ਤਾਜਾ ਖ਼ਬਰਾਂ


ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  3 minutes ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  28 minutes ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  40 minutes ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  about 1 hour ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  about 1 hour ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 1 hour ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  about 2 hours ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਮੁੰਬਈ, 24 ਮਈ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.1 ਮਾਈ ਗਈ ਹੈ। ਇਸ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ...
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  about 2 hours ago
ਲੰਡਨ, 24 ਮਈ- ਥੈਰੇਸਾ ਮੇਅ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵਲੋਂ ਆਉਣ ਵਾਲੀ 7 ਜੂਨ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ...
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  about 2 hours ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ, ਪਾਰਟੀ ਦੇ ਦਿੱਗਜ ਨੇਤਾ ਐੱਲ. ਕੇ. ਅਡਵਾਨੀ ਵਲੋਂ ਕੀਤੇ ਗਏ ਕੰਮਾਂ ਦੀ ਵਜ੍ਹਾ ਕਾਰਨ ਸੰਭਵ ਹੋ ਸਕੀ ਹੈ। ਮੋਦੀ ਨੇ ਅਡਵਾਨੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ...
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  about 3 hours ago
ਠੱਠੀ ਭਾਈ, 24 ਮਈ (ਜਗਰੂਪ ਸਿੰਘ ਮਠਾੜੂ)- 19 ਮਈ ਨੂੰ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਜਿੱਥੇ ਪੰਜਾਬ ਭਰ 'ਚ ਲੋਕਾਂ ਨੇ ਆਪੋ-ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ, ਉੱਥੇ ਹੀ ਕੁਝ ਵੋਟਰਾਂ ਨੇ ਆਪਣੇ...
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 3 hours ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਗੁਰੂ ਨਗਰੀ ਅੰਮ੍ਰਿਤਸਰ...
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ...
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  about 3 hours ago
ਕਾਬੁਲ, 24 ਮਈ- ਅਫ਼ਗ਼ਾਨਿਸਤਾਨ ਦੇ ਹੇਲਮੰਦ ਅਤੇ ਕੁਨਾਰ ਸੂਬੇ 'ਚ ਹਾਲ ਹੀ 'ਚ ਹੋਏ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਫ਼ਗ਼ਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮਿਸ਼ਨ ਨੇ...
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  about 4 hours ago
ਸ੍ਰੀਨਗਰ, 24 ਮਈ- ਵੀਰਵਾਰ ਰਾਤੀਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਸ਼ੁਰੂ ਹੋਈ ਮੁਠਭੇੜ ਕਰੀਬ 12 ਘੰਟਿਆਂ ਬਾਅਦ ਅੱਜ ਸਵੇਰੇ ਖ਼ਤਮ ਹੋ ਗਈ। ਇਸ ਮੁਠਭੇੜ 'ਚ ਦੋ ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚ...
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  about 4 hours ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 4 hours ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 4 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 5 hours ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸੇਂਟ ਸੋਲਜਰ ਤੇ ਸ਼ਿਸ਼ੂ ਨਿਕੇਤਨ ਫਾਈਨਲ 'ਚ

ਚੰਡੀਗੜ੍ਹ, 19 ਮਈ (ਅਜਾਇਬ ਸਿੰਘ ਔਜਲਾ)- 8ਵੇਂ ਸੇਂਟ ਸੋਲਜਰ ਫੁੱਟਬਾਲ ਟਰਾਫ਼ੀ ਲਈ ਤਿੰਨ ਦਿਨਾਂ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਦਾ ਖੇਡ ਵੀ ਉਤਸ਼ਾਹ ਤੇ ਰੁਮਾਂਚ ਨਾਲ ਭਰਿਆ ਰਿਹਾ | ਪਹਿਲੇ ਕਵਾਟਰ ਫਾਈਨਲ ਮੈਚ ਵਿਚ ਮੇਜ਼ਬਾਨ ਟੀਮ ਸੇਂਟ ਸੋਲਜਰ ਸੈਕਟਰ 28 ਨੇ ...

ਪੂਰੀ ਖ਼ਬਰ »

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਮੁਫ਼ਤ ਮੈਗਾ ਸੈਮੀਨਾਰ ਅੱਜ

ਜਲੰਧਰ, 19 ਮਈ (ਅ. ਬ.)-ਪਿਛਲੇ ਕਈ ਵਰਿ੍ਹਆਂ ਤੋਂ ਭਾਰਤੀ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰ ਰਹੀ ਐਚ. ਸੀ. ਐਫ਼. ਐਸ., ਸ਼ੋਅਰੂਮ 146, ਸੈਕਟਰ 43 ਬੀ, ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਲੈ ਕੇ ਆਈ ਹੈ | ਆਸਟ੍ਰਲੀਆ ਤੋਂ ਨਿਰਾਸ਼ ਹੋਏ ਵਿਦਿਆਰਥੀ ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਮਹਿਲਾ ਕੈਦੀਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਨਿਕਾ ਲਾਂਬਾ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਕੈਦੀਆਂ ਲਈ ਕੈਂਪ ਕੋਰਟ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਕੈਦੀਆਂ ਨੇ ...

ਪੂਰੀ ਖ਼ਬਰ »

ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ

ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਟਰਾਂਸਪੋਰਟ ਵਿਭਾਗ ਵਿਚ ਭਾਰੀ ਵਾਹਨ ਡਰਾਈਵਰਾਂ ਦੇ 2038 ਅਤੇ ਕੰਡਕਟਰਾਂ ਦੀ 930 ਪੋਸਟਾਂ 'ਤੇ ਸਿੱਧੀ ਭਰਤੀ ਲਈ ਆਨ ਲਾਈਨ ਬਿਨੈ ਮੰਗੇ ਹਨ ਜੋ 25 ਮਈ ਨੰੂ ਰਾਤ 11:59 ਵਜੇ ਤਕ ਵੀ ਭਰੇ ਜਾ ਸਕਦੇ ਹਨ | ...

ਪੂਰੀ ਖ਼ਬਰ »

ਕੈਨੇਡਾ/ਅਮਰੀਕਾ ਵੀਜ਼ਾ ਸਬੰਧੀ ਮੁਫ਼ਤ ਸੈਮੀਨਾਰ ਲੁਧਿਆਣਾ ਦੇ ਹੋਟਲ ਏ ਵਿਚ 20/21 ਮਈ ਨੂੰ

ਲੁਧਿਆਣਾ, 19 ਮਈ (ਅਜੀਤ ਬਿਊਰੋ)-ਇਜ਼ੀ ਵੀਜ਼ਾ ਵੱਲੋਂ ਵਿਦਿਆਰਥੀਆਂ ਲਈ ਨਵੀਂ ਸਕੀਮ, ਕੈਨੇਡਾ ਦੇ 20 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀ ਵਿਚ ਅਪਲਾਈ ਕਰ ਸਕਦੇ ਹੋ | ਯੂ. ਐਸ. ਏ. ਦੇ ਸਭ ਤੋਂ ਜ਼ਿਆਦਾ ਵੀਜ਼ਾ ਲਗਵਾ ਚੁੱਕੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਇਜ਼ੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਅੱਤਵਾਦ ਵਿਰੋਧੀ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਸਾਨੂੰ ਹਿੰਸਾ, ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸੀ. ਜੀ. ਸੀ. ਦੇ ਵਿਦਿਆਰਥੀਆਂ ਵੱਲੋਂ ਤਿਆਰ ਸੌਕਰ-ਰੋਬਟ ਨੇ ਕੌਮਾਂਤਰੀ ਪੱਧਰ 'ਤੇ ਗੱਡੇ ਝੰਡੇ

n ਆਈ. ਆਈ. ਟੀ. ਦਿੱਲੀ ਵਿਖੇ ਤਕਨੀਕੀ ਗਿਆਨ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸੀ. ਜੀ. ਸੀ. ਲਾਂਡਰਾਂ ਦੇ ਵਿਦਿਆਰਥੀ ਆਪਣੇ ਸਰਟੀਫ਼ਿਕੇਟਾਂ ਦੇ ਨਾਲ | ਤਸਵੀਰ : ਅਮਰਜੀਤ ਸਿੰਘ ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਖੋਜ ਕਾਰਜਾਂ ਦੇ ਖੇਤਰ 'ਚ ਚੰਡੀਗੜ੍ਹ ...

ਪੂਰੀ ਖ਼ਬਰ »

ਕਮੇਟੀਆਂ ਦੇ ਚੇਅਰਮੈਨ ਬਦਲੇ

ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਸੋਨੀਪਤ, ਪਾਣੀਪਤ, ਕੈਥਲ ਅਤੇ ਨੁੰਹ ਦਾ ਮੁੜ ਗਠਨ ਕੀਤਾ ਹੈ | ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਸੋਨੀਪਤ ਦੀ ਪ੍ਰਧਾਨਗੀ ਕਰਨਗੇ | ਖ਼ਾਨ ਅਤੇ ...

ਪੂਰੀ ਖ਼ਬਰ »

ਬੈਂਕ ਮਿੱਥਿਆ ਟੀਚਾ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ-ਡੀ. ਸੀ.

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਜ਼ਿਲ੍ਹੇ ਦੇ ਬੈਂਕ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਨੂੰ ਯਕੀਨੀ ਬਣਾਉਣ ਅਤੇ ਕੇਂਦਰ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ | ਇਨ੍ਹਾਂ ...

ਪੂਰੀ ਖ਼ਬਰ »

ਗਿਆਨ ਜੋਤੀ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਗਿਆਨ ਜੋਤੀ ਗਲੋਬਲ ਸਕੂਲ ਨੇ 4 ਸੋਨ, 1 ਚਾਂਦੀ ਤੇ 1 ਕਾਂਸੀ ਦੇ ਤਗਮੇ ਐਨ. ਟੀ. ਟੀ. ਏ ਓਪਨ ਇੰਟਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਜਿੱਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਣਜੀਤ ਬੇਦੀ ਨੇ ਦੱਸਿਆ ਕਿ ਇੰਦਰ ...

ਪੂਰੀ ਖ਼ਬਰ »

ਡੀ. ਸੀ. ਹਫ਼ਤੇ 'ਚ ਇਕ ਦਿਨ ਤੋਂ ਵੱਧ ਜ਼ਿਲ੍ਹਾ ਨਾ ਛੱਡਣ

ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਹਫ਼ਤੇ ਵਿਚ ਇਕ ਦਿਨ ਤੋਂ ਵੱਧ ਆਪਣਾ ਜ਼ਿਲ੍ਹਾ ਨਾ ਛੱਡਣ ਦੇ ਆਦੇਸ਼ ਜਾਰੀ ਕੀਤੇ ਹਨ | ਇਸ ਸਬੰਧ ਵਿਚ ਅੱਜ ਇੱਥੇ ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਇੱਕ ...

ਪੂਰੀ ਖ਼ਬਰ »

ਫਿਲਮ 'ਸਾਵੀ...ਇਕ ਅਨੌਖੀ ਦੁਲਹਨ' ਸਮਾਜ ਦਾ ਕੌੜਾ ਸੱਚ-ਜਸਪਿੰਦਰ ਚੀਮਾ

ਚੰਡੀਗੜ੍ਹ 19 ਮਈ (ਅਜਾਇਬ ਸਿੰਘ ਔਜਲਾ)- ਬਾਲੀਵੁੱਡ ਫਿਲਮ 'ਸਾਵੀ... ਇਕ ਅਨੌਖੀ ਦੁਲਹਨ' ਸਮਾਜ ਦਾ ਕੌੜਾ ਸੱਚ ਬਿਆਨੇਗੀ | ਇਹ ਗੱਲ ਪੰਜਾਬੀ ਫਿਲਮੀ ਖੇਤਰ ਵਿਚ ਚੰਗਾ ਨਾਮਣਾ ਖੱਟਣ ਵਾਲੀ ਅਦਾਕਾਰਾ ਤੇ ਹਿੰਦੀ ਫਿਲਮ 'ਸਾਵੀ... ਇਕ ਅਨੋਖੀ ਦੁਲਹਨ' ਰਾਹੀਂ ਬਾਲੀਵੁੱਡ ਵਿਚ ...

ਪੂਰੀ ਖ਼ਬਰ »

ਰਾਜਪਾਲ ਸੋਲੰਕੀ ਨੇ ਚਾਣਕਿਯਾ ਦੇ ਬੁੱਤ ਤੋਂ ਚੁੱਕਿਆ ਪਰਦਾ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- 'ਜੇਕਰ ਕਿਸੇ ਵਿਅਕਤੀ ਦਾ ਜ਼ਿੰਦਗੀ ਵਿਚ ਟੀਚਾ ਉੱਚਾ ਹੈ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ | ਜੇਕਰ ਪਾਕਿਸਤਾਨ ਦਾ ਵੀ ਟੀਚਾ ਉੱਚਾ ਹੁੰਦਾ ਤਾਂ ਉਸ ਨੂੰ ਜਾਧਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ ਤੋਂ ਹਾਰ ਨਾ ...

ਪੂਰੀ ਖ਼ਬਰ »

ਭਾਜਪਾ ਵੱਲੋਂ ਅਮਿਤ ਸ਼ਾਹ ਦਾ ਸਨਮਾਨ ਅੱਜ

ਐੱਸ. ਏ. ਐੱਸ. ਨਗਰ, 19 ਮਈ (ਰਾਣਾ)-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਅੱਜ ਚੰਡੀਗੜ੍ਹ ਫੇਰੀ ਨੂੰ ਲੈ ਕੇ ਜ਼ਿਲ੍ਹਾ ਮੁਹਾਲੀ ਦੇ ਭਾਜਪਾ ਆਗੂਆਂ ਨੇ ਅਮਿਤ ਸ਼ਾਹ ਦਾ ਸਵਾਗਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ | ਮੁਹਾਲੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਅਕਾਲੀ ਦਲ 1920 ਦੀ ਮੀਟਿੰਗ ਅੱਜ

ਕੁਰਾਲੀ, 19 ਮਈ (ਹਰਪ੍ਰੀਤ ਸਿੰਘ)-ਅਕਾਲੀ ਦਲ 1920 ਦੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਅੱਜ 20 ਮਈ ਨੂੰ ਸ਼ਾਮ 4 ਵਜੇ ਨੇੜਲੇ ਪਿੰਡ ਚੈੜੀਆਂ (ਰੂਪਨਗਰ) ਦੇ ਗੁਰਦੁਆਰਾ ਸਾਹਿਬ ਵਿਖੇ ਸੱਦੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਕੁਰਾਲੀ, 19 ਮਈ (ਹਰਪ੍ਰੀਤ ਸਿੰਘ, ਬਿੱਲਾ ਅਕਾਲਗੜ੍ਹੀਆ)-ਸਥਾਨਕ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਇੱਕ ਲੁੱਟਖੋਹ ਦੀ ਘਟਨਾ ਨੂੰ ਹੱਲ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਭਾਰਤ ਭੂਸ਼ਨ ਨੇ ...

ਪੂਰੀ ਖ਼ਬਰ »

ਝੁੱਗੀ ਅੱਗ ਕਾਂਡ: ਪੀੜਤਾਂ ਲਈ ਖਾਣੇ ਦਾ ਮੁਫ਼ਤ ਪ੍ਰਬੰਧ ਕੀਤਾ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਪਿਛਲੇ ਦਿਨੀਂ ਉਦਯੋਗਿਕ ਖੇਤਰ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਾਲੋਨੀ ਵਿਚਲੀਆਂ ਝੁੱਗੀ-ਝੌਪੜੀਆਂ ਜੋ ਕਿ ਅੱਗ ਦੀ ਲਪੇਟ ਵਿੱਚ ਆ ਗਈਆਂ ਸਨ, ਦੇ ਪ੍ਰਭਾਵਿਤ ਲੋਕਾਂ ਦੇ ਖਾਣ ਅਤੇ ਰਹਿਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ...

ਪੂਰੀ ਖ਼ਬਰ »

ਢਿੱਲੋਂ ਦੀ ਅਗਵਾਈ 'ਚ ਮੁਹਾਲੀ ਦੇ ਅਕਾਲੀਆਂ ਵੱਲੋਂ ਇਕੱਠ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਹਾਈਕਮਾਂਡ ਵੱਲੋਂ ਪਾਰਟੀ ਵਿਚ ਨਵੀਂ ਰੂਹ ਫੂਕਣ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵਿਚ ਸ਼ਾਮਿਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਨੂੰ ਤਰਸੇ ਪਿੰਡ ਮੀਰਪੁਰ ਦੀ ਭਗਤ ਸਿੰਘ ਕਾਲੋਨੀ ਦੇ ਵਸਨੀਕ

ਡੇਰਾਬੱਸੀ, 19 ਮਈ (ਗੁਰਮੀਤ ਸਿੰਘ)-ਪਿੰਡ ਮੀਰਪੁਰ ਸਥਿਤ ਭਗਤ ਸਿੰਘ ਕਾਲੋਨੀ ਦੇ ਵਸਨੀਕ ਪਿਛਲੇ ਕਰੀਬ 15 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਡੇਰਾਬੱਸੀ ਨਗਰ ਕੌਾਸਲ ਦਾ ਹਿੱਸਾ ਬਣਨ ਤੋਂ ਬਾਅਦ ਵੀ ਇੱਥੇ ਵਿਕਾਸ ...

ਪੂਰੀ ਖ਼ਬਰ »

ਮੁੱਖ ਅਧਿਆਪਕ ਤਰੱਕੀਆਂ ਸਬੰਧੀ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਖਰੜ, 19 ਮਈ (ਗੁਰਮੁੱਖ ਸਿੰਘ ਮਾਨ)-ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਤਰੱਕੀਆਂ ਸਬੰਧੀ ਰੇਸ਼ਮ ਸਿੰਘ ਰੰਧਾਵਾ ਤੇ ਜਸਪਾਲ ਸਿੰਘ ਲੋਹਾਮ ਦੀ ਅਗਵਾਈ ਵਿਚ ਵਫਦ ਸਿੱਖਿਆ ਮੰਤਰੀ ਪੰਜਾਬ ਨੂੰ ਤਰੱਕੀਆਂ ਸਬੰਧੀ ਮਿਲਿਆ | ਉਨ੍ਹਾਂ ਮੰਗ ਪੱਤਰ ਵਿਚ ਲਿਖਿਆ ਕਿ ਦਫ਼ਤਰ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ

ਖਰੜ, 19 ਮਈ (ਗੁਰਮੁੱਖ ਸਿੰਘ ਮਾਨ)-ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸਦਾ ਮੁੱਖ ਏਜੰਡਾ 2019 ਵਿੱਚ ਹੋਣ ਵਾਲੀਆਾ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ...

ਪੂਰੀ ਖ਼ਬਰ »

ਬਿਜਲੀ ਸਬੰਧੀ ਸ਼ਿਕਾਇਤ ਲਈ ਟੋਲ ਫ੍ਰੀ ਨੰਬਰ ਜਾਰੀ

ਪੰਚਕੂਲਾ, 19 ਮਈ (ਕਪਿਲ)-ਸਬ-ਡਵੀਜਨ ਸ਼ਹਿਰੀ ਪੰਚਕੂਲਾ ਦੇ ਬਿਜਲੀ ਖਪਤਕਾਰ ਆਪਣੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਟੋਲ ਫਰੀ ਨੰਬਰ 1800-180-1550 'ਤੇ ਦਰਜ ਕਰਵਾਉਣ ਅਤੇ ਆਪਣਾ ਸ਼ਿਕਾਇਤ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲੈਣ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ ਧਰਮ ਦੇ ਪ੍ਰਚਾਰਕ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿਚ ਮਨਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਹੁਣ ਅਵਾਰਾ ਕੁੱਤੇ ਗੱਡੀਆਂ ਨੂੰ ਵੀ ਪਹੁੰਚਾਣ ਲੱਗੇ ਨੁਕਸਾਨ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਸ਼ਹਿਰ ਅੰਦਰ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਦਿਨੋਂ-ਦਿਨ ਵੱਧਣ ਕਾਰਨ ਜਿੱਥੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਸਮੇਂ ਇਨ੍ਹਾਂ ਕੁੱਤਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ, ਉੱਥੇ ਹੀ ਹੁਣ ਇਹ ...

ਪੂਰੀ ਖ਼ਬਰ »

ਬਚਾਅ ਪ੍ਰਬੰਧਾਂ ਤੋਂ ਬਿਨਾਂ ਹੀ ਮਜ਼ਦੂਰਾਂ ਨੂੰ ਕਈ ਫੁੱਟ ਹੇਠਾਂ ਉਤਾਰਿਆ

ਡੇਰਾਬੱਸੀ, 19 ਮਈ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਚੰਡੀਗੜ੍ਹ ਅੰਬਾਲਾ ਮੁੱਖ ਸੜਕ 'ਤੇ ਫਲਾਈਓਵਰ ਕੋਲ ਸੀਵਰੇਜ ਲਾਈਨ ਦਾ ਕੁਨੈਕਸ਼ਨ ਜੋੜਣ ਦੇ ਚੱਲਦੇ ਕੰਮ 'ਚ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸ਼ਰੇ੍ਹਆਮ ਖਿਲਵਾੜ ਕੀਤਾ ਜਾ ਰਿਹਾ ਹੈ | ਸੜਕ ਤੋਂ ਹੇਠਾਂ ਕਈ ਫੁੱਟ ...

ਪੂਰੀ ਖ਼ਬਰ »

ਪੀ. ਯੂ. 'ਚ ਵਿਦਿਆਰਥੀ ਚੋਣਾਂ ਸਬੰਧੀ ਹਲਚਲ ਸ਼ੁਰੂ

ਚੰਡੀਗੜ੍ਹ 19 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਅਗਸਤ 'ਚ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਲੈ ਕੇ ਹਲਚਲ ਹੋਣੀ ਸ਼ੁਰੂ ਹੋ ਗਈ ਹੈ | ਇਸ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ | ਪੰਜਾਬ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਖਰੜ, 19 ਮਈ (ਜੰਡਪੁਰੀ)-ਜੀ. ਬੀ. ਪੀ. ਬਿਲਡਰਜ਼ ਦੇ ਸਕਿਊਰਿਟੀ ਗਾਰਡ ਮਨਜੀਤ ਸਿੰਘ ਜਿਸ ਤੋਂ ਬੀਤੀ ਰਾਤ ਘਰ ਜਾਂਦੇ ਸਮੇਂ ਕਿਸੇ ਵੱਲੋਂ ਮੋਟਰਸਾਈਕਲ ਖੋਹ ਲਿਆ ਗਿਆ ਸੀ, ਦੇ ਮਾਮਲੇ 'ਚ ਪੁਲਿਸ ਨੇ ਖੋਹੇ ਮੋਟਰਸਾਈਕਲ ਸਮੇਤ ਰਾਜਵਿੰਦਰ ਸਿੰਘ ਮੋਰਿੰਡਾ ਅਤੇ ਸੁਖਚੈਨ ਸਿੰਘ ...

ਪੂਰੀ ਖ਼ਬਰ »

ਮਾਨਵ ਮੰਗਲ ਸਕੂਲ 'ਚ ਪ੍ਰਤਿਭਾ ਖ਼ੋਜ ਮੁਕਾਬਲੇ ਕਰਵਾਏ

ਜ਼ੀਰਕਪੁਰ, 19 ਮਈ (ਹੈਪੀ ਪੰਡਵਾਲਾ)-ਇੱਥੋਂ ਦੀ ਨਗਲਾ ਸੜਕ 'ਤੇ ਸਥਿਤ ਮਾਨਵ ਮੰਗਲ ਸਮਾਰਟ ਵਰਲਡ ਸਕੂਲ 'ਚ ਅੱਜ ਵਿਦਿਆਰਥੀਆਂ ਦੇ ਪ੍ਰਤਿਭਾ ਖ਼ੋਜ ਮੁਕਾਬਲੇ ਕਰਵਾਏ ਗਏ | ਮੁਕਾਬਲੇ ਨੂੰ ਮਾਸਟਰ ਸੇਫ਼ ਅਤੇ ਸਮਾਰਟ ਆਈਡਲ ਨਾਂਅ 'ਤੇ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ | ...

ਪੂਰੀ ਖ਼ਬਰ »

ਅਕਾਲੀ ਦਲ ਦੀ ਕੌ ਾਸਲਰ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਿਲ

ਲਾਲੜੂ, 19 ਮਈ (ਰਾਜਬੀਰ ਸਿੰਘ)-ਲਾਲੜੂ ਨਗਰ ਪੰਚਾਇਤ ਦੇ ਵਾਰਡ ਨੰਬਰ 13 ਤੋਂ ਅਕਾਲੀ ਕੌਾਸਲਰ ਸੁਦੇਸ਼ ਰਾਣੀ ਅਤੇ ਉਨ੍ਹਾਂ ਦੇ ਪਤੀ ਮਾਸਟਰ ਮੋਹਨ ਲਾਲ ਸ਼ਹਿਰੀ ਕਾਂਗਰਸ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰੇਰਨਾ ਸਦਕਾ ਆਪਣੇ ਸਾਥੀਆਂ ਸਮੇਤ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਫੋਨ 'ਤੇ 25 ਲੱਖ ਦੀ ਲਾਟਰੀ ਨਿਕਲੀ ਆਖ ਕੇ ਮਾਰੀ ਠੱਗੀ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਨੰਦ ਲਾਲ ਨੇ ਆਪਣੀ ਧੀ ਦੇ ਵਿਆਹ ਲਈ 70 ਹਜ਼ਾਰ ਰੁਪਏ ਜੋੜ ਕੇ ਰੱਖੇ ਹੋਏ ਸਨ | ਇਸ ਦੌਰਾਨ ਉਸਨੂੰ ਇਕ ਨੰਬਰ ਤੋਂ ਫੋਨ ਆਇਆ ਕਿ 'ਕੌਣ ਬਣੇਗਾ ਕਰੋੜਪਤੀ' 'ਤੇ ਮੋਬਾਈਲ ਕੰਪਨੀ ਵੱਲੋਂ ਇੱਕ ਲੱਕੀ ਡਰਾਅ ਕੱਢਿਆ ਗਿਆ ਹੈ | ਇਸ ਲੱਕੀ ...

ਪੂਰੀ ਖ਼ਬਰ »

ਫੋਨ 'ਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਲੈ ਕੇ 47 ਹਜ਼ਾਰ ਟ੍ਰਾਂਸਫਰ ਕਰਵਾਏ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 38 ਦੇ ਰਹਿਣ ਵਾਲੇ ਇੱਕ 75 ਸਾਲ ਦੇ ਬਜ਼ੁਰਗ ਵਿਅਕਤੀ ਨਾਲ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਅਣਪਛਾਤੇ ਠੱਗਾਂ ਨੇ ਬਜ਼ੁਰਗ ਵਿਅਕਤੀ ਨੂੰ ਝਾਂਸਾ ਦੇ ਕੇ 47 ਹਜ਼ਾਰ ਰੁਪਏ ਕੱਢਵਾ ਲਏ | ਪੀੜਤ ਦੀ ਪਛਾਣ ...

ਪੂਰੀ ਖ਼ਬਰ »

ਜੀ. ਐਸ. ਟੀ. ਲਾਗੂ ਹੋਣ ਨਾਲ ਲੋਕਾਂ ਵੱਲੋਂ ਸੋਨੇ ਦੀ ਖਰੀਦਦਾਰੀ 'ਚ ਵਾਧਾ

ਐੱਸ. ਏ. ਐੱਸ. ਨਗਰ, 19 ਮਈ (ਨਰਿੰਦਰ ਸਿੰਘ ਝਾਂਮਪੁਰ)-ਜੀ. ਐਸ. ਟੀ. ਲਾਗੂ ਹੋਣ ਕਰਕੇ ਲੋਕਾਂ ਵੱਲੋਂ ਸੋਨੇ ਦੀ ਖਰੀਦਦਾਰੀ 'ਚ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ | ਇਸ ਤਹਿਤ ਅੱਜ ਮੁਹਾਲੀ ਵਿਚ ਪਵਿੱਤਰਾ ਜਵੈਲਰ ਵਿਖੇ ਗਾਹਕਾਂ ਨੇ ਖਰੀਦਦਾਰੀ ਕੀਤੀ ਤੇ ਸੋਨੇ ਦੀ ਬੁਕਿੰਗ ਵੀ ...

ਪੂਰੀ ਖ਼ਬਰ »

ਯੂਨੀਅਨ ਵੱਲੋਂ ਡੀ. ਏ. ਦਾ ਬਕਾਇਆ ਦੇਣ ਦੀ ਮੰਗ

ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ 22 ਮਹੀਨੇ ਦੇ ਡੀ. ਏ ਦਾ ਬਕਾਇਆ ਨਾ ਦੇਣ 'ਤੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਤੁਰੰਤ ਡੀ. ਏ ਦਾ ਭੁਗਤਾਨ ਜਾਰੀ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂ ਗੁਰਮੇਲ ਸਿੰਘ, ਸੀਤਲ ਸਿੰਘ ਅਤੇ ਜੁਗਿੰਦਰ ...

ਪੂਰੀ ਖ਼ਬਰ »

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਤਲਬ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਮਿਸ਼ਨ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 22 ਜੂਨ ਨੂੰ ਨਿੱਜੀ ਪੱਧਰ 'ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ | ਇਸ ਗੱਲ ਦੀ ...

ਪੂਰੀ ਖ਼ਬਰ »

ਹਰਿਆਣਾ ਵਿਖੇ 'ਆਪ' ਦੀ ਪੈ੍ਰੱਸ ਕਾਨਫਰੰਸ

ਚੰਡੀਗੜ੍ਹ, 19 ਮਈ (ਡੀ.ਐਨ.ਚੌਧਰੀ)-ਆਮ ਆਦਮੀ ਪਾਰਟੀ ਵੱਲੋਂ ਅੱਜ ਹਰਿਆਣਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਸੂਬੇ 'ਚ ਲਗਾਤਾਰ ਵਧ ਰਹੀਆਂ ਔਰਤਾਂ ਦੀਆਂ ਸੋਸ਼ਣਾਂ ਵਾਲੀਆਂ ਘਟਨਾਵਾਂ ਤੇ ਇਥੇ ਵਿਗੜ ਰਹੇ ਕਾਨੂੰਨ ...

ਪੂਰੀ ਖ਼ਬਰ »

ਪੀ. ਯੂ. ਅੱਗ ਕਾਂਡ ਆਈ. ਆਈ. ਟੀ. ਰੁੜਕੀ ਟੀਮ ਵੱਲੋਂ ਪ੍ਰਸ਼ਾਸਨਿਕ ਬਲਾਕ ਦਾ ਦੌਰਾ

ਚੰਡੀਗੜ੍ਹ 19 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਬਲਾਕ ਵਿੱਚ ਪਿਛਲੇ ਦਿਨੀਂ ਲੱਗੀ ਅੱਗ ਦੇ ਬਾਅਦ ਇਮਾਰਤ ਦੀ ਮਜ਼ਬੂਤੀ ਨੂੰ ਜਾਂਚਣ ਲਈ ਆਈ. ਆਈ. ਟੀ. ਰੁੜਕੀ ਟੀਮ ਵੱਲੋਂ ਦੌਰਾ ਕੀਤਾ ਗਿਆ | ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਉਮੇਸ਼ ...

ਪੂਰੀ ਖ਼ਬਰ »

ਐਸ. ਯੂ. ਵੀ. ਕਾਰ ਨਾਲ ਟੱਕਰ ਤੋਂ ਬਾਅਦ ਮਿੰਨੀ ਟਰੱਕ ਕਾਰ 'ਤੇ ਚੜਿ੍ਹਆ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ ਫ਼ੇਜ਼ ਇੱਕ ਵਿੱਚ ਇਲਾਂਤੇ ਮਾਲ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਮਿੰਨੀ ਟਰੱਕ ਐਸ. ਯੂ. ਵੀ. ਕਾਰ ਨਾਲ ਟਕਰਾ ਕੇ ਸੜਕ ਕਿਨਾਰੇ ਸਵਿਫ਼ਟ ਕਾਰ 'ਤੇ ਚੜ੍ਹ ਗਿਆ | ਹਾਦਸੇ ਕਾਰਨ ...

ਪੂਰੀ ਖ਼ਬਰ »

ਜੀ. ਐੱਸ. ਟੀ. ਦੇ ਗੁਣਗਾਣ 'ਚ ਪ੍ਰਸ਼ਾਸਨ, ਮਾਹਿਰਾਂ ਦੀ ਰਾਇ ਨਤੀਜੇ ਹੋਣਗੇ ਨਕਾਰਾਤਮਕ

ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-ਜੀ. ਐੱਸ. ਟੀ. ਕੌਾਸਲ ਦੁਆਰਾ ਬੀਤੇ ਦਿਨ ਵਸਤੂਆਂ ਦੀਆਂ ਕਰ ਦਰਾਂ ਜਾਰੀ ਕਰਨ ਬਾਅਦ ਪ੍ਰਸ਼ਾਸਨ ਜੀ. ਐੱਸ. ਟੀ. ਦੇ ਗੁਣਗਾਣ 'ਚ ਰੁੱਝਿਆ ਨਜ਼ਰ ਆ ਰਿਹਾ ਹੈ | ਜਦਕਿ ਮਾਹਿਰਾਂ ਦੀ ਰਾਇ ਮੁਤਾਬਕ ਕਾਹਲੀ ਨਾਲ ਲਏ ਫ਼ੈਸਲਿਆਂ ਕਾਰਨ ਗੰਭੀਰ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਦੀ ਚਰਚਾ ਭਖੀ

ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)- ਡੇਢ ਦਹਾਕੇ ਤੋਂ ਚੱਲਦੀ 'ਪੰਜਾਬੀ ਭਾਸ਼ਾ' ਦੇ ਸਤਿਕਾਰ ਦੀ ਚਰਚਾ ਪੂਰਨ ਅਮਲ ਲਈ ਭਖ ਸਕਦੀ ਹੈ | ਇਸ ਸਬੰਧੀ ਖੁੱਡਾ ਅਲੀਸ਼ੇਰ 'ਚ 21 ਮਈ ਨੂੰ ਇਕੱਠ ਕੀਤਾ ਜਾ ਰਿਹਾ ਹੈ | ਇਹ ਹੀਲਾ ਚੰਡੀਗੜ੍ਹ ਪੰਜਾਬੀ ਮੰਚ ਦੀ ਅਗਵਾਈ ਹੇਠ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਆਪਣਿਆਂ ਦੀ ਅਣਦੇਖੀ ਹੈ ਵੱਡਾ ਰੋੜਾ

ਜਸਪਾਲ ਭੱਟੀ ਨੂੰ ਸਮਰਪਿਤ ਸਮਾਗਮ ਦੇ ਸੂਚਨਾ ਬੋਰਡਾਂ 'ਚ ਪੰਜਾਬੀ ਨੂੰ ਥਾਂ ਨਾ ਦੇਣ 'ਤੇ ਨੋਟਿਸ ਲੈਂਦੇ ਕੰਨੜ ਮਾਤ ਭਾਸ਼ੀ ਪੰਡਿਤਰਾਓ ਧਰੇਨਵਰ ਸਹਾਇਕ ਪ੍ਰੋਫੈਸਰ ਨੇ ਲਿਖਤੀ ਰੂਪ ਵਿਚ ਪ੍ਰਬੰਧਕਾਂ ਨੂੰ ਪੰਜਾਬੀ ਨੂੰ ੂ ਬਣਦੀ ਥਾਂ ਦੇਣ ਦੀ ਮੰਗ ਕੀਤੀ | ਬੀਤੇ ...

ਪੂਰੀ ਖ਼ਬਰ »

ਝੀਲ 'ਤੇ ਬੈਠਣ ਵਾਲੇ ਪੁਰਾਣੇ ਚਿੱਤਰਕਾਰਾਂ ਨੂੰ ਰਾਹਤ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਿਟਕੋ ਨੂੰ ਨਿਰਦੇਸ਼ ਦਿੱਤੇ ਹਨ ਕਿ ਸੁਖਨਾ ਝੀਲ 'ਤੇ ਸਕੈੱਚ ਬਣਾਉਣ ਵਾਲੇ ਚਿੱਤਰਕਾਰਾਂ ਦੀ ਚੋਣ ਦੌਰਾਨ ਪਹਿਲਾ ਤੋਂ ਝੀਲ 'ਤੇ ਕੰਮ ਕਰ ਰਹੇ ਚਿੱਤਰਕਾਰਾਂ ਨੂੰ ਪਹਿਲ ਦਿੱਤੀ ਜਾਵੇ | ...

ਪੂਰੀ ਖ਼ਬਰ »

ਚੋਣ ਦੌਰਾਨ ਤਜਰਬਾ ਤੇ ਪੁਰਾਣਾ ਰਿਕਾਰਡ ਦੇਖ ਕੇ ਚੋਣ ਕਰੇ ਸਿਟਕੋ-ਅਦਾਲਤ ਝੀਲ 'ਤੇ ਬੈਠਣ ਵਾਲੇ ਪੁਰਾਣੇ ਚਿੱਤਰਕਾਰਾਂ ਨੂੰ ਰਾਹਤ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਿਟਕੋ ਨੂੰ ਨਿਰਦੇਸ਼ ਦਿੱਤੇ ਹਨ ਕਿ ਸੁਖਨਾ ਝੀਲ 'ਤੇ ਸਕੈੱਚ ਬਣਾਉਣ ਵਾਲੇ ਚਿੱਤਰਕਾਰਾਂ ਦੀ ਚੋਣ ਦੌਰਾਨ ਪਹਿਲਾ ਤੋਂ ਝੀਲ 'ਤੇ ਕੰਮ ਕਰ ਰਹੇ ਚਿੱਤਰਕਾਰਾਂ ਨੂੰ ਪਹਿਲ ਦਿੱਤੀ ਜਾਵੇ | ...

ਪੂਰੀ ਖ਼ਬਰ »

ਅਮਿਤ ਸ਼ਾਹ ਦੇ ਦੌਰੇ ਦੀ ਤਿਆਰੀਆਂ ਦਾ ਝਾਅ ਵੱਲੋਂ ਜਾਇਜ਼ਾ

ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਚੰਡੀਗੜ੍ਹ ਦੌਰੇ ਦੌਰਾਨ ਪਹਿਲਾਂ ਤੈਅ ਕੀਤੇ ਪ੍ਰੋਗਰਾਮ 'ਚ ਅਚਾਨਕ ਕੁੱਝ ਤਬਦੀਲੀ ਕਰ ਦਿੱਤੀ ਗਈ ਹੈ, ਹੁਣ 20 ਮਈ ਨੂੰ ਹੀ ਲਾਅ ਭਵਨ 'ਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਬੈਠਕ ਕਰਨਗੇ, ...

ਪੂਰੀ ਖ਼ਬਰ »

ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੰਚਾਇਤ ਸਮਿਤੀ ਖੁੱਡਾ ਜੱਸੂ ਲਈ ਉਮੀਦਵਾਰ ਰਜਿੰਦਰ ਸਿੰਘ 'ਤੇ ਸਰਬਸੰਮਤੀ

ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-28 ਮਈ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਂਅ ਵਾਪਸ ਲੈਣ ਲਈ ਤੈਅ ਤਾਰੀਖ਼ 20 ਮਈ ਤੱਕ ਕਈ ਚੋਣ ਖੇਤਰਾਂ ਦੇ ਮੋਹਤਬਰ 'ਸਰਬਸੰਮਤੀ' ਬਣਾਉਣ 'ਚ ਜੁਟੇ ਹੋਏ ਹਨ | ਅੱਜ ਪੰਚਾਇਤ ਸਮਿਤੀ ਚੋਣ ਖੇਤਰ ਖੁੱਡਾ ਜੱਸੂ ਲਈ ਉਮੀਦਵਾਰ ਰਜਿੰਦਰ ਸਿੰਘ 'ਤੇ ਸਰਬਸੰਮਤੀ ਬਣ ਗਈ ਹੈ ਜਿਸ ਕਾਰਨ ਖੁੱਡਾ ਜੱਸੂ ਤੋਂ ਇੱਕੋ ਵਿਰੋਧੀ ਉਮੀਦਵਾਰ ਨਵਦੀਪ ਸਿੰਘ ਨੇ ਚੋਣ ਖੇਤਰ 'ਚੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ | ਅੱਜ ਇਸ ਤੋਂ ਇਲਾਵਾ ਪੰਚਾਇਤ ਸਮਿਤੀ ਦੜੂਆ-2 ਤੋਂ ਸ਼ਾਰਦਾ ਪ੍ਰਸ਼ਾਦ ਤੇ ਜ਼ਿਲ੍ਹਾ ਪ੍ਰੀਸ਼ਦ ਲਹੌਰਾ-ਖੱੁਡਾ ਜੱਸੂ ਤੋਂ ਉਮੀਦਵਾਰੀ ਅਸ਼ੀਸ਼ ਅੱਤਰੀ ਨੇ ਚੋਣ ਖੇਤਰ 'ਚੋਂ ਨਾਂਅ ਵਾਪਸ ਲੈ ਲਿਆ ਹੈ | ਅੱਜ ਤਿੰਨ ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲਏ ਹਨ | ਜਦਕਿ ਬੀਤੇ ਕੱਲ੍ਹ ਪੰਚਾਇਤ ਸਮਿਤੀ ਰਾਇਪੁਰ ਕਲਾਂ ਤੇ ਮੱਖਣ ਮਾਜਰਾ ਤੋਂ ਉਮੀਦਵਾਰ ਮਨਦੀਪ ਸਿੰਘ ਅਤੇ ਮੌਲੀ ਜੱਗਰਾਂ-1 ਤੋਂ ਉਮੀਦਵਾਰ ਪਰਮਜੀਤ ਕੌਰ ਨੇ ਆਪਣੇ ਨਾਂਅ ਵਾਪਸ ਲੈ ਲਏ ਸਨ | ਪੰਚਾਇਤ ਸਮਿਤੀ ਕਿਸ਼ਨਗੜ੍ਹ-ਭਗਵਾਨਪੁਰਾ-2 ਤੋਂ ਜਗਤਾਰ ਸਿੰਘ ਦੇ ਚੋਣ ਕਮਿਸ਼ਨ ਦੁਆਰਾ ਕਾਗਜ਼ ਰੱਦ ਕਰ ਦਿੱਤੇ ਗਏ ਹਨ | ਅੱਜ ਤੱਕ ਪੰਚਾਇਤ ਸਮਿਤੀ ਚੋਣ ਖੇਤਰਾਂ 'ਚੋ ਚਾਰ ਉਮੀਦਵਾਰਾਂ ਨੇ ਨਾਂਅ ਵਾਪਸ ਲਏ ਹਨ | ਜ਼ਿਲ੍ਹਾ ਪ੍ਰੀਸ਼ਦ ਚੋਣ ਖੇਤਰ 'ਚੋ ਇੱਕ ਉਮੀਦਵਾਰ ਨੇ ਨਾਂਅ ਵਾਪਸ ਲਿਆ ਹੈ | ਇਨ੍ਹਾਂ ਤੋਂ ਇਲਾਵਾ ਇੱਕ ਪੰਚਾਇਤ ਸਮਿਤੀ ਦੇ ਉਮੀਦਵਾਰ ਦੇ ਕਾਗਜ਼ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੇ ਸਨ |


ਖ਼ਬਰ ਸ਼ੇਅਰ ਕਰੋ

ਸੋਨੀਪਤ 'ਚ 2 ਦਿਨਾਂ ਰਾਜ ਪੱਧਰੀ ਯੋਗ ਓਲੰਪਿਆਡ

ਚੰਡੀਗੜ੍ਹ 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸੈਕੰਡਰੀ ਸਿੱਖਿਆ ਵਿਭਾਗ ਨੇ 25 ਅਤੇ 26 ਮਈ ਨੰੂ ਸੋਨੀਪਤ ਵਿਚ 2 ਦਿਨਾਂ ਰਾਜ ਪੱਧਰੀ ਯੋਗ ਓਲੰਪਿਆਡ ਕਰਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤਾੋ, ਇਲਾਵਾ 22 ਮਈ ਨੰੂ ਰਾਜ ਵਿਚ ਜ਼ਿਲ੍ਹਾ ਪੱਧਰ ਯੋਗ ਓਲੰਪਿਆਡ ਦਾ ਪ੍ਰਬੰਧ ਵੀ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਦਿਵਸ ਮਨਾਇਆ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਿਵਲ ਸਕੱਤਰੇਤ 1 ਅਤੇ 2 ਵਿਚ ਅੱਜ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ ਸਹੁੰ ਚੁੱਕੀ ਅਤੇ ਦੇਸ਼ ਦੀ ਏਕਤਾ, ਸ਼ਾਂਤੀ ਅਤੇ ਸਮਾਜਕ ਸਦਭਾਵਨਾ ਨੂੰ ...

ਪੂਰੀ ਖ਼ਬਰ »

ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੰਚਾਇਤ ਸਮਿਤੀ ਖੁੱਡਾ ਜੱਸੂ ਲਈ ਉਮੀਦਵਾਰ ਰਜਿੰਦਰ ਸਿੰਘ 'ਤੇ ਸਰਬਸੰਮਤੀ

ਚੰਡੀਗੜ੍ਹ, 19 ਮਈ (ਆਰ.ਐਸ.ਲਿਬਰੇਟ)-28 ਮਈ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਂਅ ਵਾਪਸ ਲੈਣ ਲਈ ਤੈਅ ਤਾਰੀਖ਼ 20 ਮਈ ਤੱਕ ਕਈ ਚੋਣ ਖੇਤਰਾਂ ਦੇ ਮੋਹਤਬਰ 'ਸਰਬਸੰਮਤੀ' ਬਣਾਉਣ 'ਚ ਜੁਟੇ ਹੋਏ ਹਨ | ਅੱਜ ਪੰਚਾਇਤ ਸਮਿਤੀ ਚੋਣ ਖੇਤਰ ...

ਪੂਰੀ ਖ਼ਬਰ »

ਸ਼ਾਹ ਦੇ ਰੋਡ ਸ਼ੋਅ ਦੌਰਾਨ ਕੁੱਝ ਰਸਤਿਆਂ ਨੂੰ ਨਾ ਵਰਤਣ ਦੀ ਸਲਾਹ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਰੋਡ ਸ਼ੋਅ ਨੂੰ ਦੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਸ਼ਹਿਰ ਦੇ ਕੁੱਝ ਰਸਿਆਂ ਦੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵਰਤੋ ਨਾ ਕਰਨ ਦੀ ਬੇਨਤੀ ਕੀਤਾ ਹੈ | ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਕੁਰਾਲੀ, 19 ਮਈ (ਹਰਪ੍ਰੀਤ ਸਿੰਘ)-ਸਥਾਨਕ ਪੀਰ ਬਾਬਾ ਹਕੀਮ ਸ਼ਾਹ ਚਿੰਤਾਹਰਨ ਮਹਾਦੇਵ ਮੰਦਿਰ ਵਿਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਮਹੰਤ ਰਾਮ ਨਰਾਇਣ ਗਿਰੀ ਦੀ ਦੇਖਰੇਖ ਹੇਠ ਕਰਵਾਏ ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ...

ਪੂਰੀ ਖ਼ਬਰ »

ਬਾਊਾਸਰ ਮੀਤ ਕਤਲ ਮਾਮਲਾ ਸ਼ਾਰਪ ਸ਼ੂਟਰਾਂ ਦੇ ਆਤਮ ਸਮਰਪਣ ਤੋਂ ਪਹਿਲਾਂ ਦੀ ਵੀਡੀਓ ਵਾਇਰਲ

ਪੰਚਕੂਲਾ, 19 ਮਈ (ਕਪਿਲ)-ਬਾਊਾਸਰ ਅਮਿਤ ਉਰਫ਼ ਮੀਤ ਦੇ ਕਤਲ ਮਾਮਲੇ 'ਚ ਸ਼ਾਮਿਲ ਦੋਸ਼ੀ ਸ਼ਾਰਪ ਸ਼ੂਟਰਾਂ ਦੇ ਆਤਮ-ਸਮਰਪਣ ਤੋਂ ਪਹਿਲਾਂ ਦੀ ਇਕ ਵੀਡੀਓ ਵਾਇਰਲ ਹੋਣ ਦੀ ਖ਼ਬਰ ਹੈ | ਜਿਸ ਵਿਚ ਮਨੀ ਤੇ ਲਾਡੀ ਇਕੱਠੇ ਬੈਠੇ ਖੁਦ ਪੇਸ਼ ਹੋਣ ਦੀ ਗੱਲ ਆਖ ਰਹੇ ਹਨ¢ ਵੀਡੀਓ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX