ਤਾਜਾ ਖ਼ਬਰਾਂ


ਅੱਤਵਾਦੀਆਂ ਨੇ 50 ਤੋਂ ਵੱਧ ਮਿਸਰ ਦੇ ਪੁਲਿਸ ਅਫ਼ਸਰ ਮਾਰੇ
. . .  24 minutes ago
ਕਾਇਰੋ, 21 ਅਕਤੂਬਰ - ਮਿਸਰ ਵਿਚ ਅੱਤਵਾਦੀਆਂ ਨਾਲ ਮੁੱਠਭੇੜ ਵਿਚ 50 ਤੋਂ ਵੱਧ ਮਿਸਰ ਦੇ ਪੁਲਿਸ ਅਫ਼ਸਰ ਮਾਰੇ ਗਏ ਹਨ। ਇਹ ਮੁੱਠਭੇੜ ਮੁਲਕ ਦੇ ਪੱਛਮੀ ਰੇਗਿਸਤਾਨ ਵਿਚ ਹੋਈ, ਜਦੋਂ ਪੁਲਿਸ ਤੇ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਲੁਕਣਗਾਹਾਂ 'ਤੇ...
ਸ੍ਰੀਲੰਕਾ ਨੇਵੀ ਨੇ 4 ਭਾਰਤੀ ਮਛੇਰੇਆਂ ਨੂੰ ਕੀਤਾ ਗ੍ਰਿਫਤਾਰ
. . .  57 minutes ago
ਚੇਨਈ, 21 ਅਕਤੂਬਰ - ਸ੍ਰੀਲੰਕਾ ਨੇਵੀ ਨੇ ਚਾਰ ਭਾਰਤੀ ਮਛੇਰੇਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਦੀ ਇਕ ਕਿਸ਼ਤੀ ਵੀ ਜ਼ਬਤ ਕੀਤੀ ਹੈ। ਇਹ ਮਛੇਰੇ ਤਾਮਿਲਨਾਡੂ ਦੇ ਰਾਮੇਸ਼ਵਰਮ ਤੱਟ ਨਾਲ ਸਬੰਧਤ...
ਮਹਾਰਾਸ਼ਟਰ 'ਚ ਸੜਕ ਹਾਦਸੇ ਵਿਚ 10 ਮੌਤਾਂ
. . .  about 1 hour ago
ਸਾਂਗਲੀ, 21 ਅਕਤੂਬਰ - ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਟਾਈਲਾਂ ਲੈ ਕੇ ਜਾ ਰਹੇ ਟਰੱਕ ਦੇ ਪਲਟਣ ਕਾਰਨ 10 ਮੌਤਾਂ ਹੋ ਗਈਆਂ ਹਨ। ਇਹ ਲੋਕ ਇਸ ਟਰੱਕ ਵਿਚ ਸਵਾਰ...
ਹਿਮਾਚਲ ਪ੍ਰਦੇਸ਼ : ਬੱਸ ਦੇ ਖੱਡ 'ਚ ਡਿੱਗਣ ਕਾਰਨ 2 ਮੌਤਾਂ, 10 ਜ਼ਖਮੀ
. . .  1 minute ago
ਸ਼ਿਮਲਾ, 21 ਅਕਤੂਬਰ - ਸ਼ਿਮਲਾ ਜਾ ਰਹੀ ਇਕ ਬੱਸ ਨਨਕਹਾਰੀ 'ਚ ਇਕ ਖੱਡ ਵਿਚ ਡਿੱਗ ਗਈ, ਜਿਸ ਕਾਰਨ ਦੋ ਮੌਤਾਂ ਹੋ ਗਈਆਂ ਹਨ ਤੇ 10 ਲੋਕ ਜ਼ਖਮੀ ਹੋਏ...
ਨਕਸਲੀਆਂ ਨੇ ਪੰਜ ਵਾਹਨਾਂ ਨੂੰ ਸਾੜਿਆ
. . .  about 2 hours ago
ਦਾਂਤੇਵਾੜਾ, 21 ਅਕਤੂਬਰ - ਛਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਨੇ ਰੇਲਵੇ ਦੇ ਨਿਰਮਾਣ ਕਾਰਜਾਂ 'ਚ ਲੱਗੀਆਂ ਪੰਜ ਗੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ...
ਸੜਕ ਹਾਦਸੇ 'ਚ ਮੋਟਰਸਾਈਕਲ ਨੂੰ ਲੱਗੀ ਅੱਗ; 2 ਫੌਜੀ ਜਵਾਨ ਸੜੇ
. . .  about 2 hours ago
ਮਹਿਲ ਕਲਾਂ 21 ਅਕਤੂਬਰ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਲੁਧਿਆਣਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਸਹਿਜੜਾ (ਬਰਨਾਲਾ) ਨੇੜੇ ਮੁੱਖ ਮਾਰਗ ਉੱਤੇ ਖੜੀ ਟਰਾਲੀ ਦੇ ਪਿਛਲੇ ਪਾਸੇ ਮੋਟਰਸਾਈਕਲ ਟਕਰਾਉਣ ਨਾਲ ਵਾਪਰੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਨੂੰ ਅੱਗ...
ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  1 day ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਦੇ ਤਰਲ ਵਿਖੇ ਅੱਤਵਾਦੀਆਂ ਨੇ ਐਮ.ਐਲ.ਏ.ਮੁਸ਼ਤਾਕ ਅਹਿਮਦ ਦੇ ਘਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ...
ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੈ ਫਰਾਰ ਹੋਏ ਲੁਟੇਰੇ
. . .  1 day ago
ਬਟਾਲਾ, 20 ਅਕਤੂਬਰ (ਡਾ. ਕਾਹਲੋਂ)-ਬਟਾਲਾ ਨੇੜਲੇ ਇੰਡੀਅਨ ਆਇਲ ਉਦੋਵਾਲ ਦੇ ਇੱਕ ਪੈਟਰੋਲ ਪੰਪ ਤੋਂ ਲੁੱਟ ਹੋਣ ਦੀ ਖ਼ਬਰ ਹੈ। ਲੁਟੇਰਿਆਂ ਪੈਟਰੋਲ ਪੰਪ ਦੇ ਕਰਿੰਦੇ ਤੋਂ 55 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਸੂਚਨਾ ਮਿਲਣ 'ਤੇ...
ਆਲੋਚਕ ਨੂੰ ਚੁੱਪ ਨਾ ਕਰਾਓ, ਇਸ ਦੇ ਬੋਲਣ ਨਾਲ ਦੇਸ਼ ਚਮਕੇਗਾ- ਕਮਲ ਹਸਨ
. . .  1 day ago
ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ ਰਾਜਸਥਾਨ ਸਰਕਾਰ ਦਾ ਨਵਾਂ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਪੰਜਾਬ / ਜਨਰਲ

ਹੱਥੀਂ ਸੇਵਾ ਕਰਨ ਨਾਲ ਮਨ ਤੇ ਤਨ ਸਾਫ਼ ਹੁੰਦੇ ਹਨ-ਬਾਬਾ ਬਲਜੀਤ ਸਿੰਘ ਨਾਨਕਸਰ

ਜਗਰਾਉਂ, 19 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੱਚਖੰਡ ਵਾਸੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ 'ਚ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਦੀ ਯੋਗ ਅਗਵਾਈ 'ਚ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਕਰਵਾਏ ਤਿੰਨ ਦਿਨਾਂ ਸਮਾਗਮ ਸਮਾਪਤ ...

ਪੂਰੀ ਖ਼ਬਰ »

ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਖ਼ੁਦਕੁਸ਼ੀ

ਪੱਟੀ, 19 ਮਈ (ਅਵਤਾਰ ਸਿੰਘ ਖਹਿਰਾ)-ਸਬ-ਡਵੀਜ਼ਨ ਪੱਟੀ ਦੇ ਪਿੰਡ ਲੌਹਕਾ ਵਿਖੇ ਕਰਜ਼ੇ ਤੋਂ ਤੰਗ ਆਏ ਇਕ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸੀ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੌਹਕਾ ਦੇ ਸਿਰ 'ਤੇ ...

ਪੂਰੀ ਖ਼ਬਰ »

ਸ਼ਹਿਰਾਂ ਦੀ ਸਫ਼ਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ-ਸਿੱਧੂ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ਼-ਸੁਥਰੀ ਦਿੱਖ ਦੇਣ ਅਤੇ ਸ਼ਹਿਰਾਂ ਦੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ...

ਪੂਰੀ ਖ਼ਬਰ »

ਸਰਹੱਦ ਨੇੜਿਉਂ 40 ਕਰੋੜ ਦੀ ਹੈਰੋਇਨ ਬਰਾਮਦ

ਗੁਰਦਾਸਪੁਰ, 19 ਮਈ (ਆਰਿਫ਼)-ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਨੇ ਸਾਂਝੇ ਤੌਰ 'ਤੇ ਚਲਾਏ ਵਿਸ਼ੇਸ਼ ਆਪ੍ਰੇਸ਼ਾਨ ਦੌਰਾਨ ਥਾਣਾ ਦੋਰਾਂਗਲਾ ਦੇ ਨੇੜੇ ਪੈਂਦੀ ਬੀ.ਐਸ.ਐਫ. ਚੌਾਕੀ ਠਾਕੁਰਪੁਰ ਦੇ ਨੇੜਿਓ ਜ਼ਮੀਨ 'ਚ ਹੈਰੋਇਨ ਦੇ ਦੱਬੇ 8 ਪੈਕੇਟ ਬਰਾਮਦ ਕੀਤੇ ਹਨ | ਜਿਨ੍ਹਾਂ ਦੀ ...

ਪੂਰੀ ਖ਼ਬਰ »

ਜੰਗਲਾਤ ਮੰਤਰੀ ਵੱਲੋਂ 3 ਦਿਨਾਂ 'ਚ ਰਿਪੋਰਟ ਦੇਣ ਦੇ ਹੁਕਮ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਖੇਤਰ 'ਚ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਸਿੰਚਾਈ ਦੀਆਂ ਨਾਜਾਇਜ਼ ਪਾਈਪਾਂ ਵਿਛਾਏ ਜਾਣ ਦੀਆਂ ...

ਪੂਰੀ ਖ਼ਬਰ »

ਬੱਸ ਅੱਗ ਕਾਂਡ 'ਚ ਜ਼ਖ਼ਮੀ ਇਕ ਹੋਰ ਔਰਤ ਦੀ ਮੌਤ

ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਬੀਤੀ 13 ਮਈ ਨੂੰ ਰਾਮਪੁਰਾ ਵਿਖੇ ਵਾਪਰੇ ਦੁਖਦਾਈ ਬੱਸ ਅੱਗ ਕਾਂਡ ਵਿਚ ਝੁਲਸੀ ਇਕ ਹੋਰ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਮੁਤਾਬਿਕ ਸੰਤਰੋ ਦੇਵੀ (46) ਵੀ ਅੱਗ ਲੱਗਣ ਵਾਲੀ ਬੱਸ ਵਿਚ ਸਵਾਰ ਸੀ ਅਤੇ ਉਹ ਇਸ ਵਿਚ 50 ਫ਼ੀਸਦੀ ਤੋਂ ...

ਪੂਰੀ ਖ਼ਬਰ »

ਰੈਫਲਜ਼ ਐਜੂਸਿਟੀ ਵੱਲੋਂ ਮੁਫ਼ਤ ਮੈਗਾ ਸੈਮੀਨਾਰ

ਜਲੰਧਰ, 19 ਮਈ (ਅ. ਬ.)-ਸੈਕਟਰ 34, ਚੰਡੀਗੜ੍ਹ ਵਿਚ ਸਥਿਤ ਰੈਫਲਜ਼ ਐਜੂਸਿਟੀ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਲਈ ਜਾਣੀ ਜਾਂਦੀ ਹੈ | ਰੈਫਲਜ਼ ਐਜੂਸਿਟੀ ਕੈਨੇਡਾ ਬੇਸਡ ਕੰਪਨੀ ਹੈ ਅਤੇ ਅਸੀਂ ਪਿਛਲੇ 11 ਸਾਲਾਂ ਤੋਂ ਕੈਨੇਡਾ ਦੇ 50 ਤੋਂ ਵਧੇਰੇ ਕਾਲਜਾਂ ...

ਪੂਰੀ ਖ਼ਬਰ »

99 ਬਿਊਟੀ ਇੰਸਟੀਚਿਊਟ ਵੱਲੋਂ ਨਵੀਂ ਪੇਸ਼ਕਸ਼

ਚੰਡੀਗੜ੍ਹ, 19 ਮਈ (ਅ. ਬ.)-ਇੰਟਰਨੈਸ਼ਨਲ ਬਿਊਟੀ ਇੰਸਟੀਚਿਊਟ 99 ਨੇ ਸੰਨ 2020 ਤੱਕ 5 ਲੱਖ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦਾ ਟੀਚਾ ਮਿਥਿਆ ਹੈ | 99 ਬਿਊਟੀ ਇੰਸਟੀਚਿਊਟ ਵੱਲੋਂ 40 ਹਜ਼ਾਰ ਵਾਲਾ ਇੰਟਰਨੈਸ਼ਨਲ ਪੱਧਰੀ 'ਬਿਊਟੀ ਡਿਪਲੋਮਾ' ਸਿਰਫ 15 ਹਜ਼ਾਰ 'ਚ ਕਰਵਾਉਣ ਦਾ ...

ਪੂਰੀ ਖ਼ਬਰ »

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਮੁਫ਼ਤ ਮੈਗਾ ਸੈਮੀਨਾਰ ਅੱਜ

ਜਲੰਧਰ, 19 ਮਈ (ਅ. ਬ.)-ਪਿਛਲੇ ਕਈ ਵਰਿ੍ਹਆਂ ਤੋਂ ਭਾਰਤੀ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰ ਰਹੀ ਐਚ. ਸੀ. ਐਫ਼. ਐਸ., ਸ਼ੋਅਰੂਮ 146, ਸੈਕਟਰ 43 ਬੀ, ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਲੈ ਕੇ ਆਈ ਹੈ | ਆਸਟ੍ਰਲੀਆ ਤੋਂ ਨਿਰਾਸ਼ ਹੋਏ ਵਿਦਿਆਰਥੀ ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ 'ਚ ਭਰਾ ਦਾ ਕਤਲ

ਚੇਤਨਪੁਰਾ, 19 ਮਈ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਕੇ ਭਰਾ ਵੱਲੋਂ ਆਪਣੇ ਪੁੱਤਰ ਦੀ ਸਹਾਇਤਾ ਨਾਲ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਆਪਣੇ ਭਰਾ ਨੂੰ ਕਹੀਆਂ ਮਾਰ-ਮਾਰ ਕੇ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ...

ਪੂਰੀ ਖ਼ਬਰ »

12ਵੀਂ 'ਚੋਂ ਕੰਪਾਰਟਮੈਂਟ ਵਾਲੇ ਰੈਗੂਲਰ ਪ੍ਰੀਖਿਆਰਥੀਆਂ ਦੀ ਪ੍ਰੀਖਿਆ 23 ਜੂਨ ਨੂੰ

ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਸਾਲਾਨਾ ਪ੍ਰੀਖਿਆ ਮਾਰਚ 2017 ਦੇ ਐਲਾਨੇ ਨਤੀਜੇ ਦੀ ਪ੍ਰੀਖਿਆ 'ਚ (ਕੇਵਲ ਰੈਗੂਲਰ ਪ੍ਰੀਖਿਆਰਥੀ) ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ ਘੋਸ਼ਿਤ ਹੋਇਆ ...

ਪੂਰੀ ਖ਼ਬਰ »

ਮਲੇਸ਼ੀਆ ਦਾ ਜਾਅਲੀ ਵੀਜ਼ਾ ਲਗਵਾਉਣ ਵਾਲੀ ਇਮੀਗ੍ਰੇਸ਼ਨ ਕੰਪਨੀ 'ਤੇ ਛਾਪਾ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਮਲੇਸ਼ੀਆ ਜਾਣ ਲਈ 4 ਨੌਜਵਾਨਾਂ ਦਾ ਜਾਅਲੀ ਵੀਜਾ ਲਗਵਾਉਣ ਵਾਲੀ ਮੁਹਾਲੀ ਦੇ ਫੇਜ਼-10 ਵਿਚਲੀ ਜੀਨੀਅਸ ਕੀ ਨਾਂਅ ਦੀ ਇੰਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ 'ਤੇ ਅੱਜ ਜਿਥੇ ਮੁਹਾਲੀ ਪੁਲਿਸ ਨੇ ਛਾਪਾ ਮਾਰਿਆ, ਉਥੇ ਹੀ ਅੰਮਿ੍ਤਸਰ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਤਸਕਰ ਤੋਂ 27 ਲੱਖ 50 ਹਜ਼ਾਰ ਦੀ ਭਾਰਤੀ ਕਰੰਸੀ, 3 ਪਾਕਿਸਤਾਨੀ ਸਿੰਮ ਤੇ ਇਕ ਪਿਸਤੌਲ ਬਰਾਮਦ

ਫ਼ਿਰੋਜ਼ਪੁਰ, 19 ਮਈ (ਤਪਿੰਦਰ ਸਿੰਘ)-ਪੰਜਾਬ ਪੁਲਿਸ ਨੇ ਇਕ ਕੌਮਾਂਤਰੀ ਨਸ਼ਾ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ, ਜਿਸ ਪਾਸੋਂ 27 ਲੱਖ 50 ਹਜ਼ਾਰ ਦੀ ਭਾਰਤੀ ਕਰੰਸੀ ਸਮੇਤ ਤਿੰਨ ਪਾਕਿਸਤਾਨੀ ਸਿੰਮਾਂ, ਇਕ ਪਿਸਤੌਲ 30 ਬੋਰ, 7 ਜਿੰਦਾ ਰੌਾਦ ਅਤੇ 75 ਗ੍ਰਾਂਮ ਹੈਰੋਇਨ ...

ਪੂਰੀ ਖ਼ਬਰ »

'ਲਾਹੌਰੀਏ' ਨੂੰ ਏਨਾ ਪਿਆਰ ਦੇਣ ਲਈ ਦੁਨੀਆ ਭਰ ਦੇ ਦਰਸ਼ਕਾਂ ਦਾ ਸ਼ੁਕਰੀਆ-ਅਮਰਿੰਦਰ ਗਿੱਲ

ਜਲੰਧਰ, 19 ਮਈ (ਅਜੀਤ ਬਿਊਰੋ)-ਪ੍ਰਸਿੱਧ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਪਿਛਲੇ ਦਿਨੀਂ ਆਈ ਪੰਜਾਬੀ ਫ਼ਿਲਮ 'ਲਾਹੌਰੀਏ' ਨੇ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ, ਨੇ ਦੁਨੀਆ ਭਰ ਵਿਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਗਿਆ ਕਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵੱਲੋਂ 35 ਲੱਖ ਨੀਲੇ ਕਾਰਡ ਧਾਰਕਾਂ ਲਈ ਕਣਕ ਦਾ ਕੋਟਾ ਜਾਰੀ

ਲੋਹਟਬੱਦੀ, 19 ਮਈ (ਕੁਲਵਿੰਦਰ ਸਿੰਘ ਡਾਂਗੋਂ)-ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਗਰੀਬ/ਲੋੜਵੰਦ ਲੋਕਾਂ ਨੂੰ ਕੌਮੀ ਖੁਰਾਕ ਸੁਰੱਖਿਆ ਐਕਟ-2013 ਦੀ ਪਾਲਣਾ ਹਿੱਤ ਨੀਲੇ ਕਾਰਡਾਂ ਅਧੀਨ 35 ਲੱਖ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੀ ਸਸਤੀ ਕਣਕ-ਦਾਲ ਦੀ ਵੰਡ ਸਬੰਧੀ ਪੰਜਾਬ ...

ਪੂਰੀ ਖ਼ਬਰ »

ਨਵੀਂ ਜਰਮਨ ਵਿਧੀ ਨਾਲ 3 ਦਿਨਾਂ 'ਚ ਲਗਾਏ ਜਾ ਸਕਦੇ ਨੇ ਪੱਕੇ ਦੰਦ-ਡਾ: ਨੈਨਸੀ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ) -ਜੇਕਰ ਦੰਦ ਡਿੱਗ ਜਾਣ ਕਰਕੇ ਜਬਾੜੇ ਦੀ ਹੱਡੀ ਘੱਸ ਗਈ ਹੈ ਅਤੇ ਮਰੀਜ਼ ਨੂੰ ਇਸ ਕਾਰਨ ਪੱਕੇ ਦੰਦ ਲਗਾਣ ਲਈ ਮਨ੍ਹਾ ਕਰ ਦਿੱਤਾ ਗਿਆ ਹੈ ਤਾਂ ਵੀ ਉਸ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਨਵੀਂ ਜਰਮਨ ਵਿਧੀ ਬੇਸਲ ਇੰਪਲਾਂਟ ...

ਪੂਰੀ ਖ਼ਬਰ »

ਪਾਕਿ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਜਥਾ 8 ਜੂਨ ਨੂੰ ਜਾਵੇਗਾ-ਭੁੱਲਰ

ਫਿਰੋਜ਼ਪੁਰ, 19 ਮਈ (ਅ. ਬ.)-ਪਾਕਿਸਤਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਲਾਹੌਰ ਵਿਖੇ ਮਨਾਉਣ ਲਈ ਸਿੱਖ ਯਾਤਰੀਆਂ ਦਾ ਜਥਾ 8 ਜੂਨ ਨੂੰ ਪਾਕਿਸਤਾਨ ਜਾਵੇਗਾ | ਇਸ ਜਥੇ 'ਚ ਜਾਣ ਵਾਲੇ ਭਾਈ ਮਰਦਾਨਾ ਸੁਸਾਇਟੀ ਦੇ ਜਥੇ ਦੇ ਯਾਤਰੀ ਆਪਣੇ ਨਾਲ ਗੁਰੂ ਕੇ ...

ਪੂਰੀ ਖ਼ਬਰ »

6 ਜੂਨ ਦੇ ਸ਼ਹੀਦੀ ਸਮਾਗਮ ਸਬੰਧੀ ਮੀਟਿੰਗ ਅੱਜ

ਚੌਕ ਮਹਿਤਾ, 19 ਮਈ (ਬਮਰਾਹ, ਭੰਮਰ੍ਹਾ)-ਜੂਨ 1984 (ਘੱਲੂਘਾਰੇ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਏ ਜਾ ਰਹੇ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦਮਦਮੀ ਟਕਸਾਲ ਦੇ ...

ਪੂਰੀ ਖ਼ਬਰ »

ਪਾਵਰਕਾਮ ਤੇ ਸਿੰਚਾਈ ਵਿਭਾਗ ਲਈ ਵੱਡੀ ਚੁਣੌਤੀ ਹੈ ਇਸ ਵਾਰ ਸਿੰਚਾਈ ਪ੍ਰਬੰਧ ਕਰਨੇ

ਵਰਸੋਲਾ, 19 ਮਈ (ਵਰਿੰਦਰ ਸਹੋਤਾ)-ਪੰਜਾਬ ਅੰਦਰ ਹੁਣ ਜਦੋਂ ਝੋਨੇ ਦੀ ਲਵਾਈ ਦੇ ਲਈ ਖੇਤਾਂ ਨੂੰ ਤਿਆਰ ਕਰਨ, ਪਨੀਰੀ ਲਗਾਉਣ ਅਤੇ ਕਮਾਦ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ ਤਾਂ ਇਸ ਸਮੇਂ ਤੱਕ ਨਾ ਤਾਂ ਬਿਜਲੀ ਸਪਲਾਈ ਵੱਧ ਰਹੀ ਹੈ ਅਤੇ ਨਾ ਹੀ ਅਜੇ ਤੱਕ ਨਹਿਰੀ ...

ਪੂਰੀ ਖ਼ਬਰ »

ਦਲਾਲ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ-ਚੱਢਾ

ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਹਾਈ ਲਾਈਟ ਟੈਕਸ ਚੋਰ ਅਤੇ ਕਰੱਪਸ਼ਨ ਆਫ਼ ਇੰਡੀਆ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਦਲਾਲ ਜਾਂ ਵਪਾਰੀ ਕੋਲੋਂ ਪੈਸੇ ਨਹੀਂ ਮੰਗੇ | ਉਨ੍ਹਾਂ ਕਿਹਾ ਕਿ ਖੁਦ ਦਲਾਲਾਂ ਵੱਲੋਂ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਤੋਂ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਗੁਰਦੁਆਰਾ ਗੋਬਿੰਦ ਘਾਟ ਜ਼ਿਲ੍ਹਾ ਚਮੋਲੀ ਤੋਂ 24 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦਾ ਪਹਿਲਾ ਜਥਾ ਰਵਾਨਾ ਹੋਵੇਗਾ ...

ਪੂਰੀ ਖ਼ਬਰ »

ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਨਮਿਤ ਬਰਸੀ ਸਮਾਗਮ ਕੱਲ੍ਹ ਤੋਂ

ਜਗਰਾਉਂ, 19 ਮਈ (ਖ਼ਾਲਸਾ)-ਸੱਚਖੰਡ ਵਾਸੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ 'ਚ ਉਨ੍ਹਾਂ ਦੀ 8ਵੀਂ ਬਰਸੀ ਸਬੰਧੀ 5 ਦਿਨਾਂ ਸਮਾਗਮ 21 ਮਈ ਨੂੰ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਵਿਖੇ ਸੰਤ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਅਤੇ ...

ਪੂਰੀ ਖ਼ਬਰ »

ਦੁਰਗਿਆਣਾ ਮੰਦਿਰ ਦੀਆਂ ਦੀਵਾਰਾਂ ਕਰਾਉਣਗੀਆਂ ਇਤਿਹਾਸ ਤੋਂ ਜਾਣੂੰ

ਸੁਰਿੰਦਰ ਕੋਛੜ ਅੰਮਿ੍ਤਸਰ, 19 ਮਈ-ਅੰਮਿ੍ਤਸਰ ਦੇ ਹਾਥੀ ਦਰਵਾਜ਼ੇ ਦੇ ਬਾਹਰ ਮੌਜੂਦ ਦੁਰਗਿਆਣਾ ਮੰਦਰ ਦੇ ਚਲ ਰਹੇ ਸੁੰਦਰੀਕਰਨ ਪ੍ਰਾਜੈਕਟ ਦੇ ਚਲਦਿਆਂ ਤੀਰਥ 'ਚ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਬਣਾਈਆਂ ਸੰਗਮਰਮਰੀ ਦੀਵਾਰਾਂ ਯਾਤਰੂਆਂ ਨੂੰ ਹਿੰਦੂ ਧਾਰਮਿਕ ...

ਪੂਰੀ ਖ਼ਬਰ »

ਆਵਾਰਾ ਕੁੱਤਿਆਂ ਲਈ ਸਰਹੱਦ 'ਤੇ ਲਗਾਈ ਫੈਨਸਿੰਗ ਨਹੀਂ ਬਣ ਸਕੀ ਰੁਕਾਵਟ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਹਿੰਦ-ਪਾਕਿ ਸਰਹੱਦ 'ਤੇ ਲਗਾਈ ਗਈ ਫੈਨਸਿੰਗ ਤੇ ਸੁਰੱਖਿਆ ਦੇ ਹੋਰ ਪ੍ਰਬੰਧ ਘੁਸਪੈਠੀਆਂ, ਜਾਸੂਸਾਂ ਅਤੇ ਹੋਰਨਾਂ ਅਪਰਾਧੀ ਗਤੀਵਿਧੀਆਂ ਲਈ ਤਾਂ ਰੁਕਾਵਟ ਬਣ ਸਕਦੇ ਹਨ, ਪਰ ਉਪਰੋਕਤ ਫੈਨਸਿੰਗ ਅਤੇ ਸੁਰੱਖਿਆ ਯੰਤਰਾਂ ਦਾ ਸਰਹੱਦੀ ...

ਪੂਰੀ ਖ਼ਬਰ »

ਮੁੜ ਅਨਮੋਲ ਖ਼ਜ਼ਾਨੇ ਨਾਲ ਪ੍ਰਫੁੱਲਿਤ ਹੋ ਰਹੀ ਹੈ 'ਸਿੱਖ ਰੈਫਰੈਂਸ ਲਾਇਬਰੇਰੀ'

ਜਸਵੰਤ ਸਿੰਘ ਜੱਸ ਅੰਮਿ੍ਤਸਰ, 19 ਮਈ-ਤਿੰਨ ਦਹਾਕੇ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਹੋਈ ਗੋਲਾਬਾਰੀ ਕਾਰਨ ਭਾਰੀ ਨੁਕਸਾਨ ਉਠਾਉਣ ਅਤੇ ਭਾਰਤੀ ਫੌਜ ਵੱਲੋਂ ਦੁਰਲੱਭ ਤੇ ਪੁਰਾਤਨ ਧਾਰਮਿਕ ਗੰ੍ਰਥ ਤੇ 12 ਹਜ਼ਾਰ ਤੋਂ ਵਧੇਰੇ ਪੁਸਤਕਾਂ ਚੁੱਕ ਲਿਜਾਏ ਜਾਣ ...

ਪੂਰੀ ਖ਼ਬਰ »

10,000 ਕਰੋੜ ਤੱਕ ਪੁੱਜ ਜਾਏਗੀ ਇਸ ਸਾਲ ਬਿਜਲੀ ਸਬਸਿਡੀ ਦੀ ਰਕਮ

ਸ਼ਿਵ ਸ਼ਰਮਾ

ਜਲੰਧਰ, 19 ਮਈ-ਪੰਜਾਬ ਸਰਕਾਰ ਵੱਲੋਂ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਹੋਣ ਤੋਂ ਬਾਅਦ 'ਚ ਬਿਜਲੀ ਸਬਸਿਡੀ ਦੀ ਰਕਮ 10,000 ਕਰੋੜ ਤੱਕ ਪੁੱਜ ਜਾਏਗੀ ਤੇ ਐਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਦਾ ਪਸੀਨਾ ਜ਼ਰੂਰ ਨਿਕਲ ਸਕਦਾ ਹੈ | ਸਾਲ 2016-17 ਦੀ ਸਬਸਿਡੀ ਦੀ ਰਕਮ 7598 ਕਰੋੜ ਤੱਕ ਪੁੱਜ ਗਈ ਸੀ ਤੇ ਇਸ 'ਚੋਂ ਹੀ 1233.61 ਕਰੋੜ ਰੁਪਏ ਦੀ ਪਿਛਲੇ ਸਾਲ ਦੀ ਬਕਾਇਆ ਰਕਮ ਸਰਕਾਰ ਵੱਲ ਖੜ੍ਹੀ ਹੈ | ਅਪ੍ਰੈਲ ਤੋਂ ਸਤੰਬਰ ਤੱਕ ਤਾਂ ਸਰਕਾਰ ਨੂੰ ਪਾਵਰਕਾਮ ਲਈ ਪੇਸ਼ਗੀ ਸਬਸਿਡੀ ਦੀ ਰਕਮ ਕਰੀਬ 633. 18 ਕਰੋੜ ਰੁਪਏ ਤੇ ਅਕਤੂਬਰ ਤੋ ਮਾਰਚ ਤੱਕ ਹਰ ਮਹੀਨੇ ਪੇਸ਼ਗੀ ਰਕਮ 633. 17 ਕਰੋੜ ਰੁਪਏ ਰਕਮ ਦੇਣੀ ਪੈਂਦੀ ਹੈ | ਸਰਕਾਰ ਵੱਲੋਂ 1 ਕਿੱਲੋਵਾਟ ਬੀ. ਸੀ. ਕੈਟਾਗਰੀ ਦੇ ਘਰੇਲੂ ਖਪਤਕਾਰਾਂ ਲਈ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ ਜਿਸ ਦੀ ਸਬਸਿਡੀ ਦੀ ਰਕਮ 315 ਕਰੋੜ ਰੁਪਏ ਦੇ ਕਰੀਬ ਪੈਂਦੀ ਹੈ | ਸਮਾਲ ਪਾਵਰ ਦੇ ਖਪਤਕਾਰਾਂ ਲਈ ਲਈ ਦਿੱਤੀ ਗਈ ਛੋਟ ਦਾ ਐਲਾਨ ਕੁਝ ਸਮੇਂ ਪਹਿਲਾਂ ਕੀਤਾ ਗਿਆ ਸੀ ਤਾਂ ਉਹ ਵੀ ਸਬਸਿਡੀ ਦੀ ਰਕਮ 29.97 ਕਰੋੜ ਰੁਪਏ ਦੇ ਕਰੀਬ ਪੈਂਦੀ ਹੈ | ਸਾਲ 2016-17 ਵਿਚ ਪੰਜਾਬ ਸਰਕਾਰ ਵੱਲੋਂ 7943.07 ਕਰੋੜ ਰੁਪਏ ਪਹੁੰਚ ਗਈ ਸੀ ਤੇ ਇਕ ਸੂਚਨਾ ਮੁਤਾਬਿਕ ਪਾਵਰਕਾਮ ਨੇ ਸਾਲ ਇਸ ਬਣੀ ਸਬਸਿਡੀ ਦੀ ਰਕਮ ਦੇ ਬਦਲੇ 5600.70 ਕਰੋੜ ਰੁਪਏ ਦੀ ਰਕਮ ਪ੍ਰਾਪਤ ਕੀਤੀ ਸੀ ਤੇ ਉਕਤ ਰਕਮ ਦਾ 2342.47 ਕਰੋੜ ਰੁਪਏ ਘੱਟ ਦਿੱਤਾ ਗਿਆ ਸੀ | ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਵਿੱਤੀ ਵਰੇ੍ਹ 2017-18 ਵਿਚ ਨਵੀਆਂ ਬਿਜਲੀ ਦੀਆਂ ਦਰਾਂ ਦਾ ਐਲਾਨ ਨਹੀਂ ਕੀਤਾ ਸੀ ਤੇ ਅਗਲੇ ਹੁਕਮਾਂ ਤੱਕ ਸਾਲ 2016-17 ਦੀਆਂ ਬਿਜਲੀ ਦਰਾਂ ਲਾਗੂ ਰਹਿਣ ਦੀ ਹਦਾਇਤ ਕੀਤੀ ਸੀ | ਜੂਨ ਵਿਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਬਾਅਦ ਹੀ ਨਵੀਆਂ ਬਿਜਲੀ ਦਰਾਂ ਦਾ ਐਲਾਨ ਸੰਭਵ ਹੈ | ਇਸ ਸਾਲ ਵੀ ਪਿਛਲੇ ਸਾਲ ਵਾਂਗ ਸਬਸਿਡੀ ਦੀ ਰਕਮ ਦੇਣ ਦਾ ਕੰਮ ਜਾਰੀ ਰਹੇਗਾ ਤੇ ਐਲਾਨ ਕੀਤੇ ਜਾਣ ਵਾਲੇ ਬਜਟ ਵਿਚ ਸਬਸਿਡੀ ਲਈ ਕਿੰਨੀ ਰਕਮ ਰੱਖੀ ਹੈ, ਇਸ ਦਾ ਐਲਾਨ ਕੀਤਾ ਜਾਏਗਾ | ਅਕਤੂਬਰ ਤੱਕ ਪਾਵਰਕਾਮ ਨੂੰ ਹਰ ਮਹੀਨੇ ਮਿਲਣ ਵਾਲੀ ਰਕਮ ਦੀ ਕਿਸ਼ਤ ਜਾਰੀ ਹੋ ਚੁੱਕੀ ਹੈ | ਜੂਨ ਤੋਂ ਬਾਅਦ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀ ਹਦਾਇਤ 'ਤੇ ਸਨਅਤੀ ਯੂਨਿਟਾਂ ਨੂੰ 5 ਰੁਪਏ ਵਿਚ ਬਿਜਲੀ ਉਪਲਬਧ ਕਰਾਉਣ ਦਾ ਐਲਾਨ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਵੇਲੇ ਖਪਤਕਾਰਾਂ ਨੂੰ 5.53 ਰੁਪਏ ਤੋਂ ਲੈ ਕੇ 8.60 ਰੁਪਏ ਤੱਕ ਪ੍ਰਤੀ ਯੂਨਿਟ ਤੱਕ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ | 5 ਰੁਪਏ ਵਿਚ ਬਿਜਲੀ ਦੇਣ ਨਾਲ ਸਰਕਾਰ 'ਤੇ ਪ੍ਰਤੀ ਯੂਨਿਟ 1 ਰੁਪਏ ਦਾ ਖਰਚਾ ਵਧ ਜਾਏਗਾ ਜਿਸ ਨਾਲ ਇਸ ਨਵੀਂ ਰਾਹਤ ਨਾਲ ਸਾਲਾਨਾ ਹੀ ਸਰਕਾਰ 'ਤੇ 3200 ਕਰੋੜ ਦੀ ਸਬਸਿਡੀ ਦੀ ਰਕਮ ਦਾ ਭਾਰ ਪੈ ਜਾਏਗਾ | ਬਿਜਲੀ ਮਾਮਲਿਆਂ ਦੇ ਮਾਹਿਰ ਅਤੇ ਸਾਬਕਾ ਸੀਨੀਅਰ ਅਧਿਕਾਰੀ ਇੰਜੀ: ਵੀ. ਕੇ. ਗੁਪਤਾ ਨੇ ਕਿਹਾ ਕਿ ਸਬਸਿਡੀ ਦੀ ਰਕਮ ਚਾਹੇ 10000 ਕਰੋੜ ਤੱਕ ਪੁੱਜ ਜਾਏਗੀ ਪਰ ਸਰਕਾਰ ਨੇ ਸਨਅਤੀ ਯੂਨਿਟਾਂ ਨੂੰ ਉਤਸ਼ਾਹਿਤ ਕਰਕੇ ਆਮਦਨ ਦੇ ਸਰੋਤਾਂ ਵਿਚ ਵਾਧਾ ਕਰਨਾ ਚਾਹੀਦਾ ਹੈ |


ਖ਼ਬਰ ਸ਼ੇਅਰ ਕਰੋ

'ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ਼ ਇੰਡੀਆ' ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਬ੍ਰਹਮ ਮਹਿੰਦਰਾ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਸਿਹਤ ਵਿਭਾਗ ਨੇ ਪੰਜਾਬ 'ਚ ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ...

ਪੂਰੀ ਖ਼ਬਰ »

2 ਬੱਚਿਆਂ ਦੀ ਮਾਂ ਵੱਲੋਂ ਪਤੀ ਦੀ ਗਲ ਘੁੱਟ ਕੇ ਹੱਤਿਆ

ਅਮਲੋਹ/ਸਲਾਣਾ, 19 ਮਈ (ਰਾਮ ਸਰਨ ਸੂਦ, ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)-ਥਾਣਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਚ ਇਕ 30 ਸਾਲਾ ਔਰਤ ਵੱਲੋਂ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਗੱਲ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

9ਵੀਂ ਤੋਂ 12ਵੀਂ ਦੀਆਂ ਸ਼੍ਰੇਣੀਆਂ 'ਚ ਦਾਖਲੇ ਲਈ ਆਖਰੀ ਮਿਤੀ 21 ਜੁਲਾਈ

ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਬੋਰਡ ...

ਪੂਰੀ ਖ਼ਬਰ »

ਸਾਬਕਾ ਡੀ.ਜੀ.ਪੀ. ਵਿਰਕ ਵਿਰੁੱਧ ਕੇਸ ਵਾਪਸ ਲੈਣ ਦਾ ਮਾਨ ਵਲੋਂ ਵਿਰੋਧ

ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਸਾਬਕਾ ਡੀ.ਜੀ. ਪੁਲਿਸ ਐਸ.ਐਸ ਵਿਰਕ ਤੇ ਸਿੱਖਾਂ ਦੇ ਕਤਲੇਆਮ ਦੇ ਚੱਲਦੇ ਸੰਗੀਨ ਮੁਕੱਦਮੇ ਵਾਪਸ ਲੈਣਾ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭਾਰਤੀ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ | ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਜੋੜ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ-ਬਾਬਾ ਨਿਹਾਲ ਸਿੰਘ

ਚੱਬੇਵਾਲ, 19 ਮਈ (ਰਾਜਾ ਸਿੰਘ ਪੱਟੀ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਸ਼ਹੀਦ ਹੋਏ ਗਿਆਰਾਂ ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ 22 ਮਈ ਦਿਨ ਸੋਮਵਾਰ ਨੂੰ ਮਿਸਲ ਸ਼ਹੀਦਾਂ ...

ਪੂਰੀ ਖ਼ਬਰ »

3 ਤਹਿਸੀਲਦਾਰਾਂ ਤੇ 7 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਹੁਕਮ ਰਾਹੀਂ ਮਾਲ ਵਿਭਾਗ ਦੇ 3 ਤਹਿਸੀਲਦਾਰਾਂ ਅਤੇ 7 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ | ਜਿਸ ਅਨੁਸਾਰ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ ਨੂੰ ਭੁਲੱਥ, ਮਨਵੀਰ ਸਿੰਘ ...

ਪੂਰੀ ਖ਼ਬਰ »

ਭਾਰਤ 'ਚ ਆਲਮੀ ਅਨਾਜ ਮੰਡੀ ਤੇ ਆਲਮੀ ਅਨਾਜ ਫੈਕਟਰੀ ਬਣਨ ਦੀ ਸਮਰੱਥਾ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਵਿਸ਼ੇਸ਼ ਗੱਲਬਾਤ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 19 ਮਈ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਨਾ ਸਿਰਫ਼ ਪਿਛਲੇ 3 ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ, ਸਗੋਂ ਹਾਲ 'ਚ ਉੱਠੇ ਕਈ ਸਰੋਕਾਰਾਂ ਜਿਵੇਂ ਪੰਜਾਬ ...

ਪੂਰੀ ਖ਼ਬਰ »

ਸ਼ਹਿਰਾਂ 'ਚ ਚਿੜੀਆਂ ਦੇ ਪਸੰਦ ਦੇ ਨਹੀਂ ਰਹੇ ਖਾਣੇ ਤੇ ਟਿਕਾਣੇ

ਲਧਿਆਣਾ, 19 ਮਈ (ਬੀ. ਐਸ. ਬਰਾੜ)-ਪੰਜਾਬ ਭਰ 'ਚ ਪਿਛਲੇ ਲੰਮੇਂ ਸਮੇਂ ਤੋਂ ਚਿੜੀਆਂ ਅਲੋਪ ਹੋਣ ਦੀ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਚਿੜੀਆਂ ਦਾ ਚੰਬਾ ਉਡਾਰੀ ਕਿੱਥੇ ਮਾਰ ਗਿਆ। ਇਸ ਸਬੰਧੀ ਪੀ.ਏ.ਯੂ ਦੇ ਪੰਛੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੂੰ ਮਿਲੇ ਚਾਰ ਸਾਲਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵੱਲੋਂ ਸ਼ਹੀਦੀ ਦਿਹਾੜੇ 'ਤੇ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ ਸ਼ਰਧਾਲੂਆਂ ਦਾ ਜਥਾ

ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁ: ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ...

ਪੂਰੀ ਖ਼ਬਰ »

12ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਸਕੂਲ 'ਚ ਖੁਦਕੁਸ਼ੀ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ, ਗਗਨਦੀਪ ਸ਼ਰਮਾਂ)-ਰਾਣੀ ਕਾ ਬਾਗ ਸਥਿਤ ਇਕ ਨਿੱਜੀ ਸਕੂਲ਼ 'ਚ 12ਵੀਂ ਜਮਾਤ (ਆਰਟਸ) 'ਚ ਪੜ੍ਹਦੀ ਵਿਦਿਆਰਥਣ ਵੱਲੋਂ ਛੁੱਟੀ ਤੋਂ ਬਾਅਦ ਆਪਣੀ ਜਮਾਤ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ...

ਪੂਰੀ ਖ਼ਬਰ »

ਇਟਲੀ ਦੇ ਫ਼ੈਸਲੇ ਵਿਰੁੱਧ ਸ਼ੋ੍ਰਮਣੀ ਕਮੇਟੀ ਅੰਤਰਰਾਸ਼ਟਰੀ ਅਦਾਲਤ 'ਚ ਅਪੀਲ ਕਰੇਗੀ-ਬਡੂੰਗਰ

ਅੰਮਿ੍ਤਸਰ, 19 ਮਈ (ਜੱਸ)-ਇਟਲੀ ਦੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਸਿੱਖਾਂ 'ਤੇ ਸ੍ਰੀ ਸਾਹਿਬ ਪਹਿਨਣ 'ਤੇ ਪਾਬੰਦੀ ਲਗਾਏ ਜਾਣ ਦੇ ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੁੂੰਗਰ ਨੇ ਕਿਹਾ ਹੈ ਕਿ ਸ਼ੋ੍ਰਮਣੀ ...

ਪੂਰੀ ਖ਼ਬਰ »

ਤੇ ਹੁਣ ਜਲ ਬੱਸ ਨੂੰ ਕਲਾਲੀ ਬੂਟੀ ਨੇ ਲਗਾਈ ਬ੍ਰੇਕ

ਹਰੀਕੇ ਪੱਤਣ, 19 ਮਈ (ਸੰਜੀਵ ਕੁੰਦਰਾ)-ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਜਲ ਬੱਸ ਪ੍ਰਾਜੈਕਟ ਸ਼ੁਰੂ ਤੋਂ ਹੀ ਚਰਚਾਵਾਂ ਵਿਚ ਰਿਹਾ ਹੈ ਅਤੇ 12 ਦਸੰਬਰ 2016 ਨੂੰ ਇਸਦਾ ਉਦਘਾਟਨ ਹੋਣ ਤੋਂ ਬਾਅਦ ਵੀ ਇਹ ਪ੍ਰਾਜੈਕਟ ਸਵਾਲਾਂ ਦੇ ਘੇਰੇ 'ਚ ...

ਪੂਰੀ ਖ਼ਬਰ »

ਅਕਬਰ ਦੇ ਨਵ-ਰਤਨਾਂ 'ਚ ਸ਼ਾਮਿਲ ਰਾਜਾ ਟੋਡਰ ਮੱਲ ਦੀ ਬਾਰਾਂਦਰੀ ਬਣੀ ਖੰਡਰ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਮੁਗ਼ਲ ਬਾਦਸ਼ਾਹ ਜਲਾਲਉੱਦੀਨ ਮੁਹੰਮਦ ਅਕਬਰ ਦੇ ਨਵ-ਰਤਨਾਂ 'ਚ ਸ਼ਾਮਲ ਰਾਜਾ ਟੋਡਰ ਮੱਲ ਨਾਲ ਸਬੰਧਿਤ ਉਸਦੀ ਬਾਰਾਂਦਰੀ ਰੱਖ-ਰਖਾਵ ਦੀ ਕਮੀ ਦੇ ਚਲਦਿਆਂ ਖੰਡਰ 'ਚ ਤਬਦੀਲ ਹੋ ਚੁੱਕੀ ਹੈ | ਉਪਰੋਕਤ ਬਾਰਾਂਦਰੀ ਪਾਕਿਸਤਾਨ ਦੇ ਕਸੂਰ ...

ਪੂਰੀ ਖ਼ਬਰ »

ਐਨ.ਆਈ.ਏ. ਵੱਲੋਂ ਗਿਲਾਨੀ ਤੇ ਹੋਰਾਂ ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 19 ਮਈ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਦੇਸ਼ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਸ਼ੱਕ ਅਤੇ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਤੋਂ ਫ਼ੰਡ ਪ੍ਰਾਪਤ ਕਰਨ ਦੇ ਦੋਸ਼ਾਂ 'ਚ ਕਸ਼ਮੀਰ ਦੇ ਵੱਖਵਾਦੀ ਨੇਤਾ ਸਈਦ ਆਲੀ ਸ਼ਾਹ ਗਿਲਾਨੀ ...

ਪੂਰੀ ਖ਼ਬਰ »

ਸਤੇਂਦਰ ਜੈਨ ਵੱਲੋਂ ਕਪਿਲ ਮਿਸ਼ਰਾ ਤੇ ਮਨਜਿੰਦਰ ਸਿੰਘ ਸਿਰਸਾ ਿਖ਼ਲਾਫ਼ ਮਾਣਹਾਨੀ ਦਾ ਕੇਸ ਦਰਜ

ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ 'ਆਪ' ਦੇ ਮੁਅੱਤਲ ਨੇਤਾ ਕਪਿਲ ਮਿਸ਼ਰਾ ਤੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਿਖ਼ਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ | ਸਤੇਂਦਰ ਜੈਨ ਨੇ ਦਿੱਲੀ ਦੀ ਤੀਸ ਹਜ਼ਾਰੀ ...

ਪੂਰੀ ਖ਼ਬਰ »

ਔਰਤ ਸਣੇ ਉਸ ਦੇ ਲੜਕੇ ਤੇ ਲੜਕੀ ਦੀ ਸ਼ੱਕੀ ਹਾਲਤ 'ਚ ਮੌਤ

ਡੇਰਾਬੱਸੀ, 19 ਮਈ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਪਿੰਡ ਮੁਬਾਰਿਕਪੁਰ ਵਾਸੀ ਇਕ ਔਰਤ ਤੇ ਉਸ ਦੋ ਬੱਚਿਆਂ ਦੀਆਂ ਲਾਸ਼ਾਂ ਰੇਲਵੇ ਲਾਈਨ ਤੋਂ ਮਿਲਣ ਕਾਰਨ ਪਿੰਡ 'ਚ ਮਾਤਮ ਛਾ ਗਿਆ | ਰੇਲਵੇ ਪੁਲਿਸ ਅਤੇ ਮਿ੍ਤਕਾ ਦੇ ਪਤੀ ਸਮੇਤ ਸਹੁਰਾ ਪਰਿਵਾਰ ਵੱਲੋਂ ਇਸ ਨੂੰ ...

ਪੂਰੀ ਖ਼ਬਰ »

ਜਾਧਵ ਦੀ ਹਾਲਤ ਬਾਰੇ ਜਾਣਕਾਰੀ ਨਹੀਂ-ਭਾਰਤ

ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਕੁਲਭੂਸ਼ਣ ਜਾਧਵ ਮਾਮਲੇ ਵਿਚ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਤੋਂ ਭਾਵੇਂ ਰਾਹਤ ਮਿਲੀ ਹੈ ਪਰ ਉਸ ਦੀ ਰਾਜ਼ੀ ਖੁਸ਼ੀ ਅਜੇ ਵੀ ਚਿੰਤਾ ਦਾ ਮਾਮਲਾ ਬਣੀ ਹੋਈ ਹੈ ਕਿਉਂਕਿ ਪਾਕਿਸਤਾਨ ਨੇ ਉਸ ਨੂੰ ਰੱਖਣ ਦੇ ਟਿਕਾਣੇ ਜਾਂ ਉਸ ਦੀ ਸਿਹਤ ...

ਪੂਰੀ ਖ਼ਬਰ »

ਈ.ਡੀ. ਵੱਲੋਂ ਕਾਰਤੀ ਚਿਦੰਬਰਮ ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 19 ਮਈ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਤੇ ਹੋਰਾਂ ਿਖ਼ਲਾਫ਼ ਸੀ.ਬੀ.ਆਈ. ਦੀ ਹਾਲੀਆ ਐਫ. ਆਈ. ਆਰ. ਦਾ ਨੋਟਿਸ ਲੈਂਦੇ ਹੋਏ ਹਵਾਲਾ ਰਾਸ਼ੀ ਦਾ ਇਕ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਈ.ਵੀ.ਐਮ. ਨਾਲ ਛੇੜਛਾੜ ਕਰਨ ਦੀ ਖੁੱਲ੍ਹੀ ਚੁਣੌਤੀ ਦੇਵੇਗਾ ਚੋਣ ਕਮਿਸ਼ਨ

ਨਵੀਂ ਦਿੱਲੀ, 19 ਮਈ (ਏਜੰਸੀ)-ਚੋਣ ਕਮਿਸ਼ਨ ਨੇ ਈ.ਵੀ.ਐਮ. ਵਿਚ ਗੜਬੜੀ ਦੇ ਦੋਸ਼ਾਂ ਨੂੰ ਸਹੀ ਸਾਬਤ ਕਰਨ ਲਈ ਰਾਜਨੀਤਕ ਪਾਰਟੀਆਂ ਨੂੰ ਖੁੱਲ੍ਹੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ | ਕਮਿਸ਼ਨ ਇਸ ਦੀ ਤਰੀਕ ਦਾ ਐਲਾਨ ਸਨਿਚਰਵਾਰ ਨੂੰ ਕਰੇਗਾ | ਕਮਿਸ਼ਨ ਵੱਲੋਂ ਅੱਜ ਜਾਰੀ ...

ਪੂਰੀ ਖ਼ਬਰ »

ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦਾ ਵਫ਼ਦ ਰਾਜੀਵ ਚੰਦਰਨ ਨੂੰ ਮਿਲਿਆ

ਜਲੰਧਰ, 19 ਮਈ (ਅਜੀਤ ਬਿਊਰੋ)-ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦੇ ਵਫ਼ਦ ਵੱਲੋਂ ਦਿੱਲੀ ਵਿਖੇ ਯੂ. ਐਨ. ਓ. ਦੇ ਯੂਨਾਈਟਿਡ ਸੈਸ਼ਨ ਇਨਫਰਮੇਸ਼ਨ ਸੈਂਟਰ ਦਫ਼ਤਰ ਵਿਚ ਨੈਸ਼ਨਲ ਇਨਫਰਮੇਸ਼ਨ ਅਫ਼ਸਰ ਸ੍ਰੀ ਰਾਜੀਵ ਚੰਦਰਨ ਨਾਲ ਵਿਸ਼ਵ ਸ਼ਾਂਤੀ ਮਿਸ਼ਨ ਦੇ ਏਜੰਡੇ ਨੂੰ ਲੈ ...

ਪੂਰੀ ਖ਼ਬਰ »

ਜੂਲੀਅਨ ਅਸਾਂਜੇ ਿਖ਼ਲਾਫ ਸਵੀਡਨ ਵੱਲੋਂ ਜਬਰ ਜਨਾਹ ਦਾ ਮਾਮਲਾ ਬੰਦ

ਇਕਵਾਡੋਰ, 19 ਮਈ (ਏਜੰਸੀ)- ਪਿਛਲੇ 7 ਸਾਲਾਂ ਤੋਂ ਜਬਰ ਜਨਾਹ ਦੇ ਇਕ ਮਾਮਲੇ 'ਚ ਦੋਸ਼ੀ ਚੱਲ ਰਹੇ ਵਿਕੀਲੀਕਸ ਦੇ ਮਾਲਕ ਜੂਲੀਅਨ ਅਸਾਂਜੇ ਨੂੰ ਵੱਡੀ ਰਾਹਤ ਮਿਲੀ ਹੈ | ਸਵੀਡਨ ਨੇ ਅਸਾਂਜੇ ਖਿਲਾਫ ਇਸ ਮਾਮਲੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ | ਅਸਾਂਜੇ ਨੇ 2012 ਤੋਂ ਲੰਦਨ ...

ਪੂਰੀ ਖ਼ਬਰ »

ਅੰਬਾਨੀ ਦੇ ਸਲਾਹਕਾਰ ਗਰਗ ਕੈਪਟਨ ਦੇ ਵਿੱਤੀ ਸਲਾਹਕਾਰ ਬਣੇ

ਚੰਡੀਗੜ੍ਹ, 19 ਮਈ (ਗੁਰਸੇਵਕ ਸਿੰਘ ਸੋਹਲ)- ਕਿਸੇ ਵੇਲੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ 'ਚ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਸਾਬਕਾ ਆਈ.ਆਰ.ਐਸ ਅਧਿਕਾਰੀ ਵੀ.ਕੇ. ਗਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਿੱਤੀ ਸਲਾਹਕਾਰ (ਵਿੱਤੀ ਸੋਮੇ) ...

ਪੂਰੀ ਖ਼ਬਰ »

ਮਾਮਲਾ ਥਾਣੇਦਾਰ ਵੱਲੋਂ ਸਿਪਾਹੀ ਭਰਤੀ ਕਰਵਾਉਣ ਦਾ

ਪੁਲਿਸ ਨੇ ਥਾਣੇਦਾਰ ਨੂੰ ਕੀਤਾ ਗਿ੍ਫ਼ਤਾਰ-2 ਦਿਨ ਦੇ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਪਿਛਲੀ ਸਰਕਾਰ ਸਮੇਂ ਪੰਜਾਬ ਪੁਲਿਸ 'ਚ ਹੋਈ ਭਰਤੀ ਦੀ ਆੜ 'ਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ (ਏ. ਐਸ. ਆਈ) ਜੋ ਕਿ ਮੁਹਾਲੀ ਦੇ ਵਾਇਰਲੈਸ ਵਿੰਗ 'ਚ ਤਾਇਨਾਤ ਹੈ ਵੱਲੋਂ ਆਪਣੇ ਹੀ ਵਿਭਾਗ 'ਚ ਲੱਖਾਂ ਰੁਪਏ ਲੈ ਕੇ ਜਾਅਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX