ਕਪੂਰਥਲਾ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਅੱਤਵਾਦ ਵਿਰੋਧੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਸਥਾਨਕ ਯੋਜਨਾ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਤਵਾਦ ਤੇ ਹਿੰਸਾ ਦਾ ਡਟ ਕੇ ਵਿਰੋਧ ਕਰਨ ਦੀ ਸਹੁੰ ਚੁਕਾਈ | ਉਨ੍ਹਾਂ ...
ਕਪੂਰਥਲਾ, 19 ਮਈ (ਅਮਰਜੀਤ ਕੋਮਲ)- ਮਾਤਾ ਭੱਦਰਕਾਲੀ ਦੇ 70ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਸ੍ਰੀ ਰਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਮਸ਼ਹੂਰ ਭਜਨ ਮੰਡਲੀਆਂ ਵੱਲੋਂ ਮਹਾਂਮਾਈ ਦੀ ਮਹਿੰਮਾ ਦਾ ਗੁਣਗਾਨ ਕੀਤਾ ਗਿਆ ...
ਢਿਲਵਾਂ, 19 ਮਈ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ, ਪ੍ਰਵੀਨ ਕੁਮਾਰ)- ਢਿਲਵਾਂ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਦੋਸ਼ 'ਚ ਕਾਬੂ ਕਰਨ ਦੀ ਖ਼ਬਰ ਹੈ | ਥਾਣਾ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੁਲੱਖਣ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ...
ਢਿਲਵਾਂ, 19 ਮਈ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ, ਪ੍ਰਵੀਨ ਕੁਮਾਰ)- ਮੁੱਢਲਾ ਸਿਹਤ ਕੇਂਦਰ ਢਿਲਵਾਂ ਵਿਖੇ ਅਕਾੳਾੂਟ ਵਿਭਾਗ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮਹੀਨਾਵਾਰ ਤਨਖ਼ਾਹਾਂ ਕਢਾਉਣ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਹੋ ਰਹੇ ਘਪਲੇ ਦੀ ਜਾਂਚ ...
ਕਪੂਰਥਲਾ, 19 ਮਈ (ਸਡਾਨਾ)- ਇਨਸਰਵਿਸ ਟਰੇਨਿੰਗ ਸੈਂਟਰ ਵਿਖੇ ਤਾਇਨਾਤ ਇਕ ਹੌਲਦਾਰ ਨੂੰ ਭੇਦਭਰੀ ਹਾਲਤ ਵਿਚ ਸਿਹਤ ਵਿਗੜਨ ਕਾਰਨ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜੇਰੇ ਇਲਾਜ ਸੰਜੀਵ ਕੁਮਾਰ ਨੇ ਦੱਸਿਆ ਕਿ ਟਰੇਨਿੰਗ ਸੈਂਟਰ ਵਿਚ ਉਹ ਇਲੈਕਟ੍ਰੀਸ਼ਨ ਦਾ ਕੰਮ ...
ਫਗਵਾੜਾ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਫਗਵਾੜਾ ਵਿਖੇ ਰੇਲਵੇ ਲਾਈਨਾਂ ਪਾਰ ਕਰਦੇ ਹੋਏ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪ੍ਰਸ਼ੋਤਮ ਲਾਲ ਪੁੱਤਰ ਰਾਮ ਆਸਰੇ ਵਾਸੀ ਚੱਕ ਹਕੀਮ ਫਗਵਾੜਾ ਦੇ ਰੂਪ ਵਿਚ ਹੋਈ ਹੈ | ਜੀ.ਆਰ.ਪੀ. ...
ਬੇਗੋਵਾਲ, 19 ਮਈ (ਸੁਖਜਿੰਦਰ ਸਿੰਘ)- ਬ੍ਰਹਮ ਗਿਆਨੀ ਤੇ ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਉਨ੍ਹਾਂ ਦੇ ਅਸਥਾਨ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਬੜੀ ਸ਼ਰਧਾ ਨਾਲ 1, 2 ਤੇ 3 ਜੂਨ ਨੂੰ ਮਨਾਈ ਜਾ ਰਹੀ ਹੈ, ਇਸ ...
ਤਲਵੰਡੀ ਚੌਧਰੀਆਂ, 19 ਮਈ (ਪਰਸਨ ਲਾਲ ਭੋਲਾ)- ਤਲਵੰਡੀ ਚੌਧਰੀਆਂ ਪੁਲਿਸ ਨੇ ਐਸ.ਐਚ.ਓ. ਨਰਿੰਦਰ ਸਿੰਘ ਔਜਲਾ ਦੀ ਅਗਵਾਈ ਵਿਚ ਇਕ ਨਸ਼ਾ ਤਸਕਰ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਐਸ.ਐਚ.ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਪਰਮਜੀਤ ਸਿੰਘ ਆਪਣੀ ਪੁਲਿਸ ...
ਕਪੂਰਥਲਾ, 19 ਮਈ (ਵਿ. ਪ੍ਰ.)- ਗਰਮੀ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਧਾਰਾ 144 ਤਹਿਤ ਛੋਟੇ ਬੱਚਿਆਂ ਦੀ ਸਿਹਤ ਤੇ ਜਾਨੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ 20 ਮਈ ਤੋਂ 31 ਮਈ ਤੱਕ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ...
ਕਪੂਰਥਲਾ, 19 ਮਈ (ਅ. ਬ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਮਾਤਾ ਭੱਦਰਕਾਲੀ ਦੇ ਇਤਿਹਾਸਕ ਮੇਲੇ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਸ਼ੇਖੂਪੁਰ ਦੇ ...
ਕਪੂਰਥਲਾ, 19 ਮਈ (ਵਿ. ਪ੍ਰ.)- ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੇਸਾਂ ਦੇ ਨਿਪਟਾਰੇ ਲਈ 20 ਮਈ ਨੂੰ ਸਵੇਰੇ 9 ਵਜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਪੂਰਥਲਾ ਦਫ਼ਤਰ ਵਿਖੇ ਇਕ ਕੈਂਪ ਲਗਾਇਆ ਜਾ ...
ਸੁਲਤਾਨਪੁਰ ਲੋਧੀ, 19 ਮਈ (ਸੋਨੀਆ)- ਇੰਜੀ: ਜਸਵਿੰਦਰ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਸੁਲਤਾਨਪੁਰ ਲੋਧੀ ਤੋਂ ਚੱਲਦੇ 11 ਕੇ.ਵੀ. ਸ਼ਹਿਰ ਸੁਲਤਾਨਪੁਰ ਲੋਧੀ ਫੀਡਰ ਕੈਟਾਗਰੀ-1 ਦੀ ਬਿਜਲੀ ਸਪਲਾਈ ਦੀ ਮੁਰੰਮਤ ਕਰਨ ਲਈ ਨਵੀਂ ਦਾਣਾ ...
ਕਪੂਰਥਲਾ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਵਿਸ਼ਵ ਮਾਸਟਰ ਖੇਡਾਂ ਨਿਊਜ਼ੀਲੈਂਡ ਵਿਚ 70 ਸਾਲ ਉਮਰ ਵਰਗ ਦੀ 100 ਮੀਟਰ ਦੌੜ ਵਿਚ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਬਹਾਦਰ ਸਿੰਘ ਬੱਲ ਦੇ ਆਪਣੇ ਪਿੰਡ ਤਾਜਪੁਰ ਪੁੱਜਣ 'ਤੇ ਪੰਜਾਬ ਹਿਊਮਨ ਰਾਈਟਸ ...
ਖਲਵਾੜਾ, 19 ਮਈ (ਮਨਦੀਪ ਸਿੰਘ ਸੰਧੂ)- ਵੱਖ-ਵੱਖ ਪਿੰਡਾਂ ਵਿਚ ਪੰਚਾਂ-ਸਰਪੰਚਾਂ ਦੀਆਂ ਖ਼ਾਲੀ ਹੋਈਆਂ ਸੀਟਾਂ ਲਈ ਚੋਣਾਂ 11 ਜੂਨ ਨੂੰ ਹੋਣਗੀਆਂ, ਜਿਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਫਗਵਾੜਾ ਨੀਰਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਤੋਂ 30 ਮਈ ...
ਫਗਵਾੜਾ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਫਗਵਾੜਾ ਦੇ ਪਿੰਡ ਨੰਗਲ ਮੱਝਾ ਦੇ ਇਕ ਨੌਜਵਾਨ ਦੀ ਸੱਪ ਦੇ ਡੰਗਣ ਕਰਕੇ ਮੌਤ ਹੋ ਗਈ | ਉਕਤ ਨੌਜਵਾਨ ਦੀ ਪਛਾਣ ਸ਼ਿਵਾ ਪੁੱਤਰ ਸੁਰੇਸ਼ ਵਾਸੀ ਨੰਗਲ ਮੱਝਾ ਫਗਵਾੜਾ ਦੇ ਰੂਪ ਵਿਚ ਹੋਈ ਹੈ | ਉਕਤ ਨੌਜਵਾਨ ਨੂੰ ਇਲਾਜ ਦੇ ਲਈ ਸਥਾਨਕ ...
ਕਪੂਰਥਲਾ, 19 ਮਈ (ਵਿ. ਪ੍ਰ.)- ਖੇਤੀਬਾੜੀ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਖੇਤੀ ਕਰਜ਼ੇ ਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਸ ਲਈ ਕਿਸਾਨਾਂ ਨੂੰ ਇਨ੍ਹਾਂ ਸਹੂਲਤਾਂ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਇਹ ਸ਼ਬਦ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ...
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ)- ਗੁਰਦੁਆਰਾ ਸਿੰਘ ਸਭਾ ਦੇ ਸੈਕਟਰੀ ਗੁਰਮਿੰਦਰਪਾਲ ਸਿੰਘ ਕੰਡਾ ਦੀ ਪਤਨੀ ਨਿਰਮਲਜੀਤ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ...
ਬੇਗੋਵਾਲ, 19 ਮਈ (ਸੁਖਜਿੰਦਰ ਸਿੰਘ)- ਸੰਤ ਪ੍ਰੇਮ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਸਰੂਪਵਾਲ ਦੀ ਇਕ ਸ਼ੋਕ ਸਭਾ ਚੇਅਰਮੈਨ ਸਰਬਜੀਤ ਸਿੰਘ ਪੱਪਲ ਦੀ ਅਗਵਾਈ ਹੇਠ ਹੋਈ, ਜਿਸ 'ਚ ਕਲੱਬ ਦੇ ਬਾਨੀ ਪ੍ਰਧਾਨ ਪਰਵਿੰਦਰ ਸਿੰਘ ਬੰਟੀ ਦੀ ਪਤਨੀ ਸੰਤੋਸ਼ ਕੌਰ ਦੀ ਬੇਵਕਤੀ ਮੌਤ 'ਤੇ ...
ਖਲਵਾੜਾ, 19 ਮਈ (ਮਨਦੀਪ ਸਿੰਘ ਸੰਧੂ)- ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਬਕਾ ਸਰਪੰਚ ਤੀਰਥ ਰਾਮ ਦੀ ਬਰਸੀ ਤੇ ਦਰਬਾਰ ਲੱਖ ਦਾਤਾ ਪਿੰਡ ਭੁੱਲਾਰਾਈ ਦਾ ਸਾਲਾਨਾ ਜੋੜ ਮੇਲਾ 23 ਮਈ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਪਹਿਲੇ ਦਿਨ 22 ਮਈ ਨੂੰ ...
ਸੁਭਾਨਪੁਰ, 19 ਮਈ (ਸਤਨਾਮ ਸਿੰਘ)- ਤਾਜਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਪਹਿਲੇ ਮਹਾਨ ਗੁਰਮਤਿ ਸਮਾਗਮ 'ਚ ਸਹਿਯੋਗ ਦੇਣ ਵਾਲੀਆਂ ਸਮੂਹ ਸੁਸਾਇਟੀਆਂ, ਪ੍ਰਵਾਸੀ ਭਾਰਤੀਆਂ, ਨਗਰ ਨਿਵਾਸੀਆਂ, ਇਲਾਕਾ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਪੰਜਾਬ ਪੀ. ਡਲਬਯੂ ਡੀ. ਵਰਕਰਜ਼ ਯੂਨੀਅਨ ਇੰਟਕ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਵਿਚ ਰਾਣਾ ਕੰਵਰਪਾਲ ਸਿੰਘ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਮਿਲਿਆ | ਯੂਨੀਅਨ ਵੱਲੋਂ ਉਨ੍ਹਾਂ ...
ਸੁਲਤਾਨਪੁਰ ਲੋਧੀ, 19 ਮਈ (ਸੋਨੀਆ, ਹੈਪੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ 'ਤੇ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਵਿਚ ਵਿਧਾਇਕ ਨਵਤੇਜ ਸਿੰਘ ...
ਜਮਸ਼ੇਰ ਖਾਸ, 19 ਮਈ (ਕਪੂਰ)-ਜਮਸ਼ੇਰ ਖਾਸ ਵਿਖੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮਿਸ ਸੰਗੀਤਾ ਮਾਨ ਵੱਲੋਂ ਗਾਏ ਗੀਤ 'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ ਇਕ ਸਿੰਗਲ ਟਰੈਕ ਗੀਤ ਜੋ ਨਸ਼ਿਆਂ ਦੇ ਿਖ਼ਲਾਫ਼ ਹੈ, ਨੂੰ ਮਾਡਲ ਬਬਲੀਨ ਕੌਰ ਤੇ ਕੰਵਰ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਅਜਿਹੇ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਖੇਤਰ 'ਚ ਹੋਈਆਂ ਲੁੱਟਾਂ ਦੇ ਮਾਮਲਿਆਂ ਨੂੰ ਹੱਲ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ...
ਜਲੰਧਰ, 19 ਮਈ (ਜਤਿੰਦਰ ਸਾਬੀ)- ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਜਲੰਧਰ ਦੀ ਸਾਲਾਨਾ ਮੀਟਿੰਗ ਜਲੰਧਰ ਵਿਖੇ ਹੋਈ | ਇਸ ਮੌਕੇ 'ਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਜਲੰਧਰ ਦੀ ਚੋਣ ਸਰਬਸੰਮਤੀ ਨਾਲ ਕਰਨ ਦਾ ਫੈਸਲਾ ਲਿਆ ਗਿਆ | ਮੀਟਿੰਗ ਦੌਰਾਨ ਡਾਕਟਰ ਕੁਲਵੰਤ ਸਿੰਘ ਨੂੰ ...
ਜਲੰਧਰ 19 ਮਈ (ਰਣਜੀਤ ਸਿੰਘ ਸੋਢੀ)-ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸ਼ਕਤੀਕਰਨ ਅਤੇ ਆਤਮ-ਨਿਰਭਰ ਬਣਾ ਕੇ ਹੀ ਸਾਡਾ ਸਮਾਜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਤੇ ...
ਕਪੂਰਥਲਾ, 19 ਮਈ (ਸਡਾਨਾ)- ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਫ਼ਤਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਗਾਇਨ ਕੀਤਾ | ਇਸ ਮੌਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਰਮਜੀਤ ਸਿੰਘ, ਈ.ਟੀ.ਓ. ਬਲਜੀਤ ਕੌਰ, ਨਵਜੋਤ ਭਾਰਤੀ, ਮਿ੍ਣਾਲ ਸ਼ਰਮਾ, ਸੁਨੀਤਾ ਚੌਧਰੀ, ਪਰਮਜੀਤ ਸਿੰਘ, ਜਸਵਿੰਦਰ ਕੌਰ, ਰਣ ਬਹਾਦਰ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ ਬਾਲੀ, ਬਲਬੀਰ ਸਿੰਘ, ਦੇਸ ਰਾਜ, ਨਰੇਸ਼ ਕੁਮਾਰ, ਜਤਿੰਦਰਪਾਲ ਸਿੰਘ ਰੱਖੜਾ, ਮਦਨਜੀਤ, ਵਿਸਨੂੰ ਚਾਵਲਾ, ਦੀਪਕ ਜੋਸ਼ੀ, ਗੁਰਦੀਪ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਮੱਖਣ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਚੈਂਚਲ ਸਿੰਘ, ਮਨੋਜ ਸਭਰਵਾਲ, ਪ੍ਰਦੀਪ ਕੁਮਾਰ ਤੁੱਲੀ ਐਡਵੋਕੇਟ, ਰਕੇਸ਼ ਜੁਲਕਾ, ਸੁਮਿਤ ਗੁਪਤਾ ਆਦਿ ਹਾਜ਼ਰ ਸਨ |
ਫਗਵਾੜਾ, 19 ਮਈ (ਹਰਜੀਤ ਸਿੰਘ ਜੁਨੇਜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਦੇ ਪਿ੍ੰਸੀਪਲ ਡਾ: ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਅਧੀਨ ...
ਨਡਾਲਾ, 19 ਮਈ (ਮਾਨ)- ਪੀਰ ਬਾਬਾ ਚੱਕ ਸ਼ਾਹ ਕਾਲਾ ਕਲੱਬ ਵੱਲੋਂ ਸਮੂਹ ਐਨ.ਆਰ.ਆਈ. ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 16ਵਾਂ ਮੇਲਾ 24 ਤੇ 25 ਮਈ ਨੂੰ ਪਿੰਡ ਦਮੂਲੀਆ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ 24 ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)- ਆਈ.ਐਮ.ਏ. ਫਗਵਾੜਾ ਵੱਲੋਂ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਸੈਮੀਨਾਰ ਆਈ.ਐਸ.ਏ. ਫਗਵਾੜਾ ਦੇ ਪ੍ਰਧਾਨ ਡਾ. ਅਨਿਲ ਟੰਡਨ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿਚ ਡਾ. ਜੀ.ਪੀ. ਸਿੰਘ ਨੇ ...
ਫਗਵਾੜਾ, 19 ਮਈ (ਚਾਵਲਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਬੱਚਿਆਂ ਦੀਆਂ ਮਾਤਾਵਾਂ ਨੇ ਮਾਡਿਲੰਗ ਸ਼ੋਅ ਵਿਚ ਭਾਗ ਲਿਆ, ਤੇ ਜੇਤੂਆਂ ਵਿਚ ਟੀਨਾ, ਗੁਰਪ੍ਰੀਤ ਤੇ ਹਰਪ੍ਰੀਤ ਨੇ ਪੁਰਸਕਾਰ ...
ਕਪੂਰਥਲਾ, 19 ਮਈ (ਸਡਾਨਾ)- ਵਿਦੇਸ਼ ਜਾ ਕੇ ਕੰਮ ਕਰਨ ਦੇ ਇੱਛੁਕ ਨੌਜਵਾਨਾਂ ਲਈ ਬਿਊਟੀ ਇੰਡਸਟਰੀ ਵਰਤਮਾਨ ਵਿਚ ਮੋਹਰੀ ਤੇ ਸੁਰੱਖਿਅਤ ਮੰਨੀ ਜਾ ਰਹੀ ਹੈ, ਤੇ ਇਹ ਕੋਰਸ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ | ਇਹ ਕੰਮ ਸਿੱਖਣ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ | ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)- ਗੁਰੂ ਨਾਨਕ ਕਾਲਜ ਸੁਖਚੈਨਆਣਾ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਹੇਰ ਮਾਲਕ ਹੇਰ ਪੈਲੇਸ ਐਾਡ ਰੈਸਟੋਰੈਂਟ ਫਗਵਾੜਾ ਜੋ ਕਿ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਆਖੰਡ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ, ਟੀ. ਡੀ. ਚਾਵਲਾ)-ਫਗਵਾੜਾ ਹਲਕੇ ਦੇ ਵਿਧਾਇਕ ਸੋਮ ਪ੍ਰਕਾਸ਼ ਕੈਥ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸਰਵਣ ਸਿੰਘ ਕੁਲਾਰ ਵੱਲੋਂ ਹਲਕੇ ਦੀਆਂ ਅਕਾਲੀ ਭਾਜਪਾ ਪੰਚਾਇਤਾਂ ਨਾਲ ਫਗਵਾੜਾ ਵਿਖੇ ਮੀਟਿੰਗ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਇੰਸ ਗਰੁੱਪ ...
ਤਲਵੰਡੀ ਚੌਧਰੀਆਂ, 19 ਮਈ (ਪਰਸਨ ਲਾਲ ਭੋਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪ੍ਰੀਖਿਆ ਵਿਚ 42 ਵਿਦਿਆਰਥੀ ਬੈਠੇ ਜੋ ਸਾਰੇ ਦੇ ਸਾਰੇ ਪਾਸ ...
ਭੰਡਾਲ ਬੇਟ, 19 ਮਈ (ਜੋਗਿੰਦਰ ਸਿੰਘ ਜਾਤੀਕੇ)- ਬਲਾਕ ਢਿਲਵਾਂ ਦੇ ਪਿੰਡ ਜਾਤੀਕੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬੀ.ਡੀ.ਪੀ.ਓ. ਸੇਵਾ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸਕੂਲ ਵਿਖੇ ਕਰਵਾਈ ਗਈ, ਜਿਸ ਵਿਚ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਭਾਗ ਲਿਆ | ਇਸ ਮੌਕੇ ...
ਬੇਗੋਵਾਲ, 19 ਮਈ (ਸੁਖਜਿੰਦਰ ਸਿੰਘ)- ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਪ੍ਰਾਇਮਰੀ ਵਿੰਗ ਵੱਲੋਂ ਅੰਤਰ ਹਾਊਸ ਨਾਚ ਮੁਕਾਬਲੇ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਰੋਮਿਲਾ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿਚ ਤੀਸਰੀ ਜਮਾਤ ਤੋਂ ਲੈ ਕੇ ...
ਭੰਡਾਲ ਬੇਟ, 19 ਮਈ (ਜੋਗਿੰਦਰ ਸਿੰਘ ਜਾਤੀਕੇ)- ਬਲਾਕ ਢਿਲਵਾਂ ਦੇ ਪਿੰਡ ਜਾਤੀਕੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬੀ.ਡੀ.ਪੀ.ਓ. ਸੇਵਾ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸਕੂਲ ਵਿਖੇ ਕਰਵਾਈ ਗਈ, ਜਿਸ ਵਿਚ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਭਾਗ ਲਿਆ | ਇਸ ਮੌਕੇ ...
ਨਡਾਲਾ, 19 ਮਈ (ਮਾਨ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਬਲਾਕ ਭੁਲੱਥ ਦੀ ਮੀਟਿੰਗ ਪ੍ਰਧਾਨ ਪ੍ਰਮੋਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਬਲਾਕ ਪ੍ਰਧਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਵੱਖ-ਵੱਖ ਵਿਸ਼ਿਆਂ ਦੇ ...
ਤਲਵੰਡੀ ਚੌਧਰੀਆਂ, 19 ਮਈ (ਪਰਸਨ ਲਾਲ ਭੋਲਾ)- ਪੀਰ ਬਾਬਾ ਮੁਹੰਮਦ ਨਗੀਨ ਸ਼ਾਹ ਮਹੀਜੀਤਪੁਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਝੰਡ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਇਕ ਰੋਜ਼ਾ 14ਵਾਂ ਜੋੜ ਮੇਲਾ ਕਰਵਾਇਆ ਗਿਆ | ਦਰਗਾਹ ...
ਫਗਵਾੜਾ, 19 ਮਈ (ਟੀ. ਡੀ. ਚਾਵਲਾ)- ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਦੇ ਅੰਤਰਗਤ ਚੱਲ ਰਹੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਵਿਦਿਆਰਥੀਆਂ ਨੇ ਲੋਕਤੰਤਰ ਦੇ ਮੁੱਖ ਤੇ ਵਿਪੱਖ, ਗਲੋਬਲ ਵਾਰਮਿੰਗ, ਭਾਰਤੀ ਸਿੱਖਿਆ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)- ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਡੇਰਾ ਸੰਤ ਬਾਬਾ ਹੰਸ ਰਾਜ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਵਿਖੇ ਸਰਬੱਤ ਦੇ ਭਲੇ ਲਈ ਤਿੰਨ ਦਿਨਾਂ ਸਮਾਗਮ ਦੀ ਆਰੰਭਤਾ ਹੋ ਗਈ | ਇਸ ਮੌਕੇ ਸ੍ਰੀ ...
ਸੁਭਾਨਪੁਰ, 19 ਮਈ (ਜੱਜ)- ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਜੀ.ਟੀ. ਰੋਡ ਨੂੰ ਚਾਰ ਮਾਰਗੀ ਕਰਨ ਦਾ ਜੋ ਕੰਮ ਚੱਲ ਰਿਹਾ ਹੈ, ਤੇ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਪਿੰਡ ਡੋਗਰਾਂਵਾਲ, ਡੇਰੇ ਲੁਬਾਣਾ, ਡੇਰੇ ਡੋਗਰਾਂਵਾਲ, ਰਮੀਦੀ, ਹੰਬੋਵਾਲ ਆਦਿ ਪਿੰਡਾਂ ਨੂੰ ...
ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)- ਐਲਾਇੰਸ ਕਲੱਬ ਫਗਵਾੜਾ ਰਾਇਲ ਦੀ ਮੀਟਿੰਗ ਕੇ.ਜੀ. ਰਿਜੋਰਟ ਵਿਖੇ ਹੋਈ, ਜਿਸ ਦੀ ਪ੍ਰਧਾਨਗੀ 2016-17 ਦੇ ਪ੍ਰਧਾਨ ਜੇ.ਐਸ. ਕੁੰਦੀ ਨੇ ਕੀਤੀ | ਮੀਟਿੰਗ ਦੌਰਾਨ ਜਥੇਬੰਦੀ ਦੇ ਪਿਛਲੇ ਸਾਲ ਵਿਚ ਕੀਤੇ ਕਾਰਜਾਂ 'ਤੇ ਚਾਨਣਾ ਪਾਉਣ ਉਪਰੰਤ ...
ਡਡਵਿੰਡੀ, 19 ਮਈ (ਬਲਬੀਰ ਸੰਧਾ)- ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਅਹਿਮ ਯੋਗਦਾਨ ਕਰ ਰਹੀਆਂ ਹਨ, ਤੇ ਪੰਜਾਬ ਨੂੰ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਨਸ਼ਾ ਮੁਕਤ ਕਰ ਲਿਆ ਜਾਵੇਗਾ | ਇਹ ਸ਼ਬਦ ਐਸ.ਐਸ.ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਸਾਂਝ ...
ਨਡਾਲਾ, 19 ਮਈ (ਮਾਨ)- ਟਹਿਲ ਸਿੰਘ ਪਬਲਿਕ ਸਕੂਲ ਤਲਵਾੜਾ ਵਿਚ ਸਿਹਤ ਵਿਭਾਗ ਵੱਲੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਸੈਮੀਨਾਰ ਲਗਵਾਇਆ ਗਿਆ | ਇਸ ਮੌਕੇ ਡਾ: ਬਿਕਰਮਜੀਤ ਸਿੰਘ ਮੁਖੀ ਸਿੱਖਿਆ ਸੈੱਲ, ਡਾ: ਜਸਵਿੰਦਰ ਸਿੰਘ ਨੇ ਦੱਸਿਆ ਕਿ ਤੰਬਾਕੂ, ਸਿਗਰਟ, ਹੁੱਕਾ, ...
ਸੁਲਤਾਨਪੁਰ ਲੋਧੀ, 19 ਮਈ(ਨਰਿੰਦਰ ਸਿੰਘ ਸੋਨੀਆ)- ਮਾਰੂਤੀ ਸਜੂਕੀ ਕਾਰ ਕੰਪਨੀ ਵੱਲੋਂ ਲਗਜ਼ਰੀ ਕਾਰਾਂ ਦੇ ਨਵੇਂ ਜਾਰੀ ਕੀਤੇ ਮਾਡਲਾਂ ਨੂੰ ਡੀਲਰਸ਼ਿਪ ਪੱਧਰ 'ਤੇ ਲਾਂਚ ਕਰਨ ਦੀ ਰਸਮ ਸਟੈਨ ਆਟੋਜ਼ ਤਲਵੰਡੀ ਰੋਡ ਸੁਲਤਾਨਪੁਰ ਲੋਧੀ ਵਿਖੇ ਮਨਜੀਤ ਕੌਰ ਮੈਨੇਜਰ ...
ਸੁਲਤਾਨਪੁਰ ਲੋਧੀ, 19 ਮਈ(ਨਰਿੰਦਰ ਸਿੰਘ ਸੋਨੀਆ)- ਮਾਰੂਤੀ ਸਜੂਕੀ ਕਾਰ ਕੰਪਨੀ ਵੱਲੋਂ ਲਗਜ਼ਰੀ ਕਾਰਾਂ ਦੇ ਨਵੇਂ ਜਾਰੀ ਕੀਤੇ ਮਾਡਲਾਂ ਨੂੰ ਡੀਲਰਸ਼ਿਪ ਪੱਧਰ 'ਤੇ ਲਾਂਚ ਕਰਨ ਦੀ ਰਸਮ ਸਟੈਨ ਆਟੋਜ਼ ਤਲਵੰਡੀ ਰੋਡ ਸੁਲਤਾਨਪੁਰ ਲੋਧੀ ਵਿਖੇ ਮਨਜੀਤ ਕੌਰ ਮੈਨੇਜਰ ...
ਫਗਵਾੜਾ, 19 ਮਈ (ਹਰੀਪਾਲ ਸਿੰਘ)- ਫਗਵਾੜਾ ਸ਼ਹਿਰ ਵਿਚ ਅੱਜ ਲੱਗੇ ਬਿਜਲੀ ਦੇ ਕੱਟ ਦੇ ਨਾਲ ਜਿਥੇ ਲੋਕਾਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੋਇਆ, ਉਥੇ ਹੀ ਮੁਹੱਲਿਆਂ ਦੇ ਵਿਚ ਖੁੱਲ੍ਹੇ ਪਲੇਅ ਵੇਅ ਸਕੂਲਾਂ ਵਿਚ ਵੀ ਮਾਸੂਮ ਬੱਚਿਆਂ ਦਾ ਗਰਮੀ ਦੇ ਨਾਲ ਹਾਲ ਹਾਲੋ-ਬੇਹਾਲ ਹੋ ...
ਫਗਵਾੜਾ, 19 ਮਈ (ਤਰਨਜੀਤ ਸਿੰਘ ਕਿੰਨੜਾ)- ਡਾ: ਅੰਬੇਡਕਰ ਜਨ ਚੇਤਨਾ ਸੰਘ ਦੀ ਮੀਟਿੰਗ ਸੂਬਾ ਪ੍ਰਧਾਨ ਵਿਕਰਮ ਬਘਾਣੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਰਾਜ ਵਿਚ ਦਲਿਤਾਂ ਉਪਰ ਵੱਧ ਰਹੇ ਅੱਤਿਆਚਾਰਾਂ ਪ੍ਰਤੀ ਡੂੰਘੀ ਚਿੰਤਾ ਦਾ ...
ਖਲਵਾੜਾ, 19 ਮਈ (ਮਨਦੀਪ ਸਿੰਘ ਸੰਧੂ)- ਪਿੰਡ ਘੁੰਮਣਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦਾ ਭੋਗ 5 ਜੂਨ ਨੂੰ ਪ੍ਰਵਾਸੀ ਭਾਰਤੀ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਾਏ ਜਾਣਗੇ, ...
ਫਗਵਾੜਾ, 19 ਮਈ (ਹਰੀਪਾਲ ਸਿੰਘ)- ਫਗਵਾੜਾ ਸ਼ਹਿਰ ਵਿਚ ਅੱਜ ਲੱਗੇ ਬਿਜਲੀ ਦੇ ਕੱਟ ਦੇ ਨਾਲ ਜਿਥੇ ਲੋਕਾਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੋਇਆ, ਉਥੇ ਹੀ ਮੁਹੱਲਿਆਂ ਦੇ ਵਿਚ ਖੁੱਲ੍ਹੇ ਪਲੇਅ ਵੇਅ ਸਕੂਲਾਂ ਵਿਚ ਵੀ ਮਾਸੂਮ ਬੱਚਿਆਂ ਦਾ ਗਰਮੀ ਦੇ ਨਾਲ ਹਾਲ ਹਾਲੋ-ਬੇਹਾਲ ਹੋ ...
ਸੁਲਤਾਨਪੁਰ ਲੋਧੀ, 19 ਮਈ (ਸੋਨੀਆ)- ਪੰਜਾਬੀ ਸਮਾਜ ਨੂੰ ਆਤਮਿਕ ਤੌਰ 'ਤੇ ਤੰਦਰੁਸਤ ਤੇ ਨਰੋਆ ਬਣਾਉਣ ਲਈ ਪੁਸਤਕ ਸੱਭਿਆਚਾਰ ਪੈਦਾ ਕਰਨਾ ਜ਼ਰੂਰੀ ਹੈ, ਤੇ ਇਸ ਮਕਸਦ ਲਈ ਕਿਤਾਬਾਂ ਦੇ ਲੰਗਰ ਲਗਾਉਣ ਤੋਂ ਵੱਧ ਬਿਹਤਰ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ | ਇਹ ਸ਼ਬਦ ਗੁਰੂ ...
ਫਗਵਾੜਾ, 19 ਮਈ (ਚਾਵਲਾ)- ਸਨਅਤੀ ਜਥੇਬੰਦੀਆਂ ਦੀ ਮੀਟਿੰਗ ਸੀਕੋ ਇੰਡਸਟਰੀ ਵਿਚ ਹੋਈ, ਜਿਸ ਵਿਚ ਇੰਜਣ ਪਾਰਟਸ, ਮੋਟਰਸ ਪਾਰਟਸ, ਬਿਜਲੀ ਪੁਰਜ਼ੇ, ਆਟੋ ਪਾਰਟਸ 'ਤੇ ਜੀ.ਐਸ.ਟੀ. ਦਰ 28 ਪ੍ਰਤੀਸ਼ਤ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ, ਤੇ ਫ਼ੈਸਲਾ ਕੀਤਾ ਗਿਆ ਕਿ ਪ੍ਰੇਸ਼ਾਨੀ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX