ਤਾਜਾ ਖ਼ਬਰਾਂ


ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਭੰਗ
. . .  10 minutes ago
ਲੁਧਿਆਣਾ, 26 ਸਤੰਬਰ (ਸਲੇਮਪੁਰੀ) - ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਭੰਗ ਕਰਕੇ ਦੀ ਥਾਂ ਨਵੀਂ ਕਾਰਜਕਾਰਨੀ 7 ਮੈਂਬਰੀ ਕਮੇਟੀ ਬਣਾਉਣ ਸਬੰਧੀ ਨੋਟੀਫਿਕੇਸ਼ਨ...
ਏਸ਼ੀਆ ਕੱਪ 2018 : ਪਾਕਿਸਤਾਨ ਖ਼ਿਲਾਫ਼ ਬੱਲੇਬਾਜ਼ੀ ਕਰਦਿਆ ਬੰਗਲਾਦੇਸ਼ 20 ਓਵਰਾਂ ਤੋਂ ਬਾਅਦ 83/3
. . .  28 minutes ago
ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ, ਹਾਲਤ ਨਾਜ਼ੁਕ
. . .  39 minutes ago
ਤਪਾ ਮੰਡੀ, 26 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਤਪਾ ਸ਼ਹਿਰ ਦਾ ਰਾਜੂ ਗਰਗ ਪੁੱਤਰ ਮੰਗਲ ਸੈਨ ਗਰਗ ਨਾਂਅ ਦਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਹੈ। ਜਾਣਕਾਰੀ...
ਮਾਲ ਵਿਭਾਗ ਦਾ ਅਹਿਮ ਫ਼ੈਸਲਾ- ਜਮ੍ਹਾਂਬੰਦੀ 'ਚ ਜ਼ਮੀਨ ਮਾਲਕਾਂ ਦੇ ਈਮੇਲ ਅਤੇ ਸੰਪਰਕ ਨੰ. ਹੋਣਗੇ ਦਰਜ
. . .  about 1 hour ago
ਚੰਡੀਗੜ੍ਹ, 26 ਸਤੰਬਰ- ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਦੇ ਮਾਲ ਵਿਭਾਗ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਇਸ ਵਿਭਾਗ ਨੇ ਹੁਣ ਜਮ੍ਹਾਂਬੰਦੀ 'ਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ...
ਪੰਜਾਬ 'ਚ ਜੰਗਲ ਰਾਜ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ- ਚੀਮਾ
. . .  about 1 hour ago
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੰਜਾਬ 'ਚ ਜੰਗਲ ਦਾ ਰਾਜ ਹੈ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੋਗਾ ਦੇ ਏ...
ਪੁਲ ਪਾਰ ਕਰਦਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਮੌਤ
. . .  about 1 hour ago
ਤਰਨਤਾਰਨ, 26 ਸਤੰਬਰ (ਹਰਿੰਦਰ ਸਿੰਘ)- ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਿੰਡ ਮਥਰੇਵਾਲ ਦੇ ਇੱਕ ਨੌਜਵਾਨ ਦੀ ਪੁਲ ਨੂੰ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਵਹਿਣ ਕਾਰਨ ਮੌਤ ਹੋ ਗਈ। ਥਾਣਾ ਸਦਰ ਦੀ ਚੌਂਕੀ ਕੰਗ ਦੀ ਪੁਲਿਸ ਨੇ ਉਕਤ ਨੌਜਵਾਨ ਦੀ...
ਪਾਕਿਸਤਾਨੀ ਰੇਂਜਰਾਂ ਨੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਦੇਣ ਤੋਂ ਕੀਤਾ ਇਨਕਾਰ
. . .  about 2 hours ago
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਰਾਵੀ ਦਰਿਆ 'ਚ ਰੁੜ੍ਹੇ ਪਿੰਡ ਘੋਨੇਵਾਲਾ ਦੇ ਕਿਸਾਨ ਬਲਵਿੰਦਰ ਸਿੰਘ ਦੀ ਲਾਸ਼ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ...
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.72 ਮੀਟਰ ਤੱਕ ਪਹੁੰਚਿਆ
. . .  about 2 hours ago
ਸ਼ਾਹਪੁਰ ਕੰਢੀ, 26 ਸਤੰਬਰ (ਰਣਜੀਤ ਸਿੰਘ)- ਦੇਸ਼ ਦੇ ਬਹੁਮੰਤਵੀ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਪੱਧਰ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਦੁਪਹਿਰ 3 ਵਜੇ ਝੀਲ ਦਾ ਪੱਧਰ ਪਿਛਲਾ ਰਿਕਾਰਡ ਤੋੜਦਾ ਹੋਇਆ 526.72 ਮੀਟਰ ਤੱਕ...
86 ਸਾਲਾਂ ਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੋਦੀ ਅਤੇ ਰਾਹੁਲ ਗਾਂਧੀ ਨੇ ਦਿੱਤੀਆਂ ਵਧਾਈਆਂ
. . .  about 2 hours ago
ਨਵੀਂ ਦਿੱਲੀ, 26 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਮੋਦੀ ਨੇ ਟਵੀਟ ਕਰਕੇ ਕਿਹਾ, ''ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ...
ਚੀਨੀ ਉਦਯੋਗ ਲਈ 5,500 ਕਰੋੜ ਦੇ ਪੈਕੇਜ ਨੂੰ ਕੈਬਨਿਟ ਦੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਚੀਨੀ ਉਦਯੋਗ ਲਈ 5,500 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ। ਕੈਬਨਿਟ ਨੇ ਨਵੀਂ ਟੈਲੀਕਾਮ ਨੀਤੀ ਨੂੰ ਵੀ ਹਰੀ ਝੰਡੀ ਦਿੱਤੀ। ਚੀਨੀ ਉਦਯੋਗ ਦੇ ਪੈਕੇਜ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਤੇ ਤਹਿਤ...
ਫ਼ਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
. . .  about 3 hours ago
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)- ਸਾਲ 1992 'ਚ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੋਹਾਲੀ ਵਿਚਲੀ...
ਸਤਲੁਜ ਦਰਿਆ 'ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਸਿੱਧਵਾਂ ਬੇਟ, 26 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਸਤਲੁਜ ਦਰਿਆ 'ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸ਼ੇਰੇਵਾਲ ਦਾ ਰਹਿਣ ਵਾਲਾ ਰਤਨ ਸਿੰਘ ਆਪਣੇ ਖੇਤਾਂ 'ਚ ਕੰਮ ਕਰਕੇ ਆ ਰਿਹਾ ਸੀ। ਇਸ ਦੌਰਾਨ ਦਰਿਆ ਦੇ...
ਕੈਪਟਨ ਨੇ ਕੀਤਾ ਸੁਲਤਾਨਪੁਰ ਲੋਧੀ ਦਾ ਦੌਰਾ
. . .  about 3 hours ago
ਸੁਲਤਾਨਪੁਰ ਲੋਧੀ (ਥਿੰਦ, ਸੋਨੀਆ, ਹੈਪੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਨਾਲ ਹੀ ਉਨ੍ਹਾਂ ਨੇ ਮਾਲ ਵਿਭਾਗ ਨੂੰ ਸਪੈਸ਼ਲ...
ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਮੁੱਖ ਮੰਤਰੀ ਨੇ ਸਬ-ਇੰਸਪੈਕਟਰ ਭਰਤ ਭੂਸ਼ਣ ਨੂੰ ਦਿੱਤੀ ਤਰੱਕੀ
. . .  about 3 hours ago
ਚੰਡੀਗੜ੍ਹ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਭਾਰਤ ਭੂਸ਼ਣ ਨੂੰ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਏ. ਡੀ. ਜੀ. ਪੀ...
ਸਰਕਾਰ ਨੇ ਹੜ੍ਹ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਤਿੰਨ ਦਿਨਾਂ ਅੰਦਰ ਰਿਪੋਰਟ ਤਿਆਰ ਕਰਾਉਣ ਦਾ ਦਿੱਤਾ ਹੁਕਮ
. . .  about 3 hours ago
ਖੇਮਕਰਨ/ਅਮਰਕੋਟ, 26 ਸਤੰਬਰ (ਬਿੱਲਾ, ਭੱਟੀ)- ਪੰਜਾਬ 'ਚ ਹੜ੍ਹਾਂ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬਾ ਸਰਕਾਰ ਨੇ ਸਪੈਸ਼ਲ ਗਿਰਦਾਵਰੀ ਕਰਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਰਿਪੋਰਟ ਅਗਲੇ ਤਿੰਨ ਦਿਨਾਂ 'ਚ...
ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਲੈਣ ਲਈ ਮੈਂਬਰ ਪਾਰਲੀਮੈਂਟ ਔਜਲਾ ਰਾਵੀ ਦਰਿਆ ਪੁੱਜੇ
. . .  about 4 hours ago
ਕੋਰੀਅਰ ਦੇ ਲਿਫ਼ਾਫ਼ੇ 'ਚ ਹੋਇਆ ਧਮਾਕਾ, ਇੱਕ ਜ਼ਖ਼ਮੀ
. . .  about 4 hours ago
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀਆਂ ਮੱਝਾਂ, ਪੰਜ ਦੀ ਮੌਤ
. . .  about 4 hours ago
ਜਲੰਧਰ : ਵਿਜੀਲੈਂਸ ਦੇ ਡੀ. ਐੱਸ. ਪੀ. ਵਲੋਂ ਨੈਸ਼ਨਲ ਹਾਈਵੇਅ ਦੀਆਂ ਸੜਕਾਂ ਦਾ ਨਿਰੀਖਣ
. . .  about 4 hours ago
ਰਾਵੀ ਦਰਿਆ 'ਚ ਘਟਿਆ ਪਾਣੀ ਦਾ ਪੱਧਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ

ਖੇਡ ਸੰਸਾਰ

ਮੁੰਬਈ ਇੰਡੀਅਨਜ਼ ਫਾਈਨਲ 'ਚ, ਪੁਣੇ ਨਾਲ ਹੋਵੇਗਾ ਮੁੁਕਾਬਲਾ

ਬੈਂਗਲੁਰੂ, 19 ਮਈ (ਏਜੰਸੀ)- ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ-10 ਦੇ ਫਾਈਨਲ 'ਚ ਪੁੱਜ ਗਈ ਹੈ, ਜਿੱਥੇ ਉਸਦਾ ਮੁਕਾਬਲਾ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨਾਲ ਐਤਵਾਰ 21 ਮਈ ਨੂੰ ਹੋਵੇਗਾ | ਅੱਜ ਖੇਡੇ ਇਥੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਤੋਂ ਚੌਥੇ ਟੈਸਟ 'ਚ 0-3 ਨਾਲ ਹਾਰੀ

ਹੈਮਿਲਟਨ (ਨਿਊਜ਼ੀਲੈਂਡ), 19 ਮਈ (ਏਜੰਸੀ)- ਨਿਊਜ਼ੀਲੈਂਡ ਦੌਰੇ 'ਤੇ ਗਈ ਭਾਰਤੀ ਹਾਕੀ ਟੀਮ ਦਾ ਖਰਾਬ ਪ੍ਰਰਦਰਸ਼ਨ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਉਸਨੂੰ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਵਿਚ ਵੀ ਨਿਊਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ | ਨਿਉੂਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਚੌਥੇ ਟੈਸਟ 'ਚ 3-0 ਨਾਲ ਮਾਤ ਦੇ ਕੇ ਲੜੀ ਵਿਚ 4-0 ਦੀ ਲੀਡ ਲੈ ਲਈ | ਭਾਰਤੀ ਟੀਮ ਦੀਆਂ ਖਿਡਾਰਨਾਂ ਨੇ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਵਿਰੋਧੀ ਖਿਡਾਰਨਾਂ ਨੇ ਭਾਰਤੀ ਖਿਡਾਰਨਾਂ ਦੀ ਕੋਈ ਪੇਸ਼ ਨਹੀਂ ਚੱਲਣ ਦਿੱਤੀ | ਨਿਊਜ਼ੀਲੈਂਡ ਵੱਲੋਂ ਪਹਿਲਾ 14ਵੇਂ ਮਿੰਟ 'ਚ ਰਸ਼ੇਲ ਮੈਕਾਨ ਨੇ ਕੀਤਾ | ਇਸ ਤੋਂ ਜਲਦੀ ਹੀ ਬਾਅਦ ਟੈੱਸਾ ਜੌਪ ਨੇ 17ਵੇਂ ਮਿੰਟ 'ਚ ਦੂਜਾ ਗੋਲ ਕਰਕੇ ਨਿਊਜ਼ੀਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ | ਭਾਰਤੀ ਖਿਡਾਰਨਾਂ ਨੇ ਵੀ ਗੋਲ ਕਰਨ ਲਈ ਪੂਰਾ ਸੰਘਰਸ਼ ਕੀਤਾ ਪਰ ਵਿਰੋਧੀ ਖਿਡਾਰਨਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ | ਨਿਊਜ਼ੀਲੈਂਡ ਵੱਲੋਂ ਤੀਜਾ ਤੇ ਆਖਰੀ ਰਸ਼ੇਲ ਮੈਕਾਨ ਨੇ 26ਵੇਂ ਮਿੰਟ 'ਚ ਕਰਦਿਆਂ ਮੈਚ ਦੌਰਾਨ ਆਪਣਾ ਦੂਜਾ ਗੋਲ ਵੀ ਦਾਗਿਆ | ਹੂਟਰ ਵੱਜਣ ਤੱਕ ਨਿਊਜ਼ੀਲੈਂਡ ਨੇ ਗੋਲ ਅੰਤਰ 3-0 ਬਣਾਈ ਰੱਖਿਆ ਤੇ ਮੈਚ ਜਿੱਤ ਲਿਆ | ਪਹਿਲੇ ਤਿੰਨ ਟੈਸਟਾਂ 'ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਕ੍ਰਮਵਾਰ 4-1, 8-2 ਅਤੇ 3-2 ਦੇ ਗੋਲਾਂ ਦੇ ਫਰਕ ਨਾਲ ਹਰਾਇਆ ਸੀ |
ਨਵਜੋਤ ਕੌਰ ਨੇ ਪੂਰੇ ਕੀਤੇ 100 ਅੰਤਰਰਾਸ਼ਟਰੀ ਮੈਚ
ਭਾਰਤੀ ਟੀਮ ਦੀ ਮਿਡਫੀਲਡਰ ਨਵਜੋਤ ਕੌਰ ਨੇ ਅੱਜ ਦਾ ਮੈਚ ਖੇਡਦਿਆਂ ਹੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ 100 ਮੈਚ ਵੀ ਪੂਰੇ ਕਰ ਲਏ | ਨਵਜੋਤ ਕੌਰ (22) ਨੇ ਆਪਣਾ ਪਹਿਲਾ ਮੈਚ ਵੀ ਨਿਊਜ਼ੀਲੈਂਡ ਵਿਰੁੱਧ ਲੜੀ ਦੌਰਾਨ ਹੀ ਨੇਪੀਅਰ ਵਿਖੇ 2012 'ਚ ਖੇਡਿਆ ਸੀ | ਹਾਕੀ ਇੰਡੀਆ ਦੇ ਸਕੱਤਰ ਜਨਰਲ ਮੁਸ਼ਤਾਕ ਅਹਿਮਦ ਨੇ ਵਧਾਈ ਦਿੰਦਿਆਂ ਕਿਹਾ, 'ਨਵਜੋਤ ਇਕ ਹੋਣਹਾਰ ਖਿਡਾਰਨ ਹੈ | ਉਸਨੇ ਕਈ ਮਹੱਤਵਪੂਰਨ ਮੈਚਾਂ ਵਿਚ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਟੀਮ ਵਿਚ ਆਪਣੀ ਮੌਜੂਦਗੀ ਦੀ ਮਹੱਤਤਾ ਸਾਬਿਤ ਕੀਤੀ ਹੈ | ਅੱਜ 100 ਅੰਤਰਰਾਸ਼ਟਰੀ ਮੈਚ ਪੂਰੇ ਕਰਨ 'ਤੇ ਮੈਂ ਉਸਨੂੰ ਵਧਾਈ ਦਿੰਦਾ ਹਾਂ |'

 


ਖ਼ਬਰ ਸ਼ੇਅਰ ਕਰੋ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਚਿਨ ਤੇਂਦੁਲਕਰ

ਨਵੀਂ ਦਿੱਲੀ, 19 ਮਈ (ਏਜੰਸੀ)- ਸਾਬਕਾ ਦਿੱਗਜ਼ ਕ੍ਰਿਕਟ ਸਚਿਨ ਤੇਂਦੁਲਕਰ ਨੇ ਆਪਣੀ ਆਉਣ ਵਾਲੀ ਫਿਲਮ 'ਸਚਿਨ: ਏ ਬਿਲੀਅਨ ਡਰੀਮਜ਼' ਦੇ ਸਬੰਧ 'ਚ ਚਰਚਾ ਕਰਨ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਸਮੇਂ ਸਚਿਨ ਦੀ ਪਤਨੀ ਅੰਜਲੀ ...

ਪੂਰੀ ਖ਼ਬਰ »

ਸ਼ਤਰੰਜ-ਮਾਸਕੋ ਫਿਡੇ 'ਚ ਗੇਲਫੈਂਡ ਤੋਂ ਹਾਰੇ

ਮਾਸਕੋ, 19 ਮਈ (ਏਜੰਸੀ)- ਭਾਰਤੀ ਗੈ੍ਰਾਡ ਮਾਸਟਰ ਪੇਂਟਲਾ ਹਰਿਕ੍ਰਿਸ਼ਨ ਨੂੰ ਮਾਸਕੋ ਫਿਡੇ ਗ੍ਰਾਂ. ਪ੍ਰੀ ਸ਼ਤਰੰਜ ਟੂਰਨਾਮੈਂਟ 'ਚ ਇਸਰਾਈਲ ਦੇ ਗੈ੍ਰਾਡ ਮਾਸਟਰ ਬੋਰਿਸ ਗੇਲਫੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੈਚ ਭਾਰਤੀ ਹਰਿਕ੍ਰਿਸ਼ਨ ਕਾਲੇ ...

ਪੂਰੀ ਖ਼ਬਰ »

ਪੰਜਾਬ ਹਾਕੀ ਟੀਮ ਲਈ ਚੋਣ ਟਰਾਇਲ 22 ਨੂੰ -ਪ੍ਰਗਟ ਸਿੰਘ

ਜਲੰਧਰ 19 ਮਈ (ਜਤਿੰਦਰ ਸਾਬੀ)- ਹਾਕੀ ਇੰਡੀਆ ਵਲੋਂ ਲਖਨਊ (ਉੱਤਰ ਪ੍ਰਦੇਸ਼) 'ਚ 15 ਜੂਨ ਤੋਂ ਕਰਵਾਈ ਜਾਣ ਵਾਲੀ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਮਰਦਾਂ ਦੇ ਵਰਗ 'ਚ ਭਾਗ ਲੈਣ ਵਾਲੀ ਸੀਨੀਅਰ ਪੰਜਾਬ ਹਾਕੀ ਟੀਮ ਦੀ ਚੋਣ ਲਈ ਟਰਾਇਲ 22 ਮਈ ਨੂੰ ਸਵੇਰੇ 8 ਵਜੇ ਪੀ. ਏ. ਪੀ. ...

ਪੂਰੀ ਖ਼ਬਰ »

ਨਿਊ ਭਾਰਤੀ ਕਬੱਡੀ ਫੈਡਰਸ਼ਨ (ਐੱਨ.ਕੇ.ਐੱਫ.ਆਈ.) ਦਾ ਗਠਨ

ਨਵੀਂ ਦਿੱਲੀ, 19 ਮਈ (ਏਜੰਸੀ)- ਭਾਰਤੀ ਪੇਸ਼ੇਵਰ ਕਬੱਡੀ ਫੈਡਰੇਸ਼ਨ ਤੋਂ ਹੁਣ ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ (ਐੱਨ. ਕੇ. ਐੱਫ. ਆਈ.) ਬਣਾਈ ਗਈ ਹੈ, ਜਿਸ ਦਾ ਗਠਨ ਅਗਲੇ ਮਹੀਨੇ ਬੈਂਗਲੁਰੂ 'ਚ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਕੀਤਾ ਗਿਆ ਹੈ | ਬਿਹਾਰ ...

ਪੂਰੀ ਖ਼ਬਰ »

ਇਟਾਲੀਅਨ ਓਪਨ-ਰਾਫੇਲ ਨਾਡਾਲ ਤੇ ਜੋਕੋਵਿਕ ਕੁਆਰਟਰ ਫਾਈਨਲ 'ਚ ਪੁੱਜੇ

ਰੋਮ (ਇਟਲੀ), 19 ਮਈ (ਏਜੰਸੀ)- ਵਿਸ਼ਵ 'ਚ ਚੌਥਾ ਦਰਜਾ ਪ੍ਰਾਪਤ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਨੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਮਰਦਾਂ ਦੇ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਨਾਡਾਲ ਨੇ ਜੈਕ ਸਾਕ ਨੂੰ 6-4, 6-3 ਨਾਲ ...

ਪੂਰੀ ਖ਼ਬਰ »

ਰੀਓ ਉਲੰਪਿਕ 'ਚ ਦੋ ਅਯੋਗ ਡਾਕਟਰ ਭੇਜਣ ਦੀ ਸੀ.ਬੀ.ਆਈ. ਜਾਂਚ ਸ਼ੁਰੂ

ਨਵੀਂ ਦਿੱਲੀ, 19 ਮਈ (ਏਜੰਸੀ)- ਸੀ.ਬੀ.ਆਈ. ਨੇ ਦੋ ਮੈਡੀਕਲ ਅਫ਼ਸਰਾਂ ਨੂੰ ਬੀਤੇ ਵਰ੍ਹੇ ਭਾਰ ਰੀਓ ਉਲੰਪਿਕ 'ਚ ਭਾਰਤੀ ਖਿਡਾਰੀਆਂ ਦੇ ਦਲ ਨਾਲ ਭੇਜਣ ਲਈ ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਦੇ ਕੁਝ ਅਧਿਕਾਰੀਆਂ 'ਤੇ ਭਾਈ-ਭਤੀਜਾਵਾਦ ਅਤੇ ਪੱਖਪਾਤ ਦੇ ਦੋਸ਼ਾਂ ਦੀ ਮੁੱਢਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX