ਤਾਜਾ ਖ਼ਬਰਾਂ


ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  3 minutes ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਨੇ ਅੱਜ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਵੀ...
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  2 minutes ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਵਲੋਂ ਅੱਜ ਮਹਾਰਾਸ਼ਟਰ ਅਤੇ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ...
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  39 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ,ਬਰਜਿੰਦਰ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  32 minutes ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ...........
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  55 minutes ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  55 minutes ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ..............
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 1 hour ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 minute ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 1 hour ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 1 hour ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 1 hour ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 1 hour ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 1 hour ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 1 hour ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 1 hour ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 1 hour ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 1 hour ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 1 hour ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 1 hour ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  1 minute ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਸਨਅਤ ਤੇ ਵਪਾਰ

ਹੁਣ ਮੋਬਾਈਲ 'ਤੇ ਡਾਕੀਆ ਕਰਵਾਏਗਾ ਈ-ਦਸਤਖ਼ਤ

ਇਸਲਾਮਾਬਾਦ, 22 ਮਈ (ਏਜੰਸੀ)- ਹੁਣ ਤੁਹਾਡੇ ਘਰ ਚਿੱਠੀ ਲੈ ਕੇ ਪਹੁੰਚਣ ਵਾਲਾ ਡਾਕੀਆ ਵੀ ਪੂਰੀ ਤਰ੍ਹਾਂ 4ਜੀ ਸਮਾਰਟਫੋਨ ਨਾਲ ਹਾਈਟੈਕ ਹੋਣ ਜਾ ਰਿਹਾ ਹੈ | ਡਾਕ ਵਿਭਾਗ ਨੇ ਇਸ ਦੇ ਲਈ ਪੂਰੀ ਤਿਆਰੀ ਕਰ ਲਈ ਹੈ | ਪਹਿਲੇ ਪੜਾਅ 'ਚ ਉੱਤਰ ਪ੍ਰਦੇਸ਼ ਦੇ 10 ਜ਼ਿਲਿ੍ਹਆਂ 'ਚ ਇਹ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ | ਇਸਲਾਮਾਬਾਦ ਤੇ ਕੌਸ਼ਾਂਬੀ ਦੇ ਕੁਲ 205 ਡਾਕੀਏ ਕਿਸੇ ਚਿੱਠੀ-ਪੱਤਰ ਨੂੰ ਦੇਣ ਲਈ ਮੋਬਾਈਲ ਸਕਰੀਨ 'ਤੇ ਈ-ਦਸਤਖ਼ਤ ਕਰਵਾ ਲਵੇਗਾ | ਉਸੇ ਮੌਕੇ 'ਤੇ ਉਹ ਰਿਸੀਵਿੰਗ ਨੂੰ ਆਨਲਾਈਨ ਅਪਲੋਡ ਕਰ ਦੇਵੇਗਾ | ਇਸ ਦੀ ਸੂਚਨਾ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਹੋ ਜਾਵੇਗੀ | ਖਾਸ ਗੱਲ ਇਹ ਹੈ ਕਿ ਡਾਕ ਵੰਡਣ ਸਮੇਂ ਉਹ ਸਥਾਨ ਵਿਭਾਗ ਦੇ ਮੁੱਖ ਸਰਵਰ 'ਤੇ ਵੀ ਦਿਖੇਗਾ | ਮੋਬਾਈਲ 'ਚ ਜੀ ਪੀ ਐਸ ਦੀ ਵਿਵਸਥਾ ਵੀ ਹੋਵੇਗੀ | ਇਸ ਨਾਲ ਉਹ ਕਿੰਨੇ ਵਜੇ ਕਿੱਥੇ ਪਹੁੰਚਿਆ ਇਸ ਦੀ ਜਾਣਕਾਰੀ ਵੀ ਵਿਭਾਗ ਨੂੰ ਮਿਲਦੀ ਰਹੇਗੀ | ਇਹ ਵਿਸ਼ੇਸ਼ ਐਪਲੀਕੇਸ਼ਨ ਜ਼ਰੀਏ ਹੋਵੇਗਾ | ਇਸ ਨਾਲ ਲੋਕਾਂ ਨੂੰ ਸਮੇਂ ਅਨੁਸਾਰ ਡਾਕ ਮਿਲੇਗੀ |


ਖ਼ਬਰ ਸ਼ੇਅਰ ਕਰੋ

ਅਪ੍ਰੈਲ-ਮਾਰਚ ਤੋਂ ਬਦਲਕੇ ਹੁਣ ਜਨਵਰੀ-ਦਸੰਬਰ ਹੋਵੇਗਾ ਵਿੱਤੀ ਸਾਲ

ਨਵੀਂ ਦਿੱਲੀ, 22 ਮਈ (ਏਜੰਸੀ)-ਸਰਕਾਰ ਨੇ ਵਿੱਤ ਸਾਲ ਨੂੰ ਅਪ੍ਰੈਲ-ਮਾਰਚ ਤੋਂ ਬਦਲ ਕੇ ਜਨਵਰੀ-ਦਸੰਬਰ ਕਰਨ ਦੀ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਨਾਲ ਵਿੱਤ ਸਾਲ ਨੂੰ ਖੇਤੀਬਾੜੀ ਉਤਪਾਦਨ ਨਾਲ ਸੰਬੰਧਿਤ ਕੀਤਾ ਜਾ ਸਕੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ...

ਪੂਰੀ ਖ਼ਬਰ »

ਸਵਿਫਟ ਸਭ ਤੋਂ ਵੱਧ ਵਿਕਣ ਵਾਲੀ ਕਾਰ

ਨਵੀਂ ਦਿੱਲੀ, 22 ਮਈ (ਏਜੰਸੀ)-ਮਾਰੂਤੀ ਸੁਜੂਕੀ ਦੀ ਹੈਚਬੈਕ ਸਵਿਫਟ ਅਪ੍ਰੈਲ ਮਹੀਨੇ 'ਚ ਘਰੇਲੂ ਬਾਜ਼ਾਰ 'ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਮਾਡਲ ਰਹੀ | ਸਵਿਫਟ ਨੇ ਮਾਰੂਤੀ ਦੀ ਹੀ ਆਲਟੋ ਨੂੰ ਪਿੱਛੇ ਛੱਡ ਦਿੱਤਾ ਹੈ | ਘਰੇਲੂ ਬਾਜ਼ਾਰ 'ਚ ਯਾਤਰੀ ਕਾਰ ਬਾਜ਼ਾਰ 'ਚ ਮਾਰੂਤੀ ...

ਪੂਰੀ ਖ਼ਬਰ »

ਰੇਮੰਡ ਦੀ ਖਾਦੀ ਨਾਲ ਸਾਂਝੇਦਾਰੀ

ਨਵੀਂ ਦਿੱਲੀ, 22 ਮਈ (ਏਜੰਸੀ)-ਕੱਪੜੇ ਦੀ ਵੱਡੀ ਕੰਪਨੀ ਰੇਮੰਡ ਨੇ ਕੇ ਵੀ ਆਈ ਸੀ ਨਾਲ ਸਾਂਝੇਦਾਰੀ ਤਹਿਤ ਹੁਣ ਬ੍ਰਾਂਡਿਡ ਖਾਦੀ ਲੇਬਲ (ਰੇਮੰਡ ਦੁਆਰਾ ਖਾਦੀ) ਸ਼ੁਰੂ ਕੀਤਾ ਹੈ ਤੇ ਇਸ ਕੱਪੜੇ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰੇਗਾ | ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ...

ਪੂਰੀ ਖ਼ਬਰ »

ਸੈਂਸੈਕਸ 106 ਅੰਕ ਵਧ ਕੇ ਹੋਇਆ ਬੰਦ

ਮੁੰਬਈ, 22 ਮਈ (ਏਜੰਸੀ)-ਉਪਰਲੇ ਪੱਧਰਾਂ 'ਤੇ ਘਰੇਲੂ ਬਾਜ਼ਾਰਾਂ 'ਚ ਮੁਨਾਫਾਵਸੂਲੀ ਕਾਰਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਆਪਣੇ ਦਿਨ ਦੇ ਉੱਪਰੀ ਪੱਧਰਾਂ ਨਾਲ ਹੇਠਾਂ ਬੰਦ ਹੋਇਆ | ਬੰਬਈ ਸਟਾਕ ਐਕਸਚੇੇਂਜ (ਬੀ ਐਸ ਈ) ਦਾ ਸੂਚਕਅੰਕ ਸੈਂਸੈਕਸ 106.05 ਅੰਕ ਵੱਧ ਕੇ 30,570.97 ਅੰਕ 'ਤੇ ...

ਪੂਰੀ ਖ਼ਬਰ »

ਐਲ ਆਈ ਸੀ ਨੂੰ 2016-17 'ਚ 180117 ਕਰੋੜ ਰੁਪਏ ਦੀ ਨਿਵੇਸ਼ ਆਮਦਨ

ਮੁੰਬਈ, 22 ਮਈ (ਏਜੰਸੀ)-ਭਾਰਤੀ ਜੀਵਨ ਬੀਮਾ ਨਿਗਮ (ਐਲ ਆਈ ਸੀ) ਨੂੰ ਵਿੱਤ ਸਾਲ 2016-17 'ਚ ਕੁੱਲ 1,80,117 ਕਰੋੜ ਰੁਪਏ ਦੀ ਨਿਵੇਸ਼ ਆਮਦਨ ਹੋਈ | ਐਲ ਆਈ ਸੀ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਸੰਸਥਾਗਤ ਨਿਵੇਸ਼ ਕੰਪਨੀ ਵੀ ਹੈ | ਵਿੱਤ ਸਾਲ 'ਚ ਕੰਪਨੀ ਨੂੰ ਸਰਕਾਰੀ ਬਾਂਡਾਂ 'ਚ ਨਿਵੇਸ਼, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX