ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਅੰਜਨਾ ਅਗਰਵਾਲ ਨੂੰ ਮਾਨਚੈਸਟਰ ਦੀ ਅਦਾਲਤ ਨੇ ਧੋਖਾਧੜੀ ਅਤੇ ਹਵਾਲੇ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਏਅਰਪੋਰਟ ਦੀ ਕੇਟਰਿੰਗ ਕੰਪਨੀ ਲਈ ਕੰਮ ਕਰਨ ਵਾਲੀ ...
ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਸਤੇ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਰੋਲ ਹੈ | ਇਹ ਆਪਣੇ ਬੱਚਿਆਂ ਨੂੰ ਪੰਜਾਬੀ ਜੁਬਾਨ ਅਤੇ ਵਿਰਸੇ ਨਾਲ ਜੋੜਨ ਵਾਸਤੇ ਜੋ ਉਪਰਾਲੇ ਕਰ ਰਹੇ ਹਨ ਉਹ ਸ਼ਾਲਾਘਾਯੋਗ ਕਦਮ ਹੈ | ਇਹ ਵਿਚਾਰ ...
ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਚੱਲ ਰਹੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਅਤੇ ਸਰਗੁਨ ਮਹਿਤਾ ਦੀ ਪੰਜਾਬੀ ਫ਼ਿਲਮ 'ਲਾਹੌਰੀਏ' ਪ੍ਰਤੀ ਇਥੇ ਯੂ. ਕੇ. ਵਸੇ ਪੰਜਾਬੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ...
ਹਾਂਗਕਾਂਗ, 19 ਮਈ (ਜੰਗ ਬਹਾਦਰ ਸਿੰਘ)-ਪ੍ਰਬੰਧਕ ਕਮੇਟੀ ਗੁਰਦੁਆਰਾ ਖ਼ਾਲਸਾ ਦੀਵਾਨ ਵੱਲੋਂ ਕਿੰਡਰਗਾਰਡਨ ਖ਼ਾਲਸਾ ਦਿਵਾਨ ਦੀ ਬਤੌਰ ਸੁਪਰਵਾਈਜ਼ਰ ਕਰੀਬ 7 ਸਾਲ ਸੇਵਾ ਨਿਭਾਉਣ ਬਦਲੇ ਸ: ਬਾਵਾ ਸਿੰਘ ਢਿੱਲੋਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ | ਸੰਗਤ ਨੂੰ ...
ਐਡਮਿੰਟਨ, 19 ਮਈ (ਵਤਨਦੀਪ ਸਿੰਘ ਗਰੇਵਾਲ)-ਪੰਜਾਬੀ ਮੀਡੀਆ ਐਸੋਸੀਏਸ਼ਨ ਆਫ਼ ਅਲਬਰਟਾ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਰੋਇਲ ਬੈਂਕੁਇਟ ਹਾਲ ਵਿਖੇ 22 ਮਈ ਦਿਨ ਸੋਮਵਾਰ ਨੂੰ ਦੁਪਹਿਰ 2.00 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂੰ ਮੁੱਖ ...
ਟੋਰਾਂਟੋਂ, 19 ਮਈ (ਹਰਜੀਤ ਸਿੰਘ ਬਾਜਵਾ)-ਵਤਨੋਂ ਦੂਰ ਟੀਵੀ ਅਤੇ ਰੇਡੀਓ ਦੇ ਸੰਚਾਲਕ ਸ੍ਰ. ਸੁੱਖੀ ਨਿੱਝਰ ਅਤੇ ਤਲਵਿੰਦਰ ਕੌਰ ਨਿੱਝਰ ਵੱਲੋਂ ਬੀਤੇ ਦਿਨੀਂ ਮਾਂ ਦਿਵਸ ਨੂੰ ਸਮਰਪਿਤ 'ਮੇਲਾ ਤੀਆਂ ਦਾ' ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਗਿਆ ਜਿਸ ਵਿੱਚ ...
ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਸਾਊਥਾਲ ਸਥਿਤ ਪੰਜਾਬੀਆਂ ਦੀ ਬਰਤਾਨਵੀ ਸਰਕਾਰ ਤੱਕ ਤਰਜਮਾਨੀ ਕਰ ਰਹੀ ਸੰਸਥਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਦੇ ਗਲੋਬਲ ...
ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਗ੍ਰੇਵਜ਼ੈਂਡ ਭਾਈਚਾਰੇ ਦੇ ਸਹਿਯੋਗ ਨਾਲ ਫ਼ੁਟਬਾਲ ਦੇ ਪ੍ਰਸੰਸਕਾਂ ਵੱਲੋਂ ਸਥਾਪਿਤ ਪੰਜਾਬ ਯੂਨਾਈਟਿਡ ਕਲੱਬ ਵਲੋਂ ਇਸ ਸਾਲ ਪਹਿਲੀ ਵਾਰ ਕੈਂਟ ਕਾਊਾਟੀ ਪ੍ਰੀਮੀਅਰ ਲੀਗ ਜਿੱਤਣ ਅਤੇ ਕੈਂਟ ...
ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਵਲੋਂ ਆਪਣੇ ਬੈਂਕ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਪੈਡਿੰਗਟਨ ਵਿਖੇ ਹਿਲਟਨ ਹੋਟਲ ਵਿਚ ਭਾਰਤੀ ਸੱਭਿਆਚਾਰਕ ਸਮਾਗਮ ਦੇ ਰੂਪ 'ਚ ਮਨਾਈ ਗਈ, ...
ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਸਾਊਥ ਟਰੇਲ ਕਰਾਸਿੰਗ ਵਿਖੇ ਵਾਲਮਾਰਟ ਪਾਰਕਿੰਗ ਲਾਟ ਵਿਚ ਖੜੀ ਇਕ ਕਾਰ ਦੀ ਪਿਛਲੀ ਸੀਟ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ | ਪੁਲਿਸ ਅਨੁਸਾਰ ਸਟੋਰ ਵਿਚ ਖਰੀਦਦਾਰੀ ਕਰਨ ਜਾ ਰਹੇ ਇਕ ਗਾਹਕ ਨੇ ਇਸ ...
ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਲੈਸਟਰ ਦੀ ਕੋਰੋਨਰ ਅਦਾਲਤ ਵਿੱਚ 52 ਸਾਲਾ ਤਰਸੇਮ ਸਿੰਘ ਦੀ ਮੌਤ ਸਬੰਧੀ ਮੁਕੱਦਮਾਂ ਚੱਲ ਰਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਤਰਸੇਮ ਸਿੰਘ ਦੀ ਮੌਤ 15 ਅਪਰੈਲ 2016 ਨੂੰ ਵਾਪਰੇ ਹਾਦਸੇ ਤੋਂ ...
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨੈਲਸਨ ਜ਼ਿਲ੍ਹਾ ਅਦਾਲਤ ਨੇ 34 ਸਾਲਾ ਹਰਜਿੰਦਰ ਬਰਾਇਨ ਸਿੰਘ ਨੂੰ ਨਵੰਬਰ 2016 ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਹਰਜਿੰਦਰ ਪੀੜਤਾ ਦੇ ਪਰੀਵਾਰ ਨੂੰ ਜਾਣਦਾ ਸੀ ਅਤੇ ਉਹ 7 ਨਵੰਬਰ 2014 ਨੂੰ ਉਨ੍ਹਾਂ ਦੇ ਘਰ ਮਹਿਮਾਨ ਵਜੋਂ ਗਿਆ ਹੋਇਆ ਸੀ, ਜਿਸ ਨੇ ਉੱਥੇ ਪਰਿਵਾਰ ਨਾਲ ਸ਼ਰਾਬ ਪੀਤੀ | ਹਰਜਿੰਦਰ ਨੂੰ ਲਾਊਾਜ਼ ਵਿੱਚ ਸੌਣ ਲਈ ਕਹਿਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਸੌਾ ਗਏ ਤਾਂ ਉਸ ਨੇ ਪੀੜਤਾ ਜਿਸ ਦੀ ਉਸ ਸਮੇਂ ਉਮਰ 16 ਸਾਲ ਤੋਂ ਘੱਟ ਸੀ, ਨੂੰ ਡਰਾ ਧਮਕਾ ਕੇ ਜਬਰਜਨਾਹ ਕੀਤਾ | ਸਰਕਾਰੀ ਪੱਖ ਵੱਲੋਂ ਹਰਜਿੰਦਰ ਬਰਾਇਨ ਸਿੰਘ ਨੂੰ 8 ਤੋਂ 9 ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ, ਪਰ ਸਫਾਈ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ 6 ਸਾਲ ਕੈਦ ਦੀ ਸਜ਼ਾ ਸੁਣਾਉਂਦਿਆਂ ਬੱਚਿਆਂ ਦੇ ਜਿਣਸੀ ਹਮਲਾਵਰਾਂ ਸਬੰਧੀ ਨਾਮ ਦਰਜ ਕਰ ਲਿਆ |
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਦੇ ਹੱਕ ਵਿੱਚ ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਰਬਿਨ ਨੇ ਪ੍ਰਚਾਰ ਕੀਤਾ | ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਬਾਰੋ ਦੀ ਹਰ ਸੀਟ ਜਿੱਤਣ ਲਈ ਜੋ ਕਰ ਸਕਦੇ ਹੋ ...
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-69 ਸਾਲਾ ਬੀਬੀ ਗੁਰਚਰਨ ਕੌਰ ਬਸਰਾ ਵਾਸੀ ਸ਼ੇਰਨੌਰਨ ਕਲੋਜ਼, ਪੋਏਲ ਦੀ ਮੌਤ ਸਕਿੱਪ ਵਾਲੀ ਲਾਰੀ ਹੇਠ ਆਉਣ ਕਾਰਨ ਹੋਈ, ਜਿਸ ਨੂੰ ਰੈਡਿੰਗ ਕੋਰੋਨਰ ਅਦਾਲਤ ਨੇ ਸੜਕੀ ਹਾਦਸਾ ਕਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਬੀਬੀ ...
ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਬੀਤੇ ਦਿਨੀਂ ਮਿਡਲੈਂਡ ਦੇ ਗੁਰਦੁਆਰਾ ਸਿੰਘ ਸਭਾ ਅਕਾਲ ਦਰਬਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੰਥਕ ਏਕਤਾ ਲਈ ਯੂ.ਕੇ. ਦੇ ਪ੍ਰਧਾਨ ਸ: ਬਲਿਹਾਰ ਸਿੰਘ 'ਰਾਮੇਵਾਲ' ਦੀ ਪ੍ਰਧਾਨਗੀ ਹੇਠ ਜ਼ਰੂਰੀ ਮੀਟਿੰਗ ਹੋਈ ...
ਟੋਰਾਂਟੋ, 19 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪੰਜਾਬੀਆਂ ਦੇ ਗੜ੍ਹ, ਪੀਲ ਖੇਤਰ ਵਿਖੇ ਪੁਲਿਸ ਫੋਰਸ ਦੇ ਅਫਸਰ ਪ੍ਰਭਜੋਤ ਸਿੰਘ ਵਿਰੁੱਧ ਕਿ੍ਮੀਨਲ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਪੁਲਿਸ ਮਹਿਕਮੇ ਤੋਂ ਮਿਲੀ ...
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦਾ ਪੱਤਰਕਾਰ ਕੌ ਾਸਲਰ ਫ਼ਿਲਪ ਇਬਰਾਹਿਮ ਨੂੰ ਇੰਗਲੈਂਡ ਦੇ ਸ਼ਹਿਰ ਲਾਊਟਨ ਦਾ ਮੇਅਰ ਬਣਾਇਆ ਗਿਆ ਹੈ | ਇਬਰਾਹਿਮ ਦਾ ਪਿਛੋਕੜ ਭਾਰਤ ਦੇ ਰਾਜ ਕੇਰਲ ਨਾਲ ਸਬੰਧਿਤ ਹੈ | ਉਹ 2012 ਵਿਚ ਲਾਊਟਨ ਟਾਊਨ ਕੌ ਾਸਲ ਦੀਆਂ ...
ਐਡੀਲੇਡ, 19 ਮਈ (ਗੁਰਮੀਤ ਸਿੰਘ ਵਾਲੀਆ)-ਫੇਕ ਲਾਈਫ ਥੀਏਟਰੀਕਲ ਗਰੁੱਪ ਐਡੀਲੇਡ ਤੇ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਹੇਠ ਪਹੁੰਚੇ ਰੰਗਕਰਮੀ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਕਲਾਕਾਰਾਂ ਦਾ ...
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਨਹੈਮ ਪੈਰਿਸ਼ ਕੌਾਸਲ ਵਿੱਚ ਬਲਦੇਵ ਸਿੰਘ ਢਿੱਲੋਂ ਮੁੜ ਕੌਾਸਲਰ ਬਣ ਗਏ ਹਨ | ਉਹ ਬੀਤੇ 21 ਸਾਲਾਂ ਤੋਂ ਬਰਨਹੈਮ ਬਕਸ ਇਲਾਕੇ ਵਿੱਚ ਕੌਾਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਬਲਦੇਵ ...
ਸਿਡਨੀ, 19 ਮਈ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਰਹਿੰਦੀ 5 ਸਾਲਾ ਬੱਚੀ ਅਰਸ਼ਨੂਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਉਸ ਦੀ ਅਧਿਆਪਕਾ ਨੇ ਬੇੜਾ ਚੁੱਕਿਆ ਹੈ | ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਰਸ਼ਨੂਰ ਲਈ ਮਦਦ ਲਈ ਅੱਗੇ ਆਉਣ | ਅਰਸ਼ਨੂਰ ਨੂੰ ਅਜੇ ਸਕੂਲ ਵਿਚ ...
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਮਿੰਗਟਨ ਅਤੇ ਵਾਰਿਕ ਦੀ ਸੀਟ ਤੋਂ ਯੂ ਕੇ ਆਈ ਪੀ ਪਾਰਟੀ ਵੱਲੋਂ ਵਾਰਿਕ ਦੇ ਮੇਅਰ ਬੌਬ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ | ਬੌਬ ਢਿੱਲੋਂ 2013/14 ਵਿੱਚ ਸ਼ਹਿਰ ਦੇ ਮੇਅਰ ਰਹਿ ਚੁੱਕੇ ਹਨ, ਜਦਕਿ ਉਹ ਦੋ ਟਰਮਾਂ ਕੰਜ਼ਰਵੇਟਿਵ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX