ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਖੇਡ ਸੰਸਾਰ

ਜਿੰਦਰ ਮਾਹਲ ਬਣਿਆ ਭਾਰਤੀ ਮੂਲ ਦਾ ਪਹਿਲਾ ਵਿਸ਼ਵ ਰੈਸਿਲੰਗ ਚੈਂਪੀਅਨ

ਦਿੱਲੀ, 22 ਮਈ (ਏਜੰਸੀ)- 10 ਸਾਲ ਬਾਅਦ ਇਕ ਵਾਰ ਫਿਰ ਸਨਸਨੀ ਫੈਲਾਉਂਦਿਆਂ ਇਕ ਭਾਰਤੀ ਪਹਿਲਵਾਨ ਨੇ ਡਬਲਯੂ.ਡਬਲਯੂ.ਈ. ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਹੈ | ਭਾਰਤੀ ਮੂਲ ਦੇ ਪਹਿਲਵਾਨ ਜਿੰਦਰ ਮਾਹਲ ਨੇ ਬੀਤੇ ਦਿਨ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਹਰਾ ਕੇ ਡਬਲਯੂ. ...

ਪੂਰੀ ਖ਼ਬਰ »

ਜੌਹਨਸਨ ਜਾਂ ਪਾਂਡਿਆ ਨਹੀਂ, ਇਹ ਔਰਤ ਹੈ ਮੁੰਬਈ ਦੀ ਜਿੱਤ ਦੀ ਨਾਇਕਾ!

ਨਵੀਂ ਦਿੱਲੀ, 22 ਮਈ (ਏਜੰਸੀ)- ਬੀਤੀ ਰਾਤ ਆਈ. ਪੀ. ਐੱਲ. ਦੇ ਫਾਈਨਲ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਪੁਣੇ ਸੁਪਰਜਾਇੰਟਸ ਨੂੰ ਸਿਰਫ 1 ਦੌੜ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ | ਪੰ੍ਰਤੂ ਮੁੰਬਈ ਦੀ ਇਸ ਖਿਤਾਬੀ ਜਿੱਤ ਵਿਚ ਮਿਸ਼ੇਲ ਜੌਹਨਸਨ ਜਾਂ ਕਰੁਨਾਲ ਪਾਂਡਿਆ ...

ਪੂਰੀ ਖ਼ਬਰ »

ਪੰਜਾਬ ਦਾ ਗੁਰਿੰਦਰਬੀਰ ਸਿੰਘ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਜਲੰਧਰ, 22 ਮਈ (ਜਤਿੰਦਰ ਸਾਬੀ)- ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਨਵਾਂ ਰਿਕਾਰਡ ਕਾਇਮ ਕਰਨ ਵਾਲੇ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਪਤਿਆਲ (ਭੋਗਪੁਰ ) ਦੇ ਗੁਰਸਿੱਖ ਅਥਲੀਟ ਗੁਰਿੰਦਰਬੀਰ ਸਿੰਘ ਨੇ ਬੈਂਕਾਕ (ਥਾਈਲੈਂਡ) ਵਿਖੇ ਜਾਰੀ ਦੂਜੀ ਏਸ਼ੀਅਨ ਯੂਥ ...

ਪੂਰੀ ਖ਼ਬਰ »

ਮੈਂ ਸੋਚਿਆ ਨਹੀਂ ਸੀ ਕਿ ਅੰਤ ਅਜਿਹਾ ਹੋਵੇਗਾ-ਸਮਿਥ

ਹੈਦਰਾਬਾਦ, 22 ਮਈ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ-10 ਦੇ ਫਾਈਨਲ 'ਚ ਬੀਤੀ ਰਾਤ ਮੁੰਬਈ ਇੰਡੀਅਨਜ਼ ਦੀ ਟੀਮ ਤੋਂ 1 ਦੌੜ ਨਾਲ ਮਿਲੀ ਹਾਰ ਤੋਂ ਬਾਅਦ ਬੋਲਦਿਆਂ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਕਪਤਾਨ ਸਟੀਵਨ ਸਮਿਥ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਅੰਤ ਦੀ ਉਮੀਦ ...

ਪੂਰੀ ਖ਼ਬਰ »

ਅਲੈਗਜ਼ੈਂਡਰ ਜ਼ਵੇਰੇਵ ਨੇ ਜਿੱਤਿਆ ਇਟਾਲੀਅਨ ਓਪਨ

ਰੋਮ (ਇਟਲੀ), 22 ਮਈ (ਏਜੰਸੀ)- ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਜਿੱਤ ਲਿਆ ਹੈ | ਮਰਦਾਂ ਦੇ ਸਿੰਗਲ ਵਰਗ ਦੇ ਫਾਈਨਲ 'ਚ ਜ਼ਵੇਰੇਵ ਨੇ ਵਿਸ਼ਵ ਦੇ ਅੱਵਲ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਹਰਾ ਕੇ ਇਟਾਲੀਅਨ ਓਪਨ ਦਾ ...

ਪੂਰੀ ਖ਼ਬਰ »

ਰੀਅਲ ਮੈਡਰਿਡ ਬਣਿਆ 'ਲਾ-ਲੀਗਾ' ਚੈਂਪੀਅਨ

ਮੈਡਰਿਡ, 22 ਮਈ (ਏਜੰਸੀ)- ਰੀਅਲ ਮੈਡਰਿਡ ਨੇ ਬਾਰਸੀਲੋਨਾ ਦਾ ਦਬਦਬਾ ਖਤਮ ਕਰਦਿਆਂ ਪੰਜ ਸਾਲ ਬਾਅਦ ਰਿਕਾਰਡ 33ਵੀਂ ਵਾਰ 'ਲਾ-ਲੀਗਾ' ਦਾ ਿਖ਼ਤਾਬ ਹਾਸਿਲ ਕੀਤਾ ਹੈ | ਰੀਅਲ ਮੈਡਰਿਡ ਨੇ ਆਖਰੀ ਮੁਕਾਬਲੇ 'ਚ ਮਲਾਗਾ ਨੂੰ 2-0 ਨਾਲ ਹਰਾ ਕੇ ਘਰੇਲੂ ਮੈਦਾਨ 'ਚ ਿਖ਼ਤਾਬ ਆਪਣੇ ਨਾਂਅ ਕੀਤਾ | ਇਸ ਤੋਂ ਪਹਿਲਾਂ ਮੈਡਰਿਡ ਨੇ ਆਖਰੀ ਵਾਰ 2012 'ਚ ਇਹ ਿਖ਼ਤਾਬ ਜਿੱਤਿਆ ਸੀ | ਇਸ ਦੇ ਨਾਲ ਹੀ ਉਸਨੇ ਬਾਰਸੀਲੋਨਾ ਦਾ ਦਬਦਬਾ ਖਤਮ ਕਰਦਿਆਂ ਉਸਨੂੰ ਿਖ਼ਤਾਬੀ ਹੈਟਿ੍ਕ ਬਣਾਉਣ ਤੋਂ ਵਾਂਝਿਆਂ ਕਰ ਦਿੱਤਾ | ਬਾਰਸੀਲੋਨਾ ਨੇ 2015 ਅਤੇ 2016 'ਚ ਲਗਾਤਾਰ 2 ਵਾਰ ਇਹ ਟੂਰਨਾਮੈਂਟ ਜਿੱਤਿਆ ਸੀ | ਮੈਚ ਦੌਰਾਨ ਰੀਅਲ ਵੱਲੋਂ ਦਿੱਗਜ਼ ਖਿਡਾਰੀ ਕਿ੍ਸਟੀਆਨੋ ਰੋਨਾਲਡੋ ਅਤੇ ਕਰੀਮ ਬੇਜ਼ੇਮਾ ਨੇ ਇਕ-ਇਕ ਗੋਲ ਕੀਤਾ | ਰੋਨਾਲਡੋ ਨੇ ਮੈਚ ਦੌਰਾਨ 14ਵੇਂ ਮਿੰਅ ਅਤੇ ਬੇਜ਼ੇਮਾ ਨੇ 55ਵੇਂ ਮਿੰਟ 'ਚ ਗੋਲ ਦਾਗਿਆ | ਮਲਾਗਾ ਕਲੱਬ ਦੇ ਖਿਡਾਰੀਆਂ ਗੋਲ ਕਰਨ ਦੀਆਂ ਕੋਸ਼ਿਸ਼ਾਂ ਰੀਅਲ ਦੀ ਰੱਖਿਆਪੰਕਤੀ ਨੇ ਕਾਮਯਾਬ ਨਹੀਂ ਹੋਣ ਦਿੱਤੀਆਂ | ਰੋਨਾਲਡੋ ਦਾ ਪਿਛਲੇ 9 ਮੈਚਾਂ ਤੋਂ ਇਹ 14ਵਾਂ ਗੋਲ ਸੀ | ਰੀਅਲ ਮੈਡਰਿਡ 38 ਮੈਚਾਂ ਵਿਚ 93 ਅੰਕਾਂ ਨਾਲ ਸਿਖ਼ਰ 'ਤੇ ਰਿਹਾ | ਪਿਛਲਾ ਜੇਤੂ ਬਾਰਸੀਲੋਨਾ ਇੰਨੇ ਹੀ ਮੈਚਾਂ ਵਿਚੋਂ 90 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ | ਰੀਅਲ ਦਾ ਮੁਕਾਬਲਾ ਹੁਣ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਆਗਾਮੀ 4 ਜੂਨ ਨੂੰ ਜੁਵੈਂਟਸ ਨਾਲ ਹੋਵੇਗਾ | ਰੀਅਲ ਵਾਲੇ ਦੋਹਰਾ ਿਖ਼ਤਾਬ ਜਿੱਤਣ ਦਾ ਇਹ ਸੁਨਿਹਰਾ ਮੌਕਾ ਹੈ |
ਕੋਚ ਵਜੋਂ ਇਸ ਤੋਂ ਬਿਹਤਰ ਹੋਰ ਕੁਝ ਨਹੀਂ- ਜ਼ਿਦਾਨ
ਮੈਚ ਤੋਂ ਬਾਅਦ ਰੀਅਲ ਮੈਡਰਿਡ ਦੇ ਕੋਚ ਜਿਨੇਦਿਨ ਜ਼ਿਦਾਨ ਨੇ ਕਿਹਾ, 'ਅਸੀਂ ਬਹੁਤ ਖੁਸ਼ ਹਾਂ | 38 ਹਫਤਿਆਂ ਮਗਰੋਂ ਸਾਨੂੰ ਇਹ ਿਖ਼ਤਾਬ ਮਿਲਿਆ ਹੈ ਅਤੇ ਅਸੀਂ ਵਿਸ਼ਵ ਦੀਆਂ ਸਰਬੋਤਮ ਲੀਗ 'ਚੋਂ ਇਕ ਨੂੰ ਜਿੱਤਣ 'ਚ ਕਾਮਯਾਬ ਰਹੇ ਹਾਂ |' ਜ਼ਿਦਾਨ ਨੇ ਕਿਹਾ ਕਿ ਇਕ ਕੋਚ ਵਜੋਂ ਇਸ ਤੋਂ ਬਿਹਤਰ ਚੀਜ਼ ਕੋਈ ਹੋਰ ਨਹੀਂ ਅਤੇ ਪੇਸ਼ੇਵਰ ਰੂਪ 'ਚ ਵੇਖਿਆ ਜਾਵੇ ਤਾਂ ਇਹ ਮੇਰੇ ਜੀਵਨ ਦੇ ਸਭ ਤੋਂ ਸੁਖੀ ਦਿਨਾਂ 'ਚੋਂ ਇਕ ਹੈ | ਟੀਮ ਦੇ ਖਿਡਾਰੀ ਇਸ ਜਿੱਤ ਦੇ ਲਾਇਕ ਹਨ | ਸਾਨੂੰ ਸਾਰਿਆਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਹੈ | ਟੀਮ ਵੱਲੋਂ ਏਕਤਾ ਨਾਲ ਖੇਡਣਾ ਹੀ ਇਸ ਜਿੱਤ ਦਾ ਮੁੱਖ ਕਾਰਨ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਸਾਈਾ ਖੇਡ ਸੈਂਟਰ ਬਾਦਲ ਵਿਖੇ ਟਰਾਇਲ 25 ਨੂੰ

ਲੰਬੀ, 22 ਮਈ (ਸ਼ਿਵਰਾਜ ਸਿੰਘ ਬਰਾੜ)- ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸੈਂਟਰ ਬਾਦਲ ਵਿਖੇ ਵੱਖ-ਵੱਖ ਖੇਡਾਂ ਲਈ ਲੜਕੀਆਂ ਦੇ ਟਰਾਇਲ 25 ਮਈ ਨੰੂ ਲਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਸਾਈਾ ਖੇਡ ਸੈਂਟਰ ਬਾਦਲ ਦੇ ...

ਪੂਰੀ ਖ਼ਬਰ »

ਪਟਿਆਲਾ 'ਚ ਹੋਵੇਗਾ ਪਹਿਲਾ ਪੇਸ਼ੇਵਰ ਮੁੱਕੇਬਾਜ਼ੀ ਮੁਕਾਬਲਾ

ਪਟਿਆਲਾ, 22 ਮਈ (ਚਹਿਲ)- ਪੰਜਾਬ 'ਚ ਪਹਿਲੀ ਵਾਰ ਪੇਸ਼ੇਵਰ ਮੁੱਕੇਬਾਜ਼ੀ ਦਾ ਮੁਕਾਬਲਾ ਪਟਿਆਲਾ ਵਿਖੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਮੈਦਾਨ) 'ਚ ਅਗਲੇ ਮਹੀਨੇ ਦੇ ਦੂਸਰੇ ਹਫਤੇ ਹੋਣ ਜਾ ਰਿਹਾ ਹੈ | 'ਆਇਰਨ ਫਿਸਟ ਪਰੋ ਬਾਕਸਿੰਗ ਨਾਈਟ' ਬੈਨਰ ਹੇਠ ...

ਪੂਰੀ ਖ਼ਬਰ »

ਪ੍ਰੋ ਕਬੱਡੀ ਲੀਗ 'ਚ ਨਹੀਂ ਖੇਡ ਸਕਣਗੇ ਪਾਕਿਸਤਾਨੀ ਖਿਡਾਰੀ

ਨਵੀਂ ਦਿੱਲੀ, 22 ਮਈ (ਏਜੰਸੀ)- ਪ੍ਰੋ ਕਬੱਡੀ ਲੀਗ ਸੀਜਨ ਲਈ ਜਾਰੀ ਨਿਲਾਮੀ ਦੇ ਡਰਾਫ਼ਟ 'ਚ ਨਾਂਅ ਸ਼ਾਮਿਲ ਹੋਣ ਦੇ ਬਾਵਜੂਦ 10 ਪਾਕਿਸਤਾਨੀ ਖਿਡਾਰੀ ਇਸ ਲੀਗ 'ਚ ਨਹੀਂ ਖੇਡ ਸਕਣਗੇ। ਇਹ ਐਲਾਨ ਦਿੱਲੀ 'ਚ ਜਾਰੀ ਨਿਲਾਮ ਦੌਰਾਨ ਇਕ ਚੈਨਲ ਦੁਆਰਾ ਕੀਤਾ ਗਿਆ। ਨਿਲਾਮੀ 'ਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX