ਤਾਜਾ ਖ਼ਬਰਾਂ


ਚੀਨ ਦਾ ਆਪਣੇ ਸ਼ਹਿਰੀਆਂ ਨੂੰ ਨਿਰਦੇਸ਼- ਭਾਰਤ 'ਚ ਰਹਿਣ 'ਸਾਵਧਾਨ'
. . .  8 minutes ago
ਨਵੀਂ ਦਿੱਲੀ, 24 ਅਗਸਤ - ਡੋਕਲਾਮ 'ਤੇ ਭਾਰਤ ਤੇ ਚੀਨ ਵਿਚਕਾਰ ਜਾਰੀ ਵਿਵਾਦ ਵਿਚਕਾਰ ਚੀਨ ਨੇ ਭਾਰਤ 'ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸਲਾਹਕਾਰੀ ਜਾਰੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੂੰ ਸੰਭਲ ਕੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਸਲਾਹਕਾਰੀ...
ਬਰਾਜ਼ੀਲ 'ਚ ਕਿਸ਼ਤੀ ਡੁੱਬਣ ਕਾਰਨ 10 ਤੋਂ ਵੱਧ ਮੌਤਾਂ
. . .  32 minutes ago
ਰੀਓ, 24 ਅਗਸਤ - ਉਤਰੀ ਬਰਾਜ਼ੀਲ ਦੀ ਇਕ ਪ੍ਰਮੁੱਖ ਨਦੀ 'ਚ, 70 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਜਾਣ ਕਾਰਨ 10 ਤੋਂ ਵੱਧ ਮੌਤਾਂ ਹੋ ਗਈਆਂ ਹਨ ਤੇ ਦਰਜਨਾਂ ਲੋਕ ਲਾਪਤਾ...
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  47 minutes ago
ਤਪਾ ਮੰਡੀ, 24 ਅਗਸਤ (ਪ੍ਰਵੀਨ ਗਰਗ) - ਸਥਾਨਕ ਮਾਡਲ ਟਾਊਨ ਨਿਵਾਸੀ ਰੀਟਾ ਰਾਣੀ (55) ਪਤਨੀ ਰਾਜਕੁਮਾਰ ਰਾਜ਼ੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ। ਇਹ ਬਰਨਾਲਾ ਜ਼ਿਲ੍ਹੇ ਵਿਚ ਸਵਾਈਨ ਫਲੂ ਕਾਰਨ ਪਹਿਲੀ ਮੌਤ...
ਨਿਜਤਾ ਮੌਲਿਕ ਹੱਕ ਹੈ ਜਾਂ ਨਹੀਂ , ਫ਼ੈਸਲਾ ਅੱਜ
. . .  about 1 hour ago
ਨਵੀਂ ਦਿੱਲੀ, 24 ਅਗਸਤ - ਰਾਈਟ ਟੂ ਪ੍ਰਾਈਵੇਸੀ (ਨਿਜਤਾ ਦੇ ਹੱਕ) ਨੂੰ ਲੈ ਕੇ ਸੁਪਰੀਮ ਕੋਰਟ ਅੱਜ ਅਹਿਮ ਫ਼ੈਸਲਾ ਸੁਣਾਏਗਾ। ਕੋਰਟ ਨੂੰ ਇਹ ਫ਼ੈਸਲਾ ਦੇਣਾ ਹੈ ਕਿ ਨਿਜਤਾ ਦਾ ਅਧਿਕਾਰ ਹੈ ਜਾਂ ਨਹੀਂ? 9 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਇਸ ਮਸਲੇ 'ਤੇ 6 ਦਿਨਾਂ ਤੱਕ...
ਭਾਰਤ ਸ੍ਰੀਲੰਕਾ ਵਿਚਕਾਰ ਦੂਸਰਾ ਇਕ ਦਿਨਾ ਮੈਚ ਅੱਜ
. . .  about 1 hour ago
ਕੋਲੰਬੋ, 24 ਅਗਸਤ - ਭਾਰਤ ਸ੍ਰੀਲੰਕਾ ਖਿਲਾਫ ਅੱਜ ਦੂਸਰਾ ਇਕ ਦਿਨਾਂ ਮੈਚ ਖੇਡੇਗਾ। ਇਹ ਮੈਚ ਪਲੇਕੇਲ ਵਿਚ ਖੇਡਿਆ ਜਾਵੇਗਾ। ਭਾਰਤ ਆਪਣਾ ਦੂਸਰਾ ਮੈਚ ਵੀ ਜਿੱਤਣਾ ਚਾਹੇਗਾ। ਪੰਜ ਵਨਡੇ ਮੈਚਾਂ ਦੀ ਸੀਰੀਜ਼ 'ਚ ਭਾਰਤ 1-0 ਨਾਲ ਅੱਗੇ...
ਜੱਜ ਨੇ ਇਕ ਕਰੋੜ ਦੇ ਬਦਲੇ ਨੋਟ - ਵਕੀਲ ਨੇ ਲਗਾਇਆ ਦੋਸ਼
. . .  about 2 hours ago
ਅਹਿਮਦਾਬਾਦ, 24 ਅਗਸਤ - ਗੁਜਰਾਤ ਹਾਈਕੋਰਟ ਦੇ ਵਕੀਲ ਯਤੀਨ ਓਜਾ ਨੇ ਗੁਜਰਾਤ ਹਾਈਕੋਰਟ ਦੇ ਜੱਜ ਐਮ.ਆਰ.ਸ਼ਾਹ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਇਸ ਨੂੰ ਲੈ ਕੇ ਚੀਫ਼ ਜਸਟਿਸ ਆਫ਼ ਇੰਡੀਆ ਜੇ.ਐਸ.ਖੇਹਰ ਨੂੰ ਚਿੱਠੀ ਵੀ ਲਿਖੀ ਹੈ। ਵਕੀਲ ਨੇ...
ਡੇਰਾ ਸੱਚਾ ਸੌਦਾ ਸਲਾਬਤਪੁਰਾ ਵਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
. . .  1 day ago
ਬਠਿੰਡਾ, 23 ਅਗਸਤ (ਕੰਵਲਜੀਤ ਸਿੰਘ ਸਿੱਧੂ) - ਡੇਰਾ ਸੱਚਾ ਸੌਦਾ ਸਲਾਬਤਪੁਰਾ ਵਿਖੇ ਡੇਰਾ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਪੰਚਾਇਤਾਂ ਤੇ ਮੋਹਤਵਾਰਾਂ ਦਾ ਇਕੱਠ ਸੱਦਿਆ ਗਿਆ। ਜਿਸ ਵਿਚ ਡੇਰਾ ਪ੍ਰਬੰਧਕਾਂ ਨੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ...
15 ਪੀ.ਸੀ.ਐੱਸ. ਅਧਿਕਾਰੀ ਆਈ.ਏ.ਐੱਸ ਬਣੇ
. . .  1 day ago
ਲੁਧਿਆਣਾ, 23 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ 15 ਪੀ.ਸੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ.ਏ.ਐੱਸ. ਬਣਾਈਆ ਗਿਆ...
ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਹਵਾਈ ਸੇਵਾ ਦੀ ਸ਼ੁਰੂਆਤ 2 ਸਤੰਬਰ ਤੋਂ - ਬਿੱਟੂ
. . .  1 day ago
ਨੌਂ ਨੂੰ ਜ਼ਹਿਰੀਲੇ ਸੱਪਾਂ ਦੇ ਡੱਸਿਆ ,ਇੱਕ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਖੰਨਾ / ਸਮਰਾਲਾ / ਜਗਰਾਓਂ

ਪੋਟੈਟੋ ਵਿੱਲੇਜ਼' ਵਜੋਂ ਜਾਣੇ ਜਾਂਦੇ ਪਿੰਡ ਸੇਹ ਦੇ ਕਿਸਾਨ ਆਲੂਆਂ ਦੇ ਘਾਟੇ ਕਾਰਨ ਹੋ ਰਹੇ ਹਨ ਬਰਬਾਦ

ਖੰਨਾ, 19 ਮਈ (ਧਿਆਨ ਸਿੰਘ ਰਾਏ)- ਪਿਛਲੇ 3 ਸਾਲਾਂ ਤੋਂ ਲਗਾਤਾਰ ਪੈ ਰਹੇ ਘਾਟੇ ਕਾਰਨ ਆਲੂ ਉਤਪਾਦਕ ਹੁਣ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ | ਇਸ ਵਾਰ ਭਾਅ ਵਧਣ ਦੀ ਉਮੀਦ ਲਾਈ ਬੈਠੇ ਕਿਸਾਨਾਂ ਦੇ ਪੱਲੇ ਹੋਰ ਵੀ ਨਿਰਾਸ਼ਾ ਪੈ ਰਹੀ ਹੈ | ਕਿਉਂਕਿ ਆਲੂਆਂ ਦੇ ਪ੍ਰਤੀ ਥੈਲੇ ਦਾ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੀ ਅਹਿਮ ਮੀਟਿੰਗ ਸਬੰਧੀ ਵਿਚਾਰਾਂ

ਡੇਹਲੋਂ/ਆਲਮਗੀਰ, 19 ਮਈ (ਅੰਮਿ੍ਤਪਾਲ ਸਿੰਘ ਕੈਲੇ)- ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਦਾਖਾ ਦੇ ਵਰਕਰਾਂ ਦੀ ਅਹਿਮ ਮੀਟਿੰਗ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਪੇਰੈਂਟਸ ਐਸੋਸੀਏਸ਼ਨ ਵੱਲੋਂ ਸਕੂਲ ਿਖ਼ਲਾਫ਼ ਪ੍ਰਦਰਸ਼ਨ, ਸਕੂਲ ਕਮੇਟੀ ਨੇ ਬੁਲਾਈ ਪੁਲਿਸ

ਖੰਨਾ, 19 ਮਈ (ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਖੰਨਾ ਦੇ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸਕੂਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੌਕੇ ਦੀ ਨਜ਼ਾਕਤ ਦੇਖਦੇ ਹੋਏ ਸਕੂਲ ...

ਪੂਰੀ ਖ਼ਬਰ »

ਅੱਗ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਮਾਛੀਵਾੜਾ ਸਾਹਿਬ, 19 ਮਈ (ਸੁਖਵੰਤ ਸਿੰਘ ਗਿੱਲ)- ਹਲਕਾ ਸਾਹਨੇਵਾਲ ਦੇ ਪਿੰਡ ਮੰਡ ਚੌਾਤਾ, ਢੋਲਣਵਾਲ ਜਿੱਥੇ ਪਿਛਲੇ ਦਿਨੀਂ ਅਚਾਨਕ ਭਿਆਨਕ ਅਗਨੀਕਾਂਡ ਵਾਪਰਨ ਕਾਰਨ ਹਾਦਸੇ 'ਚ ਘੱਟੋ-ਘੱਟ 150 ਏਕੜ ਵਾਹੀਯੋਗ ਜਮੀਨ ਜੋ ਕਿ ਜੰਗਲ ਦੇ ਨਾਲ ਲੱਗਦੀ ਹੈ ਵਿਚ ਕਿਸਾਨਾਂ ਦਾ ...

ਪੂਰੀ ਖ਼ਬਰ »

20 ਤੋਂ ਘੱਟ ਬੱਚਿਆਂ ਵਾਲੇ ਸਕੂਲ ਬੰਦ ਕਰਨ ਦਾ ਅਧਿਆਪਕ ਯੂਨੀਅਨ ਵੱਲੋਂ ਵਿਰੋਧ

ਮਾਛੀਵਾੜਾ ਸਾਹਿਬ, 19 ਮਈ (ਸੁਖਵੰਤ ਸਿੰਘ ਗਿੱਲ)- ਈ. ਟੀ. ਟੀ ਅਧਿਆਪਕ ਯੂਨੀਅਨ ਬਲਾਕ ਮਾਛੀਵਾੜਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੰਜਾਬ ਸਰਕਾਰ ਵਲੋਂ 20 ਬੱਚਿਆਂ ਤੋਂ ਘੱਟ ...

ਪੂਰੀ ਖ਼ਬਰ »

ਨੌਜਵਾਨ ਵਿਦੇਸ਼/ਸਰਕਾਰੀ ਨੌਕਰੀ ਦੀ ਬਜਾਏ ਡੇਅਰੀ ਧੰਦੇ ਰਾਹੀਂ ਸਵੈ-ਰੁਜ਼ਗਾਰ ਅਪਣਾਉਣ-ਕੋਟਲੀ

ਬੀਜਾ, 19 ਮਈ (ਕਸ਼ਮੀਰਾ ਸਿੰਘ ਬਗ਼ਲੀ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਬੀਜਾ ਵਿਖੇ ਉਚੇਚੇ ਤੌਰ 'ਤੇ ਪਹੰੁਚੇੇ | ਸਿਖਲਾਈ ਕੇਂਦਰ ਇੰਚਾਰਜ ਸ. ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਬੀਜਾ, 19 ਮਈ (ਰਣਧੀਰ ਸਿੰਘ ਧੀਰਾ)- ਪੁਲਿਸ ਚੌਾਕੀ ਕੋਟ ਦੇ ਇੰਚਾਰਜ ਬਲਵੀਰ ਸਿੰਘ ਵੱਲੋਂ ਐੱਸ. ਐੱਸ. ਪੀ. ਖੰਨਾ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ...

ਪੂਰੀ ਖ਼ਬਰ »

ਵਫ਼ਦ ਨੇ ਮੰਗ ਪੱਤਰ ਦਿੱਤਾ

ਕੁਹਾੜਾ 19 ਮਈ (ਤੇਲੂ ਰਾਮ ਕੁਹਾੜਾ)- ਪਾਵਰ ਕੋਮ ਐਾਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਨਿਗਰਾਨ ਇੰਜਨੀਅਰਾਾ ਨੁੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਸ਼ੁਰੁ ਕੀਤੀ ਮੁਹਿੰਮ ਤਹਿਤ ਪਾਵਰ ਕੋਮ ਉਪ ਮੰਡਲ ਕੁਹਾੜਾ ਇਕਾਈ ਦੇ ਇਕ ਵਫ਼ਦ ਨੇ ਸਮਰਾਲਾ ਦੇ ਵਧੀਕ ਨਿਗਰਾਨ ਇੰਜਨੀਅਰ ਨੂੰ ਇਕ ਮੰਗ ਪੱਤਰ ਦਿੱਤਾ¢ ਵਫ਼ਦ ਦੀ ਅਗਵਾਈ ਮੰਡਲ ਪ੍ਰਧਾਨ ਭਰਪੂਰ ਸਿੰਘ ਮਾਂਗਟ ਕਰ ਰਹੇ ਸਨ¢ ਉਨ੍ਹਾਂ ਨਾਲ ਮੀਤ ਪ੍ਰਧਾਨ ਧਰਮਪਾਲ ਸਿੰਘ ਕੁਹਾੜਾ, ਬੂਟਾ ਸਿੰਘ ਕਟਾਣੀ ਕਲਾਂ, ਵਰਿੰਦਰ ਸਿੰਘ, ਅਰਜਨ ਸਿੰਘ ਚੌਾਤਾਂ, ਅਵਤਾਰ ਸਿੰਘ ਵੀ ਸਨ¢ ਮੀਤ ਪ੍ਰਧਾਨ ਧਰਮਪਾਲ ਸਿੰਘ ਨੇ ਦੱਸਿਆ ਨਿਗਰਾਨ ਇੰਜਨੀਅਰ ਨੇ ਵਫਦ ਨੂੰ ਪੂਰਾ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਪ੍ਰਸ਼ਾਸਨ ਤੱਕ ਪਹੁੰਚਾ ਦਿਤੱਾ ਜਾਏਗਾ¢ ਮੰਡਲ ਪ੍ਰਧਾਨ ਭਰਪੂਰ ਸਿੰਗ ਮਾਂਗਟ ਨੇ ਦੱਸਿਆ ਕਿ ਮੰਗ ਪੱਤਰ ਦੇਣ 'ਤੇ ਵੀ ਸਰਕਾਰ 'ਤੇ ਕੋਈ ਅਸਰ ਨਾ ਹੋਇਆ ਤਾਂ ਜਥੇਬੰਦੀ 6 ਜੂਨ ਨੂੰ ਠੇਕਾ ਅਧਾਰਿਤ ਮੁਲਾਜਮ ਜੱਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਵੱਧ ਚੜ੍ਹਕੇ ਭਾਗ ਲਵੇਗੀ |


ਖ਼ਬਰ ਸ਼ੇਅਰ ਕਰੋ

ਡੀ. ਈ. ਓ. ਨੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਈਸੜੂ, 19 ਮਈ (ਬਲਵਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਈਸੜੂ ਵਿਖੇ ਸਕੂਲ ਸਟਾਫ਼, ਪਿੰਡ ਦੇ ਦਾਨੀ ਸੱਜਣਾਂ ਤੇ ਸਰਪਰਸਤ, ਅਧਿਆਪਕ/ਵਿਦਿਆਰਥੀ ਭਲਾਈ ਸੰਸਥਾ ਖੰਨਾ ਦੇ ਸਹਿਯੋਗ ਨਾਲ ਸਕੂਲ ਵਿਚ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ¢ ਇਸ ਸਮੇਂ ਉਪ ਜ਼ਿਲ੍ਹਾ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਕੀਤੀ ਮੀਟਿੰਗ

ਜੌੜੇਪੁਲ ਜਰਗ, 19 ਮਈ (ਪਾਲਾ ਰਾਜੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਦੀ ਅਹਿਮ ਮੀਟਿੰਗ ਰਾਜੇਵਾਲ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ 20 ਮਈ ਨੂੰ ਨਰੈਣਗੜ੍ਹ, ਰਾਜੇਵਾਲ, ਪੰਜਰੁੱਖਾ, ਰੌਣੀ ਆਦਿ ...

ਪੂਰੀ ਖ਼ਬਰ »

ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸਮਰਾਲਾ, 19 ਮਈ (ਜਸਪ੍ਰੀਤ ਸਿੰਘ ਬੰਟੀ)-ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਪਿੰਡ ਗੋਸਲਾਂ ਵਿਖੇ ਡਾ. ਐੱਸ. ਸੀ. ਸ਼ਰਮਾ ਡਾ. ਕੇ. ਵੀ. ਕੇ. ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਅਭਿਆਨ ਦੇ ਤਹਿਤ ਕਿਸਾਨਾ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ...

ਪੂਰੀ ਖ਼ਬਰ »

ਲੱਖਾਂ ਦੀ ਲਾਗਤ ਨਾਲ ਬਣੀ ਨਵੀਂ ਸੜਕ ਕੁਝ ਮਹੀਨਿਆਂ ਬਾਅਦ ਹੀ ਬਣੀ ਤਰਸਯੋਗ

ਮਾਛੀਵਾੜਾ ਸਾਹਿਬ, 19 ਮਈ (ਮਨੋਜ ਕੁਮਾਰ)- ਪਿਛਲੇ ਅਕਾਲੀ ਸ਼ਾਸ਼ਨ 'ਚ ਸਰਕਾਰ ਦੀ ਜਿਸ ਨਵੀਂ ਤਕਨੀਕ ਦਾ ਪ੍ਰਯੋਗ ਕਰਕੇ ਸ਼ਹਿਰ ਦੇ ਮੇਨ ਬਜ਼ਾਰ ਵਿਚ ਗਾਂਧੀ ਚੌਕ ਤੋਂ ਲੈ ਕੇ ਬਣਾਈ ਗਈ ਨਵੀਂ ਸੜਕ ਮਹਿਜ਼ ਕੁਝ ਮਹੀਨਿਆਂ ਵਿਚ ਹੀ ਆਪਦੀ ਤਰਸਯੋਗ ਸਥਿਤੀ ਬਿਆਨ ਕਰ ਰਹੀ ਹੈ | ...

ਪੂਰੀ ਖ਼ਬਰ »

ਨਸ਼ਿਆਂ ਦੇ ਖਾਤਮੇ ਤੋਂ ਬਿਨਾਂ ਕਿਸੇ ਸੁਚੱਜੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ-ਵਿਪਨ ਕੁਮਾਰ

ਮਾਛੀਵਾੜਾ ਸਾਹਿਬ, 19 ਮਈ (ਮਨੋਜ ਕੁਮਾਰ)-ਇਕ ਨਰੋਏ 'ਤੇ ਸੁਚੱਜੇ ਸਮਾਜ ਦੀ ਰੂਪ-ਰੇਖਾ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਉਸ ਮਾਹੌਲ ਵਿਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਨਾ ਕਰ ਦਿੱਤਾ ਜਾਵੇ | ਜਿੱਥੇ ਇਹ ਨਸ਼ੇ ਇਨਸਾਨੀ ਜੀਵਨ ਲਈ ਤਾਂ ਘਾਤਕ ਬਣਦੇ ਹਨ ...

ਪੂਰੀ ਖ਼ਬਰ »

ਕੰਨਿਆ ਸਕੂਲ ਮਲੌਦ ਵਿਖੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਮਲੌਦ, 19 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਣ ਮੰਡਲ ਅਫ਼ਸਰ ਵਿਸਥਾਰ ਪਟਿਆਲਾ ਜੁਗਰਾਜ ਸਿੰਘ ਤੇ ਵਣ ਰੇਂਜ ਅਫ਼ਸਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸੰਕਟਮਈ ਪ੍ਰਜਾਤੀ ਦਿਵਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ...

ਪੂਰੀ ਖ਼ਬਰ »

ਪੰਛੀਆਂ ਨੂੰ ਪਾਣੀ ਪਿਲਾਉਣ ਲਈ ਮਿੱਟੀ ਦੇ ਬਰਤਨ ਵੰਡੇ

ਸਮਰਾਲਾ, 19 ਮਈ (ਸਰਵਣ ਸਿੰਘ ਭੰਗਲਾਂ)- ਦਿਨੋ-ਦਿਨ ਵੱਧਦੀ ਜਾ ਰਹੀ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਈ ਦਇਆ ਸਿੰਘ ਗੁਰਮਤਿ ਵਿਦਿਆਲਾ ਤੇ ਸਿਮਰਨ ਅਭਿਆਸ ਕੇਂਦਰ ਸਮਰਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲਾ ਖੁਰਦ ...

ਪੂਰੀ ਖ਼ਬਰ »

ਪਪੜੌਦੀ ਦੇ ਖੇਡ ਮੇਲੇ ਦਾ ਬਾਬਾ ਪ੍ਰੀਤਮ ਸਿੰਘ ਨੇ ਕੀਤਾ ਉਦਘਾਟਨ

ਸਮਰਾਲਾ, 19 ਮਈ (ਸਰਵਣ ਸਿੰਘ ਭੰਗਲਾਂ)- ਪਿੰਡ ਪਪੜੌਦੀ ਵਿਖੇ ਕਰਵਾਏ ਜਾ ਰਹੇ 10ਵੇਂ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਅੱਜ ਬਾਬਾ ਪ੍ਰੀਤਮ ਸਿੰਘ ਨੇ ਕੀਤਾ | ਇਸ ਮੌਕੇ ਉਨਾਂ ਦਾ ਸੁਆਗਤ ਕਲੱਬ ਦੇ ਪ੍ਰਧਾਨ ਰਵੀ ਨੇ ਸਮੁੱਚੇ ਅਹੁਦੇਦਾਰਾਂ ਦੇ ਨਾਲ ਕੀਤਾ | ਇਸ ...

ਪੂਰੀ ਖ਼ਬਰ »

ਮਾਈਾਡ ਮੇਕਰ 'ਚ 'ਹੌਲੀਡੇ ਇੰਗਲਿਸ਼' ਕੋਰਸ ਸ਼ੁਰੂ ਕੀਤਾ ਜਾਵੇਗਾ- ਡਾਇ. ਮਾਣਕੀ

ਖੰਨਾ, 19 ਮਈ (ਦਵਿੰਦਰ ਸਿੰਘ ਗੋਗੀ/ਧਿਆਨ ਸਿੰਘ ਰਾਏ)- ਅੰਗਰੇਜ਼ੀ ਭਾਸ਼ਾ 'ਚ ਹਜ਼ਾਰਾਂ ਵਿਦਿਆਰਥੀਆਂ ਨੂੰ ਮੁਹਾਰਤ ਹਾਸਲ ਕਰਵਾ ਚੁੱਕੀ ਸੰਸਥਾ ਮਾਈਾਡ ਮੇਕਰ ਨੇ ਸਕੂਲਾਂ ਵਿਚ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਇੰਗਲਿਸ਼ ਭਾਸ਼ਾ ਦੇ ਇਕ ਮਹੀਨੇ ਦੇ ...

ਪੂਰੀ ਖ਼ਬਰ »

ਗੁਰਬਾਣੀ ਪੜ੍ਹਣ, ਸਰਵਣ ਕਰਨ ਨਾਲ ਮਨੁੱਖ ਅਧਿਆਤਮਿਕਤਾ ਨਾਲ ਜੁੜਦਾ ਹੈ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਸਵੱਦੀ ਕਲਾਂ, 19 ਮਈ (ਗੁਰਪ੍ਰੀਤ ਸਿੰਘ ਤਲਵੰਡੀ)- ਪ੍ਰਮਾਤਮਾਂ ਦਾ ਕੋਈ ਸਰੀਰਿਕ ਰੂਪ ਨਹੀਂ, ਉਹ ਸਭ ਦੇ ਹਿਰਦੇ ਵਿਚ ਵਸਦਾ ਹੈ | ਭਗਵਾਨ ਕਾਲ ਤੇ ਚਿੰਤਾ ਤੋਂ ਰਹਿਤ ਹੈ | ਇਸ ਲਈ ਨਿਰਗੁਣ ਤੇ ਸਰਗੁਣ ਦੇ ਝਗੜਿਆਂ ਨੂੰ ਛੱਡ ਕੇ ਕੇਵਲ ਰਾਮ ਨਾਮ ਦਾ ਸਹਾਰਾ ਹੀ ਲੈਣਾ ਚਾਹੀਦਾ ...

ਪੂਰੀ ਖ਼ਬਰ »

ਸਾਂਝ ਕੇਂਦਰ ਪਾਇਲ ਵੱਲੋਂ ਦੌਲਤਪੁਰ ਵਿਖੇ ਨਸ਼ਿਆਂ ਖਿਲਾਫ਼ ਸੈਮੀਨਾਰ

ਮਲੌਦ, 19 ਮਈ (ਚਾਪੜਾ/ਨਿਜ਼ਾਮਪੁਰ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆ ਖਿਲਾਫ਼ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੁਲਿਸ ਸਾਂਝ ਕੇਂਦਰ ਪਾਇਲ ਦੇ ਇੰਚਾਰਜ਼ ਸਬ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਡਰਾਈ ਡੇਅ ਸਬੰਧੀ ਕੀਤਾ ਜਾਗਰੂਕ

ਸਾਹਨੇਵਾਲ 19 ਮਈ (ਹਰਜੀਤ ਸਿੰਘ ਢਿੱਲੋਂ)- ਉਚ ਅਧਿਕਾਰੀਆਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਕਮਿਉਨਿਟੀ ਹੈਲਥ ਸੈਂਟਰ ਦੇ ਅਧੀਨ ਆਉਂਦੇ ਖੇਤਰ ਮੁੰਡੀਆਂ ਰਾਮ ਨਗਰ ਤੇ ਆਸ ਪਾਸ ਸੁਪਰਵਾਈਜ਼ਰ ਇੰਸਪੈਕਟਰ ਦਲਬੀਰ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ...

ਪੂਰੀ ਖ਼ਬਰ »

ਜਸ਼ਨਪ੍ਰੀਤ ਕੌਰ ਨੇ ਐੱਸ. ਡੀ. ਐੱਮ. ਵਜੋਂ ਅਹੁਦਾ ਸੰਭਾਲਿਆ

ਪਾਇਲ, 19 ਮਈ (ਗੁਰਦੀਪ ਸਿੰਘ ਨਿਜ਼ਾਮਪੁਰ/ਰਜਿੰਦਰ ਸਿੰਘ)- ਪਾਇਲ ਕੋਰਟ ਕੰਪਲੈਕਸ ਵਿਖੇ ਜਸ਼ਨਪ੍ਰੀਤ ਕੌਰ ਗਿੱਲ ਪੀ. ਸੀ. ਐੱਸ ਨੇ ਬਤੌਰ ਸਬ ਡਵੀਜ਼ਨ ਮੈਜਿਸਟਰੇਟ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਤਹਿਸੀਲਦਾਰ ਕੰਵਰਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਸਤੀਸ਼ ...

ਪੂਰੀ ਖ਼ਬਰ »

ਡੀ. ਐੱਸ. ਪੀ. ਪਾਇਲ ਵੱਲੋਂ ਨਸ਼ਿਆ ਵਿਰੁੱਧ ਮੀਟਿੰਗ

ਜੌੜੇਪੁਲ ਜਰਗ, 19 ਮਈ (ਪਾਲਾ ਰਾਜੇਵਾਲੀਆ)- ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਡਸਾ ਨੇ ਭਰਥਲਾ ਰੰਧਾਵਾ ਸਰਕਾਰੀ ਮਿਡਲ ਸਕੂਲ ਵਿਖੇ ਵਿਦਿਆਰਥੀਆ ਨਾਲ ਮੀਟਿੰਗ ਕੀਤੀ | ਉਨ੍ਹਾਂ ਬੱਚਿਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਨਨਕਾਣਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਈਸੜੂ, 19 ਮਈ (ਬਲਵਿੰਦਰ ਸਿੰਘ)-ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਸਤ੍ਰੇਣੀ ਦੇ ਨਤੀਜੇ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਨਤੀਜਾ ਸ਼ਾਨਦਾਰ ਰਿਹਾ | ਮੈਡੀਕਲ ਗਰੁੱਪ ਵਿੱਚੋਂ ਰਵਦੀਪ ਕੌਰ ਨਸਰਾਲੀ ਨੇ 92.44 ਪ੍ਰਤੀਸ਼ਤ, ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਵੱਲੋਂ ਨਵੇਂ ਬਣੇ ਪਿ੍ੰਸੀਪਲਾਂ ਦਾ ਸਨਮਾਨ

ਖੰਨਾ/ਪਾਇਲ, 19 ਮਈ (ਪ. ਪ.)-ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਨਵੇਂ ਬਣਾਏ ਸਕੂਲ ਪਿ੍ੰਸੀਪਲਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਲੁਧਿਆਣਾ ਨੇ ਸਮਾਗਮ ਦੌਰਾਨ ਨਵੇਂ ਬਣੇ ...

ਪੂਰੀ ਖ਼ਬਰ »

ਬਾਬਾ ਬੇਰੀ ਸਾਹਿਬ ਦੋਰਾਹਾ ਦੇ ਅਸਥਾਨ 'ਤੇ ਮੇਲੇ ਕਰਵਾਇਆ

ਦੋਰਾਹਾ, 19 ਮਈ (ਮਨਜੀਤ ਸਿੰਘ ਗਿੱਲ)-ਦੋਰਾਹਾ ਪਿੰਡ 'ਚ ਸਥਿਤ ਧਾਰਮਿਕ ਅਸਥਾਨ ਬਾਬਾ ਬੇਰੀ ਸਾਹਿਬ ਵਿਖੇ ਪ੍ਰਧਾਨ ਰਾਜਵੀਰ ਸਿੰਘ ਰੂਬਲ ਦੀ ਅਗਵਾਈ ਵਿਚ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਮੇਲੇ ਕਰਵਾਇਆਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਖੰਨਾ, 19 ਮਈ (ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਪਹਿਲੀਆਾ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਾ ਵਿਦਿਆਰਥਣਾਂ ਨੂੰ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਸਨਮਾਨਿਤ ਕੀਤਾ¢ਇਨਾਮ ਪ੍ਰਾਪਤ ਕਰਨ ਵਾਲਿਆਾ ਵਿਚ ...

ਪੂਰੀ ਖ਼ਬਰ »

ਡਾ. ਮਨਜੀਤ ਧਾਲੀਵਾਲ ਮੋਦੀ ਦੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਸਮਰਾਲਾ 19 ਮਈ (ਸਰਵਣ ਸਿੰਘ ਭੰਗਲਾਂ)- ਭਾਰਤ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਰਸੋਈ ਗੈਸ ਦੀ ਸਬਸਿਡੀ ਤਿਆਗਣ ਲਈ ਪ੍ਰੇਰਿਤ ਕੀਤਾ ਗਿਆ ਸੀ | ਜਿਸ ਤੋਂ ਪ੍ਰਭਾਵਿਤ ਹੋਕੇ ਡਾ. ਮਨਜੀਤ ਸਿੰਘ ਧਾਲੀਵਾਲ ਨੇ ਰਸੋਈ ਗੈਸ ਦੀ ਸਬਸਿਡੀ ਤਿਆਗ ਕੇ ਇਸ ...

ਪੂਰੀ ਖ਼ਬਰ »

ਪਿੰਡ ਛੱਜਾਵਾਲ 'ਚ ਪ੍ਰੋਗਰਾਮ 'ਦੇਸੀ ਪੰਜਾਬ' ਦੀ ਸ਼ੂਟਿੰਗ ਹੋਈ

ਜਗਰਾਉਂ, 19 ਮਈ (ਅਜੀਤ ਸਿੰਘ ਅਖਾੜਾ)- ਪਿੰਡ ਛੱਜਾਵਾਲ ਵਿਖੇ ਸਰਪੰਚ ਸਵਰਨ ਸਿੰਘ ਤੇ ਬੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਦੀ ਅਗਵਾਈ 'ਚ ਗਾਇਕ ਲਾਲੀ ਤੇ ਜੋਤੀ ਢਿੱਲੋਂ ਦੇ ਯਤਨਾਂ ਸਦਕਾ ਤੜਕਾ ਟੀ.ਵੀ ਚੈਨਲ ਦੇ ਪ੍ਰੋਗਰਾਮ 'ਦੇਸੀ ਪੰਜਾਬ' ਦੀ ਸ਼ੂਟਿੰਗ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸਕੂਲ 'ਚੋਂ ਐੱਲ. ਸੀ. ਡੀ. ਚੋਰੀ

ਰਾੜਾ ਸਾਹਿਬ, 19 ਮਈ (ਬੋਪਾਰਾਏ) -ਇੱਥੋਂ 2 ਕਿੱਲੋਮੀਟਰ ਦੂਰ ਸਰਕਾਰੀ ਪ੍ਰਾਇਮਰੀ ਸਕੂਲ ਭੀਖੀ ਖੱਟੜਾ ਵਿਖੇ ਅੱੈਲ. ਸੀ. ਡੀ. ਤੇ ਉਸ ਦੀ ਬੈਟਰੀ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਸਕੂਲ ਦੇ 3 ਕਮਰਿਆਂ ਦੇ ਜਿੰਦੇ ਤੋੜੇ ਗਏ | ...

ਪੂਰੀ ਖ਼ਬਰ »

ਤੰਬਾਕੂ ਵਿਰੋਧੀ ਮੁਹਿੰਮ ਤਹਿਤ ਦੁਕਾਨਾਂ ਦੀ ਕੀਤੀ ਚੈਕਿੰਗ

ਸਮਰਾਲਾ 19 ਮਈ ( ਨਵਰੂਪ ਸਿੰਘ ਧਾਲੀਵਾਲ)- ਸੀਨੀਅਰ ਮੈਡੀਕਲ ਅਫ਼ਸਰ ਡਾ. ਅਨਿਲ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨੋਡਲ ਅਫ਼ਸਰ ਡਾ. ਰਾਹੁਲ ਭੱਲਾ ਨੇ ਸਿਹਤ ਵਿਭਾਗ ਵਲੋਂ ਚਲਾਈ ਗਈ ਤੰਬਾਕੂ ਵਿਰੋਧੀ ਮੁਹਿੰਮ ਤਹਿਤ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਤੰਬਾਕੂਨੋਸ਼ੀ ...

ਪੂਰੀ ਖ਼ਬਰ »

ਸਾਂਝ ਕੇਂਦਰ ਵੱਲੋਂ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਮੀਟਿੰਗ

ਸਮਰਾਲਾ, 19 ਮਈ ( ਸਰਵਣ ਸਿੰਘ ਭੰਗਲਾਂ)- ਪੁਲਿਸ ਸਾਂਝ ਕੇਂਦਰ ਸਮਰਾਲਾ ਵੱਲੋਂ ਇੰਚਾਰਜ ਸਬ ਇੰਸਪੈਕਟਰ ਅਮਰਪਾਲ ਕੌਰ ਨੇ ਐੱਸ.ਐੱਸ.ਪੀ. ਖੰਨਾ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਪਿੰਡ ਸਿਹਾਲਾ ਵਿਖੇ ਪਿੰਡ ਵਾਸੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਸਟੈਨ ਆਟੋ ਬ੍ਰਾਂਚ ਪੋਹੀੜ ਵਿਖੇ ਸਵਿਫਟ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ

ਡੇਹਲੋਂ/ਆਲਮਗੀਰ,19 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਰੂਤੀ ਸੁਜ਼ੂਕੀ ਸਟੈਨ ਆਟੋ ਦੀ ਬ੍ਰਾਂਚ ਪੋਹੀੜ ਵਿਖੇ ਸਵਿਫਟ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ | ਸਟੈਨ ਆਟੋ ਪੋਹੀੜ ਵਿਖੇ ਬ੍ਰਾਂਚ ਮੈਨੇਜ਼ਰ ਕਮਲਜੀਤ ਸਿੰਘ ਦਿਓਲ ਅਤੇ ਸ਼੍ਰੀ ਮਹੇਸ਼ ਸ਼ਰਮਾ ...

ਪੂਰੀ ਖ਼ਬਰ »

ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਅਹਿਮਦਗੜ੍ਹ, 19 ਮਈ (ਰਣਧੀਰ ਸਿੰਘ ਮਹੋਲੀ)- ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਗੜ੍ਹ (ਲੁਧਿਆਣਾ) ਵਿਖੇ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਹਰਦੇਵ ਸਿੰਘ ਸੇਖੋਂ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਪੁੱਜੇ ...

ਪੂਰੀ ਖ਼ਬਰ »

ਖੇਡ ਕਲੱਬਾਂ ਵਲੋਂ ਪਿੰਡ ਪੱਧਰ 'ਤੇ ਟੂਰਨਾਮੈਂਟ ਕਰਵਾਉਣੇ ਸ਼ਲਾਘਾਯੋਗ-ਢਿੱਲੋਂ

ਸਮਰਾਲਾ 19 ਮਈ (ਸਰਵਣ ਸਿੰਘ ਭੰਗਲਾਂ)- ਧੰਨ-ਧੰਨ ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਪੜੌਦੀ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਯੂਥ ਕਾਂਗਰਸ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕੱਲਬ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਜਾਰੀ ਕੀਤਾ | ਇਸ ਮੌਕੇ ਕਲੱਬ ਦੇ ...

ਪੂਰੀ ਖ਼ਬਰ »

ਅੰਬੇਡਕਰ ਭਵਨ 'ਚ ਇਨਾਮੀ ਪ੍ਰਤੀਯੋਗਤਾ ਲਈ ਸਿਲੇਬਸ ਤੇ ਦਾਖ਼ਲਾ ਫਾਰਮ ਮਿਲਣੇ ਸ਼ੁਰੂ

ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਡਾ. ਬੀ.ਆਰ. ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ-ਦਾਖਾ ਵੱਲੋਂ ਪ੍ਰਬੁੱਧ ਭਾਰਤ ਫਾਊਾਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਦਕਰ ਦੇ ਵਿਚਾਰ ਪੁਸਤਕ 'ਤੇ ਅਧਾਰਿਤ ਹਰ ਸਾਲ ਵਾਂਗ ਇਨਾਮੀ ...

ਪੂਰੀ ਖ਼ਬਰ »

ਮੈਕਰੋ ਗਲੋਬਲ 'ਚ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ ਆਈਲੈਟਸ ਦੀ ਤਿਆਰੀ

ਜਗਰਾਉਂ, 19 ਮਈ (ਜੋਗਿੰਦਰ ਸਿੰਘ)- ਆਈਲੈਟਸ ਦੇ ਖੇਤਰ 'ਚ ਪੰਜਾਬ ਦੀ ਨੰਬਰ ਇਕ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ 'ਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਕਰਵਾਈ ਜਾਂਦੀ ਹੈ | ਸੰਸਥਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ 6 ਬੈਂਡ ਅਤੇ ਪਿ੍ਯੰਕਾ ਸ਼ਰਮਾ ...

ਪੂਰੀ ਖ਼ਬਰ »

ਕਾਰ ਨਹਿਰ 'ਚ ਡਿੱਗੀ, ਚਾਲਕ ਦੀ ਮੌਤ

ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਮਾਡਲ ਥਾਣਾ ਦਾਖਾ ਦੀ ਹਦੂਦ ਅੰਦਰ ਸਿੱਧਵਾਂ ਬ੍ਰਾਂਚ ਨਹਿਰ ਦੇ ਬੀਰਮੀ-ਬਸੈਮੀ ਪੁਲ ਟੈਗੋਰ ਪਬਲਿਕ ਸਕੂਲ ਨੇੜੇ ਇਕ ਅਲਟੋ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗਣ ਬਾਅਦ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ...

ਪੂਰੀ ਖ਼ਬਰ »

ਸਬ-ਤਹਿਸੀਲ ਸਿੱਧਵਾਂ ਬੇਟ 'ਚ ਰੀਡਰ, ਰਜਿਸਟਰੀ ਕਲਰਕ ਤੇ ਸੇਵਾਦਾਰ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਕੰਮਕਾਜ ਪ੍ਰਭਾਵਿਤ

ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਪੰਜਾਬ ਸਰਕਾਰ ਆਪਣੇ ਮਾਲ ਵਿਭਾਗ 'ਚੋਂ ਰੋਜ਼ਾਨਾ ਲੱਖਾਂ ਰੁਪਏ ਦਾ ਮਾਲੀਆ ਉਗਰਾਹ ਕੇ ਆਪਣੇ ਖਜ਼ਾਨੇ ਵਿਚ ਪਾ ਰਹੀ ਹੈ ਪਰ ਮਹਿਕਮੇ ਵਿਚ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਸੇਵਾਮੁਕਤ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX