ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਧੜੇ ਵੱਲੋਂ ਅੰਮਿ੍ਤ ਸੰਚਾਰ ਕਰਵਾਉਣ ਮੌਕੇ ਭੰਗ ਕੀਤੀ ਸਿੱਖ ਰਹਿਤ ਮਰਿਆਦਾ ਿਖ਼ਲਾਫ ਅੱਜ ਉਕਤ ਮਾਮਲੇ ਦੀ ਪੜਤਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅੱਜ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵੱਡੀ ਗਿਣਤੀ 'ਚ ਮੈਂਬਰਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ 'ਤੇ ਅਮਲ ਕਰਵਾਉਣ ਦੇ ਹਿੱਤ ਵਜੋਂ ਉਪ ਮੰਡਲ ...
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ 'ਚ 124 ਦੇ ਕਰੀਬ ਆਂਗਣਵਾੜੀ ਸੈਂਟਰ ਹਨ ਜਿੱਥੇ ਕਿ ਹਜ਼ਾਰਾਂ ਦੇ ਕਰੀਬ ਦੋ ਤੋਂ ਪੰਜ ਸਾਲ ਤੱਕ ਦੀ ਉਮਰ ਦੇ ਬੱਚੇ ਰੋਜ਼ਾਨਾ ਸਕੂਲ 'ਚ ਪੜ੍ਹਨ ਜਾਣ ਤੋਂ ਪਹਿਲਾਂ ਬੈਠਣਾ ਸਿੱਖਣ ਆਉਂਦੇ ਹਨ ਪਰ ਸੈਂਟਰ 'ਚ ਮੁੱਢਲੀ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਸੀ. ਐਮ. ਆਟੋ ਸੇਲਜ਼ ਰੂਪਨਗਰ ਵੱਲੋਂ ਮਾਰੂਤੀ-ਸੁਜੂਕੀ ਕੰਪਨੀ ਦੀ ਨਵੀਂ ਸੀਡਾਨ ਕਾਰ ਡਿਜ਼ਾਇਰ ਦੀ ਘੁੰਡ ਚੁਕਾਈ ਕੀਤੀ ਗਈ | ਇਸ ਰਸਮ 'ਚ ਸਟੇਟ ਬੈਂਕ ਆਫ ਇੰਡੀਆ ਦੇ ਸੀਨੀਅਰ ਅਧਿਕਾਰੀ ਜੀ. ਐਲ. ਸ਼ਰਮਾ ਅਤੇ ਨਗਰ ਕੌਾਸਲ ਰੂਪਨਗਰ ਦੇ ...
ਮੋਰਿੰਡਾ, 19 ਮਈ (ਕੰਗ)-ਸਥਾਨਕ ਅਨਾਜ ਮੰਡੀ ਵਿਚ ਇਕ ਘੋੜਾ-ਰੇਹੜਾ ਬੇਲਗਾਮ ਹੋ ਗਿਆ ਅਤੇ ਅਤੇ ਬਿਨਾਂ ਚਾਲਕ ਤੋਂ ਹੀ ਸੜਕ 'ਤੇ ਦੌੜਨ ਲੱਗਾ | ਸੜਕ 'ਤੇ ਬਿਨਾਂ ਚਾਲਕ ਤੋਂ ਹੀ ਭੱਜੇ ਜਾਂਦੇ ਇਸ ਬੇਲਗਾਮ ਘੋੜਾ-ਰੇਹੜੇ ਨੇ ਇਕ ਸਵਿਫਟ ਕਾਰ 'ਚ ਵੱਜ ਕੇ ਕਾਰ ਦਾ ਕਾਫੀ ਨੁਕਸਾਨ ਕਰ ...
ਰੂਪਨਗਰ, 19 ਮਈ (ਮਨਜਿੰਦਰ ਸਿੰਘ ਚੱਕਲ)-ਕੌਮੀ ਗ੍ਰੀਨ ਟਿ੍ਬਿਊਨਲ ਵੱਲੋਂ ਫ਼ਸਲੀ ਨਾੜ/ਰਹਿੰਦ-ਖੂੰਹਦ ਨੂੰ ਖੇਤਾਂ 'ਚ ਸਾੜਨ 'ਤੇ ਲਾਈ ਪਾਬੰਦੀ ਨੂੰ ਸਖਤੀ ਨਾਲ ਅਮਲ 'ਚ ਲਿਆਉਂਦਿਆਂ ਉਲੰਘਣਾ ਦੇ ਕੇਸ ਸਾਹਮਣੇ ਆਉਣ 'ਤੇ ਸਬੰਧਿਤ ਕਿਸਾਨਾਂ ਨੂੰ 40,000 ਰੁਪਏ ਜੁਰਮਾਨਾ ਕੀਤਾ ...
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ)-ਲਾਇਨਜ਼ ਕਲੱਬ ਨੂਰਪੁਰ ਬੇਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ 321ਡੀ ਨੂੰ ਤਰੱਕੀ ਦੇ ਕੇ ਡਿਸਟਿ੍ਕਟ ਗਵਰਨਰ ਸਵਰਨ ਸਿੰਘ ਖਾਲਸਾ ਵੱਲੋਂ ਜ਼ੋਨ ਚੇਅਰਮੈਨ ਬਣਾਇਆ ਗਿਆ ਹੈ | ਬਜਰੂੜ ਨੂੰ ਚੇਅਰਮੈਨ ਲਗਾਏ ਜਾਣ 'ਤੇ ਡਾ: ਰਕੇਸ਼ ...
ਕੀਰਤਪੁਰ ਸਾਹਿਬ, 19 ਮਈ (ਵਿਜੈਪਾਲ ਸਿੰਘ ਢਿੱਲੋਂ)-ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਤੇ ਗੱਜਪੁਰ ਬੇਲਾ ਵਿਖੇ ਇੱਕੋ ਰਾਤ ਦਰਮਿਆਨ ਦੋ ਘਰਾਂ 'ਚ ਚੋਰੀ ਹੋਣ ਅਤੇ ਇਕ ਘਰ ਦੇ ਤਾਲੇ ਤੋੜ ਦੇਣ ਦਾ ਸਮਾਚਾਰ ਹੈ | ਪਿੰਡ ਵਾਸੀ ਕੋਟਲਾ ਪਾਵਰ ਹਾਊਸ ਦੇ ਰਿੰਕੂ ਦਵਿੰਦਰ ਮਦਾਨ ...
ਨੰਗਲ, 19 ਮਈ (ਗੁਰਪ੍ਰੀਤ ਗਰੇਵਾਲ)-'ਸਰਕਾਰ ਹਨੇਰੇ' ਕਾਰਨ ਰੌਸ਼ਨੀਆਂ ਦੇ ਸ਼ਹਿਰ ਨੰਗਲ-ਭਾਖੜਾ 'ਚ ਰਾਸ਼ਟਰੀ ਪ੍ਰੋਗਰਾਮ 'ਸਵੱਛ ਭਾਰਤ ਮੁਹਿੰਮ' ਫਲਾਪ ਹੋ ਗਈ ਹੈ | 5-7 ਕਿ: ਮੀ: ਦੇ ਸ਼ਹਿਰ ਨੂੰ ਤਿੰਨ ਬਹੁਤ ਵੱਡੇ ਬਜਟ ਵਾਲੇ ਸਰਕਾਰੀ ਅਦਾਰੇ ਨਗਰ ਕੌਾਸਲ, ਭਾਖੜਾ ਬਿਆਸ ...
ਬੇਲਾ, 19 ਮਈ (ਸੈਣੀ)-ਪੁਲਿਸ ਚੌਾਕੀ ਡੱਲਾਂ ਵਿਖੇ ਨਵੇਂ ਇੰਚਾਰਜ ਸਰਬਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਪਿੱਛੋਂ ਇਲਾਕੇ ਦੇ ਪਤਵੰਤੇ ਲੋਕਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਅਤੇ ਅਮਨ ਸ਼ਾਂਤੀ ਕਾਇਮ ...
ਮੋਰਿੰਡਾ, 19 ਮਈ (ਪਿ੍ਤਪਾਲ ਸਿੰਘ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਯੋਗਿਤਾ ਰਾਵਲ ਨੇ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਜਮਾਤ ਹਿਊਮਨਿਟੀ ਗਰੁੱਪ ਦੇ 8 ਤੇ ਕਾਮਰਸ ...
ਪੁਰਖਾਲੀ, 19 ਮਈ (ਬੰਟੀ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਿੰਬਲ ਝੱਲੀਆਂ ਵੱਲੋਂ ਕਰਵਾਇਆ ਜਾ ਰਿਹਾ ਕ੍ਰਿਕਟ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਲਖਵੀਰ ਸਿੰਘ ਲੱਖਾ (ਪ੍ਰੀਤ ਢਾਬਾ) ਅਤੇ ਕੁਲਵੀਰ ਸਿੰਘ (ਰਾਜਸਥਾਨ ਰਾਇਲ) ਵੱਲੋਂ ਕੀਤਾ ...
ਰੂਪਨਗਰ, 19 ਮਈ (ਮਨਜਿੰਦਰ ਸਿੰਘ ਚੱਕਲ)-ਕੋਟਲਾ ਨਿਹੰਗ ਦੇ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਐਸ.ਐਮ.ਓ. ਡਾ: ਰਾਕੇਸ਼ ਸਿੰਗਲਾ ਦੀ ਅਗਵਾਈ ਹੇਠ ਡਾ: ਸੁਮਿਤ ਸ਼ਰਮਾ ਜ਼ਿਲ੍ਹਾ ਐਪੀਡਿਮਓਲਿਜਟ ਦੀ ਟੀਮ ਨੇ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਵੈਕਟਰ ਬੌਰਨ ਅਤੇ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਇਸਤਰੀ ਸਤਿਸੰਗ ਸਭਾ ਕਿਲ੍ਹਾ ਲੋਹਗੜ੍ਹ ਸਾਹਿਬ ਲੋਧੀਪੁਰ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ...
ਨੰਗਲ, 19 ਮਈ (ਪ੍ਰੋ: ਅਵਤਾਰ ਸਿੰਘ)-ਅੱਜ ਇਥੇ ਨੰਗਲ ਤਹਿਸੀਲ ਕੰਪਲੈਕਸ ਵਿਖੇ ਤਹਿਸੀਲਦਾਰ ਡੀ. ਪੀ. ਪਾਂਡੇ ਦੀ ਅਗਵਾਈ 'ਚ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਜਿਸ 'ਚ ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲਦਾਰ ਦਫ਼ਤਰ, ਸੇਵਾ ਕੇਂਦਰ ਅਤੇ ਫਰਦ ਕੇਂਦਰ ਦੇ ਸਮੂਹ ਮੁਲਾਜ਼ਮਾਂ ...
ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆਂ)-ਅੱਜ ਇਥੇ ਸ਼ਹੀਦ ਕਰਤਾਰ ਚੰਦ ਮਾਧੋਪੁਰ ਦੀ ਬਰਸੀ ਮਨਾਉਣ ਲਈ ਨੂਰਪੁਰ ਬੇਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ. ਪੀ. ਐਮ. ਓ. ਦੀ ਇਕਾਈ ਅਨੰਦਪੁਰ ਸਾਹਿਬ ਦੀ ਮੀਟਿੰਗ ਬਲਵੀਰ ਸਿੰਘ ਝਿੰਜੜੀ ਦੀ ਪ੍ਰਧਾਨਗੀ ਹੇਠ ਹੋਈ | ...
ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆਂ)-ਨੇੜਲੇ ਪਿੰਡ ਚਨੌਲੀ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਮੁੱਖ ਸੰਚਾਲਕ ਬਾਬਾ ਦੀਪਕ ਗਿਰੀ ਦੀ ਰਹਿਨੁਮਾਈ ਹੇਠ ਬਾਬਾ ਸਨਿਚਰ ਗਿਰੀ ਦੀ 8ਵੀਂ ਬਰਸੀ ਮਨਾਈ ਗਈ ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਰਜੀਤ ਸਿੰਘ ...
ਮੋਰਿੰਡਾ, 19 ਮਈ (ਪਿ੍ਤਪਾਲ ਸਿੰਘ)-ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਡਾ: ਮਨਪ੍ਰੀਤ ਕੌਰ, ਹਸਪਤਾਲ ਸਟਾਫ ਅਤੇ ਹਾਜ਼ਰ ਲੋਕਾਂ ਵੱਲੋਂ ਦੇਸ਼ ਦੀ ਅਖੰਡਤਾ ਲਈ ...
ਸ੍ਰੀ ਚਮਕੌਰ ਸਾਹਿਬ, 19 ਮਈ (ਨਾਰੰਗ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ: ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਲਗਾਉਣ 'ਤੇ ਖੁਸ਼ੀ ਜਾਹਿਰ ਕਰਦਿਆਂ ...
ਪੁਰਖਾਲੀ, 19 ਮਈ (ਬੰਟੀ)-ਪਿੰਡ ਮਾਜਰੀ ਘਾੜ ਵਿਖੇ ਸਜੇ ਪੀਰਾਂ ਦੇ ਸੁੰਦਰ ਦਰਬਾਰ 'ਤੇ ਜੇਠ ਮਹੀਨੇ ਨੂੰ ਸਮਰਪਿਤ 'ਮੇਲਾ ਪੀਰਾਂ ਦਾ' ਧਾਰਮਿਕ ਸਮਾਗਮ ਕਰਵਾਇਆ ਗਿਆ | ਧਰਮਾ ਭਗਤ ਅਤੇ ਨਗਰ ਨਿਵਾਸੀਆਂ ਵੱਲੋਂ ਮਨਾਏ ਇਸ ਮੇਲੇ ਮੌਕੇ ਸਵੇਰ ਸਮੇਂ ਦਰਬਾਰ 'ਤੇ ਝੰਡੇ ਦੀ ਰਸਮ ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਉੱਪ ਮੰਡਲ ਮੈਜਿਸਟ੍ਰੇਟ ਦੇ ਦਫਤਰ 'ਚ ਅੱਜ ਮਨਾਏ ਅੱਤਵਾਦ ਵਿਰੋਧੀ ਦਿਵਸ ਮੌਕੇ ਐਸ. ਡੀ. ਐਮ. ਸ੍ਰੀਮਤੀ ਨਵਰੀਤ ਕੌਰ ਸੇਖੋਂ ਨੇ ਸਬ ਡਵੀਜਨ ਦੇ ਸਮੂਹ ਕਰਮਚਾਰੀਆਂ/ਅਧਿਕਾਰੀਆਂ ਨੂੰ ਅਹਿੰਸਾ, ਸਹਿਨਸ਼ੀਲਤਾ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਗਰਮੀ ਦੀਆਂ ਛੁੱਟੀਆਂ 'ਚ 22 ਤੋਂ 24 ਜੂਨ ਤੱਕ ਕੱਪੜੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ¢ ਇਹ ਫੈਸਲਾ ਅੱਜ ਸਥਾਨਕ ਜੀ. ਐਚ. ਹੋਟਲ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ...
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ)-ਅੱਜ ਨਵੇਂ ਆਏ ਸਥਾਨਕ ਥਾਣਾ ਮੁਖੀ ਕੁਲਵੀਰ ਸਿੰਘ ਸੰਧੂ ਨੇ ਸਥਾਨਕ ਪੈ੍ਰਸ ਨੁਮਾਇੰਦਿਆਂ ਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਇਲਾਕੇ 'ਚ ਜੁਰਮ ਤੇ ਹੋਰ ਬੁਰਾਈਆਂ ਨੂੰ ਖਤਮ ਕਰਨ ਲਈ ਲੋਕਾਂ ਦਾ ...
ਸੁਖਸਾਲ, 19 ਮਈ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸਕੂਲ ਭੱਲੜੀ ਵਿਖੇ ਡਾ: ਗੁਲਜਾਰ ਸਿੰਘ ਕੰਗ ਦੀ ਅਚਨਚੇਤ ਹੋਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸ਼ੋਕ ਸਭਾ ਬੁਲਾਈ ਗਈ | ਇਸ ਮੌਕੇ ਅਕਾਦਮਿਕ ਡਾਇਰੈਕਟਰ ਸੁੱਚਾ ਸਿੰਘ ਸਿੱਧੂ ਨੇ ਕਿਹਾ ਕਿ ਡਾ: ...
ਨੰਗਲ, 19 ਮਈ (ਗੁਰਪ੍ਰੀਤ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ 6 ਹੋਣਹਾਰ ਵਿਦਿਆਰਥਣਾਂ ਕੁਮਾਰੀ ਕਾਜਲ, ਕੁਮਾਰੀ ਕਾਜਲ ਨਿੱਕੂ ਨੰਗਲ (+2), ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਸ਼ਾਂਤਪੁਰ ਵਿਖੇ ਸ਼ਹੀਦ ਬਾਬਾ ਕੇਹਰ ਸਿੰਘ ਵੈਲਫੇਅਰ ਕਲੱਬ, ਗਰਾਮ ਪੰਚਾਇਤ ਵੱਲੋਂ ਬਾਬਾ ਕੁੱਕੂ ਪੀਰ ਦੀ ਯਾਦ ਨੂੰ ਸਮਰਪਿਤ ਚੌਥਾ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਵੱਡੀ ਝੰਡੀ ਲਈ ਹੋਏ ...
ਨੂਰਪੁਰ ਬੇਦੀ, 19 ਮਈ (ਪ.ਪ)-ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀਆਂ ਨੇ ਅੱਜ ਰਾਇਤ ਐਾਡ ਬਾਹਰਾ ਸੰਸਥਾ ਦੀ ਮੋਬਾਈਲ ਬੱਸ ਵਿਚ ਵਿਗਿਆਨ ਅਤੇ ਕੰਪਿਊਟਰ ਦੇ ਪ੍ਰਯੋਗ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ | ਵਿਦਿਆਰਥੀਆਂ ਵਿਚ ਸਾਇੰਸ ਅਤੇ ਕੰਪਿਊਟਰ ...
ਰੂਪਨਗਰ 19 ਮਈ (ਮਨਜਿੰਦਰ ਸਿੰਘ ਚੱਕਲ)-ਰੂਪਨਗਰ ਦੇ ਮਿਨੀ ਸਕੱਤਰੇਤ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਜਿਸ 'ਚ ਅਮਨਦੀਪ ਬਾਂਸਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ 'ਚ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ | ਵਧੀਕ ਡਿਪਟੀ ...
ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆਂ)-ਐਸ.ਐਮ.ਓ. ਡਾ: ਸ਼ਿਵ ਕੁਮਾਰ ਦੀ ਅਗਵਾਈ ਵਿਚ ਅੱਜ ਸਬ ਸੈਂਟਰ ਝਾਂਡੀਆਂ ਵਿਖੇ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ਾਮਿਲ ਲੋਕਾਂ ਨੂੰ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਕਾਸ ਦੇ ਨਵੇਂ ਰਾਹ ਪੈ ਚੁੱਕਾ ਹੈ | ਇਹ ਵਿਚਾਰ ਅੱਜ ਤਨਕੀਨੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨੇੜਲੇ ਪਿੰਡ ਬਸੀ ਗੁਜਰਾਂ ਵਿਖੇ ਲਗਾਏ ਸ੍ਰੀ ਚੰਨੀ ਦੇ ਨਿਰਦੇਸ਼ਾਂ 'ਚ ਲਗਾਏ 10 ਪਿੰਡਾਂ ਦੀ ਸਹੂਲਤ ਲਈ 'ਜਨਤਕ ਸੇਵਾਵਾ ਕੈਂਪ' ਦੇ ਉਦਘਾਟਨ ਤੋਂ ਬਾਅਦ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ | ਸ. ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅਮਲ 'ਚ ਲਿਆਉਣ ਲਈ ਸਮੁੱਚੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਚੱਲ ਰਹੀ ਹੈ | ਕੈਂਪ ਦੌਰਾਨ ਪਿੰਡ ਬਸੀ ਗੁਜਰਾਂ, ਧੋਲਰਾਂ, ਕੀੜੀ ਅਫਗਾਨਾ, ਕਤਲੌਰ, ਕੰਧੋਲਾ, ਸੰਧੂਆਂ, ਪਿੱਪਲਮਾਜਰਾ, ਚੂਹੜਮਾਜਰਾ, ਢੇਸਪੁਰ ਅਤੇ ਰਾਏਪੁਰ ਦੇ ਲੋਕਾਂ ਨੂੰ ਦਫਤਰੀ ਚੱਕਰਾਂ ਤੋਂ ਬਚਾਉਣ ਲਈ ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨਾਂ ਦੇ ਫਾਰਮ ਭਰਨ ਤੋਂ ਇਲਾਵਾ ਅਨੁਸੂਚਿਤ ਜਾਤੀ, ਪੱਛੜੀਆਂ ਜਾਤੀ, ਸੀਨੀਅਰ ਸੀਟੀਜਨ, ਰੂਰਲ ਏਰੀਆ ਦੇ ਸਰਟੀਫਿਕੇਟ ਮੌਕੇ 'ਤੇ ਹੀ ਜਾਰੀ ਕੀਤੇ ਗਏ | ਇਸ ਦੌਰਾਨ ਸ. ਚੰਨੀ ਨੇ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਮੌਕੇ 'ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਨਿਪਟਾਰਾ ਕਰਵਾਇਆ | ਇਸ ਮੌਕੇ ਐਸ. ਡੀ. ਐਮ. ਸ੍ਰੀਮਤੀ ਨਵਰੀਤ ਕੌਰ ਸੇਖੋਂ, ਡੀ. ਐਸ. ਪੀ. ਨਵਰੀਤ ਸਿੰਘ ਵਿਰਕ, ਤਹਿਸੀਲਦਾਰ ਚੇਤਨ ਬਾਂਗੜ, ਬੀ. ਡੀ. ਪੀ. ਓ. ਮਹਿੰਦਰ ਸਿੰਘ, ਸੀ. ਡੀ. ਪੀ. ਓ. ਸ੍ਰੀਮਤੀ ਕਿ੍ਸ਼ਨਾ ਅੱਤਰੀ, ਐਸ. ਡੀ. ਓ. ਪਰਮਜੀਤ ਸਿੰਘ ਪਾਵਰਕਾਮ, ਐਡਵੋਕੇਟ ਅਮੀਤੋਜ ਧਾਰੀਵਾਲ, ਅਮਰਜੀਤ ਸਿੰਘ ਮਾਵੀ, ਕੌਾਸਲਰ ਮੁਨਿੱਤ ਕੁਮਾਰ ਮੰਟੂ, ਸਮਸ਼ੇਰ ਸਿੰਘ ਮੰਗੀ, ਠੇਕੇਦਾਰ ਕੁਲਵੰਤ ਸਿੰਘ ਤੁੰਗ, ਸਰਪੰਚ ਚਰਨਜੀਤ ਸਿੰਘ, ਸੁਖਦੇਵ ਸਿੰਘ ਮੱਲੀ, ਹੀਰਾ ਧਾਰਨੀ ਆਦਿ ਸ਼ਾਮਿਲ ਸਨ |
ਮੋਰਿੰਡਾ, 19 ਮਈ (ਕੰਗ)-ਰਾਮਬਾਗ ਰੋਡ ਮੋਰਿੰਡਾ ਨਜ਼ਦੀਕ ਬਰੋਟੇ ਵਾਲੇ ਪੀਰ ਦੇ ਸਥਾਨ 'ਤੇ 18 ਮਈ ਨੂੰ ਸਾਲਾਨਾ ਮੇਲਾ ਕਰਵਾਇਆ ਗਿਆ | ਇਸ ਸਬੰਧੀ ਗਗਨਦੀਪ ਸਿੰਘ ਮੰਡੇਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਧਾਰਮਿਕ ਸਮਾਗਮ ਮੌਕੇ ਸਵੇਰੇ 11 ਵਜੇ ...
ਰੂਪਨਗਰ, 19 ਮਈ (ਮਨਜਿੰਦਰ ਸਿੰਘ ਚੱਕਲ)-ਡਾ.ਹਰਮਿੰਦਰ ਕੌਰ ਸੋਢੀ ਸਿਵਲ ਸਰਜਨ ਰੂਪਨਗਰ ਦੀ ਅਗਵਾਈ 'ਚ ਸਿਵਲ ਹਸਪਤਾਲ ਵਿਖੇ ਅੱਤਵਾਦੀ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਸਮਾਜ 'ਚ ਸ਼ਾਂਤੀ ਨੂੰ ਖਤਮ ...
ਘਨੌਲੀ, 19 ਮਈ (ਜਸਵੀਰ ਸਿੰਘ ਸੈਣੀ)-ਸਾਲਾਨਾ ਧਾਰਮਿਕ ਸਮਾਗਮ ਨੂੰ ਲੈ ਕੇ ਲੱਖ ਦਾਤਾ ਪੀਰ ਦਰਬਾਰ ਨੂੰ ਹੋਂ ਕਾਲੋਨੀ ਦੀ ਮੀਟਿੰਗ ਕਮੇਟੀ ਦੀ ਪ੍ਰਧਾਨ ਕੁਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧ 'ਚ ਕਮੇਟੀ ਦੇ ਸੈਕਟਰੀ ਰਜਿੰਦਰ ਰਾਣਾ ਨੇ ਦੱਸਿਆ ਕਿ 1 ਜੂਨ ਤੋਂ 3 ...
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਤਖਤਗੜ੍ਹ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਇਕ ਅੰਗਦਾਨ ਜਾਗਰੂਕਤਾ ਸੈਮੀਨਰ ਲਗਾਇਆ ਗਿਆ ਜਿਸ 'ਚ ਸਕੂਲੀ ਵਿਦਿਆਰਥਣਾਂ ਨੂੰ ਅੰਗਦਾਨ ਕਰਨ ਬਾਰੇ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਲ ਰਹੇ ਨੇਤਰਹੀਣ ਸੰਗੀਤ ਵਿਦਿਆਲਾ ਦੀ ਸੇਵਾ ਸੰਭਾਲ ਭਾਈ ਨਛੱਤਰ ਸਿੰਘ ਭੋਲਾ ਨੇ ਸੰਭਾਲ ਲਈ | ਇਸ ਤੋਂ ਪਹਿਲਾਂ ਪਿਛਲੇ ਤਕਰੀਬਨ 4 ਸਾਲਾਂ ਤੋਂ ...
ਕਟਾਰੀਆਂ, 19 ਮਈ (ਸਰਬਜੀਤ ਸਿੰਘ)-ਬਲਾਕ ਬੰਗਾ ਅਧੀਨ ਪੈਦੇ ਪਿੰਡ ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਹੀਰ ਪਰਿਵਾਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21 ਮਈ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਪ੍ਰਬੰਧਕਾਂ ਵਲੋਂ ਜਾਰੀ ਕੀਤਾ ...
ਪੋਜੇਵਾਲ ਸਰਾਂ, 19 ਮਈ (ਨਵਾਂਗਰਾਈਾ)- ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸੰਗਤਾਂ ਵੱਲੋਂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀ ਵਾਲਿਆਂ ਤੋਂ ਮਿਲੀ ਪੇ੍ਰਰਨਾ ਸਦਕਾ ਘਰ-ਘਰ ਰੱਖੀਆਂ ਇਲਾਕੇ ਅੰਦਰ ਘੁੰਮਦੀਆਂ ਲਾਵਾਰਸ ਅਪਾਹਜ ...
ਬੰਗਾ, 19 ਮਈ (ਲਧਾਣਾ)-ਵੱਖ-ਵੱਖ ਧਰਮਾਂ ਨੇ ਸਾਨੂੰ ਵੱਖ-ਵੱਖ ਜਾਤਾਂ ਵਿੱਚ ਵੰਡ ਦਿੱਤਾ | ਜਿਸ ਦੇ ਅਧਾਰ 'ਤੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਨਫਰਤ ਪੈਦਾ ਹੋ ਗਈ ਹੈ | ਇਸ ਨਫਰਤ ਅਤੇ ਸਾੜੇ ਦੀ ਮੰਦੀ ਭਾਵਨਾ ਕਰਕੇ ਅਸੀ ਸਰੀਰਕ ਅਤੇ ਮਾਨਸਿਕ ਰੋਗੀ ਬਣ ਗਏ | ਇਨ੍ਹਾਂ ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)-ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਵ. ਰਾਮਾ ਬਖ਼ਸ਼ੀ ਰਾਮ ਅਤੇ ਰਾਣਾ ਜਸਪਾਲ ਦੀ ਭੈਣ ਚੰਪਾ ਦੇਵੀ ਵੱਲੋਂ 25 ਲੀਟਰ ਦੀ ਸਮਰੱਥਾ ਵਾਲਾ ਆਰ.ਓ. ਭੇਟ ਕੀਤਾ ਗਿਆ | ਇਸ ...
ਉਸਮਾਨਪੁਰ, 19 ਮਈ (ਮਝੂਰ)-ਇਟਲੀ ਦੀ ਸਰਵਉੱਚ ਅਦਾਲਤ ਵੱਲੋਂ ਇਟਲੀ 'ਚ ਵੱਸਦੇ ਸਿੱਖਾਂ ਦੇ ਪਾਵਨ ਸ੍ਰੀ ਸਾਹਿਬ ਪਹਿਨਣ 'ਤੇ ਪੂਰਨ ਪਾਬੰਦੀ ਲਗਾਏ ਜਾਣ ਦਾ ਫ਼ੈਸਲਾ ਮੰਦਭਾਗਾ ਹੈ | ਉਕਤ ਪ੍ਰਗਟਾਵਾ ਗੁਰਦੁਆਰਾ ਸ੍ਰੀ ਸਿੰਘ ਸਭਾ ਸਹਾਬਪੁਰ ਦੇ ਪ੍ਰਧਾਨ ਗੁਰਮੇਲ ਸਿੰਘ ਨੇ ...
ਬੰਗਾ, 19 ਮਈ (ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਲੋੜਵੰਦ ਮਰੀਜ਼ਾਂ ਨੂੰ ਅਨੋਖੇ ਢੰਗ ਨਾਲ ਲੋੜੀਦੀਂਆਂ ਦਵਾਈਆਂ ਮੁਹੱਈਆ ਕਰਾਉਣ ਦਾ ਨਵਾਂ ਸੇਵਾ ਪ੍ਰਾਜੈਕਟ ਅਰੰਭਣ ਦਾ ਫੈਸਲਾ ਕੀਤਾ ਹੈ | ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸੰਸਥਾ ਦੇ ਪਠਲਾਵਾ ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਹੋਣ ਵਾਲੇ ਬਜਟ ਸੈਸ਼ਨ ਮੌਕੇ ਵੱਖ ਵੱਖ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਸਾਹਮਣੇ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ 'ਸਵਾਲ ਹਲਕੇ ਦੇ' ਮੁਹਿੰਮ ਤਹਿਤ ਜੈ ਕਿ੍ਸ਼ਨ ਸਿੰਘ ...
ਨੂਰਪੁਰ ਬੇਦੀ, 19 ਮਈ (ਢੀਂਡਸਾ)-ਇੰਟਰਨੈਸ਼ਨਲ ਹਿਊਮਨ ਰਾਈਟਸ ਸੰਸਥਾ ਦੇ ਜਨਰਲ ਸਕੱਤਰ ਡਾ. ਦਵਿੰਦਰ ਬਜਾੜ ਨੇ ਨੂਰਪੁਰ ਬੇਦੀ ਇਲਾਕੇ ਦੀ ਅਮਨ ਸ਼ਾਂਤੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਨਵੇਂ ਥਾਣਾ ਮੁਖੀ ਕੁਲਵੀਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ...
ਪੋਜੇਵਾਲ ਸਰਾਂ, 19 ਮਈ (ਨਵਾਂਗਰਾਈਾ)-ਐਫ.ਸੀ.ਐੱਸ ਆਦਰਸ਼ ਸਕੂਲ ਨਵਾਂਗਰਾਂ ਵਿਖੇ ਚੱਲ ਰਹੇ ਮਸਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਐਫ.ਸੀ.ਐੱਸ ਕੰਪਨੀ ਵੱਲੋਂ ਪਿ੍ੰਸੀਪਲ ਦੇ ਆਦੇਸ਼ ਨਾ ਮੰਨਣ ਕਾਰਨ 4 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਤੇ ਉਨ੍ਹਾਂ ...
ਨਵਾਂਸ਼ਹਿਰ, 19 ਮਈ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ-ਗੜ੍ਹਸ਼ੰਕਰ ਸੜਕ ਦੀ ਉਸਾਰੀ ਨੂੰ ਲੈ ਕੇ ਦੇਰ ਸ਼ਾਮ ਪਿੰਡ ਅਲਾਚੌਰ ਵਿਖੇ ਹੋਈ ਇਕ ਮੀਟਿੰਗ 'ਚ ਐਕਸ਼ਨ ਕਮੇਟੀ ਅਤੇ ਲੋਕਾਂ ਵਿਚ ਭਾਰੀ ਰੋਹ ਪਾਇਆ ਗਿਆ | ਮੀਟਿੰਗ ਦੌਰਾਨ ਬਲਿਹਾਰ ਸਿੰਘ ਬਕਾਪੁਰ, ਗੁਰਚਰਨ ਸਿੰਘ ...
ਬੰਗਾ, 19 ਮਈ (ਲਾਲੀ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੋਧੀ ਰੈਲੀ ਬੰਗਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚ ਕੱਢ ਕੇ ਸਮਾਜ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਦਾ ਹੋਕਾ ਦੇ ਕੇ ਸਿਹਤਮੰਦ ਸਮਾਜ ਸਿਰਜਣ ਦਾ ਉਪਰਾਲਾ ਕਰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX