ਤਾਜਾ ਖ਼ਬਰਾਂ


14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  3 minutes ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  2 minutes ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  22 minutes ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  38 minutes ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  37 minutes ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  59 minutes ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  about 1 hour ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 1 hour ago
ਡੇਰਾ ਬਾਬਾ ਨਾਨਕ, 14 ਨਵੰਬਰ - ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਭਾਰਤੀ ਰੇਲਵੇ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਵਿਖੇ ਰੇਲ ਵਾਇਰ...
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 2 hours ago
ਅਟਾਰੀ, 14 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਜਥੇ ਦੇ ਰੂਪ ਵਿਚ ਪਾਕਿਸਤਾਨ ਗਏ ਅਬੋਹਰ ਵਾਸੀ ਦੋ ਸ਼ਰਧਾਲੂਆਂ ਪਾਸੋਂ ਵਤਨ ਮੁੜਨ ਸਮੇਂ ਅਟਾਰੀ ਸੰਗਠਿਤ ਜਾਂਚ ਚੌਕੀ ਵਿਚ ਕਸਟਮ...
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਮਾਮਲੇ 'ਤੇ ਆਏ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਮਗਰੋਂ ਭਾਜਪਾ ਕਾਂਗਰਸ 'ਤੇ ਹਮਲਾਵਰ ਹੋ ਗਈ ਹੈ। ਭਾਜਪਾ ਵੱਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸ ਨੂੰ ਦੇਸ਼ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਪ੍ਰੈਸ ਵਾਰਤਾ ਦੌਰਾਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ...
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ...
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 3 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ...
ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਪਤੀ ਪਤਨੀ 'ਤੇ ਪ੍ਰੇਮੀ ਵੱਲੋਂ ਫਾਇਰਿੰਗ, ਦੋਵੇਂ ਗੰਭੀਰ ਜ਼ਖਮੀ
. . .  about 2 hours ago
ਟੱਲੇਵਾਲ 14 ਨਵੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਚੂੰਘਾ ਵਿਖੇ ਬੀਤੀ ਰਾਤ ਇਕ ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਗੁਆਂਢੀ ਪਤੀ ਪਤਨੀ ਦੇ ਲੜਾਈ ਦੌਰਾਨ ਪ੍ਰੇਮੀ ਵੱਲੋਂ ਆਪਣੀ 12 ਬੋਰ ਦੀ ਰਾਈਫ਼ਲ ਨਾਲ ਫਾਇਰਿੰਗ...
ਵਿਵਾਦਾਂ 'ਚ ਘਿਰੇ ਸਿੱਧੂ ਮੂੱਸੇਵਾਲਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਗਿਆ ਮੱਥਾ
. . .  about 3 hours ago
ਅੰਮ੍ਰਿਤਸਰ ਵਿਚ ਸੋਨੇ ਦੇ ਵਪਾਰੀ ਨਾਲ ਹੋਈ ਵੱਡੀ ਲੁੱਟ
. . .  about 3 hours ago
ਟਰੱਕਾਂ ਵਾਲਿਆਂ ਤੋਂ ਨਾਕੇਬੰਦੀ ਦੌਰਾਨ ਪੈਸੇ ਲੈਂਦੇ ਮੁਲਾਜ਼ਮ ਮੁਅੱਤਲ
. . .  about 3 hours ago
ਇੰਦੌਰ ਟੈਸਟ : ਬੰਗਲਾਦੇਸ਼ ਦੇ 5 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 140
. . .  about 4 hours ago
ਮੋਟਰਸਾਈਕਲ ਸਵਾਰ ਦੋ ਲੁਟੇਰੇਆਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549

ਦਿੱਲੀ

ਗੁਰਬਾਣੀ ਦੇ ਪ੍ਰਚਾਰ ਲਈ ਸ਼ਕੂਰ ਬਸਤੀ 'ਚ ਲੱਗਾ ਕੈਂਪ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਖ਼ਾਲਸਾ ਸੰਗੀਤ ਵਿੱ ਦਿਆ ਇੰਸਟੀਚਿਊਟ ਦਿੱਲੀ ਵੱਲੋਂ ਛੋਟੇ ਬੱ ਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਪ੍ਰਤੀ ਤਨੂੰਪ੍ਰੀਤ ਕੌਰ ਅਤੇ ਭਾਈ ਰਾਜਵੀਰ ਸਿੰਘ ਨੇ ਸ਼ਕੂਰ ਬਸਤੀ ਦੇ ਗੁਰਦੁਆਰਾ ਭਾਈ ਲਾਲੋ ਵਿਖੇ ਇਕ ਕੈਂਪ ਲਗਾਇਆ ਹੋਇਆ ਹੈ ਜਿਸ ਵਿਚ ਬੱ ਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਛੋਟੇ-ਵੱਡੇ ਬੱ ਚਿਆਂ ਨੂੰ ਸ਼ਬਦਾ ਕੀਰਤਨ, ਤਬਲਾ, ਹਾਰਮੋਨੀਅਮ, ਢੋਲਕ, ਪੱਕੇ ਰਾਗ, ਕਲਾਸੀਕਲ ਤੇ ਲਾਈਟ ਕੀਰਤਨ ਮੁਫ਼ਤ ਸਿਖਾਏ ਜਾ ਰਹੇ ਹਨ | ਕੈਂਪ ਵਿਚ 60-65 ਬੱਚੇ ਆ ਰਹੇ ਹਨ ਜੋ ਉਪਰੋਕਤ ਪ੍ਰੋਗਰਾਮ ਵਿਚ ਬੜੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ | ਬੱ ਚਿਆਂ ਦੇ ਮਾਪੇ ਵੀ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਵਿਚ ਰੁਚੀ ਲੈ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਉਪਰਾਲੇ ਸਮੇਂ-ਸਮੇਂ 'ਤੇ ਜ਼ਰੂਰ ਹੋਣੇ ਚਾਹੀਦੇ ਹਨ | ਤਨੂੰਪ੍ਰੀਤ ਕੌਰ ਅਤੇ ਭਾਈ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਵ ਅੱਜ ਦੀ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨਾ ਹੈ ਤਾਂ ਕਿ ਸਿੱਖੀ ਦਾ ਪ੍ਰਚਾਰ ਵਧਦਾ ਰਹੇ | ਉਨ੍ਹਾਂ ਇਹ ਵੀ ਦੱ ਸਿਆ ਕਿ ਉਨ੍ਹਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ | ਉਨ੍ਹਾਂ ਇਸ ਪ੍ਰਤੀ ਖੁਸ਼ੀ ਮਹਿਸੂਸ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਅਜਿਹੇ ਕੈਂਪ ਲਗਾ ਕੇ ਗੁਰਬਾਣੀ ਦੇ ਨਾਲ ਬੱ ਚਿਆਂ ਨੂੰ ਜੋੜਿਆ ਜਾਵੇ |


ਖ਼ਬਰ ਸ਼ੇਅਰ ਕਰੋ

ਦਿੱਲੀ ਯੂਨੀਵਰਸਿਟੀ ਦੀਆਂ 56 ਹਜ਼ਾਰ ਸੀਟਾਂ 'ਤੇ ਆਨਲਾਈਨ ਦਾਖ਼ਲੇ ਦੀ ਦੌੜ ਅੱਜ ਤੋਂ ਹੋਈ ਸ਼ੁਰੂ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਦਾਖ਼ਲੇ ਲਈ (ਸ਼ੈਸਨ 2017-18) ਗਰੈਜੂਏਸ਼ਨ ਪੱਧਰ 'ਤੇ 56 ਹਜ਼ਾਰ ਸੀਟਾਂ 'ਤੇ ਦਾਖ਼ਲੇ ਦੀ ਦੌੜ ਅੱਜ ਤੋਂ ਸ਼ੁਰੂ ਹੋ ਗਈ ਹੈ | ਸ਼ਾਮੀਂ 5 ਵਜੇ ਤੋਂ ਆਨਲਾਈਨ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ...

ਪੂਰੀ ਖ਼ਬਰ »

ਨਾਰਥ ਨਗਰ ਨਿਗਮ ਵੱਲੋਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੀ ਰੋਕਥਾਮ ਲਈ ਤਿਆਰੀ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਡੇਂਗੂ, ਚਿਕਨਗੁਨੀਆ ਅਤੇ ਮਲੇਰੀਏ ਦੀ ਰੋਕਥਾਮ ਪ੍ਰਤੀ ਨਾਰਥ ਨਗਰ ਨਿਗਮ ਨੇ ਪੂਰੀ ਤਰ੍ਹਾਂ ਕਮਰਕਸ ਲਈ ਹੈ | ਵੱਖ-ਵੱਖ ਇਲਾਕਿਆਂ ਵਿਚ ਦਵਾਈ ਛਿੜਕਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਨਾਲ ਹੀ ਉਪਰੋਕਤ ਬਿਮਾਰੀਆਂ ਤੋਂ ਬਚਣ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਇਸ ਹਫ਼ਤੇ ਆਵੇਗਾ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੀ 12ਵੀਂਾ ਕਲਾਸ ਦਾ ਨਤੀਜਾ ਇਸੇ ਹਫ਼ਤੇ ਆਉਣ ਦੀ ਪੂਰੀ ਸੰਭਾਵਨਾ ਹੈ | ਇਸ ਦੀ ਮਿਤੀ ਸਬੰਧੀ ਜਲਦੀ ਹੀ ਐਲਾਨ ਕੀਤਾ ਜਾ ਰਿਹਾ ਹੈ | ਸੀ. ਬੀ. ਐਸ. ਈ. ਨਤੀਜੇ ਦੇ ਐਲਾਨ ਕਰਨ ...

ਪੂਰੀ ਖ਼ਬਰ »

ਦਿੱਲੀ 'ਚ ਸਰਗਰਮ ਨਮਸਤੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾ ਫ਼ਾਸ਼

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੂਰੀ ਤਰ੍ਹਾਂ ਸਰਗਰਮ ਨਮਸਤੇ ਗਰੋਹ ਦਾ ਪੁਲਿਸ ਨੇ ਪਰਦਾ ਫ਼ਾਸ਼ ਕੀਤਾ ਹੈ ਜੋ ਕਿ ਨਮਸਤੇ ਬੁਲਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ | ਇਨ੍ਹਾਂ ਦੇ ਝਾਂਸੇ ਵਿਚ ਖ਼ਾਸ ਕਰਕੇ ਬਜ਼ੁਰਗ ਲੋਕ ਆ ਜਾਂਦੇ ਹਨ, ...

ਪੂਰੀ ਖ਼ਬਰ »

ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਲਈ ਸਵੱਛ ਐਪ ਮੋਬਾਈਲ ਐਪਲੀਕੇਸ਼ਨ ਸ਼ੁਰੂ

ਕੁਰੂਕਸ਼ੇਤਰ/ਸੋਨੀਪਤ, 22 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਨੇ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਲਈ ਸਵੱਛ ਐਪ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਅਤੇ ਨਾਗਰਿਕਾਂ ਨੂੰ ਇਸ ਐਪ ਨੂੰ ਆਪਣੇ ਸਮਾਰਟ ਮੋਬਾਇਲ ਫੋਨ ਵਿੱਚ ਡਾਉਨਲੋਡ ਕਰਣਾ ਹੋਵੇਗਾ ਅਤੇ ...

ਪੂਰੀ ਖ਼ਬਰ »

ਧੀ ਬਚਾਓ-ਧੀ ਪੜ੍ਹਾਓ ਸੰਮੇਲਨ 'ਚ ਹੋਣਹਾਰ ਬੇਟੀਆਂ ਹੋਈਆਂ ਸਨਮਾਨਿਤ

ਕਾਲਾਂਵਾਲੀ, 22 ਮਈ (ਭੁਪਿੰਦਰ ਪੰਨੀਵਾਲੀਆ)- ਸਰਕਾਰ ਵੱਲੋਂ ਚਲਾਏ ਗਏ ਧੀ ਬਚਾਓ-ਧੀ ਪੜ੍ਹਾਓ ਅਭਿਆਨ ਦੇ ਤਹਿਤ ਰਾਸ਼ਟਰੀ ਅਨੁਭਵੀ ਚਿਕਿਤਸਕ ਸੰਘ ਵੱਲੋਂ ਪਿੰਡ ਨੂਹੀਆਂਵਾਲੀ ਵਿੱਚ ਸੰਮੇਲਨ ਕਰਵਾਇਆ ਗਿਆ | ਸੰਘ ਦੇ ਸੂਬਾ ਪ੍ਰਧਾਨ ਡਾ. ਰਾਜਪਾਲ ਵਰਮਾ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਖਾਲ ਦੇ ਲੇਬਲ 'ਤੇ ਘਟੀਆ ਸਮੱਗਰੀ ਕਾਰਨ ਕਿਸਾਨਾਂ ਨੇ ਰੁਕਵਾਇਆ ਉਸਾਰੀ ਕੰਮ

ਕਾਲਾਂਵਾਲੀ, 21 ਮਈ (ਭੁਪਿੰਦਰ ਪੰਨੀਵਾਲੀਆ)- ਸਰਕਾਰ ਵੱਲੋਂ ਔਢਾਂ ਰੋਡ ਉੱਤੇ ਡੇਰਾ ਮੰਢਾਲਾ ਦੇ ਕੋਲ ਬਣਾਏ ਜਾ ਰਹੇ ਖਾਲ ਦਾ ਲੇਬਲ ਠੀਕ ਨਾ ਹੋਣ 'ਤੇ ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਖਾਲ ਉਸਾਰੀ ਕੰਮ ਰੁਕਵਾ ਦਿੱਤਾ ਹੈ ਅਤੇ ਪ੍ਰਸ਼ਾਸਨ ਤੋਂ ਖਾਲ ਦਾ ਲੇਬਲ ਠੀਕ ...

ਪੂਰੀ ਖ਼ਬਰ »

ਘਰ-ਘਰ ਦੇ ਕੂੜੇ ਤੋਂ ਪੈਸਾ ਕਮਾ ਸਕਦਾ ਹੈ ਹਰ ਸਫ਼ਾਈ ਕਰਮਚਾਰੀ-ਉਮਾ ਸੁਧਾ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਦੀ ਚੇਅਰਪਰਸਨ ਉਮਾ ਸੁਧਾ ਨੇ ਕਿਹਾ ਕਿ ਘਰ-ਘਰ ਦੇ ਕੂੜੇ ਨੂੰ ਵੱਖ-ਵੱਖ ਕਰਕੇ ਖਾਦ ਬਣਾਈ ਜਾਵੇਗੀ | ਇਸ ਕੰਮ ਦੀ ਜ਼ਿੰਮੇਵਾਰੀ ਸਫ਼ਾਈ ਕਰਮਚਾਰੀਆਂ ਨੂੰ ਸੌਾਪੀ ਗਈ ਹੈ | ਇਸ ਕੂੜੇ ਤੋਂ ਖਾਦ ਬਣਾਉਣ ਵਾਲੇ ...

ਪੂਰੀ ਖ਼ਬਰ »

ਰਾਮਪਾਲ ਸਿੰਘ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਿਲ

ਜਗਾਧਰੀ, 22 ਮਈ (ਜਗਜੀਤ ਸਿੰਘ)-ਖਿਜਰਾਬਾਦ ਵਿਕਾਸ ਬਲਾਕ ਦੇ ਪਿੰਡ ਸ਼ਹਿਜਹਾਂਪੁਰ 'ਚ ਬੀਤੇ ਦਿਨੀਂ ਆਯੋਜਿਤ ਪ੍ਰੋਗਰਾਮ ਵਿਚ ਇਨੈਲੋ ਆਗੂ ਨੰਬਰਦਾਰ ਰਾਮਪਾਲ ਸਿੰਘ ਨੇ ਆਪਣੇ ਸੈਂਕੜੇ ਸਮਰਥਕਾਂ ਦੇ ਦਲ ਬਲ ਨਾਲ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੇ ਯੋਜਨਾਵਾਂ ਤੋਂ ...

ਪੂਰੀ ਖ਼ਬਰ »

ਸ਼ਹਿਰ 'ਚ ਵੱਧਦੇ ਹੋਏ ਤਾਂਤਰਿਕ-ਬਾਬਿਆਂ 'ਤੇ ਜਤਾਈ ਚਿੰਤਾ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬੈਠਕ ਜ਼ਿਲ੍ਹਾ ਸਹਿ ਮੰਤਰੀ ਕਮਲ ਭਾਰਦਵਾਜ ਦੀ ਪ੍ਰਧਾਨਗੀ 'ਚ ਗੀਤਾ ਸਕੂਲ 'ਚ ਹੋਈ | ਭਾਰਦਵਾਜ ਨੇ ਕਿਹਾ ਕਿ ਸੰਗਠਨ ਨੂੰ ਵੱਧ ਮਜ਼ਬੂਤੀ ਦੇਣ ਦੀ ਲੋੜ ਹੈ | ਜਿੰਨਾ ਵੱਧ ਅਸੀਂ ਇਕਮੁੱਠ ਹੋਵਾਂਗੇ, ...

ਪੂਰੀ ਖ਼ਬਰ »

ਿਲੰਗ ਅਨੁਪਾਤ 'ਚ ਹੋਰ ਸੁਧਾਰ ਕਰਨ ਦਾ ਯਤਨ ਕਰਨ ਅਧਿਕਾਰੀ-ਡੀ. ਸੀ.

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਯਤਨਾਂ ਨਾਲ ਕੁਰੂਕਸ਼ੇਤਰ ਦੇ ਿਲੰਗ ਅਨੁਪਾਤ 'ਚ ਕਾਫ਼ੀ ਸੁਧਾਰ ਹੋਇਆ ਹੈ | ਇਸ ਹਾਲਤ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਧਾਰਾ 144 ਲਾਗੂ

ਅੰਬਾਲਾ ਸ਼ਹਿਰ, 22 ਮਈ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਮੈਜਿਸ਼ਟ੍ਰੇਟ ਪ੍ਰਭਜੋਤ ਸਿੰਘ ਨੇ 28 ਮਈ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੇ ਦੁਪਹਿਰ ਤੱਕ ਸਕੂਲਾਂ ਅਤੇ ਕਾਲਜਾਂ ਵਿਚ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਅਹੁਦਿਆਂ ਦੀ ਭਰਤੀ ਲਈ ...

ਪੂਰੀ ਖ਼ਬਰ »

ਸੀ. ਐਮ. ਐਲਾਨਾਂ 'ਚ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀ ਹੋਣਗੇ ਸਸਪੈਂਡ-ਸੁਧਾ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨਾਂ 'ਚ ਲਾਪ੍ਰਵਾਹੀ ਕਰਨ ਤੇ ਬਿਨਾਂ ਕਾਰਣ ਸਮੇਂ 'ਤੇ ਕੰਮ ਪੂਰਾ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਸਸਪੈਂਡ ਕੀਤਾ ਜਾ ਸਕਦਾ ਹੈ | ਇੰਨਾ ...

ਪੂਰੀ ਖ਼ਬਰ »

ਪੀ. ਐਨ. ਬੀ. ਵੱਲੋਂ ਇਕਮੁਸ਼ਤ ਸਮਝੌਤਾ ਪਾਲਿਸੀ ਦਾ ਐਲਾਨ

ਕੁਰੂਕਸ਼ੇਤਰ, 22 ਮਈ (ਦੁੱਗਲ)-ਪੰਜਾਬ ਨੈਸ਼ਨਲ ਬੈਂਕ ਵੱਲੋਂ 4 ਤੋਂ 7 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਐਨ. ਪੀ. ਏ. ਖਾਤਿਆਂ 'ਚ ਇਕ ਮੁਸ਼ਤ ਸਮਝੌਤਾ ਪਾਲਿਸੀ ਦਾ ਐਲਾਨ ਕੀਤਾ ਗਿਆ ਹੈ | ਇਹ ਪਾਲਿਸੀ 30 ਸਤੰਬਰ ਤੱਕ ਜਾਰੀ ਰਹੇਗੀ | ਬੈਂਕ ਦੇ ਮੰਡਲ ਪ੍ਰਮੁੱਖ ਸ਼ਸ਼ੀ ਕੁਮਾਰ ...

ਪੂਰੀ ਖ਼ਬਰ »

ਇੱਟਾਂ ਦੀਆਂ ਟਰਾਲੀਆਂ ਤੋਂ ਕਈ ਪਿੰਡਾਂ ਦੇ ਲੋਕ ਪ੍ਰੇਸ਼ਾਨ

ਪੁਰਖਾਲੀ, 22 ਮਈ (ਬੰਟੀ)-ਇਲਾਕੇ ਦੇ ਕਈ ਪਿੰਡਾਂ ਦੇ ਲੋਕ ਪੁਰਖਾਲੀ ਤੋਂ ਵਾਇਆ ਭੰਗਾਲਾ, ਬਾਗਵਾਲੀ, ਅਕਬਰਪੁਰ, ਮਾਜਰੀ ਹੋ ਕੇ ਰੂਪਨਗਰ ਜਾਣ ਵਾਲੀ ਸੜਕ 'ਤੇ ਇੱਟਾਂ ਦੀਆਂ ਚੱਲ ਰਹੀਆਂ ਟਰਾਲੀਆਂ ਤੋਂ ਕਾਫੀ ਪ੍ਰੇਸ਼ਾਨ ਹਨ | ਇਸ ਸਬੰਧੀ ਇਲਾਕੇ ਦੇ ਪਿੰਡ ਫਤਹਿਪੁਰ, ...

ਪੂਰੀ ਖ਼ਬਰ »

ਕਬੀਰ ਜੈਅੰਤੀ ਸਮਾਗਮ ਸਬੰਧੀ ਸੇਵਾਦਾਰਾਂ ਦੀ ਭਰਵੀਂ ਮੀਟਿੰਗ

ਨੂਰਪੁਰ ਬੇਦੀ, 22 ਮਈ (ਵਿੰਦਰਪਾਲ ਝਾਂਡੀਆਂ)-ਇਸ ਬਲਾਕ ਦੇ ਪਿੰਡ ਧਾਮ ਝਾਂਡੀਆਂ ਕਲਾਂ ਵਿਖੇ ਸਥਿਤ ਮਹਾਰਾਜ ਭੂਰੀ ਵਾਲਿਆਂ ਦੇ ਆਸ਼ਰਮ ਵਿਖੇ 7, 8, 9 ਜੂਨ ਨੂੰ ਮਨਾਈ ਜਾ ਰਹੀ ਕਬੀਰ ਜੈਅੰਤੀ ਮੌਕੇ 'ਤੇ ਕਰਵਾਏ ਜਾ ਰਹੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ...

ਪੂਰੀ ਖ਼ਬਰ »

ਗ਼ੈਰ-ਸਿੱਖ ਬੀਬੀ ਰਿੱਤੁ ਵੋਹਰਾ ਨੂੰ ਗੁ: ਕਮੇਟੀ ਅਧੀਨ ਵਿੱਦਿਅਕ ਅਦਾਰੇ ਦੀ ਚੇਅਰਪਰਸਨ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ-ਇੰਦਰਮੋਹਨ ਸਿੰਘ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਆਗੂ ਤੇ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਿੱਦਿਅਕ ਅਦਾਰੇ ਗੁਰੂ ਹਰਿਕਿ੍ਸ਼ਨ ਆਈ. ਟੀ. ਆਈ. ਤਿਲਕ ਨਗਰ 'ਚ ਇਕ ...

ਪੂਰੀ ਖ਼ਬਰ »

ਮਹੀਨੇ ਦੇ ਅਖੀਰ ਵਿਚ ਆਈ.ਟੀ.ਓ. ਤੋਂ ਕਸ਼ਮੀਰੀ ਗੇਟ ਤੱਕ ਮੈਟਰੋ ਰੇਲ ਚੱਲਣ ਦੀ ਹੋਵੇਗੀ ਸ਼ੁਰੂਆਤ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਹੈਰੀਟੇਜ ਲਾਈਨ 'ਤੇ ਆਈ.ਟੀ.ਓ. ਤੋਂ ਕਸ਼ਮੀਰੀ ਗੇਟ ਦੇ ਵਿਚਕਾਰ ਚੱਲਣ ਵਾਲੀ ਮੈਟਰੋ ਰੇਲ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ | ਇਸ ਪ੍ਰਤੀ ਸੁਰੱਖਿਆ ਦੇ ਮਾਨਕਾਂ ਦੀ ਜਾਂਚ ਕੀਤੀ ਜਾ ਰਹੀ ਹੈ | ਜੇਕਰ ਸਭ ਕੁਝ ਠੀਕ ...

ਪੂਰੀ ਖ਼ਬਰ »

ਚੋਰੀ ਦੇ 25 ਮਾਮਲਿਆਂ ਵਿਚ ਲੋੜੀਂਦਾ ਸੋਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ ਇਕ ਸੋਨੂੰ ਉਰਫ਼ ਕਾਨਾ, ਕਰਾਵਲ ਨਗਰ ਦਿੱਲੀ ਨੂੰ ਗਿ੍ਫ਼ਤਾਰ ਕੀਤਾ ਹੈ | ਸੋਨੂੰ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ ਦਰਜ ਕੀਤੇ 25 ਮਾਮਲੇ ਸੁਲਝੇ ਹਨ | ਇਸ ਤੋਂ ਇਲਾਵਾ ਪੁਲਿਸ ਦੇ ਕੋਲ ਅਜਿਹੇ 21 ...

ਪੂਰੀ ਖ਼ਬਰ »

ਹਾਵਰਡ ਯੂਨੀਵਰਸਿਟੀ 'ਚ ਹੋਣ ਵਾਲੇ ਕੌਮਾਂਤਰੀ ਸੰਮੇਲਨ 'ਚ ਡਾ: ਪ੍ਰਦੀਪ ਚੌਹਾਨ ਨੂੰ ਸੱੱਦਿਆ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਯੂਨੀਵਰਸਿਟੀ ਕਾਲਜ ਵਿਚ ਅਰਥ ਸ਼ਾਸਤਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਪ੍ਰਦੀਪ ਚੌਹਾਨ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ 'ਚ ਆਪਣੇ ਸ਼ੋਧ ਪੱਤਰ : ਊਰਜਾ ਤੇ ਜਲਵਾਯੂ ਬਦਲਾਓ ਨਵਾਚਾਰ ਤਕਨੀਕ ਅਤੇ ਭਾਰਤ ਵਰਗੀ ਉਭਰਦੀ ...

ਪੂਰੀ ਖ਼ਬਰ »

ਇੰਟੇਕਸ ਨੇ ਏਅਰ ਕੰਡੀਸ਼ਨਰ ਕੈਂਟਰ ਕੈਂਪਨ ਕੀਤਾ ਲਾਂਚ

ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਇੰਟੇਕਸ ਤਕਨਾਲੋਜੀ ਨੇ ਗਾਹਕਾਂ ਨਾਲ ਸੰਪਰਕ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਉਂਦੇ ਹੋਏ ਇਕ ਨਵਾਂ ਕੰਸੈਪਟ ਏ. ਸੀ. ਆਨ ਵਹੀਲਜ ਲਾਂਚ ਕੀਤਾ ਹੈ | ਇਹ ਇਸ ਲਈ ਕੀਤਾ ਗਿਆ ਹੈ ਤਾਂਕਿ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਸਟ੍ਰੀਟ ਲਾਈਟ ਘੁਟਾਲੇ 'ਚ ਸ਼ਾਮਿਲ ਸਰਪੰਚ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਅੰਬਾਲਾ, 22 ਮਈ (ਅਜੀਤ ਬਿਊਰੋ)-ਸ਼ਹਿਜਾਦਪੁਰ ਦੇ ਵਾਰਡ ਨੰਬਰ 20 ਤੋਂ ਮੈਂਬਰ ਪੰਚਾਇਤ ਰਾਜੇਸ਼ ਗੋਇਲ ਨੇ ਡੀ. ਡੀ. ਪੀ. ਓ. ਨੂੰ ਸਟ੍ਰੀਟ ਲਾਈਟ ਘੁਟਾਲੇ 'ਚ ਸ਼ਾਮਿਲ ਸਰਪੰਚ ਸੋਮਨਾਂਥ ਿਖ਼ਲਾਫ਼ ਸ਼ਿਕਾਇਤ ਦੇ ਕੇ ਉਸ ਨੂੰ ਸਰਪੰਚੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੇ | ...

ਪੂਰੀ ਖ਼ਬਰ »

ਚੰਡੀਗੜ੍ਹ ਵਿਖੇ ਫੈਸ਼ਨ ਸ਼ੋਅ 'ਅਨੁਕਮਾ-17' ਅੱਜ

ਚੰਡੀਗੜ੍ਹ, 22 ਮਈ (ਅਜਾਇਬ ਸਿੰਘ ਔਜਲਾ)- ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫ਼ੈਸ਼ਨ ਟੈਕਨੋਲਾਜੀ (ਐਨ. ਆਈ. ਆਈ. ਐਫ. ਟੀ.) ਦੇ ਸਾਲਾਨਾ ਡਿਜ਼ਾਈਨ ਕਲੈਕਸ਼ਨ ਸ਼ੋਅ 'ਅਨੁਕਮਾ-17' ਟੈਗੋਰ ਥੀਏਟਰ ਚੰਡੀਗੜ੍ਹ 'ਚ 22 ਮਈ ਦੀ ਸ਼ਾਮ ਨੂੰ ਪੇਸ਼ ਕੀਤਾ ਜਾਵੇਗਾ | ਇਸ ਫ਼ੈਸ਼ਨ ਸ਼ੋਅ 'ਚ ...

ਪੂਰੀ ਖ਼ਬਰ »

ਚੰਡੀਗੜ੍ਹੀਆਂ ਨੂੰ ਕਰਨਾ ਪਵੇਗਾ ਵਧੇ ਸੇਵਾ ਕਰ ਦਾ ਸਾਹਮਣਾ

ਚੰਡੀਗੜ੍ਹ, 22 ਮਈ (ਆਰ. ਐਸ. ਲਿਬਰੇਟ)-ਜੀ. ਐਸ. ਟੀ. ਦੌਰਾਨ ਕਰ ਦੀਆਂ ਤੈਅ ਕੀਤੀਆਂ ਦਰਾਂ ਅਨੁਸਾਰ 'ਸੇਵਾਵਾਂ ਸਬੰਧੀ' ਕਰ ਵਿਚ ਵੱਡਾ ਵਾਧਾ ਹੋ ਜਾਵੇਗਾ, ਇਸ ਦੇ ਨਾਲ ਅਣਗੌਲੀਆਂ ਸੇਵਾਵਾਂ ਵੀ ਕਰ ਦੇ ਦਾਇਰੇ 'ਚ ਆ ਗਈਆਂ ਹਨ | ਜਿਸ ਵਿਚ ਆਈ. ਟੀ. ਕੰਪਨੀਆਂ ਦੀਆਂ ਸੇਵਾਵਾਂ ਵੱਡੀ ...

ਪੂਰੀ ਖ਼ਬਰ »

ਬੁੱਧੀਜੀਵੀ ਵਰਗ ਦਾ ਸਮਾਜ ਦੀ ਤਰੱਕੀ ਵਿੱਚ ਅਹਿਮ ਯੋਗਦਾਨ-ਅਮਿਤ ਸ਼ਾਹ

ਚੰਡੀਗੜ੍ਹ, 22 ਮਈ (ਅਜਾਇਬ ਸਿੰਘ ਔਜਲਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬੁੱਧੀਜੀਵੀ ਨਾਗਰਿਕਾਂ ਤੋਂ ਮਿਲੇ ਫੀਡਬੈਕ ਦੇ ਆਧਾਰ ਤੇ ਕੰਮ ਕਰਦੇ ਹੋਏ ਭਾਜਪਾ ਹੋਰ ਮਜ਼ਬੂਤ ਹੋ ਕੇ ਉੱਭਰੇਗੀ | ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ਦੌਰਾਨ ਸੈਕਟਰ-37 ਸਥਿਤ ਲਾਅ ਭਵਨ ...

ਪੂਰੀ ਖ਼ਬਰ »

ਹਿੰਮਤਾਂ ਹੀ ਸਫ਼ਲਤਾ ਦੇ ਸਿਰਨਾਵੇਂ ਹੋਇਆ ਕਰਦੀਆਂ ਹਨ-ਮਾਡਲ ਨੀਲਮ ਗਰਗ

ਚੰਡੀਗੜ੍ਹ, 22 ਮਈ (ਅਜਾਇਬ ਸਿੰਘ ਔਜਲਾ)-'ਮਿਸ ਨਾਰਥ ਇੰਡੀਆ-2015', ਮਿਸਿਜ਼ ਵਰਲਡ ਵਾਈਡ 2015 ਦੇ ਿਖ਼ਤਾਬ ਜਿੱਤਣ ਵਾਲੀ ਮਾਡਲ ਸੁੰਦਰੀ ਨੀਲਮ ਗਰਗ ਨੇ ਅੱਜ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਮਾਡਿਲੰਗ ਖੇਤਰ ਇਕ ਅਜਿਹਾ ਖੇਤਰ ਹੈ ਜਿੱਥੇ ਸ਼ੋਹਰਤ ਤੇ ...

ਪੂਰੀ ਖ਼ਬਰ »

ਜੈਵਿਕ ਵਿਗਿਆਨਕ ਖੇਤੀ ਦੇ ਬੜਾਵੇ ਲਈ 11 ਜ਼ਿਲਿ੍ਹਆਂ 'ਚ ਕੰਮ ਸ਼ੁਰੂ

ਕੁਰੂਕਸ਼ੇਤਰ/ਹਿਸਾਰ, 22 ਮਈ (ਜਸਬੀਰ ਸਿੰਘ ਦੁੱਗਲ)-ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਈਸ ਚਾਂਸਲਰ ਪ੍ਰਫ਼ੈਸਰ ਕੇ. ਪੀ. ਸਿੰਘ ਨੇ ਦੱਸਿਆ ਕਿ ਹਰਿਆਣਾ 'ਚ ਜੈਵਿਕ ਵਿਗਿਆਨਕ ਖੇਤੀ ਨੰੂ ਹਰਮਨ ਪਿਆਰਾ ਬਣਾਉਨ ਲਈ ਰਿਵਾਇਤੀ ਖੇਤੀਬਾੜੀ ...

ਪੂਰੀ ਖ਼ਬਰ »

ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਪੱਧਰੀ ਬੈਠਕ

ਪਾਣੀਪਤ, 22 ਮਈ (ਅਜੀਤ ਬਿਊਰੋ)-ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਪੱਧਰੀ ਬੈਠਕ ਭਗਤ ਸਿੰਘ ਸਮਾਰਕ 'ਚ ਹੋਈ | ਬੈਠਕ 'ਚ ਪਾਰਟੀ ਦੀ ਕੌਮੀ ਸਕੱਤਰ ਬੀਬੀ ਅਮਰਜੀਤ ਕੌਰ ਮੁੱਖ ਮਹਿਮਾਨ ਸਨ, ਜਦਕਿ ਪ੍ਰਧਾਨਗੀ ਡਾ: ਨੀਲਮ ਸੰਧੂ ਨੇ ਕੀਤੀ | ਸੀ. ਪੀ. ਆਈ. ਦੇ ਸੂਬਾਈ ਸਕੱਤਰ ਦਰਿਆਓ ...

ਪੂਰੀ ਖ਼ਬਰ »

ਕਵਿਤਾ ਮੁਕਾਬਲੇ 'ਚ ਮਾਨਿਆ, ਕੇਸ਼ਵ ਮੀਣਾ ਤੇ ਨਿਸ਼ੂ ਰਹੇ ਅੱਵਲ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸ੍ਰੀ ਯੁਵਕ ਸਾਹਿਤ ਸਦਨ ਤੇ ਹਰਿਆਣਾ ਲੇਖਿਕਾ ਮੰਚ ਵੱਲੋਂ ਸਦਨ 'ਚ ਕਵਿਤਾ ਪਾਠ ਮੁਕਾਬਲੇ ਕਰਵਾਇਆ ਗਿਆ | ਜਿਸ ਵਿਚ ਮਾਨਿਆ ਨੇ ਪਹਿਲਾ, ਕੇਸ਼ਵ ਮੀਣਾ ਨੇ ਦੂਜਾ ਤੇ ਨਿਸ਼ੂ ਨੇ ਤੀਜ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਦੇ ਮੁੱਖ ...

ਪੂਰੀ ਖ਼ਬਰ »

ਸਰਵਪੱਲੀ ਪਬਲਿਕ ਸਕੂਲ 'ਚ ਸਮਰ ਕੈਂਪ ਆਯੋਜਿਤ

ਏਲਨਾਬਾਦ, 22 ਮਈ (ਜਗਤਾਰ ਸਮਾਲਸਰ)-ਸਰਵਪੱਲੀ ਪਬਲਿਕ ਸਕੂਲ 'ਚ 4 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਦੌਰਾਨ ਸਕੂਲ ਦੇ ਬੱਚਿਆਂ ਨੂੰ ਘੋੜ ਸਵਾਰੀ, ਨਿਸ਼ਾਨੇਬਾਜ਼ੀ, ਆਰਚਰੀ, ਸਕੇਟਿੰਗ, ਆਰਟ ਐਾਡ ਕਰਾਫਟ, ਡਾਂਸ ਕੋਚਿੰਗ ਤੋਂ ਇਲਾਵਾ ਆਈ. ਐਮ. ਕਲਾਮ ਵਰਗੀਆਂ ...

ਪੂਰੀ ਖ਼ਬਰ »

ਯੋਗ ਟਰੇਨਰ ਨੀਰਜਾ ਕਟਾਰੀਆ ਵਿਦਿਆਰਥਣਾਂ ਦੇ ਹੋਈ ਰੂਬਰੂ

ਏਲਨਾਬਾਦ, 22 ਮਈ (ਜਗਤਾਰ ਸਮਾਲਸਰ)-ਚੌਧਰੀ ਹਰਪਾਲ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਅਲੱਗ-ਅਲੱਗ ਗਤੀਵਿਧੀਆ ਦਾ ਆਯੋਜਿਨ ਕੀਤਾ ਗਿਆ | ਇਸ ਦੌਰਾਨ ਸਕੂਲ ਦੀ ਪਿ੍ਸੀਪਲ ਹੇਮਲਤਾ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਸਕੂਲ 'ਚ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ...

ਪੂਰੀ ਖ਼ਬਰ »

ਨਚੀਕੇਤਨ ਪਬਲਿਕ ਸਕੂਲ 'ਚ ਫਨ ਫਰੂਟ ਮੇਲੇ ਦਾ ਆਯੋਜਨ

ਏਲਨਾਬਾਦ, 22 ਮਈ (ਜਗਤਾਰ ਸਮਾਲਸਰ)-ਨਚੀਕੇਤਨ ਪਬਲਿਕ ਸਕੂਲ 'ਚ ਕਿਡਸ ਕਿੰਗਡਮ ਦੇ ਬੱਚਿਆਂ ਤੇ ਅਧਿਆਪਕਾਵਾਂ ਵੱਲੋਂ ਫਨ ਫਰੂਟ ਮੇਲੇ ਦਾ ਆਯੋਜਨ ਕੀਤਾ | ਇਸ ਦੌਰਾਨ ਬੱਚਿਆਂ ਤੇ ਅਧਿਆਪਕਾਵਾਂ ਨੇ ਮਿਲ ਕੇ ਫ਼ਲਾਂ ਤੋਂ ਕਈ ਤਰ੍ਹਾਂ ਦੀਆਂ ਕਲਾਕ੍ਰਿਤਾਂ ਬਣਾਈਆਂ | ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਨੇ ਖਿਡਾਰਨਾਂ ਨੂੰ ਵੰਡੀ ਖੇਡ ਸਮੱਗਰੀ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸਮਾਜ ਸੇਵੀ ਸੰਸਥਾ ਮਾਨਵ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਿਟੀ ਮੈਜਿਸਟਰੇਟ ਡਾ: ਵੇਦ ਪ੍ਰਕਾਸ਼ ਬੈਨੀਵਾਲ ਨੇ ਪਿੰਡ ਫਤਿਹੇਪੁਰੀਆ ਨਿਯਾਮਤ ਖਾਂ ਦੇ ਮਿਲਖਾ ਸਪੋਰਟਸ ਕਲੱਬ ਦੀ ਮਹਿਲਾ ਖਿਡਾਰੀਆਂ ਨੂੰ ਹੈਂਡਬਾਲ ਦੇ ਹੋਰ ਖੇਡ ...

ਪੂਰੀ ਖ਼ਬਰ »

ਡੀ. ਜੀ. ਪੀ. ਬੀ. ਐਸ. ਸੰਧੂ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਏ

ਕੁਰੂਕਸ਼ੇਤਰ, 22 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪੁਲਿਸ ਮਹਾਨਿਦੇਸ਼ਕ ਬਲਜੀਤ ਸਿੰਘ ਸੰਧੂ ਧਰਮ ਨਗਰੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ 'ਚ ਨਤਮਸਤਕ ਹੋਣ ਪੁੱਜੇ | ਇਸ ਦੌਰਾਨ ਉਨ੍ਹਾਂ ਨਾਲ ਪੁਲਿਸ ਮੁਖੀ ਅਭਿਸ਼ੇਕ ਗਰਗ ਤੇ ਡੀ. ਐਸ. ਪੀ. ਗੁਰਮੇਲ ...

ਪੂਰੀ ਖ਼ਬਰ »

ਪਿੰਡ ਮੀਰਪੁਰ ਪਾਣੀ ਬਚਾਉਣ ਲਈ ਕੱਢੀ ਜਾਗਰੂਕਤਾ ਰੈਲੀ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਜਲ ਸਵੱਛਤਾ ਸੰਗਠਨ ਤੇ ਜਨ ਸਿਹਤ ਵਿਭਾਗ ਨੇ ਪਾਣੀ ਬਚਾਉਣ ਲਈ ਮੀਰਪੁਰ ਪਿੰਡ 'ਚ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਜਲ ਸਵੱਛਤਾ ਸੰਗਠਨ ਦੇ ਬਲਾਕ ਕੋ-ਆਰਡੀਨੇਟਰ ਬਲਦੇਵ ਰਾਜ ਨੇ ਪਾਣੀ ਦੇ ਮਹੱਤਵ 'ਤੇ ਵਿਸਥਾਰ ਨਾਲ ਰੋਸ਼ਨੀ ...

ਪੂਰੀ ਖ਼ਬਰ »

ਵਿਸ਼ਵ ਪਰਿਆਵਰਣ ਦਿਵਸ ਨੂੰ ਸਫ਼ਾਈ ਦਿਵਸ ਵਜੋਂ ਵੀ ਮਨਾਇਆ ਜਾਵੇ-ਖਰਬ

ਯਮੁਨਾਨਗਰ/ਜਗਾਧਰੀ, 22 ਮਈ (ਜੀ.ਐਸ. ਨਿਮਰ/ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਫੈਸਲਾ ਲਿਆ ਹੈ ਕਿ 5 ਜੂਨ ਨੂੰ ਮਨਾਏ ਜਾਣ ਵਾਲੇ 'ਵਿਸ਼ਵ ਪਰਿਆਵਰਣ ਦਿਵਸ' ਨੂੰ 'ਸਵੱਛਤਾ ਦਿਵਸ' ਵਜੋਂ ਵੀ ਮਨਾਇਆ ...

ਪੂਰੀ ਖ਼ਬਰ »

ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚ ਕੇ ਰਿਪੋਰਟ ਤਿਆਰ-ਸਿੱਖਿਆ ਵਿਭਾਗ

ਪਿਹੋਵਾ, 22 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਸਟੂਡੈਂਟ ਲਰਨਿੰਗ ਅਚੀਵਮੈਂਟ ਸਰਵੈ ਦੇ ਤਹਿਤ ਸਿੱਖਿਆ ਵਿਭਾਗ ਦੇ ਬੀ. ਈ. ਓ. ਰਾਜਕੁਮਾਰ ਤੁਸ਼ਾਰ ਤੇ ਜ਼ਿਲ੍ਹਾ ਪਰਿਯੋਜਨਾ ਕਨਵੀਨਰ ਅਰੁਣ ਆਸ਼ਰੀ ਨੇ ਸਕੂਲਾਂ ਦਾ ਦੌਰਾ ਕੀਤਾ | ਪਿੰਡ ਰੂਆਂ, ਭਟਹੇੜੀ ਤੇ ਭੇਰਿਆਂ ਦੇ ...

ਪੂਰੀ ਖ਼ਬਰ »

7ਵਾਂ ਤਨਖਾਹ ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਚੌਧਰੀ ਦੇਵੀਲਾਲ ਯੂਨੀਵਰਸਿਟੀ 'ਚ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਆਲ ਹਰਿਆਣਾ ਯੂਨੀਵਰਸਿਟੀ ਇੰਪਲਾਈਜ਼ ਐਸੋੋਸਿਏਸ਼ਨ ਦੇ ਸੱਦੇ 'ਤੇ ਕਰਮਚਾਰੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਬੈਨੀਵਾਲ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਹੋਇਆ ਸਵੱਛਤਾ ਸਹੁੰ ਚੁੱਕ ਸਮਾਗਮ

ਪਿਹੋਵਾ, 22 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਡੀ. ਸੀ. ਸੁਮੇਧਾ ਕਟਾਰਿਆ ਦੇ ਨਿਰਦੇਸ਼ਾਂ 'ਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਸੋਮਵਾਰ ਨੂੰ ਸਰਕਾਰੀ ਕੰਨਿ੍ਹਆ ਸਕੂਲ 'ਚ ਸਵੱਛਤਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਦੀ ਵਿਦਿਆਰਥਣਾਂ ਦੇ ਨਾਲ-ਨਾਲ ਵਾਰਡ ...

ਪੂਰੀ ਖ਼ਬਰ »

ਸੂਬਾ ਮੰਤਰੀ ਨੇ ਸੁਣੀਆਂ ਸਮੱਸਿਆਵਾਂ

ਨਰਾਇਣਗੜ੍ਹ, 22 ਮਈ (ਪੀ. ਸਿੰਘ)-ਇਥੋਂ ਦੇ ਅਰਾਮ ਘਰ 'ਚ ਖੁੱਲ੍ਹਾ ਦਰਬਾਰ ਲਗਾਇਆ ਗਿਆ ਜਿਸ 'ਚ ਖਾਣ, ਭੂਵਿਗਿਆਨ ਵਿਭਾਗ ਦੇ ਮੰਤਰੀ ਨਾਇਬ ਸੈਣੀ ਨੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ | ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਸਮੱਸਿਆਵਾਂ ਜਲਦ ਹੱਲ ਕਰਨ ਦੇ ਹੁਕਮ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਇਕੱਤਰਤਾ

ਗੜ੍ਹਦੀਵਾਲਾ, 22 ਮਈ (ਕੁਲਦੀਪ ਸਿੰਘ ਗੋਂਦਪੁਰ)-ਗੁਰਦੁਆਰਾ ਸਿੰਘ ਸਭਾ ਪਿੰਡ ਗੋਂਦਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਪ੍ਰਬੰਧਕਾਂ ਨੇ ਦੱਸਿਆ ਕਿ 22 ਮਈ ਨੂੰ ਸ੍ਰੀ ਸਹਿਜ ਪਾਠ ...

ਪੂਰੀ ਖ਼ਬਰ »

ਭਾਰਦਵਾਜ ਗੋਤ ਜਠੇਰਿਆਂ ਦਾ ਮੇਲਾ 4 ਨੂੰ

ਬੁੱਲ੍ਹੋਵਾਲ, 22 ਮਈ (ਰਵਿੰਦਰਪਾਲ ਸਿੰਘ ਲੁਗਾਣਾ)-ਪਿੰਡ ਮਿਰਜਾਪੁਰ ਵਿਖੇ ਭਾਰਦਵਾਜ ਜਠੇਰਿਆਂ ਦਾ ਸਲਾਨਾ ਜੋੜ ਮੇਲਾ 4 ਜੂਨ ਨੂੰ ਮਨਾਾਇਆਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨੋਹਰ ਲਾਲ, ਸਰਪੰਚ ਲੇਖ ਰਾਜ, ਤਰਸੇਮ ਸਿੰਘ, ਧਿਆਨ ਸਿੰਘ ਤੇ ਕਾਬਲ ...

ਪੂਰੀ ਖ਼ਬਰ »

ਬੀਤ ਭਲਾਈ ਕਮੇਟੀ ਵੱਲੋਂ ਐੱਸ.ਡੀ.ਐੱਮ. ਨੂੰ ਮੰਗ-ਪੱਤਰ

ਗੜ੍ਹਸ਼ੰਕਰ, 22 ਮਈ (ਧਾਲੀਵਾਲ)-ਇਲਾਕਾ ਬੀਤ ਨਾਲ ਸਬੰਧਤ ਬੀਤ ਭਲਾਈ ਕਮੇਟੀ ਵਲੋਂ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਐੱਸ.ਡੀ.ਐੱਮ. ਹਰਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ | ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਇਲਾਕਾ ਬੀਤ ਅੰਦਰ ਪੀਣ ਵਾਲੇ ਪਾਣੀ ਦੀਆਂ ...

ਪੂਰੀ ਖ਼ਬਰ »

ਸੈਂਚਰੀ ਪਲਾਈਬੋਰਡ ਫ਼ੈਕਟਰੀ ਖਿਲਾਫ਼ ਧਰਨਾ 74ਵੇਂ ਦਿਨ ਵੀ ਜਾਰੀ

ਹਰਿਆਣਾ, 22 ਮਈ (ਹਰਮੇਲ ਸਿੰਘ ਖੱਖ)-ਪਿੰਡ ਦੌਲੋਵਾਲ ਵਿਖੇ ਲਗਾਈ ਜਾ ਰਹੀ ਸੈਂਚਰੀ ਪਲਾਈਬੋਰਡ ਫ਼ੈਕਟਰੀ ਤੇ ਕੈਮੀਕਲ ਪਲਾਂਟ ਦੇ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਲਗਾਇਆ ਗਿਆ ਧਰਨਾ ਅੱਜ 74ਵੇਂ ਦਿਨ ਵੀ ਵਰ੍ਹਦੇ ਮੀਂਹ 'ਚ ਵੀ ਜਾਰੀ ਰਿਹਾ | ਇਸ ਮੌਕੇ ਗੁਰਦੀਪ ਸਿੰਘ ਖੁਣ ...

ਪੂਰੀ ਖ਼ਬਰ »

ਪਿੰਡ ਸਿੱਬੋਚੱਕ ਵਿਖੇ ਕਿ੍ਕਟ ਟੂਰਨਾਮੈਂਟ ਸ਼ੁਰੂ

ਭੰਗਾਲਾ, 22 ਮਈ (ਸਰਵਜੀਤ ਸਿੰਘ)-ਉਪ ਮੰਡਲ ਮੁਕੇਰੀਆਂ ਦੇ ਪਿੰਡ ਸਿੱਬੋਚੱਕ ਵਿਖੇ ਸ਼ਿਵ ਸ਼ਕਤੀ ਸਪੋਰਟਸ ਕਲੱਬ ਵੱਲੋਂ ਸਾਲਾਨਾ ਕਿ੍ਕਟ ਦਾ ਉਦਘਾਟਨ ਸੰਮਤੀ ਮੈਂਬਰ ਡਾ: ਸਰਵਣ ਕੁਮਾਰ ਹਰਦੋਖੁੰਦਪੁਰ ਨੇ ਕੀਤਾ | ਡਾ: ਸਰਵਣ ਕੁਮਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ...

ਪੂਰੀ ਖ਼ਬਰ »

ਜੇ.ਆਈ.ਟੀ.ਕੇ. ਦੇ ਖਿਡਾਰੀਆਂ ਦਾ ਸਾਊਥ ਏਸ਼ੀਆ ਕਰਾਟੇ ਪ੍ਰਤੀਯੋਗਤਾ 'ਚ ਵਧੀਆ ਪ੍ਰਦਰਸ਼ਨ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਜਗਮੋਹਨ ਇੰਸਟੀਚਿਊਟ ਆਫ਼ ਟਰਡੀਸ਼ਨਲ ਕਰਾਟੇ ਜੇ.ਆਈ.ਟੀ.ਕੇ ਦੇ ਕਰਾਟੇਕਾਰ ਰਜਤ ਕੁਮਾਰ ਅਤੇ ਬੌਬੀ ਸ਼ਰਮਾ ਨੇ ਭਾਰਤੀ ਕਰਾਟੇ ਟੀਮ 'ਚ ਖੇਡਦੇ ਹੋਏ ਸਾਊਥ ਏਸ਼ੀਆ ਕਰਾਟੇ ਪ੍ਰਤੀਯੋਗਤਾ 'ਚ ਸੋਨੇ ਦਾ ਤਗਮਾ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਪ੍ਰਗਟ ਸਿੰਘ ਨੇ ਭਾਰਤ ਦੀ ਯਾਤਰਾ ਸ਼ੁਰੂ ਕੀਤੀ

ਹਾਜੀਪੁਰ, 22 ਮਈ (ਪੁਨੀਤ ਭਾਰਦਵਾਜ)-ਹਾਜੀਪੁਰ ਦੇ ਨੇੜੇ ਪੈਂਦੇ ਪਿੰਡ ਖਟਿਗੜ ਦੇ ਪ੍ਰਗਟ ਸਿੰਘ ਨੇ ਗ਼ਰੀਬ ਦੀ ਮੂੰਹ ਗੁਰੂ ਦੀ ਗੋਲਕ ਦਾ ਸਨੇਹਾ ਲੈ ਕੇ ਭਾਰਤ ਦੀ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਭੱਠਾ ਸਾਹਿਬ ਤੋਂ ਕੀਤੀ ਜਿੱਥੇ ਉਨ੍ਹਾਂ ਨੂੰ ਸੰਗਤ 'ਚ ਸ਼ਾਮਲ ਸੰਤੋਖ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਵਿਖੇ ਈ.ਟੀ.ਟੀ. ਵਿਦਿਆਰਥੀ ਸਨਮਾਨਿਤ

ਮਾਹਿਲਪੁਰ, 22 ਮਈ (ਰਜਿੰਦਰ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੁਕੇਸ਼ਨ ਦੇ ਈ.ਟੀ.ਟੀ. ਦੇ ਪਹਿਲੇ ਅਤੇ ਦੂਸਰੇ ਸਾਲ ਦੇ ਵਿਦਿਆਰਥੀਆਂ ਦੀ ਚੱਲ ਰਹੀ ਟੀਚਿੰਗ ਪ੍ਰੈਕਟਿਸ ਦੇ ਅਖੀਰਲੇ ਦਿਨ ਵਿਦਾਇਗੀ ...

ਪੂਰੀ ਖ਼ਬਰ »

ਕੇ.ਸੀ. ਗਲੋਬਲ ਸਕੂਲ ਡਘਾਮ ਵਿਖੇ ਕ੍ਰੀਏਟਿਵ ਰਾਈਟਿੰਗ ਮੁਕਾਬਲਾ

ਗੜ੍ਹਸ਼ੰਕਰ, 22 ਮਈ (ਧਾਲੀਵਾਲ)-ਕੇ.ਸੀ. ਗਲੋਬਲ ਸਕੂਲ ਡਘਾਮ ਵਿਖੇ ਇੰਟਰ ਹਾਊਸ ਕ੍ਰੀਏਟਿਵ ਰਾਇਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਤੀਸਰੀ ਕਲਾਸ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਕਾਰਡਾਂ 'ਤੇ ਗੀਤ, ਕਹਾਣੀ, ਨਾਟਕ, ਕਵਿਤਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵੱਲੋਂ ਕੀਤੀ ਕਾਰਵਾਈ ਨਾਲ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਈ-ਚਿਰੰਜੀ ਲਾਲ

ਚੱਬੇਵਾਲ, 22 ਮਈ (ਰਾਜਾ ਸਿੰਘ ਪੱਟੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੱਲ ਰਹੀ ਕਾਂਗਰਸ ਸਰਕਾਰ ਵਲੋਂ ਤੇਜੀ ਅਤੇ ਸਖਤੀ ਨਾਲ ਨਸ਼ੇ ਅਤੇ ਗੁੰਡਾਗਰਦੀ ਖਿਲਾਫ ਕੀਤੀ ਜਾ ਰਹੀ ਕਾਰਵਾਈ ਨਾਲ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਈ ਹੈ ਅਤੇ ਆਮ ਲੋਕਾਂ ਨੇ ਰਾਹਤ ਮਹਿਸੂਸ ...

ਪੂਰੀ ਖ਼ਬਰ »

ਬਾਬਾ ਅਮਰ ਸਿੰਘ ਬੋਰੀ ਵਾਲਿਆਂ ਦੀ ਬਰਸੀ ਮਨਾਈ

ਗੜ੍ਹਦੀਵਾਲਾ, 22 ਮਈ (ਕੁਲਦੀਪ ਸਿੰਘ ਗੋਂਦਪੁਰ)-ਬੱਬਰ ਅਕਾਲੀ ਲਹਿਰ ਦੀ ਮਹਾਨ ਸ਼ਖ਼ਸੀਅਤ ਬਾਬਾ ਅਮਰ ਸਿੰਘ ਬੋਰੀ ਵਾਲਿਆਂ ਦੀ 68ਵੀਂ ਬਰਸੀ ਉਨ੍ਹਾਂ ਦੇ ਤੱਪ ਅਸਥਾਨ ਪਿੰਡ ਕੰਢਾਲੀਆਂ ਵਿਖੇ ਮੁੱਖ ਸੇਵਾਦਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ ਮਨਾਈ ਗਈ | ਭੋਗ ਉਪਰੰਤ ...

ਪੂਰੀ ਖ਼ਬਰ »

ਤੇਜ਼ ਹਨ੍ਹੇਰੀ ਤੇ ਬਰਸਾਤ ਕਾਰਨ ਡਿੱਗੀ ਕੰਧ ਹੇਠਾਂ ਦਬ ਜਾਣ ਕਾਰਨ 3 ਔਰਤਾਂ ਦੀ ਮੌਤ

ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਬੀਤੀ ਦੇਰ ਸ਼ਾਮ ਜਰਨੈਲੀ ਸੜਕ 'ਤੇ ਸਥਿਤ ਅਰਪਨਾ ਹਸਪਤਾਲ ਦੇ ਨੇੜੇ ਇਕ ਸਬਜ਼ੀ ਦੀ ਨਰਸਰੀ 'ਚ ਕੰਮ ਕਰਨ ਵਾਲੀਆਂ 3 ਔਰਤਾਂ ਦੀ ਅਚਾਨਕ ਡਿੱਗੀ ਇਕ ਕੱਚੀ ਕੰਧ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਦਾ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨ ਕੀਤੇ ਪ੍ਰੀਖਿਆ ਨਤੀਜੇ

ਕੁਰੂਕਸ਼ੇਤਰ, 22 ਮਈ (ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ: ਓ. ਪੀ. ਆਹੂਜਾ ਨੇ ਦੱਸਿਆ ਕਿ ਦਸੰਬਰ 2016 'ਚ ਆਯੋਜਿਤ ਐਮ. ਏ. ਮਿਊਜਿਕ ਵੋਕਲ ਐਾਡ ਇੰਸਟਰੂਮੇਂਟੇਸ਼ਨ ਪਹਿਲਾ ਸੈਮੇਸਟਰ, ਐਮ. ਲਿਬ ਸਾਇੰਸ, ਡਿਪਲੋਮਾ ਇਨ ਵੋਕੇਸ਼ਨਲ ਪਹਿਲਾ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀ ਬੇਰੁਖ਼ੀ ਦਾ ਸ਼ਿਕਾਰ ਭਾਜਪਾ ਪ੍ਰਧਾਨ ਨੂੰ ਆਪ ਹੀ ਮਜ਼ਦੂਰੀ ਕਰਨੀ ਪਈ

ਮਾਹਿਲਪੁਰ 22 ਮਈ (ਦੀਪਕ ਅਗਨੀਹੋਤਰੀ)-ਵਾਰਡ 2 ਵਿਚ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੀਆਂ ਲਟਕਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰਦੇ ਆ ਰਹੇ ਕੌਾਸਲਰ ਕੁਲਦੀਪ ਕੌਰ ਦੇ ਪਤੀ ਅਤੇ ਭਾਜਪਾ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਭਿੰਦਾ ਨੂੰ ਨਗਰ ਪੰਚਾਇਤ ਦਫ਼ਤਰ ਤੋਂ ਖੈਰ ...

ਪੂਰੀ ਖ਼ਬਰ »

ਏ. ਟੀ. ਐਮ. ਦਾ ਪਾਸਵਾਰਡ ਪੁੱਛ ਕੇ ਟੀਚਰ ਪਤੀ-ਪਤਨੀ ਨੂੰ ਲਗਾਇਆ 35 ਹਜ਼ਾਰ ਦਾ ਚੂਨਾ

ਹਿਸਾਰ, 22 ਮਈ (ਅਜੀਤ ਬਿਊਰੋ)-ਮੋਬਾਈਲ 'ਤੇ ਫੋਨ ਕਰਕੇ ਏ. ਟੀ. ਐਮ. ਨੰਬਰ ਪੁੱਛਣ ਵਾਲੇ ਗਰੋਹ ਨੇੇ ਆਦਮਪੁਰ ਦੇ ਇਕ ਅਧਿਆਪਕ ਤੇ ਉਨ੍ਹਾਂ ਦੀ ਪਤਨੀ ਨੂੰ ਤਕਰੀਬਨ 35 ਹਜ਼ਾਰ ਰੁਪਏ ਦਾ ਚੂਨਾ ਲਗਾ ਦਿੱਤਾ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਆਦਮਪੁਰ ਦੀ ਸ਼ਿਵ ਕਾਲੋਨੀ 'ਚ ...

ਪੂਰੀ ਖ਼ਬਰ »

ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ

ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਸੈਕਟਰ 9 ਵਾਸੀ ਇਕ ਕਾਲਜ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਤੋਂ ਬਾਅਦ ਉਸ ਸਮੇਂ ਮਾਮਲੇ ਨੇ ਨਵਾਂ ਮੋੜ ਲੈ ਲਿਆ, ਜਦ ਪੁਲਿਸ ਨੇ ਸ਼ਮਸ਼ਾਨਘਾਟ ਲੈ ਜਾਂਦੇ ਸਮੇਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ...

ਪੂਰੀ ਖ਼ਬਰ »

ਦੀਵਾਨ ਫਾਰਮ ਦਾ ਤੇਲ ਜੋੜਾਂ ਦੀਆਂ ਦਰਦਾਂ ਲਈ ਬਣਿਆ ਵਰਦਾਨ

ਜਲੰਧਰ, 22 ਮਈ (ਅਜੀਤ ਬਿਊਰੋ)-ਅੰਮਿ੍ਤਸਰ ਸਥਾਨਕ ਫਤਹਿਗੜ੍ਹ ਚੂੜੀਆਂ ਰੋਡ 'ਤੇ ਸਥਿਤ ਦੀਵਾਨ ਫਾਰਮ ਦੇ ਸੈਂਟਰ ਵਿਖੇ ਐਮ. ਡੀ. ਪੁਲਕਿਤ ਨੰਦਾ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਬਣਵਾਏ ਗਏ ਦਰਦਾਂ ਦੇ ਤੇਲ ਅਤੇ ਜੋੜਾਂ ਦੀ ਗਰੀਸ ਲਈ ਡੀ. ਐਫ. ਰੀਲੈਕਸ ...

ਪੂਰੀ ਖ਼ਬਰ »

ਆਈ.ਏ.ਐਸ. ਬਣਨਾ ਚਾਹੁੰਦੀ ਹੈ ਨੈਨਸੀ

ਪਟਿਆਲਾ, 22 ਮਈ (ਗੁਰਪ੍ਰੀਤ ਸਿੰਘ ਚੱਠਾ)-ਦਸਵੀਂ ਦੇ ਨਤੀਜੇ 'ਚ ਪਟਿਆਲਾ ਦੇ ਪਲੇਅ ਵੇਜ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਨੈਨਸੀ ਨੇ ਪੰਜਾਬ ਭਰ 'ਚੋਂ ਸਪੋਰਟਸ ਕੋਟੇ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਤਾਇਕਵਾਂਡੋ ਦੀ ...

ਪੂਰੀ ਖ਼ਬਰ »

ਸਾਫ਼ਟਵੇਅਰ ਇੰਜੀਨੀਅਰ ਬਣਨ ਦੀ ਇੱਛਾ ਰੱਖਦਾ ਹੈ ਅਮਨਦੀਪ ਵਰਮਾ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)-ਦਸਵੀਂ ਜਮਾਤ ਦੀ ਪ੍ਰੀਖਿਆ 'ਚ 650 'ਚੋਂ 644 ਅੰਕਾਂ ਨਾਲ਼ ਖੇਡ ਸ਼੍ਰੇਣੀ 'ਚ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲ਼ਾ ਬੀ. ਸੀ. ਐਮ. ਸੀਨੀ: ਸੈਕੰ: ਸਕੂਲ ਫੋਕਲ ਪੁਆਇੰਟ ਦੇ ਵਿਦਿਆਰਥੀ ਅਮਨਦੀਪ ਵਰਮਾ ਸਾਫ਼ਟਵੇਅਰ ਇੰਜੀਨੀਅਰ ਬਣਨ ਦੀ ...

ਪੂਰੀ ਖ਼ਬਰ »

ਦਿਲ ਦੇ ਰੋਗਾਂ ਦੀ ਮਾਹਿਰ ਡਾਕਟਰ ਬਣਨਾ ਚਾਹੁੰਦੀ ਹੈ ਜਿਓਤੀ ਪੰਵਾਰ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)- ਦਸਵੀਂ ਜਮਾਤ ਦੀ ਪ੍ਰੀਖਿਆ 'ਚ ਖੇਡ ਸ਼ੇ੍ਰਣੀ ਤਹਿਤ ਪੰਜਾਬ ਭਰ 'ਚੋਂ ਦੂਜਾ ਸਥਾਨ ਹਾਸਲ ਕਰਨ ਵਾਲ਼ੀ ਬੀ. ਸੀ. ਐਮ. ਸੀਨੀ: ਸੈਕੰ: ਸਕੂਲ ਫੋਕਲ ਪੁਆਇੰਟ ਦੀ ਵਿਦਿਆਰਥਣ ਜਿਓਤੀ ਪੰਵਾਰ ਮੈਡੀਕਲ ਵਿਸ਼ੇ ਵਿਚ ਸੀਨੀ: ਸੈਕੰ: ਕਰਕੇ ਅੱਗੇ ਐਮ. ...

ਪੂਰੀ ਖ਼ਬਰ »

ਸਿਹਤ ਵਿਗਿਆਨੀ ਬਣਨ ਦਾ ਚਾਹਵਾਨ ਹੈ ਮਜ਼ਦੂਰ ਦਾ ਬੇਟਾ ਅਮਿਤ ਯਾਦਵ

ਲੁਧਿਆਣਾ/ਡਾਬਾ/ਲੁਹਾਰਾ, 22 ਮਈ (ਪਰਮੇਸ਼ਰ ਸਿੰਘ, ਕੁਲਵੰਤ ਸਿੰਘ ਸੱਪਲ)-ਇਕ ਕਾਰਖਾਨਾ ਮਜ਼ਦੂਰ ਦੇ ਬੇਟੇ ਅਮਿਤ ਯਾਦਵ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ 'ਚ 650 'ਚੋਂ 641 ਅੰਕਾਂ ਨਾਲ਼ ਅਕਾਦਮਿਕ ਸ਼੍ਰੇਣੀ 'ਚ ਪੰਜਾਬ 'ਚੋਂ ਦੂਜਾ ਸਥਾਨ ਹਾਸਲ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪ੍ਰਬੰਧ ਮੁਕੰਮਲ

ਦੇਹਰਾਦੂਨ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ ਦੇਹਰਾਦੂਨ, 22 ਮਈ- ਹਿਮਾਲਿਆ ਦੀਆਂ ਸੱਤ ਖੂਬਸੂਰਤ ਵਾਦੀਆਂ 'ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਪਹਿਲਾ ਜਥਾ 24 ਮਈ ਨੂੰ ਪੰਜ ...

ਪੂਰੀ ਖ਼ਬਰ »

ਸੀ. ਏ. ਬਣਨਾ ਚਾਹੁੰਦੀ ਹੈ ਕਰਿਆਨਾ ਦੁਕਾਨਦਾਰ ਦੀ ਬੇਟੀ ਸਿੰਮੀ ਕੁਮਾਰੀ

ਲੁਧਿਆਣਾ, 22 ਮਈ (ਪਰਮੇਸ਼ਰ ਸਿੰਘ)-ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਉਸਰਈਆ ਪਿੰਡ ਤੋਂ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਦੀ ਭਾਲ਼ 'ਚ 18 ਵਰ੍ਹੇ ਪਹਿਲਾਂ ਲੁਧਿਆਣੇ ਆ ਕੇ ਵਸੇ ਸ਼ਿਵ ਸ਼ੰਕਰ ਮਹਿਤੋ ਦੇ ਪਰਿਵਾਰ ਲਈ ਅੱਜ ਦਾ ਦਿਨ ਵੱਡੇ ਮਾਣ ਵਾਲ਼ਾ ਸੀ ਜਦੋਂ ਇਸ ...

ਪੂਰੀ ਖ਼ਬਰ »

ਫ਼ਲ ਵਿਕਰੇਤਾ ਦੀ ਪੁੱਤਰੀ ਨੇ ਮਾਰੀ ਬਾਜ਼ੀ

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੂਪਨਗਰ ਦੇ ਫ਼ਲ ਵਿਕਰੇਤਾ ਦਵਿੰਦਰ ਕੁਮਾਰ ਵੋਹਰਾ ਦੀ ਪੁੱਤਰੀ ਸ਼ਰੂਤੀ ਵੋਹਰਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚ 650 'ਚੋਂ 642 (98.77 ਫੀਸਦੀ) ਅੰਕ ਪ੍ਰਾਪਤ ਕਰਕੇ ਬਾਜ਼ੀ ਮਾਰੀ ਹੈ | ...

ਪੂਰੀ ਖ਼ਬਰ »

'ਪੱਤਰਕਾਰਤਾ ਦਾ ਇਤਿਹਾਸ : ਕੱਲ੍ਹ ਤੇ ਅੱਜ' 'ਤੇ ਵਿਚਾਰ ਗੋਸ਼ਠੀ

ਜਲੰਧਰ, 22 ਮਈ (ਅ. ਬ.)-ਆਸਥਾ ਪ੍ਰਕਾਸ਼ਨ ਦੇ ਦਫ਼ਤਰ 'ਚ ਅੱਜ ਪੱਤਰਕਾਰ ਤੇ ਲੇਖਕ ਸਿਮਰ ਸਦੋਸ਼ ਵੱਲੋਂ ਉਨ੍ਹਾਂ ਦੀ ਲਿਖੀ ਪੁਸਤਕ 'ਪੱਤਰਕਾਰਤਾ ਦਾ ਇਤਿਹਾਸ : ਕੱਲ੍ਹ ਤੇ ਅੱਜ' 'ਤੇ ਵਿਚਾਰ ਗੋਸ਼ਠੀ ਕਰਵਾਈ ਗਈ | ਇਸ ਮੌਕੇ ਸਾਬਕਾ ਪਿ੍ੰਸੀਪਲ ਡਾ: ਜੇ. ਸੀ. ਜੋਸ਼ੀ ਨੇ ਮੁੱਖ ...

ਪੂਰੀ ਖ਼ਬਰ »

ਪਿੰਡ ਚਤਾੜਾ 'ਚ ਸਾਲਾਨਾ ਸਮਾਗਮ ਮਨਾਇਆ

ਊਨਾ, 22 ਮਈ (ਗੁਰਪ੍ਰੀਤ ਸਿੰਘ ਸੇਠੀ)-ਡੇਰਾ ਦੂਖ ਭੰਜਨ ਸਾਹਿਬ ਡੀ.ਸੀ. ਕਾਲੋਨੀ ਗੁਰਦੁਆਰਾ ਸਾਹਿਬ ਦੇ ਸੰਚਾਲਕ ਬਾਬਾ ਚਰਨਜੀਤ ਸਿੰਘ ਦੀ ਪ੍ਰੇਰਣਾ ਸਦਕਾ ਡੇਰਾ ਦੂਖ ਭੰਜਨ ਸਾਹਿਬ ਦੇ ਸੇਵਕਾਂ ਅਤੇ ਨਗਰ ਨਿਵਾਸੀਆਂ ਵੱਲੋਂ ਸਾਲਾਨਾ ਸਮਾਗਮ ਪਿੰਡ ਚਤਾੜਾ 'ਚ ...

ਪੂਰੀ ਖ਼ਬਰ »

ਚੋਣ 27 ਜੂਨ ਨੂੰ

ਊਨਾ, 22 ਮਈ (ਗੁਰਪ੍ਰੀਤ ਸਿੰਘ ਸੇਠੀ)-ਹਿਮਾਚਲ ਪ੍ਰਦੇਸ਼ ਰਾਜ ਸਹਿਕਾਰੀ ਦੁੱਧ ਸੰਘ ਸੰਮਤੀ ਊਨਾ ਜ਼ੋਨ ਦੀ ਚੋਣ 27 ਜੂਨ ਨੂੰ ਸ਼ਾਮ 4 ਵਜੇ ਹੋਵੇਗੀ | ਚੋਣ ਅਧਿਕਾਰੀ ਪ੍ਰੇਮ ਲਤਾ ਨੇ ਦੱਸਿਆ ਕਿ ਸੰਘ ਦੀ ਚੋਣ ਤਹਿਤ 7 ਜੂਨ ਸ਼ਾਮ 5 ਵਜੇ ਨਾਮਾਂਕਨ ਪੱਤਰ ਦਾਖ਼ਲ ਕੀਤੇ ਜਾਣਗੇ, ...

ਪੂਰੀ ਖ਼ਬਰ »

ਫਿਜ਼ੀਕਸ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ-ਐਸੋਸੀਏਸ਼ਨ

ਖਰੜ, 22 ਮਈ (ਗੁਰਮੁੱਖ ਸਿੰਘ ਮਾਨ)-ਸਾਇੰਸ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਤੋਂ ਮੰਗ ਕੀਤੀ ਹੈ ਕਿ ਫਿਜੀਕਸ ਵਿਸ਼ੇ ਦੇ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਊਨਾ ਹਸਪਤਾਲ 'ਚ ਗਰਭਵਤੀ ਤੇ ਅਣਜੰਮੇ ਬੱਚੇ ਦੀ ਮੌਤ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਊਨਾ ਹਸਪਤਾਲ ਸਿਹਤ ਵਿਭਾਗ ਦੀ ਲਾਪ੍ਰਵਾਹੀ ਦਾ ਖਾਮਿਆਜਾ ਇਕ ਗਰਭਵਤੀ ਔਰਤ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ | ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਪਰਿਵਾਰ ਨੇ ਡਾਕਟਰ 'ਤੇ ਲਾਪ੍ਰਵਾਹੀ ਦਾ ਲਗਾਇਆ ਦੋਸ਼ ਊਨਾ ਹਸਪਤਾਲ 'ਚ ਗਰਭਵਤੀ ਤੇ ਅਣਜੰਮੇ ਬੱਚੇ ਦੀ ਮੌਤ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਊਨਾ ਹਸਪਤਾਲ ਸਿਹਤ ਵਿਭਾਗ ਦੀ ਲਾਪ੍ਰਵਾਹੀ ਦਾ ਖਾਮਿਆਜਾ ਇਕ ਗਰਭਵਤੀ ਔਰਤ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ | ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਆਟੋ ਅਤੇ ਮੋਟਰਸਾਈਕਲ ਦੀ ਟੱਕਰ 'ਚ 3 ਜ਼ਖ਼ਮੀ

ਕਠੂਆ, 22 ਮਈ (ਗੁਰਮੀਤ ਸਿੰਘ)-ਕੱਲ੍ਹ ਦੇਰ ਸ਼ਾਮ ਨੂੰ ਜੰਮੂ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਇਕ ਆਟੋ ਅਤੇ ਮੋਟਰਸਾਈਕਲ ਦੀ ਟੱਕਰ 'ਚ 3 ਵਿਅਕਤੀ ਜ਼ਖਮੀ ਹੋ ਗਏ | ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ...

ਪੂਰੀ ਖ਼ਬਰ »

ਐਨ. ਐਸ. ਐਸ. ਸਵੈ-ਸੇਵੀਆਂ ਨੇ ਸਫ਼ਾਈ ਅਭਿਆਨ ਚਲਾਇਆ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਸਰਕਾਰੀ ਮਾਧਮਿਕ ਪਾਠਸ਼ਾਲਾ ਨੰਗਡਾ ਵਿਚ ਮੰਗਲਵਾਰ ਨੂੰ ਐਨ. ਐਸ. ਐਸ. ਸਵੈ-ਸੇਵੀਆਂ ਦੁਆਰਾ ਐਨ. ਐਸ. ਐਸ. ਇੰਚਾਰਜ ਅਸ਼ੋਕ ਕੁਮਾਰ ਬੈਂਸ ਦੀ ਅਗਵਾਈ ਵਿਚ ਸਫਾਈ ਅਭਿਆਨ ਚਲਾਇਆ ਗਿਆ | ਸਵੈ-ਸੇਵੀਆਂ ਨੇ ਸਕੂਲ ਪਰਿਸਰ ਨਾਲ ਸਟੇ ਖੇਤਰ ਵਿਚ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਂਪ ਦੌਰਾਨ ਕੈਡਿਟਾਂ ਨੂੰ ਟੈਂਟ ਲਗਾਉਣਾ ਸਿਖਾਇਆ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਜਵਾਹਰ ਨਵੋਦਿਆ ਪਾਠਸ਼ਾਲਾ ਪੇਖੁਬੇਲਾ ਵਿਚ ਚੱਲ ਰਹੇ ਐਨ. ਸੀ. ਸੀ. ਦੇ ਸੰਯੁਕਤ ਵਾਰਸ਼ਿਕ ਸਿਖਲਾਈ ਕੈਂਪ ਦੌਰਾਨ ਸੋਮਵਾਰ ਨੂੰ ਕੇਡਿਟ ਨੂੰ ਟੈਂਟ ਲਗਾਉਣਾ, ਉਸ ਨੂੰ ਖੋਲ੍ਹਣਾ ਤੇ ਜੋੜਨਾ ਸਿਖਾਇਆ ਗਿਆ | ਇਸ ਮੌਕੇ ਕੈਂਪ ਕਮਾਂਡੈਂਟ ...

ਪੂਰੀ ਖ਼ਬਰ »

ਗੁਲਸ਼ਨ ਬਣੇ ਐਨ. ਐਚ. ਐਮ. ਤੇ ਸਿਹਤ ਕਰਮਚਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ

ਊਨਾ,22 ਮਈ (ਹਰਪਾਲ ਸਿੰਘ ਕੋਟਲਾ)-ਐਨ. ਐਚ. ਐਮ. ਤੇ ਸਿਹਤ ਕਰਮਚਾਰੀ ਐਸੋਸੀਏਸ਼ਨ ਊਨਾ ਦੇ ਜ਼ਿਲ੍ਹਾ ਪੱਧਰੀ ਚੋਣ ਸੋਮਵਾਰ ਨੂੰ ਹੋਈ | ਚੋਣਾਂ ਵਿਚ ਗੁਲਸ਼ਨ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ, ਜਦਕਿ ਅਨੁ ਮਨਕੋਟਿਆ ਨੂੰ ਉਪ-ਪ੍ਰਧਾਨ ਤੇ ਗਿੱਤੂ ਗੋਤਮ ਨੂੰ ਜਰਨਲ ...

ਪੂਰੀ ਖ਼ਬਰ »

ਮਨਰੇਗਾ ਕਿਰਤੀਆਂ ਨੂੰ ਵਾਸ਼ਿੰਗ ਮਸ਼ੀਨ, ਸਾਈਕਲ, ਇੰਡਕਸ਼ਨ ਚੁਲ੍ਹੇ ਵੰਡੇ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਗਰਾਮ ਪੰਚਾਇਤ ਕੁਰਿਆਲਾ ਦੇ ਪਰਿਸਰ 'ਚ ਗਰਾਮ ਪੰਚਾਇਤ ਵਿਚ ਮਨਰੇਗਾ ਕਿਰਤੀਆਂ ਨੂੰ ਪ੍ਰਧਾਨ ਪਰਮਜੀਤ ਸਿੰਘ ਨੇ ਕਿਰਤ ਤੇ ਰੋਜ਼ਗਾਰ ਵਿਭਾਗ ਵੱਲੋਂ 15 ਕਿਰਤੀਆਂ ਨੂੰ ਵਾਸ਼ਿੰਗ ਮਸ਼ੀਨ, ਸਾਇਕਲ, ਇੰਡਕਸ਼ਨ ਚੂਲੇ ਵੰਡੇ | ਇਸ ਮੌਕੇ ਉਪ ...

ਪੂਰੀ ਖ਼ਬਰ »

ਰਾਕਫੋਰਡ ਸਕੂਲ 'ਚ ਲਿਖਾਈ ਮੁਕਾਬਲੇ ਕਰਵਾਏ

ਊਨਾ, 22 ਮਈ (ਹਰਪਾਲ ਸਿੰਘ ਕੋਟਲਾ)-ਰਾਕਫੋਰਡ ਸੀਨੀਅਰ ਸੈਕੰਡਰੀ ਸਕੂਲ ਊਨਾ ਵਿਚ ਲਿਖਾਈ ਮੁਕਾਬਲੇ ਕਰਵਾਏ ਗਏ | ਮੁਕਾਬਲੇ ਦੇ ਦੌਰਾਨ ਮੁੱਖ ਅਧਿਆਪਕ ਐਮ. ਆਰ. ਸ਼ਰਮਾ ਨੇ ਬੱਚਿਆਂ ਨੂੰ ਵੱਖ-ਵੱਖ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

'ਕਿਸ ਮੇਂ ਕਿਤਨਾ ਹੈ ਦਮ' ਟੀ. ਵੀ. ਸ਼ੋਅ ਊਨਾ ਦੀ ਗਤਕਾ ਟੀਮ ਨੇ ਜਿੱਤਿਆ

ਊਨਾ, 22 ਮਈ (ਗੁਰਪ੍ਰੀਤ ਸਿੰਘ ਸੇਠੀ)-ਕਿਸਮੇ ਕਿਤਨਾ ਹੈ ਦਮ ਟੀ. ਵੀ. ਸ਼ੋਅ ਦੇ ਗਰੈਂਡ ਫਿਨਾਲੇ ਵਿਚ ਊਨਾ ਸਾਹਿਬ ਦੀ ਗਤਕਾ ਟੀਮ ਪਹਿਲਾ ਸਥਾਨ 'ਤੇ ਰਹੀ | 20 ਤੇ 21 ਮਈ ਨੂੰ ਕਿਸਮੇ ਕਿਤਨਾ ਹੈ ਦਮ ਦਾ ਗਰੈਂਡ ਫਿਨਾਲੇ ਸੀ | ਪ੍ਰੋਗਰਾਮ 20 ਤੇ 21 ਮਈ ਨੂੰ ਸਵੇਰ ਤੋਂ ਲੈ ਕੇ ਰਾਤ 11 ...

ਪੂਰੀ ਖ਼ਬਰ »

ਪੀ. ਜੀ. 'ਚ ਰਹਿ ਰਹੇ ਨੌਜਵਾਨਾਂ ਬਾਰੇ ਜਾਣਕਾਰੀ ਨਾ ਦੇਣ 'ਤੇ ਮਾਮਲੇ ਦਰਜ

ਐੱਸ. ਏ. ਐੱਸ. ਨਗਰ, 22 ਮਈ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਮੌਲੀ ਬੈਦਵਾਨ ਵਿਖੇ ਨਾਜਾਇਜ਼ ਢੰਗ ਨਾਲ ਪੀ. ਜੀ ਚਲਾ ਰਹੇ ਦੋ ਪੀ. ਜੀ ਮਾਲਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਮੰਗਤ ਰਾਮ (60) ਵਾਸੀ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ ...

ਪੂਰੀ ਖ਼ਬਰ »

ਖੱਟਰ ਵੱਲੋਂ ਮਾਊਾਟ ਐਵਰੈਸਟ ਫ਼ਤਹਿ ਕਰਨ 'ਤੇ ਇੰਸ: ਅਨੀਤਾ ਕੁੰਡੂ ਨੂੰ ਵਧਾਈ

ਚੰਡੀਗੜ੍ਹ, 22 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਿਸਾਰ ਦੀ ਪੁਲਿਸ ਸਬ ਇੰਸਪੈਕਟਰ ਅਨੀਤਾ ਕੁੰਡੂ ਨੰੂ ਮਾੳਾੂਟ ਐਵਰੈਸਟ ਨੰੂ ਫ਼ਤਿਹ ਕਰਨ 'ਤੇ ਵਧਾਈ ਦਿੱਤੀ | ਅਨੀਤਾ ਕੁੰਡੂ ਚੀਨ ਵਾਲੇ ਪਾਸੇ ਤੋਂ ਮਾੳਾੂਟ ਐਵਰੈਸਟ 'ਤੇ ...

ਪੂਰੀ ਖ਼ਬਰ »

ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਦਾ ਸਨਮਾਨ

ਐੱਸ. ਏ. ਐੱਸ. ਨਗਰ, 22 ਮਈ (ਨਰਿੰਦਰ ਸਿੰਘ ਝਾਂਮਪੁਰ)-ਪੁੱਡਾ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਅਹੁਦੇਦਾਰਾਂ ਵੱਲੋਂ ਸੰਦੀਪ ਹੰਸ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਦਾ ਗਮਾਡਾ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਬੁੱਕੇ ਭੇਟ ਕਰਕੇ ਸਨਮਾਨ ਕੀਤਾ ...

ਪੂਰੀ ਖ਼ਬਰ »

ਸੁਖਨਾ ਦੀ ਦੇਖਭਾਲ ਲਈ ਕੇਂਦਰੀ ਕਮੇਟੀ ਬਣਾਈ

ਚੰਡੀਗੜ੍ਹ, 22 ਮਈ (ਸੁਰਜੀਤ ਸਿੰਘ ਸੱਤੀ)- ਸੁਖਨਾ ਝੀਲ ਵਿਚ ਪਾਣੀ ਦੀ ਕਮੀ ਕਾਰਨ ਇਸ ਦੇ ਵਜੂਦ ਨੂੰ ਬਚਾਈ ਰੱਖਣ ਲਈ ਹਾਈ ਕੋਰਟ ਦੀ ਹਦਾਇਤ 'ਤੇ ਯੂ. ਟੀ. ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਵੱਲੋਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਨਾ ਕਰਨ ਦੀ ਗੰਭੀਰ ਗੱਲ ਹਾਈ ਕੋਰਟ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX