ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਕਰਮਚਾਰੀਆਂ ਦੀ ਦਫ਼ਤਰਾਂ ਵਿਚ ਸਮੇਂ ਸਿਰ ਹਾਜਰੀ ਯਕੀਨੀ ਕਰਨ ਲਈ ਐਸ.ਡੀ.ਐਮ ਰਾਜੀਵ ਵਰਮਾ ਵੱਲੋਂ ਈ.ਪਟਵਾਰਖਾਨੇ ਦੀ ਅਚਨਚੇਤ ਚੈਕਿੰਗ ...
ਜਲੰਧਰ, 19 ਮਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ ਦੇ 9 ਸਰਪੰਚਾਂ ਤੇ 47 ਪੰਚਾਂ ਦੀ ਉਪ ਚੋਣ ਲਈ ਵੋਟਾਂ 11 ਜੂਨ 2017 ਦਿਨ ਐਤਵਾਰ ਨੂੰ ਪੈਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਅਜਿਹੇ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਖੇਤਰ 'ਚ ਹੋਈਆਂ ਲੁੱਟਾਂ ਦੇ ਮਾਮਲਿਆਂ ਨੂੰ ਹੱਲ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਦਕੋਹਾ ਚੌਾਕੀ ਦੀ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁੱਛਗਿੱਛ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫੋਲੜੀਵਾਲ ਮੋੜ 'ਤੇ ਨਾਕਾਬੰਦੀ ਕਰਦੇ ਹੋਏ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਮਨਪ੍ਰੀਤ ਸਿੰਘ ਛੱਤਰੀ ਪੁੱਤਰ ਅਮਰ ਚੰਦ ਕਾਂਸ਼ੀ ...
ਜਲੰਧਰ, 19 ਮਈ (ਸ਼ਿਵ)- ਪੰਜਾਬ ਰੋਡਵੇਜ਼ ਡਿਪੂ-2 ਵਿਚ ਯਾਤਰੀ ਬੱਸ ਪਾਸ ਰਕਮ ਘੋਟਾਲੇ ਦੇ ਮਾਮਲੇ 'ਚ ਰਿਪੋਰਟ ਮਿਲਣ ਤੋਂ ਬਾਅਦ ਪੰਜਾਬ ਰੋਡਵੇਜ਼ ਡਿਪੂ-2 ਦੇ ਜਨਰਲ ਮੈਨੇਜਰ ਨੇ ਸਬ-ਇੰਸਪੈਕਟਰ ਨੂੰ ਮੁਅੱਤਲ ਕਰਕੇ ਪੁਲਿਸ ਨੂੰ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ | ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਐਮ. ਜੀ. ਐਨ. ਪਬਲਿਕ ਸਕੂਲ ਜਲੰਧਰ ਦੇ ਪ੍ਰਾਇਮਰੀ ਵਿੰਗ 'ਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੈਜ ਸੈਰਾਮਨੀ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਗੁਨਮੀਤ ਕੌਰ ਤੇ ਵਾਇਸ ਪਿ੍ੰਸੀਪਲ ਕੇ. ਐੱਸ. ਰੰਧਾਵਾ ਨੇ ਚੁਣੇ ਹੋਏ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਜਲੰਧਰ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਤੇ ਚਿੰਨ੍ਹਾਂ ਤੋਂ ਜਾਣਕਾਰੀ ਪ੍ਰਦਾਨ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸ਼ਮਸ਼ੇਰ ਸਿੰਘ ਏ. ...
ਜਲੰਧਰ 19 ਮਈ (ਰਣਜੀਤ ਸਿੰਘ ਸੋਢੀ)-ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸ਼ਕਤੀਕਰਨ ਅਤੇ ਆਤਮ-ਨਿਰਭਰ ਬਣਾ ਕੇ ਹੀ ਸਾਡਾ ਸਮਾਜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਤੇ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਫ਼ੈਸ਼ਨ ਡਿਜ਼ਾਇਨਿੰਗ, ਟੈਕਸਟਾਈਲ ਡਿਜ਼ਾਇਨਿੰਗ, ਫੈਸ਼ਨ ਮਾਰਕੀਟਿੰਗ ਤੇ ਮੈਨੇਜਮੈਂਟ ਤੇ ਗਾਰਮੈਂਟਸ ਮੈਨੂਫੈਕਚਰਿੰਗ ਟੈਕਨਾਲੋਜੀ ਨੂੰ ਭਾਰਤ ਤੇ ਵਿਸ਼ਵ ਪੱਧਰ 'ਤੇ ਕਿੱਤੇ ਵਜੋਂ ਵਧੇਰੇ ਭਵਿੱਖੀ ਸੰਭਾਵਨਾਵਾਂ ਵਾਲੇ ਖੇਤਰ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਐੱਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਆਰ੍ਹਵੀਂ ਦੀਆਂ ਵਿਦਿਆਰਥਣਾਂ ਲਈ 'ਸ਼ਗੁਫ਼ਤਾ-2017' ਫਰੈਸ਼ਰ ਪਾਰਟੀ ਦਾ ਪ੍ਰਬੰਧ ਪਿ੍ੰਸੀਪਲ ਡਾ. ਅਜੇ ਸਰੀਨ ਦੇ ਮਾਰਗ ਦਰਸ਼ਨ 'ਚ ਕੀਤਾ ਗਿਆ | ਪਿ੍ੰਸੀਪਲ ਡਾ. ਅਜੇ ਸਰੀਨ ਨੇ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਰ ਬਾਂਸਾਂ ਵਾਲਾ ਜਲੰਧਰ ਦਾ ਹਫ਼ਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਪਾਠ ਉਪਰੰਤ ਕੀਰਤਨ ਅਤੇ ਕਥਾ ਵਿਚਾਰ) ਮਿਤੀ 21 ਮਈ ਦਿਨ ਐਤਵਾਰ ਨੂੰ ਸਵੇਰੇ 7.30 ਵਜੇ ਤੋਂ 10.00 ਵਜੇ ਤੱਕ ਗੁਰਦੁਆਰਾ ਹਰਕੀਰਤ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰੈਣਕ ਬਾਜ਼ਾਰ, ਜਲੰਧਰ ਵੱਲੋਂ ਹਫ਼ਤਾਵਾਰੀ ਸਮਾਗਮ ਐਤਕੀਂ 21 ਮਈ ਐਤਵਾਰ ਨੂੰ ਸਵੇਰੇ 7 ਤੋਂ 10 ਵਜੇ ਤੱਕ ਸ: ਹਰਨਾਮ ਸਿੰਘ ਤੇ ਕੁਲਦੀਪ ਸਿੰਘ ਦੇ ਪਰਿਵਾਰ ਵੱਲੋਂ ਗੁਰਦੁਆਰਾ ਟੈਚੀ ਵਾਲੀ ਗਲੀ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਅਖੰਡ ਕੀਰਤਨੀ ਜਥਾ ਜਲੰਧਰ ਵੱਲੋਂ ਹਫ਼ਤਾਵਰੀ ਕੀਰਤਨ ਸਮਾਗਮ 21 ਮਈ ਦਿਨ ਐਤਵਾਰ ਨੂੰ ਭਾਈ ਇੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਸੈਂਟਰਲ ਟਾਊਨ, ਗਲੀ ਨੰ: 7 ਵਿਖੇ ਸਵੇਰੇ 6 ਵਜੇ ਤੋਂ 10.30 ਵਜੇ ਤੱਕ ਹੋਵੇਗਾ | ...
ਕੌਾਸਲਰ ਸ੍ਰੀਮਤੀ ਸਿਮਰਜੀਤ ਕੌਰ ਢੀਂਡਸਾ ਨੇ ਵਾਰਡ 'ਚ ਕਰਵਾਏ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਨਾ ਉਨ੍ਹਾਂ ਦੀ ਅਹਿਮ ਪ੍ਰਾਪਤੀ ਰਹੀ | ਨੰਗਲ ਸ਼ਾਮਾਂ ਤੋਂ ਸੀਵਰੇਜ ਨੂੰ ਲੈ ਕੇ ਜੈਤੇਵਾਲੀ ਨਾਲ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਗੁਰਦੀਪ ਸਿੰਘ ਸਾਬਕਾ ਸਰਪੰਚ ਪਿੰਡ ਕੋਟ ਸਦੀਕ (ਜਲੰਧਰ) ਜੋ ਪਿਛਲੇ ਦਿਨੀਂ ਅਮਰੀਕਾ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਵਜੇ ਉਨ੍ਹਾਂ ਦੇ ਫਾਰਮ ਹਾਊਸ (ਥਿੰਦ ਨਿਵਾਸ) ਕੋਟ ਸਦੀਕ ਵਿਖੇ ਕੀਤਾ ਗਿਆ | ...
ਜਲੰਧਰ, 19 ਮਈ (ਮਦਨ ਭਾਰਦਵਾਜ)-ਨਗਰ ਨਿਗਮ ਨੇ ਉੱਤਰੀ ਰੇਲਵੇ ਦੀ ਫ਼ਿਰੋਜ਼ਪੁਰ ਡਿਵੀਜ਼ਨ ਤੋਂ 60 ਲੱਖ ਰੁਪਏ ਦੀ ਬਕਾਇਆ ਵਸੂਲੀ ਕੀਤੀ ਹੈ | ਇਸ ਤੋਂ ਪਹਿਲਾਂ ਨਗਰ ਨਿਗਮ ਨੇ ਰੇਲਵੇ ਤੋਂ 2 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ | ਇਹ ਵਸੂਲੀ ਨਿਗਮ ਇੰਜੀਨੀਅਰ ਜਗਰੂਪ ਰਾਣਾ ਨੇ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਜਰਮਨ ਦੇ ਗੁਰਦੁਆਰੇ ਵਿਚ ਹੋਈ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਇਸ ਸਬੰਧ ਵਿਚ ਆਰ. ਐਸ. ਐਸ. ਦੇ ਸਿੱਖੀ ਭੇਸ ਵਿਚ ਸ਼ਾਮਿਲ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਨੇ ਬੀਤੇ ...
ਜਲੰਧਰ, 19 ਮਈ (ਜਸਪਾਲ ਸਿੰਘ)- ਸਥਾਨਕ ਮੋਤਾ ਸਿੰਘ ਨਗਰ 'ਚ ਲੋਕਾਂ ਦੀ ਸਹੂਲਤ ਲਈ ਪਾਰਕਾਂ ਦਾ ਨਵੀਨੀਕਰਨ ਕੀਤਾ ਗਿਆ | ਐਮ.ਪੀ. ਫੰਡ 'ਚੋਂ ਦਿੱਤੇ 4 ਲੱਖ ਰੁਪਏ ਦੀ ਗ੍ਰਾਂਟ ਨਾਲ ਪਾਰਕਾਂ ਵਿਚ ਛਤਰੀਆਂ ਬਣਾਈਆਂ ਗਈਆਂ ਜਿਨ੍ਹਾਂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਚੌਧਰੀ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕਾਰਜਕਾਰੀ ਪ੍ਰਧਾਨ ਡਾ. ਐੱਨ. ਕੇ. ਸ਼ਰਮਾ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ 'ਚ ਹੋਈ | ਇਸ 'ਚ ਹਾਜ਼ਰ ਮੈਂਬਰਾਂ ਡਾਕਟਰਾਂ ਦੀ ਜਾਣਕਾਰੀ 'ਚ ਵਾਧਾ ਕਰਨ ਲਈ ...
ਨਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ 7 ਸਾਲ ਦੀ ਕੈਦ ਜਲੰਧਰ, 19 ਮਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸੋਕ ਕਪੂਰ ਦੀ ਅਦਾਲਤ ਨੇ ਨਬਾਲਗ ਲੜਕੀ ਨੂੰ ਅਗਵਾ ਕਰਕੇ ਅਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਕੂਲ ਰੋਡ 'ਤੇ ਚੱਲ ਰਹੇ ਕਿਡਨੀ ਹਸਪਤਾਲ ਤੇ ਲਾਈਫ਼ਲਾਈਨ ਮੈਡੀਕਲ ਇੰਸਟੀਚਿਊਟ ਵੱਲੋਂ ਵਿਸ਼ਵ ਆਈ. ਬੀ. ਡੀ. ਦਿਵਸ ਮੌਕੇ ਪੇਟ ਦੀਆਂ ਬਿਮਾਰੀਆਂ ਬਾਰੇ ਇਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਆਏ ਮਰੀਜ਼ਾਂ ਨੂੰ ਪੇਟ ਤੇ ਜਿਗਰ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਜਲੰਧਰ ਛਾਉਣੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 57 ਦੇ ਇਲਾਕੇ ਨਿਊ ਰਾਜਾ ਗਾਰਡਨ 'ਚ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲ ਸੜਕਾਂ ਨੂੰ ਬਣਾਉਣ ਦਾ ਕੰਮ ਨਗਰ ਨਿਗਮ ਜਲੰਧਰ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਜਾਇਜ਼ਾ ਲੈਣ ਲਈ ਅੱਜ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਪੰਜਾਬ ਪੀ. ਡਲਬਯੂ ਡੀ. ਵਰਕਰਜ਼ ਯੂਨੀਅਨ ਇੰਟਕ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਵਿਚ ਰਾਣਾ ਕੰਵਰਪਾਲ ਸਿੰਘ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਮਿਲਿਆ | ਯੂਨੀਅਨ ਵੱਲੋਂ ਉਨ੍ਹਾਂ ...
ਜਲੰਧਰ, 19 ਮਈ (ਜਸਪਾਲ ਸਿੰਘ)-ਨਗਰ ਨਿਗਮ ਦਾ ਵਾਰਡ ਨੰਬਰ-10 ਰਾਮਾ ਮੰਡੀ ਪੁਲ ਦੇ ਖੱਬੇ ਹੱਥ ਪੈਂਦਾ ਹੈ ਤੇ ਪੁਲ ਦੇ ਹੇਠਾਂ ਪੈਂਦੇ ਇਲਾਕੇ ਤੋਂ ਲੈ ਕੇ ਲੱਧੇਵਾਲੀ ਫਾਟਕ ਨੂੰ ਜਾ ਛੂੰਹਦੇ ਇਸ ਵਾਰਡ 'ਚ ਕਾਫੀ ਸੰਘਣੀ ਵਸੋਂ ਹੈ | ਵਾਰਡ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਗੁਰਦੇਵ ਨਗਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਅੱਜ ਮਿਤੀ 20 ਮਈ ਸਨਿਚਰਵਾਰ ਸ਼ਾਮ 6.00 ਤੋਂ 11.30 ਵਜੇ ਤੱਕ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ, ...
ਜਲੰਧਰ, 19 ਮਈ (ਅਜੀਤ ਬਿਊਰੋ)-ਨਿਊ ਇਮੇਜ ਅਕੈਡਮੀ ਅੱਜ ਇਕ ਸੈਮੀਨਾਰ ਕਰਵਾਉਣ ਜਾ ਰਹੀ ਹੈ, ਜੋ ਕਿ ਜਲੰਧਰ 'ਚ ਇਕ ਫ੍ਰੀ ਸੈਮੀਨਾਰ ਹੋਵੇਗਾ, ਜਿਸ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੋਵੇਗਾ, ਜਿਹੜੇ ਸੈਲੂਨ ਲਾਈਨ 'ਚ ਅੱਗੇ ਵਧਣਾ ਚਾਹੁੰਦੇ ਹਨ | ਇਸ ਸੈਮੀਨਾਰ 'ਚ ਨੇਲ ਆਰਟ, ...
ਜਲੰਧਰ, 19 ਮਈ (ਮਦਨ ਭਾਰਦਵਾਜ)-ਪੰਜਾਬ ਸਰਕਾਰ ਨੇ ਆਉਂਦੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਰਸਾਤੀ ਪਾਣੀ ਦੇ ਨਿਕਾਸ ਲਈ ਸੀਵਰੇਜ ਦੀ ਸਫ਼ਾਈ ਕਰਾਉਣ ਦੀ ਸਭ ਨਗਰ ਨਿਗਮ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ | ਇਸ ਸਬੰਧ ਵਿਚ ਅੱਜ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਵਿਭਾਗ ...
ਨਿਗਮ ਨੇ ਸਾਈਾ ਦਾਸ ਸਕੂਲ ਬਾਹਰ ਲਗਾਇਆ ਸੀ ਕੂੜੇ ਦਾ ਡੰਪ ਜਲੰਧਰ, 19 ਮਈ (ਸ਼ਿਵ)- ਬਸਤੀ ਨੌਾ 'ਚ ਸਾਈਾ ਦਾਸ ਸਕੂਲ ਦੇ ਬਾਹਰ ਨਿਗਮ ਵੱਲੋਂ ਜਿੱਦਬਾਜੀ ਕਰਕੇ ਲਗਾਏ ਗਏ ਕੂੜੇ ਦੇ ਡੰਪ ਦਾ ਮਾਮਲਾ ਲੋਕ-ਸਭਾ ਵਿਚ ਕਾਂਗਰਸ ਦੇ ਮੈਂਬਰ ਚੌਧਰੀ ਸੰਤੋਖ ਸਿੰਘ ਕੋਲ ਪੁੱਜ ਗਿਆ ਹੈ | ...
ਮਕਸੂਦਾਂ, 19 ਮਈ (ਵੇਹਗਲ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਬੜਾ ਪਿੰਡ ਗਸ਼ਤ ਕਰ ਰਹੇ ਸਨ, ...
ਜਲੰਧਰ, 19 ਮਈ (ਚੰਦੀਪ ਭੱਲਾ)-ਸੀ.ਜੇ.ਐਮ ਸ੍ਰੀ ਆਸ਼ੀਸ਼ ਅਬਰੋਲ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿਲਾਪ ਚੌਕ ਸਖਿਤ ਪ੍ਰਾਪਰਟੀ ਕਾਰੋਬਾਰੀ ਸ਼ਾਮ ਸੁੰਦਰ ਭਾਰਦਵਾਜ ਪੁੱਤਰ ਸਤਪਾਲ ਭਾਰਦਵਾਜ ਅਤੇ ਅੰਬਰ ਭਾਰਦਵਾਜ ਪੁੱਤਰ ਸ਼ਾਮ ਸ਼ੁੰਦਰ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਪੀ.ਏ.ਪੀ. ਚੌਕ ਤੋਂ ਚੁਗਿੱਟੀ ਵੱਲ ਨੂੰ ਆਪਣੇ ਦੋਸਤ ਨਾਲ ਮੋਟਰਸਾਈਕਲ ਰਾਹੀਂ ਜਾ ਰਹੇ ਇਕ ਕਾਂਗਰਸੀ ਆਗੂ ਨੂੰ ਪਿੱਛੋਂ ਆ ਰਹੇ ਇਕ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਕਾਂਗਰਸੀ ਆਗੂ ਗੰਭੀਰ ਜ਼ਖ਼ਮੀ ਹੋ ...
ਜਲੰਧਰ, 19 ਮਈ (ਜਸਪਾਲ ਸਿੰਘ)-ਮਿੰਟੀ-ਆਸ਼ੂ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਭਾਜਪਾ ਆਗੂਆਂ ਸ਼ੀਤਲ ਅੰਗੁਰਾਲ, ਅਮਿਤ ਤਨੇਜਾ, ਪ੍ਰਦੀਪ ਖੁੱਲਰ, ਸੋਨੂੰ ਦਿਨਕਰ ਤੇ ਰੌਬਿਨ ਸਾਂਪਲਾ ਨੇ ਹਰਵਿੰਦਰ ਕੌਰ ਉਰਫ ਮਿੰਟੀ ਉੱਪਰ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦੇ ਹੋਏ ਐਸ. ਸੀ. ਐਸ. ਟੀ. ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ | ਉਕਤ ਆਗੂਆਂ ਨੇ ਅੱਜ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਮਿੰਟੀ ਖਿਲਾਫ ਸ਼ਿਕਾਇਤ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਮਿੰਟੀ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ 20 ਮਈ ਨੂੰ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਮਰਨ ਵਰਤ 'ਤੇ ਬੈਠਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਪ੍ਰਦੀਪ ਖੁੱਲਰ ਨੇ ਦੱਸਿਆ ਕਿ ਪੁਲਿਸ ਨੇ ਮਿੰਟੀ ਵਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਤਾਂ ਕੇਸ ਦਰਜ ਕਰ ਲਿਆ ਪਰ ਹੁਣ ਸਾਡੇ ਵਲੋਂ ਲਗਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੂੰ ਚਾਹੀਦਾ ਹੈ ਕਿ ਮਿੰਟੀ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਤੋਂ ਪਹਿਲਾਂ ਭਾਜਪਾ ਆਗੂਆਂ ਵਲੋਂ ਪੁਲਿਸ ਧੱਕੇਸ਼ਾਹੀ ਦੇ ਿਖ਼ਲਾਫ ਪੀ. ਏ. ਪੀ. ਚੌਾਕ 'ਚ ਧਰਨਾ ਦੇਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ ਪਰ ਇਕ ਸੀਨੀਅਰ ਭਾਜਪਾ ਆਗੂ ਦੇ ਕਹਿਣ 'ਤੇ ਉਨ੍ਹਾਂ ਧਰਨੇ ਦਾ ਪ੍ਰੋਗਰਾਮ ਰੱਦ ਕਰ ਦਿੱਤਾ | ਇਸ ਦੌਰਾਨ ਸੰਭਾਵੀ ਧਰਨੇ ਨੂੰ ਦੇਖਦੇ ਹੋਏ ਬਸਤੀ ਦਾਨਿਸ਼ਮੰਦਾ ਖੇਤਰ 'ਚ ਭਾਰੀ ਪੁਲਿਸ ਤਾਇਨਾਤ ਰਹੀ | ਇਸ ਮੌਕੇ ਭਾਜਪਾ ਆਗੂਆਂ ਨੇ ਪੁਲਿਸ ਦੇ ਿਖ਼ਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਿਖ਼ਲਾਫ ਦਰਜ ਕੇਸ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ | ਵੱਡੀ ਗਿਣਤੀ 'ਚ ਪੁਲਿਸ ਫੋਰਸ ਦੀ ਮੌਜੂਦਗੀ ਕਾਰਨ ਇਲਾਕੇ 'ਚ ਸਹਿਮ ਵਾਲਾ ਮਾਹੌਲ ਬਣਿਆ ਰਿਹਾ ਤੇ ਭਾਜਪਾ ਆਗੂਆਂ ਵਲੋਂ ਸੰਘਰਸ਼ ਦਾ ਪ੍ਰੋਗਰਾਮ ਵਾਪਿਸ ਲੈਣ ਦੇ ਫੈਸਲੇ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ | ਉਧਰ ਆਸ਼ੂ ਸਾਂਪਲਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੇ ਸਾਹਮਣੇ ਪੇਸ਼ ਹੋ ਕੇ ਇਕ ਵਾਰ ਫਿਰ ਆਪਣਾ ਪੱਖ ਰੱਖਿਆ ਤੇ ਮਾਮਲੇ ਨਾਲ ਸਬੰਧਿਤ ਕੁੱਝ ਦਸਤਾਵੇਜ ਵੀ ਪੁਲਿਸ ਅਧਿਕਾਰੀਆਂ ਨੂੰ ਸੌਾਪੇ | ਇਸ ਦੌਰਾਨ ਐਸ. ਆਈ. ਟੀ. ਵੱਲੋਂ ਮਿੰਟੀ ਨੂੰ ਵੀ ਜਾਂਚ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਤੇ ਉਸ ਨੇ ਵੀ ਕੁੱਝ ਹੋਰ ਦਸਤਾਵੇਜ ਪੁਲਿਸ ਅਧਿਕਾਰੀਆਂ ਨੂੰ ਸੌਾਪੇ | ਐਸ. ਆਈ. ਟੀ. ਦੀ ਅਗਵਾਈ ਕਰ ਰਹੀ ਏ. ਡੀ. ਸੀ. ਪੀ. ਸਿਟੀ-2 ਸ੍ਰੀਮਤੀ ਡੀ. ਸੁਡਰਵਿਜੀ ਨੇ ਕਿਹਾ ਕਿ ਅੱਜ ਫਿਰ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ ਤੇ ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਜੋ ਦਸਤਾਵੇਜ਼ ਪੁਲਿਸ ਨੂੰ ਸੌਾਪੇ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਾਮਲੇ
ਜਲੰਧਰ, 19 ਮਈ (ਹੇਮੰਤ ਸ਼ਰਮਾ)-ਥਾਣਾ ਭਾਰਗੋ ਕੈਂਪ ਦੇ ਅਧੀਨ ਪੈਂਦੇ ਖੇਤਰ ਕੋਟ ਸਦੀਕ ਨਿਵਾਸੀ ਵਿਆਹੁਤਾ ਔਰਤ ਨੇ ਪਤੀ ਅਤੇ ਸਹੁਰਿਆਂ 'ਤੇ ਉਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕੁੱਟਮਾਰ ਦੋਸ਼ ਲਗਾਏ ਹਨ | ਜ਼ਖਮੀ ਹਾਲਤ ਵਿਚ ਇਲਾਜ ਅਧੀਨ ਸਿਵਲ ਹਸਪਤਾਲ ਵਿਚ ਭਰਤੀ ...
ਜਮਸ਼ੇਰ ਖਾਸ, 19 ਮਈ (ਕਪੂਰ)-ਜਮਸ਼ੇਰ ਖਾਸ ਵਿਖੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮਿਸ ਸੰਗੀਤਾ ਮਾਨ ਵੱਲੋਂ ਗਾਏ ਗੀਤ 'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ ਇਕ ਸਿੰਗਲ ਟਰੈਕ ਗੀਤ ਜੋ ਨਸ਼ਿਆਂ ਦੇ ਿਖ਼ਲਾਫ਼ ਹੈ, ਨੂੰ ਮਾਡਲ ਬਬਲੀਨ ਕੌਰ ਤੇ ਕੰਵਰ ...
ਮਕਸੂਦਾਂ, 19 ਮਈ (ਵੇਹਗਲ)-ਜਲੰਧਰ-ਕਪੂਰਥਲਾ ਮਾਰਗ 'ਤੇ ਪੈਂਦੇ ਪਿੰਡ ਮੰਡ ਦੇ ਬੱਸ ਸਟੈਂਡ, ਬੈਂਕ ਨਜ਼ਦੀਕ ਤੇਜ਼ ਰਫਤਾਰ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਨਾਗਰਾ ਬੱਸ ਸਰਵਿਸ ...
ਜਲੰਧਰ 19 ਮਈ (ਸ਼ਿਵ)-ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਰਾਜ ਭਰ ਦੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਦਿੰਦੇ ਸਾਰੀਆਂ ਹੱਡਾਂ ਰੋੜੀਆਂ ਦੀ ਜਾਂਚ ਕਰਨ ਦੀ ਹਦਾਇਤਾਂ ਦਿੱਤੀਆਂ ਹਨ | ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨਰ ਕੀਮਤੀ ਭਗਤ ਨੇ ਪੰਜਾਬ ਵਿਚ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ 35 ਕੋਲੋ ਡੋਡੇ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਗੁਰਵਿੰਦਰ ਸਿੰਘ (26) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਿੰਗਰਾ ਚੌਵਾਲਾ, ਭੋਗਪੁਰ ਵਜੋਂ ਹੋਈ ਹੈ | ਡੀ. ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਲੁੱਟ ਖੋਹ ਦੀਆਂ 22 ਵਾਰਦਾਤਾਂ ਕਰ ਚੁੱਕੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਇਲਾਹੀ ਪੁੱਤਰ ਰਾਜੇਸ਼ ਮਸੀਹ ਵਾਸੀ ਹੈਨਰੀ ਕਾਲੋਨੀ ਸੰਸਾਰਪੁਰ ਵਜੋਂ ਹੋਈ ਹੈ | ਗਿ੍ਫ਼ਤਾਰ ...
ਜਮਸ਼ੇਰ ਖਾਸ, 19 ਮਈ (ਕਪੂਰ)-ਥਾਣਾ ਸਦਰ ਜਲੰਧਰ ਦੇ ਏ ਐਸ ਆਈ ਮੋਹਣ ਲਾਲ ਨੇ ਜਾਣਕਾਰੀ ਦਿੱਤੀ ਕਿ ਹਰਜਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਸ਼ਟੇਸ਼ਨ ਕਲੋਨੀ ਪਿੰਡ ਜਮਸ਼ੇਰ ਖਾਸ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਜਿਸ ਦੀ ਉਮਰ 16 ਸਾਲ ਹੈ ਤੇ ਉਹ ਜਲੰਧਰ ਕਿਸੇ ...
ਕਿਸ਼ਨਗੜ੍ਹ, 19 ਮਈ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਦੀ ਸੰਘਵਾਲ ਕੋਆਪਰੇਟਿਵ ਮਲਟੀਪਰਪਜ਼ ਸਰਵਿਸ ਸੁਸਾਇਟੀ ਸੰਘ ਵਿਖੇ ਬੀਤੇ ਦਿਨੀਂ ਸਭਾ ਦੇ ਸਕੱਤਰ ਦੇ ਗ਼ਾਇਬ ਹੋ ਜਾਣ ਤੋਂ ਬਾਅਦ ਉਸ ਦੇ ਵਾਪਸ ਆਉਣ (ਕਰੀਬ 15 ਦਿਨ) 'ਤੇ ਸੁਸਾਇਟੀ ਦੇ ਤਾਲੇ ਬਗੈਰਾ ਖੋਲ੍ਹੇ ਗਏ ...
ਕਰਤਾਰਪੁਰ, 19 ਮਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਅੱਜ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਐੱਸ.ਐੱਮ.ਓ. ਡਾ: ਊਸ਼ਾ ਕੁਮਾਰੀ ਨੂੰ ਨਾਲ ਲੈ ਕੇ ਪੂਰੇ ਹਸਪਤਾਲ ਵਿਚ ਘੁੰਮੇ ...
ਮੱਲ੍ਹੀਆਂ ਕਲਾਂ, 19 ਮਈ (ਮਨਜੀਤ ਮਾਨ)-ਪਿੰਡ ਬਿੱਲਾ ਨਵਾਬ ਵਿਖੇ ਪਿੱਛੋਂ ਬਾਹਰ ਖੂਹ 'ਤੇ ਰਹਿੰਦੇ ਹਰਜਿੰਦਰ ਸਿੰਘ ਸੋਨੂੰ ਪੁੱਤਰ ਨੰਬਰਦਾਰ ਮਹਿੰਦਰ ਸਿੰਘ ਦੇ ਘਰ ਦੀ ਪਿਛਲੀ ਕੰਧ ਨੂੰ ਪਾੜ ਕੇ ਲੁਟੇਰਿਆਂ ਵੱਲੋਂ ਚੋਰੀ ਕਰਨ ਦੇ ਨਾਕਾਮ ਹੋ ਜਾਣ ਦਾ ਸਮਾਚਾਰ ਪ੍ਰਾਪਤ ...
ਨਕੋਦਰ, 19 ਮਈ (ਗੁਰਵਿੰਦਰ ਸਿੰਘ, ਭੁਪਿੰਦਰਅਜੀਤ ਸਿੰਘ)-ਨਗਰ ਕੌਾਸਲ ਨਕੋਦਰ ਵੱਲੋਂ ਸ਼ਹਿਰ 'ਚ ਸੜਕ ਕਿਨਾਰੇ ਲੱਗਣ ਵਾਲੀਆਂ ਸੈਂਕੜੇ ਰੇਹੜੀਆਂ ਨੂੰ ਨਵੀਂ ਬਣਾਈ ਗਈ ਰੇਹੜੀ ਮਾਰਕਿਟ 'ਚ ਸ਼ਿਫ਼ਟ ਕਰਨ ਉਪਰੰਤ ਰੇਹੜੀਆਂ ਵਾਲਿਆਂ ਨੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ...
ਕਰਤਾਰਪੁਰ, 19 ਮਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਤੋਂ ਇਕ ਅਖ਼ਬਾਰ ਦੇ ਪੱਤਰਕਾਰ ਬੋਧ ਪ੍ਰਕਾਸ਼ ਸਾਹਨੀ ਦੇ ਭੁਲੱਥ ਰੋਡ ਸਥਿਤ ਦਫਤਰ ਵਿਚ ਇਕ ਹਫ਼ਤੇ ਵਿਚ ਦੂਸਰੀ ਵਾਰੀ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬੋਧ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਬੋਲੀਨਾ ਦੁਆਬਾ ਵਿਖੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਦੀ ਦੇਖ-ਰੇਖ 'ਚ ਕਰਵਾਇਆ ਜਾ ਰਿਹਾ ਸਾਲਾਨਾ ਕਿ੍ਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਤੇ ਇਸ ਦੇ ਫਾਈਨਲ ਮੈਚ 'ਚ ਲਗਾਤਾਰ ਚੌਥੀ ਵਾਰ ਮੇਜ਼ਬਾਨ ...
ਮਲਸੀਆਂ, 19 ਮਈ (ਸੁਖਦੀਪ ਸਿੰਘ)-ਇੱਕ ਪਾਸੇ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਆਰਜ਼ੀ ਪ੍ਰਬੰਧਾਂ ਨੂੰ ਖ਼ਤਮ ਕਰਨ ਦੇ ਆਦੇਸ਼ ਜਾਰੀ ਕਰਕੇ ਉਨ੍ਹਾਂ ਨੂੰ ਪਿਤਰੀ ਦਫ਼ਤਰਾਂ ਜਾਂ ਸਕੂਲਾਂ ਵਿੱਚ ਭੇਜ ਰਹੀ ਹੈ, ਪਰ ਦੂਸਰੇ ਪਾਸੇ ਈ. ਜੀ. ਐਸ./ਏ. ਆਈ. ਈ./ਐਸ. ਟੀ. ਆਰ. ਅਧਿਆਪਕਾਂ ...
ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਇਥੇ ਮੁੱਖ ਚੌਾਕ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਦੇ ਡਰਾਈਵਰ ਨੇ ਇੱਥੇ ਪੁਲਿਸ ਕਰਮਚਾਰੀ ਨਾਲ ਹੱਥੋਂਪਾਈ ਕਰ ਦਿੱਤੀ ਜਿਸ 'ਤੇ ਲੋਕਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ...
ਫਿਲੌਰ, 19 ਮਈ (ਸੁਰਜੀਤ ਸਿੰਘ ਬਰਨਾਲਾ)-ਸਰਵਾਈਕਲ ਸਬੰਧੀ ਗੱਲਬਾਤ ਕਰਦੇ ਹੋਏ ਡਾ ਕੁਲਵੰਤ ਰਾਮਾ ਨੇ ਕਿਹਾ ਕਿ ਸਰਵਾਈਕਲ ਦਾ ਦਰਦ ਇੱਕ ਅਜਿਹਾ ਦਰਦ ਹੈ | ਜਿਹੜਾ ਹਰ ਵਰਗ ਦੀ ਉਮਰ ਵਿਚ ਹੋ ਸਕਦਾ ਹੈ | ਚਾਹੇ ਉਹ ਉਮਰ 25 ਸਾਲ ਦੀ ਹੋਵੇ ਚਾਹੇ ਉਹ ਉਮਰ 50 ਸਾਲ ਦੀ ਹੋਵੇ | ਇਸ ਦੇ ...
ਫਿਲੌਰ, 19 ਮਈ (ਚੰਦੜ੍ਹ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਪੇ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ, ਸਕੱਤਰ ਅਨੁਰਾਗ ਅਗਰਵਾਲ ਨਾਲ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ ਫਿਲੌਰ, ਜ. ਸਕੱਤਰ ਬਲਕਾਰ ਵਲਟੋਹ, ਸੁਖਰਾਜ ਸਿੰਘ ਕਾਹਲੋਂ(ਈ.ਟੀ.ਟੀ) ਆਗੂ, ...
ਮਹਿਤਪੁਰ, 19 ਮਈ (ਪਰਮਜੀਤ ਸਿੰਘ ਮਾਨ)-ਪਿੰਡ ਆਦਰਾਮਾਨ ਦੇ ਵਸਨੀਕ ਜਸਵੰਤ ਸਿੰਘ, ਰਣਜੋਧ ਸਿੰਘ ਤੇ ਖੇਤੀਬਾੜੀ ਵਿਸਥਾਰ ਅਫ਼ਸਰ ਮਹਿੰਦਰ ਸਿੰਘ ਦੇ ਮਾਤਾ ਜਗਿੰਦਰ ਕੌਰ ਪਤਨੀ ਸਵ. ਮੋਹਨ ਸਿੰਘ 10 ਮਈ ਨੂੰ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਸਵਰਗ ਸਿਧਾਰ ਗਏ ਸਨ | ਉਨ੍ਹਾਂ ...
ਮਹਿਤਪੁਰ, 19 ਮਈ (ਰੰਧਾਵਾ)-ਏਕਮ ਪਬਲਿਕ ਸਕੂਲ ਦੁਆਰਾ ਲਗਭਗ 250 ਬੱ ਚਿਆਂ ਤੇ 20 ਸਟਾਫ਼ ਮੈਂਬਰਾਂ ਦਾ ਇਕ ਦਿਨਾ ਟੂਰ ਮਹਾਰਾਜ ਰਣਜੀਤ ਸਿੰਘ ਵਾਰ ਮਿਊਜ਼ੀਅਮ ਲੁਧਿਆਣਾ ਅਤੇ ਹਾਰਡੀਜ਼ ਵਰਲਡ ਵਿਖੇ ਲਿਜਾਇਆ ਗਿਆ | ਇਸ ਟੂਰ ਦੌਰਾਨ ਜਿਥੇ ਬੱ ਚਿਆਂ ਨੇ 1964 ਤੇ 1971 ਦੇ ਭਾਰਤ-ਪਾਕਿ ...
ਫਿਲੌਰ 19 ਮਈ (ਬਰਨਾਲਾ, ਚੰਦੜ੍ਹ, ਕੈਨੇਡੀ)-18ਵੇਂ ਆਲ ਇੰਡੀਆ ਪੁਲਿਸ ਬੈਂਡ ਮੁਕਾਬਲੇ-2017 ਦਾ ਸਮਾਪਤੀ ਸਮਾਗਮ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਕਰਵਾਇਆ ਗਿਆ ਜਿਸ 'ਚ ਮੁਕਾਬਲਿਆਂ ਦੀ ਓਵਰ ਆਲ ਟਰਾਫੀ ਸੀ.ਆਰ.ਪੀ.ਐਫ ਦੀ ਟੀਮ ਨੇ ਜਿੱਤੀ | ਪੰਜਾਬ ਦੇ ਡਾਇਰੈਕਟਰ ਜਨਰਲ ...
ਮਹਿਤਪੁਰ, 19 ਮਈ (ਰੰਧਾਵਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ 12ਵੀਂ ਦੇ ਨਤੀਜੇ 'ਚੋਂ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਰੌਲ਼ੀ ਮੰਡਿਆਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪਿ੍ੰ. ਕਵਿਤਾ ਦਵੇਸ਼ਰ ਨੇ ਦੱਸਿਆ ਕਿ ਕਾਮਰਸ ਗਰੁੱਪ 'ਚ ...
ਆਦਮਪੁਰ ,19 ਮਈ (ਰਮਨ ਦਵੇਸਰ)-ਆਦਮਪੁਰ ਮੁੱਖ ਮਾਰਗ 'ਤੇ ਸਥਿਤ ਰੋਸ਼ਨ ਲਾਲ ਐਾਡ ਸੰਨਜ਼ ਦੇ ਨਾਮ ਤੇ ਚਲ ਰਹੀ ਦਵਾਈਆਂ ਦੀ ਦੁਕਾਨ 'ਤੇ ਡਰੱਗਸ ਇੰਸ. ਮੈਡਮ ਕਮਲ ਕੰਬੋਜ ਤੇ ਸੀ. ਏ. ਸਟਾਫ ਨੇ ਛਾਪਾ ਮਾਰਿਆ ਤੇ ਉੱਥੋਂ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ...
ਲੋਹੀਆਂ ਖਾਸ, 19 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)- ਦੇਸ਼ ਵਿਦੇਸ਼ ਵਿੱਚ ਪੈਦਾ ਹੋ ਰਹੇ ਪੰਥਕ ਵੱਖਰੇਵੇਂ ਵਾਲੇ ਮਸਲਿਆਂ ਲਈ ਸਿੱਖ ਕੌਮ ਗੁਰੂ 'ਤੇ ਭਰੋਸਾ ਕਰਦੇ ਹੋਏ ਮਿਲ ਬੈਠ ਕੇ ਹੱਲ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ...
ਰੁੜਕਾ ਕਲਾਂ, 19 ਮਈ (ਦਵਿੰਦਰ ਸਿੰਘ ਖ਼ਾਲਸਾ)- ਐੱਸ ਟੀ ਐੱਸ ਵਰਲਡ ਸਕੂਲ ਵਿੱਚ ਜਮਾਤ ਨੌਵੀਂ ਬੀ ਵੱਲੋਂ ਈ ਵੇਸਟ ਵਿਸ਼ੇ 'ਤੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ | ਜਿਸ ਦਾ ਸੰਚਾਲਨ ਸੁਖਕਿਰਨ ਨੇ ਕਰਦੇ ਹੋਏ ਈ ਵੇਸਟ ਦੇ ਲਾਭ ਤੇ ਹਾਨੀਆਂ ਬਾਰੇ ਜਾਣਕਾਰੀ ਦਿੱਤੀ | ...
ਨਕੋਦਰ, 19 ਮਈ (ਭੁਪਿੰਦਰਅਜੀਤ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਬੋਪਾਰਾਏ ਕਲਾਂ ਵਿਖੇ ਪ੍ਰਦੇਸੀ ਸੁਸਾਇਟੀ ਕੈਨੇਡਾ ਬੋਪਾਰਾਏ ਕਲਾਂ ਵੱਲੋਂ ਪੰਜਵੀਂ ਜਮਾਤ ਦੇ ਜਿਹੜੇ ਬੱਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ, ਨੂੰ ਲੜੀਵਾਰ 1500, 1250, 1000, 750 ਤੇ 250 ਰੁਪਏ ਦਾ ...
ਮਹਿਤਪੁਰ, 19 ਮਈ (ਰੰਧਾਵਾ)- ਏਕਮ ਪਬਲਿਕ ਸਕੂਲ ਮਹਿਤਪੁਰ ਵੱਲੋਂ ਉਲੀਕਿਆ ਬੱਚਿਆਂ ਦਾ ਇੱਕ ਰੋਜ਼ਾ ਟੂਰ ਜਿੱਥੇ ਸਿੱਖਿਆਤਮਿਕ ਪੱਖੋਂ ਬੜਾ ਸਫ਼ਲ ਰਿਹਾ, ਉੱਥੇ ਮਨੋਰੰਜਨ ਦੀਆਂ ਬੁਲੰਦੀਆਂ ਦੇ ਦਿਸਹੱਦੇ ਵੀ ਛੂ ਗਿਆ | ਨਿਰਮਲ ਸਿੰਘ ਡਾਇਰੈਕਟਰ ਦੀ ਅਗਵਾਈ ਤੇ ਚੋਣਵੇਂ ...
ਸ਼ਾਹਕੋਟ, 19 ਮਈ (ਸਚਦੇਵਾ)- ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦਾ ਵਫ਼ਦ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਐੱਚ.ਐੱਸ. ਬਾਲੀ ਤੇ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ) ਡਾ: ਧਰਮਪਾਲ ਨੂੰ ਮਿਲਿਆ | ਇਸ ...
ਮਲਸੀਆਂ, 19 ਮਈ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਮੁੱਖ ਪ੍ਰਬੰਧਕ ਰਾਮ ਮੂਰਤੀ, ਜਨਰਲ ਮੈਨੇਜਰ ਸਚਿਨ ਸਾਹਨੀ ਤੇ ਪਿ੍ੰਸੀਪਲ ਵੰਦਨਾ ਧਵਨ ਦੀ ਅਗਵਾਈ 'ਚ 'ਵਿਸ਼ਵ ਤਨਕੀਨੀ ਹਫ਼ਤਾ' ਮਨਾਇਆ ਗਿਆ, ਜਿਸ ਦੇ ਤਹਿਤ ਸਕੂਲ ਵਿੱਚ ...
ਅੱਪਰਾ, 19 ਮਈ (ਸੁਖਦੇਵ ਸਿੰਘ)-ਪ੍ਰੈੱਸ ਕਲੱਬ ਅੱਪਰਾ ਵੱਲੋਂ ਪਹਿਲਾਂ ਕੀਤੇ ਗਏ ਦੋ ਸਮਾਗਮਾਂ ਦੀ ਤਰ੍ਹਾਂ ਤੀਜਾ ਸਮਾਗਮ 'ਡਾ. ਸੁਰਜੀਤ ਪਾਤਰ ਨਾਲ ਕੁਝ ਸਾਹਿਤਕ ਪਲ' ਮਿਤੀ 21 ਮਈ 2017 ਦਿਨ ਐਤਵਾਰ ਨੂੰ ਸੀਕੋ ਰਿਜ਼ੌਰਟਸ ਅੱਪਰਾ 'ਚ ਸਵੇਰ 9 ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ...
ਮਹਿਤਪੁਰ, 19 ਮਈ (ਪਰਮਜੀਤ ਸਿੰਘ ਮਾਨ)-ਮਹਿਤਪੁਰ ਵਿਖੇ ਮਾਰਨ ਵਾਲੇ ਸਾਨ੍ਹ ਨੂੰ ਅੱਜ ਸ਼ਹਿਰ ਵਾਸੀਆਂ, ਡਾਕਟਰਾਂ ਦੀ ਟੀਮ ਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਆਪਸੀ ਸਹਿਯੋਗ ਨਾਲ ਸਵੇਰੇ 9 ਵਜੇ ਦੇ ਕਰੀਬ ਕਾਬੂ ਕਰਕੇ ਤੇ ਟਰਾਲੀ ਵਿਚ ਚੜ੍ਹਾ ਕੇ ਕੰਨੀਆਂ ਕਲਾਂ ...
ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਸਮਾਜ ਸੇਵੀ ਸੰਸਥਾ ਜੰਡਿਆਲਾ ਲੋਕ ਭਲਾਈ ਮੰਚ ਵੱਲੋਂ ਪ੍ਰਧਾਨ ਮੱਖਣ ਪੱਲਣ ਦੀ ਅਗਵਾਈ ਹੇਠ ਸਥਾਨਕ ਕਸਬੇ ਦੇ ਦੋ ਪ੍ਰਾਇਮਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਪੈਂਟ ਕਮੀਜ਼, ਬੂਟ, ਜੁਰਾਬਾਂ, ਟਾਈ, ਸਕੂਲ ਬੈਗ ...
ਕਿਸ਼ਨਗੜ੍ਹ, 19 ਮਈ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਚੌਕ ਕਿਸ਼ਨਗੜ੍ਹ ਵਿਖੇ ਨਿੱਤ ਦੂਸਰੇ ਜ਼ਿਲਿ੍ਹਆਂ 'ਚੋਂ ਕਾਰਾਂ, ਗੱਡੀਆਂ ਦੀ ਲੁੱਟ ਹੋ ਰਹੀ ਹੈ, ਦੇ ਮੱਦੇਨਜ਼ਰ ਅਤੇ ਨਸ਼ਿਆਂ ਖਿਲਾਫ ਵਿੱਢੀ ਸਰਕਾਰ ਦੀ ਮੁਹਿੰਮ ਤਹਿਤ ਕਿ ...
ਸ਼ਾਹਕੋਟ, 19 ਮਈ (ਸਚਦੇਵਾ)-ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਇੰਸ: ਰੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਨੇ 260 ਗਰਾਮ ਨਸ਼ੀਲੇ ਪਦਾਰਥ ਸਮੇਤ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਐੱਸ.ਐੱਚ.ਓ. ਇੰਸ: ਰੁਪਿੰਦਰ ਸਿੰਘ ਨੇ ...
ਜਮਸ਼ੇਰ ਖਾਸ, 19 ਮਈ (ਕਪੂਰ)-ਜਮਸ਼ੇਰ ਖਾਸ ਵਿਖੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮਿਸ ਸੰਗੀਤਾ ਮਾਨ ਵੱਲੋਂ ਗਾਏ ਗੀਤ 'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ ਇਕ ਸਿੰਗਲ ਟਰੈਕ ਗੀਤ ਜੋ ਨਸ਼ਿਆਂ ਦੇ ਿਖ਼ਲਾਫ਼ ਹੈ, ਨੂੰ ਮਾਡਲ ਬਬਲੀਨ ਕੌਰ ਤੇ ਕੰਵਰ ...
ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਡੇਰਾ ਬਾਬਾ ਰਾਣਾ ਭਾਣਾ ਪਿੰਡ ਸਮਰਾਏ ਵਿਖੇ ਸਲਾਨਾ ਜੋੜ ਮੇਲਾ 21 ਮਈ ਨੂੰ ਕਰਵਾਇਆ ਜਾ ਰਿਹਾ ਹੈ | ਚੇਅਰਮੈਨ ਹਰਦੀਪ ਸਿੰਘ ਕੈਸ਼ੀਅਰ, ਰੂਪ ਲਾਲ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਕੈਲੇ ਜਠੇਰਿਆਂ ਦੇ ਇਸ ਸਥਾਨ 'ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX