ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਜੰਗਬੰਦੀ ਜਾਰੀ ਰਹੇਗੀ- ਸੀਤਾਰਮਨ
. . .  2 minutes ago
ਨਵੀਂ ਦਿੱਲੀ, 21 ਮਈ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਪਾਕਿਸਤਾਨੀ ਰੇਂਜਰਾਂ ਵਲੋਂ ਇੱਕ ਵਾਰ ਫਿਰ ਕਈ ਥਾਂਵਾਂ 'ਤੇ ਸਰਹੱਦੀ ਚੌਕੀਆਂ 'ਤੇ ਮੋਰਟਾਰ ਸੁੱਟੇ ਗਏ। ਇਸ ਮੁੱਦੇ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਸ਼ਮੀਰ 'ਚ ਜੰਗਬੰਦੀ 'ਤੇ ਸਰਕਾਰ...
'ਆਪ' ਨੂੰ ਲੱਗਾ ਇੱਕ ਹੋਰ ਝਟਕਾ, ਰਾਣਾ ਹੰਸਰਾਜ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  7 minutes ago
ਜਲੰਧਰ, 21 ਮਈ- ਜਲੰਧਰ 'ਚ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗ ਰਹੇ ਹਨ। ਜਲੰਧਰ ਦੇ ਆਦਮਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਲਈ ਚੋਣ ਲੜ ਚੁੱਕੇ ਰਾਣਾ ਹੰਜਰਾਜ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ...
ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ
. . .  37 minutes ago
ਗੁਨਾ, 21 ਮਈ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਰੁਠਿਆਈ ਬਾਇਪਾਸ ਦੇ ਨਜ਼ਦੀਕ ਯਾਤਰੀਆਂ ਭਰੀ ਇੱਕ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 47 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ...
ਕਾਵੇਰੀ ਜਲ ਮੁੱਦਾ: ਕੁਮਾਰਸਵਾਮੀ ਨੇ ਰਜਨੀਕਾਂਤ ਨੂੰ ਸੂਬੇ 'ਚ ਆਉਣ ਦਾ ਦਿੱਤਾ ਸੱਦਾ
. . .  46 minutes ago
ਬੈਂਗਲੁਰੂ, 21 ਮਈ- ਜੇ ਡੀ (ਐੱਸ) ਨੇਤਾ ਐਚ. ਡੀ. ਕੁਮਾਰਸਵਾਮੀ ਨੇ ਭਾਵੇਂ ਅਜੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਹੁਦਾ ਨਾ ਸੰਭਾਲਿਆ ਹੋਵੇ, ਪਰ ਉਨ੍ਹਾਂ ਨੇ ਤਾਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਜਲ ਦੇ ਮੁੱਦੇ 'ਤੇ ਆਪਣੀ...
ਪਾਕਿਸਤਾਨ ਨੇ ਪੁਲਿਸ ਸਟੇਸ਼ਨ 'ਤੇ ਸੁੱਟੇ ਮੋਰਟਾਰ, ਇੱਕ ਪੁਲਿਸ ਕਰਮਚਾਰੀ ਜ਼ਖ਼ਮੀ
. . .  1 minute ago
ਜੰਮੂ, 21 ਮਈ- ਪਾਕਿਸਤਾਨ ਵਲੋਂ ਬੀਤੀ ਰਾਤ ਤੋਂ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਪਾਕਿਸਤਾਨ ਵਲੋਂ ਆਰ. ਐਸ. ਪੁਰਾ ਸੈਕਟਰ 'ਚ ਅੱਜ ਇੱਕ ਪੁਲਿਸ ਸਟੇਸ਼ਨ 'ਤੇ ਮੋਰਟਾਰ ਸੁੱਟੇ ਗਏ, ਜਿਸ 'ਚ ਇੱਕ ਪੁਲਿਸ ਕਰਮਚਾਰੀ...
ਉੱਨਾਵ ਜਬਰ-ਜਨਾਹ ਮਾਮਲਾ : ਸੀ. ਬੀ. ਆਈ. ਨੇ ਭਾਜਪਾ ਵਿਧਾਇਕ 'ਤੇ ਕੱਸਿਆ ਸ਼ਿੰਕਜਾ
. . .  about 1 hour ago
ਲਖਨਊ, 21 ਮਈ- ਉੱਨਾਵ ਜਬਰ ਜਿਨਾਹ ਮਾਮਲੇ ਦੇ ਦੋਸ਼ੀ ਅਤੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਸੀ. ਬੀ. ਆਈ. ਨੇ ਸ਼ਿੰਕਜਾ ਕੱਸ ਦਿੱਤਾ ਹੈ। ਸੀ. ਬੀ. ਆਈ. ਨੇ ਪੀੜਤਾ ਦੇ ਪਿਤਾ ਨੂੰ ਫਰਜ਼ੀ ਮੁਕੱਦਮੇ 'ਚ ਜੇਲ੍ਹ ਭੇਜਣ ਦੇ ਦੋਸ਼ 'ਚ ਵਿਧਾਇਕ ਨੂੰ ਵੀ ਦੋਸ਼ੀ...
ਕੇਰਲ 'ਚ ਤੇਜ਼ ਬੁਖ਼ਾਰ ਕਾਰਨ 9 ਮੌਤਾਂ
. . .  about 1 hour ago
ਕਾਲੀਕਟ, 21 ਮਈ- ਕੇਰਲ 'ਚ ਨਿਪਾਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ ਕਾਲੀਕਟ ਜ਼ਿਲ੍ਹੇ 'ਚ ਤੇਜ਼ ਬੁਖ਼ਾਰ ਨਾਲ 9 ਲੋਕਾਂ ਦੀ ਮੌਤ ਦੀ ਖ਼ਬਰ ਹੈ। ਸਿਹਤ ਵਿਭਾਗ ਮੁਤਾਬਕ 9 ਲੋਕਾਂ 'ਚੋਂ ਦੋ ਦੇ ਇਸ ਖ਼ਤਰਨਾਕ ਵਾਇਰਸ ਕਾਰਨ ਪ੍ਰਭਾਵਿਤ ਹੋਣ ਦੀ ਪੁਸ਼ਟੀ...
ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  about 1 hour ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  about 1 hour ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  about 2 hours ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਅੰਜਨਾ ਅਗਰਵਾਲ ਨੂੰ ਧੋਖਾਧੜੀ ਅਤੇ ਹਵਾਲਾ ਦੇ ਧੰਦੇ ਤਹਿਤ 4 ਸਾਲ ਕੈਦ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਅੰਜਨਾ ਅਗਰਵਾਲ ਨੂੰ ਮਾਨਚੈਸਟਰ ਦੀ ਅਦਾਲਤ ਨੇ ਧੋਖਾਧੜੀ ਅਤੇ ਹਵਾਲੇ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਏਅਰਪੋਰਟ ਦੀ ਕੇਟਰਿੰਗ ਕੰਪਨੀ ਲਈ ਕੰਮ ਕਰਨ ਵਾਲੀ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿੱਤ ਕਰਨ ਲਈ ਪ੍ਰਵਾਸੀਆਂ ਦਾ ਅਹਿਮ ਯੋਗਦਾਨ-ਮਲਕੀਤ

ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਸਤੇ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਰੋਲ ਹੈ | ਇਹ ਆਪਣੇ ਬੱਚਿਆਂ ਨੂੰ ਪੰਜਾਬੀ ਜੁਬਾਨ ਅਤੇ ਵਿਰਸੇ ਨਾਲ ਜੋੜਨ ਵਾਸਤੇ ਜੋ ਉਪਰਾਲੇ ਕਰ ਰਹੇ ਹਨ ਉਹ ਸ਼ਾਲਾਘਾਯੋਗ ਕਦਮ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਲਾਹੌਰੀਏ' ਪ੍ਰਤੀ ਪ੍ਰਵਾਸੀ ਪੰਜਾਬੀਆਂ 'ਚ ਭਾਰੀ ਉਤਸ਼ਾਹ

ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਚੱਲ ਰਹੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਅਤੇ ਸਰਗੁਨ ਮਹਿਤਾ ਦੀ ਪੰਜਾਬੀ ਫ਼ਿਲਮ 'ਲਾਹੌਰੀਏ' ਪ੍ਰਤੀ ਇਥੇ ਯੂ. ਕੇ. ਵਸੇ ਪੰਜਾਬੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀ ਖ਼ਾਲਸਾ ਦੀਵਾਨ ਵੱਲੋਂ ਬਾਵਾ ਸਿੰਘ ਢਿੱਲੋਂ ਸਨਮਾਨਿਤ

ਹਾਂਗਕਾਂਗ, 19 ਮਈ (ਜੰਗ ਬਹਾਦਰ ਸਿੰਘ)-ਪ੍ਰਬੰਧਕ ਕਮੇਟੀ ਗੁਰਦੁਆਰਾ ਖ਼ਾਲਸਾ ਦੀਵਾਨ ਵੱਲੋਂ ਕਿੰਡਰਗਾਰਡਨ ਖ਼ਾਲਸਾ ਦਿਵਾਨ ਦੀ ਬਤੌਰ ਸੁਪਰਵਾਈਜ਼ਰ ਕਰੀਬ 7 ਸਾਲ ਸੇਵਾ ਨਿਭਾਉਣ ਬਦਲੇ ਸ: ਬਾਵਾ ਸਿੰਘ ਢਿੱਲੋਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ | ਸੰਗਤ ਨੂੰ ...

ਪੂਰੀ ਖ਼ਬਰ »

ਪੰਜਾਬੀ ਮੀਡੀਆ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸੈਮੀਨਾਰ 22 ਨੂੰ

ਐਡਮਿੰਟਨ, 19 ਮਈ (ਵਤਨਦੀਪ ਸਿੰਘ ਗਰੇਵਾਲ)-ਪੰਜਾਬੀ ਮੀਡੀਆ ਐਸੋਸੀਏਸ਼ਨ ਆਫ਼ ਅਲਬਰਟਾ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਰੋਇਲ ਬੈਂਕੁਇਟ ਹਾਲ ਵਿਖੇ 22 ਮਈ ਦਿਨ ਸੋਮਵਾਰ ਨੂੰ ਦੁਪਹਿਰ 2.00 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂੰ ਮੁੱਖ ...

ਪੂਰੀ ਖ਼ਬਰ »

ਤੀਆਂ ਦੇ ਮੇਲੇ 'ਚ ਵੱਡੀ ਤਾਦਾਦ ਵਿਚ ਪਹੁੰਚੀਆਂ ਬੀਬੀਆਂ

ਕੈਂਸਰ ਰਿਸਰਚ ਸੁਸਾਇਟੀ ਨੂੰ ਦਸ ਹਜ਼ਾਰ ਡਾਲਰ ਦਾਨ ਦਿੱਤੇ

ਟੋਰਾਂਟੋਂ, 19 ਮਈ (ਹਰਜੀਤ ਸਿੰਘ ਬਾਜਵਾ)-ਵਤਨੋਂ ਦੂਰ ਟੀਵੀ ਅਤੇ ਰੇਡੀਓ ਦੇ ਸੰਚਾਲਕ ਸ੍ਰ. ਸੁੱਖੀ ਨਿੱਝਰ ਅਤੇ ਤਲਵਿੰਦਰ ਕੌਰ ਨਿੱਝਰ ਵੱਲੋਂ ਬੀਤੇ ਦਿਨੀਂ ਮਾਂ ਦਿਵਸ ਨੂੰ ਸਮਰਪਿਤ 'ਮੇਲਾ ਤੀਆਂ ਦਾ' ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਗਿਆ ਜਿਸ ਵਿੱਚ ...

ਪੂਰੀ ਖ਼ਬਰ »

ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਕੈਂਸਰ ਚੈਰਿਟੀ ਲਈ 7 ਲੱਖ ਦਾ ਯੋਗਦਾਨ ਪਾਇਆ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਸਾਊਥਾਲ ਸਥਿਤ ਪੰਜਾਬੀਆਂ ਦੀ ਬਰਤਾਨਵੀ ਸਰਕਾਰ ਤੱਕ ਤਰਜਮਾਨੀ ਕਰ ਰਹੀ ਸੰਸਥਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਦੇ ਗਲੋਬਲ ...

ਪੂਰੀ ਖ਼ਬਰ »

ਗ੍ਰੇਵਜ਼ੈਂਡ ਦੀ ਪੰਜਾਬ ਯੂਨਾਈਟਿਡ ਕਲੱਬ ਨੇ ਕੈਂਟ ਕਾਊਾਟੀ ਪ੍ਰੀਮੀਅਰ ਲੀਗ ਜਿੱਤ ਕੇ ਇਤਿਹਾਸ ਸਿਰਜਿਆ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਗ੍ਰੇਵਜ਼ੈਂਡ ਭਾਈਚਾਰੇ ਦੇ ਸਹਿਯੋਗ ਨਾਲ ਫ਼ੁਟਬਾਲ ਦੇ ਪ੍ਰਸੰਸਕਾਂ ਵੱਲੋਂ ਸਥਾਪਿਤ ਪੰਜਾਬ ਯੂਨਾਈਟਿਡ ਕਲੱਬ ਵਲੋਂ ਇਸ ਸਾਲ ਪਹਿਲੀ ਵਾਰ ਕੈਂਟ ਕਾਊਾਟੀ ਪ੍ਰੀਮੀਅਰ ਲੀਗ ਜਿੱਤਣ ਅਤੇ ਕੈਂਟ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਮਨਾਈ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਵਲੋਂ ਆਪਣੇ ਬੈਂਕ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਪੈਡਿੰਗਟਨ ਵਿਖੇ ਹਿਲਟਨ ਹੋਟਲ ਵਿਚ ਭਾਰਤੀ ਸੱਭਿਆਚਾਰਕ ਸਮਾਗਮ ਦੇ ਰੂਪ 'ਚ ਮਨਾਈ ਗਈ, ਜਿਸ ਦੌਰਾਨ ਕਈ ੳੱੁਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ¢ ਇਸ ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਜੋਤ ਜਗਾ ਕੇ ਕੀਤੀ ਗਈ¢ ਜਿਸ ਤੋਂ ਉਪਰੰਤ ਪੰਜਾਬ ਨੈਸ਼ਨਲ ਬੈਂਕ ਦੇ ਗਲੋਬਲ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਨੀਲ ਮਹਿਤਾ ਨੇ ਵਿਸ਼ੇਸ਼ ਸੁਨੇਹਾ ਦਿੱਤਾ ਅਤੇ ਫਿਰ ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ ਈ ਓ ਸ੍ਰੀ ਅਨਤਾਨੂੰ ਦਾਸ ਨੇ ਮਹਿਮਾਨਾਂ ਦਾ ਸਵਾਗਤ ਕੀਤਾ¢ ਉਨ੍ਹਾਂ ਬੈਂਕ ਦੀ 10 ਸਾਲ ਦੀ ਸਫਲਤਾ ਭਰੀ ਕਾਰਵਾਈ ਅਤੇ ਭਵਿੱਖ ਦੀ ਯੋਜਨਾ ਬਾਰੇ ਵੀ ਝਾਤ ਪਾਈ ¢ ਇਸ ਸਮਾਗਮ ਵਿਚ ਸ਼ਾਮਿਲ ਵਿਸ਼ੇਸ਼ ਮਹਿਮਾਨਾਂ 'ਚ ਸ੍ਰੀ ਜੀ ਪੀ ਹਿੰਦੂਜਾ (ਹਿੰਦੂਜਾ ਗਰੁੱਪ), ਐਮ ਪੀ ਵਰਿੰਦਰ ਸ਼ਰਮਾ, ਐਮ ਪੀ ਸੀਮਾ ਮਲਹੋਤਰਾ, ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਦਿਨੇਸ਼ ਪਟਨਾਇਕ ਅਤੇ ਉਨ੍ਹਾਂ ਦੀ ਪਤਨੀ, ਏਅਰ ਇੰਡੀਆ ਦੇ ਯੂ ਕੇ ਅਤੇ ਆਇਰਲੈਂਡ ਦੇ ਰਿਜ਼ਨਲ ਮੈਨੇਜਰ ਤਾਰਾ ਨਾਇਡੂ, ਸ੍ਰੀ ਸੀ ਬੀ ਪਟੇਲ ਅਤੇ ਸ੍ਰੀ ਜੋਗਿੰਦਰ ਸਾਂਗਰ ਦੇ ਨਾਮ ਖਾਸ ਜ਼ਿਕਰਯੋਗ ਹਨ ¢ ਸਮਾਗਮ ਦੌਰਾਨ ਜਯੋਤਸਨਾ ਸ੍ਰੀਕਾਂਤ ਵਲੋਂ ਸੰਗੀਤ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ, ਜਿਸ ਦੌਰਾਨ ਭਾਰਤੀ ਕਲਾਸੀਕਲ ਸੰਗੀਤ ਅਤੇ ਆਧੁਨਿਕ ਧੁਨਾਂ ਦਾ ਮੇਲ ਜੋਲ ਵੀ ਬਾਖੂਬੀ ਪੇਸ਼ ਕੀਤਾ ਗਿਆ ¢ ਉਪਰੰਤ ਵੰਦੇ ਮਾਤਰਮ ਅਤੇ ਫਿਰ ਫਿਲਮੀ ਧੁਨਾਂ ਵੀ ਪੇਸ਼ ਕੀਤੀਆਂ ਗਈਆਂ ¢ ਇਸ ਸਮਾਗਮ ਦੌਰਾਨ ਭਾਰਤੀ ਮੂਲ ਦੇ ਹੋਰ ਕਈ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ, ਜਿਨ੍ਹਾਂ ਵਿਚ ਸ੍ਰੀ ਸੰਜੀਵ ਚੱਢਾ (ਸਟੇਟ ਬੈਂਕ ਆਫ ਇੰਡੀਆ), ਸ੍ਰੀ ਧੀਮੰਤ ਤਿ੍ਵੇਦੀ (ਬੈਂਕ ਆਫ ਬੜੋਦਾ), ਸ੍ਰੀ ਬਰਜੇਸ਼ਵਰ ਸ਼ਰਮਾ ਤੇ ਡਾ: ਆਨੰਦ ਕੁਮਾਰ (ਯੂਨੀਅਨ ਬੈਂਕ ਆਫ ਇੰਡੀਆ) ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਮਿ: ਨਿਕੋਲਸ ਕੋਲਮੈਨ ਦੇ ਨਾਮ ਵੀ ਸ਼ਾਮਿਲ ਹਨ ¢


ਖ਼ਬਰ ਸ਼ੇਅਰ ਕਰੋ

ਸਟੋਰ ਦੇ ਬਾਹਰ ਖੜੀ ਕਾਰ 'ਚੋਂ ਲਾਸ਼ ਬਰਾਮਦ

ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਸਾਊਥ ਟਰੇਲ ਕਰਾਸਿੰਗ ਵਿਖੇ ਵਾਲਮਾਰਟ ਪਾਰਕਿੰਗ ਲਾਟ ਵਿਚ ਖੜੀ ਇਕ ਕਾਰ ਦੀ ਪਿਛਲੀ ਸੀਟ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ | ਪੁਲਿਸ ਅਨੁਸਾਰ ਸਟੋਰ ਵਿਚ ਖਰੀਦਦਾਰੀ ਕਰਨ ਜਾ ਰਹੇ ਇਕ ਗਾਹਕ ਨੇ ਇਸ ...

ਪੂਰੀ ਖ਼ਬਰ »

ਫੈਕਟਰੀ ਕਰਮਚਾਰੀ ਦੀ ਮੌਤ ਸਬੰਧੀ ਅਦਾਲਤ 'ਚ ਮੁਕੱਦਮਾ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਲੈਸਟਰ ਦੀ ਕੋਰੋਨਰ ਅਦਾਲਤ ਵਿੱਚ 52 ਸਾਲਾ ਤਰਸੇਮ ਸਿੰਘ ਦੀ ਮੌਤ ਸਬੰਧੀ ਮੁਕੱਦਮਾਂ ਚੱਲ ਰਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਤਰਸੇਮ ਸਿੰਘ ਦੀ ਮੌਤ 15 ਅਪਰੈਲ 2016 ਨੂੰ ਵਾਪਰੇ ਹਾਦਸੇ ਤੋਂ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ 6 ਸਾਲ ਕੈਦ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨੈਲਸਨ ਜ਼ਿਲ੍ਹਾ ਅਦਾਲਤ ਨੇ 34 ਸਾਲਾ ਹਰਜਿੰਦਰ ਬਰਾਇਨ ਸਿੰਘ ਨੂੰ ਨਵੰਬਰ 2016 ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਹਰਜਿੰਦਰ ਪੀੜਤਾ ...

ਪੂਰੀ ਖ਼ਬਰ »

ਈਲਿੰਗ ਸਾਊਥਾਲ ਤੋਂ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਦੇ ਹੱਕ 'ਚ ਲੀਡਰ ਜੈਰਮੀ ਕੌਰਬਿਨ ਨੇ ਕੀਤਾ ਪਰਚਾਰ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਦੇ ਹੱਕ ਵਿੱਚ ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਰਬਿਨ ਨੇ ਪ੍ਰਚਾਰ ਕੀਤਾ | ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਬਾਰੋ ਦੀ ਹਰ ਸੀਟ ਜਿੱਤਣ ਲਈ ਜੋ ਕਰ ਸਕਦੇ ਹੋ ...

ਪੂਰੀ ਖ਼ਬਰ »

ਪੰਜਾਬੀ ਬਜ਼ੁਰਗ ਬੀਬੀ ਦੀ ਲਾਰੀ ਹੇਠ ਆਉਣ ਨਾਲ ਮੌਤ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-69 ਸਾਲਾ ਬੀਬੀ ਗੁਰਚਰਨ ਕੌਰ ਬਸਰਾ ਵਾਸੀ ਸ਼ੇਰਨੌਰਨ ਕਲੋਜ਼, ਪੋਏਲ ਦੀ ਮੌਤ ਸਕਿੱਪ ਵਾਲੀ ਲਾਰੀ ਹੇਠ ਆਉਣ ਕਾਰਨ ਹੋਈ, ਜਿਸ ਨੂੰ ਰੈਡਿੰਗ ਕੋਰੋਨਰ ਅਦਾਲਤ ਨੇ ਸੜਕੀ ਹਾਦਸਾ ਕਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਬੀਬੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਮਾਨਚੈਸਟਰ ਇਕਾਈ ਦੇ ਗੁਰਪਾਲ ਸਿੰਘ 'ਹਮਦਰਦ' ਪ੍ਰਧਾਨ ਨਿਯੁਕਤ

ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਬੀਤੇ ਦਿਨੀਂ ਮਿਡਲੈਂਡ ਦੇ ਗੁਰਦੁਆਰਾ ਸਿੰਘ ਸਭਾ ਅਕਾਲ ਦਰਬਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੰਥਕ ਏਕਤਾ ਲਈ ਯੂ.ਕੇ. ਦੇ ਪ੍ਰਧਾਨ ਸ: ਬਲਿਹਾਰ ਸਿੰਘ 'ਰਾਮੇਵਾਲ' ਦੀ ਪ੍ਰਧਾਨਗੀ ਹੇਠ ਜ਼ਰੂਰੀ ਮੀਟਿੰਗ ਹੋਈ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਪੁਲਿਸ ਅਫ਼ਸਰ ਮੁਅੱਤਲ

ਟੋਰਾਂਟੋ, 19 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪੰਜਾਬੀਆਂ ਦੇ ਗੜ੍ਹ, ਪੀਲ ਖੇਤਰ ਵਿਖੇ ਪੁਲਿਸ ਫੋਰਸ ਦੇ ਅਫਸਰ ਪ੍ਰਭਜੋਤ ਸਿੰਘ ਵਿਰੁੱਧ ਕਿ੍ਮੀਨਲ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਪੁਲਿਸ ਮਹਿਕਮੇ ਤੋਂ ਮਿਲੀ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਪੱਤਰਕਾਰ ਇੰਗਲੈਂਡ 'ਚ ਮੇਅਰ ਬਣਿਆ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦਾ ਪੱਤਰਕਾਰ ਕੌ ਾਸਲਰ ਫ਼ਿਲਪ ਇਬਰਾਹਿਮ ਨੂੰ ਇੰਗਲੈਂਡ ਦੇ ਸ਼ਹਿਰ ਲਾਊਟਨ ਦਾ ਮੇਅਰ ਬਣਾਇਆ ਗਿਆ ਹੈ | ਇਬਰਾਹਿਮ ਦਾ ਪਿਛੋਕੜ ਭਾਰਤ ਦੇ ਰਾਜ ਕੇਰਲ ਨਾਲ ਸਬੰਧਿਤ ਹੈ | ਉਹ 2012 ਵਿਚ ਲਾਊਟਨ ਟਾਊਨ ਕੌ ਾਸਲ ਦੀਆਂ ...

ਪੂਰੀ ਖ਼ਬਰ »

ਰੰਗਕਰਮੀ ਕਲਾਕਾਰਾਂ ਦਾ ਐਡੀਲੇਡ ਹਵਾਈ ਅੱਡੇ 'ਤੇ ਸਵਾਗਤ

ਐਡੀਲੇਡ, 19 ਮਈ (ਗੁਰਮੀਤ ਸਿੰਘ ਵਾਲੀਆ)-ਫੇਕ ਲਾਈਫ ਥੀਏਟਰੀਕਲ ਗਰੁੱਪ ਐਡੀਲੇਡ ਤੇ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਹੇਠ ਪਹੁੰਚੇ ਰੰਗਕਰਮੀ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਕਲਾਕਾਰਾਂ ਦਾ ...

ਪੂਰੀ ਖ਼ਬਰ »

ਬਲਦੇਵ ਸਿੰਘ ਢਿੱਲੋਂ ਬਰਨਹੈਮ ਇਲਾਕੇ ਤੋਂ ਕੌਾਸਲਰ ਬਣੇ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਨਹੈਮ ਪੈਰਿਸ਼ ਕੌਾਸਲ ਵਿੱਚ ਬਲਦੇਵ ਸਿੰਘ ਢਿੱਲੋਂ ਮੁੜ ਕੌਾਸਲਰ ਬਣ ਗਏ ਹਨ | ਉਹ ਬੀਤੇ 21 ਸਾਲਾਂ ਤੋਂ ਬਰਨਹੈਮ ਬਕਸ ਇਲਾਕੇ ਵਿੱਚ ਕੌਾਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਬਲਦੇਵ ...

ਪੂਰੀ ਖ਼ਬਰ »

ਅਨਾਥ ਅਰਸ਼ਨੂਰ ਲਈ ਉਸ ਦੀ ਅਧਿਆਪਕਾ ਕਰ ਰਹੀ ਹੈ ਪੈਸੇ ਇਕੱਠੇ

ਅਰਸ਼ਨੂਰ ਨੂੰ ਦਿਲ ਦੀ ਬਿਮਾਰੀ

ਸਿਡਨੀ, 19 ਮਈ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਰਹਿੰਦੀ 5 ਸਾਲਾ ਬੱਚੀ ਅਰਸ਼ਨੂਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਉਸ ਦੀ ਅਧਿਆਪਕਾ ਨੇ ਬੇੜਾ ਚੁੱਕਿਆ ਹੈ | ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਰਸ਼ਨੂਰ ਲਈ ਮਦਦ ਲਈ ਅੱਗੇ ਆਉਣ | ਅਰਸ਼ਨੂਰ ਨੂੰ ਅਜੇ ਸਕੂਲ ਵਿਚ ...

ਪੂਰੀ ਖ਼ਬਰ »

ਲਮਿੰਗਟਨ ਅਤੇ ਵਾਰਿਕ ਤੋਂ ਬੌਬ ਢਿੱਲੋਂ ਯੂ ਕੇ ਆਈ ਪੀ ਨੇ ਉਮੀਦਵਾਰ ਐਲਾਨਿਆ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਮਿੰਗਟਨ ਅਤੇ ਵਾਰਿਕ ਦੀ ਸੀਟ ਤੋਂ ਯੂ ਕੇ ਆਈ ਪੀ ਪਾਰਟੀ ਵੱਲੋਂ ਵਾਰਿਕ ਦੇ ਮੇਅਰ ਬੌਬ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ | ਬੌਬ ਢਿੱਲੋਂ 2013/14 ਵਿੱਚ ਸ਼ਹਿਰ ਦੇ ਮੇਅਰ ਰਹਿ ਚੁੱਕੇ ਹਨ, ਜਦਕਿ ਉਹ ਦੋ ਟਰਮਾਂ ਕੰਜ਼ਰਵੇਟਿਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX