ਤਾਜਾ ਖ਼ਬਰਾਂ


ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  10 minutes ago
ਨਵੀਂ ਦਿੱਲੀ, 24 ਜੂਨ - ਮੀਡੀਆ ਰਿਪੋਰਟਾਂ ਮੁਤਾਬਿਕ ਪੀ.ਡਬਲਿਊ.ਡੀ. ਘੁਟਾਲੇ 'ਚ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਹੋਵੇਗੀ। ਜਿਕਰਯੋਗ ਹੈ ਕਿ ਦਿੱਲੀ ਦੇ ਮੰਤਰੀ ਅਹੁਦੇ ਤੋਂ ਹਟਾਏ ਗਏ ਕਪਿਲ ਮਿਸ਼ਰਾ ਨੇ...
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  22 minutes ago
ਰਾਏਪੁਰ, 24 ਜੂਨ - ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ ਹੋ ਗਏ ਹਨ...
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  56 minutes ago
ਭਰਤਪੁਰ, 24 ਜੂਨ - ਰਾਜਸਥਾਨ ਦੇ ਭਰਤਪੁਰ ਜਾਟ ਰਾਖਵਾਂਕਰਨ ਅੰਦੋਲਨ ਮਾਮਲੇ 'ਚ ਸੂਬਾ ਸਰਕਾਰ ਤੇ ਜਾਟ ਨੇਤਾਵਾਂ 'ਚ ਸਹਿਮਤੀ ਬਣਨ ਮਗਰੋਂ ਅੰਦੋਲਨ ਖ਼ਤਮ ਹੋ ਗਿਆ...
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  about 1 hour ago
ਨਵੀਂ ਦਿੱਲੀ, 24 ਜੂਨ - ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਤੈਅ ਹੋ ਗਈਆਂ ਹਨ। ਮਾਨਸੂਨ ਇਜਲਾਸ 17 ਜੁਲਾਈ ਤੋਂ 11 ਅਗਸਤ ਤੱਕ...
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 24 ਜੂਨ (ਵਿਕਰਮਜੀਤ ਸਿੰਘ ਮਾਨ) - ਪੰਜਾਬ ਭਵਨ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਵਿਧਾਨ ਸਭਾ 'ਚ ਹੋਏ ਹੰਗਾਮੇ ਸਬੰਧੀ ਸਪੀਕਰ ਵਿਧਾਨ ਸਭਾ ਨੂੰ ਅਪੀਲ ਕਰਦੇ ਹਨ ਕਿ ਉਥੇ...
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  about 2 hours ago
ਲੁਧਿਆਣਾ, 24 ਜੂਨ (ਪਰਮੇਸ਼ਰ ਸਿੰਘ) - ਨਾਮਵਰ ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਮਾਣਯੋਗ ਜੱਜ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ 'ਚ ਉਹ ਪਹਿਲੀ ਦਸਤਾਰਧਾਰੀ ਜੱਜ ਹੋਵੇਗੀ । ਜਸਟਿਸ ਸ਼ੇਰਗਿੱਲ...
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  about 2 hours ago
ਸ੍ਰੀਨਗਰ, 24 ਜੂਨ - ਬੀਤੇ ਦਿਨੀਂ ਸ੍ਰੀਨਗਰ ਦੇ ਨੌਹੱਟਾ ਦੀ ਜਾਮੀਆ ਮਸਜਿਦ ਨੇੜੇ ਭੜਕੀ ਭੀੜ ਵਲੋਂ ਬੇਵਜ੍ਹਾ ਜੰਮੂ ਕਸ਼ਮੀਰ ਪੁਲਿਸ ਦੇ ਡੀ.ਐਸ.ਪੀ. ਮੁਹੰਮਦ ਅਯੂਬ ਪੰਡਤ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ...
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  about 3 hours ago
ਨਵੀਂ ਦਿੱਲੀ, 24 ਜੂਨ - ਆਪ ਦੇ 21 ਵਿਧਾਇਕਾਂ ਦੇ ਸੰਸਦੀ ਸਕੱਤਰ ਦੇ ਮਾਮਲੇ ਨਾਲ ਜੁੜਿਆ ਕੇਸ ਖ਼ਤਮ ਕਰਨ ਦੀ ਅਰਜ਼ੀ ਨੂੰ ਚੋਣ ਕਮਿਸ਼ਨ ਨੇ ਖ਼ਾਰਜ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵਿਧਾਇਕਾਂ 'ਤੇ ਕੇਸ ਚਲਦਾ ਰਹੇਗਾ। ਹਾਲਾਂਕਿ ਹੁਣ 20 ਵਿਧਾਇਕ ਹੀ...
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  about 3 hours ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਤਾਜ਼ਾ ਖ਼ਬਰਾਂ

ਪੁਲਿਸ ਕਰਮੀ 4 ਰਾਈਫਲਾਂ ਲੈ ਕੇ ਫ਼ਰਾਰ

 ਬਡਗਾਮ, 20 ਮਈ- ਜੰਮੂ-ਕਸ਼ਮੀਰ ਦੇ ਬਡਗਾਮ 'ਚ ਪੁਲਿਸ ਕਰਮੀ 4 ਰਾਈਫਲਾਂ ਲੈ ਕੇ ਫ਼ਰਾਰ ਹੋਏ ...

ਪੂਰੀ ਖ਼ਬਰ »

ਲੁਧਿਆਣਾ ਸਿਵਲ ਹਸਪਤਾਲ 'ਚ ਬਣੇਗਾ 'ਬਰਨ ਯੂਨਿਟ'

 ਲੁਧਿਆਣਾ, 20 ਮਈ (ਭੁਪਿੰਦਰ ਸਿੰਘ ਬਸਰਾ)- ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਹੈ ਕਿ ਅੱਗ ਨਾਲ਼ ਸੜੇ ਮਰੀਜ਼ਾਂ ਦੇ ਇਲਾਜ ਲਈ ਲੁਧਿਆਣਾ ਸਿਵਲ ਹਸਪਤਾਲ ਵਿਖੇ ਜਲਦੀ ਹੀ ਬਰਨ ਯੂਨਿਟ ਬਣਾਇਆ ਜਾਵੇਗਾ। ਸ੍ਰੀ ਮਹਿੰਦਰਾ ਨੇ ਇਹ ਵੀ ਹਦਾਇਤ ...

ਪੂਰੀ ਖ਼ਬਰ »

ਮੁੱਠਭੇੜ, 2 ਜਵਾਨ ਸ਼ਹੀਦ, 2 ਅੱਤਵਾਦੀ ਢੇਰ

 ਹੰਦਵਾੜਾ, 20 ਮਈ- ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ ਜਦਕਿ 2 ਅੱਤਵਾਦੀ ਵੀ ਢੇਰ ਹੋਏ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੂੰ ਦਿੱਤੀ ਵਧਾਈ

 ਨਵੀਂ ਦਿੱਲੀ, 20 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸਨ ਰੁਹਾਨੀ ਨੂੰ ਦੂਸਰੀ ਵਾਰ ਈਰਾਨ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ ...

ਪੂਰੀ ਖ਼ਬਰ »

ਬਰਨਾਲਾ ਦੇ ਨੌਜਵਾਨ ਨੇ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਕੀਤਾ ਹਾਸਲ

 ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਬੈਂਕਾਕ (ਥਾਈਲੈਂਡ) ਵਿਖੇ ਹੋ ਰਹੀ 2ਵੀਂ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਹਿਰ ਬਰਨਾਲਾ ਦੇ ਨੌਜਵਾਨ ਦਮਨੀਤ ਸਿੰਘ ਨੇ ਹੈਮਰ ਥਰੋਅ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਦਮਨੀਤ ਦੇ ਇਸ ਤਗਮਾ ਹਾਸਲ ਕਰਨ ਨਾਲ ...

ਪੂਰੀ ਖ਼ਬਰ »

ਸੈਲਾਨੀਆਂ ਲਈ ਖੋਲਿਆ ਗਿਆ ਬਦਰੀਨਾਥ ਰੂਟ

 ਦੇਹਰਾਦੂਨ, 20 ਮਈ- ਬੀਤੇ ਦਿਨ ਜ਼ਮੀਨ ਖਿਸਕਣ ਕਾਰਨ ਬੰਦ ਹੋਏ ਬਦਰੀਨਾਥ ਰੂਟ ਨੂੰ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਦੀ ਮਦਦ ਨਾਲ ਯਾਤਰੀਆਂ ਨੂੰ ਲੰਘਾਇਆ ਜਾ ਰਿਹਾ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ : ਅੱਤਵਾਦੀ ਹਮਲੇ 'ਚ 2 ਦੀ ਮੌਤ, 15 ਜ਼ਖ਼ਮੀ

 ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਗਰਦੇਜ਼ ਸ਼ਹਿਰ 'ਚ ਹੋਏ ਆਤਮਘਾਤੀ ਹਮਲੇ 'ਚ 2 ਦੀ ਮੌਤ ਤੇ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ...

ਪੂਰੀ ਖ਼ਬਰ »

ਤਿੰਨ ਤਲਾਕ ਮਾਮਲਾ : ਪ੍ਰਥਾ ਨਾ ਬਦਲੀ ਤਾਂ ਲਿਆਵਾਂਗੇ ਕਾਨੂੰਨ-ਨਾਇਡੂ

 ਨਵੀਂ ਦਿੱਲੀ, 20 ਮਈ- ਕੇਂਦਰੀ ਮੰਤਰੀ ਵੈਂਕਿਯਾ ਨਾਇਡੂ ਨੇ ਕਿਹਾ ਕਿ ਜੇ ਮੁਸਲਮਾਨਾਂ ਨੇ ਪ੍ਰਥਾ ਨਾ ਬਦਲੀ ਤਾਂ ਤਿੰਨ ਤਲਾਕ 'ਤੇ ਪਾਬੰਦੀ ਲਈ ਕਾਨੂੰਨ ਲਿਆਂਦਾ ...

ਪੂਰੀ ਖ਼ਬਰ »

ਪਾਕਿਸਤਾਨੀ ਕਾਨੂੰਨ ਅਨੁਸਾਰ ਦਿੱਤੀ ਜਾਵੇਗੀ ਕੁਲਭੂਸ਼ਣ ਨੂੰ ਸਜਾ-ਪਾਕਿਸਤਾਨ

 ਇਸਲਾਮਾਬਾਦ, 20 ਮਈ- ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨੀ ਕਾਨੂੰਨ ਅਨੁਸਾਰ ਸਜਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਅਦਾਲਤ ਨੇ ਯਾਦਵ ਨੂੰ ਰਾਜਨੀਤਿਕ ਮਦਦ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ।


ਖ਼ਬਰ ਸ਼ੇਅਰ ਕਰੋ

ਯਾਦਵ ਮਾਮਲਾ : ਹੁਣ ਮਜ਼ਬੂਤ ਲੀਗਲ ਟੀਮ ਭੇਜਾਂਗੇ- ਸਰਤਾਜ ਅਜ਼ੀਜ਼

 ਇਸਲਾਮਾਬਾਦ, 20 ਮਈ- ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਰਾਜਨੀਤਿਕ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਸਮੇਂ ਦੀ ਕਮੀ ਸੀ ਪਰ ਹੁਣ ਪਾਕਿਸਤਾਨ ਯਾਦਵ ਮਾਮਲੇ 'ਚ ਮਜ਼ਬੂਤ ਲੀਗਲ ਟੀਮ ...

ਪੂਰੀ ਖ਼ਬਰ »

ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ ਕਰੋੜ ਰੁਪਏ ਮੁਆਵਜ਼ਾ-ਗ੍ਰਹਿ ਮੰਤਰੀ

 ਨਵੀਂ ਦਿੱਲੀ, 20 ਮਈ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਹੀਦ ਹੋਣ ਵਾਲੇ ਅਰਧ ਸੈਨਿਕ ਬਲਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ...

ਪੂਰੀ ਖ਼ਬਰ »

ਉੱਘੇ ਟੀ.ਵੀ. ਤੇ ਰੰਗਮੰਚ ਅਦਾਕਾਰ ਵਿਨੋਦ ਮਹਿਰਾ ਨਹੀਂ ਰਹੇ

 ਅੰਮ੍ਰਿਤਸਰ, 20 ਮਈ (ਜਸਵੰਤ ਸਿੰਘ ਜੱਸ)- ਉੱਘੇ ਟੀ.ਵੀ. ਤੇ ਰੰਗਮੰਚ ਅਦਾਕਾਰ ਵਿਨੋਦ ਮਹਿਰਾ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਉਹ 63 ਵਰ੍ਹਿਆਂ ਦੇ ਸਨ ਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੂਰਦਰਸ਼ਨ ਜਲੰਧਰ ਦੇ ਅਨੇਕਾਂ ਲੜੀਵਾਰਾਂ ਅਤੇ ਰੰਗਮੰਚ ...

ਪੂਰੀ ਖ਼ਬਰ »

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ

 ਟਾਂਡਾ, 20 ਮਈ (ਦੀਪਕ ਬਹਿਲ)- ਹੁਸ਼ਿਆਰਪੁਰ ਤੇ ਆਸਪਾਸ ਦੇ ਇਲਾਕਿਆਂ 'ਚ ਛੇ ਤੋਂ ਵੱਧ ਲੁੱਟਾਂ ਖੋਹਾਂ 'ਚ ਲੋੜੀਂਦੇ 2 ਵਿਅਕਤੀਆਂ ਨੂੰ ਟਾਂਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਤਿੰਨ ਜੂਨ ਨੂੰ ਈ.ਵੀ.ਐਮ. ਮਸ਼ੀਨਾਂ ਹੈਕ ਕਰਕੇ ਦਿਖਾਓ - ਚੋਣ ਕਮਿਸ਼ਨ

ਨਵੀਂ ਦਿੱਲੀ, 20 ਮਈ - ਚੋਣ ਕਮਿਸ਼ਨ ਨੇ ਈ.ਵੀ.ਐਮ. ਮਸ਼ੀਨਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤਿੰਨ ਜੂਨ ਨੂੰ ਈ.ਵੀ.ਐਮ. ਮਸ਼ੀਨਾਂ ਨੂੰ ਹੈਕ ਕਰਕੇ ਦਿਖਾਇਆ ...

ਪੂਰੀ ਖ਼ਬਰ »

ਈ.ਵੀ.ਐਮ. ਮਸ਼ੀਨਾਂ ਨੂੰ ਹੈਕ ਕਰਨਾ ਅਸੰਭਵ - ਚੋਣ ਕਮਿਸ਼ਨਰ

ਨਵੀਂ ਦਿੱਲੀ, 20 ਮਈ - ਦਿੱਲੀ ਦੇ ਵਿਗਿਆਨ ਭਵਨ 'ਚ ਈ.ਵੀ.ਐਮ. ਮਸ਼ੀਨਾਂ 'ਤੇ ਦਿੱਤੇ ਡੈਮੋ ਤੋਂ ਬਾਅਦ ਚੋਣ ਕਮਿਸ਼ਨ ਦੇ ਪ੍ਰਮੁੱਖ ਡਾ. ਨਾਜਿਮ ਜੈਦੀ ਨੇ ਕਿਹਾ ਕਿ ਈ.ਵੀ.ਐਮ. ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਇਸ ਮਸ਼ੀਨ ਦਾ ਸਾਫਟਵੇਅਰ ਭਾਰਤ 'ਚ ਹੀ ਬਣਦਾ ਹੈ। ਉਨ੍ਹਾਂ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਈ.ਵੀ.ਐਮ. 'ਤੇ ਦਿੱਤਾ ਡੈਮੋ

ਨਵੀਂ ਦਿੱਲੀ, 20 ਮਈ - ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਅੱਜ ਖ਼ਾਸ ਪ੍ਰੋਗਰਾਮ 'ਚ ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. ਦਾ ਡੈਮੋ ਦਿੱਤਾ। ਜਿੱਥੇ ਇਨ੍ਹਾਂ ਨਾਲ ਜੁੜੇ ਸਾਰੇ ਖ਼ਦਸ਼ਿਆਂ ਦੇ ਨਿਪਟਾਰੇ ਲਈ ਕਮਿਸ਼ਨ ਨੇ ...

ਪੂਰੀ ਖ਼ਬਰ »

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਘੁਸਪੈਠ ਦਾ ਖਦਸ਼ਾ

ਜੰਮੂ, 20 ਮਈ - ਜੰਮੂ ਕਸ਼ਮੀਰ 'ਚ ਕੁਪਵਾੜਾ ਦੇ ਹੰਦਵਾੜਾ ਸੈਕਟਰ 'ਚ ਸਰਹੱਦ ਪਾਰ ਤੋਂ ਅੱਤਵਾਦੀਆਂ ਵਲੋਂ ਘੁਸਪੈਠ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਮਿਡ ਡੇ ਮੀਲ ਖਾਣ ਨਾਲ ਅੱਠ ਬੱਚੇ ਬਿਮਾਰ

ਭੋਪਾਲ, 20 ਮਈ - ਮੱਧ ਪ੍ਰਦੇਸ਼ ਦੇ ਕਟਨੀ ਦੇ ਆਂਗਣਵਾੜੀ ਕੇਂਦਰ ਦੇ ਮਿਡ ਡੇ ਮੀਲ ਖਾਣ ਕਾਰਨ ਅੱਠ ਬੱਚੇ ਬਿਮਾਰ ਪੈ ਗਏ ਹਨ। ਰਿਪੋਰਟਾਂ ਮੁਤਾਬਿਕ ਮਿਡ ਡੇ ਮੀਲ ਵਿਚੋਂ ਛਿਪਕਲੀ ਪਾਈ ਗਈ ...

ਪੂਰੀ ਖ਼ਬਰ »

ਸ਼ਰਧਾਲੂਆਂ ਦੀ ਜੀਪ ਨਾਲ ਹਾਦਸਾ, ਦੋ ਬੱਚੀਆਂ ਦੀ ਮੌਤ ਕਈ ਜ਼ਖਮੀ

ਫਗਵਾੜਾ, 20 ਮਈ (ਹਰੀਪਾਲ ਸਿੰਘ) - ਫਗਵਾੜਾ ਚੰਡੀਗੜ੍ਹ ਬਾਈਪਾਸ 'ਤੇ ਪਿੰਡ ਖਲਵਾੜਾ ਕਰਾਸਿੰਗ ਦੇ ਨੇੜੇ ਇਕ ਟਰਾਲੇ ਤੇ ਜੀਪ ਵਿਚਕਾਰ ਹੋਈ ਟੱਕਰ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਹਨ। ਇਹ ਸ਼ਰਧਾਲੂ ਮਹਿੰਦਰਾ ਪਿੱਕ ...

ਪੂਰੀ ਖ਼ਬਰ »

ਲੀਜ਼ਾ ਹੇਡਨ ਨੇ ਬੇਟੇ ਨੂੰ ਦਿੱਤਾ ਜਨਮ

ਮੁੰਬਈ, 20 ਮਈ - ਬਾਲੀਵੁੱਡ ਦੀ ਅਦਾਕਾਰਾ ਤੇ ਉੱਘੀ ਮਾਡਲ ਲੀਜ਼ਾ ਹੇਡਨ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦਾ ਜਨਮ ਬੁੱਧਵਾਰ ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਜੈੱਕ ਲਾਲਵਾਨੀ ਰੱਖਿਆ ਹੈ। ਲੀਜ਼ਾ ਹੇਡਨ ਨੇ ਬੀਤੇ ਸਾਲ ਆਪਣੇ ਪ੍ਰੇਮੀ ...

ਪੂਰੀ ਖ਼ਬਰ »

ਯੂ.ਪੀ. 'ਚ ਵੱਡੇ ਪੱਧਰ 'ਤੇ ਪੁਲਿਸ ਅਫਸਰਾਂ ਦੇ ਤਬਾਦਲੇ

ਲਖਨਊ, 20 ਮਈ - ਉਤਰ ਪ੍ਰਦੇਸ਼ 'ਚ ਵੱਡੇ ਪੱਧਰ 'ਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਉਤਰ ਪ੍ਰਦੇਸ਼ 'ਚ 140 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ...

ਪੂਰੀ ਖ਼ਬਰ »

ਹਵਾਈ ਸੈਨਾ ਪ੍ਰਮੁੱਖ ਨੇ ਅਫ਼ਸਰਾਂ ਨੂੰ ਤਿਆਰ ਰਹਿਣ ਲਈ ਕਿਹਾ

ਨਵੀਂ ਦਿੱਲੀ, 20 ਮਈ - ਇਕ ਰਿਪੋਰਟ ਮੁਤਾਬਿਕ ਹਵਾਈ ਸੈਨਾ ਪ੍ਰਮੁੱਖ ਬੀ.ਐਸ. ਧਨੋਆ ਨੇ ਸਾਰੇ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ ਤੇ ਕਿਸੇ ਵੀ ਸਮੇਂ ਜੰਗ ਵਰਗੇ ਹਲਾਤਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਮੀਡੀਆ ਰਿਪੋਰਟ ਮੁਤਾਬਿਕ ਇਸ ਚਿੱਠੀ 'ਚ 30 ਮਾਰਚ ਨੂੰ ਦਸਤਖ਼ਤ ਕੀਤੇ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਨਿਊਯਾਰਕ, 20 ਮਈ - ਇਕ 20 ਸਾਲਾਂ ਭਾਰਤੀ ਮੂਲ ਦਾ ਵਿਦਿਆਰਥੀ ਲਾਪਤਾ ਹੋਣ ਮਗਰੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਆਲਾਪ ਨਾਰਾਸੀਪੁਰਾ ਨਾਂ ਦਾ ਇਹ ਵਿਦਿਆਰਥੀ ਇਲੈਟਰੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ, ਜੋ ਕਾਰਨੈੱਲ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀ। ਉਹ ...

ਪੂਰੀ ਖ਼ਬਰ »

ਮੁੱਖ ਮਹਿਮਾਨ ਬਣੇ ਸਵਾਮੀ ਦਾ ਲੋਕਾਂ ਨੇ ਚਾੜਿਆ ਕੁਟਾਪਾ

ਨਵੀਂ ਦਿੱਲੀ, 20 ਮਈ - ਰਿਆਲਿਟੀ ਟੀ.ਵੀ. ਸ਼ੋਅ ਬਿਗ ਬਾਸ ਸੀਜ਼ਨ 10 'ਚ ਨਜ਼ਰ ਆਏ ਵਿਵਾਦਗ੍ਰਸਤ ਸਵਾਮੀ ਓਮ ਦਾ ਲੋਕਾਂ ਵਲੋਂ ਇਕ ਵਾਰ ਫਿਰ ਕੁਟਾਪਾ ਚਾੜਿਆ ਗਿਆ ਹੈ। ਰਿਪੋਰਟਾਂ ਮੁਤਾਬਿਕ ਸਵਾਮੀ ਓਮ ਦਿੱਲੀ ਦੇ ਵਿਕਾਸ ਨਗਰ 'ਚ ਨੱਥੂਰਾਮ ਗੋਡਸੇ ਜੈਅੰਤੀ ਮੌਕੇ ਇਕ ਪ੍ਰੋਗਰਾਮ ...

ਪੂਰੀ ਖ਼ਬਰ »

ਤੇਲੰਗਾਨਾ 'ਚ ਲੂ ਲੱਗਣ ਕਾਰਨ 161 ਲੋਕਾਂ ਦੀ ਮੌਤ

ਹੈਦਰਾਬਾਦ, 20 ਮਈ - ਤੇਲੰਗਾਨਾ 'ਚ ਲੂ ਲੱਗਣ ਕਾਰਨ ਹੁਣ ਤੱਕ 161 ਲੋਕਾਂ ਦੀ ਮੌਤ ਹੋ ਗਈ ...

ਪੂਰੀ ਖ਼ਬਰ »

ਤੀਰਅੰਦਾਜੀ ਵਿਸ਼ਵ ਕੱਪ 'ਚ ਭਾਰਤ ਨੇ ਜਿੱਤਿਆ ਸੋਨੇ ਦਾ ਤਗਮਾ

ਸ਼ੰਘਾਈ, 20 ਮਈ - ਚੀਨ ਦੇ ਸ਼ੰਘਾਈ 'ਚ ਆਯੋਜਿਤ ਤੀਰਅੰਦਾਜੀ ਵਿਸ਼ਵ ਕੱਪ 'ਚ ਭਾਰਤੀ ਮਰਦ ਟੀਮ ਨੇ ਸੋਨ ਤਗਮਾ ਜਿੱਤਿਆ ...

ਪੂਰੀ ਖ਼ਬਰ »

ਭਤੀਜੇ ਵਲੋਂ ਚਾਚੇ ਦਾ ਕਤਲ

ਘੁਮਾਣ (ਗੁਰਦਾਸਪੁਰ) , 20 ਮਈ (ਬੰਮਰਾਹ) - ਘੁਮਾਣ ਦੇ ਨਜ਼ਦੀਕੀ ਪਿੰਡ ਪੰਜੋਚੱਕ ਵਿਖੇ ਸਕੇ ਭਤੀਜੇ ਵਲੋਂ ਆਪਣੇ ਚਾਚੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਅਮਿਤ ਸ਼ਾਹ ਚੰਡੀਗੜ੍ਹ ਪੁੱਜੇ

ਚੰਡੀਗੜ੍ਹ, 20 ਮਈ - ਆਪਣੇ ਦੋ ਦਿਨਾਂ ਦੌਰੇ ਲਈ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਚੰਡੀਗੜ੍ਹ ਪੁੱਜ ਗਏ ਹਨ। ਇਸ ਮੌਕੇ ਪੰਜਾਬ ਭਾਜਪਾ ਦੀ ਮੁੱਖ ਲੀਡਰਸ਼ਿਪ ਉਨ੍ਹਾਂ ਦੇ ਸਵਾਗਤ ਲਈ ਮੌਕੇ 'ਤੇ ਮੌਜੂਦ ...

ਪੂਰੀ ਖ਼ਬਰ »

ਆਈ.ਐਸ.ਆਈ. ਜਾਸੂਸ ਕਾਬੂ

ਜੈਸਲਮੇਰ, 20 ਮਈ - ਰਾਜਸਥਾਨ ਦੇ ਜੈਸਲਮੇਰ ਤੋਂ ਏ.ਟੀ.ਐਸ. ਤੇ ਇੰਟੈਲੀਜੈਂਸ ਟੀਮ ਵਲੋਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਇਕ ਜਾਸੂਸ ਕਾਬੂ ਕੀਤਾ ਗਿਆ ...

ਪੂਰੀ ਖ਼ਬਰ »

ਪਾਕਿਸਤਾਨ 'ਚ 26 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ

ਇਸਲਾਮਾਬਾਦ, 20 ਮਈ - ਪਾਕਿਸਤਾਨ ਦੇ ਬਲੁਚਿਸਤਾਨ ਪ੍ਰਾਂਤ 'ਚ ਬੀਤੇ ਦਿਨ ਵੱਖ ਵੱਖ ਅੱਤਵਾਦੀਆਂ ਸੰਗਠਨਾਂ ਦੇ 26 ਅੱਤਵਾਦੀਆਂ ਨੇ ਸਰਕਾਰ ਅੱਗੇ ਆਤਮ ਸਮਰਪਣ ਕਰ ...

ਪੂਰੀ ਖ਼ਬਰ »

ਬੱਸ 'ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਦਰਦਨਾਕ ਮੌਤ

ਲਖਨਊ, 20 ਮਈ - ਉਤਰ ਪ੍ਰਦੇਸ਼ ਦੇ ਬਾਂਦਾ 'ਚ ਇਕ ਰੋਡਵੇਜ਼ ਦੀ ਬੱਸ 'ਤੇ ਹਾਈਟੈਂਸ਼ਨ ਤਾਰ ਡਿੱਗਣ ਕਾਰਨ ਬੱਸ 'ਚ ਅੱਗ ਲੱਗ ਗਈ, ਜਿਸ ਕਾਰਨ ਇਸ ਹਾਦਸੇ 'ਚ ਚਾਰ ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ ਭੁਚਾਲ ਦੇ ਹਲਕੇ ਝਟਕੇ

ਚੰਬਾ, 20 ਮਈ - ਪੰਜਾਬ ਦੇ ਗੁਆਂਢੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਰੀਏਕਟਰ ਸਕੇਲ 'ਤੇ ਇਸ ਦੀ ਤੀਬਰਤਾ 3.6 ਮਾਪੀ ਗਈ ...

ਪੂਰੀ ਖ਼ਬਰ »

ਜੌਹਰੀਆਂ ਦਾ ਕਤਲੇਆਮ ਕਰਕੇ ਕਰੋੜਾਂ ਦੇ ਗਹਿਣੇ ਲੁੱਟਣ ਵਾਲੇ ਕਾਬੂ

ਮਥੁਰਾ, 20 ਮਈ - ਉਤਰ ਪ੍ਰਦੇਸ਼ ਦੇ ਮਥੁਰਾ 'ਚ ਬੇਖੌਫ ਅੱਧਾ ਦਰਜਨ ਹਥਿਆਰਬੰਦ ਅਪਰਾਧੀਆਂ ਨੇ ਸੋਮਵਾਰ ਸਰਾਫਾ ਵਪਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ ਤੇ ਜਿਨ੍ਹਾਂ ਵਿਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ। ਵਾਰਦਾਤ ਨੂੰ ਅੰਜਾਮ ਦੇਣ ...

ਪੂਰੀ ਖ਼ਬਰ »

ਬਦਰੀਨਾਥ ਯਾਤਰਾ : ਅੱਜ ਰਸਤਾ ਖੋਲ੍ਹ ਦਿੱਤਾ ਜਾਵੇਗਾ - ਤ੍ਰਿਵੇਂਦਰ ਰਾਵਤ

ਦੇਹਰਾਦੂਨ, 20 ਮਈ - ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਕਿਹਾ ਹੈ ਕਿ ਬਦਰੀਨਾਥ ਰਾਜਮਾਰਗ ਦਾ ਰਸਤਾ ਅੱਜ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਢਿਗਾਂ ਡਿੱਗਣ ਕਾਰਨ ਰਾਜ ਮਾਰਗ 'ਤੇ ਆਏ ਮਲਬੇ 'ਚ ਕੋਈ ਵੀ ਯਾਤਰੀ ਫਸਿਆ ਹੋਇਆ ਨਹੀਂ ਹੈ। ਉਨ੍ਹਾਂ ...

ਪੂਰੀ ਖ਼ਬਰ »

ਚੋਣ ਕਮਿਸ਼ਨ ਅੱਜ ਦੇਵੇਗਾ ਈ.ਵੀ.ਐਮ. 'ਤੇ ਲਾਈਵ ਡੈਮੋ

ਨਵੀਂ ਦਿੱਲੀ, 20 ਮਈ - ਚੋਣ ਕਮਿਸ਼ਨ ਅੱਜ ਵਿਗਿਆਨ ਭਵਨ 'ਚ ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. ਦਾ ਲਾਈਵ ਡੈਮੋ ...

ਪੂਰੀ ਖ਼ਬਰ »

ਬੈਂਕ ਦੇ ਸੁਰੱਖਿਆ ਗਾਰਡ ਦੀ ਗੋਲੀ ਮਾਰ ਕੇ ਹੱਤਿਆ

 ਨਵੀਂ ਦਿੱਲੀ, 19 ਮਈ- ਦਿੱਲੀ ਦੇ ਰੋਹਿਨੀ 'ਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਡ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਆਈ.ਪੀ.ਐਲ.10. : ਕੋਲਕਾਤਾ ਨੂੰ ਹਰਾ ਮੁੰਬਈ ਇੰਡੀਅਨ ਫਾਈਨਲ 'ਚ

 ਬੈਂਗਲੁਰੂ, 19 ਮਈ- ਇੱਥੇ ਕੋਲਕਾਤਾ ਤੇ ਮੁੰਬਈ ਦਰਮਿਆਨ ਹੋਏ ਮੈਚ 'ਚ ਮੁੰਬਈ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ। ਹੁਣ 21 ਮਈ ਨੂੰ ਮੁੰਬਈ ਤੇ ਪੁਣੇ 'ਚ ਆਈ.ਪੀ.ਐਲ.10 ਦਾ ਫਾਈਨਲ ਮੈਚ ਖੇਡਿਆ ...

ਪੂਰੀ ਖ਼ਬਰ »

ਉੱਤਰਾਖੰਡ : ਭਾਰੀ ਮੀਂਹ 'ਚ 3 ਰੁੜ੍ਹੇ, 2 ਨੂੰ ਬਚਾਇਆ

 ਦੇਹਰਾਦੂਨ, 19 ਮਈ- ਉੱਤਰਾਖੰਡ 'ਚ ਪਏ ਭਾਰੀ ਮੀਂਹ ਕਾਰਨ ਪੌੜੀ ਪਿੰਡ ਦੇ 3 ਵਿਅਕਤੀ ਰੁੜ੍ਹ ਗਏ ਜਦਕਿ ਇਸ ਮੌਕੇ 2 ਵਿਅਕਤੀਆਂ ਨੂੰ ਬਚਾਅ ਲਿਆ ਗਿਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX