ਤਾਜਾ ਖ਼ਬਰਾਂ


ਅਮਿਤਾਬ ਬਚਨ ਦੇ 2 ਕਰੋੜ 80 ਲੱਖ ਪ੍ਰਸੰਸਕ(ਫੋਲੋਅਰ) ਹੋਏ
. . .  8 minutes ago
ਨਵੀਂ ਦਿੱਲੀ, 22 ਜੁਲਾਈ - ਫ਼ਿਲਮੀ ਸਟਾਰ ਅਮਿਤਾਬ ਬਚਨ ਦੇ ਟਵਿੱਟਰ 'ਤੇ 2 ਕਰੋੜ 80 ਲੱਖ ਪ੍ਰਸੰਸਕ (ਫੋਲੋਅਰ) ਹੋ ਗਏ...
ਸਿੰਗਾਪੁਰ ਦੇ ਉਹ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  28 minutes ago
ਨਵੀਂ ਦਿੱਲੀ, 22 ਜੁਲਾਈ - ਦਿੱਲੀ ਵਿਖੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਥਰਮਨ ਸ਼ਾਨਮਗੁਰਤਨਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਰਾਹੁਲ-ਨਿਤਿਸ਼ ਵਿਚਾਰੇ 40 ਮਿੰਟ ਮੀਟਿੰਗ
. . .  32 minutes ago
ਨਵੀਂ ਦਿੱਲੀ, 22 ਜੁਲਾਈ- ਰਾਹੁਲ ਗਾਂਧੀ ਤੇ ਬਿਹਾਰ ਦੇ ਮੁੱਖ ਮੰਤਰੀ ਵਿਚਕਾਰ 40 ਮਿੰਟ ਲੰਮੀ ਮੀਟਿੰਗ ਹੋਈ। ਇਸ ਮੀਟਿੰਗ 'ਚ ਤਾਜ਼ਾ ਹਾਲਾਤ 'ਤੇ ਚਰਚਾ...
ਆਸਟ੍ਰੇਲੀਆ ਦੀ ਫਿੱਸ਼ ਕੰਪਨੀ ਨੇ ਪੈਕਿੰਗ ਡੱਬੇ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਛਾਪਣ ਸਬੰਧੀ ਸਿੱਖ ਕੌਮ ਤੋਂ ਮੰਗੀ ਮੁਆਫ਼ੀ
. . .  1 minute ago
ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)- ਆਸਟ੍ਰੇਲੀਆ ਦੀ ਇੱਕ ਫਿੱਸ਼ ਕੰਪਨੀ ਵੱਲੋਂ ਪੈਕਿੰਗ ਵਾਲੇ ਡੱਬੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਸਬੰਧੀ ਸੋਸ਼ਲ ਮੀਡੀਆ 'ਤੇ ਚਰਚਾ ਹੋਣ ਤੋਂ ਬਾਦ ਉਕਤ ਕੰਪਨੀ ਦੇ ਪੰਜਾਬੀ ਮਾਲਕ ਨੇ...
ਮਾਮੂਲੀ ਤਕਰਾਰ ਪਿੱਛੋਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  50 minutes ago
ਰਾਜਾਸਾਂਸੀ, 22 ਜੁਲਾਈ ( ਹੇਰ, ਖੀਵਾ)- ਫ਼ਤਿਹਗੜ੍ਹ ਚੂੜੀਆਂ ਰੋਡ ਸਥਿਤ ਬੱਸ ਅੱਡੇ 'ਤੇ ਕਾਰ ਸਵਾਰਾਂ ਵੱਲੋਂ ਇੱਕ ਨਿੱਜੀ ਬੱਸ ਡਰਾਈਵਰ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰਾਂ ਨੇ ਬੱਸ ਡਰਾਈਵਰ ਤੋਂ...
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ੇ ਦਾ ਵਿਆਖਿਆ ਕੇਂਦਰ 24 ਤੋਂ 31 ਜੁਲਾਈ ਤੱਕ ਬੰਦ ਰਹੇਗਾ
. . .  about 1 hour ago
ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਗੋਲਡਨ ਟੈਂਪਲ ਪਲਾਜ਼ੇ ਦੇ ਜ਼ਮੀਨਦੋਜ਼ ਹਾਲ ਵਿਚ ਉਸਾਰਿਆ ਗਿਆ, ਵਿਆਖਿਆ ਕੇਂਦਰ, ਜਿੱਥੇ ਕਿ ਚਾਰ...
ਅਸੀਂ ਮੋਸੂਲ 'ਚ ਲਾਪਤਾ ਭਾਰਤੀਆਂ ਦਾ ਪਤਾ ਲਗਾ ਰਹੇ ਹਾਂ-ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 22 ਜੁਲਾਈ -ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਇਰਾਕ ਦੇ ਮੋਸੂਲ 'ਚ ਲਾਪਤਾ ਭਾਰਤੀਆਂ...
ਫ਼ਿਰੋਜਪੁਰ ਫ਼ਾਜ਼ਿਲਕਾ ਰੋਡ 'ਤੇ ਵਾਪਰੇ ਭਿਆਨਕ ਹਾਦਸੇ 'ਚ ਪ੍ਰਸਿੱਧ ਰਾਈਸ ਮਿੱਲਰ ਦੀ ਹੋਈ ਮੌਤ
. . .  about 2 hours ago
ਮੰਡੀ ਘੁਬਾਇਆ,22 ਜੁਲਾਈ (ਅਮਨ ਬਵੇਜਾ)ਫ਼ਾਜ਼ਿਲਕਾ ਫ਼ਿਰੋਜਪੁਰ ਰੋਡ ਨੇੜੇ ਰਿਲਾਇੰਸ ਪਟਰੋਲ ਪੰਪ ਦੇ ਸਾਹਮਣੇ ਬੱਸ ਤੇ ਕਾਰ ਦੀ ਟੱਕਰ 'ਚ ਜਲਾਲਾਬਾਦ ਦੇ ਪ੍ਰਸਿੱਧ ਰਾਈਸ ਮਿੱਲਰ ਕ੍ਰਿਸ਼ਨ ਲਾਲ ਬਜਾਜ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਇਰਾਕ 'ਚ ਲਾਪਤਾ 39 ਭਾਰਤੀਆਂ ਸਬੰਧੀ ਸੁਸ਼ਮਾ ਨੇ ਦੇਸ਼ ਨੂੰ ਕੀਤਾ ਗੁਮਰਾਹ - ਬਾਜਵਾ
. . .  about 2 hours ago
ਲਾਲੂ ਯਾਦਵ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਵੱਡਾ ਝਟਕਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਜਗਰਾਓਂ

ਸਿੰਗਲਾ ਬੈਗ ਹਾਊਸ ਰਾਏਕੋਟ 'ਚ ਬਿਜਲੀ ਸ਼ਾਟ-ਸਰਕਟ ਨਾਲ ਲੱਗੀ ਅੱਗ

ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਮਲੇਰਕੋਟਲਾ ਰੋਡ 'ਤੇ ਸਥਿਤ ਸਿੰਗਲਾ ਬੈਗ ਹਾਊਸ 'ਚ ਅੱਜ ਸਵੇਰੇ 10 ਵਜੇ ਦੇ ਕਰੀਬ ਅੱਗ ਲੱਗਣ ਨਾਲ ਦੁਕਾਨ 'ਚ ਪਿਆ ਤਕਰੀਬਨ 40 ਲੱਖ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਦੁਕਾਨ ਮਾਲਕ ...

ਪੂਰੀ ਖ਼ਬਰ »

ਡਾਇਰੀਆ ਫੈਲਣ ਦੀ ਜਾਂਚ ਤੇ ਮਿ੍ਤਕਾਂ ਦੇ ਪੀੜ੍ਹਤਾਂ ਨਾਲ ਹਮਦਰਦੀ ਲਈ ਵਿਧਾਇਕ ਫੂਲਕਾ ਸਹੌਲੀ ਪੁੱਜੇ

ਮੁੱਲਾਂਪੁਰ ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਪਲਾਈ ਦੋਵਾਂ ਪਾਈਪ ਲਾਈਨਾਂ ਵਿਚਕਾਰ ਲੀਕੇਜ਼ ਬਾਅਦ ਪਿੰਡ ਸਹੌਲੀ ਦੇ ਪਛੜੇ ਪਰਿਵਾਰਾਂ ਨੂੰ ਦੂਸ਼ਿਤ ਪਾਣੀ ਦੀ ਮਿਲ ਰਹੀ ਸਪਲਾਈ ਨਾਲ ਦੂਸ਼ਿਤ ਪਾਣੀ ਪੀਣ ਵਾਲੇ ਕਈ ਡਾਇਰੀਏ ...

ਪੂਰੀ ਖ਼ਬਰ »

ਪਾਬੰਦੀ ਦੇ ਬਾਵਜੂਦ ਵੀ ਬੱਸਾਂ 'ਚ ਚਲਦੇ ਲੱਚਰ ਗੀਤਾਂ ਤੋਂ ਲੋਕ ਪ੍ਰੇਸ਼ਾਨ

ਖੰਨਾ, 16 ਜੁਲਾਈ (ਅਮਰਜੀਤ ਸਿੰਘ)-ਪੰਜਾਬ 'ਚ ਪਾਬੰਦੀ ਦੇ ਬਾਵਜੂਦ ਵੀ ਬੱਸਾਂ 'ਚ ਲੱਚਰ ਤੇ ਉੱਚੀ ਆਵਾਜ਼ ਦੇ ਗੀਤ ਅਤੇ ਵੀਡੀਓ ਦਾ ਵੱਜਣਾ ਬੇਰੋਕ ਜਾਰੀ ਹੈ | ਜੋ ਔਰਤਾਂ ਅਤੇ ਬਿਰਧ ਅਵਸਥਾ ਦੇ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ | ਬੱਸਾਂ 'ਚ ਛੇੜ-ਛਾੜ ਵਰਗੀਆਂ ਘਟਨਾਵਾਂ, ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ

ਖੰਨਾ, 16 ਜੁਲਾਈ (ਅਮਰਜੀਤ ਸਿੰਘ)-ਇਕ ਵਿਅਕਤੀ ਕਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਇਲਾਜ ਅਧੀਨ ਬਾਬੂ ਰਾਮ ਨੇ ਦੱਸਿਆ ਕਿ ਜਦੋਂ ਉਹ ਬਿਜਲੀ ਘਰ ਨਜ਼ਦੀਕ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਸ ਸਮੇਂ ਪਿੱਛੋਂ ਆ ਰਹੀ ਇਕ ਕਾਰ ਦੀ ਲਪੇਟ 'ਚ ਆ ਕੇ ਉਹ ...

ਪੂਰੀ ਖ਼ਬਰ »

ਪੱਥਰ ਹੇਠ ਆ ਕੇ 2 ਔਰਤਾਂ ਜ਼ਖ਼ਮੀ

ਖੰਨਾ, 16 ਜੁਲਾਈ (ਅਮਰਜੀਤ ਸਿੰਘ) -ਪੱਥਰ ਹੇਠ ਆ ਕੇ 2 ਔਰਤਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਅਧੀਨ ਸ਼ਾਰਦਾ ਦੇਵੀ ਵਾਸੀ ਝੁੱਗੀ ਬਸਤੀ ਦਸਹਿਰਾ ਗਰਾਊਾਡ ਖੰਨਾ ਨੇ ਦੱਸਿਆ ਕਿ ਮੈਂ ਅਤੇ ਸ਼ਾਂਤੀ ਦੇਵੀ ਜਦੋਂ ਸ਼ਨੀ ਦੇਵ ਮੰਦਿਰ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)-ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਚਮਕੌਰ ਸਿੰਘ ਵੱਲੋਂ ਪੁਲਿਸ ਪਾਰਟੀ ...

ਪੂਰੀ ਖ਼ਬਰ »

ਕੱੁਟਮਾਰ ਕਰਨ ਦੇ ਦੋਸ਼ 'ਚ ਦੋਵਾਂ ਧਿਰਾਂ ਿਖ਼ਲਾਫ਼ ਕਰਾਸ ਕੇਸ ਦਰਜ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)-ਜਗਰਾਉਂ 'ਚ ਦੁਕਾਨ ਖ੍ਰੀਦਣ ਅਤੇ ਵੇਚਣ ਦੇ ਮਾਮਲੇ 'ਚ ਦੋ ਧਿਰਾਂ 'ਚ ਆਪਸੀ ਲੜਾਈ-ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਵਿਨੋਦ ਕੁਮਾਰ ਪੱੁਤਰ ...

ਪੂਰੀ ਖ਼ਬਰ »

ਭੱੁਕੀ ਅਤੇ ਸ਼ਰਾਬ ਸਮੇਤ ਤਿੰਨ ਕਾਬੂ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਵੱਲੋਂ ਭੱੁਕੀ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਦਰ ਦੇ ਏ. ਐਸ.ਆਈ. ਰਾਮਜੀ ਦਾਸ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ...

ਪੂਰੀ ਖ਼ਬਰ »

21 ਸਾਲ ਦੇ ਦੋ ਨੌਜਵਾਨਾਂ ਨੇ ਕੀਤੀ ਖੁਦਕਸ਼ੀ

ਹਠੂਰ, 16 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਹਠੂਰ ਤੇ ਪਿੰਡ ਮਾਣੂੰਕੇ ਦੇ ਦੋ ਨੌਜਵਾਨਾਂ ਨੇ ਖੁਦਕਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਪਿੰਡ ਮਾਣੂੰਕੇ ਦਾ ਨੌਜਵਾਨ ਅਮਰਜੀਤ ਸਿੰਘ ਉਰਫ ਬਿੱਲਾ (21) ਅਜੇ ਕੁਆਰਾ ਸੀ ਅਤੇ ਘਰੋਂ ਗੁੱਸੇ ਹੋ ਕੇ ...

ਪੂਰੀ ਖ਼ਬਰ »

ਕਮੇਟੀਆਂ ਦੇ ਮਾਮਲੇ 'ਚ ਕੀਤੀ ਠੱਗੀ, ਚਾਰ ਵਿਰੁੱਧ ਮੁਕੱਦਮਾ ਦਰਜ

ਮੁੱਲਾਂਪੁਰ ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਥਾਣਾ ਦਾਖਾ ਦੀ ਪੁਲਿਸ ਵੱਲੋਂ ਕਮੇਟੀਆਂ ਪਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਸ਼ਿਕਾਇਤ ਦੀ ਪੜਤਾਲ ਉਪਰੰਤ ਕਈ ਮਰਦ, ਮਹਿਲਾਵਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਜਾਣਕਾਰੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ

ਜਗਰਾਉਂ, 16 ਜੁਲਾਈ (ਜੋਗਿੰਦਰ ਸਿੰਘ)-ਪਿੰਡ ਰਸੂਲਪੁਰ ਦੇ ਕਿਸਾਨ ਸੈਂਬਰ ਸਿੰਘ ਨੂੰ ਇਸੇ ਪਿੰਡ ਦੇ ਧਨਾਢ ਵਿਅਕਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਵਿਰੱੁਧ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਹੇਠ ਐਸ.ਐਸ.ਪੀ. ...

ਪੂਰੀ ਖ਼ਬਰ »

ਬੂਟਾ ਸਿੰਘ ਮਲਕ ਟੀ.ਐਸ. ਯੂ. ਦਿਹਾਤੀ ਉਪ ਮੰਡਲ ਦੇ ਪ੍ਰਧਾਨ ਚੁਣੇ

ਜਗਰਾਉਂ, 16 ਜੁਲਾਈ (ਗੁਰਦੀਪ ਸਿੰਘ ਮਲਕ)-ਬਿਜਲੀ ਕਰਮਚਾਰੀਆਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਕਰਵਾਏ ਗਏ ਆਮ ਇਜਲਾਸ ਦੌਰਾਨ ਜਗਰਾਉਂ ਮੰਡਲ ਅਧੀਨ ਪੈਂਦੇ ਉੱਪ ਮੰਡਲਾਂ ਦੇ ਯੂਨਿਟਾਂ ਦੀਆਂ ਚੋਣਾਂ ਕਰਵਾਈਆਂ ਗਈਆਂ | ਇਸ ਇਜਲਾਸ 'ਚ ਸਾਬਕਾ ਜ਼ੋਨਲ ...

ਪੂਰੀ ਖ਼ਬਰ »

ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ 'ਤੇ ਜੋੜ ਮੇਲਾ

ਹੰਬੜਾਂ, 16 ਜੁਲਾਈ (ਜਗਦੀਸ਼ ਸਿੰਘ ਗਿੱਲ)-ਸਥਾਨਿਕ ਕਸਬੇ ਅੰਦਰ ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ (ਵਲੀਪੁਰ ਕਲਾਂ ਸੜਕ) 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਕਾਲਾ ਦੀ ਅਗਵਾਈ 'ਚ ਪੀਰ ਦੀ ਦਰਗਾਹ 'ਤੇ ...

ਪੂਰੀ ਖ਼ਬਰ »

ਬੀਬੀ ਕੁਲਦੀਪ ਕੌਰ ਸਿੱਧੂ ਸਲੇਮਪੁਰਾ ਨਮਿਤ ਸ਼ਰਧਾਂਜਲੀ ਸਮਾਰੋਹ

ਸਿੱਧਵਾਂ ਬੇਟ, 16 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਸਲੇਮਪੁਰਾ ਦੇ ਸੇਵਾਮੁਕਤ ਮਾਸਟਰ ਸ਼ਿੰਗਾਰਾ ਸਿੰਘ ਦੀ ਧਰਮਪਤਨੀ ਤੇ ਪ੍ਰਵਾਸੀ ਵੀਰ ਪਰਮਿੰਦਰ ਸਿੰਘ ਸਿੱਧੂ ਦੀ ਮਾਤਾ ਸੇਵਾਮੁਕਤ ਅਧਿਆਪਕਾ ਬੀਬੀ ਕੁਲਦੀਪ ਕੌਰ ਸਿੱਧੂ ਨਮਿਤ ਰੱਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਮਾਸਟਰ ਜਗਜੀਵਨ ਜੋਤ ਸਿੰਘ ਦਾ ਤੀਜੀ ਮੰਜ਼ਿਲ ਦੀ ਛੱਤ ਤੋਂ ਡਿੱਗਣ ਕਾਰਨ ਦਿਹਾਂਤ

ਮਲੌਦ, 16 ਜੁਲਾਈ (ਸਹਾਰਨ ਮਾਜਰਾ)- ਅਧਿਆਪਕ ਦਲ ਪੰਜਾਬ ਬਲਾਕ ਚੀਮਾ ਦੇ ਜਨਰਲ ਸਕੱਤਰ ਮਾਸਟਰ ਰਣਜੀਤ ਸਿੰਘ ਰੋੜੀਆਂ ਦੇ ਨੌਜਵਾਨ ਸਪੁੱਤਰ ਅਤੇ ਸਮਾਜ ਸੇਵੀ ਸਾਬਕਾ ਲੈਬ ਅਟੈਂਡੈਂਟ ਲਛਮਣ ਸਿੰਘ ਗਿੱਲ ਰੋੜੀਆਂ ਦੇ ਭਤੀਜੇ ਕਾਕਾ ਜਗਜੀਵਨਜੋਤ ਸਿੰਘ (24) ਦਾ ਅਚਾਨਕ ਹੀ ਘਰ ...

ਪੂਰੀ ਖ਼ਬਰ »

ਜਥੇਦਾਰ ਸਰਬਜੀਤ ਸਿੰਘ ਹਥਨ ਸਵਰਗਵਾਸ

ਮਲੌਦ, 16 ਜੁਲਾਈ (ਸਹਾਰਨ ਮਾਜਰਾ)-ਸੰਤ ਸ੍ਰੀਮਾਨ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਸੇਵਕ ਚਮਕੌਰ ਸਿੰਘ ਸੋਮਲ ਰੋੜੀਆਂ ਨੇ ਦੱਸਿਆ ਕਿ ਸੰਤ ਖ਼ਾਲਸਾ ਦਲ ਦੇ ਜਥੇ ਦੇ ਜਥੇਦਾਰ ਸਰਬਜੀਤ ਸਿੰਘ ਹਥਨ ਅਚਾਨਕ ਹੀ ਸਵਰਗਵਾਸ ਹੋ ਗਏ ਹਨ | ਜਿਸ ਨਾਲ ਸੰਤ ਖ਼ਾਲਸਾ ਦਲ ਦੀ ਸੰਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸੇਵਕ ਇੰਜੀ; ਦਵਿੰਦਰ ਸਿੰਘ ਬੇਰ ਖ਼ੁਰਦ, ਹਰਜੀਤ ਸਿੰਘ ਭੋਗੀਵਾਲ, ਕਰਮਜੀਤ ਸਿੰਘ ਪੀ. ਕੇ. ਸ਼ੇਰਗਿੱਲ, ਭੈਣ ਸੁਖਜਿੰਦਰ ਕੌਰ, ਸਿਕੰਦਰ ਸਿੰਘ, ਪਰਵਿੰਦਰ ਸਿੰਘ, ਕਮਲਪ੍ਰੀਤ ਕੌਰ, ਸਮੂਹ ਸੰਗਤ ਗੁਰਦੁਆਰਾ ਸੁਖ ਸਾਗਰ ਸਾਹਿਬ ਭੋਗੀਵਾਲ ਸਮੇਤ ਵੱਡੀ ਗਿਣਤੀ 'ਚ ਸੰਤ ਮਹਾਰਾਜ ਦੇ ਸੇਵਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |


ਖ਼ਬਰ ਸ਼ੇਅਰ ਕਰੋ

ਰਾਏਕੋਟ ਸ਼ਹਿਰ ਦੀਆਂ ਜਾਇਜ਼-ਨਾਜਾਇਜ਼ ਕਾਲੋਨੀਆਂ ਬਣੀਆਂ ਗੈਰ-ਸਮਾਜੀ ਲੋਕਾਂ ਦਾ ਅੱਡਾ

ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਅੰਦਰ ਬਣੀਆਂ ਜਾਇਜ਼-ਨਾਜਾਇਜ਼ ਸੈਂਕੜੇ ਕਾਲੋਨੀਆਂ ਵਿਚ ਰਿਹਾਇਸ਼ੀ ਮਕਾਨ ਘੱਟ ਹੋਣ ਕਰਕੇ ਉਨ੍ਹਾਂ ਕਾਲੋਨੀਆਂ 'ਚ ਪਏ ਪਲਾਟ ਅਤੇ ਖਾਲੀ ਕੋਠੀਆਂ ਗੈਰ-ਸਮਾਜੀ ਵਿਅਕਤੀਆਂ ਲਈ ਅੱਡਾ ਬਣ ਚੁੱਕੇ ਹਨ, ਜਿੱਥੇ ...

ਪੂਰੀ ਖ਼ਬਰ »

ਸਾਬਕਾ ਸਰਪੰਚ ਲਛਮਣ ਸਿੰਘ ਰਾਣਕੇ ਨਹੀਂ ਰਹੇ

ਹੰਬੜਾਂ, 16 ਜੁਲਾਈ (ਕੁਲਦੀਪ ਸਿੰਘ ਸਲੇਮਪੁਰੀ)- ਲੈਕ: ਹਰਭਜਨ ਸਿੰਘ ਵਾਸੀ ਪਿੰਡ ਰਾਣਕੇ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸਾਬਕਾ ਸਰਪੰਚ ਲਛਮਣ ਸਿੰਘ ਰਾਣਕੇ (52) ਦੀ ਅਚਾਨਕ ਮੌਤ ਹੋ ਗਈ | ਉਹ ਆਪਣੇ ਪਿੱਛੇ ਧਰਮਪਤਨੀ ਤੇ ਬੇਟੀ ਸਮੇਤ ...

ਪੂਰੀ ਖ਼ਬਰ »

ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ 'ਚ ਪੰਜ ਰੋਜ਼ਾ ਸਮਾਗਮ ਸ਼ੁਰੂ

ਜਗਰਾਉਂ/ਹਠੂਰ, 16 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ 'ਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਜੌੜੀਆਂ ...

ਪੂਰੀ ਖ਼ਬਰ »

ਵਣ ਮਹਾਂਉਤਸਵ ਮਨਾਇਆ

ਸਿੱਧਵਾਂ ਬੇਟ, 16 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਜੀਵਨਜੋਤ ਸਮਾਜ ਭਲਾਈ ਸੰਸਥਾ ਵੱਲੋਂ ਅੱਜ ਕਸਬੇ ਦੇ ਵੈਟਰਨਰੀ ਹਸਪਤਾਲ ਦੇ ਅਹਾਤੇ 'ਚ ਅੰਬ ਅਤੇ ਬਹੇੜੇ ਦੇ ਬੂਟੇ ਲਗਾਏ ਗਏ | ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਮਾ: ਤਾਰਾ ਸਿੰਘ, ਪ੍ਰਧਾਨ ਵਕੀਲ ਗੁਰਬਿੰਦਰ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX