ਜਗਰਾਉਂ, 19 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੱਚਖੰਡ ਵਾਸੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ 'ਚ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਦੀ ਯੋਗ ਅਗਵਾਈ 'ਚ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਕਰਵਾਏ ਤਿੰਨ ਦਿਨਾਂ ਸਮਾਗਮ ਸਮਾਪਤ ...
ਪੱਟੀ, 19 ਮਈ (ਅਵਤਾਰ ਸਿੰਘ ਖਹਿਰਾ)-ਸਬ-ਡਵੀਜ਼ਨ ਪੱਟੀ ਦੇ ਪਿੰਡ ਲੌਹਕਾ ਵਿਖੇ ਕਰਜ਼ੇ ਤੋਂ ਤੰਗ ਆਏ ਇਕ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸੀ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੌਹਕਾ ਦੇ ਸਿਰ 'ਤੇ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ਼-ਸੁਥਰੀ ਦਿੱਖ ਦੇਣ ਅਤੇ ਸ਼ਹਿਰਾਂ ਦੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ...
ਗੁਰਦਾਸਪੁਰ, 19 ਮਈ (ਆਰਿਫ਼)-ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਨੇ ਸਾਂਝੇ ਤੌਰ 'ਤੇ ਚਲਾਏ ਵਿਸ਼ੇਸ਼ ਆਪ੍ਰੇਸ਼ਾਨ ਦੌਰਾਨ ਥਾਣਾ ਦੋਰਾਂਗਲਾ ਦੇ ਨੇੜੇ ਪੈਂਦੀ ਬੀ.ਐਸ.ਐਫ. ਚੌਾਕੀ ਠਾਕੁਰਪੁਰ ਦੇ ਨੇੜਿਓ ਜ਼ਮੀਨ 'ਚ ਹੈਰੋਇਨ ਦੇ ਦੱਬੇ 8 ਪੈਕੇਟ ਬਰਾਮਦ ਕੀਤੇ ਹਨ | ਜਿਨ੍ਹਾਂ ਦੀ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਖੇਤਰ 'ਚ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਸਿੰਚਾਈ ਦੀਆਂ ਨਾਜਾਇਜ਼ ਪਾਈਪਾਂ ਵਿਛਾਏ ਜਾਣ ਦੀਆਂ ...
ਬਠਿੰਡਾ, 19 ਮਈ (ਸੁਖਵਿੰਦਰ ਸਿੰਘ ਸੁੱਖਾ)-ਬੀਤੀ 13 ਮਈ ਨੂੰ ਰਾਮਪੁਰਾ ਵਿਖੇ ਵਾਪਰੇ ਦੁਖਦਾਈ ਬੱਸ ਅੱਗ ਕਾਂਡ ਵਿਚ ਝੁਲਸੀ ਇਕ ਹੋਰ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਮੁਤਾਬਿਕ ਸੰਤਰੋ ਦੇਵੀ (46) ਵੀ ਅੱਗ ਲੱਗਣ ਵਾਲੀ ਬੱਸ ਵਿਚ ਸਵਾਰ ਸੀ ਅਤੇ ਉਹ ਇਸ ਵਿਚ 50 ਫ਼ੀਸਦੀ ਤੋਂ ...
ਜਲੰਧਰ, 19 ਮਈ (ਅ. ਬ.)-ਸੈਕਟਰ 34, ਚੰਡੀਗੜ੍ਹ ਵਿਚ ਸਥਿਤ ਰੈਫਲਜ਼ ਐਜੂਸਿਟੀ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਲਈ ਜਾਣੀ ਜਾਂਦੀ ਹੈ | ਰੈਫਲਜ਼ ਐਜੂਸਿਟੀ ਕੈਨੇਡਾ ਬੇਸਡ ਕੰਪਨੀ ਹੈ ਅਤੇ ਅਸੀਂ ਪਿਛਲੇ 11 ਸਾਲਾਂ ਤੋਂ ਕੈਨੇਡਾ ਦੇ 50 ਤੋਂ ਵਧੇਰੇ ਕਾਲਜਾਂ ...
ਚੰਡੀਗੜ੍ਹ, 19 ਮਈ (ਅ. ਬ.)-ਇੰਟਰਨੈਸ਼ਨਲ ਬਿਊਟੀ ਇੰਸਟੀਚਿਊਟ 99 ਨੇ ਸੰਨ 2020 ਤੱਕ 5 ਲੱਖ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦਾ ਟੀਚਾ ਮਿਥਿਆ ਹੈ | 99 ਬਿਊਟੀ ਇੰਸਟੀਚਿਊਟ ਵੱਲੋਂ 40 ਹਜ਼ਾਰ ਵਾਲਾ ਇੰਟਰਨੈਸ਼ਨਲ ਪੱਧਰੀ 'ਬਿਊਟੀ ਡਿਪਲੋਮਾ' ਸਿਰਫ 15 ਹਜ਼ਾਰ 'ਚ ਕਰਵਾਉਣ ਦਾ ...
ਜਲੰਧਰ, 19 ਮਈ (ਅ. ਬ.)-ਪਿਛਲੇ ਕਈ ਵਰਿ੍ਹਆਂ ਤੋਂ ਭਾਰਤੀ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰ ਰਹੀ ਐਚ. ਸੀ. ਐਫ਼. ਐਸ., ਸ਼ੋਅਰੂਮ 146, ਸੈਕਟਰ 43 ਬੀ, ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਲੈ ਕੇ ਆਈ ਹੈ | ਆਸਟ੍ਰਲੀਆ ਤੋਂ ਨਿਰਾਸ਼ ਹੋਏ ਵਿਦਿਆਰਥੀ ਜਿਨ੍ਹਾਂ ਨੂੰ ...
ਚੇਤਨਪੁਰਾ, 19 ਮਈ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਕੇ ਭਰਾ ਵੱਲੋਂ ਆਪਣੇ ਪੁੱਤਰ ਦੀ ਸਹਾਇਤਾ ਨਾਲ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਆਪਣੇ ਭਰਾ ਨੂੰ ਕਹੀਆਂ ਮਾਰ-ਮਾਰ ਕੇ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ...
ਐੱਸ. ਏ. ਐੱਸ. ਨਗਰ, 19 ਮਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਸਾਲਾਨਾ ਪ੍ਰੀਖਿਆ ਮਾਰਚ 2017 ਦੇ ਐਲਾਨੇ ਨਤੀਜੇ ਦੀ ਪ੍ਰੀਖਿਆ 'ਚ (ਕੇਵਲ ਰੈਗੂਲਰ ਪ੍ਰੀਖਿਆਰਥੀ) ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ ਘੋਸ਼ਿਤ ਹੋਇਆ ...
ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਮਲੇਸ਼ੀਆ ਜਾਣ ਲਈ 4 ਨੌਜਵਾਨਾਂ ਦਾ ਜਾਅਲੀ ਵੀਜਾ ਲਗਵਾਉਣ ਵਾਲੀ ਮੁਹਾਲੀ ਦੇ ਫੇਜ਼-10 ਵਿਚਲੀ ਜੀਨੀਅਸ ਕੀ ਨਾਂਅ ਦੀ ਇੰਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ 'ਤੇ ਅੱਜ ਜਿਥੇ ਮੁਹਾਲੀ ਪੁਲਿਸ ਨੇ ਛਾਪਾ ਮਾਰਿਆ, ਉਥੇ ਹੀ ਅੰਮਿ੍ਤਸਰ ...
ਫ਼ਿਰੋਜ਼ਪੁਰ, 19 ਮਈ (ਤਪਿੰਦਰ ਸਿੰਘ)-ਪੰਜਾਬ ਪੁਲਿਸ ਨੇ ਇਕ ਕੌਮਾਂਤਰੀ ਨਸ਼ਾ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ, ਜਿਸ ਪਾਸੋਂ 27 ਲੱਖ 50 ਹਜ਼ਾਰ ਦੀ ਭਾਰਤੀ ਕਰੰਸੀ ਸਮੇਤ ਤਿੰਨ ਪਾਕਿਸਤਾਨੀ ਸਿੰਮਾਂ, ਇਕ ਪਿਸਤੌਲ 30 ਬੋਰ, 7 ਜਿੰਦਾ ਰੌਾਦ ਅਤੇ 75 ਗ੍ਰਾਂਮ ਹੈਰੋਇਨ ...
ਜਲੰਧਰ, 19 ਮਈ (ਅਜੀਤ ਬਿਊਰੋ)-ਪ੍ਰਸਿੱਧ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਪਿਛਲੇ ਦਿਨੀਂ ਆਈ ਪੰਜਾਬੀ ਫ਼ਿਲਮ 'ਲਾਹੌਰੀਏ' ਨੇ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ, ਨੇ ਦੁਨੀਆ ਭਰ ਵਿਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਗਿਆ ਕਿ ...
ਲੋਹਟਬੱਦੀ, 19 ਮਈ (ਕੁਲਵਿੰਦਰ ਸਿੰਘ ਡਾਂਗੋਂ)-ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਗਰੀਬ/ਲੋੜਵੰਦ ਲੋਕਾਂ ਨੂੰ ਕੌਮੀ ਖੁਰਾਕ ਸੁਰੱਖਿਆ ਐਕਟ-2013 ਦੀ ਪਾਲਣਾ ਹਿੱਤ ਨੀਲੇ ਕਾਰਡਾਂ ਅਧੀਨ 35 ਲੱਖ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੀ ਸਸਤੀ ਕਣਕ-ਦਾਲ ਦੀ ਵੰਡ ਸਬੰਧੀ ਪੰਜਾਬ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ) -ਜੇਕਰ ਦੰਦ ਡਿੱਗ ਜਾਣ ਕਰਕੇ ਜਬਾੜੇ ਦੀ ਹੱਡੀ ਘੱਸ ਗਈ ਹੈ ਅਤੇ ਮਰੀਜ਼ ਨੂੰ ਇਸ ਕਾਰਨ ਪੱਕੇ ਦੰਦ ਲਗਾਣ ਲਈ ਮਨ੍ਹਾ ਕਰ ਦਿੱਤਾ ਗਿਆ ਹੈ ਤਾਂ ਵੀ ਉਸ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਨਵੀਂ ਜਰਮਨ ਵਿਧੀ ਬੇਸਲ ਇੰਪਲਾਂਟ ...
ਫਿਰੋਜ਼ਪੁਰ, 19 ਮਈ (ਅ. ਬ.)-ਪਾਕਿਸਤਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਲਾਹੌਰ ਵਿਖੇ ਮਨਾਉਣ ਲਈ ਸਿੱਖ ਯਾਤਰੀਆਂ ਦਾ ਜਥਾ 8 ਜੂਨ ਨੂੰ ਪਾਕਿਸਤਾਨ ਜਾਵੇਗਾ | ਇਸ ਜਥੇ 'ਚ ਜਾਣ ਵਾਲੇ ਭਾਈ ਮਰਦਾਨਾ ਸੁਸਾਇਟੀ ਦੇ ਜਥੇ ਦੇ ਯਾਤਰੀ ਆਪਣੇ ਨਾਲ ਗੁਰੂ ਕੇ ...
ਚੌਕ ਮਹਿਤਾ, 19 ਮਈ (ਬਮਰਾਹ, ਭੰਮਰ੍ਹਾ)-ਜੂਨ 1984 (ਘੱਲੂਘਾਰੇ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਏ ਜਾ ਰਹੇ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦਮਦਮੀ ਟਕਸਾਲ ਦੇ ...
ਵਰਸੋਲਾ, 19 ਮਈ (ਵਰਿੰਦਰ ਸਹੋਤਾ)-ਪੰਜਾਬ ਅੰਦਰ ਹੁਣ ਜਦੋਂ ਝੋਨੇ ਦੀ ਲਵਾਈ ਦੇ ਲਈ ਖੇਤਾਂ ਨੂੰ ਤਿਆਰ ਕਰਨ, ਪਨੀਰੀ ਲਗਾਉਣ ਅਤੇ ਕਮਾਦ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ ਤਾਂ ਇਸ ਸਮੇਂ ਤੱਕ ਨਾ ਤਾਂ ਬਿਜਲੀ ਸਪਲਾਈ ਵੱਧ ਰਹੀ ਹੈ ਅਤੇ ਨਾ ਹੀ ਅਜੇ ਤੱਕ ਨਹਿਰੀ ...
ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਹਾਈ ਲਾਈਟ ਟੈਕਸ ਚੋਰ ਅਤੇ ਕਰੱਪਸ਼ਨ ਆਫ਼ ਇੰਡੀਆ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਦਲਾਲ ਜਾਂ ਵਪਾਰੀ ਕੋਲੋਂ ਪੈਸੇ ਨਹੀਂ ਮੰਗੇ | ਉਨ੍ਹਾਂ ਕਿਹਾ ਕਿ ਖੁਦ ਦਲਾਲਾਂ ਵੱਲੋਂ ...
ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਗੁਰਦੁਆਰਾ ਗੋਬਿੰਦ ਘਾਟ ਜ਼ਿਲ੍ਹਾ ਚਮੋਲੀ ਤੋਂ 24 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦਾ ਪਹਿਲਾ ਜਥਾ ਰਵਾਨਾ ਹੋਵੇਗਾ ...
ਜਗਰਾਉਂ, 19 ਮਈ (ਖ਼ਾਲਸਾ)-ਸੱਚਖੰਡ ਵਾਸੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ 'ਚ ਉਨ੍ਹਾਂ ਦੀ 8ਵੀਂ ਬਰਸੀ ਸਬੰਧੀ 5 ਦਿਨਾਂ ਸਮਾਗਮ 21 ਮਈ ਨੂੰ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਵਿਖੇ ਸੰਤ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਅਤੇ ...
ਸੁਰਿੰਦਰ ਕੋਛੜ
ਅੰਮਿ੍ਤਸਰ, 19 ਮਈ-ਅੰਮਿ੍ਤਸਰ ਦੇ ਹਾਥੀ ਦਰਵਾਜ਼ੇ ਦੇ ਬਾਹਰ ਮੌਜੂਦ ਦੁਰਗਿਆਣਾ ਮੰਦਰ ਦੇ ਚਲ ਰਹੇ ਸੁੰਦਰੀਕਰਨ ਪ੍ਰਾਜੈਕਟ ਦੇ ਚਲਦਿਆਂ ਤੀਰਥ 'ਚ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਬਣਾਈਆਂ ਸੰਗਮਰਮਰੀ ਦੀਵਾਰਾਂ ਯਾਤਰੂਆਂ ਨੂੰ ਹਿੰਦੂ ਧਾਰਮਿਕ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਹਿੰਦ-ਪਾਕਿ ਸਰਹੱਦ 'ਤੇ ਲਗਾਈ ਗਈ ਫੈਨਸਿੰਗ ਤੇ ਸੁਰੱਖਿਆ ਦੇ ਹੋਰ ਪ੍ਰਬੰਧ ਘੁਸਪੈਠੀਆਂ, ਜਾਸੂਸਾਂ ਅਤੇ ਹੋਰਨਾਂ ਅਪਰਾਧੀ ਗਤੀਵਿਧੀਆਂ ਲਈ ਤਾਂ ਰੁਕਾਵਟ ਬਣ ਸਕਦੇ ਹਨ, ਪਰ ਉਪਰੋਕਤ ਫੈਨਸਿੰਗ ਅਤੇ ਸੁਰੱਖਿਆ ਯੰਤਰਾਂ ਦਾ ਸਰਹੱਦੀ ...
ਜਸਵੰਤ ਸਿੰਘ ਜੱਸ
ਅੰਮਿ੍ਤਸਰ, 19 ਮਈ-ਤਿੰਨ ਦਹਾਕੇ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਹੋਈ ਗੋਲਾਬਾਰੀ ਕਾਰਨ ਭਾਰੀ ਨੁਕਸਾਨ ਉਠਾਉਣ ਅਤੇ ਭਾਰਤੀ ਫੌਜ ਵੱਲੋਂ ਦੁਰਲੱਭ ਤੇ ਪੁਰਾਤਨ ਧਾਰਮਿਕ ਗੰ੍ਰਥ ਤੇ 12 ਹਜ਼ਾਰ ਤੋਂ ਵਧੇਰੇ ਪੁਸਤਕਾਂ ਚੁੱਕ ਲਿਜਾਏ ਜਾਣ ਬਾਅਦ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਲਗਭਗ 70 ਵਰਿ੍ਹਆਂ ਤੋਂ ਸਥਿਤ 'ਸਿੱਖ ਰੈਂਫਰੈਂਸ ਲਾਇਬਰੇਰੀ' ਹੌਲੀ-ਹੌਲੀ ਆਪਣੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਦਿਆਂ ਪ੍ਰਫੁੱਲਤ ਹੋ ਰਹੀ ਹੈ | ਇਹ ਲਾਇਬਰੇਰੀ ਪੁਰਾਤਨ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਹੱਥ ਲਿਖਤ ਪਾਵਨ ਸਰੂਪਾਂ, ਸਿੱਖ ਇਤਿਹਾਸ ਤੇ ਧਾਰਮਿਕ ਸਾਹਿਤ ਨਾਲ ਸਬੰਧਿਤ ਹੋਰ ਇਤਿਹਾਸਕ ਖਰੜਿਆਂ ਅਤੇ ਦੁਰਲੱਭ ਖੋਜ ਪੁਸਤਕਾਂ ਦਾ ਅਨਮੋਲ ਖ਼ਜ਼ਾਨਾ ਸਾਂਭੀ ਬੈਠੀ ਹੈ | ਇਸ ਲਾਇਬਰੇਰੀ ਦੀ ਸਥਾਪਨਾ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 27 ਅਪ੍ਰੈਲ 1946 ਨੂੰ ਮਤਾ ਨੰਬਰ 822 ਪਾਸ ਕੀਤਾ ਗਿਆ ਸੀ | ਸਿੱਖ ਇਤਿਹਾਸ ਰੀਸਰਚ ਬੋਰਡ ਦੀ ਦੇਖ-ਰੇਖ 'ਚ ਪਹਿਲਾਂ ਪਹਿਲ ਇਹ ਲਾਇਬਰੇਰੀ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਅਰੰਭ ਕੀਤੀ ਗਈ, ਪਰ 1950 ਦੇ ਨੇੜੇ -ਤੇੜੇ ਇਸ ਨੂੰ ਮੌਜੂਦਾ ਸਥਾਨ ਵਾਲੇੇ ਮਹਾਂਕਵੀ ਭਾਈ ਸੰਤੋਖ ਸਿੰਘ ਹਾਲ ਵਿਖੇ ਤਬਦੀਲ ਕਰ ਦਿੱਤਾ ਗਿਆ | ਇਸ ਲਾਇਬ੍ਰੇਰੀ ਦੇ ਖ਼ਜਾਨੇ 'ਚ ਵਿਖੇ ਇਸ ਵੇਲੇ 24 ਹਜ਼ਾਰ ਦੇ ਕਰੀਬ ਮੁੱਲਵਾਨ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਪੁਸਤਕਾਂ ਦਾ ਭੰਡਾਰ ਮੌਜੂਦ ਹੈ | ਸ੍ਰੀ ਗੁਰੂ ਗੰ੍ਰਥ ਸਾਹਿਬ ਦੇ 500 ਤੋਂ ਵਧੇਰੇ ਪੁਰਾਤਨ ਹੱਥ ਲਿਖਤ ਸਰੂਪ ਤੇ ਦਸਮ ਗੰ੍ਰਥ ਦੇ 65 ਹੱਥ ਲਿਖਤ ਸਰੂਪ, 1200 ਦੇ ਕਰੀਬ ਹੱਥ ਲਿਖਤ ਪੋਥੀਆਂ, ਜਿਨ੍ਹਾਂ 'ਚ ਪੰਜਾਬੀ 'ਚ ਰਮਾਇਣ, ਮਹਾਂਭਾਰਤ ਸਮੇਤ ਹੋਰ ਕਈ ਪੁਰਾਤਨ ਤੇ ਇਤਿਹਾਸਕ ਜਨਮ ਸਾਖੀਆਂ ਆਦਿ ਸ਼ਾਮਿਲ ਹਨ | ਹੱਥ ਲਿਖਤ ਪਾਵਨ ਸਰੂਪਾਂ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਇਕ ਸੁਨਹਿਰੀ ਬੀੜ, ਜਿਸ ਦੀ ਲਿਖਾਈ ਸੋਨੇ ਤੇ ਮੋਤੀਆਂ ਨੂੰ ਸਿਆਹੀ ਵਿਚ ਮਿਲਾ ਕੇ ਕੀਤੀ ਹੋਈ ਹੈ ਅਤੇ ਹਰ ਪੰਨੇ 'ਤੇ ਸੁਨਹਿਰੀ ਫਰੇਮ ਵੱਖ-ਵੱਖ ਡਿਜ਼ਾਇਨਾਂ 'ਚ ਬਣਾਇਆ ਹੋਇਆ ਹੈ ਤੋਂ ਇਲਾਵਾ ਇਕ ਡੇਢ ਇੰਚ ਆਕਾਰ ਦਾ ਛਪਿਆ ਹੋਇਆ ਪਾਵਨ ਸਰੂਪ ਵੀ ਹੈ, ਜਿਸ ਨੂੰ ਪੜਣ ਲਈ ਵਿਸ਼ੇਸ਼ ਲੈਂਜ ਦੀ ਜ਼ਰੂਰਤ ਪੈਂਦੀ ਹੈ | ਇਸ ਰੈਂਫਰੈਂਸ ਲਾਇਬਰੇਰੀ 'ਚ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਦੇ ਨਾਲ-ਨਾਲ ਰਾਸ਼ਟਰੀ ਤੇ ਖੇਤਰੀ ਅਖਬਾਰਾਂ ਤੇ ਰਸਾਲਿਆਂ ਦਾ ਵੀ ਰਿਕਾਰਡ ਸੁਚੱਜੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ | ਇਨ੍ਹਾਂ ਅਖ਼ਬਾਰਾਂ 'ਚ 1927 ਤੋਂ ਲੈ ਕੇ ਹੁਣ ਤੱਕ ਦੀਆਂ 'ਅਜੀਤ ਉਰਦੂ' ਅਤੇ 'ਅਜੀਤ ਪੰਜਾਬੀ' ਸਮੇਤ ਪੰਜਾਬੀ, ਅੰਗਰੇਜ਼ੀ, ਹਿੰਦੀ ਤੇ ਉਰਦੂ ਦੀਆਂ ਪ੍ਰਮੁਖ ਅਖ਼ਬਾਰਾਂ ਸ਼ਾਮਿਲ ਹਨ | ਪੁਸਤਕਾਂ ਤੇ ਹੱਥ ਲਿਖਤਾਂ ਨੂੰ ਬੈਕਟੀਰੀਆ ਤੇ ਫੰਗਸ ਆਦਿ ਤੋਂ ਬਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਆਉਂਦੇ ਸਮਿਆਂ 'ਚ ਖੋਜਾਰਥੀਆਂ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਇਸ ਲਾਇਬ੍ਰੇਰੀ ਦਾ ਕੈਟਲਾਗ ਆਨਲਾਈਨ ਕਰਨ ਦੀ ਵੀ ਯੋਜਨਾ ਹੈ | ਸ਼ੋ੍ਰਮਣੀ ਕਮੇਟੀ ਇਸ ਲਾਇਬ੍ਰੇਰੀ ਦੇ ਖ਼ਜ਼ਾਨੇ ਨੂੰ ਹੋਰ ਮਾਲਾਮਾਲ ਕਰਨ ਲਈ ਭਰੂਪਰ ਯਤਨ ਕਰ ਰਹੀ ਹੈ, ਇਨ੍ਹਾਂ ਯਤਨਾਂ ਤਹਿਤ ਹੀ ਸ਼ੋ੍ਰਮਣੀ ਕਮੇਟੀ ਇਸ ਲਾਇਬ੍ਰੇਰੀ ਨੂੰ ਇਥੋਂ ਤਬਦੀਲ ਕਰਕੇ ਮੌਜੂਦਾ ਭਾਈ ਗੁਰਦਾਸ ਹਾਲ ਵਿਰਾਸਤੀ ਮਾਰਗ (ਨੇੜੇ ਕੋਤਵਾਲੀ) ਵਿਖੇ ਵੱਖਰੀ, ਨਿਵੇਕਲੀ ਤੇ ਸੁੰਦਰ ਇਮਾਰਤ 'ਚ ਤਬਦੀਲ ਕੀਤਾ ਜਾ ਰਿਹਾ ਹੈ | ਸ਼ੋ੍ਰਮਣੀ ਕਮੇਟੀ ਦੇ ਸਕੱਤਰ ਤੇ ਸਿੱਖ ਚਿੰਤਕ ਡਾ: ਰੂਪ ਸਿੰਘ ਅਨੁਸਾਰ ਇਸ ਲਾਇਬ੍ਰੇਰੀ ਦੀ ਸੁੰਦਰ ਇਮਾਰਤ ਦਾ ਨਕਸ਼ਾ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਜਲਦੀ ਹੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਅਗਵਾਈ 'ਚ ਇਸ ਦੀ ਬਹੁਮੰਜ਼ਲੀ ਸੁੰਦਰ ਤੇ ਆਲੀਸ਼ਾਨ ਇਮਾਰਤ ਉਸਾਰੀ ਜਾਵੇਗੀ |
ਸ਼ਿਵ ਸ਼ਰਮਾ
ਜਲੰਧਰ, 19 ਮਈ-ਪੰਜਾਬ ਸਰਕਾਰ ਵੱਲੋਂ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਹੋਣ ਤੋਂ ਬਾਅਦ 'ਚ ਬਿਜਲੀ ਸਬਸਿਡੀ ਦੀ ਰਕਮ 10,000 ਕਰੋੜ ਤੱਕ ਪੁੱਜ ਜਾਏਗੀ ਤੇ ਐਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਦਾ ਪਸੀਨਾ ਜ਼ਰੂਰ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਸਿਹਤ ਵਿਭਾਗ ਨੇ ਪੰਜਾਬ 'ਚ ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ...
ਅਮਲੋਹ/ਸਲਾਣਾ, 19 ਮਈ (ਰਾਮ ਸਰਨ ਸੂਦ, ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)-ਥਾਣਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਚ ਇਕ 30 ਸਾਲਾ ਔਰਤ ਵੱਲੋਂ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਗੱਲ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ | ...
ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਬੋਰਡ ...
ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਸਾਬਕਾ ਡੀ.ਜੀ. ਪੁਲਿਸ ਐਸ.ਐਸ ਵਿਰਕ ਤੇ ਸਿੱਖਾਂ ਦੇ ਕਤਲੇਆਮ ਦੇ ਚੱਲਦੇ ਸੰਗੀਨ ਮੁਕੱਦਮੇ ਵਾਪਸ ਲੈਣਾ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭਾਰਤੀ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ | ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ...
ਚੱਬੇਵਾਲ, 19 ਮਈ (ਰਾਜਾ ਸਿੰਘ ਪੱਟੀ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਸ਼ਹੀਦ ਹੋਏ ਗਿਆਰਾਂ ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ 22 ਮਈ ਦਿਨ ਸੋਮਵਾਰ ਨੂੰ ਮਿਸਲ ਸ਼ਹੀਦਾਂ ...
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਹੁਕਮ ਰਾਹੀਂ ਮਾਲ ਵਿਭਾਗ ਦੇ 3 ਤਹਿਸੀਲਦਾਰਾਂ ਅਤੇ 7 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ | ਜਿਸ ਅਨੁਸਾਰ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ ਨੂੰ ਭੁਲੱਥ, ਮਨਵੀਰ ਸਿੰਘ ...
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 19 ਮਈ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਨਾ ਸਿਰਫ਼ ਪਿਛਲੇ 3 ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ, ਸਗੋਂ ਹਾਲ 'ਚ ਉੱਠੇ ਕਈ ਸਰੋਕਾਰਾਂ ਜਿਵੇਂ ਪੰਜਾਬ ...
ਲਧਿਆਣਾ, 19 ਮਈ (ਬੀ. ਐਸ. ਬਰਾੜ)-ਪੰਜਾਬ ਭਰ 'ਚ ਪਿਛਲੇ ਲੰਮੇਂ ਸਮੇਂ ਤੋਂ ਚਿੜੀਆਂ ਅਲੋਪ ਹੋਣ ਦੀ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਚਿੜੀਆਂ ਦਾ ਚੰਬਾ ਉਡਾਰੀ ਕਿੱਥੇ ਮਾਰ ਗਿਆ। ਇਸ ਸਬੰਧੀ ਪੀ.ਏ.ਯੂ ਦੇ ਪੰਛੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੂੰ ਮਿਲੇ ਚਾਰ ਸਾਲਾਂ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁ: ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ...
ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ, ਗਗਨਦੀਪ ਸ਼ਰਮਾਂ)-ਰਾਣੀ ਕਾ ਬਾਗ ਸਥਿਤ ਇਕ ਨਿੱਜੀ ਸਕੂਲ਼ 'ਚ 12ਵੀਂ ਜਮਾਤ (ਆਰਟਸ) 'ਚ ਪੜ੍ਹਦੀ ਵਿਦਿਆਰਥਣ ਵੱਲੋਂ ਛੁੱਟੀ ਤੋਂ ਬਾਅਦ ਆਪਣੀ ਜਮਾਤ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ...
ਅੰਮਿ੍ਤਸਰ, 19 ਮਈ (ਜੱਸ)-ਇਟਲੀ ਦੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਸਿੱਖਾਂ 'ਤੇ ਸ੍ਰੀ ਸਾਹਿਬ ਪਹਿਨਣ 'ਤੇ ਪਾਬੰਦੀ ਲਗਾਏ ਜਾਣ ਦੇ ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੁੂੰਗਰ ਨੇ ਕਿਹਾ ਹੈ ਕਿ ਸ਼ੋ੍ਰਮਣੀ ...
ਹਰੀਕੇ ਪੱਤਣ, 19 ਮਈ (ਸੰਜੀਵ ਕੁੰਦਰਾ)-ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਜਲ ਬੱਸ ਪ੍ਰਾਜੈਕਟ ਸ਼ੁਰੂ ਤੋਂ ਹੀ ਚਰਚਾਵਾਂ ਵਿਚ ਰਿਹਾ ਹੈ ਅਤੇ 12 ਦਸੰਬਰ 2016 ਨੂੰ ਇਸਦਾ ਉਦਘਾਟਨ ਹੋਣ ਤੋਂ ਬਾਅਦ ਵੀ ਇਹ ਪ੍ਰਾਜੈਕਟ ਸਵਾਲਾਂ ਦੇ ਘੇਰੇ 'ਚ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਮੁਗ਼ਲ ਬਾਦਸ਼ਾਹ ਜਲਾਲਉੱਦੀਨ ਮੁਹੰਮਦ ਅਕਬਰ ਦੇ ਨਵ-ਰਤਨਾਂ 'ਚ ਸ਼ਾਮਲ ਰਾਜਾ ਟੋਡਰ ਮੱਲ ਨਾਲ ਸਬੰਧਿਤ ਉਸਦੀ ਬਾਰਾਂਦਰੀ ਰੱਖ-ਰਖਾਵ ਦੀ ਕਮੀ ਦੇ ਚਲਦਿਆਂ ਖੰਡਰ 'ਚ ਤਬਦੀਲ ਹੋ ਚੁੱਕੀ ਹੈ | ਉਪਰੋਕਤ ਬਾਰਾਂਦਰੀ ਪਾਕਿਸਤਾਨ ਦੇ ਕਸੂਰ ...
ਨਵੀਂ ਦਿੱਲੀ, 19 ਮਈ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਦੇਸ਼ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਸ਼ੱਕ ਅਤੇ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਤੋਂ ਫ਼ੰਡ ਪ੍ਰਾਪਤ ਕਰਨ ਦੇ ਦੋਸ਼ਾਂ 'ਚ ਕਸ਼ਮੀਰ ਦੇ ਵੱਖਵਾਦੀ ਨੇਤਾ ਸਈਦ ਆਲੀ ਸ਼ਾਹ ਗਿਲਾਨੀ ...
ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ 'ਆਪ' ਦੇ ਮੁਅੱਤਲ ਨੇਤਾ ਕਪਿਲ ਮਿਸ਼ਰਾ ਤੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਿਖ਼ਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ | ਸਤੇਂਦਰ ਜੈਨ ਨੇ ਦਿੱਲੀ ਦੀ ਤੀਸ ਹਜ਼ਾਰੀ ...
ਡੇਰਾਬੱਸੀ, 19 ਮਈ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਪਿੰਡ ਮੁਬਾਰਿਕਪੁਰ ਵਾਸੀ ਇਕ ਔਰਤ ਤੇ ਉਸ ਦੋ ਬੱਚਿਆਂ ਦੀਆਂ ਲਾਸ਼ਾਂ ਰੇਲਵੇ ਲਾਈਨ ਤੋਂ ਮਿਲਣ ਕਾਰਨ ਪਿੰਡ 'ਚ ਮਾਤਮ ਛਾ ਗਿਆ | ਰੇਲਵੇ ਪੁਲਿਸ ਅਤੇ ਮਿ੍ਤਕਾ ਦੇ ਪਤੀ ਸਮੇਤ ਸਹੁਰਾ ਪਰਿਵਾਰ ਵੱਲੋਂ ਇਸ ਨੂੰ ...
ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਕੁਲਭੂਸ਼ਣ ਜਾਧਵ ਮਾਮਲੇ ਵਿਚ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਤੋਂ ਭਾਵੇਂ ਰਾਹਤ ਮਿਲੀ ਹੈ ਪਰ ਉਸ ਦੀ ਰਾਜ਼ੀ ਖੁਸ਼ੀ ਅਜੇ ਵੀ ਚਿੰਤਾ ਦਾ ਮਾਮਲਾ ਬਣੀ ਹੋਈ ਹੈ ਕਿਉਂਕਿ ਪਾਕਿਸਤਾਨ ਨੇ ਉਸ ਨੂੰ ਰੱਖਣ ਦੇ ਟਿਕਾਣੇ ਜਾਂ ਉਸ ਦੀ ਸਿਹਤ ...
ਨਵੀਂ ਦਿੱਲੀ, 19 ਮਈ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਤੇ ਹੋਰਾਂ ਿਖ਼ਲਾਫ਼ ਸੀ.ਬੀ.ਆਈ. ਦੀ ਹਾਲੀਆ ਐਫ. ਆਈ. ਆਰ. ਦਾ ਨੋਟਿਸ ਲੈਂਦੇ ਹੋਏ ਹਵਾਲਾ ਰਾਸ਼ੀ ਦਾ ਇਕ ਮਾਮਲਾ ਦਰਜ ਕੀਤਾ ਹੈ | ...
ਨਵੀਂ ਦਿੱਲੀ, 19 ਮਈ (ਏਜੰਸੀ)-ਚੋਣ ਕਮਿਸ਼ਨ ਨੇ ਈ.ਵੀ.ਐਮ. ਵਿਚ ਗੜਬੜੀ ਦੇ ਦੋਸ਼ਾਂ ਨੂੰ ਸਹੀ ਸਾਬਤ ਕਰਨ ਲਈ ਰਾਜਨੀਤਕ ਪਾਰਟੀਆਂ ਨੂੰ ਖੁੱਲ੍ਹੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ | ਕਮਿਸ਼ਨ ਇਸ ਦੀ ਤਰੀਕ ਦਾ ਐਲਾਨ ਸਨਿਚਰਵਾਰ ਨੂੰ ਕਰੇਗਾ | ਕਮਿਸ਼ਨ ਵੱਲੋਂ ਅੱਜ ਜਾਰੀ ...
ਜਲੰਧਰ, 19 ਮਈ (ਅਜੀਤ ਬਿਊਰੋ)-ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦੇ ਵਫ਼ਦ ਵੱਲੋਂ ਦਿੱਲੀ ਵਿਖੇ ਯੂ. ਐਨ. ਓ. ਦੇ ਯੂਨਾਈਟਿਡ ਸੈਸ਼ਨ ਇਨਫਰਮੇਸ਼ਨ ਸੈਂਟਰ ਦਫ਼ਤਰ ਵਿਚ ਨੈਸ਼ਨਲ ਇਨਫਰਮੇਸ਼ਨ ਅਫ਼ਸਰ ਸ੍ਰੀ ਰਾਜੀਵ ਚੰਦਰਨ ਨਾਲ ਵਿਸ਼ਵ ਸ਼ਾਂਤੀ ਮਿਸ਼ਨ ਦੇ ਏਜੰਡੇ ਨੂੰ ਲੈ ...
ਇਕਵਾਡੋਰ, 19 ਮਈ (ਏਜੰਸੀ)- ਪਿਛਲੇ 7 ਸਾਲਾਂ ਤੋਂ ਜਬਰ ਜਨਾਹ ਦੇ ਇਕ ਮਾਮਲੇ 'ਚ ਦੋਸ਼ੀ ਚੱਲ ਰਹੇ ਵਿਕੀਲੀਕਸ ਦੇ ਮਾਲਕ ਜੂਲੀਅਨ ਅਸਾਂਜੇ ਨੂੰ ਵੱਡੀ ਰਾਹਤ ਮਿਲੀ ਹੈ | ਸਵੀਡਨ ਨੇ ਅਸਾਂਜੇ ਖਿਲਾਫ ਇਸ ਮਾਮਲੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ | ਅਸਾਂਜੇ ਨੇ 2012 ਤੋਂ ਲੰਦਨ ...
ਚੰਡੀਗੜ੍ਹ, 19 ਮਈ (ਗੁਰਸੇਵਕ ਸਿੰਘ ਸੋਹਲ)- ਕਿਸੇ ਵੇਲੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ 'ਚ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਸਾਬਕਾ ਆਈ.ਆਰ.ਐਸ ਅਧਿਕਾਰੀ ਵੀ.ਕੇ. ਗਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਿੱਤੀ ਸਲਾਹਕਾਰ (ਵਿੱਤੀ ਸੋਮੇ) ...
ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਪਿਛਲੀ ਸਰਕਾਰ ਸਮੇਂ ਪੰਜਾਬ ਪੁਲਿਸ 'ਚ ਹੋਈ ਭਰਤੀ ਦੀ ਆੜ 'ਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ (ਏ. ਐਸ. ਆਈ) ਜੋ ਕਿ ਮੁਹਾਲੀ ਦੇ ਵਾਇਰਲੈਸ ਵਿੰਗ 'ਚ ਤਾਇਨਾਤ ਹੈ ਵੱਲੋਂ ਆਪਣੇ ਹੀ ਵਿਭਾਗ 'ਚ ਲੱਖਾਂ ਰੁਪਏ ਲੈ ਕੇ ਜਾਅਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX