ਅਬੋਹਰ, 19 ਮਈ (ਕੁਲਦੀਪ ਸਿੰਘ ਸੰਧੂ)- ਪਿਛਲੇ ਅੱਠ ਮਹੀਨਿਆਂ ਤੋਂ ਪੈਨਸ਼ਨ ਰਾਸ਼ੀ ਨਾ ਮਿਲਣ ਕਾਰਨ ਅੱਜ ਸੈਂਕੜੇ ਪੈਨਸ਼ਨਧਾਰਕਾਂ ਨੇ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਸਥਾਨਕ ਨਹਿਰ ਪਾਰਕ ਵਿਖੇ ਮੀਟਿੰਗ ਕਰਨ ਉਪਰੰਤ ਰੋਸ ਮਾਰਚ ਕਰਦਿਆਂ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਅਦਾਲਤ ਦੇ ਹੁਕਮਾਂ 'ਤੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਦੇ ਐੱਚ.ਸੀ. ਬੂਟਾ ਸਿੰਘ ਨੇ ਅਦਾਲਤ ਦੇ ਹੁਕਮਾਂ 'ਤੇ ਪੀ.ਓ. ਦੋਸ਼ੀ ਸਰਵਨ ਸਿੰਘ ਜੋ ਕਿ ਮੁਕਦਮਾ ਨੰਬਰ 11/14 ਧਾਰਾ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਰਾਸ਼ਟਰੀ ਏਕਤਾ ਤੇ ਭਾਈਚਾਰਕ ਸਾਂਝ ਦੇ ਨਾਲ-ਨਾਲ ਸਦਭਾਵਨਾ ਬਣਾਏ ਰੱਖਣ ਲਈ ਤਹਿਸੀਲ ਅਤੇ ਐਸ.ਡੀ.ਐਮ. ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਅਹਿਦ ਲਿਆ | ਇਸ ਸਬੰਧੀ ਸ੍ਰੀ ਵਨੀਤ ਕੁਮਾਰ ਐਸ.ਡੀ.ਐਮ. ਜ਼ੀਰਾ ਵੱਲੋਂ ਉਨਾਂ ਨੂੰ ਸਹੰੁ ...
ਤਲਵੰਡੀ ਭਾਈ, 19 ਮਈ (ਰਵਿੰਦਰ ਸਿੰਘ ਬਜਾਜ)- ਸਥਾਨਕ ਪੁਰਾਣੇ ਬੱਸ ਅੱਡੇ 'ਤੇ ਕੱਲ੍ਹ ਦੇਰ ਰਾਤ ਚੋਰ ਵੱਲੋਂ ਇਕ ਕਰਿਆਨੇ ਦੀ ਦੁਕਾਨ ਦੀ ਛੱਤ ਵਿਚ ਪਾੜ ਪਾ ਕੇ 25-30 ਹਜ਼ਾਰ ਦਾ ਸਾਮਾਨ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ) ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਨਜਾਇਜ਼ ਸ਼ਰਾਬ ਬਰਾਮਦ ਕਰਨ ਗਏ ਇੱਕ ਐਕਸਾਈਜ਼ ਇੰਸਪੈਕਟਰ ਦੇ ਗਲ ਪੈਣ 'ਤੇ 6 ਜਣਿਆਂ ਿਖ਼ਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਐਕਸਾਈਜ਼ ਇੰਸਪੈਕਟਰ ...
ਫਾਜ਼ਿਲਕਾ 19 ਮਈ(ਅਮਰਜੀਤ ਸ਼ਰਮਾ)- ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਵਿਚ ਕੱਢੇ ਜਾਂਦੇ ਲੱਕੀ ਡਰਾਅ ਸਕੀਮਾਂ, ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਐਾਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਟਰੱਕ ਡਰਾਈਵਰ ਤੇ ਕੰਡਕਟਰ ਨੂੰ 20 ਹਜ਼ਾਰ 80 ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਐਾਟੀ ਨਾਰਕੋਟਿਕ ਸੈੱਲ ਦੇ ਮੁਖੀ ਸੱਜਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਡੰਗਰ ਖੇੜਾ ...
ਗੁਰੂਹਰਸਹਾਏ, 19 ਮਈ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਵਿਖੇ ਇਕ ਫਰਮ ਵਲੋਂ ਮਾਰਕੀਟ ਫੀਸ ਚੋਰੀ ਕਰਦਿਆਂ ਨੂੰ ਮੌਕੇ 'ਤੇ ਫੜ ਕੇ ਜਿੱਥੇ ਫੀਸ ਭਰਵਾਈ ਉਥੇ ਸਖ਼ਤ ਤਾੜਨਾ ਵੀ ਕੀਤੀ ਗਈ | ਧਨਵੀਰ ਸਿੰਘ ਡਿਪਟੀ ਜਨਰਲ ਮੈਨੇਜਰ ਫ਼ਿਰੋਜ਼ਪੁਰ ਪੰਜਾਬ ਮੰਡੀ ਬੋਰਡ ਵਲੋਂ ...
ਗੁਰੂਹਰਸਹਾਏ, 19 ਮਈ (ਹਰਚਰਨ ਸਿੰਘ ਸੰਧੂ)- ਬਲਾਕ ਗੁਰੂਹਰਸਹਾਏ ਦੀਆਂ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ 'ਤੇ ਉਪ ਚੋਣਾਂ 11 ਜੂਨ ਨੂੰ ਕਰਵਾਈਆਂ ਜਾ ਰਹੀਆਂ ਹਨ | ਬਲਾਕ ਤੇ ਪੰਚਾਇਤ ਦਫ਼ਤਰ ਗੁਰੂਹਰਸਹਾਏ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਹੀਦ ਉਧਮ ਸਿੰਘ ਵਾਲਾ ...
ਮਖੂ, 19 ਮਈ (ਵਰਿੰਦਰ ਮਨਚੰਦਾ)- ਅੱਜ ਤੋਂ ਕੁਝ ਮਹੀਨੇ ਪਹਿਲਾਂ ਨਗਰ ਪੰਚਾਇਤ ਮੱਖੂ ਅਧੀਨ ਪੈਂਦੀ 96 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਰੇਲਵੇ ਰੋਡ ਅਤੇ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਵਿੰਜੋਕੇ ਤੋਂ ਸੇਮ ਨਾਲੇ ਦੇ ਨਾਲ-ਨਾਲ ਜ਼ੀਰਾ ਮੋੜ ਤੱਕ ਦੀ ਸੜਕ ਹੁਣ ...
ਮਮਦੋਟ, 19 ਮਈ (ਸੁਖਦੇਵ ਸਿੰਘ ਸੰਗਮ)- ਗਰਮੀ ਦੇ ਮੌਸਮ ਦੇ ਚੱਲਦਿਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਮਲੇਰੀਆ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਦੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਨਗਰ ਪੰਚਾਇਤ ਮਮਦੋਟ ਵੱਲੋਂ ਅੱਜ ਡਰਾਈ-ਡੇ ਮਨਾਇਆ ਗਿਆ | ਇਨਾਂ ਬਿਮਾਰੀਆਂ ...
ਫ਼ਾਜ਼ਿਲਕਾ, 19 ਮਈ(ਦਵਿੰਦਰ ਪਾਲ ਸਿੰਘ)-ਨੌਜਵਾਨ ਨਾਲ ਬਦਫੈਲੀ ਕਰਨ ਦੇ ਇਕ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਪਿੰਡ ਜੰਡਵਾਲਾ ਮੀਰਾਸਾਂਗਲਾ ਦੇ ਇਕ ਨੌਜਵਾਨ ਨੇ ਕਿਹਾ ਕਿ ...
ਮੰਡੀ ਲਾਧੂਕਾ, 19 ਮਈ (ਰਾਕੇਸ਼ ਛਾਬੜਾ)- ਨਕਲੀ ਖਾਦ ਬੀਜ ਤੇ ਸਪਰੇ ਤੋ ਬਚਣ ਲਈ ਕਿਸਾਨ ਇੰਨਾਂ ਦੇ ਬਿੱਲ ਲਾਜ਼ਮੀ ਤੌਰ ਤੇ ਲੈਣ ਤਾ ਜੋ ਬਾਜ਼ਾਰ ਵਿੱਚ ਵਿੱਕ ਰਹੀਆਂ ਨਕਲੀ ਚੀਜ਼ਾਂ ਦੀ ਵਿੱਕਰੀ ਨੂੰ ਠੱਲ ਪਾਈ ਜਾ ਸਕੇ | ਇਹ ਵਿਚਾਰ ਬਲਾਕ ਜਲਾਲਾਬਾਦ ਖੇਤੀ ਵਿਕਾਸ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਸੈਲਫ਼ ਫਾਇਨਾਂਸਡ ਕਾਲਜ਼ਾਂ ਵੱਲੋਂ ਜੋ ਐਸ.ਸੀ. ਵਿਦਿਆਰਥੀਆਂ ਦੇ ਦਾਖ਼ਲੇ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ, ਦਾ ਚੁਫੇਰਿਓ ਸਖ਼ਤ ਵਿਰੋਧ ਹੋ ਰਿਹਾ ਹੈ, ਜਿਸ ਸਬੰਧੀ ਇਸ ਫੈਸਲੇ ਨੂੰ ਦਲਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਵੱਧ ਰਹੀ ਗਰਮੀ ਦੇ ਚੱਲਦਿਆਂ ਸੂਬੇ ਦੇ ਸਿੱਖਿਆ ਮਹਿਕਮੇ ਨੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇ ਵਿਚ ਤਬਦੀਲੀ ਕਰਨ ਦਾ ਆਦੇਸ਼ ਦਿੱਤਾ ਹੈ | ਦਫ਼ਤਰ ਡਾਇਰੈਕਟ ਸਿੱਖਿਆ ਵਿਭਾਗ ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਰਾਜਸਥਾਨ ਤੋਂ ਨਜਾਇਜ਼ ਦੇਸੀ ਸ਼ਰਾਬ ਲਿਆ ਕੇ ਇੱਥੇ ਵੇਚਣ ਵਾਲਾ ਇੱਕ ਵਿਅਕਤੀ ਥਾਣਾ ਖੂਈਆਂ ਸਰਵਰ ਪੁਲਿਸ ਨੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਐਚ.ਸੀ. ਵਿਨੋਦ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਕਿ ...
ਫਾਜ਼ਿਲਕਾ 19 ਮਈ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸ਼ਾਮ ...
ਮੰਡੀ ਲਾਧੂਕਾ, 19 ਮਈ (ਮਨਪ੍ਰੀਤ ਸਿੰਘ ਸੈਣੀ)- ਪਿੰਡ ਜੈਮਲ ਵਾਲਾ ਦੇ ਵਾਸੀ ਸ. ਗੁਰਚੰਦ ਸਿੰਘ ਸੈਣੀ ਜੋ ਕਿ ਪਿਛਲੇ ਸ਼ਨੀਵਾਰ 13 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ 21 ਮਈ ਦਿਨ ਐਤਵਾਰ ਪਿੰਡ ਜੈਮਲ ...
ਫਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਸਿਵਲ ਸਰਜ਼ਨ ਦਫਤਰ ਵਿਖੇ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਦਫਤਰ ਦੇ ਨਵਨਿਯੁਕਤ ਸੁਪਰਡੈਂਟ ਚਰਨਜੀਤ ਸਿੰਘ ਬਰਾੜ ਨੇ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਕਲਰਕ ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਭਾਗ ਸਿੰਘ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ ਸੈਸ਼ਨ 2017-18 ਦੀ ਸ਼ੁਰੂਆਤ ਮੌਕੇ 'ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਭਾਗ ਸਿੰਘ ਟਰੱਸਟ ਦੇ ਚੇਅਰਪਰਸਨ ਬੀਬੀ ਹਰਬਖ਼ਸ਼ ਕੌਰ ਹੇਅਰ, ਸਮੂਹ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵੱਲੋਂ ਕਰਵਾਏ ਜਾਂਦੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ 20 ਮਈ ਸਨਿੱਚਰਵਾਰ ਨੂੰ ਹੋਣਗੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ...
ਫ਼ਾਜ਼ਿਲਕਾ, 19 ਮਈ (ਅਮਰਜੀਤ ਸ਼ਰਮਾ)- ਪਿਛਲੇ ਦਿਨੀ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਖੇਡੀ ਗਈ ਰਾਜ ਪੱਧਰੀ ਯੂਨੀਅਰ ਸਟੇਟ ਸੋਫ਼ਟ ਬਾਲ ਚੈਂਪੀਅਨਸ਼ੀਪ ਵਿੱਚ ਗਾਡਵਿਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੱਲੂ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੀ ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਸਮਾਜਿਕ ਸੰਸਥਾ ਮਾਨਵ ਸੇਵਾ ਸੰਮਤੀ ਨੇ ਵੱਖ-ਵੱਖ ਥਾਵਾਂ 'ਤੇ ਸਫ਼ਾਈ ਅਭਿਆਨ ਤਹਿਤ ਸਫ਼ਾਈ ਕੀਤੀ | ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡਾ ਬਾਜ਼ਾਰ, ਦੇਵੀ ਮਾਤਾ ਮੰਦਰ ਵਾਲੀ ਗਲੀ, ਪੰਜਪੀਰ ਦਰਗਾਹ ਸਮੇਤ ਹੋਰ ਥਾਵਾਂ 'ਤੇ ਸਫ਼ਾਈ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਸੀ.ਐਚ.ਸੀ. ਖੁਈਖੇੜਾ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਬੁਖਾਰ ਸਬੰਧੀ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤਹਿਤ ਪਿੰਡ ਕਬੂਲਸ਼ਾਹ ਖੱੁਬਣ, ਆਜਮਵਾਲਾ ਆਦਿ ...
ਮੰਡੀ ਲਾਧੂਕਾ, 19 ਮਈ (ਰਾਕੇਸ਼ ਛਾਬੜਾ)- ਪਿੰਡ ਰਾਣਾ ਦੇ ਇੱਕ ਨਿੱਜੀ ਗੋਦਾਮ ਵਿੱਚੋਂ ਬਾਸਮਤੀ 1121 ਝੋਨੇ ਦੇ 101 ਗੱਟੇ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਕੇ ਬੀ ਰਾਈਸ ਮਿੱਲ ਦੇ ਭਾਈਵਾਲ ਸ਼ਰਨਦੀਪ ਸਿੰਘ ਕਪੂਰ ਸੰਨੀ ਨੇ ਦੱਸਿਆ ਹੈ ਕੇ ਉਕਤ ਪਿੰਡ ਦੇ ਵਨੀਤਾ ...
ਜਲਾਲਾਬਾਦ, 19 ਮਈ (ਕਰਨ ਚੁਚਰਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ 'ਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਹਰ ਖੇਤਰ ਵਿੱਚ ਕੰਮ ਦੇ ਸਾਰਥਿਕ ਨਤੀਜੇ ਨਿਕਲਣੇ ਅਤੇ ਭਵਿੱਖ ਵਿੱਚ ਕੰਮ ਦੀ ਗਤੀ ਹੋਰ ਤੇਜ਼ ਹੋਣ ਵਾਲੀ ਹੈ | ਇਹ ਵਿਚਾਰ ...
ਮੰਡੀ ਲਾਧੂਕਾ, 19 ਮਈ (ਰਾਕੇਸ਼ ਛਾਬੜਾ)- ਪਿੰਡ ਲੱਖੇ ਕੜਾਈਆ ਵਿੱਚ ਬੱਚੇ ਦਾ ਉਪਾਅ ਕਰਵਾਉਣ ਗਏ ਇੱਕ ਵਿਆਹੇ ਜੋੜੇਂ ਤੋ ਅਖੌਤੀ ਬਾਬੇ ਤੇ ਉਸਦੇ ਸਾਥੀਆਂ ਵੱਲੋਂ ਪੈਸੇ ਦੁੱਗਣੇ ਕਰਨ ਦੇ ਨਾਂਅ 'ਤੇ 1 ਲੱਖ 20 ਹਜ਼ਾਰ ਰੁਪਏ ਠੱਗ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ...
ਅਬੋਹਰ, 19 ਮਈ (ਕੁਲਦੀਪ ਸਿੰਘ ਸੰਧੂ)- ਭੂ-ਮਾਫ਼ੀਆ ਵਿਰੋਧੀ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੇਵਾ ਮੁਕਤ ਕਰਨਲ ਓਾਕਾਰ ਨਾਥ ਚੋਪੜਾ ਨੇ 'ਅਜੀਤ' ਉਪ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਇੱਥੇ ਜਲਦੀ ਉੱਚ ਸਿੱਖਿਆ ਕਾਲਜ ਖੋਲ੍ਹਣਾ ਚਾਹੀਦਾ ਹੈ ...
ਅਬੋਹਰ, 19 ਮਈ (ਕੁਲਦੀਪ ਸਿੰਘ ਸੰਧੂ)- ਪੀ.ਡਬਲਿਊ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਐਕਸੀਅਨ ਜਨ ਸਿਹਤ ਿਖ਼ਲਾਫ਼ ਲਗਾਇਆ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ | ਧਰਨੇ ਨੂੰ ਪ੍ਰਧਾਨ ਰਾਮ ਰਾਜ, ਲਾਲ ਚੰਦ ਸੱਪਾਂ ਵਾਲੀ, ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਵੱਲੋਂ ਪਿੰਡਾਂ ਅੰਦਰ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਘਰਾਂ ਦੀਆਂ ਟੈਂਕੀਆਂ ਅਤੇ ਕੂਲਰਾਂ ਦੀ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਦਿਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਮੀ ਦੇ ...
ਜਲਾਲਾਬਾਦ, 19 ਮਈ (ਜਤਿੰਦਰ ਪਾਲ ਸਿੰਘ)- ਸ਼ਹਿਰ ਵਿੱਚ ਬਰਫ਼ ਬਣਾਉਣ ਵਾਲੀਆਂ ਫ਼ੈਕਟਰੀਆਂ ਦੇ ਮਾਲਕਾਂ ਵਿੱਚ ਚੱਲ ਰਹੀ ਮੁਕਾਬਲੇਬਾਜ਼ੀ ਵਿੱਚ ਉਸ ਸਮੇਂ ਹੋਰ ਡੂੰਘਾ ਮੁਕਾਬਲਾ ਦੇਖਣ ਨੰੂ ਮਿਲਿਆ ਜਦੋਂ ਇਕ ਧਿਰ ਨੇ ਮੁਫ਼ਤ ਬਰਫ਼ ਵੇਚਣੀ ਸ਼ੁਰੂ ਕਰ ਦਿੱਤੀ | ਜ਼ਿਕਰਯੋਗ ਹੈ ਕਿ ਸ਼ਹਿਰ ਦੀ ਇਕ ਉੱਘੇ ਉਦਯੋਗਪਤੀ ਸਰਮਾਏਦਾਰ ਵੱਲੋਂ ਕੀਤੀ ਜਾ ਰਹੀ ਮੁਕਾਬਲੇਬਾਜ਼ੀ ਕਾਰਨ ਪਹਿਲਾਂ ਹੀ ਬਰਫ਼ 50 ਪੈਸੇ ਕਿਲੋ ਵਿਕ ਰਹੀ ਸੀ | ਆਮ ਤੌਰ 'ਤੇ ਸ਼ਹਿਰ ਜਲਾਲਾਬਾਦ ਵਿੱਚ ਗਰਮੀਆਂ ਵਿੱਚ ਬਰਫ਼ ਕਾਰਖ਼ਾਨੇ ਮਾਲਕ ਆਪਸ ਵਿੱਚ ਪੂਲ ਕਰਕੇ ਬਰਫ਼ ਵੇਚਦੇ ਹਨ ਜਿਸ ਕਰਨ ਬਰਫ਼ ਦਾ ਰੇਟ ਸਹੀ ਮਿਲ ਜਾਂਦਾ ਹੈ ਪਰ ਸ਼ਹਿਰ ਦੇ ਕੁੱਝ ਗਰੀਬ ਵਿਅਕਤੀਆਂ ਵੱਲੋਂ ਮਿਲ ਕੇ ਬਾਹਮਣੀ ਵਾਲਾ ਰੋਡ ਤੇ ਸ਼ਿਵਾਲਿਕ ਸਕੂਲ ਦੇ ਨੇੜੇ ਸਥਿਤ ਬਰਫ਼ ਫ਼ੈਕਟਰੀ ਠੇਕੇ 'ਤੇ ਲਈ ਗਈ ਸੀ ਅਤੇ ਜਦੋਂ ਬਰਫ਼ ਫ਼ੈਕਟਰੀ ਮਾਲਕ ਇਸ ਵਾਰ ਆਪਸ ਵਿੱਚ ਪੂਲ ਕਰਨ ਲੱਗੇ ਤਾਂ ਉਕਤ ਗਰੀਬ ਵਿਅਕਤੀਆਂ ਵੱਲੋਂ ਸਰਮਾਏਦਾਰ ਵੱਲੋਂ ਰੱਖੀਆਂ ਗਈਆਂ ਆਪਣੇ ਹੱਕ ਦੀਆਂ ਕਰੜੀਆਂ ਸ਼ਰਤਾਂ ਮਨਜ਼ੂਰ ਨਹੀਂ ਕੀਤੀਆਂ ਗਈਆਂ ਜਿਸ 'ਤੇ ਉਕਤ ਸਰਮਾਏਦਾਰ ਨੇ ਬਰਫ਼ ਕਾਫੀ ਘੱਟ ਰੇਟ 'ਤੇ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਗਰੀਬ ਵਿਅਕਤੀਆਂ ਨੇ ਵੀ ਮੁਕਾਬਲੇਬਾਜ਼ੀ ਕਾਰਨ ਬਰਫ਼ 50 ਪੈਸੇ ਕਿਲੋ ਵੇਚਣੀ ਸ਼ੁਰੂ ਕਰ ਦਿੱਤੀ ਸੀ | ਲਗਭਗ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਰਾਜ਼ੀਨਾਮਾ ਨਾ ਹੋਣ ਕਰਕੇ ਰੋਸ ਵਜੋਂ ਗਰੀਬ ਵਿਅਕਤੀਆਂ ਨੇ ਬਰਫ਼ ਮੁਫ਼ਤ ਵੰਡਣੀ ਸ਼ੁਰੂ ਕਰ ਦਿੱਤੀ ਅਤੇ ਬਰਫ਼ ਵੰਡਣ ਸਮੇਂ ਉਕਤ ਵਿਅਕਤੀਆਂ ਨੇ ਸ਼ਰੇਆਮ ਨਾਂਅ ਲੈ ਕੇ ਉਕਤ ਸਰਮਾਏਦਾਰ ਪ੍ਰਤੀ ਆਪਣਾ ਗ਼ੁੱਸਾ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ | ਉਕਤ ਵਿਅਕਤੀਆਂ ਵਿਜੈ ਕੁਮਾਰ, ਮਾਘੀ ਰਾਮ, ਬੱਬੂ, ਜੋਗਿੰਦਰ ਕੁਮਾਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਉਹ ਪ੍ਰਮਾਤਮਾ ਦੇ ਰੰਗ ਵਿੱਚ ਰਾਜ਼ੀ ਹਨ ਅਤੇ ਗਰੀਬ ਹੋਣ ਤੋਂ ਬਾਅਦ ਵੀ ਖੁਸ਼ ਹਨ | ਬਰਫ਼ ਮੁਫ਼ਤ ਵੰਡ ਕੇ ਉਹ ਆਪਣਾ ਰੋਸ ਪ੍ਰਗਟ ਕਰ ਰਹੇ ਹਨ ਪਰ ਉਹਨਾਂ ਦਾ ਵਾਹਿਗੁਰੂ ਤੇ ਭਰੋਸਾ ਹੈ ਕਿਉਂ ਕਿ ਦੇਣਾ ਤਾਂ ਉਸ ਨੇ ਹੀ ਹੈ |
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਵੱਲੋਂ ਮਈ ਮਹੀਨੇ ਵਿਚ ਚਲਾਏ ਜਾ ਰਹੇ ਅਨੀਮੀਆ ਕੈਂਪ ਵਿਚ ਮਹਿਲਾਵਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਏ.ਐਨ.ਐਮ. ਵੱਲੋਂ ਪਿੰਡਾਂ ਵਿਚ ਲਗਾਏ ਜਾ ਰਹੇ ਕੈਂਪਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋ ...
ਜਲਾਲਾਬਾਦ, 19 ਮਈ (ਜਤਿੰਦਰ ਪਾਲ ਸਿੰਘ)- ਰਾਏ ਸਿੱਖ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਵਿਖੇ ਹੋਈ | ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ...
ਮੰਡੀ ਲਾਧੂਕਾ, ਮੰਡੀ ਰੋੜਾਵਾਲੀ, 19 ਮਈ (ਰਾਕੇਸ਼ ਛਾਬੜਾ/ਮਨਜੀਤ ਸਿੰਘ ਬਰਾੜ)- ਸਰਕਾਰੀ ਹੈਲਥ ਸੈਂਟਰ ਜੰਡਵਾਲਾ ਭੀਮੇਸ਼ਾਹ ਵਿੱਚ ਨੂੰ ਡੇਂਗੂ ਤੋ ਬਚਾਅ ਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ ਐੱਸ ਐਮ ਓ ਡਾ: ਬਬੀਤਾ ਦੀ ਹਾਜਰੀ ਵਿੱਚ ਮੈਡੀਕਲ ਅਫ਼ਸਰ ਡਾ: ...
ਜਲਾਲਾਬਾਦ, 19 ਮਈ (ਹਰਪ੍ਰੀਤ ਸਿੰਘ ਪਰੂਥੀ)- ਸਰਕਾਰੀ ਮਿਡਲ ਸਕੂਲ ਚੱਕ ਅਰਨੀਵਾਲਾ ਵਿਖੇ ਵਿਦਿਆਰਥੀਆਂ ਅੰਦਰ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਲਈ ਵਿਗਿਆਨ ਦੇ ਮਾਡਲ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਸਕੂਲੀ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ...
ਫਾਜ਼ਿਲਕਾ, 19 ਮਈ (ਅਮਰਜੀਤ ਸ਼ਰਮਾ)- ਸਥਾਨਕ ਸਰਕਾਰੀ ਹਸਪਤਾਲ ਵਿਚ ਹਸਪਤਾਲ ਸਟਾਫ ਅਤੇ ਸਿਵਲ ਸਰਜਨ ਦਫਤਰ ਸਟਾਫ ਨੇ ਸਮੂਹਿਕ ਤੌਰ ਤੇ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਸਮਾਜਿਕ ਖੇਤਰ ਤੇ ਮੁਲਾਜ਼ਮ ਲਹਿਰ ਵਿਚ ਯੋਗਦਾਨ ਪਾਉਣ ਵਾਲੇ ਅਤੇ ਵੱਖ-ਵੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਪਿ੍ੰਸੀਪਲ ਸੁਖਦੇਵ ਸਿੰਘ ਗਿੱਲ ਸਟੇਟ ਅਵਾਰਡੀ ਨੂੰ ਗਜ਼ਟਿਡ ਐਾਡ ਨਾਨ ਗਜ਼ਟਿਡ ਐਸ.ਸੀ.ਬੀ.ਸੀ. ...
ਜਲਾਲਾਬਾਦ, 19 ਮਈ (ਜਤਿੰਦਰ ਪਾਲ ਸਿੰਘ)- ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਦਾ ਇਕ ਵਫ਼ਦ ਅੱਜ ਆਂਗਣਵਾੜੀ ਸੈਂਟਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸ ਡੀ ਐਸ ਜਲਾਲਾਬਾਦ ਅਵਿਕੇਸ਼ ਗੁਪਤਾ ਨੂੰ ...
ਜਲਾਲਾਬਾਦ, 19 ਮਈ (ਜਤਿੰਦਰ ਪਾਲ ਸਿੰਘ)- ਸਥਾਨਕ ਮੰਨੇ ਵਾਲਾ ਰੋਡ 'ਤੇ ਸਥਿਤ ਪੈਨਸੀਆ ਸੀ: ਸੈ: ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਲਾਕੇ ਵਿੱਚ ਖੇਡਾਂ ਵਿੱਚ ਲੋਹਾ ਮਨਵਾਇਆ ਹੋਇਆ ਹੈ ਅਤੇ ਇਸ ਸਾਲ ਵੀ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਖੇਡਾਂ ਵਿੱਚ ਸੂਬਾ ਪੱਧਰ 'ਤੇ ...
ਫਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਸੀ.ਐਚ.ਸੀ. ਖੁਈਖੇੜਾ ਅਧੀਨ ਆਉਂਦੇ ਪਿੰਡਾਂ ਟਿਲਾਂਵਾਲੀ ਚੰਨਪੁਰਾ ਆਦਿ ਵਿਖੇ ਮੈਡੀਕਲ ਅਫ਼ਸਰ ਡਾ. ਅਰੁਣ ਕੁਮਾਰ ਸੋਹਲ ਦੀ ਦੇਖਰੇਖ ਹੇਠ ਨਾਲੀਆਂ ਅੰਦਰ ਕਾਲਾ ਤੇਲ ਪਵਾਇਆ ਗਿਆ | ਬੀ.ਈ.ਈ. ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ...
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)- ਜ਼ਿਲਾ ਰੈੱਡਕਰਾਸ ਸੁਸਾਇਟੀ ਜੋ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਫ਼ਾਜ਼ਿਲਕਾ ਜ਼ਿਲੇ ਅੰਦਰ ਲੋਕ ਭਲਾਈ ਦੇ ਵੱਖ ਵੱਖ ਕੰਮਾਂ ਨਹੀਂ ਯਤਨਸ਼ੀਲ ਹੈ | ਫ਼ਾਜ਼ਿਲਕਾ ਦੇ ਚਾਰ ਸਮਾਜ ਸੇਵੀ ...
ਜ਼ੀਰਾ, 19 ਮਈ (ਜਗਤਾਰ ਸਿੰਘ ਮਨੇਸ)- ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਝੂਠੇ ਪਰਚਿਆਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਬਲਰਾਜ ਸਿੰਘ ਮੱਲੋਕੇ ਅਤੇ ਜਿਲ੍ਹਾ ਮੀਤ ਪ੍ਰਧਾਨ ...
ਜ਼ੀਰਾ, 19 ਮਈ (ਜਗਤਾਰ ਸਿੰਘ ਮਨੇਸ)- ਜ਼ੀਰਾ ਨੇੜੇ ਪਿੰਡ ਮਰੂੜ ਵਿਖੇ ਬਾਬਾ ਗੁਲਾਰੀ ਸ਼ਾਹ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਬਾਬਾ ਗੁਰਜੰਟ ਸਿੰਘ ਦੀ ਯੋਗ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਹਾਜਰ ਸੰਗਤਾਂ ਲਈ ਚਾਹ ਪਾਣੀ ਅਤੇ ਲੰਗਰ ਦਾ ...
ਫ਼ਿਰੋਜ਼ਸ਼ਾਹ, 19 ਮਈ (ਸਰਬਜੀਤ ਸਿੰਘ ਧਾਲੀਵਾਲ)- ਬਿਨ੍ਹਾ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਚੋਰਾਂ-ਲੁਟੇਰਿਆਂ ਨੇ ਪਿੰਡ ਫ਼ਿਰੋਜ਼ਸ਼ਾਹ ਭੰਬਾ ਲੰਡਾ ਸੜਕ 'ਤੇ ਪੈਂਦੇ ਫ਼ਿਰੋਜ਼ਪੁਰ-ਲੁਧਿਆਣਾ ਰੇਲਵੇ ਲਾਈਨ ਦੇ ਫਾਟਕ 'ਤੇ ਡਿਊਟੀ ਕਰ ਰਹੇ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਨੇੜਲੇ ਪਿੰਡ ਮੀਹਾਂ ਸਿੰਘ ਵਾਲਾ ਦੇ ਕਿਸਾਨ ਆਗੂ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਦੀ ਮਾਤਾ ਚਰਨ ਕੌਰ ਪਤਨੀ ਤਾਰਾ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ ਅਤੇ ਅੱਖ਼ਾਂ ਦਾਨ ਕਰਕੇ ਮਾਤਾ ਚਰਨ ਕੌਰ ਮਰਨ ਉਪਰੰਤ ਵੀ 2 ਜ਼ਿੰਦਗੀਆਂ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਰਾਸ਼ਟਰੀ ਏਕਤਾ ਤੇ ਭਾਈਚਾਰਕ ਸਾਂਝ ਦੇ ਨਾਲ-ਨਾਲ ਸਦਭਾਵਨਾ ਬਣਾਏ ਰੱਖਣ ਲਈ ਤਹਿਸੀਲ ਅਤੇ ਐਸ.ਡੀ.ਐਮ. ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਅਹਿਦ ਲਿਆ | ਇਸ ਸਬੰਧੀ ਸ੍ਰੀ ਵਨੀਤ ਕੁਮਾਰ ਐਸ.ਡੀ.ਐਮ. ਜ਼ੀਰਾ ਵੱਲੋਂ ਉਨ੍ਹਾਂ ਨੂੰ ਸਹੰੁ ...
ਮਮਦੋਟ/ਲੱਖੋ ਕੇ ਬਹਿਰਾਮ, 19 ਮਈ (ਜਸਬੀਰ ਸਿੰਘ ਕੰਬੋਜ, ਰਾਜਿੰਦਰ ਸਿੰਘ ਹਾਂਡਾ)- ਪਿਛਲੇ 6 ਮਹੀਨੇ ਤੋਂ ਸਬ ਤਹਿਸੀਲ ਮਮਦੋਟ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਦੀ ਦੋਦਾ ਵਿਖੇ ਬਦਲੀ ਹੋ ਜਾਣ 'ਤੇ ਸਮੂਹ ਦਫ਼ਤਰੀ ਸਟਾਫ਼, ਅਰਜੀ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਸੀਨੀਅਰ ਐਡਵੋਕੇਟ ਸ਼ੇਰ ਸਿੰਘ ਗਿੱਲ ਦੇ ਪਿਤਾ ਅਤੇ ਐਡਵੋਕੇਟ ਕੁਲਦੀਪ ਸਿੰਘ ਦੇ ਦਾਦਾ ਸ. ਗੋਧਾ ਸਿੰਘ ਗਿੱਲ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਰੱਖੇ ਗਏ ਪਾਠ ਦਾ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ ਗੁਰਦਆਰਾ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ)-ਗਰਮੀ ਦੇ ਪ੍ਰਕੋਪ ਦੇ ਚੱਲਦਿਆਂ ਜ਼ਿਲ੍ਹਾ ਮਜਿਸਟਰੇਟ ਤੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਸਾਰੇ ਸਰਕਾਰੀ, ਆਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹ ਦਾ ਸਮਾਂ ਸਵੇਰੇ 7:30 ਵਜੇ ਤੋਂ ...
ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਰੜ ਖੇੜਾ ਵਿਚ ਪੰਜ ਰੋਜ਼ਾ ਤਿ੍ਤਿਆ ਸੋਪਾਨ ਸਕਾਊਟ ਕੈਂਪ ਅੱਜ ਤੋਂ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਪਿ੍ੰਸੀਪਲ ਕਸ਼ਮੀਰੀ ਲਾਲ ਨੇ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ...
ਬਾਘਾ ਪੁਰਾਣਾ, 19 ਮਈ (ਬਲਰਾਜ ਸਿੰਗਲਾ)-ਵਿਰੋਧੀ ਧਿਰ ਦੇ ਨੇਤਾ ਅਤੇ ਆਪ ਦੇ ਵਿਧਾਇਕ ਐੱਚ.ਐੱਸ ਫੂਲਕਾ ਨੇ ਆਪਣੇ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਕੈਪਟਨ ਗੁਰਵਿੰਦਰ ਸਿੰਘ ਕੰਗ ਸੂਬਾ ਪ੍ਰਧਾਨ ਕਿਸਾਨ ਅਤੇ ਮਜ਼ਦੂਰ ਸੈੱਲ, ਡਾ: ਕੁਲਦੀਪ ਸਿੰਘ ...
ਜ਼ੀਰਾ, 19 ਮਈ (ਜਗਤਾਰ ਸਿੰਘ ਮਨੇਸ)- ਦੂਨ ਵੈਲੀ ਕੈਂਮਬਿ੍ਜ ਸਕੂਲ ਜ਼ੀਰਾ ਦੀ ਸਟੂਡੈਂਟ ਕਾਊਾਸਿਲ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਕਮੇਟੀ ਦੇ ਮੈਂਬਰ ਮਾਰਚ ਪਾਸਟ ਕਰਦੇ ਹੋਏ ਸਟੇਜ ਤੇ ਆਏ ਅਤੇ ਸਕੂਲ ਦੇ ਚੇਅਰਮੈਨ ਡਾ: ਸੁਭਾਸ਼ ਉਪਲ ਅਤੇ ਪਿ੍ੰਸੀਪਲ ਊਸ਼ਾ ...
ਗੁਰੁਹਰਸਹਾਏ, 19 ਮਈ (ਪਿ੍ਥਵੀ ਰਾਜ ਕੰਬੋਜ)- ਡੇਰਾ ਬਾਬਾ ਭੁੰਮਣ ਸ਼ਾਹ ਸੰਗਰ ਸਿਰਸਾ ਦੇ ਗੱਦੀ ਨਸ਼ੀਨ ਸੰਤ ਬ੍ਰਹਮ ਦਾਸ ਗੁਰੂਹਰਸਹਾਏ ਵਿਖੇ ਮੰਦਰ ਬਾਬਾ ਭੁੰਮਣ ਸ਼ਾਹ ਵਿਖੇ ਪਹੁੰਚੇ | ਮੰਦਰ ਪਹੁੰਚਣ 'ਤੇ ਉਨਾਂ ਨੇ ਮੱਥਾ ਟੇਕਿਆ ਅਤੇ ਪੂਜਾ ਤੋਂ ਬਾਅਦ ਮੂਰਤੀ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਏਕਲ ਵਿਦਿਆਲਿਆਂ ਸੰਸਥਾ ਵੱਲੋਂ ਜ਼ਿਲਾ ਫ਼ਿਰੋਜ਼ਪੁਰ ਅੰਦਰ ਚਲਾਏ ਜਾ ਰਹੇ 210 ਏਕਲ ਵਿਦਿਆਲਿਆਂ (ਸਕੂਲ) ਦੇ ਬੱਚਿਆਂ ਅਤੇ ਅਧਿਆਪਕਾਂ ਲਈ ਏਕਲ ਵਿਦਿਆਲਾ ਫਾਊਾਡੇਸ਼ਨ ਆਫ਼ ਇੰਡੀਆਂ ਵੱਲੋਂ ਸਟੇਸ਼ਨਰੀ ਤੇ ਹੋਰ ਸਾਮਾਨ, ਜਿਸ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)- ਸਾਬਕਾ ਸੈਨਿਕਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸੂਬੇਦਾਰ ਅਮਰ ਸਿੰਘ ਘੱਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਜ਼ੀਰਾ ਬਲਾਕ ਦੇ ਕੈਪਟਨ ...
ਤਲਵੰਡੀ ਭਾਈ, 19 ਮਈ (ਰਵਿੰਦਰ ਸਿੰਘ ਬਜਾਜ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਡਾ: ਹਰਬੰਸ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ...
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)- ਸ਼ਹੀਦ ਗੰਜ ਪਬਲਿਕ ਸਕੂਲ ਤਲਵੰਡੀ ਭਾਈ ਵਿਖੇ ਨਵੰਬਰ 2016 ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਨੈਤਿਕ ਪ੍ਰੀਖਿਆ ਲਈ ਗਈ | ਇਸ ਪ੍ਰੀਖਿਆ ਦੌਰਾਨ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ...
ਗੁਰੂਹਰਸਹਾਏ, 19 ਮਈ (ਅਮਰਜੀਤ ਸਿੰਘ ਬਹਿਲ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਕਮਿਊਨਿਟੀ ਹੈਲਥ ਸੈਂਟਰ ਗੁਰੂਹਰਹਾਏ ਵਿਖੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਇਜ਼ ਡਰਾਈ ਡੇਅ ਮਨਾਉਂਦੇ ਹੋਏ ਸਿਹਤ ਕਰਮਚਾਰੀਆਂ ਵਲੋਂ ਪਾਣੀ ਦੀਆਂ ਟੈਂਕੀਆਂ, ...
ਮਖੂ, 19 ਮਈ (ਵਰਿੰਦਰ ਮਨਚੰਦਾ)- ਸਥਾਨਕ ਸਰਕਾਰਾਂ ਵਿਭਾਗ ਦੇ ਅਦੇਸ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਨਗਰ ਪੰਚਾਇਤ ਮੱਖੂ ਵਿਖੇ ਸਰਕਾਰੀ ਜ਼ਮੀਨਾਂ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਮੇਨਟਿਨੈਂਸ, ਵਾਟਰ ਵਰਕਸ ਬੱੁਲ੍ਹੋਕੇ ਦੇ ਠੇਕੇ ਦੀ ਬੋਲੀ ਬਹੁਤ ...
ਮਖੂ, 19 ਮਈ (ਮੇਜਰ ਸਿੰਘ ਥਿੰਦ)- ਨਗਰ ਪੰਚਾਇਤ ਮਖੂ ਦੇ ਚਲ ਰਹੇ ਵਿਕਾਸ ਕੰਮਾਂ ਨੂੰ ਜਲਦੀ ਨੇਪਰੇ ਚਾੜਿਆ ਜਾਵੇਗਾ | ਇਹ ਜਾਣਕਾਰੀ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਡਾ: ਅਜਮੇਰ ਸਿੰਘ ਕਾਲੜਾ ਨੇ ਬਾਬਾ ਬਾਠਾ ਵਾਲਾ ਤੋਂ ਨਗਰ ਪੰਚਾਇਤ ਦਫ਼ਤਰ ਤੱਕ ਬਣ ਰਹੀ ਨਵੀਂ ਆਰ.ਐਮ.ਸੀ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX