ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਅਕਾਦਮੀ ਦਿੱਲੀ ਵੱਲੋਂ ਨਗਰ ਨਿਗਮ ਦੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਕਰਵਾਏ ਗਏ ਸੁਲੇਖ ਮੁਕਾਬਲੇ ਅਤੇ ਕਵਿਤਾ ਪਾਠ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਸਪਤ ਸਿ੍ੰਗ ਅੰਤਰਰਾਸ਼ਟਰੀ ਪੰਜਾਬੀ ਕਵੀ ਸਭਾ ਵੱਲੋਂ ਸ਼ਾਇਰ ਜੋਗਾ ਸਿੰਘ ਜਗਿਆਸੂ ਨੂੰ ਪ੍ਰੀਤਮ ਸਿੰਘ ਕਾਸਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ 51 ਹਜ਼ਾਰ ਰੁਪਏ, ਸਨਮਾਨ ਚਿੰਨ੍ਹ, ਪ੍ਰਸੰਸਾ ਪੱਤਰ ਤੇ ...
ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਦਿੱਲੀ ਨਿਗਮ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਨ ਵਾਲੇ ਰਜਿੰਦਰ ਨਗਰ ਵਾਰਡ ਤੋਂ ਭਾਜਪਾ ਕੌਾਸਲਰ ਪਰਮਜੀਤ ਸਿੰਘ ਰਾਣਾ ਨੇ ਸਹੁੰ ਚੁੱਕ ਸਮਾਗਮ 'ਚ ਜਿਥੇ ਪੰਜਾਬੀ ਭਾਸ਼ਾ ਵੀ ਸਹੁੰ ਚੁੱਕੀ ਉਥੇ ਹੀ ਆਪਣੇ ਦਸਤਖ਼ਤ ਵੀ ਪੰਜਾਬੀ ਵਿਚ ਹੀ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਈਕੋ ਸਿਸਟਮ ਗੜਬੜਾ ਰਿਹਾ ਹੈ, ਜੋ ਕਿ ਸਾਡੇ ਲਈ ਹੀ ਠੀਕ ਨਹੀਂ, ਬਲਕਿ ਜੀਵ ਜੰਤੂਆਂ 'ਤੇ ਵੀ ਇਸ ਦਾ ਅਸਰ ਹੋ ਰਿਹਾ ਹੈ | ਦਿੱਲੀ ਵਿਚ ਪੰਛੀਆਂ ਦੀ ਦਿਨੋਂ-ਦਿਨ ਸੰਖਿਆ ਘਟਦੀ ਜਾ ਰਹੀ ਹੈ ਅਤੇ ਸ਼ੋਰ-ਸ਼ਰਾਬੇ ਕਾਰਨ ...
ਬਾਬੈਨ, 19 ਮਈ (ਡਾ. ਦੀਪਕ ਦੇਵਗਨ)-ਸਿੱਖਿਆ ਤੇ ਮਾਹਿਰ ਯੁਵਾ ਵਰਗ ਸਵੈ-ਰੁਜ਼ਗਾਰ ਦੇ ਸਾਧਨਾਂ ਨੂੰ ਅਪਣਾ ਕੇ ਆਤਮਨਿਰਭਰ ਬਣ ਸਕਦਾ ਹੈ | ਆਤਮਨਿਰਭਰ ਯੁਵਾ ਵਰਗ ਹੀ ਦੇਸ਼ ਨੂੰ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਾ ਸਕਦਾ ਹੈ | ਇਹ ਵਿਚਾਰ ਲਾਡਵਾ ਦੇ ਵਿਧਾਇਕ ਡਾ: ਪਵਨ ਸੈਣੀ ਨੇ ...
ਜਲੰਧਰ, 19 ਮਈ (ਅਜੀਤ ਬਿਊਰੋ)-ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦੇ ਵਫ਼ਦ ਵੱਲੋਂ ਦਿੱਲੀ ਵਿਖੇ ਯੂ. ਐਨ. ਓ. ਦੇ ਯੂਨਾਈਟਿਡ ਸੈਸ਼ਨ ਇਨਫਰਮੇਸ਼ਨ ਸੈਂਟਰ ਦਫ਼ਤਰ ਵਿਚ ਨੈਸ਼ਨਲ ਇਨਫਰਮੇਸ਼ਨ ਅਫ਼ਸਰ ਸ੍ਰੀ ਰਾਜੀਵ ਚੰਦਰਨ ਨਾਲ ਵਿਸ਼ਵ ਸ਼ਾਂਤੀ ਮਿਸ਼ਨ ਦੇ ਏਜੰਡੇ ਨੂੰ ਲੈ ...
ਜਗਾਧਰੀ, 19 ਮਈ (ਜਗਜੀਤ ਸਿੰਘ)-ਮੁਕੰਦ ਲਾਲ ਨਾਗਰਿਕ ਹਸਪਤਾਲ ਵਿਚ ਐਨ. ਜੀ. ਓ. ਇਕ ਸੋਚ, ਨਵੀਂ ਸੋਚ ਰਾਹੀਂ ਮੁਕੰਦ ਲਾਲ ਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਦੇਖ-ਰੇਖ ਚ ਦੌਰਾ ਕਰਕੇ ਗਿਆਨ ਹਾਸਿਲ ਕੀਤਾ | ਸਕੂਲ ਵੱਲੋਂ 12ਵੀਂ ਜਮਾਤ ਦੇ ਮੈਡੀਕਲ ਦੇ ...
ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਜ਼ੋਰਦਾਰ ਵਿਰੋਧ ਮੁਜ਼ਾਹਰਾ ਕੀਤਾ ਅਤੇ ਡੀ. ਸੀ. ਨੂੰ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਦਿੱਤਾ | ਸਕੂਲ ਸੰਚਾਲਕ ਹੁਡਾ ਦੇ ਸੈਕਟਰ-12 ਸਥਿਤ ਪਾਰਕ 'ਚ ਇਕੱਠੇ ਹੋਏ, ...
ਅੰਬਾਲਾ, 19 ਮਈ (ਅਜੀਤ ਬਿਊਰੋ)-ਪਿਛਲੇ ਕਾਫ਼ੀ ਸਮੇਂ ਤੋਂ ਰੁਕੀਆਂ ਤਨਖਾਹਾਂ, ਏ. ਸੀ. ਪੀ. ਦਾ ਬਕਾਇਆ ਏਰੀਆਰ, ਵਰਦੀ ਤੇ ਮਾਲੀ ਬੇਲਦਾਰਾਂ ਲਈ ਲੋੜੀਂਦੇ ਸੰਦ ਆਦਿ ਲਈ ਹੜਤਾਲਾਂ ਤੇ ਰੋਸ ਮੁਜ਼ਾਹਰੇ ਕਰ ਰਹੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀਆਂ ਕਰੀਬ ਸਾਰੀਆਂ ਮੰਗਾ ...
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਗੁਰੂ ਨਾਨਕ ਕਾਲਜ ਫਾਰ ਐਜੂਕੇਸ਼ਨ ਪੰਜਾਬੀ ਬਾਗ ਦਿੱਲੀ ਵਿਖੇ ਫਕੈਲਿਟੀ ਡਿਵੈੱਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 26 ਮਈ ਤੱਕ ਚੱਲੇਗਾ, ਜਿਸ ਦਾ ਮੰਤਵ ਵਿਸ਼ੇਸ਼ ਕਰਕੇ ਵਿੱਦਿਆ ਦਾ ਪ੍ਰਸਾਰ ਅਤੇ ...
ਟੋਹਾਣਾ, 19 ਮਈ (ਗੁਰਦੀਪ ਭੱਟੀ)-ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸ਼ਾਨਦਾਰ ਨੰਬਰ ਹਾਸਿਲ ਕਰਕੇ ਮਹਾਰਾਜਾ ਅਗਰਸੈਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਰੂਬੀ ਸਿੰਗਲਾ ਨੇ ਜ਼ਿਲ੍ਹੇ ਪੱਧਰ 'ਤੇ ਤੀਜਾ ਸਥਾਨ ਹਾਸਿਲ ...
ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ 294ਵਾਂ ਜਨਮ ਦਿਹਾੜਾ ਰਾਮਗੜ੍ਹੀਆਂ ਬਿਰਾਦਰੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ 'ਚ 20 ਮਈ ਨੂੰ ਚਮਨ ਗਾਰਡਨ ਦੇ ਪਾਰਕ ਵਿਖੇ ਸ਼ਾਮ 6 ਵਜੇ ਤੋਂ ਰਾਤ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਮਈ (ਸਟਾਫ ਰਿਪੋਰਟਰ)-ਰੋਟਰੀ ਕਲੱਬ ਸ਼ਾਹਾਬਾਦ ਤੇ ਸਿੱਧਾਰਥ ਹਸਪਤਾਲ ਦੀ ਅਗਵਾਈ ਵਿਚ ਸਿਹਤ ਜਾਂਚ ਕੈਂਪ ਲਾਇਆ ਗਿਆ | ਸਿੱਧਾਰਥ ਹਸਪਤਾਲ 'ਚ ਲਾਏ ਗਏ ਕੈਂਪ ਵਿਚ ਉੱਚ ਬਲੱਡ ਪ੍ਰੈਸ਼ਰ, ਲਿਪਿਡ ਪ੍ਰੋਫਾਈਲ ਤੇ ਐਚ. ਬੀ. ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਡਾ: ਦੀਪਕ ਸ਼ਰਮਾ ਨੇ ਸਹਿਯੋਗੀ ਟੀਮ ਨਾਲ ਮਿਲ ਕੇ 161 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ | ਡਾ: ਦੀਪਕ ਸ਼ਰਮਾ ਨੇ ਮਰੀਜ਼ਾਂ ਨੂੰ ਗਰਮੀ ਦੇ ਮੌਸਮ ਵਿਚ ਖੁਰਾਕ ਪਦਾਰਥਾਂ ਨੂੰ ਖਾਣ ਵਿਚ ਸਾਵਧਾਨੀ ਵਰਤਣ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਅਜਿਹੇ ਮੌਸਮ 'ਚ ਉਲਟੀ ਅਤੇ ਦਸਤ ਦੀ ਸ਼ਿਕਾਇਤ ਜਿਆਦਾਤਰ ਲੋਕਾਂ ਨੂੰ ਹੁੰਦੀ ਹੈ | ਇਸ ਲਈ ਆਪਣੇ ਖਾਣੇ 'ਚ ਖੁਰਾਕ ਪਦਾਰਥਾਂ ਦੇ ਸੇਵਨ ਵਿਚ ਚੌਕਸੀ ਵਰਤਣੀ ਚਾਹੀਦੀ ਹੈ | ਉਨ੍ਹਾਂ ਗਰਮੀ ਤੋਂ ਬਚਾਅ ਲਈ ਸੁਝਾਅ ਦਿੱਤਾ | ਇਸ ਮੌਕੇ ਰੋਟਰੀ ਕਲੱਬ ਸ਼ਾਹਾਬਾਦ ਦੇ ਪ੍ਰਧਾਨ ਸੁਭਾਸ਼ ਸਿੰਗਲਾ, ਸਕੱਤਰ ਡਾ: ਐਸ. ਐਸ. ਆਹੂਜਾ, ਅਸ਼ਵਨੀ ਕਾਲੜਾ, ਸਤਬੀਰ ਸਿੰਘ, ਰਾਜ ਕੁਮਾਰ ਗਰਗ, ਮਨੀਸ਼, ਆਸ਼ੁਤੋਸ਼ ਗਰਗ, ਸੁਮਿਤ ਅਗਰਵਾਲ, ਵਿਜੈ ਕਾਲੜਾ, ਵਿਰੇਂਦਰ ਠਕਰਾਲ ਅਤੇ ਪ੍ਰਵੀਣ ਠਕਰਾਲ ਮੌਜੂਦ ਰਹੇ |
ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਸ੍ਰੀ ਕ੍ਰਿਸ਼ਣਾ ਸਰਕਾਰੀ ਆਯੁਰਵੇਦਿਕ ਕਾਲਜ ਤੇ ਹਸਪਤਾਲ ਕੁਰੂਕਸ਼ੇਤਰ ਵਿਚ ਜੀਵਾ ਆਯੁਰਵੇਦ ਫਰੀਦਾਬਾਦ ਵੱਲੋਂ ਕੈਂਪਸ ਪਲੇਸਮੈਂਟ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ 'ਤੇ ਕੰਪਨੀ ਵੱਲੋਂ ਆਯੁਰਵੇਦਿਕ ਮੈਡੀਕਲ ਤਕਨੀਕ ...
ਰਾਜਾਸਾਂਸੀ, 19 ਮਈ (ਹੇਰ, ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਇੱਥੇ ਪੁੱਜੇ ਇਕ ਯਾਤਰੂ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਦੌਰਾਨ ਸੋਨਾ ਬਰਾਮਦ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ...
ਜਗਾਧਰੀ, 19 ਮਈ (ਜਗਜੀਤ ਸਿੰਘ)-ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਨੇ ਜਗਾਧਰੀ ਦੇ ਪੀ. ਡਬਲਿਊ. ਡੀ. ਰੈਸਟ ਹਾਉਸ ਵਿਚ ਲੋਕਾਂ ਦੀਆਂ ਸਮੱਸਿਆਵਾਂ/ ਸ਼ਿਕਾਇਤਾਂ ਸੁਣੀਆਂ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ/ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ...
ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ਏ. ਪੀ. ਐਸ. ਡਾ: ਰਾਕੇਸ਼ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ | ਉਨ੍ਹਾਂ ਕਿਹਾ ਕਿ ਸਾਰੇ ...
ਟੋਹਾਣਾ, 19 ਮਈ (ਗੁਰਦੀਪ ਭੱਟੀ)-ਫੌਜ 'ਚ ਕੈਰੀਅਰ ਵਿਸ਼ੇ 'ਤੇ ਡੀ. ਏ. ਵੀ. ਸਕੂਲ ਟੋਹਾਣਾ ਦੇ ਅਹਾਤੇ ਵਿਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜਮਾਤ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੈਮੀਨਾਰ ਦੇ ਮੁੱਖ ਬੁਲਾਰੇ ਹਵਾਈ ਫੌਜ ਦੇ ਫਲਾਈਟ ਲੈਫ਼ਟੀਨੈਂਟ ...
ਟੋਹਾਣਾ, 19 ਮਈ (ਗੁਰਦੀਪ ਭੱਟੀ)-ਜ਼ਿਲ੍ਹਾ ਫਤਿਹਾਬਾਦ ਦੇ ਸ਼ਹਿਰੀ ਇਲਾਕੇ ਨਾਲ ਸਬੰਧਤ 90 ਬੀ. ਪੀ. ਐਲ. ਪਰਿਵਰਾਂ ਨੂੰ ਹਰਿਆਣਾ ਸਰਕਾਰ ਸਸਤੀਆਂ ਦਰਾਂ 'ਤੇ 26 ਮਈ ਨੂੰ ਕਰਜ਼ਾ ਦੇਵੇਗੀ, ਤਾਂ ਜੋ ਕਮਜ਼ੋਰ ਪਰਿਵਾਰ ਆਪਣਾ ਧੰਦਾ ਕਰਕੇ ਰੋਟੀ ਕਮਾਂ ਸਕਣ | ਜ਼ਿਲ੍ਹਾ ਅਧਿਕਾਰੀ ...
ਨੀਲੋਖੇੜੀ, 19 ਮਈ (ਆਹੂਜਾ)-ਦਾਣਾ ਮੰਡੀ ਨੂੰ ਸ਼ਿਫ਼ਟ ਕਰਨ ਦੀ ਮੰਗ ਨੂੰ ਲੈ ਕੇ ਦਾਣਾ ਮੰਡੀ ਐਸੋਸੀਏਸ਼ਨ ਦੇ ਵਫ਼ਦ ਨੇ ਚੇਅਰਮੈਨ ਤੇ ਉਪ ਚੇਅਰਮੈਨ ਨਾਲ ਮੁਲਾਕਾਤ ਕੀਤੀ | ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਂਦਰ ਸ਼ਰਮਾ ਕਰ ਰਹੇ ਸਨ | ਵਫ਼ਦ ਨੇ ਛੋਟੀ ਦਾਣਾ ...
ਨੀਲੋਖੇੜੀ, 19 ਮਈ (ਆਹੂਜਾ)-ਕਿਸਾਨ ਬਸਤੀ ਵਿਖੇ ਸ੍ਰੀ ਸਾੲੀਂ ਮੰਦਿਰ ਦੇ ਸਥਾਪਨਾ ਦਿਵਸ ਨੂੰ ਲੈ ਕੇ ਸ੍ਰੀ ਸਾੲੀਂ ਅੰਮਿ੍ਤ ਵਾਣੀ ਤੇ ਭਜਨ ਸਮਾਗਮ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਆਈ. ਜੀ. ਪੁਲਿਸ (ਜੇਲ੍ਹ) ਡਾ: ਹਰੀਸ਼ ਕੁਮਾਰ ਰੰਗਾ ਤੇ ਖਾਸ ਮਹਿਮਾਨ ...
ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਉਦਯੋਗ ਵਿਭਾਗ ਵੱਲੋਂ ਉਦਮੀਆਂ ਤੇ ਉਦਿਯੋਗਿਕ ਇਕਾਈਆਂ ਦੀਆਂ ਸਮੱਸਿਆਵਾਂ ਸੁਣਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਸੰਮਤੀ ਦੀ ਬੈਠਕ 5 ਜੂਨ ਨੂੰ ਦੁਪਹਿਰ ਬਾਅਦ 3 ਵਜੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਆਯੋਜਿਤ ਕੀਤੀ ...
ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਚਿਲਕਨੀ ਢਾਬ ਦੇ ਸਕੂਲ 'ਚ ਅਧਿਆਪਕਾਂ ਦੀ ਵੱਡੀ ਕਮੀ ਦੇ ਚੱਲਦਿਆਂ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸਕੂਲ ਦੇ ਮੁੱਖ ਗੇਟ 'ਤੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ | ਧਰਨੇ 'ਤੇ ਬੈਠੇ ਪਿੰਡ ...
ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਅੰਬਾਲਾ ਸਦਰ ਦੇ ਵਾਰਡ-20 ਤਹਿਤ ਪੈਣ ਵਾਲੇ ਲਾਲ ਕੁਰਤੀ ਬਜ਼ਾਰ 'ਚ 12 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਦਾ ਕੰਮ ਵਾਰਡ ਪਾਰਸ਼ਦ ਲਲਿਤਾ ਪ੍ਰਸ਼ਾਦ ਨੇ ਨੀਂਹ ਰੱਖ ਕੇ ਸ਼ੁਰੂ ਕਰਵਾਇਆ | ਲਾਲ ਕੁਰਤੀ ਵਾਸੀ ਪ੍ਰਵੇਸ਼ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਧੋਤੜ 'ਚ ਲੱਗੀ ਅੱਗ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਫਾਇਰ ਬਿ੍ਗੇਡ ਨੇ ਮੌਕੇ 'ਤੇ ਪਹੁੰਚ ਕਾਫੀ ਜਦੋਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਮੁਤਾਬਿਕ ਪਿੰਡ ਦੇ ਵਾਟਰ ਵਰਕਸ ਨੇੜੇ ਪਈਆਂ ...
ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਬੈਂਕ ਕਰਮਚਾਰੀਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਪਿੰਡ ਸੰਤਨਗਰ ਵਾਸੀ ਬਜ਼ੁਰਗ ਰੋਸ਼ਨ ਲਾਲ (75) ਕਰਮਚਾਰੀਆਂ ਿਖ਼ਲਾਫ਼ ਦਿੱਤੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਪ੍ਰੇਸ਼ਾਨ ਹੈ | ਰੋਸ਼ਨ ਲਾਲ ਨੇ ਦੱਸਿਆ ਕਿ ...
ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 29 ਮਈ ਤੋਂ 13 ਜੂਨ ਤੱਕ ਜ਼ਿਲ੍ਹੇ 'ਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਸੀਨੀਅਰ ਨਾਗਰਿਕਾਂ ਨੂੰ ਬਣਾਉਟੀ ਅੰਗ ਤੇ ਉਪਕਰਣ ਜਿਵੇਂ ਸੁਣਨ ਵਾਲੇ ਯੰਤਰ, ਨਜ਼ਰ ਦੇ ...
ਜਗਾਧਰੀ, 19 ਮਈ (ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਆਪਣੇ ਦਫ਼ਤਰ 'ਚ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨਾਲ ਬੈਠਕ ਕੀਤੀ | ਬੈਠਕ ਨੂੰ ਸੰਬੋਧਨ ਕਰਦੇ ਹੋਏ ਡੀ. ਸੀ. ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਤਹਿਸੀਲ ਦਫ਼ਤਰ 'ਚ ਹੋਣ ਵਾਲੀ ਜ਼ਮੀਨ ਦੀਆਂ ...
ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਜਵਾਹਰ ਨਵੋਦਿਆ ਸਕੂਲ ਕੌਲਾਂ 'ਚ 9ਵੀਂ ਜਮਾਤ ਵਿਚ ਦਾਖਲੇ ਲਈ 24 ਜੂਨ ਨੂੰ ਸਕੂਲ ਗਰਾਊਾਡ 'ਚ ਲਿਖਤ ਪ੍ਰੀਖਿਆ ਲਈ ਜਾਵੇਗੀ | ਇਸ ਸਕੂਲ 'ਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ 29 ਮਈ ਤੱਕ ਕਿਸੇ ਵੀ ਕੰਮ ਵਾਲੇ ਦਿਨ ਜਵਾਹਰ ...
ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਨਗਰ ਪ੍ਰੀਸ਼ਦ ਪਾਉਂਟਾ ਸਾਹਿਬ ਜਿਹੜੀ ਕਿ ਬੜੀ ਕਠਿਨਾਈ ਨਾਲ ਭਾਜਪਾ ਸਮਰਥਨ ਨਾਲ ਬਣਾਈ ਗਈ ਭਾਜਪਾ ਦੇ ਹੀ ਸੀਨੀਅਰ ਭਾਜਪਾ ਪਾਰਸ਼ਦ ਸੰਜੈ ਸਿੰਗਲਾ ਨੇ ਪ੍ਰਧਾਨ ਅਤੇ ਉਪ ਪ੍ਰਧਾਨ ਿਖ਼ਲਾਫ਼ ਪੱਤਰ ਲਿਖ ਕੇ ਆਪਣਾ ਸਮਰਥਨ ਵਾਪਸ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਸੋਨੀਪਤ ਤੋਂ ਲੜਕੀ ਨੂੰ ਅਗਵਾ ਕਰਕੇ ਰੋਹਤਕ ਵਿਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਕਤਲ ਨੇ ਪੂਰੇ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ | ਹਰਿਆਣਾ ਵਿਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ ਹੈ | ...
ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ: ਰਾਕੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਸ਼ਖਤ ਹੁਕਮ ਦਿੰਦੇ ਹੋਏ ਕਿਹਾ ਕਿ ਸੂਬੇ 'ਚ ਮੁੱਖ ਮੰਤਰੀ ਦਾ ਸੁਪਨਾ ਤੱਦ ਹੀ ਸਕਾਰ ਹੋਵੇਗਾ, ਜਦ ਸਾਰੀ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ...
ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਉੱਘੇ ਸਮਾਜਸੇਵੀ ਤੇ ਸੇਵਾ-ਮੁਕਤ ਮਾਸਟਰ ਸੁਖਦਰਸ਼ਨ ਸਿੰਘ ਦੀ ਧਰਮਪਤਨੀ ਅਤੇ ਵਕੀਲ ਹਰਪ੍ਰੀਤ ਸਿੰਘ ਦੇ ਮਾਤਾ ਸਵ: ਗੁਰਬਖਸ਼ ਕੌਰ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ | ਇਸ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਮਜਾਰਾ ਲਾਗੇ ਇਤਿਹਾਸਿਕ ਮਾਤਾ ਸ਼ੀਤਲਾ ਦੇ ਮੰਦਿਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੂਜਾ ਅਰਚਨਾ ਤੋਂ ਬਾਅਦ ਵੱਖ-ਵੱਖ ਸੰਕੀਰਤਨ ਮੰਡਲੀਆਂ ਦੁਆਰਾ ਮਹਾ ਮਾਈ ਦਾ ...
ਪਿਹੋਵਾ, 19 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਬਾਬਾ ਮੱਖਣ ਸ਼ਾਹ ਲੁਬਾਣਾ ਵਿਚਾਰ ਮੰਚ ਦੀ ਮੀਟਿੰਗ ਗੁਹਲਾ ਰੋਡ 'ਤੇ ਗੁਰਦੁਆਰਾ ਸਾਹਿਬ ਵਿਚ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਇਸ 'ਚ ਕਾਰਜਕਾਰਨੀ ਵਿਸਤਾਰ ਕਰਦੇ ਹੋਏ ਸਰਬਸੰਮਤੀ ਨਾਲ ਸੁੱਖਵਿੰਦਰ ...
ਯਮੁਨਾਨਗਰ/ਜਗਾਧਰੀ, 19 ਮਈ (ਜੀ. ਐਸ. ਨਿਮਰ/ਜਗਜੀਤ ਸਿੰਘ)-ਜਨ ਸਿਹਤ ਅਭਿਯਾਂਤਿ੍ਕੀ ਵਿਭਾਗ ਤੇ ਵਾਸੋ ਵੱਲੋਂ ਸਮਰਥ ਲੜਕਿਆਂ ਵੱਲੋਂ ਗ੍ਰਾਮੀਣ ਜਲ ਸੁਰੱਖਿਆ ਅਤੇ ਸਵੱਛਤਾ ਮੁਹਿੰਮ ਤਹਿਤ ਜ਼ਿਲ੍ਹੇ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ | ...
ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 31 ਮਈ ਨੂੰ ਸਵੇਰੇ 11 ਵਜੇ ਇਥੇ ਬੁਲਾਈ ਹੈ, ਜਿਸ 'ਚ ਕਈ ਅਹਿਮ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ...
ਜਗਾਧਰੀ, 19 ਮਈ (ਜਗਜੀਤ ਸਿੰਘ)-ਰੈੱਡ ਕਰਾਸ ਪਰਿਵਾਰ ਸਲਾਹ ਕੇਂਦਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਾਧਰੀ 'ਚ ਸਵੱਛਤਾ ਵਿਸ਼ੇ 'ਤੇ ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 45 ਪ੍ਰਤਿਭਾਗੀਆਂ ਨੇ ਹਿੱਸਾ ਲਿਆ | ਮੁਕਾਬਲੇ ਦਾ ...
ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਐਸ. ਡੀ. ਐਮ. ਪਾਉਂਟਾ ਸਾਹਿਬ ਐਚ. ਐਸ. ਰਾਣਾ ਦੀ ਟੀਮ ਨੇ ਪਿੰਡ ਮੁਗਲਾਂਵਾਲਾ ਵਿਚ ਨਾਜਾਇਜ਼ ਰੇਤ-ਬੱਜਰੀ ਲੈ ਕੇ ਜਾਂਦੇ ਪੰਚ ਟਰੈਕਟਰ ਫੜੇ | ਫੜੇ ਗਏ ਟਰੈਕਟਰ ਕੇਵਲ ਖੇਤੀਬਾੜੀ ਦੇ ਕੰਮ ਵਾਸਤੇ ਪੰਜੀਕ੍ਰਿਤ ਹਨ ਜਿਨ੍ਹਾਂ ਨਾਲ ਰੇਤ ...
ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਆਬਜਰਵੇਸ਼ਨ ਹੋਮ ਅੰਬਾਲਾ 'ਚ ਰਹਿ ਰਹੇ ਬੱਚਿਆਂ ਲਈ ਅਧਿਅਨ ਸਮੱਗਰੀ ਦੀ ਲੋੜ ਹੈ ਤੇ ਇਸ ਵਿਚ ਕੋਈ ਵੀ ਗੈਰ ਸਰਕਾਰੀ ਸੰਗਠਨ ਜਾਂ ਸਮਾਜ ਸੇਵੀ ਸਵੈ ਇੱਛਾ ਨਾਲ ਬੱਚਿਆਂ ਨੂੰ ਇਹ ਸਮੱਗਰੀ ਮੁਹੱਈਆ ਕਰਵਾ ਸਕਦੇ ਹਨ | ਪਾਠ ...
ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਸਿੰਘਪੁਰਾ ਪੁਲਿਸ ਚੌਕੀ ਵਿਚ ਪਿੰਡ ਖੋੜੋਂਵਾਲ ਵਿਖੇ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਫੜਿਆ | ਸੂਚਨਾ ਮਿਲਣ 'ਤੇ ਪੁਲਿਸ ਦੀ ਟੀਮ ਨੇ ਛਾਪਾਮਾਰੀ ਦੌਰਾਨ ਹਰਿਆਣਾ ਬ੍ਰਾਂਡ ਦੇਸੀ ਸ਼ਰਾਬ ਅਤੇ ਕੱਚੀ ਸ਼ਰਾਬ ਸਮੇਤ ਦੋਸ਼ੀ ਫੜਿਆ | ...
ਸਰਸਵਤੀ ਨਗਰ, 19 ਮਈ (ਅਜੀਤ ਬਿਊਰੋ)-ਸਥਾਨਕ ਦਾਣਾ ਮੰਡੀ 'ਚ ਬਜ਼ੁਰਗ ਪੈਨਸ਼ਨ ਪੰਦਰਵਾੜਾ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਦਾਣਾ ਮੰਡੀ ਕਮੇਟੀ ਦੇ ਮੀਤ ਪ੍ਰਧਾਨ ਮਾਂਗੇਰਾਮ ਗੁੰਦਿਆਨੀ ਨੇ ਕੀਤੀ | ਪ੍ਰੋਗਰਾਮ 'ਚ ਸੈਂਕੜੇ ਬਜ਼ੁਰਗਾਂ ਨੇ ...
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਹੈ ਕਿ ਸਿਰਸਾ ਜ਼ਿਲ੍ਹੇ 'ਚ ਲਗਾਤਾਰ ਲਿੰਗ ਅਨੁਪਾਤ 'ਚ ਸੁਧਾਰ ਹੋ ਰਿਹਾ ਹੈ ਤੇ ਪੂਰੇ ਸੂਬੇ 'ਚੋਂ ਲਿੰਗ ਅਨੁਪਾਤ 'ਚ ਮੋਹਰੀ ਬਣ ਗਿਆ ਹੈ | ਉਹ ਇਥੇ ਅਧਿਕਾਰੀਆਂ ਦੀ ਮੀਟਿੰਗ ਨੂੰ ...
ਬਾਬੈਨ, 19 ਮਈ (ਡਾ: ਦੀਪਕ ਦੇਵਗਨ)-ਸੈਣੀ ਸੀਨੀਅਰ ਸੈਕੰਡਰੀ ਸਕੂਲ ਦਾ ਹਰਿਆਣਾ ਸਕੂਲ ਸਿੱਖਿਆ ਬੋਰਡ 12ਵੀਂ ਦਾ ਨਤੀਜਾ ਸੌ ਫੀਸਦੀ ਰਿਹਾ | ਇਸ 'ਚ ਨਾਨ ਮੈਡੀਕਲ ਵਿਚ ਅਮਨ ਫਾਲਸੰਡਾ ਰਾਂਗਡਾਨ ਨੇ ਪਹਿਲਾ, ਯੋਗੇਸ਼ ਬਾਬੈਨ ਨੇ ਦੂਜਾ ਤੇ ਅਜੇ ਕੁਮਾਰ ਫਾਲਸੰਡਾ ਰਾਂਗਡਾਨ ਨੇ ...
ਟੋਹਾਣਾ, 19 ਮਈ (ਗੁਰਦੀਪ ਭੱਟੀ)-ਉਪਮੰਡਲ ਦੇ ਪਿੰਡ ਨੰਨਹੇੜੀ ਦੇ ਬੱਸ ਅੱਡੇ 'ਤੇ ਵਾਪਰੇ ਲਗਾਤਾਰ ਹਾਦਸਿਆਂ ਤੋਂ ਪਿੰਡ ਦੇ ਪਰਿਵਾਰਾਂ ਦੀ ਚਿੰਤਾਵਾਂ ਵੱਧ ਜਾਣ 'ਤੇ ਪਿੰਡ ਦੇ ਪੰਚਾਇਤ ਤੇ ਮੋਹਤਬਰ ਬੰਦਿਆਂ ਨੇ ਬੱਸ ਅੱਡੇ ਨੰਨਹੇੜੀ ਦੇ ਭਵਿੱਖ 'ਚ ਬੱਸ ਅੱਡੇ 'ਤੇ ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਕੂਲ ਆਫ ਡਰਾਮਾ, ਪਿੰਡ ਦੀਆਂ ਪੰਚਾਇਤਾਂ ਅਤੇ ਸਮਾਜਸੇਵੀ ਕਲੱਬਾਂ ਦੇ ਸਹਿਯੋਗ ਸਦਕਾ ਪਿੰਡਾਂ 'ਚ ਨੌਜਵਾਨਾਂ ਨੂੰ ਨਕਲੀ ਏਜੰਟਾਂ ਦੇ ਝਾਂਸੇ ਤੋਂ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਪਿੰਡ ਝੱਲੀਆਂ ਕਲਾਂ ਦੇ ਸ੍ਰੀਮਤੀ ਪ੍ਰੀਤਮ ਕੌਰ ਪਤਨੀ ਹਰਦੇਵ ਸਿੰਘ ਨੇ ਗੋਪਾਲ ਗਊਸ਼ਾਲਾ ਰੂਪਨਗਰ ਨੂੰ 11 ਟਰਾਲੀਆਂ ਤੂੜੀ ਦਾਨ ਕੀਤੀ ਹੈ ਅਤੇ ਪਰਿਵਾਰ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਹ ਅੱਗੋਂ ਵੀ ਗਊਸ਼ਾਲਾ ...
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲਲਤੋਂ ਕਲਾਂ ਵਿਚ ਮਾਂ ਪੁੱਤਰ ਨੰੂ ਨਜਾਇਜ਼ ਹਿਰਾਸਤ ਵਿਚ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਸੁਖਪਾਲ ਸਿੰਘ ਵਾਸੀ ਲਲਤੋਂ ਕਲਾਂ ਦੀ ਸ਼ਿਕਾਇਤ ਤੇ ...
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਸ: ਰਣਇੰਦਰ ਸਿੰਘ ਖਿਲਾਫ਼ ਆਮਦਨ ਕਰ ਮਹਿਕਮੇ ਵੱਲੋਂ ਦਾਇਰ ਕੀਤੇ ਕੇਸ ਦੀ ਸੁਣਵਾਈ 26 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਆਮਦਨ ਕਰ ਮਹਿਕਮੇ ਵੱਲੋਂ ਕੁਝ ...
ਲੁਧਿਆਣਾ, 19 ਮਈ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋਾ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਲਈ ਗਈ ਪ੍ਰੀਖਿਆ ਐਮ.ਐਸ.ਸੀ. ਬਾਇਓ ਤਕਨਾਲੋਜੀ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਨੇਹਾ ਗੁਪਤਾ ਨੇ 86.5 ਫੀਸਦੀ ...
ਲੁਧਿਆਣਾ, 19 ਮਈ (ਬੀ.ਐਸ.ਬਰਾੜ)-ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਹੇਠ ਰਕਬੇ ਵਿਚ ਉਤਸ਼ਾਹਜਨਕ ਵਾਧਾ ਹੋਇਆ ਹੈ | ਸਾਲ 2012 ਦੌਰਾਨ ਪੂਸਾ-44 ਹੇਠ 39 ਫ਼ੀਸਦੀ ਅਤੇ ਪੀ ਆਰ' ਕਿਸਮਾਂ ਹੇਠ 33 ਫ਼ੀਸਦੀ ਰਕਬਾ ਸੀ | ਪ੍ਰੰਤੂ ਸਾਲ 2016 ...
ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਰਾਸ਼ਟਰੀ ਦਲਿਤ ਸੁਰੱਖਿਆ ਸੰਘ ਨੇ ਚੇਅਰਮੈਨ ਐਡਵੋਕੇਟ ਰਾਹੁਲ ਪੁਹਾਲ ਦੀ ਅਗਵਾਈ ਹੇਠ ਦੁੱਗਰੀ ਪੁੱਲ ਨਜਦੀਕ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਦਾ ਪੁਤਲਾ ਫੂਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੂਬਿਆਂ ਵਿਚ ...
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਿਲਰਗੰਜ ਨੇੜੇ ਆਟੋ ਰਿਕਸ਼ਾ ਗਰੋਹ ਦੇ 5 ਮੈਂਬਰਾਂ ਵੱਲੋਂ ਵਪਾਰੀ ਪਾਸੋਂ ਹਜਾਰਾਂ ਦੀ ਨਕਦੀ ਅਤੇ ਹੋਰ ਸਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਮਿਲਰਗੰਜ ਦੇ ...
ਲੁਧਿਆਣਾ, 19 ਮਈ (ਆਹੂਜਾ)-ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਮਾਡਲ ਟਾਊਨ ਸੜਕ ਤੇ ਸਥਿਤ ਨਿਊ ਬਸੰਤ ਆਈਸ ਕਰੀਮ ਦੇ ਮੁਲਾਜਮ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਆਈਸ ਕਰੀਮ ਪਾਰਲਰ ਦੇ ਮੁਲਾਜਮ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਜਾਬੀ ...
ਸੁਰਿੰਦਰ ਕੋਛੜ ਅੰਮਿ੍ਤਸਰ, 19 ਮਈ-ਅੰਮਿ੍ਤਸਰ ਦੇ ਹਾਥੀ ਦਰਵਾਜ਼ੇ ਦੇ ਬਾਹਰ ਮੌਜੂਦ ਦੁਰਗਿਆਣਾ ਮੰਦਰ ਦੇ ਚਲ ਰਹੇ ਸੁੰਦਰੀਕਰਨ ਪ੍ਰਾਜੈਕਟ ਦੇ ਚਲਦਿਆਂ ਤੀਰਥ 'ਚ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਬਣਾਈਆਂ ਸੰਗਮਰਮਰੀ ਦੀਵਾਰਾਂ ਯਾਤਰੂਆਂ ਨੂੰ ਹਿੰਦੂ ਧਾਰਮਿਕ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਹਿੰਦ-ਪਾਕਿ ਸਰਹੱਦ 'ਤੇ ਲਗਾਈ ਗਈ ਫੈਨਸਿੰਗ ਤੇ ਸੁਰੱਖਿਆ ਦੇ ਹੋਰ ਪ੍ਰਬੰਧ ਘੁਸਪੈਠੀਆਂ, ਜਾਸੂਸਾਂ ਅਤੇ ਹੋਰਨਾਂ ਅਪਰਾਧੀ ਗਤੀਵਿਧੀਆਂ ਲਈ ਤਾਂ ਰੁਕਾਵਟ ਬਣ ਸਕਦੇ ਹਨ, ਪਰ ਉਪਰੋਕਤ ਫੈਨਸਿੰਗ ਅਤੇ ਸੁਰੱਖਿਆ ਯੰਤਰਾਂ ਦਾ ਸਰਹੱਦੀ ...
ਜਸਵੰਤ ਸਿੰਘ ਜੱਸ ਅੰਮਿ੍ਤਸਰ, 19 ਮਈ-ਤਿੰਨ ਦਹਾਕੇ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਹੋਈ ਗੋਲਾਬਾਰੀ ਕਾਰਨ ਭਾਰੀ ਨੁਕਸਾਨ ਉਠਾਉਣ ਅਤੇ ਭਾਰਤੀ ਫੌਜ ਵੱਲੋਂ ਦੁਰਲੱਭ ਤੇ ਪੁਰਾਤਨ ਧਾਰਮਿਕ ਗੰ੍ਰਥ ਤੇ 12 ਹਜ਼ਾਰ ਤੋਂ ਵਧੇਰੇ ਪੁਸਤਕਾਂ ਚੁੱਕ ਲਿਜਾਏ ਜਾਣ ...
ਸ਼ਿਵ ਸ਼ਰਮਾ ਜਲੰਧਰ, 19 ਮਈ-ਪੰਜਾਬ ਸਰਕਾਰ ਵੱਲੋਂ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਹੋਣ ਤੋਂ ਬਾਅਦ 'ਚ ਬਿਜਲੀ ਸਬਸਿਡੀ ਦੀ ਰਕਮ 10,000 ਕਰੋੜ ਤੱਕ ਪੁੱਜ ਜਾਏਗੀ ਤੇ ਐਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਦਾ ਪਸੀਨਾ ਜ਼ਰੂਰ ...
ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਬੋਰਡ ...
ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਸਾਬਕਾ ਡੀ.ਜੀ. ਪੁਲਿਸ ਐਸ.ਐਸ ਵਿਰਕ ਤੇ ਸਿੱਖਾਂ ਦੇ ਕਤਲੇਆਮ ਦੇ ਚੱਲਦੇ ਸੰਗੀਨ ਮੁਕੱਦਮੇ ਵਾਪਸ ਲੈਣਾ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭਾਰਤੀ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ | ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ...
ਚੱਬੇਵਾਲ, 19 ਮਈ (ਰਾਜਾ ਸਿੰਘ ਪੱਟੀ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਸ਼ਹੀਦ ਹੋਏ ਗਿਆਰਾਂ ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ 22 ਮਈ ਦਿਨ ਸੋਮਵਾਰ ਨੂੰ ਮਿਸਲ ਸ਼ਹੀਦਾਂ ...
ਅਮਲੋਹ/ਸਲਾਣਾ, 19 ਮਈ (ਰਾਮ ਸਰਨ ਸੂਦ, ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)-ਥਾਣਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਚ ਇਕ 30 ਸਾਲਾ ਔਰਤ ਵੱਲੋਂ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਗੱਲ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ | ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਸਿਹਤ ਵਿਭਾਗ ਨੇ ਪੰਜਾਬ 'ਚ ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ...
ਉਪਮਾ ਡਾਗਾ ਪਾਰਥ ਨਵੀਂ ਦਿੱਲੀ, 19 ਮਈ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਨਾ ਸਿਰਫ਼ ਪਿਛਲੇ 3 ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ, ਸਗੋਂ ਹਾਲ 'ਚ ਉੱਠੇ ਕਈ ਸਰੋਕਾਰਾਂ ਜਿਵੇਂ ...
ਲਧਿਆਣਾ, 19 ਮਈ (ਬੀ. ਐਸ. ਬਰਾੜ)-ਪੰਜਾਬ ਭਰ 'ਚ ਪਿਛਲੇ ਲੰਮੇਂ ਸਮੇਂ ਤੋਂ ਚਿੜੀਆਂ ਅਲੋਪ ਹੋਣ ਦੀ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਚਿੜੀਆਂ ਦਾ ਚੰਬਾ ਉਡਾਰੀ ਕਿੱਥੇ ਮਾਰ ਗਿਆ | ਇਸ ਸਬੰਧੀ ਪੀ.ਏ.ਯੂ ਦੇ ਪੰਛੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੂੰ ਮਿਲੇ ਚਾਰ ਸਾਲਾਂ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁ: ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ...
ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ, ਗਗਨਦੀਪ ਸ਼ਰਮਾਂ)-ਰਾਣੀ ਕਾ ਬਾਗ ਸਥਿਤ ਇਕ ਨਿੱਜੀ ਸਕੂਲ਼ 'ਚ 12ਵੀਂ ਜਮਾਤ (ਆਰਟਸ) 'ਚ ਪੜ੍ਹਦੀ ਵਿਦਿਆਰਥਣ ਵੱਲੋਂ ਛੁੱਟੀ ਤੋਂ ਬਾਅਦ ਆਪਣੀ ਜਮਾਤ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX