ਤਾਜਾ ਖ਼ਬਰਾਂ


ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਪੁੱਜੇ ਆਪਣੇ ਘਰ
. . .  1 day ago
ਜਲੰਧਰ ,23 ਅਕਤੂਬਰ - ਹਾਕੀ ਏਸ਼ੀਆ ਦਾ ਕੱਪ ਜਿੱਤਣ ਵਾਲੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਆਪਣੇ ਘਰ ਪੁੱਜੇ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਨਪ੍ਰੀਤ ਦੇ ਨਾਲ ਉਨ੍ਹਾਂ ਦੇ ਸਾਥੀ ਖਿਡਾਰੀ...
ਮਾਨਸਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਮਾਨਸਾ ,23 ਅਕਤੂਬਰ [ ਬਲਵਿੰਦਰ ਸਿੰਘ ਧਾਲੀਵਾਲ]-ਜ਼ਿਲ੍ਹੇ ਦੇ ਪਿੰਡ ਬਾਜ਼ੇਵਾਲਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਕ੍ਰਿਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਝੋਨੇ ਦੀ ਫ਼ਸਲ ਬਰਬਾਦ ਹੋਣ ਨਾਲ ਇਹ ਕਿਸਾਨ ਲਏ...
ਹਨੀ ਪ੍ਰੀਤ ਤੇ ਸੁਖਦੀਪ ਕੌਰ ਦੀ ਨਿਆਇਕ ਹਿਰਾਸਤ 14 ਦਿਨ ਵਧਾਈ ਗਈ
. . .  1 day ago
ਪੰਚਕੂਲਾ ,23 ਅਕਤੂਬਰ -ਪੰਚਕੂਲਾ ਹਿੰਸਾ ਮਾਮਲੇ 'ਚ ਦੋਸ਼ੀ ਹਨੀ ਪ੍ਰੀਤ ਇੰਸਾ ਅਤੇ ਸੁਖਦੀਪ ਕੌਰ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ । ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ...
ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਅਗਿਆਤ ਵਿਅਕਤੀ ਨੂੰ ਬੰਦੂਕਧਾਰੀਆਂ ਨੇ ਮਾਰੀ ਗੋਲੀ
. . .  1 day ago
ਪਿੰਡ ਭੱਟੀਆਂ 'ਚ ਅਮੋਨੀਆ ਗੈਸ ਲੀਕ ਹੋਣ ਨਾਲ ਸੈਂਕੜੇ ਲੋਕ ਬੇਹੋਸ਼
. . .  1 day ago
ਲੁਧਿਆਣਾ , 23 ਅਕਤੂਬਰ [ਪਰਮਿੰਦਰ ਸਿੰਘ ਅਹੂਜਾ] -ਪਿੰਡ ਭੱਟੀਆਂ 'ਚ ਵਾਟਰ ਕੰਪਨੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ ਸੈਂਕੜੇ ਲੋਕ ਬੇਹੋਸ਼ ਹੋ ਗਏ ਹਨ। ਐੱਸ ਐੱਚ ਓ ਵੀ ਪੀ ਸਿੰਘ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ...
ਤੇਲ ਚੋਰਾਂ ਵੱਲੋਂ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼
. . .  1 day ago
ਬਠਿੰਡਾ, 23 ਅਕਤੂਬਰ - ਭਾਰਤ ਪੈਟਰੋਲੀਅਮ ਵੱਲੋਂ ਬਠਿੰਡਾ ਵਿਖੇ ਲਿਆਂਦੀ ਜਾ ਰਹੀ ਡੀਜ਼ਲ ਵਾਲੀ ਰੇਲ ਗੱਡੀ ਨੂੰ 100 ਦੇ ਕਰੀਬ ਤੇਲ ਚੋਰਾਂ ਨੇ ਲੁੱਟਣ ਦੀ ਕੋਸ਼ਿਸ਼...
ਅੰਡਰ-17 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਕੋਲਕਾਤਾ ਸ਼ਿਫ਼ਟ
. . .  1 day ago
ਕੋਲਕਾਤਾ, 23 ਅਕਤੂਬਰ - ਬਰਸਾਤ ਕਾਰਨ ਗੁਹਾਟੀ ਦੀ ਗਰਾਊਂਡ ਖ਼ਰਾਬ ਹੋਣ 'ਤੇ ਬ੍ਰਾਜ਼ੀਲ ਅਤੇ ਇੰਗਲੈਂਡ ਵਿਚਕਾਰ ਅੰਡਰ-17 ਵਿਸ਼ਵ ਕੱਪ ਦਾ ਹੋਣ ਵਾਲਾ ਸੈਮੀਫਾਈਨਲ...
ਠੋਸ ਕੂੜਾ ਪ੍ਰਬੰਧਨ ਨੂੰ ਲੈ ਕੇ ਐਨ.ਜੀ.ਟੀ ਵੱਲੋਂ 4 ਰੇਲਵੇ ਸਟੇਸ਼ਨਾਂ ਨੂੰ ਜੁਰਮਾਨਾ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਠੋਸ ਕੂੜਾ ਪ੍ਰਬੰਧਨ ਨੂੰ ਲੈ ਕੇ ਦਿੱਲੀ ਦੇ ਅਨੰਦ ਵਿਹਾਰ, ਵਿਵੇਕ ਵਿਹਾਰ, ਸ਼ਾਹਦਰਾ ਅਤੇ ਸ਼ਕੂਰ ਬਸਤੀ ਰੇਲਵੇ...
ਤਾਮਿਲ ਅਭਿਨੇਤਾ ਵਿਸ਼ਾਲ ਦੇ ਦਫ਼ਤਰ 'ਤੇ ਛਾਪੇਮਾਰੀ
. . .  1 day ago
ਮੋਦੀ ਜੀ ਦਾ ਜੀ.ਐੱਸ.ਟੀ ਹੈ ਗੱਬਰ ਸਿੰਘ ਟੈਕਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਖੰਨਾ / ਸਮਰਾਲਾ / ਜਗਰਾਓਂ

ਪੋਟੈਟੋ ਵਿੱਲੇਜ਼' ਵਜੋਂ ਜਾਣੇ ਜਾਂਦੇ ਪਿੰਡ ਸੇਹ ਦੇ ਕਿਸਾਨ ਆਲੂਆਂ ਦੇ ਘਾਟੇ ਕਾਰਨ ਹੋ ਰਹੇ ਹਨ ਬਰਬਾਦ

ਖੰਨਾ, 19 ਮਈ (ਧਿਆਨ ਸਿੰਘ ਰਾਏ)- ਪਿਛਲੇ 3 ਸਾਲਾਂ ਤੋਂ ਲਗਾਤਾਰ ਪੈ ਰਹੇ ਘਾਟੇ ਕਾਰਨ ਆਲੂ ਉਤਪਾਦਕ ਹੁਣ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ | ਇਸ ਵਾਰ ਭਾਅ ਵਧਣ ਦੀ ਉਮੀਦ ਲਾਈ ਬੈਠੇ ਕਿਸਾਨਾਂ ਦੇ ਪੱਲੇ ਹੋਰ ਵੀ ਨਿਰਾਸ਼ਾ ਪੈ ਰਹੀ ਹੈ | ਕਿਉਂਕਿ ਆਲੂਆਂ ਦੇ ਪ੍ਰਤੀ ਥੈਲੇ ਦਾ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੀ ਅਹਿਮ ਮੀਟਿੰਗ ਸਬੰਧੀ ਵਿਚਾਰਾਂ

ਡੇਹਲੋਂ/ਆਲਮਗੀਰ, 19 ਮਈ (ਅੰਮਿ੍ਤਪਾਲ ਸਿੰਘ ਕੈਲੇ)- ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਦਾਖਾ ਦੇ ਵਰਕਰਾਂ ਦੀ ਅਹਿਮ ਮੀਟਿੰਗ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਪੇਰੈਂਟਸ ਐਸੋਸੀਏਸ਼ਨ ਵੱਲੋਂ ਸਕੂਲ ਿਖ਼ਲਾਫ਼ ਪ੍ਰਦਰਸ਼ਨ, ਸਕੂਲ ਕਮੇਟੀ ਨੇ ਬੁਲਾਈ ਪੁਲਿਸ

ਖੰਨਾ, 19 ਮਈ (ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਖੰਨਾ ਦੇ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸਕੂਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੌਕੇ ਦੀ ਨਜ਼ਾਕਤ ਦੇਖਦੇ ਹੋਏ ਸਕੂਲ ...

ਪੂਰੀ ਖ਼ਬਰ »

ਅੱਗ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਮਾਛੀਵਾੜਾ ਸਾਹਿਬ, 19 ਮਈ (ਸੁਖਵੰਤ ਸਿੰਘ ਗਿੱਲ)- ਹਲਕਾ ਸਾਹਨੇਵਾਲ ਦੇ ਪਿੰਡ ਮੰਡ ਚੌਾਤਾ, ਢੋਲਣਵਾਲ ਜਿੱਥੇ ਪਿਛਲੇ ਦਿਨੀਂ ਅਚਾਨਕ ਭਿਆਨਕ ਅਗਨੀਕਾਂਡ ਵਾਪਰਨ ਕਾਰਨ ਹਾਦਸੇ 'ਚ ਘੱਟੋ-ਘੱਟ 150 ਏਕੜ ਵਾਹੀਯੋਗ ਜਮੀਨ ਜੋ ਕਿ ਜੰਗਲ ਦੇ ਨਾਲ ਲੱਗਦੀ ਹੈ ਵਿਚ ਕਿਸਾਨਾਂ ਦਾ ...

ਪੂਰੀ ਖ਼ਬਰ »

20 ਤੋਂ ਘੱਟ ਬੱਚਿਆਂ ਵਾਲੇ ਸਕੂਲ ਬੰਦ ਕਰਨ ਦਾ ਅਧਿਆਪਕ ਯੂਨੀਅਨ ਵੱਲੋਂ ਵਿਰੋਧ

ਮਾਛੀਵਾੜਾ ਸਾਹਿਬ, 19 ਮਈ (ਸੁਖਵੰਤ ਸਿੰਘ ਗਿੱਲ)- ਈ. ਟੀ. ਟੀ ਅਧਿਆਪਕ ਯੂਨੀਅਨ ਬਲਾਕ ਮਾਛੀਵਾੜਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੰਜਾਬ ਸਰਕਾਰ ਵਲੋਂ 20 ਬੱਚਿਆਂ ਤੋਂ ਘੱਟ ...

ਪੂਰੀ ਖ਼ਬਰ »

ਨੌਜਵਾਨ ਵਿਦੇਸ਼/ਸਰਕਾਰੀ ਨੌਕਰੀ ਦੀ ਬਜਾਏ ਡੇਅਰੀ ਧੰਦੇ ਰਾਹੀਂ ਸਵੈ-ਰੁਜ਼ਗਾਰ ਅਪਣਾਉਣ-ਕੋਟਲੀ

ਬੀਜਾ, 19 ਮਈ (ਕਸ਼ਮੀਰਾ ਸਿੰਘ ਬਗ਼ਲੀ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਬੀਜਾ ਵਿਖੇ ਉਚੇਚੇ ਤੌਰ 'ਤੇ ਪਹੰੁਚੇੇ | ਸਿਖਲਾਈ ਕੇਂਦਰ ਇੰਚਾਰਜ ਸ. ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਬੀਜਾ, 19 ਮਈ (ਰਣਧੀਰ ਸਿੰਘ ਧੀਰਾ)- ਪੁਲਿਸ ਚੌਾਕੀ ਕੋਟ ਦੇ ਇੰਚਾਰਜ ਬਲਵੀਰ ਸਿੰਘ ਵੱਲੋਂ ਐੱਸ. ਐੱਸ. ਪੀ. ਖੰਨਾ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵੀਰ ਸਿੰਘ, ਹੌਲਦਾਰ ਅਮਰਜੀਤ ਸਿੰਘ ਤੇ ਹੌਲਦਾਰ ਅਮਰ ਸਿੰਘ ਨੇ ਦੈਹਿੜੂ ਪੁਲ ਨੇੜੇ ਚੌਾਕ 'ਚ ਇਕ ਨੌਜਵਾਨ ਪੈਦਲ ਆਉਂਦਾ ਵੇਖਿਆ ਤਾਂ ਉਹ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਪਿਛੇ ਮੁੜਨ ਲੱਗਾ ਅਤੇ ਪੁਲਿਸ ਨੇ ਸ਼ੱਕ ਪੈਣ 'ਤੇ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ ਚਾਰ ਗ੍ਰਾਮ ਸਮੈਕ ਬਰਾਮਦ ਹੋਈ | ਦੋਸ਼ੀ ਦੀ ਪਹਿਚਾਣ ਹਰਮਨਦੀਪ ਸਿੰਘ ਵਾਸੀ ਰੌਣੀ ਵਜੋਂ ਹੋਈ ਹੈ | ਪੁਲਿਸ ਨੇ ਦੋਸ਼ੀ ਵਿਰੁੱਧ ਨਸ਼ਾ ਰੋਕੂ ਐਕਟ ਤਹਿਤ ਪਰਚਾ ਦਰਜ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ |


ਖ਼ਬਰ ਸ਼ੇਅਰ ਕਰੋ

ਮਾਈਾਡ ਮੇਕਰ 'ਚ 'ਹੌਲੀਡੇ ਇੰਗਲਿਸ਼' ਕੋਰਸ ਸ਼ੁਰੂ ਕੀਤਾ ਜਾਵੇਗਾ- ਡਾਇ. ਮਾਣਕੀ

ਖੰਨਾ, 19 ਮਈ (ਦਵਿੰਦਰ ਸਿੰਘ ਗੋਗੀ/ਧਿਆਨ ਸਿੰਘ ਰਾਏ)- ਅੰਗਰੇਜ਼ੀ ਭਾਸ਼ਾ 'ਚ ਹਜ਼ਾਰਾਂ ਵਿਦਿਆਰਥੀਆਂ ਨੂੰ ਮੁਹਾਰਤ ਹਾਸਲ ਕਰਵਾ ਚੁੱਕੀ ਸੰਸਥਾ ਮਾਈਾਡ ਮੇਕਰ ਨੇ ਸਕੂਲਾਂ ਵਿਚ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਇੰਗਲਿਸ਼ ਭਾਸ਼ਾ ਦੇ ਇਕ ਮਹੀਨੇ ਦੇ ...

ਪੂਰੀ ਖ਼ਬਰ »

ਪਪੜੌਦੀ ਦੇ ਖੇਡ ਮੇਲੇ ਦਾ ਬਾਬਾ ਪ੍ਰੀਤਮ ਸਿੰਘ ਨੇ ਕੀਤਾ ਉਦਘਾਟਨ

ਸਮਰਾਲਾ, 19 ਮਈ (ਸਰਵਣ ਸਿੰਘ ਭੰਗਲਾਂ)- ਪਿੰਡ ਪਪੜੌਦੀ ਵਿਖੇ ਕਰਵਾਏ ਜਾ ਰਹੇ 10ਵੇਂ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਅੱਜ ਬਾਬਾ ਪ੍ਰੀਤਮ ਸਿੰਘ ਨੇ ਕੀਤਾ | ਇਸ ਮੌਕੇ ਉਨਾਂ ਦਾ ਸੁਆਗਤ ਕਲੱਬ ਦੇ ਪ੍ਰਧਾਨ ਰਵੀ ਨੇ ਸਮੁੱਚੇ ਅਹੁਦੇਦਾਰਾਂ ਦੇ ਨਾਲ ਕੀਤਾ | ਇਸ ...

ਪੂਰੀ ਖ਼ਬਰ »

ਪੰਛੀਆਂ ਨੂੰ ਪਾਣੀ ਪਿਲਾਉਣ ਲਈ ਮਿੱਟੀ ਦੇ ਬਰਤਨ ਵੰਡੇ

ਸਮਰਾਲਾ, 19 ਮਈ (ਸਰਵਣ ਸਿੰਘ ਭੰਗਲਾਂ)- ਦਿਨੋ-ਦਿਨ ਵੱਧਦੀ ਜਾ ਰਹੀ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਈ ਦਇਆ ਸਿੰਘ ਗੁਰਮਤਿ ਵਿਦਿਆਲਾ ਤੇ ਸਿਮਰਨ ਅਭਿਆਸ ਕੇਂਦਰ ਸਮਰਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲਾ ਖੁਰਦ ...

ਪੂਰੀ ਖ਼ਬਰ »

ਕੰਨਿਆ ਸਕੂਲ ਮਲੌਦ ਵਿਖੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਮਲੌਦ, 19 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਣ ਮੰਡਲ ਅਫ਼ਸਰ ਵਿਸਥਾਰ ਪਟਿਆਲਾ ਜੁਗਰਾਜ ਸਿੰਘ ਤੇ ਵਣ ਰੇਂਜ ਅਫ਼ਸਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸੰਕਟਮਈ ਪ੍ਰਜਾਤੀ ਦਿਵਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ...

ਪੂਰੀ ਖ਼ਬਰ »

ਲੱਖਾਂ ਦੀ ਲਾਗਤ ਨਾਲ ਬਣੀ ਨਵੀਂ ਸੜਕ ਕੁਝ ਮਹੀਨਿਆਂ ਬਾਅਦ ਹੀ ਬਣੀ ਤਰਸਯੋਗ

ਮਾਛੀਵਾੜਾ ਸਾਹਿਬ, 19 ਮਈ (ਮਨੋਜ ਕੁਮਾਰ)- ਪਿਛਲੇ ਅਕਾਲੀ ਸ਼ਾਸ਼ਨ 'ਚ ਸਰਕਾਰ ਦੀ ਜਿਸ ਨਵੀਂ ਤਕਨੀਕ ਦਾ ਪ੍ਰਯੋਗ ਕਰਕੇ ਸ਼ਹਿਰ ਦੇ ਮੇਨ ਬਜ਼ਾਰ ਵਿਚ ਗਾਂਧੀ ਚੌਕ ਤੋਂ ਲੈ ਕੇ ਬਣਾਈ ਗਈ ਨਵੀਂ ਸੜਕ ਮਹਿਜ਼ ਕੁਝ ਮਹੀਨਿਆਂ ਵਿਚ ਹੀ ਆਪਦੀ ਤਰਸਯੋਗ ਸਥਿਤੀ ਬਿਆਨ ਕਰ ਰਹੀ ਹੈ | ...

ਪੂਰੀ ਖ਼ਬਰ »

ਨਸ਼ਿਆਂ ਦੇ ਖਾਤਮੇ ਤੋਂ ਬਿਨਾਂ ਕਿਸੇ ਸੁਚੱਜੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ-ਵਿਪਨ ਕੁਮਾਰ

ਮਾਛੀਵਾੜਾ ਸਾਹਿਬ, 19 ਮਈ (ਮਨੋਜ ਕੁਮਾਰ)-ਇਕ ਨਰੋਏ 'ਤੇ ਸੁਚੱਜੇ ਸਮਾਜ ਦੀ ਰੂਪ-ਰੇਖਾ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਉਸ ਮਾਹੌਲ ਵਿਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਨਾ ਕਰ ਦਿੱਤਾ ਜਾਵੇ | ਜਿੱਥੇ ਇਹ ਨਸ਼ੇ ਇਨਸਾਨੀ ਜੀਵਨ ਲਈ ਤਾਂ ਘਾਤਕ ਬਣਦੇ ਹਨ ...

ਪੂਰੀ ਖ਼ਬਰ »

ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸਮਰਾਲਾ, 19 ਮਈ (ਜਸਪ੍ਰੀਤ ਸਿੰਘ ਬੰਟੀ)-ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਪਿੰਡ ਗੋਸਲਾਂ ਵਿਖੇ ਡਾ. ਐੱਸ. ਸੀ. ਸ਼ਰਮਾ ਡਾ. ਕੇ. ਵੀ. ਕੇ. ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਅਭਿਆਨ ਦੇ ਤਹਿਤ ਕਿਸਾਨਾ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਕੀਤੀ ਮੀਟਿੰਗ

ਜੌੜੇਪੁਲ ਜਰਗ, 19 ਮਈ (ਪਾਲਾ ਰਾਜੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਦੀ ਅਹਿਮ ਮੀਟਿੰਗ ਰਾਜੇਵਾਲ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ 20 ਮਈ ਨੂੰ ਨਰੈਣਗੜ੍ਹ, ਰਾਜੇਵਾਲ, ਪੰਜਰੁੱਖਾ, ਰੌਣੀ ਆਦਿ ...

ਪੂਰੀ ਖ਼ਬਰ »

ਡੀ. ਈ. ਓ. ਨੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਈਸੜੂ, 19 ਮਈ (ਬਲਵਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਈਸੜੂ ਵਿਖੇ ਸਕੂਲ ਸਟਾਫ਼, ਪਿੰਡ ਦੇ ਦਾਨੀ ਸੱਜਣਾਂ ਤੇ ਸਰਪਰਸਤ, ਅਧਿਆਪਕ/ਵਿਦਿਆਰਥੀ ਭਲਾਈ ਸੰਸਥਾ ਖੰਨਾ ਦੇ ਸਹਿਯੋਗ ਨਾਲ ਸਕੂਲ ਵਿਚ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ¢ ਇਸ ਸਮੇਂ ਉਪ ਜ਼ਿਲ੍ਹਾ ...

ਪੂਰੀ ਖ਼ਬਰ »

ਵਫ਼ਦ ਨੇ ਮੰਗ ਪੱਤਰ ਦਿੱਤਾ

ਕੁਹਾੜਾ 19 ਮਈ (ਤੇਲੂ ਰਾਮ ਕੁਹਾੜਾ)- ਪਾਵਰ ਕੋਮ ਐਾਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਨਿਗਰਾਨ ਇੰਜਨੀਅਰਾਾ ਨੁੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਸ਼ੁਰੁ ਕੀਤੀ ਮੁਹਿੰਮ ਤਹਿਤ ਪਾਵਰ ਕੋਮ ਉਪ ਮੰਡਲ ਕੁਹਾੜਾ ਇਕਾਈ ਦੇ ਇਕ ਵਫ਼ਦ ਨੇ ...

ਪੂਰੀ ਖ਼ਬਰ »

ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਖੰਨਾ, 19 ਮਈ (ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਪਹਿਲੀਆਾ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਾ ਵਿਦਿਆਰਥਣਾਂ ਨੂੰ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਸਨਮਾਨਿਤ ਕੀਤਾ¢ਇਨਾਮ ਪ੍ਰਾਪਤ ਕਰਨ ਵਾਲਿਆਾ ਵਿਚ ...

ਪੂਰੀ ਖ਼ਬਰ »

ਬਾਬਾ ਬੇਰੀ ਸਾਹਿਬ ਦੋਰਾਹਾ ਦੇ ਅਸਥਾਨ 'ਤੇ ਮੇਲੇ ਕਰਵਾਇਆ

ਦੋਰਾਹਾ, 19 ਮਈ (ਮਨਜੀਤ ਸਿੰਘ ਗਿੱਲ)-ਦੋਰਾਹਾ ਪਿੰਡ 'ਚ ਸਥਿਤ ਧਾਰਮਿਕ ਅਸਥਾਨ ਬਾਬਾ ਬੇਰੀ ਸਾਹਿਬ ਵਿਖੇ ਪ੍ਰਧਾਨ ਰਾਜਵੀਰ ਸਿੰਘ ਰੂਬਲ ਦੀ ਅਗਵਾਈ ਵਿਚ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਮੇਲੇ ਕਰਵਾਇਆਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਵੱਲੋਂ ਨਵੇਂ ਬਣੇ ਪਿ੍ੰਸੀਪਲਾਂ ਦਾ ਸਨਮਾਨ

ਖੰਨਾ/ਪਾਇਲ, 19 ਮਈ (ਪ. ਪ.)-ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਨਵੇਂ ਬਣਾਏ ਸਕੂਲ ਪਿ੍ੰਸੀਪਲਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਲੁਧਿਆਣਾ ਨੇ ਸਮਾਗਮ ਦੌਰਾਨ ਨਵੇਂ ਬਣੇ ...

ਪੂਰੀ ਖ਼ਬਰ »

ਨਨਕਾਣਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਈਸੜੂ, 19 ਮਈ (ਬਲਵਿੰਦਰ ਸਿੰਘ)-ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਸਤ੍ਰੇਣੀ ਦੇ ਨਤੀਜੇ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਨਤੀਜਾ ਸ਼ਾਨਦਾਰ ਰਿਹਾ | ਮੈਡੀਕਲ ਗਰੁੱਪ ਵਿੱਚੋਂ ਰਵਦੀਪ ਕੌਰ ਨਸਰਾਲੀ ਨੇ 92.44 ਪ੍ਰਤੀਸ਼ਤ, ...

ਪੂਰੀ ਖ਼ਬਰ »

ਜਸ਼ਨਪ੍ਰੀਤ ਕੌਰ ਨੇ ਐੱਸ. ਡੀ. ਐੱਮ. ਵਜੋਂ ਅਹੁਦਾ ਸੰਭਾਲਿਆ

ਪਾਇਲ, 19 ਮਈ (ਗੁਰਦੀਪ ਸਿੰਘ ਨਿਜ਼ਾਮਪੁਰ/ਰਜਿੰਦਰ ਸਿੰਘ)- ਪਾਇਲ ਕੋਰਟ ਕੰਪਲੈਕਸ ਵਿਖੇ ਜਸ਼ਨਪ੍ਰੀਤ ਕੌਰ ਗਿੱਲ ਪੀ. ਸੀ. ਐੱਸ ਨੇ ਬਤੌਰ ਸਬ ਡਵੀਜ਼ਨ ਮੈਜਿਸਟਰੇਟ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਤਹਿਸੀਲਦਾਰ ਕੰਵਰਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਸਤੀਸ਼ ...

ਪੂਰੀ ਖ਼ਬਰ »

ਡੀ. ਐੱਸ. ਪੀ. ਪਾਇਲ ਵੱਲੋਂ ਨਸ਼ਿਆ ਵਿਰੁੱਧ ਮੀਟਿੰਗ

ਜੌੜੇਪੁਲ ਜਰਗ, 19 ਮਈ (ਪਾਲਾ ਰਾਜੇਵਾਲੀਆ)- ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਡਸਾ ਨੇ ਭਰਥਲਾ ਰੰਧਾਵਾ ਸਰਕਾਰੀ ਮਿਡਲ ਸਕੂਲ ਵਿਖੇ ਵਿਦਿਆਰਥੀਆ ਨਾਲ ਮੀਟਿੰਗ ਕੀਤੀ | ਉਨ੍ਹਾਂ ਬੱਚਿਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਾਂਝ ਕੇਂਦਰ ਪਾਇਲ ਵੱਲੋਂ ਦੌਲਤਪੁਰ ਵਿਖੇ ਨਸ਼ਿਆਂ ਖਿਲਾਫ਼ ਸੈਮੀਨਾਰ

ਮਲੌਦ, 19 ਮਈ (ਚਾਪੜਾ/ਨਿਜ਼ਾਮਪੁਰ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆ ਖਿਲਾਫ਼ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੁਲਿਸ ਸਾਂਝ ਕੇਂਦਰ ਪਾਇਲ ਦੇ ਇੰਚਾਰਜ਼ ਸਬ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਡਰਾਈ ਡੇਅ ਸਬੰਧੀ ਕੀਤਾ ਜਾਗਰੂਕ

ਸਾਹਨੇਵਾਲ 19 ਮਈ (ਹਰਜੀਤ ਸਿੰਘ ਢਿੱਲੋਂ)- ਉਚ ਅਧਿਕਾਰੀਆਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਕਮਿਉਨਿਟੀ ਹੈਲਥ ਸੈਂਟਰ ਦੇ ਅਧੀਨ ਆਉਂਦੇ ਖੇਤਰ ਮੁੰਡੀਆਂ ਰਾਮ ਨਗਰ ਤੇ ਆਸ ਪਾਸ ਸੁਪਰਵਾਈਜ਼ਰ ਇੰਸਪੈਕਟਰ ਦਲਬੀਰ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ...

ਪੂਰੀ ਖ਼ਬਰ »

ਗੁਰਬਾਣੀ ਪੜ੍ਹਣ, ਸਰਵਣ ਕਰਨ ਨਾਲ ਮਨੁੱਖ ਅਧਿਆਤਮਿਕਤਾ ਨਾਲ ਜੁੜਦਾ ਹੈ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਸਵੱਦੀ ਕਲਾਂ, 19 ਮਈ (ਗੁਰਪ੍ਰੀਤ ਸਿੰਘ ਤਲਵੰਡੀ)- ਪ੍ਰਮਾਤਮਾਂ ਦਾ ਕੋਈ ਸਰੀਰਿਕ ਰੂਪ ਨਹੀਂ, ਉਹ ਸਭ ਦੇ ਹਿਰਦੇ ਵਿਚ ਵਸਦਾ ਹੈ | ਭਗਵਾਨ ਕਾਲ ਤੇ ਚਿੰਤਾ ਤੋਂ ਰਹਿਤ ਹੈ | ਇਸ ਲਈ ਨਿਰਗੁਣ ਤੇ ਸਰਗੁਣ ਦੇ ਝਗੜਿਆਂ ਨੂੰ ਛੱਡ ਕੇ ਕੇਵਲ ਰਾਮ ਨਾਮ ਦਾ ਸਹਾਰਾ ਹੀ ਲੈਣਾ ਚਾਹੀਦਾ ...

ਪੂਰੀ ਖ਼ਬਰ »

ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਅਹਿਮਦਗੜ੍ਹ, 19 ਮਈ (ਰਣਧੀਰ ਸਿੰਘ ਮਹੋਲੀ)- ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਗੜ੍ਹ (ਲੁਧਿਆਣਾ) ਵਿਖੇ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਹਰਦੇਵ ਸਿੰਘ ਸੇਖੋਂ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਪੁੱਜੇ ...

ਪੂਰੀ ਖ਼ਬਰ »

ਸਟੈਨ ਆਟੋ ਬ੍ਰਾਂਚ ਪੋਹੀੜ ਵਿਖੇ ਸਵਿਫਟ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ

ਡੇਹਲੋਂ/ਆਲਮਗੀਰ,19 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਰੂਤੀ ਸੁਜ਼ੂਕੀ ਸਟੈਨ ਆਟੋ ਦੀ ਬ੍ਰਾਂਚ ਪੋਹੀੜ ਵਿਖੇ ਸਵਿਫਟ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ | ਸਟੈਨ ਆਟੋ ਪੋਹੀੜ ਵਿਖੇ ਬ੍ਰਾਂਚ ਮੈਨੇਜ਼ਰ ਕਮਲਜੀਤ ਸਿੰਘ ਦਿਓਲ ਅਤੇ ਸ਼੍ਰੀ ਮਹੇਸ਼ ਸ਼ਰਮਾ ...

ਪੂਰੀ ਖ਼ਬਰ »

ਸਕੂਲ 'ਚੋਂ ਐੱਲ. ਸੀ. ਡੀ. ਚੋਰੀ

ਰਾੜਾ ਸਾਹਿਬ, 19 ਮਈ (ਬੋਪਾਰਾਏ) -ਇੱਥੋਂ 2 ਕਿੱਲੋਮੀਟਰ ਦੂਰ ਸਰਕਾਰੀ ਪ੍ਰਾਇਮਰੀ ਸਕੂਲ ਭੀਖੀ ਖੱਟੜਾ ਵਿਖੇ ਅੱੈਲ. ਸੀ. ਡੀ. ਤੇ ਉਸ ਦੀ ਬੈਟਰੀ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਸਕੂਲ ਦੇ 3 ਕਮਰਿਆਂ ਦੇ ਜਿੰਦੇ ਤੋੜੇ ਗਏ | ...

ਪੂਰੀ ਖ਼ਬਰ »

ਤੰਬਾਕੂ ਵਿਰੋਧੀ ਮੁਹਿੰਮ ਤਹਿਤ ਦੁਕਾਨਾਂ ਦੀ ਕੀਤੀ ਚੈਕਿੰਗ

ਸਮਰਾਲਾ 19 ਮਈ ( ਨਵਰੂਪ ਸਿੰਘ ਧਾਲੀਵਾਲ)- ਸੀਨੀਅਰ ਮੈਡੀਕਲ ਅਫ਼ਸਰ ਡਾ. ਅਨਿਲ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨੋਡਲ ਅਫ਼ਸਰ ਡਾ. ਰਾਹੁਲ ਭੱਲਾ ਨੇ ਸਿਹਤ ਵਿਭਾਗ ਵਲੋਂ ਚਲਾਈ ਗਈ ਤੰਬਾਕੂ ਵਿਰੋਧੀ ਮੁਹਿੰਮ ਤਹਿਤ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਤੰਬਾਕੂਨੋਸ਼ੀ ...

ਪੂਰੀ ਖ਼ਬਰ »

ਸਾਂਝ ਕੇਂਦਰ ਵੱਲੋਂ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਮੀਟਿੰਗ

ਸਮਰਾਲਾ, 19 ਮਈ ( ਸਰਵਣ ਸਿੰਘ ਭੰਗਲਾਂ)- ਪੁਲਿਸ ਸਾਂਝ ਕੇਂਦਰ ਸਮਰਾਲਾ ਵੱਲੋਂ ਇੰਚਾਰਜ ਸਬ ਇੰਸਪੈਕਟਰ ਅਮਰਪਾਲ ਕੌਰ ਨੇ ਐੱਸ.ਐੱਸ.ਪੀ. ਖੰਨਾ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਪਿੰਡ ਸਿਹਾਲਾ ਵਿਖੇ ਪਿੰਡ ਵਾਸੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਡਾ. ਮਨਜੀਤ ਧਾਲੀਵਾਲ ਮੋਦੀ ਦੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਸਮਰਾਲਾ 19 ਮਈ (ਸਰਵਣ ਸਿੰਘ ਭੰਗਲਾਂ)- ਭਾਰਤ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਰਸੋਈ ਗੈਸ ਦੀ ਸਬਸਿਡੀ ਤਿਆਗਣ ਲਈ ਪ੍ਰੇਰਿਤ ਕੀਤਾ ਗਿਆ ਸੀ | ਜਿਸ ਤੋਂ ਪ੍ਰਭਾਵਿਤ ਹੋਕੇ ਡਾ. ਮਨਜੀਤ ਸਿੰਘ ਧਾਲੀਵਾਲ ਨੇ ਰਸੋਈ ਗੈਸ ਦੀ ਸਬਸਿਡੀ ਤਿਆਗ ਕੇ ਇਸ ...

ਪੂਰੀ ਖ਼ਬਰ »

ਪਿੰਡ ਛੱਜਾਵਾਲ 'ਚ ਪ੍ਰੋਗਰਾਮ 'ਦੇਸੀ ਪੰਜਾਬ' ਦੀ ਸ਼ੂਟਿੰਗ ਹੋਈ

ਜਗਰਾਉਂ, 19 ਮਈ (ਅਜੀਤ ਸਿੰਘ ਅਖਾੜਾ)- ਪਿੰਡ ਛੱਜਾਵਾਲ ਵਿਖੇ ਸਰਪੰਚ ਸਵਰਨ ਸਿੰਘ ਤੇ ਬੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਦੀ ਅਗਵਾਈ 'ਚ ਗਾਇਕ ਲਾਲੀ ਤੇ ਜੋਤੀ ਢਿੱਲੋਂ ਦੇ ਯਤਨਾਂ ਸਦਕਾ ਤੜਕਾ ਟੀ.ਵੀ ਚੈਨਲ ਦੇ ਪ੍ਰੋਗਰਾਮ 'ਦੇਸੀ ਪੰਜਾਬ' ਦੀ ਸ਼ੂਟਿੰਗ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸਬ-ਤਹਿਸੀਲ ਸਿੱਧਵਾਂ ਬੇਟ 'ਚ ਰੀਡਰ, ਰਜਿਸਟਰੀ ਕਲਰਕ ਤੇ ਸੇਵਾਦਾਰ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਕੰਮਕਾਜ ਪ੍ਰਭਾਵਿਤ

ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਪੰਜਾਬ ਸਰਕਾਰ ਆਪਣੇ ਮਾਲ ਵਿਭਾਗ 'ਚੋਂ ਰੋਜ਼ਾਨਾ ਲੱਖਾਂ ਰੁਪਏ ਦਾ ਮਾਲੀਆ ਉਗਰਾਹ ਕੇ ਆਪਣੇ ਖਜ਼ਾਨੇ ਵਿਚ ਪਾ ਰਹੀ ਹੈ ਪਰ ਮਹਿਕਮੇ ਵਿਚ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਸੇਵਾਮੁਕਤ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਕਾਰ ਨਹਿਰ 'ਚ ਡਿੱਗੀ, ਚਾਲਕ ਦੀ ਮੌਤ

ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਮਾਡਲ ਥਾਣਾ ਦਾਖਾ ਦੀ ਹਦੂਦ ਅੰਦਰ ਸਿੱਧਵਾਂ ਬ੍ਰਾਂਚ ਨਹਿਰ ਦੇ ਬੀਰਮੀ-ਬਸੈਮੀ ਪੁਲ ਟੈਗੋਰ ਪਬਲਿਕ ਸਕੂਲ ਨੇੜੇ ਇਕ ਅਲਟੋ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗਣ ਬਾਅਦ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ...

ਪੂਰੀ ਖ਼ਬਰ »

ਮੈਕਰੋ ਗਲੋਬਲ 'ਚ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ ਆਈਲੈਟਸ ਦੀ ਤਿਆਰੀ

ਜਗਰਾਉਂ, 19 ਮਈ (ਜੋਗਿੰਦਰ ਸਿੰਘ)- ਆਈਲੈਟਸ ਦੇ ਖੇਤਰ 'ਚ ਪੰਜਾਬ ਦੀ ਨੰਬਰ ਇਕ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ 'ਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਕਰਵਾਈ ਜਾਂਦੀ ਹੈ | ਸੰਸਥਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ 6 ਬੈਂਡ ਅਤੇ ਪਿ੍ਯੰਕਾ ਸ਼ਰਮਾ ...

ਪੂਰੀ ਖ਼ਬਰ »

ਅੰਬੇਡਕਰ ਭਵਨ 'ਚ ਇਨਾਮੀ ਪ੍ਰਤੀਯੋਗਤਾ ਲਈ ਸਿਲੇਬਸ ਤੇ ਦਾਖ਼ਲਾ ਫਾਰਮ ਮਿਲਣੇ ਸ਼ੁਰੂ

ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਡਾ. ਬੀ.ਆਰ. ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ-ਦਾਖਾ ਵੱਲੋਂ ਪ੍ਰਬੁੱਧ ਭਾਰਤ ਫਾਊਾਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਦਕਰ ਦੇ ਵਿਚਾਰ ਪੁਸਤਕ 'ਤੇ ਅਧਾਰਿਤ ਹਰ ਸਾਲ ਵਾਂਗ ਇਨਾਮੀ ...

ਪੂਰੀ ਖ਼ਬਰ »

ਖੇਡ ਕਲੱਬਾਂ ਵਲੋਂ ਪਿੰਡ ਪੱਧਰ 'ਤੇ ਟੂਰਨਾਮੈਂਟ ਕਰਵਾਉਣੇ ਸ਼ਲਾਘਾਯੋਗ-ਢਿੱਲੋਂ

ਸਮਰਾਲਾ 19 ਮਈ (ਸਰਵਣ ਸਿੰਘ ਭੰਗਲਾਂ)- ਧੰਨ-ਧੰਨ ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਪੜੌਦੀ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਯੂਥ ਕਾਂਗਰਸ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕੱਲਬ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਜਾਰੀ ਕੀਤਾ | ਇਸ ਮੌਕੇ ਕਲੱਬ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX