ਚੰਡੀਗੜ੍ਹ, 19 ਮਈ (ਅਜਾਇਬ ਸਿੰਘ ਔਜਲਾ)- 8ਵੇਂ ਸੇਂਟ ਸੋਲਜਰ ਫੁੱਟਬਾਲ ਟਰਾਫ਼ੀ ਲਈ ਤਿੰਨ ਦਿਨਾਂ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਦਾ ਖੇਡ ਵੀ ਉਤਸ਼ਾਹ ਤੇ ਰੁਮਾਂਚ ਨਾਲ ਭਰਿਆ ਰਿਹਾ | ਪਹਿਲੇ ਕਵਾਟਰ ਫਾਈਨਲ ਮੈਚ ਵਿਚ ਮੇਜ਼ਬਾਨ ਟੀਮ ਸੇਂਟ ਸੋਲਜਰ ਸੈਕਟਰ 28 ਨੇ ...
ਜਲੰਧਰ, 19 ਮਈ (ਅ. ਬ.)-ਪਿਛਲੇ ਕਈ ਵਰਿ੍ਹਆਂ ਤੋਂ ਭਾਰਤੀ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰ ਰਹੀ ਐਚ. ਸੀ. ਐਫ਼. ਐਸ., ਸ਼ੋਅਰੂਮ 146, ਸੈਕਟਰ 43 ਬੀ, ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਲੈ ਕੇ ਆਈ ਹੈ | ਆਸਟ੍ਰਲੀਆ ਤੋਂ ਨਿਰਾਸ਼ ਹੋਏ ਵਿਦਿਆਰਥੀ ਜਿਨ੍ਹਾਂ ਨੂੰ ...
ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਨਿਕਾ ਲਾਂਬਾ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਕੈਦੀਆਂ ਲਈ ਕੈਂਪ ਕੋਰਟ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਕੈਦੀਆਂ ਨੇ ...
ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਟਰਾਂਸਪੋਰਟ ਵਿਭਾਗ ਵਿਚ ਭਾਰੀ ਵਾਹਨ ਡਰਾਈਵਰਾਂ ਦੇ 2038 ਅਤੇ ਕੰਡਕਟਰਾਂ ਦੀ 930 ਪੋਸਟਾਂ 'ਤੇ ਸਿੱਧੀ ਭਰਤੀ ਲਈ ਆਨ ਲਾਈਨ ਬਿਨੈ ਮੰਗੇ ਹਨ ਜੋ 25 ਮਈ ਨੰੂ ਰਾਤ 11:59 ਵਜੇ ਤਕ ਵੀ ਭਰੇ ਜਾ ਸਕਦੇ ਹਨ | ...
ਲੁਧਿਆਣਾ, 19 ਮਈ (ਅਜੀਤ ਬਿਊਰੋ)-ਇਜ਼ੀ ਵੀਜ਼ਾ ਵੱਲੋਂ ਵਿਦਿਆਰਥੀਆਂ ਲਈ ਨਵੀਂ ਸਕੀਮ, ਕੈਨੇਡਾ ਦੇ 20 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀ ਵਿਚ ਅਪਲਾਈ ਕਰ ਸਕਦੇ ਹੋ | ਯੂ. ਐਸ. ਏ. ਦੇ ਸਭ ਤੋਂ ਜ਼ਿਆਦਾ ਵੀਜ਼ਾ ਲਗਵਾ ਚੁੱਕੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਇਜ਼ੀ ...
ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਸਾਨੂੰ ਹਿੰਸਾ, ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਏ ਗਏ ਅੱਤਵਾਦ ਵਿਰੋਧੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਆਪਣੇ ਸੰਬੋਧਨ ਵਿੱਚ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸਮੂਹ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਿੰਸਾ ਤੇ ਅੱਤਵਾਦ ਦਾ ਡੱਟ ਕੇ ਵਿਰੋਧ ਕਰਨ ਦਾ ਪ੍ਰਣ ਵੀ ਦਿਵਾਇਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਐਸ. ਡੀ. ਐਮ. ਮੁਹਾਲੀ ਅਨੁਪ੍ਰੀਤਾ ਜੌਹਲ, ਐਸ. ਡੀ. ਐਮ. ਖਰੜ ਅਮਨਿੰਦਰ ਕੌਰ ਬਰਾੜ, ਐਸ. ਡੀ. ਐਮ. ਡੇਰਾਬੱਸੀ ਰੂਹੀ ਦੁੱਗ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਜੇ. ਐਸ. ਜੌਹਲ, ਐਸ. ਪੀ. ਹੈਡਕੁਆਟਰ ਅਜਿੰਦਰ ਸਿੰਘ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਆਰ. ਕੇ. ਸੈਣੀ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
n ਅੱਤਵਾਦ ਵਿਰੋਧੀ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਿੰਸਾ ਤੇ ਅੱਤਵਾਦ ਦੇੇ ਵਿਰੋਧ ਕਰਨ ਦਾ ਪ੍ਰਣ ਦਿਵਾਉਂਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ | ਤਸਵੀਰ : ਅਮਰਜੀਤ ਸਿੰਘ
n ਆਈ. ਆਈ. ਟੀ. ਦਿੱਲੀ ਵਿਖੇ ਤਕਨੀਕੀ ਗਿਆਨ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸੀ. ਜੀ. ਸੀ. ਲਾਂਡਰਾਂ ਦੇ ਵਿਦਿਆਰਥੀ ਆਪਣੇ ਸਰਟੀਫ਼ਿਕੇਟਾਂ ਦੇ ਨਾਲ | ਤਸਵੀਰ : ਅਮਰਜੀਤ ਸਿੰਘ ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਖੋਜ ਕਾਰਜਾਂ ਦੇ ਖੇਤਰ 'ਚ ਚੰਡੀਗੜ੍ਹ ...
ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਸੋਨੀਪਤ, ਪਾਣੀਪਤ, ਕੈਥਲ ਅਤੇ ਨੁੰਹ ਦਾ ਮੁੜ ਗਠਨ ਕੀਤਾ ਹੈ | ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਸੋਨੀਪਤ ਦੀ ਪ੍ਰਧਾਨਗੀ ਕਰਨਗੇ | ਖ਼ਾਨ ਅਤੇ ...
ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਜ਼ਿਲ੍ਹੇ ਦੇ ਬੈਂਕ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਨੂੰ ਯਕੀਨੀ ਬਣਾਉਣ ਅਤੇ ਕੇਂਦਰ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ | ਇਨ੍ਹਾਂ ...
ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਗਿਆਨ ਜੋਤੀ ਗਲੋਬਲ ਸਕੂਲ ਨੇ 4 ਸੋਨ, 1 ਚਾਂਦੀ ਤੇ 1 ਕਾਂਸੀ ਦੇ ਤਗਮੇ ਐਨ. ਟੀ. ਟੀ. ਏ ਓਪਨ ਇੰਟਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਜਿੱਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਣਜੀਤ ਬੇਦੀ ਨੇ ਦੱਸਿਆ ਕਿ ਇੰਦਰ ...
ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਹਫ਼ਤੇ ਵਿਚ ਇਕ ਦਿਨ ਤੋਂ ਵੱਧ ਆਪਣਾ ਜ਼ਿਲ੍ਹਾ ਨਾ ਛੱਡਣ ਦੇ ਆਦੇਸ਼ ਜਾਰੀ ਕੀਤੇ ਹਨ | ਇਸ ਸਬੰਧ ਵਿਚ ਅੱਜ ਇੱਥੇ ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਇੱਕ ...
ਚੰਡੀਗੜ੍ਹ 19 ਮਈ (ਅਜਾਇਬ ਸਿੰਘ ਔਜਲਾ)- ਬਾਲੀਵੁੱਡ ਫਿਲਮ 'ਸਾਵੀ... ਇਕ ਅਨੌਖੀ ਦੁਲਹਨ' ਸਮਾਜ ਦਾ ਕੌੜਾ ਸੱਚ ਬਿਆਨੇਗੀ | ਇਹ ਗੱਲ ਪੰਜਾਬੀ ਫਿਲਮੀ ਖੇਤਰ ਵਿਚ ਚੰਗਾ ਨਾਮਣਾ ਖੱਟਣ ਵਾਲੀ ਅਦਾਕਾਰਾ ਤੇ ਹਿੰਦੀ ਫਿਲਮ 'ਸਾਵੀ... ਇਕ ਅਨੋਖੀ ਦੁਲਹਨ' ਰਾਹੀਂ ਬਾਲੀਵੁੱਡ ਵਿਚ ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- 'ਜੇਕਰ ਕਿਸੇ ਵਿਅਕਤੀ ਦਾ ਜ਼ਿੰਦਗੀ ਵਿਚ ਟੀਚਾ ਉੱਚਾ ਹੈ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ | ਜੇਕਰ ਪਾਕਿਸਤਾਨ ਦਾ ਵੀ ਟੀਚਾ ਉੱਚਾ ਹੁੰਦਾ ਤਾਂ ਉਸ ਨੂੰ ਜਾਧਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ ਤੋਂ ਹਾਰ ਨਾ ...
ਐੱਸ. ਏ. ਐੱਸ. ਨਗਰ, 19 ਮਈ (ਰਾਣਾ)-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਅੱਜ ਚੰਡੀਗੜ੍ਹ ਫੇਰੀ ਨੂੰ ਲੈ ਕੇ ਜ਼ਿਲ੍ਹਾ ਮੁਹਾਲੀ ਦੇ ਭਾਜਪਾ ਆਗੂਆਂ ਨੇ ਅਮਿਤ ਸ਼ਾਹ ਦਾ ਸਵਾਗਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ | ਮੁਹਾਲੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ...
ਕੁਰਾਲੀ, 19 ਮਈ (ਹਰਪ੍ਰੀਤ ਸਿੰਘ)-ਅਕਾਲੀ ਦਲ 1920 ਦੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਅੱਜ 20 ਮਈ ਨੂੰ ਸ਼ਾਮ 4 ਵਜੇ ਨੇੜਲੇ ਪਿੰਡ ਚੈੜੀਆਂ (ਰੂਪਨਗਰ) ਦੇ ਗੁਰਦੁਆਰਾ ਸਾਹਿਬ ਵਿਖੇ ਸੱਦੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਆਗੂ ...
ਕੁਰਾਲੀ, 19 ਮਈ (ਹਰਪ੍ਰੀਤ ਸਿੰਘ, ਬਿੱਲਾ ਅਕਾਲਗੜ੍ਹੀਆ)-ਸਥਾਨਕ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਇੱਕ ਲੁੱਟਖੋਹ ਦੀ ਘਟਨਾ ਨੂੰ ਹੱਲ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਭਾਰਤ ਭੂਸ਼ਨ ਨੇ ...
ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਪਿਛਲੇ ਦਿਨੀਂ ਉਦਯੋਗਿਕ ਖੇਤਰ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਾਲੋਨੀ ਵਿਚਲੀਆਂ ਝੁੱਗੀ-ਝੌਪੜੀਆਂ ਜੋ ਕਿ ਅੱਗ ਦੀ ਲਪੇਟ ਵਿੱਚ ਆ ਗਈਆਂ ਸਨ, ਦੇ ਪ੍ਰਭਾਵਿਤ ਲੋਕਾਂ ਦੇ ਖਾਣ ਅਤੇ ਰਹਿਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ...
ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਹਾਈਕਮਾਂਡ ਵੱਲੋਂ ਪਾਰਟੀ ਵਿਚ ਨਵੀਂ ਰੂਹ ਫੂਕਣ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵਿਚ ਸ਼ਾਮਿਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ...
ਡੇਰਾਬੱਸੀ, 19 ਮਈ (ਗੁਰਮੀਤ ਸਿੰਘ)-ਪਿੰਡ ਮੀਰਪੁਰ ਸਥਿਤ ਭਗਤ ਸਿੰਘ ਕਾਲੋਨੀ ਦੇ ਵਸਨੀਕ ਪਿਛਲੇ ਕਰੀਬ 15 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਡੇਰਾਬੱਸੀ ਨਗਰ ਕੌਾਸਲ ਦਾ ਹਿੱਸਾ ਬਣਨ ਤੋਂ ਬਾਅਦ ਵੀ ਇੱਥੇ ਵਿਕਾਸ ...
ਖਰੜ, 19 ਮਈ (ਗੁਰਮੁੱਖ ਸਿੰਘ ਮਾਨ)-ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਤਰੱਕੀਆਂ ਸਬੰਧੀ ਰੇਸ਼ਮ ਸਿੰਘ ਰੰਧਾਵਾ ਤੇ ਜਸਪਾਲ ਸਿੰਘ ਲੋਹਾਮ ਦੀ ਅਗਵਾਈ ਵਿਚ ਵਫਦ ਸਿੱਖਿਆ ਮੰਤਰੀ ਪੰਜਾਬ ਨੂੰ ਤਰੱਕੀਆਂ ਸਬੰਧੀ ਮਿਲਿਆ | ਉਨ੍ਹਾਂ ਮੰਗ ਪੱਤਰ ਵਿਚ ਲਿਖਿਆ ਕਿ ਦਫ਼ਤਰ ...
ਖਰੜ, 19 ਮਈ (ਗੁਰਮੁੱਖ ਸਿੰਘ ਮਾਨ)-ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸਦਾ ਮੁੱਖ ਏਜੰਡਾ 2019 ਵਿੱਚ ਹੋਣ ਵਾਲੀਆਾ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ...
ਪੰਚਕੂਲਾ, 19 ਮਈ (ਕਪਿਲ)-ਸਬ-ਡਵੀਜਨ ਸ਼ਹਿਰੀ ਪੰਚਕੂਲਾ ਦੇ ਬਿਜਲੀ ਖਪਤਕਾਰ ਆਪਣੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਟੋਲ ਫਰੀ ਨੰਬਰ 1800-180-1550 'ਤੇ ਦਰਜ ਕਰਵਾਉਣ ਅਤੇ ਆਪਣਾ ਸ਼ਿਕਾਇਤ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲੈਣ | ਇਹ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ ਧਰਮ ਦੇ ਪ੍ਰਚਾਰਕ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿਚ ਮਨਾਏ ਗਏ | ਇਸ ਮੌਕੇ ...
ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਸ਼ਹਿਰ ਅੰਦਰ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਦਿਨੋਂ-ਦਿਨ ਵੱਧਣ ਕਾਰਨ ਜਿੱਥੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਸਮੇਂ ਇਨ੍ਹਾਂ ਕੁੱਤਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ, ਉੱਥੇ ਹੀ ਹੁਣ ਇਹ ...
ਡੇਰਾਬੱਸੀ, 19 ਮਈ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਚੰਡੀਗੜ੍ਹ ਅੰਬਾਲਾ ਮੁੱਖ ਸੜਕ 'ਤੇ ਫਲਾਈਓਵਰ ਕੋਲ ਸੀਵਰੇਜ ਲਾਈਨ ਦਾ ਕੁਨੈਕਸ਼ਨ ਜੋੜਣ ਦੇ ਚੱਲਦੇ ਕੰਮ 'ਚ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸ਼ਰੇ੍ਹਆਮ ਖਿਲਵਾੜ ਕੀਤਾ ਜਾ ਰਿਹਾ ਹੈ | ਸੜਕ ਤੋਂ ਹੇਠਾਂ ਕਈ ਫੁੱਟ ...
ਚੰਡੀਗੜ੍ਹ 19 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਅਗਸਤ 'ਚ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਲੈ ਕੇ ਹਲਚਲ ਹੋਣੀ ਸ਼ੁਰੂ ਹੋ ਗਈ ਹੈ | ਇਸ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ | ਪੰਜਾਬ ...
ਖਰੜ, 19 ਮਈ (ਜੰਡਪੁਰੀ)-ਜੀ. ਬੀ. ਪੀ. ਬਿਲਡਰਜ਼ ਦੇ ਸਕਿਊਰਿਟੀ ਗਾਰਡ ਮਨਜੀਤ ਸਿੰਘ ਜਿਸ ਤੋਂ ਬੀਤੀ ਰਾਤ ਘਰ ਜਾਂਦੇ ਸਮੇਂ ਕਿਸੇ ਵੱਲੋਂ ਮੋਟਰਸਾਈਕਲ ਖੋਹ ਲਿਆ ਗਿਆ ਸੀ, ਦੇ ਮਾਮਲੇ 'ਚ ਪੁਲਿਸ ਨੇ ਖੋਹੇ ਮੋਟਰਸਾਈਕਲ ਸਮੇਤ ਰਾਜਵਿੰਦਰ ਸਿੰਘ ਮੋਰਿੰਡਾ ਅਤੇ ਸੁਖਚੈਨ ਸਿੰਘ ...
ਜ਼ੀਰਕਪੁਰ, 19 ਮਈ (ਹੈਪੀ ਪੰਡਵਾਲਾ)-ਇੱਥੋਂ ਦੀ ਨਗਲਾ ਸੜਕ 'ਤੇ ਸਥਿਤ ਮਾਨਵ ਮੰਗਲ ਸਮਾਰਟ ਵਰਲਡ ਸਕੂਲ 'ਚ ਅੱਜ ਵਿਦਿਆਰਥੀਆਂ ਦੇ ਪ੍ਰਤਿਭਾ ਖ਼ੋਜ ਮੁਕਾਬਲੇ ਕਰਵਾਏ ਗਏ | ਮੁਕਾਬਲੇ ਨੂੰ ਮਾਸਟਰ ਸੇਫ਼ ਅਤੇ ਸਮਾਰਟ ਆਈਡਲ ਨਾਂਅ 'ਤੇ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ | ...
ਲਾਲੜੂ, 19 ਮਈ (ਰਾਜਬੀਰ ਸਿੰਘ)-ਲਾਲੜੂ ਨਗਰ ਪੰਚਾਇਤ ਦੇ ਵਾਰਡ ਨੰਬਰ 13 ਤੋਂ ਅਕਾਲੀ ਕੌਾਸਲਰ ਸੁਦੇਸ਼ ਰਾਣੀ ਅਤੇ ਉਨ੍ਹਾਂ ਦੇ ਪਤੀ ਮਾਸਟਰ ਮੋਹਨ ਲਾਲ ਸ਼ਹਿਰੀ ਕਾਂਗਰਸ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰੇਰਨਾ ਸਦਕਾ ਆਪਣੇ ਸਾਥੀਆਂ ਸਮੇਤ ਪੰਜਾਬ ਪ੍ਰਦੇਸ਼ ...
ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਨੰਦ ਲਾਲ ਨੇ ਆਪਣੀ ਧੀ ਦੇ ਵਿਆਹ ਲਈ 70 ਹਜ਼ਾਰ ਰੁਪਏ ਜੋੜ ਕੇ ਰੱਖੇ ਹੋਏ ਸਨ | ਇਸ ਦੌਰਾਨ ਉਸਨੂੰ ਇਕ ਨੰਬਰ ਤੋਂ ਫੋਨ ਆਇਆ ਕਿ 'ਕੌਣ ਬਣੇਗਾ ਕਰੋੜਪਤੀ' 'ਤੇ ਮੋਬਾਈਲ ਕੰਪਨੀ ਵੱਲੋਂ ਇੱਕ ਲੱਕੀ ਡਰਾਅ ਕੱਢਿਆ ਗਿਆ ਹੈ | ਇਸ ਲੱਕੀ ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 38 ਦੇ ਰਹਿਣ ਵਾਲੇ ਇੱਕ 75 ਸਾਲ ਦੇ ਬਜ਼ੁਰਗ ਵਿਅਕਤੀ ਨਾਲ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਅਣਪਛਾਤੇ ਠੱਗਾਂ ਨੇ ਬਜ਼ੁਰਗ ਵਿਅਕਤੀ ਨੂੰ ਝਾਂਸਾ ਦੇ ਕੇ 47 ਹਜ਼ਾਰ ਰੁਪਏ ਕੱਢਵਾ ਲਏ | ਪੀੜਤ ਦੀ ਪਛਾਣ ...
ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਂਮਪੁਰ)-ਜੀ. ਐਸ. ਟੀ. ਲਾਗੂ ਹੋਣ ਕਰਕੇ ਲੋਕਾਂ ਵੱਲੋਂ ਸੋਨੇ ਦੀ ਖਰੀਦਦਾਰੀ 'ਚ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ | ਇਸ ਤਹਿਤ ਅੱਜ ਮੁਹਾਲੀ ਵਿਚ ਪਵਿੱਤਰਾ ਜਵੈਲਰ ਵਿਖੇ ਗਾਹਕਾਂ ਨੇ ਖਰੀਦਦਾਰੀ ਕੀਤੀ ਤੇ ਸੋਨੇ ਦੀ ਬੁਕਿੰਗ ਵੀ ...
ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ 22 ਮਹੀਨੇ ਦੇ ਡੀ. ਏ ਦਾ ਬਕਾਇਆ ਨਾ ਦੇਣ 'ਤੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਤੁਰੰਤ ਡੀ. ਏ ਦਾ ਭੁਗਤਾਨ ਜਾਰੀ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂ ਗੁਰਮੇਲ ਸਿੰਘ, ਸੀਤਲ ਸਿੰਘ ਅਤੇ ਜੁਗਿੰਦਰ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਮਿਸ਼ਨ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 22 ਜੂਨ ਨੂੰ ਨਿੱਜੀ ਪੱਧਰ 'ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ | ਇਸ ਗੱਲ ਦੀ ...
ਚੰਡੀਗੜ੍ਹ, 19 ਮਈ (ਡੀ.ਐਨ.ਚੌਧਰੀ)-ਆਮ ਆਦਮੀ ਪਾਰਟੀ ਵੱਲੋਂ ਅੱਜ ਹਰਿਆਣਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਸੂਬੇ 'ਚ ਲਗਾਤਾਰ ਵਧ ਰਹੀਆਂ ਔਰਤਾਂ ਦੀਆਂ ਸੋਸ਼ਣਾਂ ਵਾਲੀਆਂ ਘਟਨਾਵਾਂ ਤੇ ਇਥੇ ਵਿਗੜ ਰਹੇ ਕਾਨੂੰਨ ...
ਚੰਡੀਗੜ੍ਹ 19 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਬਲਾਕ ਵਿੱਚ ਪਿਛਲੇ ਦਿਨੀਂ ਲੱਗੀ ਅੱਗ ਦੇ ਬਾਅਦ ਇਮਾਰਤ ਦੀ ਮਜ਼ਬੂਤੀ ਨੂੰ ਜਾਂਚਣ ਲਈ ਆਈ. ਆਈ. ਟੀ. ਰੁੜਕੀ ਟੀਮ ਵੱਲੋਂ ਦੌਰਾ ਕੀਤਾ ਗਿਆ | ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਉਮੇਸ਼ ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ ਫ਼ੇਜ਼ ਇੱਕ ਵਿੱਚ ਇਲਾਂਤੇ ਮਾਲ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਮਿੰਨੀ ਟਰੱਕ ਐਸ. ਯੂ. ਵੀ. ਕਾਰ ਨਾਲ ਟਕਰਾ ਕੇ ਸੜਕ ਕਿਨਾਰੇ ਸਵਿਫ਼ਟ ਕਾਰ 'ਤੇ ਚੜ੍ਹ ਗਿਆ | ਹਾਦਸੇ ਕਾਰਨ ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-ਜੀ. ਐੱਸ. ਟੀ. ਕੌਾਸਲ ਦੁਆਰਾ ਬੀਤੇ ਦਿਨ ਵਸਤੂਆਂ ਦੀਆਂ ਕਰ ਦਰਾਂ ਜਾਰੀ ਕਰਨ ਬਾਅਦ ਪ੍ਰਸ਼ਾਸਨ ਜੀ. ਐੱਸ. ਟੀ. ਦੇ ਗੁਣਗਾਣ 'ਚ ਰੁੱਝਿਆ ਨਜ਼ਰ ਆ ਰਿਹਾ ਹੈ | ਜਦਕਿ ਮਾਹਿਰਾਂ ਦੀ ਰਾਇ ਮੁਤਾਬਕ ਕਾਹਲੀ ਨਾਲ ਲਏ ਫ਼ੈਸਲਿਆਂ ਕਾਰਨ ਗੰਭੀਰ ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)- ਡੇਢ ਦਹਾਕੇ ਤੋਂ ਚੱਲਦੀ 'ਪੰਜਾਬੀ ਭਾਸ਼ਾ' ਦੇ ਸਤਿਕਾਰ ਦੀ ਚਰਚਾ ਪੂਰਨ ਅਮਲ ਲਈ ਭਖ ਸਕਦੀ ਹੈ | ਇਸ ਸਬੰਧੀ ਖੁੱਡਾ ਅਲੀਸ਼ੇਰ 'ਚ 21 ਮਈ ਨੂੰ ਇਕੱਠ ਕੀਤਾ ਜਾ ਰਿਹਾ ਹੈ | ਇਹ ਹੀਲਾ ਚੰਡੀਗੜ੍ਹ ਪੰਜਾਬੀ ਮੰਚ ਦੀ ਅਗਵਾਈ ਹੇਠ ਕੀਤਾ ਜਾ ਰਿਹਾ ...
ਜਸਪਾਲ ਭੱਟੀ ਨੂੰ ਸਮਰਪਿਤ ਸਮਾਗਮ ਦੇ ਸੂਚਨਾ ਬੋਰਡਾਂ 'ਚ ਪੰਜਾਬੀ ਨੂੰ ਥਾਂ ਨਾ ਦੇਣ 'ਤੇ ਨੋਟਿਸ ਲੈਂਦੇ ਕੰਨੜ ਮਾਤ ਭਾਸ਼ੀ ਪੰਡਿਤਰਾਓ ਧਰੇਨਵਰ ਸਹਾਇਕ ਪ੍ਰੋਫੈਸਰ ਨੇ ਲਿਖਤੀ ਰੂਪ ਵਿਚ ਪ੍ਰਬੰਧਕਾਂ ਨੂੰ ਪੰਜਾਬੀ ਨੂੰ ੂ ਬਣਦੀ ਥਾਂ ਦੇਣ ਦੀ ਮੰਗ ਕੀਤੀ | ਬੀਤੇ ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਿਟਕੋ ਨੂੰ ਨਿਰਦੇਸ਼ ਦਿੱਤੇ ਹਨ ਕਿ ਸੁਖਨਾ ਝੀਲ 'ਤੇ ਸਕੈੱਚ ਬਣਾਉਣ ਵਾਲੇ ਚਿੱਤਰਕਾਰਾਂ ਦੀ ਚੋਣ ਦੌਰਾਨ ਪਹਿਲਾ ਤੋਂ ਝੀਲ 'ਤੇ ਕੰਮ ਕਰ ਰਹੇ ਚਿੱਤਰਕਾਰਾਂ ਨੂੰ ਪਹਿਲ ਦਿੱਤੀ ਜਾਵੇ | ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਿਟਕੋ ਨੂੰ ਨਿਰਦੇਸ਼ ਦਿੱਤੇ ਹਨ ਕਿ ਸੁਖਨਾ ਝੀਲ 'ਤੇ ਸਕੈੱਚ ਬਣਾਉਣ ਵਾਲੇ ਚਿੱਤਰਕਾਰਾਂ ਦੀ ਚੋਣ ਦੌਰਾਨ ਪਹਿਲਾ ਤੋਂ ਝੀਲ 'ਤੇ ਕੰਮ ਕਰ ਰਹੇ ਚਿੱਤਰਕਾਰਾਂ ਨੂੰ ਪਹਿਲ ਦਿੱਤੀ ਜਾਵੇ | ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਚੰਡੀਗੜ੍ਹ ਦੌਰੇ ਦੌਰਾਨ ਪਹਿਲਾਂ ਤੈਅ ਕੀਤੇ ਪ੍ਰੋਗਰਾਮ 'ਚ ਅਚਾਨਕ ਕੁੱਝ ਤਬਦੀਲੀ ਕਰ ਦਿੱਤੀ ਗਈ ਹੈ, ਹੁਣ 20 ਮਈ ਨੂੰ ਹੀ ਲਾਅ ਭਵਨ 'ਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਬੈਠਕ ਕਰਨਗੇ, ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-28 ਮਈ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਂਅ ਵਾਪਸ ਲੈਣ ਲਈ ਤੈਅ ਤਾਰੀਖ਼ 20 ਮਈ ਤੱਕ ਕਈ ਚੋਣ ਖੇਤਰਾਂ ਦੇ ਮੋਹਤਬਰ 'ਸਰਬਸੰਮਤੀ' ਬਣਾਉਣ 'ਚ ਜੁਟੇ ਹੋਏ ਹਨ | ਅੱਜ ਪੰਚਾਇਤ ਸਮਿਤੀ ਚੋਣ ਖੇਤਰ ...
ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸੈਕੰਡਰੀ ਸਿੱਖਿਆ ਵਿਭਾਗ ਨੇ 25 ਅਤੇ 26 ਮਈ ਨੰੂ ਸੋਨੀਪਤ ਵਿਚ 2 ਦਿਨਾਂ ਰਾਜ ਪੱਧਰੀ ਯੋਗ ਓਲੰਪਿਆਡ ਕਰਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤਾੋ, ਇਲਾਵਾ 22 ਮਈ ਨੰੂ ਰਾਜ ਵਿਚ ਜ਼ਿਲ੍ਹਾ ਪੱਧਰ ਯੋਗ ਓਲੰਪਿਆਡ ਦਾ ਪ੍ਰਬੰਧ ਵੀ ...
ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਿਵਲ ਸਕੱਤਰੇਤ 1 ਅਤੇ 2 ਵਿਚ ਅੱਜ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ ਸਹੁੰ ਚੁੱਕੀ ਅਤੇ ਦੇਸ਼ ਦੀ ਏਕਤਾ, ਸ਼ਾਂਤੀ ਅਤੇ ਸਮਾਜਕ ਸਦਭਾਵਨਾ ਨੂੰ ...
ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-28 ਮਈ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਂਅ ਵਾਪਸ ਲੈਣ ਲਈ ਤੈਅ ਤਾਰੀਖ਼ 20 ਮਈ ਤੱਕ ਕਈ ਚੋਣ ਖੇਤਰਾਂ ਦੇ ਮੋਹਤਬਰ 'ਸਰਬਸੰਮਤੀ' ਬਣਾਉਣ 'ਚ ਜੁਟੇ ਹੋਏ ਹਨ | ਅੱਜ ਪੰਚਾਇਤ ਸਮਿਤੀ ਚੋਣ ਖੇਤਰ ...
ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਰੋਡ ਸ਼ੋਅ ਨੂੰ ਦੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਸ਼ਹਿਰ ਦੇ ਕੁੱਝ ਰਸਿਆਂ ਦੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵਰਤੋ ਨਾ ਕਰਨ ਦੀ ਬੇਨਤੀ ਕੀਤਾ ਹੈ | ...
ਕੁਰਾਲੀ, 19 ਮਈ (ਹਰਪ੍ਰੀਤ ਸਿੰਘ)-ਸਥਾਨਕ ਪੀਰ ਬਾਬਾ ਹਕੀਮ ਸ਼ਾਹ ਚਿੰਤਾਹਰਨ ਮਹਾਦੇਵ ਮੰਦਿਰ ਵਿਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਮਹੰਤ ਰਾਮ ਨਰਾਇਣ ਗਿਰੀ ਦੀ ਦੇਖਰੇਖ ਹੇਠ ਕਰਵਾਏ ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ...
ਪੰਚਕੂਲਾ, 19 ਮਈ (ਕਪਿਲ)-ਬਾਊਾਸਰ ਅਮਿਤ ਉਰਫ਼ ਮੀਤ ਦੇ ਕਤਲ ਮਾਮਲੇ 'ਚ ਸ਼ਾਮਿਲ ਦੋਸ਼ੀ ਸ਼ਾਰਪ ਸ਼ੂਟਰਾਂ ਦੇ ਆਤਮ-ਸਮਰਪਣ ਤੋਂ ਪਹਿਲਾਂ ਦੀ ਇਕ ਵੀਡੀਓ ਵਾਇਰਲ ਹੋਣ ਦੀ ਖ਼ਬਰ ਹੈ | ਜਿਸ ਵਿਚ ਮਨੀ ਤੇ ਲਾਡੀ ਇਕੱਠੇ ਬੈਠੇ ਖੁਦ ਪੇਸ਼ ਹੋਣ ਦੀ ਗੱਲ ਆਖ ਰਹੇ ਹਨ¢ ਵੀਡੀਓ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX