ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਨੌਰੀ, 19 ਮਾਰਚ (ਬਲਵਿੰਦਰ ਸਿੰਘ ਥਿੰਦ )- ਸੰਗਰੂਰ ਦਿੱਲੀ ਮੁੱਖ ਮਾਰਗ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ .....
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  1 day ago
ਸ੍ਰੀਨਗਰ, 19 ਮਾਰਚ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਪੁਲਿਸ ਹਿਰਾਸਤ 'ਚ ਇੱਕ 28 ਸਾਲਾ ਸਕੂਲ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਵਿਭਾਗ ਨੇ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਇੱਕ ਪੁਲਿਸ...
ਜਲੰਧਰ 'ਚ ਪੁਲਿਸ ਨੇ 3 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਥਾਣਾ ਮਕਸੂਦਾਂ ਦੀ ਪੁਲਿਸ ਨੇ ਬਿਧੀਪੁਰ ਫਾਟਕ ਨਜ਼ਦੀਕ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 3 ਕਿੱਲੋ ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਮਾਨ ਸਿੰਘ ਵਾਸੀ ਅੰਬਾਂ ਬੜੋਦ ਮੱਧ ਪ੍ਰਦੇਸ਼ ਵਜੋਂ .....
ਸਕੂਲੀ ਬੱਸ ਪਲਟੀ, ਵਾਲ-ਵਾਲ ਬਚੇ 60 ਦੇ ਕਰੀਬ ਵਿਦਿਆਰਥੀ
. . .  1 day ago
ਤਪਾ ਮੰਡੀ, 19 ਮਾਰਚ (ਪ੍ਰਵੀਨ ਗਰਗ)- ਸਥਾਨਕ ਨਜ਼ਦੀਕੀ ਪਿੰਡ ਆਲੀਕੇ ਤੋਂ ਢਿਲਵਾਂ ਜਾਂਦੀ ਲਿੰਕ ਰੋਡ 'ਤੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੱਸ 'ਚ ਸਵਾਰ 60 ਦੇ ਕਰੀਬ ਬੱਚਿਆਂ ਦਾ ਬਚਾਅ ਰਿਹਾ। ਇਸ ਸੰਬੰਧੀ .....
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ ਜਾਵੇਗੀ- ਬੀਬੀ ਜਗੀਰ ਕੌਰ
. . .  1 day ago
ਕਪੂਰਥਲਾ, 19 ਮਾਰਚ (ਅਮਰਜੀਤ ਸਡਾਨਾ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਤੋਂ ਛੇਕੇ ਹੋਏ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਵਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ...
ਘਰ 'ਚ ਦਾਖ਼ਲ ਹੋ ਕੇ ਲੁਟੇਰਾ ਕਈ ਤੋਲੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਹੋਇਆ ਫ਼ਰਾਰ
. . .  1 day ago
ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਦੀਨੇ ਦੁੱਧ ਵਾਲੀ ਗਲੀ 'ਚ ਸਥਿਤ ਇੱਕ ਘਰ 'ਚ ਦਿਨ- ਦਿਹਾੜੇ ਦਾਖ਼ਲ ਹੋ ਕੇ ਇੱਕ ਲੁਟੇਰਾ 16-17 ਤੋਲੇ ਗਹਿਣੇ ਅਤੇ 25 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਰਫ਼ੂ ਚੱਕਰ ਹੋ ਗਿਆ। ਇਸ...
ਸਵਾਈਨ ਫਲੂ ਕਾਰਨ ਦੋ ਬੱਚਿਆਂ ਦੀ ਮਾਂ ਦੀ ਹੋਈ ਮੌਤ
. . .  1 day ago
ਕਰਨਾਟਕ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ
. . .  1 day ago
20 ਮਾਰਚ ਨੂੰ ਹੋਵੇਗੀ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ
. . .  1 day ago
ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਸੰਬੰਧੀ ਜ਼ੀਰੋ ਲਾਈਨ 'ਤੇ ਭਾਰਤ-ਪਾਕਿ ਅਧਿਕਾਰੀਆਂ ਦੀ ਬੈਠਕ ਜਾਰੀ
. . .  1 day ago
ਸਕੂਲ ਵੱਲੋਂ ਪੇਪਰ ਨਾ ਲਏ ਜਾਣ ਕਾਰਨ ਵਿਦਿਆਰਥਣ ਨੇ ਨਿਗਲ਼ੀ ਜ਼ਹਿਰੀਲੀ ਵਸਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ

ਮਾਨਸਾ

ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਮਗਨਰੇਗਾ ਕਾਮਿਆਂ ਨੇ ਨਾਅਰੇਬਾਜ਼ੀ ਕੀਤੀ

ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਿੰਡ ਨੰਗਲ ਖੁਰਦ ਦੇ ਮਜ਼ਦੂਰਾਂ ਨੇ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਉਹ ਮੰਗ ਕਰ ਰਹੇ ਸਨ ਕਿ ...

ਪੂਰੀ ਖ਼ਬਰ »

ਮਾਨਸਾ ਪ੍ਰਸ਼ਾਸਨ ਵੱਲੋਂ ਸਾਂਝੀ ਰਸੋਈ 'ਚ ਅੱਜ ਤੋਂ ਪਰੋਸੀ ਜਾਵੇਗੀ 10 ਰੁਪਏ ਦੀ ਥਾਲ਼ੀ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 19 ਮਈ- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਦੇ ਕਈ ਜ਼ਿਲਿ੍ਹਆਂ ਦੀ ਤਰਜ਼ 'ਤੇ ਮਾਨਸਾ 'ਚ ਸਾਂਝੀ ਰਸੋਈ ਕਾਇਮ ਕਰ ਦਿੱਤੀ ਗਈ ਹੈ | ਇਸ ਰਸੋਈ ਤੋਂ ਹਰ ਵਿਅਕਤੀ ਨੂੰ 10 ਰੁਪਏ 'ਚ ਖਾਣੇ ਦੀ ਥਾਲ਼ੀ ਪਰੋਸੀ ਜਾਵੇਗੀ | ਉਦਘਾਟਨ ਭਲਕੇ 20 ਮਈ ਨੂੰ 11 ਵਜੇ ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਕਰਨਗੇ | ਇਸ ਰਸੋਈ ਤੋਂ ਸਵੇਰੇ 11 ਵਜੇ ਤੋਂ 1:30 ਵਜੇ ਤੱਕ ਦਾਲ-ਫੁਲਕਾ ਦੇ ਨਾਲ ਮਠਿਆਈ ਆਦਿ ਵੀ ਮਿਲੇਗੀ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਹ ਰਸੋਈ ਸ਼ਹਿਰ ਦੇ ਮੁੱਖ ਡਾਕਘਰ ਦੇ ਨੇੜੇ ਐਚ. ਆਰ. ਐਮ. ਸਰਕਾਰੀ ਹਸਪਤਾਲ 'ਚ ਕਾਇਮ ਕੀਤੀ ਗਈ ਹੈ | ਜਿਸ ਥਾਂ 'ਤੇ ਰਸੋਈ ਬਣਾਈ ਗਈ ਹੈ, ਵਿਖੇ ਪਹਿਲਾਂ ਕਰੈੱਚ ਕੇਂਦਰ ਸਥਾਪਿਤ ਸੀ, ਜਿਸ ਨੂੰ ਨੇੜਲੇ ਹੀ ਇੱਕ ਕਮਰੇ 'ਚ ਤਬਦੀਲ ਕੀਤਾ ਗਿਆ ਹੈ | ਪ੍ਰਸ਼ਾਸਨ ਦੀ ਪਹਿਲ ਕਦਮੀ ਨਾਲ 60 ਸੀਟਾਂ ਵਾਲੀ ਰਸੋਈ ਦਾ ਪੂਰਾ ਹਾਲ ਏ. ਸੀ. ਬਣਾਇਆ ਗਿਆ ਹੈ | ਫੁਲਕੇ ਬਣਾਉਣ ਲਈ 6 ਔਰਤਾਂ ਅਤੇ ਦਾਲ-ਸਬਜ਼ੀ ਨੂੰ ਤੜਕਾ ਆਦਿ ਲਗਾਉਣ ਤੇ ਬਣਾਉਣ ਲਈ 4 ਵਿਅਕਤੀ ਰੱਖੇ ਗਏ ਹਨ ਜਦਕਿ ਸਰਵਿਸ ਦੇਣ ਲਈ 2 ਵੇਟਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਦਿਲਚਸਪ ਤੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਕਾਰਜ ਲਈ ਸਰਕਾਰ ਵੱਲੋਂ ਕੋਈ ਆਰਥਿਕ ਸਹਾਇਤਾ ਨਹੀਂ ਮਿਲਣੀ ਬਲਕਿ ਰੈੱਡ ਕਰਾਸ ਸੁਸਾਇਟੀ ਰਾਹੀਂ ਸਾਰਾ ਪ੍ਰਬੰਧ ਕੀਤਾ ਜਾਣਾ ਹੈ, ਇਹ ਵੱਖਰੀ ਗੱਲ ਹੈ ਕਿ ਰੈੱਡ ਕਰਾਸ ਸੁਸਾਇਟੀ ਪਹਿਲਾਂ ਹੀ ਫ਼ੰਡਾਂ ਦੀ ਘਾਟ ਨਾਲ ਜੂਝ ਰਹੀ ਹੈ | ਉਂਜ ਅੰਦਰਲੀ ਪਰਤ ਨੂੰ ਜਾਣਿਆ ਜਾਵੇ ਤਾਂ ਇਹ ਸਾਹਮਣੇ ਆਇਆ ਹੈ ਕਿ ਰਸੋਈ ਲਈ ਸਾਰਾ ਦਾਰੋਮਦਾਰ ਦਾਨੀ ਸੱਜਣਾਂ 'ਤੇ ਨਿਰਭਰ ਹੈ ਜਾਂ ਫਿਰ ਅਧਿਕਾਰੀਆਂ ਦੀ ਵੱਖ ਵੱਖ ਸੰਸਥਾਵਾਂ ਦੇ ਨਾਲ ਹੀ ਸਰਦੇ ਪੁੱਜਦੇ ਲੋਕਾਂ ਨੂੰ ਪਾਈ ਜਾਣੀ ਵਗਾਰ ਹੋਵੇਗੀ | ਇਹ ਵੀ ਭਵਿੱਖ ਦੀ ਕੁੱਖ 'ਚ ਪਿਆ ਹੈ ਕਿ ਇੱਦਾਂ ਦੇ ਹੀਲੇ ਵਸੀਲਿਆਂ ਨਾਲ ਸਾਂਝੀ ਰਸੋਈ 'ਚ ਤੜਕਾ-ਸ਼ੜਕਾ ਕਦੋਂ ਤੱਕ ਲੱਗਦਾ ਰਹੇਗਾ? ਰੈੱਡ ਕਰਾਸ ਵਿਭਾਗ ਦੇ ਸੂਤਰਾਂ ਦੀ ਮੰਨੀਏ ਹਾਲ ਦੀ ਘੜੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਸਕੱਤਰ ਰੈੱਡ ਕਰਾਸ ਸੁਸਾਇਟੀ ਜਗਦੇਵ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਏ.ਸੀ. ਹਾਲ 'ਚ ਬੈਠਣ ਲਈ 60 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹਰ ਰੋਜ਼ 5 ਤੋਂ 6 ਸੌ ਤੱਕ ਵਿਅਕਤੀ ਇੱਥੇ ਦਾਲ-ਫੁਲਕਾ ਛਕ ਸਕਦੇ ਹਨ | ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੀ ਕੋਈ ਕਮੀ ਨਹੀਂ ਅਤੇ ਜੇਕਰ ਅਗਲੇ ਦਿਨਾਂ 'ਚ ਕੋਈ ਦਿੱਕਤ ਵੀ ਆਈ ਤਾਂ ਸੁਸਾਇਟੀ ਵੱਲੋਂ ਖ਼ੁਦ ਖਰਚਾ ਕੀਤਾ ਜਾਵੇਗਾ | ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼ ਨੇ ਕਿਹਾ ਕਿ ਭਲਕੇ ਤੋਂ ਇਹ ਰਸੋਈ ਆਪਣਾ ਕਾਰਜ ਸ਼ੁਰੂ ਕਰੇਗੀ | ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ 10 ਰੁਪਏ 'ਚ ਇਸ ਰਸੋਈ ਤੋਂ ਰੋਟੀ ਦੀ ਥਾਲ਼ੀ ਖਾ ਸਕਦਾ ਹੈ | ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸਾਰੇ ਅਧਿਕਾਰੀ ਇਸ ਗੱਲ ਦਾ ਤਸੱਲੀਬਖ਼ਸ਼ ਜਵਾਬ ਦੇਣ ਤੋਂ ਚੁੱਪ ਧਾਰ ਜਾਂਦੇ ਹਨ ਕਿ ਸਾਂਝੀ ਰਸੋਈ ਨੂੰ ਚਲਾਉਣ ਲਈ ਦਾਨੀ ਸੱਜਣ ਕਿੰਨਾ ਕੁ ਚਿਰ ਵਸਤਾਂ ਦੇਣਗੇ ਅਤੇ ਇਹ ਰਸੋਈ ਕਦ ਤੱਕ ਚੱਲੇਗੀ? ਉਹ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਪਿਛਲੇ ਮਹੀਨਿਆਂ ਦੌਰਾਨ ਕਈ ਜ਼ਿਲਿ੍ਹਆਂ 'ਚ ਸ਼ੁਰੂ ਕੀਤੀ ਅਜਿਹੀ ਰਸੋਈ ਪਹਿਲੇ ਦਿਨਾਂ 'ਚ ਹੀ ਦਮ ਕਿੱਦਾਂ ਤੋੜ ਰਹੀ ਹੈ | ਮਜ਼ਦੂਰ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਕਿੰਨੇ ਦਿਨ ਵੀ ਚੱਲੇ, ਚਲੋ ਉਨ੍ਹਾਂ ਨੂੰ 10 ਰੁਪਏ 'ਚ ਪੂਰਾ ਢਿੱਡ ਭਰਨ ਲਈ ਖਾਣਾ ਤਾਂ ਮਿਲੇਗਾ |
ਰਸੋਈ ਵਾਲੀ ਥਾਂ ਦੀ ਚੋਣ ਗਲਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਸ ਥਾਂ 'ਤੇ ਰਸੋਈ ਕਾਇਮ ਕੀਤੀ ਗਈ ਹੈ, ਉਹ ਆਮ ਲੋਕਾਂ ਦੇ ਨਜ਼ਰੀਏ ਤੋਂ ਗਲਤ ਚੋਣ ਹੈ | ਜੱਚਾ-ਬੱਚਾ ਹਸਪਤਾਲ 'ਚ ਜਿੱਥੇ ਰਸੋਈ ਬਣਾਈ ਗਈ ਹੈ, ਦੇ ਨੇੜੇ ਹੀ ਰੇਲਵੇ ਸਟੇਸ਼ਨ ਕੋਲ ਤਿ੍ਵੈਣੀ ਮੰਦਰ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਰੋਜ਼ ਸਵੇਰੇ-ਸ਼ਾਮ ਗ਼ਰੀਬ ਵਿਅਕਤੀਆਂ ਨੂੰ ਮੁਫ਼ਤ ਲੰਗਰ ਵਰਤਾਇਆ ਜਾਂਦਾ ਹੈ ਜਦਕਿ ਇਸੇ ਕਮੇਟੀ ਵੱਲੋਂ ਸਿਵਲ ਹਸਪਤਾਲ 'ਚ ਵੀ ਸਵੇਰ-ਸ਼ਾਮ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਵੀ ਲੰਗਰ ਖਵਾਇਆ ਜਾਂਦਾ ਹੈ | ਫ਼ਿਰ ਗ਼ਰੀਬ ਲੋਕ ਇਸ ਰਸੋਈ 'ਚ 10 ਰੁਪਏ ਖ਼ਰਚ ਕੇ ਕਿਵੇਂ ਆਪਣੀ ਭੱੁਖ ਮਿਟਾਉਣ ਲਈ ਜਾਣਗੇ | ਦੂਸਰੇ ਪਾਸੇ ਨੇੜਲੇ ਇਲਾਕੇ ਦੇ ਆਮ ਲੋਕਾਂ 'ਚ ਇਹ ਚਰਚਾ ਹੈ ਕਿ ਚਲੋ ਕਿਵੇਂ ਵੀ ਸਹੀ ਉਹ ਤਾਂ 10 ਰੁਪਏ ਖਾਣੇ ਦੀ ਥਾਲ਼ੀ ਛਕ ਲਿਆ ਕਰਨਗੇ | ਲੋੜ ਸੀ ਪ੍ਰਸ਼ਾਸਨ ਨੂੰ ਅਜਿਹੀ ਰਸੋਈ ਬੱਸ ਸਟੈਂਡ ਜਾਂ ਫ਼ਿਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਰੈੱਡ ਕਰਾਸ ਦਫ਼ਤਰ ਦੇ ਨੇੜੇ ਸਥਾਪਿਤ ਕਰਨ ਦੀ |


ਖ਼ਬਰ ਸ਼ੇਅਰ ਕਰੋ

ਦੇਸੀ ਲਿਫ਼ਟ 'ਚ ਫਸ ਕੇ ਨੌਜਵਾਨ ਦੀ ਹੋਈ ਮੌਤ

ਬੁਢਲਾਡਾ, 19 ਮਈ (ਕੁਲਦੀਪ ਗੋਇਲ)- ਅੱਜ ਬਾਅਦ ਦੁਪਹਿਰ 1 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੀ ਪੁਰਾਣੀ ਗਊਸ਼ਾਲਾ ਰੋਡ ਦੇ ਨਜ਼ਦੀਕ ਕੱਪੜੇ ਦੇ ਗੁਦਾਮ ਵਿੱਚ ਲੱਗੀ ਦੇਸੀ ਲਿਫ਼ਟ ਵਿੱਚ ਫਸ ਕੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਤਿੰਦਰ ਸ਼ਰਮਾ (18) ...

ਪੂਰੀ ਖ਼ਬਰ »

ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਸੁਚੇਤ ਕੀਤਾ

ਬੁਢਲਾਡਾ, 19 ਮਈ (ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਰੀ ਮੁਹਿੰਮ ਤਹਿਤ ਅੱਜ ਇੱਥੇ ਪੁੱਜੀ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਵੈਨ ਰਾਹੀ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਜੁੜੇ ਲੋਕਾਂ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਨੂੰ ਸਾਰੇ ਪਿੰਡਾਂ ਵਿਚ ਚਾਲੂ ਕਰਨਾ ਮਜ਼ਦੂਰਾਂ ਦੀ ਮੁੱਖ ਲੋੜ

ਝੁਨੀਰ, 19 ਮਈ (ਵਸ਼ਿਸ਼ਟ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਜਨਰਲ ਕਾ. ਗੁਰਮੀਤ ਸਿੰਘ ਨੰਦਗੜ੍ਹ, ਕਾ: ਦਰਸ਼ਨ ਸਿੰਘ ਦਾਨੇਵਾਲਾ ਅਤੇ ਕਾ: ਦੇਸਾ ਸਿੰਘ ਨੇ ਕਿਹਾ ਕਿ ਖੇਤੀ ਦੀ ਕਾਸ਼ਤ ਵਿੱਚ ਆਈ ਆਰਥਿਕ ਖੜੋਤ ਕਾਰਨ ਅਤੇ ਹਰ ਪਾਸੇ ਸਰਕਾਰੀ ਅਤੇ ਗੈਰ ...

ਪੂਰੀ ਖ਼ਬਰ »

ਸਕੂਲ ਵਿਚੋਂ 2 ਸਿਲੰਡਰ ਅਤੇ ਦੋ ਪੱਖੇ ਚੋਰੀ

ਮਹਿਮਾ ਸਰਜਾ, 19 ਮਈ (ਰਾਮਜੀਤ ਸ਼ਰਮਾ)- ਸਰਕਾਰੀ ਸਕੂਲ ਵਿਚੋਂ ਬੀਤੀ ਰਾਤ ਦੋ ਸਿਲੰਡਰ ਅਤੇ ਦੋ ਪੱਖੇ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕਲ ਕੋਠੇ ਲਾਲ ਸਿੰਘ ਵਾਲਾ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਸਿਲੰਡਰ ਅਤੇ ਦੋ ਛੱਤ ਵਾਲੇ ਪੱਖੇ ...

ਪੂਰੀ ਖ਼ਬਰ »

ਬਰੇਟਾ ਖੇਤਰ 'ਚ ਨਹਿਰੀ ਪਾਣੀ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਫ਼ਸਲਾਂ ਦਾ ਪੂਰਾ ਝਾੜ

ਰਵਿੰਦਰ ਕੌਰ ਮੰਡੇਰ ਬਰੇਟਾ, 19 ਮਈ- ਪੂਰੇ ਸੂਬੇ ਵਿੱਚ ਜ਼ਮੀਨਦੋਜ ਪਾਣੀ ਦਾ ਸਤਾ ਖ਼ਤਰਨਾਕ ਪੱਧਰ ਤੱਕ ਥੱਲੇ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰ ਕੋਈ ਚਿੰਤਤ ਹੈ ਪਰ ਪਾਣੀ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ | ਆਉਣ ਵਾਲੇ ਸਮੇਂ ਵਿੱਚ ਖੇਤੀ ਲਈ ਤਾਂ ਕੀ ਸਗੋਂ ...

ਪੂਰੀ ਖ਼ਬਰ »

ਕੋਟਪਾ ਕਾਨੂੰਨ ਸਬੰਧੀ ਜਾਣਕਾਰੀ ਦੇਣ ਵਾਲੀ ਪ੍ਰਚਾਰ ਵੈਨ ਡੀ. ਸੀ. ਨੇ ਕੀਤੀ ਰਵਾਨਾ

ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)- ਕੋਟਪਾ ਕਾਨੂੰਨ ਸਬੰਧੀ ਜਾਗਰੂਕ ਕਰਨ ਵਾਲੀ ਪ੍ਰਚਾਰ ਵੈਨ ਨੂੰ ਇੱਥੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਵੈਨ ਜ਼ਿਲ੍ਹੇ ਦੇ ਤਿੰਨੇ ਹਲਕਿਆਂ 'ਚ ਪਿੰਡ ਪਿੰਡ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਕਤਲ ਕੇਸ 'ਚ 2 ਭਰਾਵਾਂ ਨੂੰ ਉਮਰ ਕੈਦ, 4 ਬਰੀ

ਮਾਨਸਾ, 19 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਵਧੀਕ ਸੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਨੇ ਇੱਕ ਕਤਲ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਦੋ ਸਕੇ ਭਰਾਵਾਂ ਨੂੰ ਉਮਰ ਕੈਦ ਅਤੇ ਚਾਰ ਨੂੰ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ ਦਸੰਬਰ 2009 ਵਿਚ ਮਾਨਸਾ ਦੇ ਵਸਨੀਕ ਨਰਿੰਦਰ ਕੁਮਾਰ ...

ਪੂਰੀ ਖ਼ਬਰ »

ਬੱਚਿਆਂ ਨੂੰ ਡੇਂਗੂ ਤੇ ਮਲੇਰੀਏ ਬਾਰੇ ਜਾਣਕਾਰੀ ਦਿੱਤੀ

ਬੁਢਲਾਡਾ, 19 ਮਈ (ਪ. ਪ.)- ਪਿੰਡ ਫੁੱਲੂਵਾਲਾ ਡੋਗਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਬੱਚਿਆਂ ਨੂੰ ਮਲੇਰੀਆ ਬੁਖ਼ਾਰ ਅਤੇ ਡੇਂਗੂ ਦੇ ਹੋਣ ਵਾਲੇ ਨੁਕਸਾਨ ਬਾਰੇ ਸਿਹਤ ਵਿਭਾਗ ਦੇ ਨੁਮਾਇੰਦੇ ਡਾਕਟਰ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰਾਂ ਚੋਣ ਵਾਅਦਿਆਂ ਦੇ ਉਲਟ ਕੰਮ ਕਰ ਰਹੀਆਂ ਹਨ-ਨੱਤ

ਭੀਖੀ, 19 ਮਈ (ਬਲਦੇਵ ਸਿੰਘ ਸਿੱਧੂ)- ਭਾਰਤ-ਪਾਕਿਸਤਾਨ ਦਰਮਿਆਨ ਭੜਕਾਏ ਜਾ ਰਹੇ ਜੰਗੀ ਜਨੂਨ ਿਖ਼ਲਾਫ਼ 1990 ਵਿੱਚ ਇੱਕ ਕੌਮੀ ਕਨਵੈੱਨਸ਼ਨ 'ਚ ਸ਼ਾਮਿਲ ਹੋਣ ਲਈ ਦਿੱਲੀ ਜਾਂਦਿਆਂ ਇੱਕ ਸੜਕ ਹਾਦਸੇ ਵਿੱਚ ਸ਼ਹੀਦ ਹੋਏ ਦੋ ਨੌਜਵਾਨ ਆਗੂਆਂ ਕਾ. ਬਲਵਿੰਦਰ ਸਿੰਘ ਸਮਾਉਂ ਤੇ ਕਾ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਿੱਦਿਅਕ ਖੇਤਰ 'ਚ ਵੀ ਮੋਹਰੀ-ਬਾਬਾ ਬੂਟਾ ਸਿੰਘ

ਬੁਢਲਾਡਾ, 19 ਮਈ (ਕੁਲਦੀਪ ਗੋਇਲ)- ਧਾਰਮਿਕ ਕਾਰਜਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਦਿਅਕ ਖੇਤਰ 'ਚ ਵੀ ਮੱਲ੍ਹਾਂ ਮਾਰ ਰਹੀ ਹੈ | ਕਮੇਟੀ ਅਧੀਨ ਕਾਲਜ ਤੇ ਸਕੂਲ ਵੱਡੀ ਗਿਣਤੀ 'ਚ ਚੱਲ ਰਹੇ ਹਨ, ਦੇ ਵਿਦਿਆਰਥੀ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਨਜ਼ਰ ਦੀਆਂ ਐਨਕਾਂ ਵੰਡੀਆਂ

ਬੋਹਾ, 19 ਮਈ (ਤਾਂਗੜੀ)- 'ਮੱਲੀ ਵੈੱਲਫੇਅਰ ਟਰੱਸਟ' ਵੱਲੋਂ ਪਿੰਡ ਸੈਦੇਵਾਲਾ ਦੇ ਇਤਿਹਾਸਿਕ ਗੁਰੂ ਘਰ ਸਾਹਿਬ ਵਿਖੇ ਲੋੜਵੰਦ ਵਿਅਕਤੀਆਂ ਨੂੰ ਨਜ਼ਰ ਦੀਆਂ ਲਗਭਗ 200 ਐਨਕਾਂ ਵੰਡੀਆਂ | ਬਾਬਾ ਜਰਨੈਲ ਸਿੰਘ, ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਖੜਕ ਸਿੰਘ ਅਤੇ ਜਸਵਿੰਦਰ ...

ਪੂਰੀ ਖ਼ਬਰ »

ਸਿਲਵਰ ਵਾਟਿਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਬਰੇਟਾ, 19 ਮਈ (ਪ. ਪ.)- ਸਿਲਵਰ ਵਾਟਿਕਾ ਕਾਨਵੈਂਟ ਸਕੂਲ ਧਰਮਪੁਰਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪਿੰ੍ਰਸੀਪਲ ਸ਼ਿਮਲਾ ਦੇਵੀ ਨੇ ਦੱਸਿਆ ਕਿ ਕੁੱਲ 44 ਵਿਦਿਆਰਥੀਆ ਨੇ ਪੇਪਰ ਦਿੱਤੇ ਸਨ ਅਤੇ ਸਾਰੇ ਹੀ ਚੰਗੇ ਅੰਕ ਲੈ ਕੇ ਪਾਸ ਹੋ ਗਏ ਹਨ | ਵਿਦਿਆਰਥੀ ਪ੍ਰਵੀਨ ...

ਪੂਰੀ ਖ਼ਬਰ »

ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਿਖ਼ਲਾਫ਼ ਕੀਤਾ ਜਾਗਰੂਕ

ਝੁਨੀਰ, 19 ਮਈ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਸਿਗਰਟਨੋਸ਼ੀ ਅਤੇ ਤੰਬਾਕੂ ਨੋਸ਼ੀ ਿਖ਼ਲਾਫ਼ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਮੋਬਾਈਲ ਵੈਨ ਰਾਹੀਂ ਆਮ ਲੋਕਾਂ ਨੂੰ ਤੰਬਾਕੂ ਅਤੇ ਸਿਗਰਟਨੋਸ਼ੀ ਨਾਲ ਹੋਣ ਵਾਲੇ ਰੋਗਾਂ ਤੋਂ ਜਾਣੂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਦੇ ਵਿਰੋਧ ਸਦਕਾ ਜ਼ਮੀਨ ਦੀ ਕੁਰਕੀ ਟਲੀ

ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਤਿੱਖੇ ਵਿਰੋਧ ਸਦਕਾ ਨਜ਼ਦੀਕੀ ਪਿੰਡ ਮਲਕਪੁਰ ਖਿਆਲਾ ਦੇ ਕਿਸਾਨ ਖੇਤਾ ਸਿੰਘ ਦੀ 8 ਕਨਾਲ਼ਾਂ ਜ਼ਮੀਨ ਦੀ ਕੁਰਕੀ ਟਲ ਗਈ | ਜਿਉਂ ਹੀ ਕੁਰਕੀ ਕਰਨ ਦੀ ਕਨਸੋਅ ਕਿਸਾਨ ਆਗੂਆਂ ਨੂੰ ਮਿਲੀ ...

ਪੂਰੀ ਖ਼ਬਰ »

ਸਮਾਜਿਕ ਸਦਭਾਵਨਾ ਨੰੂ ਬਣਾਈ ਰੱਖਣ ਦੀ ਸਹੰੁ ਚੁਕਾਈ

ਮਾਨਸਾ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਤਵਾਦ ਵਿਰੋਧੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿੰਸਾ ਅਤੇ ਅੱਤਵਾਦ ਦਾ ਡੱਟ ਕੇ ਵਿਰੋਧ, ਟਾਕਰਾ ਕਰਨ ...

ਪੂਰੀ ਖ਼ਬਰ »

ਨੌਜਵਾਨ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ

ਬਰੇਟਾ, 19 ਮਈ Ð(ਜੀਵਨ ਸ਼ਰਮਾ)- ਇੱਥੇ ਰੇਲਵੇ ਫਾਟਕ ਦੇ ਨੇੜੇ ਇੱਕ ਨੌਜਵਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਦੇ ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ, ਮਿ੍ਤਕ ਗੌਰਵ ਜਿਸ ਦੀ ਉਮਰ 27 ...

ਪੂਰੀ ਖ਼ਬਰ »

'ਟੀਸ' ਫ਼ਿਲਮ ਨੇ ਮੇਰੀ ਪਹਿਚਾਣ 'ਚ ਵਾਧਾ ਕੀਤਾ-ਦਰਸ਼ਨ ਘਾਰੂ

ਮਾਨਸਾ, 19 ਮਈ (ਗੁਰਚੇਤ ਸਿੰਘ ਫੱਤੇਵਾਲੀਆ)- 12 ਮਿੰਟ ਦੀ ਇੱਕ ਪਾਤਰੀ ਫ਼ਿਲਮ 'ਟੀਸ' 'ਮਾਂ ਬੋਲੀ ਅੰਤਰ ਰਾਸ਼ਟਰੀ ਪੰਜਾਬੀ ਫ਼ਿਲਮ ਮੇਲਾ' ਵੈਨਕੂਵਰ (ਕੈਨੇਡਾ) ਵਿਖੇ ਦਰਸ਼ਕਾਂ ਤੇ ਫ਼ਿਲਮ ਆਲੋਚਕਾਂ ਦੀ ਵਾਹ ਵਾਹ ਖੱਟਣ 'ਚ ਨੰਬਰ ਇੱਕ 'ਤੇ ਰਹੀ ਹੈ | ਕਲਾ ਪੱਖ ਤੋਂ ਸਰਵੋਤਮ ਇਹ ...

ਪੂਰੀ ਖ਼ਬਰ »

ਸ਼ਿਵ ਸ਼ਕਤੀ ਸੇਵਾ ਮੰਡਲ ਨੇ ਥਾਣੇ 'ਚ ਲਾਇਆ ਲੋਕਾਂ ਲਈ ਵਾਟਰ ਕੂਲਰ

ਬੁਢਲਾਡਾ, 19 ਮਈ (ਪ. ਪ.)- ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਪੈ ਰਹੀ ਅੱਤ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਿਟੀ ਥਾਣਾ ਵਿੱਚ ਆਉਣ-ਜਾਣ ਵਾਲੇ ਲੋਕਾਂ ਲਈ ਠੰਢੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਥਾਣੇ ਵਿੱਚ ਵਾਟਰ ਕੂਲਰ ਲਗਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਸੜਕ ਦੇ ਖੱਡੇ ਭਰਨ ਤੇ ਆਲ਼ੇ ਦੁਆਲੇ ਮਿੱਟੀ ਪਾਉਣ ਦੀ ਮੰਗ

ਝੁਨੀਰ, 19 ਮਈ (ਵਸ਼ਿਸ਼ਟ)- ਕਸਬਾ ਝੁਨੀਰ ਤੋਂ ਬੋਹਾ ਅਤੇ ਜੌੜਕੀਆਂ-ਨਥੇਹਾ ਜਾਣ ਵਾਲੀ ਮੁੱਖ ਸੜਕ ਭਾਵੇਂ ਪ੍ਰਧਾਨ ਮੰਤਰੀ ਯੋਜਨਾ ਅਧੀਨ 6 ਤੋਂ 7 ਸਾਲ ਪਹਿਲਾ ਹੀ ਬਣੀ ਸੀ ਪਰੰਤੂ ਇਸ ਮੁੱਖ ਸੜਕ ਦੇ ਆਲੇ-ਦੁਆਲੇ ਮਿੱਟੀ ਘੱਟ ਪਾਏ ਜਾਣ ਕਾਰਨ ਅੱਜ ਇਹ ਸੜਕ ਸਿਰਿਆਂ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ ਮਾਨਸਾ 'ਚ ਕੈਦੀ ਕੋਲੋਂ ਮੋਬਾਈਲ ਬਰਾਮਦ

ਮਾਨਸਾ, 19 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਜੇਲ੍ਹ ਮਾਨਸਾ 'ਚ ਇੱਕ ਕੈਦੀ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ | ਜਾਣਕਾਰੀ ਅਨੁਸਾਰ ਜੇਲ੍ਹ ਪੁਲਿਸ ਜਦੋਂ ਤਲਾਸ਼ੀ ਲੈ ਰਹੀ ਸੀ ਤਾਂ ਕੈਦੀ ਗੁਰਪ੍ਰੀਤ ਸਿੰਘ ਵਾਸੀ ਡਸਕਾ ਕੋਲੋਂ ਸੈਮਸੰਗ ਕੰਪਨੀ ਦਾ ਮੋਬਾਈਲ ...

ਪੂਰੀ ਖ਼ਬਰ »

ਅਸ਼ਟਾਮ ਨਾ ਮਿਲਣ ਕਾਰਨ ਲੋਕ ਹੁੰਦੇ ਨੇ ਖੱਜਲ ਖ਼ੁਆਰ

ਸਰਦੂਲਗੜ੍ਹ , 19 ਮਈ (ਨਿ. ਪ. ਪ.)- ਪੰਜਾਬ ਸਰਕਾਰ ਵੱਲੋਂ ਅਸ਼ਟਾਮ ਬੈਂਕਾਂ ਰਾਹੀ ਦੇਣ ਦੀ ਸਹੂਲਤ ਚਾਲੂ ਕੀਤੀ ਗਈ | ਜਿਸ ਦੌਰਾਨ ਸਰਕਾਰ ਵੱਲੋਂ ਸਬ-ਡਵੀਜ਼ਨ ਸਰਦੂਲਗੜ੍ਹ ਦੇ ਸ਼ਹਿਰ ਵਿਖੇ ਅਸ਼ਟਾਮ ਵੇਚਣ ਲਈ ਪੰਜਾਬ ਨੈਸ਼ਨਲ ਬੈਂਕ ਨਿਸ਼ਚਿਤ ਕੀਤਾ ਗਿਆ ਸੀ ਪਰ ਇਸ ਬੈਂਕ ...

ਪੂਰੀ ਖ਼ਬਰ »

ਅੰਤਿਮ ਅਰਦਾਸ ਮੌਕੇ ਲਾਇਆ ਖੂਨਦਾਨ ਕੈਂਪ

ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਉੱਘੇ ਸਮਾਜਸੇਵੀ ਅਤੇ ਸੇਵਾਮੁਕਤ ਮਾਸਟਰ ਸੁਖਦਰਸ਼ਨ ਸਿੰਘ ਦੀ ਧਰਮਪਤਨੀ ਅਤੇ ਵਕੀਲ ਹਰਪ੍ਰੀਤ ਸਿੰਘ ਦੇ ਮਾਤਾ ਸਵ: ਗੁਰਬਖਸ਼ ਕੌਰ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਹੰਸਾ ਸਿੰਘ ਟਰੱਸਟ ਵੱਲੋਂ ਪਾਣੀ ਸੇਵਾ ਦਲ ਨੂੰ 51 ਸੌ ਰੁਪਏ ਦਾਨ

ਮਾਨਸਾ, 19 ਮਈ (ਸਟਾਫ਼ ਰਿਪੋਰਟਰ)- ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਮਾਨਸਾ ਵੱਲੋਂ ਰੇਲਵੇ ਪਾਣੀ ਦਲ ਮਾਨਸਾ ਨੂੰ 51 ਸੌ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਆਗੂ ਦਵਿੰਦਰ ਸਿੰਘ ਟੈਕਸਲਾ ਨੇ ਦੱਸਿਆ ਕਿ ਬਾਬਾ ਹੰਸਾ ਸਿੰਘ ਨੇ ਲੰਬਾ ਸਮਾਂ ਆਪਣੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਇਕੱਤਰਤਾ ਹੋਈ

ਭੀਖੀ, 19 ਮਈ (ਸਿੱਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਰਕਲ ਭੀਖੀ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ | ਮੀਟਿੰਗ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

23 ਨੂੰ ਡਾਇਰੈਕਟਰ ਦੇ ਪੁਤਲੇ ਸਾੜਨ ਦਾ ਫ਼ੈਸਲਾ

ਮਾਨਸਾ, 19 ਮਈ (ਸ. ਰਿ.)- ਸਿਹਤ ਵਿਭਾਗ ਪੰਜਾਬ ਵੱਲੋਂ ਸਿਹਤ ਵਰਕਰ ਭਰਤੀ ਕਰਨ ਦੀ ਪ੍ਰਕਿਰਿਆ ਵਿੱਚ ਆਈ ਖੜੋਤ ਤੋਂ ਖਫ਼ਾ ਯੋਗ ਹੈਲਥ ਵਰਕਰਾਂ ਨੇ 23 ਮਈ ਨੂੰ ਜਿਲ੍ਹਾ ਹੈੱਡ ਕੁਆਰਟਰਾਂ ਉੱਪਰ ਸਿਹਤ ਡਾਇਰੈਕਟਰ ਦੇ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ | ਮਾਨਸਾ ਵਿਖੇ ਮੀਟਿੰਗ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX