ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਅਤੇ ਥਾਣਾ ਸਿਟੀ ਦੇ ਮੁਖੀ ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀਮ ਨੇ ਮਸੀਤ ਚੌਕ ਬੂੜਾ ਗੁੱਜਰ ਰੋਡ ਵਿਖੇ ਸਥਿਤ ਰਾਜਨ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ | ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਦੂਹੇਵਾਲਾ ਵਾਸੀ ਮੁਖ਼ਤਿਆਰ ਸਿੰਘ ਪੁੱਤਰ ਠਾਣਾ ਸਿੰਘ ਨੇ ਦੱਸਿਆ ਕਿ ਅੱਜ ਉਹ ਪਿੰਡ ਚੱਕ ਦੂਹੇਵਾਲਾ ਤੋਂ ਬੱਸ ਤੇ ਸ੍ਰੀ ਮੁਕਤਸਰ ਸਾਹਿਬ ਆਉਣ ਲਈ ਚੜਿ੍ਹਆ ਅਤੇ ਸੀਟ 'ਤੇ ਨਾਲ ਬੈਠੇ ਇਕ ਵਿਅਕਤੀ ਨੇ ਉਸਦੇ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਕਾਲਜ ਦੇ ਵਧੀਕ ਸਕੱਤਰ ਸੰਤੋਖ ਸਿੰਘ ਭੰਡਾਰੀ ਤੇ ਪਿ੍ੰਸੀਪਲ ਡਾ: ਜਸਜੀਤ ਕੌਰ ਦੀ ਅਗਵਾਈ ਵਿਚ ਸਥਾਨਕ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਿਜ਼ੀਕਸ ਦੇ ਮੈਗਨਿਟਜ਼ਮ ਵਿਸ਼ੇ 'ਤੇ ਪ੍ਰਸਾਰ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਡੀ.ਪੀ.ਈ ਅਧਿਆਪਕ ਵਜੋਂ 21 ਸਾਲ ਤੋਂ ਸੇਵਾਵਾਂ ਨਿਭਾ ਰਹੇ ਦਲਜੀਤ ਸਿੰਘ ਵੜਿੰਗ ਨੂੰ ਸੀਨੀਅਰਤਾ ਦੇ ਆਧਾਰ ਤੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਨਿਯੁਕਤ ਕੀਤਾ ...
ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਇਲਾਕੇ 'ਚ ਦਿਨ-ਬ-ਦਿਨ ਵਧ ਰਹੀਆਂ ਚੋਰੀਆਂ ਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਚਿੰਤਾ ਦਾ ਕਾਰਨ ਹੈ | ਪਹਿਲਾਂ ਦਿਨ ਦਿਹਾੜੇ ਬੈਂਕ ਡਕੈਤੀ, ਫਿਰ ਚਿੱਟੇ ਦਿਨ ਪਿਸਤੌਲ ਦੀ ਨੋਕ 'ਤੇ ਕਾਰ ਖੋਹਣ ਤੇ ਅੱਜ ਮੋਟਰਸਾਈਕਲ ਚੋਰੀ ਸਮੇਤ ਹੋਰ ਵੀ ...
ਮੰਡੀ ਲੱਖੇਵਾਲੀ, 19 ਮਈ (ਰੁਪਿੰਦਰ ਸਿੰਘ ਸੇਖੋਂ)-ਖੇਤ ਮਜ਼ਦੂਰਾਂ ਦੇ ਹੱਕਾਂ-ਹਿੱਤਾਂ ਲਈ ਮੂਹਰੇ ਹੋ ਕੇ ਸੰਘਰਸ਼ ਕਰਨ ਵਜੋਂ ਜਾਣੇ ਜਾਂਦੇ ਪਿੰਡ ਖੁੰਡੇ ਹਲਾਲ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ, ਜਦ ਲੰਬੇ ਸਮੇਂ ਤੋਂ ਪਿੰਡਾਂ ਦੀ ...
ਮਲੋਟ, 19 ਮਈ (ਗੁਰਮੀਤ ਸਿੰਘ ਮੱਕੜ)-ਸਥਾਨਕ ਧਾਨਕ ਮੁਹੱਲਾ ਨਿਵਾਸੀ ਦਿਹਾੜੀਦਾਰ ਪਰਿਵਾਰ ਨਾਲ ਸਬੰਧਿਤ ਇਕ ਔਰਤ ਨੇ ਆਪਣੇ ਭਰਾਵਾਂ 'ਤੇ ਜਾਇਦਾਦ 'ਚੋਂ ਆਉਂਦਾ ਹਿੱਸਾ ਹੜੱਪ ਜਾਣ ਦਾ ਦੋਸ਼ ਲਗਾਇਆ ਹੈ | ਇਸ ਸੰਬੰਧੀ ਪੀੜਤ ਔਰਤ ਨੇ ਉਚ ਅਧਿਕਾਰੀਆਂ ਡੀ.ਜੀ.ਪੀ ਪੰਜਾਬ, ...
ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਰੈਡ ਕਰਾਸ ਦੀ ਕਰੋੜਾਂ ਰੁਪਏ ਦੀ ਸ਼ਹਿਰ ਵਿਚਲੀ ਜਾਇਦਾਦ ਮੇਘਰਾਜ ਭਵਨ 'ਤੇ ਲੋਕਾਂ ਵੱਲੋਂ ਦਿਨ ਦਿਹਾੜੇ ਕਬਜ਼ੇ ਹੋ ਰਹੇ ਹਨ, ਜਦਕਿ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ ਅਤੇ ਜੇਕਰ ਪ੍ਰਸ਼ਾਸਨ ਦੀ ਇਹੀ ਢਿੱਲਮੱਠ ਦੀ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਜਾਗਰੂਕਤਾ ਇਸ਼ਤਿਹਾਰ ਜ਼ਿਲ੍ਹੇ ਦੇ ਐਸ.ਐਸ.ਪੀ ਸੁਸ਼ੀਲ ਕੁਮਾਰ ਵੱਲੋਂ ਜਾਰੀ ਕੀਤੇ ਗਏ | ...
ਲੰਬੀ, 19 ਮਈ (ਮੇਵਾ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਬੀ ਵਿਖੇ ਸੁਨੀਲ ਜੱਗਾ (ਜ਼ਿਲ੍ਹਾ ਗਾਈਡੈਂਸ ਕਾਊਾਸਲ) ਅਤੇ ਸਕੂਲ ਪਿੰ੍ਰਸੀਪਲ ਮੈਡਮ ਗੁਰਿੰਦਰਪਾਲ ਕੌਰ ਦੀ ਅਗਵਾਈ ਹੇਠ ਯੁਵਕ ਮੇਲਾ ਕਰਵਾਇਆ ਗਿਆ | ਇਸ ਮੇਲੇ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ...
ਦੋਦਾ, 19 ਮਈ (ਰਵੀਪਾਲ)-ਸਿਹਤ ਵਿਭਾਗ ਪੰਜਾਬ 'ਚ ਹੈਲਥ ਵਰਕਰਾਂ ਦੀਆਂ 1263 ਪੋਸਟਾਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ 'ਚੋਂ 919 ਦੀ ਜਾਰੀ ਹੋਈ ਸੂਚੀ ਉਪਰ ਸਿਹਤ ਵਿਭਾਗ ਦੀ ਢਿੱਲ ਕਾਰਨ ਰੋਕ ਦੀ ਪੇਸ਼ੀ 22 ਮਈ ਨਿਸ਼ਚਿਤ ਹੈ | ਦੂਜੇ ਪਾਸੇ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਨਾਲ ...
ਲੰਬੀ, 19 ਮਈ (ਮੇਵਾ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ 12ਵੀਂ ਕਲਾਸ ਦੇ ਨਤੀਜੇ ਮੁਤਾਬਿਕ ਦੀਪ ਪਬਲਿਕ ਸੀਨੀ: ਸੈਕੰਡਰੀ ਸਕੂਲ ਘੁਮਿਆਰਾ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਕੁਲਦੀਪ ਸਿੰਘ ਨੇ ਦੱਸਿਆ ਕਿ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਅੱਜ ਪਿੰਡ ਮਾਨ ਸਿੰਘ ਵਾਲਾ ਵਿਖੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਿਹਾ ...
ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਰਾਜੂ)-ਧਰਮ ਅਤੇ ਰਾਜਨੀਤੀ ਦਾ ਕੋਈ ਮੇਲ ਨਹੀਂ, ਪਰ ਪਿਛਲੇ ਕਈ ਸਾਲਾਂ ਤੋਂ ਧਰਮ ਬੋਰਡ ਗਿੱਦੜਬਾਹਾ ਤੇ ਰਾਜਨੀਤਿਕ ਪਾਰਟੀਆਂ ਨੇ ਇਸ ਨੂੰ ਸਿਆਸਤ ਦਾ ਅਖਾੜਾ ਬਣਾਇਆ ਹੋਇਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਨਰਾਇਣ ...
ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਰਾਜੂ)-ਆਜ਼ਾਦੀ ਮਿਲਣ ਤੋਂ ਲੈ ਕੇ ਅੱਜ ਤੱਕ ਵੀ ਗਿੱਦੜਬਾਹਾ ਪਿੰਡ ਦੇ ਲੋਕਾਂ ਸਮੇਤ ਇਲਾਕੇ ਦੇ ਲੋਕ ਆਸ ਲਾਈ ਬੈਠੇ ਹਨ ਹਨ ਕਿ ਜਲਦੀ ਹੀ ਰੇਲਵੇ ਪੁਲ ਬਣੇਗਾ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਇਸ ਵੱਡੀ ਸਮੱਸਿਆ ਵੱਲ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਕੋਟਲੀ ਦੇਵਨ ਵਿਖੇ ਵੀਡੀਓ ਵੈਨ ਪ੍ਰੋਗਰਾਮ ਵੀ.ਐਸ.ਜੇ ਤੇ ਸੇਵ ਦਾ ਚਿਲਡਰਨ ਸੰਸਥਾ ਦੇ ਡੀ.ਏ ਕਿਰਨਪਾਲ ਕੌਰ ਵੱਲੋਂ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਲੜਕੇ ਤੇ ਲੜਕੀਆਂ 'ਚ ਭੇਦਭਾਵ ਨਾ ਕਰਨ ਸਬੰਧੀ ਜਾਗਰੂਕ ...
ਮਲੋਟ, 19 ਮਈ (ਗੁਰਮੀਤ ਸਿੰਘ ਮੱਕੜ)-ਇੱਥੇ ਟ੍ਰੈਫ਼ਿਕ ਇੰਚਾਰਜ ਸਬੰਧੀ ਚੱਲ ਰਹੀਆਂ ਚਰਚਾਵਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ, ਜਦ ਥਾਣਾ ਸਿਟੀ ਦੇ ਇੰਚਾਰਜ਼ ਬੂਟਾ ਸਿੰਘ ਨੇ ਪੁਸ਼ਟੀ ਕੀਤੀ ਕਿ ਇਸ ਸ਼ਹਿਰ ਵਿਚ ਬਤੌਰ ਟ੍ਰੈਫ਼ਿਕ ਇੰਚਾਰਜ਼ ਸਹਾਇਕ ਥਾਣੇਦਾਰ ਵਿਸ਼ਨ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਅਤੇ ਸੇਵ ਦਾ ਚਿਲਡਰਨ ਵੱਲੋਂ ਸਰਕਾਰੀ ਸਕੂਲ ਪਿੰਡ ਅਟਾਰੀ ਵਿਖੇ ਬੱਚਿਆਂ ਅਤੇ ਲੋਕਾਂ ਨੂੰ ਬਾਲ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵੀਡੀਓ ਵੈਨ ਸ਼ੋਅ ਕਰਵਾਇਆ ਗਿਆ | ਇਸ ਵੀਡੀਓ ਵੈਨ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਬੱਲਮਗੜ੍ਹ ਤੋਂ ਮੌੜ ਤੱਕ ਦੋ ਪੁਲੀਆਂ ਟੁੱਟੀਆਂ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਸੀ ਅਤੇ ਇਸ ਸਬੰਧੀ ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਪਹਿਲਕਦਮੀ ਤੇ ਪੰਜਾਬ ਮੰਡੀਕਰਨ ਬੋਰਡ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-20 ਮਈ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ ਵਿਖੇ ਰਾਤ 7 ਤੋਂ 11 ਵਜੇ ਤੱਕ ਹੋ ਰਹੇ ਗੁਰਮਤਿ ਸਮਾਗਮ 'ਸਫ਼ਰ-ਏ-ਸ਼ਹਾਦਤ' ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਦੇ ਲੰਗਰ ਹਾਲ ਤੋਂ ਸ਼ਾਮ 6:40 ਵਜੇ ਫ਼ਰੀ ...
ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਰਾਜੂ)-ਪਿਛਲੇ ਦਿਨੀਂ ਸਨਾਸਪੁਰ ਵਿਖੇ ਹੋਏ ਸਬ ਜੂਨੀਅਰ ਬਾਕਸਿੰਗ ਮੁਕਾਬਲੇ ਵਿਚ ਫਰੈਂਡਜ਼ ਹੈਲਥ ਕਲੱਬ ਗਿੱਦੜਬਾਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੱਲ੍ਹਾਂ ਮਾਰੀਆਂ ਹਨ | ਰਾਜ ਪੱਧਰ ਦੇ ਇਨ੍ਹਾਂ ਮੁਕਾਬਲਿਆਂ ...
ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਬੇਸਹਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ 'ਚ ਕਈ ਸਾਲਾਂ ਤੋਂ ਚੱਲ ਰਹੀ ਹੈ | ਗਊਸ਼ਾਲਾ ਪ੍ਰਬੰਧਕ ਭਾਵੇਂ ਆਪਣੀ ਯੋਗਤਾ ਮੁਤਾਬਿਕ ਬੇਸਹਾਰਾ ਪਸ਼ੂਆਂ ਨੂੰ ਆਪਣੀਆਂ ਗਊਸ਼ਾਲਾ 'ਚ ਸਾਂਭਦੇ ਸਨ, ਪਰ ਇਸ ਦੇ ਬਾਵਜੂਦ ਬੇਸਹਾਰਾ ਪਸ਼ੂਆਂ ਦੀ ...
ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਰਾਜੂ)-ਬਾਬਾ ਗੰਗਾ ਰਾਮ ਦੀ 86ਵੀਂ ਬਰਸੀ ਮਨਾਉਣ ਲਈ ਡੇਰਾ ਬਾਬਾ ਗੰਗਾ ਰਾਮ ਸੰਮਤੀ ਵੱਲੋਂ ਡੇਰੇ 'ਚ ਕਰਵਾਏ ਜਾ ਧਾਰਮਿਕ ਸਮਾਗਮ 'ਚ ਸ੍ਰੀਮਦ ਭਾਗਵਤ ਮਹਾਂਪੁਰਾਣ ਕਥਾ 'ਚ ਪਹੁੰਚੇ ਸ਼ਾਸਤਰੀ ਮਨੋਹਰ ਲਾਲ ਨੇ ਆਪਣੇ ਪ੍ਰਵਚਨਾਂ 'ਚ ਕਿਹਾ ...
ਗਿੱਦੜਬਾਹਾ, 19 ਮਈ (ਪਰਮਜੀਤ ਸਿੰਘ ਥੇੜ੍ਹੀ)-ਸਾਬਕਾ ਸੈਨਿਕ ਭਲਾਈ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਕ ਅਹਿਮ ਮੀਟਿੰਗ 21 ਮਈ 2017 ਦਿਨ ਐਤਵਾਰ ਨੂੰ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਗਿੱਦੜਬਾਹਾ ਵਿਖੇ ਸਵੇਰੇ 10 ਵਜੇ ਰੱਖੀ ਗਈ ਹੈ | ਇਹ ਜਾਣਕਾਰੀ ਸਾਬਕਾ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬੀ ਸਾਹਿਤ ਸਿਰਜਨਾ ਮੰਚ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ ਜੰਬਰ, ਜਨਰਲ ਸਕੱਤਰ ਤੀਰਥ ਸਿੰਘ ਕਮਲ, ਮੀਤ ਪ੍ਰਧਾਨ ਨਵਦੀਪ ਸੁੱਖੀ ਨੇ ਦੱਸਿਆ ਕਿ ਪੰਜਾਬੀ ਲੇਖਿਕਾ ਅਮਰਜੀਤ ਕੌਰ ਹਰੜ੍ਹ ਦੀ ਪਠੇਲੀ ਪੁਸਤਕ ...
ਪੰਜਗਰਾੲੀਂ ਕਲਾਂ, 19 ਮਈ (ਸੁਖਮੰਦਰ ਸਿੰਘ ਬਰਾੜ)-ਸਿਵਲ ਸਰਜਨ ਫ਼ਰੀਦਕੋਟ ਡਾ.ਰਾਮ ਲਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ.ਮੁਰਾਰੀ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸਵਰੂਪ ਕੌਰ ਰੋਮਾਣਾ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਸੰਕਟ ਦਿਨੋਂ ਦਿਨ ਗੰਭੀਰ ਹੋ ਰਿਹਾ ਹੈ ਅਤੇ ਪਿਛਲੇ 25 ਸਾਲਾਂ ਦੌਰਾਨ ਦੇਸ਼ ਭਰ 'ਚ ਕਰੀਬ 3 ਲੱਖ 25 ਹਜ਼ਾਰ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦ ਗਲੈਡੀਓਲਸ ਸਕੂਲ ਸ੍ਰੀ ਮੁਕਤਸਰ ਸਾਹਿਬ ਵੱਲੋਂ 'ਸਵੱਛ ਮੁਕਤਸਰ ਅਭਿਆਨ' ਦੀ ਸ਼ੁਰੂਆਤ ਕੀਤੀ ਗਈ | ਸਕੂਲ ਪਿ੍ੰਸੀਪਲ ਦੀ ਅਗਵਾਈ 'ਚ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ 'ਚ ਭਾਗ ਲਿਆ | ਵਿਦਿਆਰਥੀਆਂ ...
ਦੋਦਾ, 19 ਮਈ (ਰਵੀਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਨੀਲ ਜੱਗਾ ਦੀ ਅਗਵਾਈ ਹੇਠ ਬਲਾਕ ਗਿੱਦੜਬਾਹਾ ਦੇ ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ ਚਾਰਟ ਮੇਕਿੰਗ, ਕਵਿਤਾ ਅਤੇ ਭਾਸ਼ਣ ਮੁਕਾਬਲੇ ...
ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਰਾਜੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਗੁਰੂਸਰ ਦੀ ਸਿੱਧ ਪੱਤੀ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਕੇਂਦਰ ਖੋਲਿ੍ਹਆ ਗਿਆ | ਇਸ ਮੁਫ਼ਤ ਕਾਨੂੰਨੀ ਸਹਾਇਤਾ ਕੇਂਦਰ ਦਾ ਉਦਘਾਟਨ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਗਰਮੀ 'ਚ ਹੋਏ ਅਚਾਨਕ ਵਾਧੇ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ ਸੁਮੀਤ ਕੁਮਾਰ ਜਾਰੰਗਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ...
ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ (ਰਜਿ:) ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਸਰਾਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਹਾਜ਼ਰ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਜੋ ...
ਮਲੋਟ, 19 ਮਈ (ਗੁਰਮੀਤ ਸਿੰਘ ਮੱਕੜ, ਅਜਮੇਰ ਸਿੰਘ ਬਰਾੜ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਵਿਦਿਆਰਥੀਆਂ ਦਾ ਬਲਾਕ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ | ਇਸ ਯੁਵਕ ਮੇਲੇ 'ਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਯੁਵਕ ਮੇਲੇ 'ਚ ਵਿਦਿਆਰਥੀਆਂ ਦੇ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਹਰਮਹਿੰਦਰ ਪਾਲ)-ਵਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਸੇਵ ਦਿ ਚਿਲਡਰਨ ਵੱਲੋਂ ਬਾਲ ਸੁਰੱਖਿਆ ਸੰਮਤੀ ਦੇ ਸਹਿਯੋਗ ਨਾਲ ਪਿੰਡ ਸਦਰਵਾਲਾ ਵਿਖੇ ਸੰਸਥਾ ਦੇ ਡੀ.ਏ ਅਮਨਦੀਪ ਕੌਰ ਅਤੇ ਕੁਲਦੀਪ ਕੌਰ ਵੱਲੋਂ ਗ੍ਰਾਮ ਪੰਚਾਇਤ ਦੀ ਨਗਰ ਨਿਵਾਸੀਆਂ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਅਕਾਲ ਸਹਾਏ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਵਿਖੇ ਨਸ਼ਿਆਂ ਤੇ ਭਰੂਣ ਹੱਤਿਆ ਵਿਰੁੱਧ 'ਲਾਈਫ਼ ਆਨ ਸਟੇਜ ਥੀਏਟਰ ਗਰੁੱਪ ਮੋਗਾ' ਵੱਲੋਂ ਨਾਟਕ 'ਪੇਸ਼' ਖੇਡਿਆ ਗਿਆ | ਨਾਟਕ 'ਚ ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਐਚ.ਐਨ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਨਕ ਬਠਿੰਡਾ ਰੋਡ ਦੀ ਨਹਿਰੀ ਕਾਲੋਨੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅਨੀਮੀਆ ਤੋਂ ਬਚਾਅ ਅਤੇ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ | ਇਸ ਮੌਕੇ ਗੁਰਤੇਜ ਸਿੰਘ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਵਿਨੋਦ ਖੁਰਾਣਾ, ਭਗਵਾਨ ਦਾਸ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੁਖਮੰਦਰ ਸਿੰਘ ਬਰਾੜ ਨੇ ਦੱਸਿਆ ਕਿ ਭਾਰਤ 'ਚ 15 ਤੋਂ 49 ਸਾਲ ਤੱਕ ਦੀਆਂ ਕਰੀਬ 53 ਪ੍ਰਤੀਸ਼ਤ ਔਰਤਾਂ ਅਨੀਮੀਏ ਤੋਂ ਪੀੜਤ ਹਨ, ਜਿਸ ਕਰਕੇ ਉਨ੍ਹਾਂ ਨੂੰ ਕਈ ਹੋਰ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਅਨੀਮਿਕ ਪੀੜਤ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਜਿਆਦਾ ਦਿੱਕਤਾਂ ਪੇਸ਼ ਆਉਂਦੀਆਂ ਹਨ ਅਤੇ ਬੱਚੇ ਮਾਨਸਿਕ ਤੇ ਸਰੀਰਕ ਤੌਰ 'ਤੇ ਕਮਜ਼ੋਰ ਰਹਿੰਦੇ ਹਨ | ਇਸ ਲਈ ਬੱਚਿਆਂ, ਕਿਸ਼ੋਰਾਂ ਤੇ ਔਰਤਾਂ ਨੂੰ ਆਪਣੇ ਸਰੀਰ ਦੇ ਖ਼ੂਨ ਦਾ ਪੱਧਰ ਸਮੇਂ-ਸਮੇਂ ਚੈਕ ਕਰਵਾਉਣਾ ਚਾਹੀਦਾ ਹੈ ਅਤੇ ਆਪਣੀ ਸੰਤੁਲਿਤ ਖ਼ੁਰਾਕ ਦਾ ਿਖ਼ਆਲ ਰੱਖਣਾ ਚਾਹੀਦਾ ਹੈ | ਗੁਰਤੇਜ ਸਿੰਘ ਨੇ ਬੱਚਿਆਂ ਨੂੰ ਅਨੀਮੀਏ ਤੋਂ ਬਚਣ ਲਈ ਹਰੀਆਂ ਅਤੇ ਮੌਸਮੀ ਸਬਜ਼ੀਆਂ ਅਤੇ ਫ਼ਲ ਖਾਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਨਿੱਜੀ ਸਫ਼ਾਈ ਅਤੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣ ਸਬੰਧੀ ਕਿਹਾ | ਭਗਵਾਨ ਦਾਸ ਨੇ ਡੇਂਗੂ, ਮਲੇਰੀਏ ਅਤੇ ਕੋਟਪਾ ਐਕਟ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਮੁੱਖ ਅਧਿਆਪਕ ਮਹਿੰਦਰ ਕੌਰ, ਹੋਰ ਸਟਾਫ਼ ਮੈਂਬਰ ਤੇ ਬੱਚੇ ਹਾਜ਼ਰ ਸਨ |
12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਬਸੰਤ ਸਿੰਘ ਨੇ ਦੱਸਿਆ ਕਿ ਇਸ ਸਾਲ 25 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜੋ ਚੰੰਗੇ ਨੰਬਰ ਲੈ ਕੇ ਸਫ਼ਲ ਹੋਏ, ਜਦਕਿ ਵਿਦਿਆਰਥਣ ਮਨਪ੍ਰੀਤ ਕੌਰ ਨੇ 79 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ |
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, 19 ਮਈ (ਰਣਜੀਤ ਸਿੰਘ ਢਿੱਲੋਂ/ਰੁਪਿੰਦਰ ਸਿੰਘ ਸੇਖੋਂ)-ਸਿਵਲ ਸਰਜਨ ਡਾ: ਐਚ.ਐਨ ਸਿੰਘ ਅਤੇ ਜ਼ਿਲ੍ਹਾ ਐਪੀਡੀਮੋੋਲੋੋਜਿਸਟ ਡਾ: ਵਿਕਰਮ ਅਸੀਜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ: ਜਾਗਿ੍ਤੀ ਚੰਦਰ ਸੀਨੀਅਰ ਮੈਡੀਕਲ ਅਫ਼ਸਰ ...
ਫ਼ਰੀਦਕੋਟ, 19 ਮਈ (ਸਤੀਸ਼ ਬਾਗ਼ੀ)-ਬੀਤੇ ਹਫ਼ਤੇ ਦੌਰਾਨ ਸਥਾਨਕ ਨਹਿਰਾਂ ਦੀਆਂ ਪਟੜੀਆਂ 'ਤੇ ਅੱਗ ਲੱਗਣ ਦੇ ਕਾਰਨ ਨਹਿਰਾਂ 'ਤੇ ਲੱਗੇ ਕਈ ਪੌਦੇ ਝੁਲਸ ਗਏ ਹਨ ਅਤੇ ਜਿਉਂ ਹੀ ਸੀਰ ਸੁਸਾਇਟੀ ਦੇ ਮੈਂਬਰਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਅੱਗ ...
ਫ਼ਰੀਦਕੋਟ, 19 ਮਈ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਡੇਂਗੂ, ਮਲੇਰੀਆ 'ਤੇ ਹੋਰ ਰੋਗਾਂ ਦੀ ਰੋਕਥਾਮ ਸੰਬੰਧੀ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ...
ਬਰਗਾੜੀ, 19 ਮਈ (ਲਖਵਿੰਦਰ ਸ਼ਰਮਾ) ਪੰਜਾਬ ਰਾਜ ਪਾਵਰਕਾਮ ਸਬ ਡਵੀਜ਼ਨ ਬਰਗਾੜੀ ਵਿਖੇ ਕਰੀਬ ਦੋ ਸਾਲ ਤੋਂ ਸਟੇਟ ਐਵਾਰਡ ਹਾਸਲ ਮਨਦੀਪ ਸਿੰਘ ਸੰਧੂ, ਜੋ ਐੱਸ.ਡੀ.ਓ ਵਜੋਂ ਸੇਵਾ ਨਿਭਾ ਰਹੇ ਸਨ, ਨੂੰ ਸੀਨੀਅਰ ਐਕਸੀਅਨ ਵਜੋਂ ਤਰੱਕੀ ਹੋਣ 'ਤੇ ਸਮੂਹ ਮੁਲਾਜ਼ਮ ਜਥੇਬੰਦੀਆਂ ...
ਕੋਟਕਪੂਰਾ, 19 ਮਈ (ਮੇਘਰਾਜ)-ਸਥਾਨਕ ਨਵੀਂ ਦਾਣਾ ਮੰਡੀ ਦੇ ਮੋਗਾ ਰੋਡ 'ਤੇ ਸਥਿਤ ਸ਼ਾਪ-ਕਮ-ਫਲੈਟ ਮਾਲਕਾਂ ਦੀ ਦਾਣਾ ਮੰਡੀ 'ਚ ਮੀਟਿੰਗ ਹੋਈ | ਜਿਸ ਵਿਚ ਮੰਗ ਕੀਤੀ ਗਈ ਕਿ ਮੰਡੀ ਬੋਰਡ ਦੇ ਨਕਸ਼ੇ ਅਨੁਸਾਰ ਮੁੱਖ ਸੜਕ 'ਤੇ ਵੱਖਰਾ ਗੇਟ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ...
ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਜਾਗਰੂਕਤਾ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਇਸ ਮੁਹਿੰਮ ਦਾ ਪਹਿਲਾਂ ਪੜਾਅ ਵਿਭਾਗ ਵੱਲੋਂ ...
ਬਰਗਾੜੀ, 19 ਮਈ (ਲਖਵਿੰਦਰ ਸ਼ਰਮਾ)-ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਬਣਨ 'ਤੇ ਉੱਘੇ ਸਮਾਜ ਸੇਵੀ ਨਿਰੰਜਨ ਸਿੰਘ ਰੱਖੜਾ ਦੇ ਪਹਿਲੀ ਵਾਰ ਬਰਗਾੜੀ ਪਹੁੰਚਣ 'ਤੇ ਲਾਇਨਜ਼ ਕਲੱਬ ਅਨਮੋਲ ਵੱਲੋਂ ਡਾ: ਬਲਵਿੰਦਰ ਸਿਵੀਆ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ...
ਗੋਲੇਵਾਲਾ, 19 ਮਈ (ਅਮਰਜੀਤ ਬਰਾੜ)-ਪਿੰਡ ਗੋਲੇਵਾਲਾ ਫ਼ਰੀਦਕੋਟ ਤੋ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਸੜਕ ਦੇ ਕਿਨਾਰਿਆਂ 'ਤੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਮਾਰਕੀਟ ਗੋਲੇਵਾਲਾ ਅਤੇ ਲੰਘਣ ਵਾਲੇ ਲੋਕ ਬੇਹੱਦ ਦੁਖੀ ਹਨ | ਇਸ ਸੰਬੰਧ 'ਚ ਮਾਰਕੀਟ ਗੋਲੇਵਾਲਾ ਦੇ ...
ਫ਼ਰੀਦਕੋਟ, 19 ਮਈ (ਚਰਨਜੀਤ ਸਿੰਘ ਗੋਂਦਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੇ ਬਾਰ੍ਹਵੀਂ ਜਮਾਤ 'ਚੋਂ 80 ਫ਼ੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਰਾਜਵੀਰ, ਰੇਨੂੰ ਕੌਰ, ਬਲਜਿੰਦਰ ਕੌਰ, ਨੀਲਮ ਕੌਰ, ਜਗਦੀਪ ਸਿੰਘ, ਸੁਖਪ੍ਰੀਤ, ...
ਬਰਗਾੜੀ, 19 ਮਈ (ਲਖਵਿੰਦਰ ਸ਼ਰਮਾ)-ਸਿਹਤ, ਸਿੱਖਿਆ, ਸਭਿਆਚਾਰ ਅਤੇ ਵਾਤਾਵਰਨ ਪ੍ਰਤੀ ਸੰਵਾਦ ਲਈ ਪ੍ਰਤੀਬੱਧ ਸੰਸਥਾ ਪੀਪਲਜ਼ ਫੋਰਮ (ਰਜਿ.) ਬਰਗਾੜੀ, ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ 'ਚ ਦਿਲਚਸਪੀ ਜਗਾਉਣ ਅਤੇ ਸਿੱਖਣ ਸਿਖਾਉਣ ਯੋਗਤਾ 'ਚ ਵਾਧਾ ...
ਬਰਗਾੜੀ, 19 ਮਈ (ਲਖਵਿੰਦਰ ਸ਼ਰਮਾ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-2 ਵੱਲੋਂ ਸਕੂਲ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਕੌਰ ਭੱਟੀ ਦੀ ਅਗਵਾਈ ਵਿਚ ਤੰਬਾਕੂ ਵਿਰੋਧੀ ਰੈਲੀ ਕੱਢੀ ਗਈ | ਇਸ ਰੈਲੀ ਨੂੰ ਸਰਪੰਚ ਅਮਰਪ੍ਰੀਤ ਸਿੰਘ ਢਿੱਲੋਂ ਰੁਲੀਆ ਸਿੰਘ ਨਗਰ ...
ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਗੁਰੂਕੁਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫ਼ਾਰ ਵੁਮੈਨ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ ਹਨ | ਜਾਣਕਾਰੀ ਦਿੰਦਿਆਂ ਸੰਸਥਾ ਦੇ ਕੈਂਪਸ ਕੁਆਰਡੀਨੇਟਰ ਨੇ ਦੱਸਿਆ ਕਿ ਬੀ.ਕਾਮ ਪ੍ਰੋਫੈਸ਼ਨਲ ਭਾਗ ...
ਕੋਟਕਪੂਰਾ, 19 ਮਈ (ਮੋਹਰ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖਾਰਾ ਦਾ ਨਤੀਜਾ ਵਧੀਆ ਰਿਹਾ | ਇਸ ਸਕੂਲ ਦੇ ਆਰਟਸ ਗਰੁੱਪ ਦੇ 30 ਵਿਦਿਆਰਥੀਆਂ ਨੇ 66 ਫ਼ੀਸਦੀ ਅੰਕ, ਮੈਡੀਕਲ ...
ਕੋਟਕਪੂਰਾ, 19 ਮਈ (ਮੇਘਰਾਜ)-ਸ਼ਹਿਰ ਦੇ ਫੇਰੂਮਾਨ ਚੌਕ ਤੋਂ ਜੋੜੀਆਂ ਚੱਕੀਆਂ ਨੂੰ ਜਾਂਦੀ ਸੜਕ 'ਤੇ ਚੌਕ ਤੋਂ ਥੋੜ੍ਹੀ ਦੂਰ ਅੱਗੇ ਸੜਕ ਦੇ ਵਿਚਕਾਰ ਇਕ ਬਿਜਲੀ ਦਾ ਖੰਭਾ ਕਾਫ਼ੀ ਦੇਰ ਤੋਂ ਲੱਗਿਆ ਹੋਇਆ ਹੈ | ਜਿਸ ਨਾਲ ਆਵਾਜਾਈ 'ਚ ਕਾਫ਼ੀ ਵਿਘਨ ਪੈਂਦਾ ਹੈ ਅਤੇ ਦੁਰਘਟਨਾ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਸੈਂਕੜੇ ਪਰਿਵਾਰਕ ਝਗੜਿਆਂ ਨੰੂ 'ਪੰਚਾਇਤੀ ਫ਼ੈਸਲਿਆਂ' ਰਾਹੀਂ ਨਜਿੱਠਣ ਵਾਲੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਲੱਖਾਂ ਰੁਪਏ ਦੀਆਂ ਕਮੇਟੀਆਂ ਦੇ ਇਕ ...
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਨਜ਼ਰ ਆ ਰਹੇ ਹਨ, ਕਿਉਂਕਿ ਇਸ ਕਾਰਜਕਾਲ 'ਚ ਪ੍ਰਸ਼ਾਸਨਿਕ ਕੰਮਾਂ 'ਚ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣ ਕਰਕੇ ਆਮ ਲੋਕਾਂ ਨੂੰ ਜਲਦੀ ...
ਜੈਤੋ, 19 ਮਈ (ਭੋਲਾ ਸ਼ਰਮਾ)-ਇੱਥੋਂ ਦੇ ਮੇਨ ਬਾਜ਼ਾਰ ਦੀ ਚਿਰੋਕਣੀ ਪੁੱਟੀ ਹੋਈ ਸੜਕ ਨੂੰ ਬਣਾਉਣ ਦਾ ਕੰਮ ਆਰੰਭ ਦਿੱਤਾ ਹੈ | ਕੰਮ ਦੀ ਸ਼ੁਰੂਆਤ ਕਰਾਉਣ ਪੁੱਜੇ ਕਾਂਗਰਸੀ ਆਗੂਆਂ ਦਾ ਸ਼ਹਿਰੀਆਂ ਵੱਲੋਂ ਸਵਾਗਤ ਕੀਤਾ ਗਿਆ | ਉਦਘਾਟਨੀ ਰਸਮ ਮੌਕੇ ਪਹੁੰਚੇ ਸਾਬਕਾ ...
ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਦਰਵੇਸ਼ ਦਰਸ਼ਨ ਸਿੰਘ ਦੀ ਨੂੰ ਹ ਅਤੇ ਪਿੰਡ ਫ਼ਤੂਹੀ ਖੇੜਾ ਦੇ ਸਰਪੰਚ ਭਗਤ ਸਿੰਘ ਦੀ ਪਤਨੀ ਸੁਖਵਿੰਦਰ ਕੌਰ (30) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ...
ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਆਪਣੀ ਇੱਛਾ ਅਨੁਸਾਰ ਆਪਣੀ ਰਸੋਈ ਗੈਸ 'ਤੇ ਸਬਸਿਡੀ ਛੱਡਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੇ ਗਏ ਧੰਨਵਾਦ ਪੱਤਰ ਵੰਡਣ ਲਈ ਸਥਾਨਕ ਆਫ਼ੀਸਰ ਕਲੱਬ ਵਿਖੇ ...
ਮਲੋਟ, 19 ਮਈ (ਅਜਮੇਰ ਸਿੰਘ ਬਰਾੜ)-ਸਰਕਾਰੀ ਲਾਭ ਲੈਣ ਲਈ ਕਿਰਤੀ ਕਾਮਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਕਿਰਤੀ ਕਾਮਿਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਿਰਤ ਵਿਭਾਗ ਦਫ਼ਤਰ 'ਚ ਕਾਪੀਆਂ ਨਵੀਆਂ ਬਣਵਾਉਣ ਲਈ ਅਤੇ ਰੀਨਿਊ ਕਰਵਾਉਣ ਲਈ ...
ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਫ਼ਰੀਦਕੋਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ ਸਹੁੰ ਚੁੱਕੀ | ਇਸ ਸਿਲਸਿਲੇ 'ਚ ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਵਿਖੇ ਸਿਵਲ ਸਰਜਨ ਡਾ. ਰਾਮ ਲਾਲ ਨੇ ...
ਮੰਡੀ ਕਿੱਲਿਆਂਵਾਲੀ/ਡੱਬਵਾਲੀ, 19 ਮਈ (ਇਕਬਾਲ ਸਿੰਘ ਸ਼ਾਂਤ)-ਜੰਗਲਾਤ ਵਿਭਾਗ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਸਿਆਸੀ ਵੁੱਕਤ ਮੂਹਰੇ ਅੱਜ ਕਮਾਲ ਕਰਦਿਆਂ ਸਿੱਧਾ ਨਿਸ਼ਾਨੇ ਦੀ ਜਗ੍ਹਾ ਆਸੇ-ਪਾਸੇ ਤੀਰ ਬਿੰਨ੍ਹ ਕਾਗਜ਼ਾਂ ਦਾ ਢਿੱਡ ਭਰ ਦਿੱਤਾ | ਵਿਭਾਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX