰਤਨ ਸਮਾਗਮ ...
ਗੁਰਦਾਸਪੁਰ, 19 ਮਈ (ਆਰਿਫ਼)- ਸਥਾਨਕ ਪੰਚਾਇਤ ਭਵਨ ਵਿਖੇ 'ਅੱਤਵਾਦ ਵਿਰੋਧੀ ਦਿਵਸ' ਮਨਾਉਣ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ...
ਪੁਰਾਣਾ ਸ਼ਾਲਾ, 19 ਮਈ (ਅਸ਼ੋਕ ਸ਼ਰਮਾ)- ਆਰਮੀ ਪਬਲਿਕ ਸਕੂਲ ਤਿੱਬੜੀ ਕੈਂਟ ਵਿਖੇ ਸਕੂਲ ਪਿ੍ੰਸੀਪਲ ਵੈਦ ਵਰਤ ਦੀ ਰਹਿਨੁਮਾਈ ਹੇਠ ਇਨਵੈਸਟ ਟੀਚਰ ਸੈਰਾਮਨੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਤੇ ਬਿ੍ਗੇਡੀਅਰ ਆਰ.ਐਸ.ਸੁੰਦਰਮ ਕਾਂਮਡਰ 96ਵੇਂ ...
ਕਾਲਾ ਅਫਗਾਨਾ, 19 ਮਈ (ਅਵਤਾਰ ਸਿੰਘ ਰੰਧਾਵਾ)- ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਜਿਸ ਦੀ ਮਾਲਕੀ ਕਰੀਬ ਕਰੀਬ ਇਕ ਹਜ਼ਾਰ 17 ਏਕੜ ਦੇ ਕਰੀਬ ਦੱਸੀ ਜਾਂਦੀ ਹੈ ਪਰ ਫੇਰ ਵੀ ਆਰਥਿਕ ਮੰਦੀ ਦੇ ਕਾਰਨ ਇਸ ਗੁਰਦੁਆਰਾ ਸਾਹਿਬ ਜੀ ਦੀ ...
ਗੁਰਦਾਸਪੁਰ, 19 ਮਈ (ਆਰਿਫ)- ਕੁੱਲ ਹਿੰਦ ਕਿਸਾਨ ਸਭਾ ਗੁਰਦਾਸਪੁਰ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਪ੍ਰਧਾਨ ਅਵਤਾਰ ਸਿੰਘ ਕਿਰਤੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਕਮੇਟੀ ਮੈਂਬਰ ਮੋਹਨ ਸਿੰਘ ਕਾਮਰੇਡ ਵਿਸ਼ੇਸ਼ ਤੌਰ 'ਤੇ ...
ਨੌਸ਼ਹਿਰਾ ਮੱਝਾ ਸਿੰਘ, 19 ਮਈ (ਤਰਸੇਮ ਸਿੰਘ ਤਰਾਨਾ)- ਪਸ਼ੂ ਧੰਨ ਦੀ ਤੰਦਰੁਸਤੀ ਤੇ ਵਧੇਰੇ ਦੁੱਧ ਪ੍ਰਾਪਤ ਕਰਨ ਲਈ ਦੁਧਾਰੂ ਪਸ਼ੂਆਂ ਦੀ ਸੰਤੁਲਿਤ ਖੁਰਾਕ, ਸਮੇਂ-ਸਮੇਂ ਸਿਹਤ ਜਾਂਚ ਤੇ ਸਾਂਭ ਸੰਭਾਲ ਜ਼ਰੂਰੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਡੇਅਰੀ ...
ਸ੍ਰੀ ਹਰਗੋਬਿੰਦਪੁਰ, 19 ਮਈ (ਕੰਵਲਜੀਤ ਸਿੰਘ ਚੀਮਾ)- ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਵਿੱਠਵਾਂ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ ਜਿਸ 'ਚ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਉਚੇਚੇ ਤੌਰ 'ਤੇ ਪਹੁੰਚੇ | ...
ਗੁਰਦਾਸਪੁਰ, 19 ਮਈ (ਆਰਿਫ)- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਰਵ ਸਿੱਖਿਆ ਅਭਿਆਨ ਤੇ ਪੰਜਾਬ ਸਰਕਾਰ ਵੱਲੋਂ ...
ਡੇਰਾ ਬਾਬਾ ਨਾਨਕ, 19 ਮਈ (ਵਿਜੇ ਕੁਮਾਰ ਸ਼ਰਮਾ)- ਐਸ.ਐਸ.ਪੀ. ਬਟਾਲਾ ਦੀਪਕ ਹਿਲੌਰੀ ਦੀਆਂ ਵਿਸ਼ੇਸ਼ ਹਿਦਾਇਤਾਂ ਅਨੁਸਾਰ ਸਬ ਡਵੀਜਨ ਸਾਂਝ ਕੇਂਦਰ ਡੇਰਾ ਬਾਬਾ ਨਾਨਕ ਦੀ ਅਹਿਮ ਮੀਟਿੰਗ ਡੀ. ਐਸ. ਪੀ. ਦੀਪਕ ਰਾਏ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਜਿਥੇ ਸਾਂਝ ਕੇਂਦਰ ...
ਘਰੋਟਾ, 19 ਮਈ (ਸੰਜੀਵ ਗੁਪਤਾ)- ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਐਸ.ਪੀ. ਦਿਹਾਤੀ ਕੁਲਦੀਪ ਸਿੰਘ ਦੀ ਦੇਖਰੇਖ ਹੇਠ ਪੰਜਾਬ ਪੁਲਿਸ ਤੇ ਸਵੈਟ ਟੀਮ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ | ਕਾਨਵਾਂ ਥਾਣਾ ਇੰਚਾਰਜ ਸੁਦੇਸ਼ ਕੁਮਾਰ ...
ਸ੍ਰੀ ਹਰਗੋਬਿੰਦਪੁਰ, 19 ਮਈ (ਘੁੰਮਣ)- ਪਿੰਡ ਸ਼ਾਹਪੁਰ ਅਰਾਈਆਂ ਵਿਖੇ ਬਾਬਾ ਬੋਹੜ ਪੀਰ ਦਰਗਾਹ 'ਤੇ ਦੂਸਰਾ ਸੱਭਿਆਚਾਰਕ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮੇਲੇ 'ਚ ਪਾਲੀ ਦੇਤਵਾਲੀਆ ਜੋੜੀ ਵੱਲੋਂ ਸੂਬੇ ਦੇ ਸੱਭਿਆਚਾਰ ਨਾਲ ਜੁੜੇ ਗੀਤ ਗਾ ਕੇ ਖੂਬ ਰੰਗ ...
ਕਾਦੀਆਂ, 19 ਮਈ (ਕੁਲਵਿੰਦਰ ਸਿੰਘ)- ਡੀ.ਏ.ਵੀ. ਸੀਨੀ. ਸੈਕੰ: ਸਕੂਲ ਕਾਦੀਆਂ ਦਾ ਬਾਰਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਰਸੀਪਲ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ 238 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ...
ਧਾਰੀਵਾਲ, 19 ਮਈ (ਸਵਰਨ ਸਿੰਘ)- ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪਿਆਡ ਮੁਕਾਬਲੇ 'ਚ 9 ਮੈਡਲ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧ 'ਚ ਪਿ੍ੰਸੀਪਲ ਬਿ੍ਜ ਮੋਹਨ ਨੇ ...
ਡੇਰਾ ਬਾਬਾ ਨਾਨਕ, 19 ਮਈ (ਵਿਜੇ ਕੁਮਾਰ ਸ਼ਰਮਾ)- ਸਾਬਕਾ ਫੌਜੀ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਕਮਿਊਨਿਟੀ ਹਾਲ ਵਿਖੇ ਕਰਨਲ ਬਲਰਾਜ ਸਿੰਘ ਘੰੁਮਣ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਬਲਾਕ ਡੇਰਾ ਬਾਬਾ ਨਾਨਕ ਦੇ ਸਮੂਹ ਸਾਬਕਾ ਫੌਜੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ...
ਗੁਰਦਾਸਪੁਰ, 19 ਮਈ (ਆਰਿਫ਼)- ਸੀ. ਪੀ. ਐਫ਼ ਕਰਮਚਾਰੀ ਯੂਨੀਅਨ ਜ਼ਿਲ੍ਹਾ ਯੂਨਿਟ ਦੀ ਮੀਟਿੰਗ ਭੂਮੀ ਰੱਖਿਆ ਵਿਭਾਗ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ ਤੇ ਜਨਰਲ ਸਕੱਤਰ ਅਰਵਿੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ 1-1-2004 ...
ਨਰੋਟ ਮਹਿਰਾ, 19 ਮਈ (ਰਾਜ ਕੁਮਾਰੀ)- ਥਾਣਾ ਕਾਨਵਾਂ ਪੁਲਿਸ ਵੱਲੋਂ ਇਕ ਵਿਅਕਤੀ ਨੰੂ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੰਜ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਨਵਾਂ ਦੇ ਐਸ.ਐਚ.ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ...
ਪਠਾਨਕੋਟ, 19 ਮਈ (ਚੌਹਾਨ)- ਆਰ.ਐਸ. ਪੀ.ਆਈ. ਦਾ ਵਫ਼ਦ ਸੂਬਾ ਆਗੂਆਂ ਸਾਥੀ ਲਾਲ ਚੰਦ ਕਟਾਰੂਚੱਕ ਤੇ ਸਾਥੀ ਨੱਥਾ ਸਿੰਘ ਦੀ ਅਗਵਾਈ 'ਚ ਐਸ.ਐਸ.ਪੀ. ਨੰੂ ਮਿਲਿਆ | ਪ੍ਰੈੱਸ ਨੰੂ ਜਾਣਕਾਰੀ ਦਿੰਦਿਆਂ ਤਹਿਸੀਲ ਸਕੱਤਰ ਦਲਬੀਰ ਸਿੰਘ ਨੇ ਕਿਹਾ ਕਿ ਵਫ਼ਦ ਨੇ ਐਸ.ਐਸ.ਪੀ. ਦੇ ਧਿਆਨ 'ਚ ...
ਪਠਾਨਕੋਟ, 19 ਮਈ (ਸੰਧੂ/ਆਰ. ਸਿੰਘ/ਚੌਹਾਨ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ 'ਚ ਅੱਤਵਾਦ ਵਿਰੋਧੀ ਦਿਵਸ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਅਧਿਕਾਰੀਆਂ ਤੇ ...
ਪਠਾਨਕੋਟ, 19 ਮਈ (ਆਰ. ਸਿੰਘ/ਸੰਧੂ)- ਵਿੱਦਿਆ ਐਜੂਕੇਸ਼ਨ ਸੁਸਾਈਟੀ ਵੱਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਇੰਦਰਾ ਕਾਲੋਨੀ ਕੋਲ ਪੈਂਦੇ ਡੀ.ਟੀ.ਓ. ਦਫਤਰ 'ਚ ਡਰਾਈਵਿੰਗ ਲਾਇਸੈਂਸ ਕੈਂਪ ਲਗਾਇਆ ਗਿਆ ਜਿਸ 'ਚ ਵਿਸ਼ੇਸ਼ ਰੂਪ 'ਚ ਡੀ.ਟੀ.ਓ. ਜਸਵੰਤ ਸਿੰਘ ਢਿੱਲੋਂ ...
ਪਠਾਨਕੋਟ, 19 ਮਈ (ਸੰਧੂ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਪਿੰ੍ਰਸੀਪਲ ਓਮ ਪ੍ਰਕਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਡਰਾਈ ਦਿਵਸ ਮਨਾਇਆ ਗਿਆ | ਇਸ ਦੌਰਾਨ ਹਿੰਦੁਸਤਾਨ ਸਕਾਊਟਸ ਐਾਡ ਗਾਈਡ ਦੇ ਸਕੂਲ ...
ਪਠਾਨਕੋਟ, 19 ਮਈ (ਆਰ. ਸਿੰਘ)- ਬਲਾਕ ਪਠਾਨਕੋਟ ਅੰਦਰ ਵਿਕਾਸ ਕਾਰਜਾਂ ਦੀ ਪ੍ਰਗਤੀ ਸਬੰਧੀ ਮੀਟਿੰਗ ਬੀ.ਡੀ.ਪੀ.ਓ. ਦਫ਼ਤਰ ਪਠਾਨਕੋਟ ਵਿਖੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਪਠਾਨਕੋਟ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਹਲਕਾ ਵਿਧਾਇਕ ਅਮਿਤ ਵਿੱਜ ਵਿਸ਼ੇਸ਼ ...
ਪਠਾਨਕੋਟ, 19 ਮਈ (ਸੰਧੂ)- ਅੱਜ ਫ਼ਿਰੋਜਪੁਰ ਮੰਡਲ ਦੇ ਰੇਲ ਪ੍ਰਬੰਧਕ ਡੀ.ਆਰ.ਐਮ. ਵਿਵੇਕ ਕੁਮਾਰ ਵੱਲੋਂ ਪਠਾਨਕੋਟ ਰੇਲਵੇ ਸਟੇਸ਼ਨ ਪਹੁੰਚ ਕੇ ਨੈਰੋਗੇਜ ਸੈਕਸ਼ਨ ਅਤੇ ਡੀਜ਼ਲ ਸ਼ੈੱਡ ਦਾ ਨਿਰੀਖਣ ਕੀਤਾ ਗਿਆ | ਡੀ.ਆਰ.ਐਮ. ਵੱਲੋਂ ਪਠਾਨਕੋਟ ਡੀਜ਼ਲ ਸ਼ੈੱਡ ਦਾ ਨਿਰੀਖਣ ...
ਨਰੋਟ ਮਹਿਰਾ, 19 ਮਈ (ਸੁਰੇਸ਼ ਕੁਮਾਰ)- ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਪਿੰਡ ਲਾਹੜੀ ਮਹੰਤਾਂ ਵਿਚ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਸੁਮਨ ਬਾਲਾ ਦੀ ਪ੍ਰਧਾਨਗੀ ਹੇਠ ਹਲਕਾ ਵਿਧਾਇਕ ਜੋਗਿੰਦਰਪਾਲ ਨੰੂ ਮੰਗ-ਪੱਤਰ ਦਿੱਤਾ | ਇਸ ਸਬੰਧੀ ...
ਪਠਾਨਕੋਟ, 19 ਮਈ (ਚੌਹਾਨ)- ਸਕੂਲ ਸੇਫ਼ ਵਾਹਨ ਪਾਲਿਸੀ ਤਹਿਤ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਇੰਚਾਰਜ ਦੇਵ ਰਾਜ ਦੀ ਅਗਵਾਈ 'ਚ ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ ਡਰਾਈਵਰਾਂ ਨੰੂ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ ਜਿਸ 'ਚ ਉਨ੍ਹਾਂ ...
ਸਰਨਾ, 19 ਮਈ (ਬਲਵੀਰ ਰਾਜ)- ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੇ ਮੀਟਿੰਗ ਕਰਕੇ ਸਰਕਾਰ ਤੋਂ ਸੀਨੀਅਰਤਾ ਦੇ ਆਧਾਰ 'ਤੇ ਸਿੱਖਿਆ ਵਿਭਾਗ ਵਿਚ ਖਾਲੀ ਪਈਆਂ ਪੋਸਟਾਂ ਨੰੂ ਭਰਨ ਦੀ ਮੰਗ ਕੀਤੀ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੇਂਡੂ ਲੋਕ ਨੌਕਰੀਆਂ ਦੇ ਮਸਲੇ ਵਿਚ ...
ਨਰੋਟ ਮਹਿਰਾ, 19 ਮਈ (ਸੁਰੇਸ਼ ਕੁਮਾਰ)- ਥਾਣਾ ਕਾਨਵਾਂ ਦੇ ਅਧੀਨ ਪਿੰਡ ਕਿਲ੍ਹਾ ਵਿਖੇ ਪੁਲਿਸ ਵੱਲੋਂ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਸ਼ੇਸ਼ ਰੂਪ ਵਜੋਂ ਡੀ.ਐਸ.ਪੀ. (ਆਰ.) ਕੁਲਦੀਪ ਸਿੰਘ ਹਾਜ਼ਰ ਹੋਏ ਅਤੇ ਲੋਕਾਂ ਨੰੂ ਨਸ਼ੇ ਵਰਗੀਆਂ ਭਿਆਨਕ ...
ਸੁਜਾਨਪੁਰ, 19 ਮਈ (ਜਗਦੀਪ ਸਿੰਘ)- ਐਸ.ਐਸ.ਪੀ. ਪਠਾਨਕੋਟ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਅਨੁਸਾਰ ਅਤੇ ਡੀ.ਐਸ.ਪੀ. ਧਾਰ ਕਲਾਂ ਕ੍ਰਿਪਾਲ ਸਿੰਘ ਦੀ ਅਗਵਾਈ 'ਚ ਮਾੜੇ ਅਨਸਰਾਂ 'ਤੇ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਸੁਜਾਨਪੁਰ ਪੁਲਿਸ ਵੱਲੋਂ ਥਾਣਾ ਮੁਖੀ ...
ਮਾਧੋਪੁਰ, 19 ਮਈ (ਨਰੇਸ਼ ਮਹਿਰਾ)- ਬੇਸ਼ੱਕ ਸੂਬੇ 'ਚ ਸਰਕਾਰ ਬਦਲ ਗਈ ਹੈ ਪਰ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਨੁਹਾਰ ਨਹੀਂ ਬਦਲੀ | ਇਹ ਬੱਚੇ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ | ਪੰਜਾਬ ਸਰਕਾਰ ਵੱਲੋਂ ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ...
ਪਠਾਨਕੋਟ, 19 ਮਈ (ਚੌਹਾਨ/ਸੰਧੂ/ਆਰ. ਸਿੰਘ)- ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ 'ਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ...
ਪਠਾਨਕੋਟ, 19 ਮਈ (ਨਿ.ਪ.ਪ.)- ਇਸ ਕੰਢੀ ਏਰੀਏ 'ਚ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ | ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਾਣੀ ਦੀ ਸਪਲਾਈ ਕਰਦਾ ਹੈ | ਜਿਹੜਾ ਪ੍ਰਾਈਵੇਟ ਕੁਨੈਕਸ਼ਨ ਦਿੰਦਾ ਹੈ ਅਤੇ ਉਸ ਦੇ ਬਦਲੇ ਮਹੀਨੇ ਦਾ ਬਿੱਲ ਲੈਂਦਾ ਹੈ | ਇਕੱਠੇ ਹੋਏ ਫੰਡ ...
ਸੁਜਾਨਪੁਰ, 19 ਮਈ (ਜਗਦੀਪ ਸਿੰਘ)- ਯੂਥ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪ ਪ੍ਰਧਾਨ ਵਿਕਾਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਸਕੱਤਰ ਸਾਹਿਬ ਸਿੰਘ ਸਾਬਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਯੂਥ ਕਾਂਗਰਸੀ ਵਰਕਰਾਂ ਵੱਲੋਂ ਸਾਹਿਬ ਸਿੰਘ ਸਾਬਾ ਨੰੂ ...
ਪਠਾਨਕੋਟ, 19 ਮਈ (ਚੌਹਾਨ)- ਬੇਰੁਜ਼ਗਾਰ ਲਾਈਨਮੈਨ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਿਮਲਾ ਪਹਾੜੀ ਵਿਖੇ ਹੋਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਸੂਬਾ ਸਕੱਤਰ ਭੋਲਾ ਸਿੰਘ ਗੱਗੜਪੁਰ ਨੇ ਕਿਹਾ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX