ਤਾਜਾ ਖ਼ਬਰਾਂ


ਦੂਸਰੀ ਵਾਰ ਆਪ ਵਿਧਾਇਕ ਖਿਲਾਫ ਛੇੜਛਾੜ ਦਾ ਮਾਮਲਾ ਦਰਜ
. . .  6 minutes ago
ਨਵੀਂ ਦਿੱਲੀ, 21 ਜੁਲਾਈ - ਦਿੱਲੀ 'ਚ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਖਿਲਾਫ ਦਿੱਲੀ ਪੁਲਿਸ ਨੇ ਸੰਗਮ ਵਿਹਾਰ ਥਾਣੇ 'ਚ ਮਹਿਲਾ ਨਾਲ ਛੇੜਛਾੜ, ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਤੇ ਧਮਕੀ ਦੇਣ ਦਾ ਮਾਮਲਾ ਦਰਜ...
ਪੋਸਟਰ 'ਚ ਹਿਟਲਰ ਨਾਲ ਕੀਤੀ ਗਈ ਕਿਰਨ ਬੇਦੀ ਦੀ ਤੁਲਨਾ
. . .  34 minutes ago
ਪੁਡੂਚੇਰੀ, 21 ਜੁਲਾਈ - ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਤੇ ਸੂਬਾ ਸਰਕਾਰ ਵਿਚਕਾਰ ਵਿਵਾਦ ਜਾਰੀ ਹੈ। ਕਿਰਨ ਬੇਦੀ ਨੇ ਅੱਜ ਸਵੇਰੇ ਅਖਬਾਰ ਦੇ ਕੁਝ ਹਿੱਸਿਆਂ ਨੂੰ ਟਵੀਟ ਕੀਤਾ। ਜਿਸ 'ਚ ਪੋਸਟਰ ਛਪੇ ਹੋਏ ਹਨ। ਪੋਸਟਰ ਵਿਚ ਕਿਰਨ ਬੇਦੀ ਦੀ ਤੁਲਨਾ...
ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗਹਿਰੀ ਨਜ਼ਰ - ਅਮਰੀਕਾ
. . .  about 1 hour ago
ਵਾਸ਼ਿੰਗਟਨ, 21 ਜੁਲਾਈ - ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗੰਭੀਰਤਾ ਨਾਲ ਨਜ਼ਰ ਬਣਾ ਕੇ ਰੱਖ ਰਿਹਾ ਹੈ। ਟਰੰਪ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤਣਾਅ ਨੂੰ ਘੱਟ ਕਰਕੇ ਗੱਲਬਾਤ ਨਾਲ ਮਸਲੇ ਹੱਲ...
ਗਰੀਸ 'ਚ ਆਇਆ ਤਕੜਾ ਭੁਚਾਲ, ਕਈ ਜ਼ਖਮੀ
. . .  about 1 hour ago
ਏਥਨਜ਼, 21 ਜੁਲਾਈ - ਗਰੀਸ ਦੇ ਕੋਸ ਟਾਪੂ 'ਤੇ ਸ਼ਕਤੀਸ਼ਾਲੀ ਭੁਚਾਲ ਆਉਣ ਕਾਰਨ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਕਈ ਘਰ ਨੁਕਸਾਨੇ ਗਏ ਹਨ। ਇਸ ਭੁਚਾਲ ਦੀ ਤੀਬਰਤਾ 6.5 ਮਾਪੀ...
ਜੰਮੂ ਪਠਾਨਕੋਟ ਹਾਈਵੇ 'ਤੇ ਹਾਦਸਾ, ਇਕ ਮੌਤ-22 ਜ਼ਖਮੀ
. . .  about 1 hour ago
ਜੰਮੂ, 21 ਜੁਲਾਈ - ਜੰਮੂ ਪਠਾਨਕੋਟ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਵਿਚ 22 ਲੋਕ ਜ਼ਖਮੀ ਹੋ ਗਏ ਹਨ ਤੇ ਇਕ ਮੌਤ ਹੋ ਗਈ...
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਨੇ ਅਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਹਰਾ ਕੇ ਭਾਰਤ ਫਾਈਨਲ 'ਚ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ 9ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30.2 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਖੇਡ ਸੰਸਾਰ

ਮੁੰਬਈ ਇੰਡੀਅਨਜ਼ ਫਾਈਨਲ 'ਚ, ਪੁਣੇ ਨਾਲ ਹੋਵੇਗਾ ਮੁੁਕਾਬਲਾ

ਬੈਂਗਲੁਰੂ, 19 ਮਈ (ਏਜੰਸੀ)- ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ-10 ਦੇ ਫਾਈਨਲ 'ਚ ਪੁੱਜ ਗਈ ਹੈ, ਜਿੱਥੇ ਉਸਦਾ ਮੁਕਾਬਲਾ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨਾਲ ਐਤਵਾਰ 21 ਮਈ ਨੂੰ ਹੋਵੇਗਾ | ਅੱਜ ਖੇਡੇ ਇਥੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਤੋਂ ਚੌਥੇ ਟੈਸਟ 'ਚ 0-3 ਨਾਲ ਹਾਰੀ

ਹੈਮਿਲਟਨ (ਨਿਊਜ਼ੀਲੈਂਡ), 19 ਮਈ (ਏਜੰਸੀ)- ਨਿਊਜ਼ੀਲੈਂਡ ਦੌਰੇ 'ਤੇ ਗਈ ਭਾਰਤੀ ਹਾਕੀ ਟੀਮ ਦਾ ਖਰਾਬ ਪ੍ਰਰਦਰਸ਼ਨ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਉਸਨੂੰ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਵਿਚ ਵੀ ਨਿਊਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਹੱਥੋਂ ਹਾਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਚਿਨ ਤੇਂਦੁਲਕਰ

ਨਵੀਂ ਦਿੱਲੀ, 19 ਮਈ (ਏਜੰਸੀ)- ਸਾਬਕਾ ਦਿੱਗਜ਼ ਕ੍ਰਿਕਟ ਸਚਿਨ ਤੇਂਦੁਲਕਰ ਨੇ ਆਪਣੀ ਆਉਣ ਵਾਲੀ ਫਿਲਮ 'ਸਚਿਨ: ਏ ਬਿਲੀਅਨ ਡਰੀਮਜ਼' ਦੇ ਸਬੰਧ 'ਚ ਚਰਚਾ ਕਰਨ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਸਮੇਂ ਸਚਿਨ ਦੀ ਪਤਨੀ ਅੰਜਲੀ ਤੇਂਦੁਲਕਰ ਵੀ ਉਨ੍ਹਾਂ ਦੇ ਨਾਲ ਸਨ | ਸਚਿਨ ਨੇ ਆਪਣੇ ਟਵਿੱਟਰ ਅਕਾਊਾਟ 'ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ | ਤਸਵੀਰ ਸਾਂਝੀ ਕਰਦਿਆਂ ਸਚਿਨ ਨੇ ਨਾਲ ਕੈਪਸ਼ਨ 'ਚ ਲਿਖਿਆ ਕਿ ਮੈਂ ਆਪਣੀ ਫਿਲਮ ਦੇ ਸਬੰਧ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਹੈ | ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਮੁਲਾਕਾਤ ਬਾਰੇ ਟਵੀਟ ਕੀਤਾ ਹੈ | ਸਚਿਨ ਨੇ ਆਪਣੇ ਅਕਾਂਊਟ 'ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਾਲ ਮੁਲਕਾਤ ਬਹੁਤ ਵਧੀਆ ਰਹੀ ਹੈ | ਸਚਿਨ ਅਨੁਸਾਰ ਪ੍ਰਧਾਨ ਮੰਤਰੀ ਨੇ, 'ਜੋ ਖੇਡੇ, ਉਹੀ ਖਿੜੇ' ਦਾ ਸੰਦੇਸ਼ ਵੀ ਦਿੱਤਾ |


ਖ਼ਬਰ ਸ਼ੇਅਰ ਕਰੋ

ਸ਼ਤਰੰਜ-ਮਾਸਕੋ ਫਿਡੇ 'ਚ ਗੇਲਫੈਂਡ ਤੋਂ ਹਾਰੇ

ਮਾਸਕੋ, 19 ਮਈ (ਏਜੰਸੀ)- ਭਾਰਤੀ ਗੈ੍ਰਾਡ ਮਾਸਟਰ ਪੇਂਟਲਾ ਹਰਿਕ੍ਰਿਸ਼ਨ ਨੂੰ ਮਾਸਕੋ ਫਿਡੇ ਗ੍ਰਾਂ. ਪ੍ਰੀ ਸ਼ਤਰੰਜ ਟੂਰਨਾਮੈਂਟ 'ਚ ਇਸਰਾਈਲ ਦੇ ਗੈ੍ਰਾਡ ਮਾਸਟਰ ਬੋਰਿਸ ਗੇਲਫੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੈਚ ਭਾਰਤੀ ਹਰਿਕ੍ਰਿਸ਼ਨ ਕਾਲੇ ...

ਪੂਰੀ ਖ਼ਬਰ »

ਪੰਜਾਬ ਹਾਕੀ ਟੀਮ ਲਈ ਚੋਣ ਟਰਾਇਲ 22 ਨੂੰ -ਪ੍ਰਗਟ ਸਿੰਘ

ਜਲੰਧਰ 19 ਮਈ (ਜਤਿੰਦਰ ਸਾਬੀ)- ਹਾਕੀ ਇੰਡੀਆ ਵਲੋਂ ਲਖਨਊ (ਉੱਤਰ ਪ੍ਰਦੇਸ਼) 'ਚ 15 ਜੂਨ ਤੋਂ ਕਰਵਾਈ ਜਾਣ ਵਾਲੀ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਮਰਦਾਂ ਦੇ ਵਰਗ 'ਚ ਭਾਗ ਲੈਣ ਵਾਲੀ ਸੀਨੀਅਰ ਪੰਜਾਬ ਹਾਕੀ ਟੀਮ ਦੀ ਚੋਣ ਲਈ ਟਰਾਇਲ 22 ਮਈ ਨੂੰ ਸਵੇਰੇ 8 ਵਜੇ ਪੀ. ਏ. ਪੀ. ...

ਪੂਰੀ ਖ਼ਬਰ »

ਨਿਊ ਭਾਰਤੀ ਕਬੱਡੀ ਫੈਡਰਸ਼ਨ (ਐੱਨ.ਕੇ.ਐੱਫ.ਆਈ.) ਦਾ ਗਠਨ

ਨਵੀਂ ਦਿੱਲੀ, 19 ਮਈ (ਏਜੰਸੀ)- ਭਾਰਤੀ ਪੇਸ਼ੇਵਰ ਕਬੱਡੀ ਫੈਡਰੇਸ਼ਨ ਤੋਂ ਹੁਣ ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ (ਐੱਨ. ਕੇ. ਐੱਫ. ਆਈ.) ਬਣਾਈ ਗਈ ਹੈ, ਜਿਸ ਦਾ ਗਠਨ ਅਗਲੇ ਮਹੀਨੇ ਬੈਂਗਲੁਰੂ 'ਚ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਕੀਤਾ ਗਿਆ ਹੈ | ਬਿਹਾਰ ...

ਪੂਰੀ ਖ਼ਬਰ »

ਇਟਾਲੀਅਨ ਓਪਨ-ਰਾਫੇਲ ਨਾਡਾਲ ਤੇ ਜੋਕੋਵਿਕ ਕੁਆਰਟਰ ਫਾਈਨਲ 'ਚ ਪੁੱਜੇ

ਰੋਮ (ਇਟਲੀ), 19 ਮਈ (ਏਜੰਸੀ)- ਵਿਸ਼ਵ 'ਚ ਚੌਥਾ ਦਰਜਾ ਪ੍ਰਾਪਤ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਨੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਮਰਦਾਂ ਦੇ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਨਾਡਾਲ ਨੇ ਜੈਕ ਸਾਕ ਨੂੰ 6-4, 6-3 ਨਾਲ ...

ਪੂਰੀ ਖ਼ਬਰ »

ਰੀਓ ਉਲੰਪਿਕ 'ਚ ਦੋ ਅਯੋਗ ਡਾਕਟਰ ਭੇਜਣ ਦੀ ਸੀ.ਬੀ.ਆਈ. ਜਾਂਚ ਸ਼ੁਰੂ

ਨਵੀਂ ਦਿੱਲੀ, 19 ਮਈ (ਏਜੰਸੀ)- ਸੀ.ਬੀ.ਆਈ. ਨੇ ਦੋ ਮੈਡੀਕਲ ਅਫ਼ਸਰਾਂ ਨੂੰ ਬੀਤੇ ਵਰ੍ਹੇ ਭਾਰ ਰੀਓ ਉਲੰਪਿਕ 'ਚ ਭਾਰਤੀ ਖਿਡਾਰੀਆਂ ਦੇ ਦਲ ਨਾਲ ਭੇਜਣ ਲਈ ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਦੇ ਕੁਝ ਅਧਿਕਾਰੀਆਂ 'ਤੇ ਭਾਈ-ਭਤੀਜਾਵਾਦ ਅਤੇ ਪੱਖਪਾਤ ਦੇ ਦੋਸ਼ਾਂ ਦੀ ਮੁੱਢਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX