ਮੱਲਪੁਰ ਅੜਕਾਂ, 16 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਪਿੰਡ ਕਾਹਮਾ ਵਿਖੇ ਪਸ਼ੂ ਹਸਪਤਾਲ ਦੀ ਨਵੀਂ ਉਸਾਰੀ ਗਈ ਇਮਾਰਤ ਦਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ ਨੇ ਉਦਘਾਟਨ ਕੀਤਾ | ਇਸ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ...
ਕਾਠਗੜ੍ਹ, 16 ਜੁਲਾਈ (ਰਵਿੰਦਰ ਕਸਾਣਾ ਸੂਰਾਪੁਰੀ)- ਪਿੰਡ ਸੂਰਾਪੁਰ ਵਿਖੇ ਪਿਛਲੇ ਲਗਭੱਗ 6 ਮਹੀਨਿਆਂ ਤੋਂ ਅੱਧੇ ਪਿੰਡ ਨੂੰ ਬਿਜਲੀ ਦੀ ਸਪਲਾਈ ਦੇਣ ਵਾਲਾ ਟਰਾਂਸਫ਼ਾਰਮਰ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...
ਬੰਗਾ, 16 ਜੁਲਾਈ (ਵਿ. ਪ੍ਰ) - ਇੱਥੋਂ ਕਸਬਾ ਸੈਲਾ ਨੂੰ ਜਾਂਦੀ ਸੜਕ ਜੋ ਕਿ ਪਿੰਡ ਲਧਾਣਾ ਝਿੱਕਾ, ਲਧਾਣਾ ਉੱਚਾ, ਮੋਰਾਂਵਾਲੀ 'ਚੋਂ ਹੋ ਕੇ ਗੁਜ਼ਰਦੀ ਹੈ ਅਤੇ ਬਿਸਤ ਦੋਆਬ ਦੀ ਿਲੰਕ ਨਹਿਰ ਦੇ ਪੁਲ ਦੇ ਨਜ਼ਦੀਕ ਸਥਾਨਕ ਨਗਰ ਕੌਾਸਲ ਦੇ ਕਰਮਚਾਰੀਆਂ ਵੱਲੋਂ ਸੁੱਟੇ ਕੂੜੇ ਤੋਂ ...
ਸੜੋਆ, 16 ਜੁਲਾਈ (ਪੱਤਰ ਪ੍ਰੇਰਕ)- ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸੜੋਆ ਦੀ ਇੱਕ ਵਿਸ਼ੇਸ਼ ਮੀਟਿੰਗ ਮਹਿੰਦਰ ਪਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸ਼ਾਮਿਲ ਨੌਜਵਾਨਾਂ ਅਤੇ ਕਮੇਟੀ ਨੇ ਸਮਾਜਿਕ ਬੁਰਾਈਆਂ ਦਾ ਡਟਵਾਂ ਵਿਰੋਧ ਕਰਨ ਦਾ ਪ੍ਰਣ ...
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਭਾਰਤੀ ਜੀਵਨ ਬੀਮਾ ਨਿਗਮ ਦਫ਼ਤਰ ਨਵਾਂਸ਼ਹਿਰ ਵਿਖੇ ਰੁਜ਼ਗਾਰ ਮੇਲਾ 18 ਜੁਲਾਈ ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ | ਐੱਲ.ਆਈ.ਸੀ. ਦੇ ਚੀਫ਼ ਮੈਨੇਜਰ ਸੁਰਜੀਤ ਲਾਲ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ...
ਪੋਜੇਵਾਲ ਸਰਾਂ, 16 ਜੁਲਾਈ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਵਰਗਾਂ ਦੀਆਂ ਵੱਡੇ ਪੱਧਰ 'ਤੇ ਆਮ ਬਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਨ ਟੀਚਿੰਗ ਵਰਗ ਦੀਆਂ ਬਦਲੀਆਂ ਵਿਚ ਸੁਪਰਡੰਟ ਕਾਡਰ ਵਿਚ ...
ਮਜਾਰੀ ਸਾਹਿਬਾ, 16 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ 'ਚ ਲਾਇਆ ਨਵਾਂ ਟੈਕਸ ਜੀ.ਐੱਸ.ਟੀ. ਜੋ ਧਾਰਮਿਕ ਅਸਥਾਨਾਂ 'ਤੇ ਵੀ ਜਬਰੀ ਠੋਸਿਆ ਜਾ ਰਿਹਾ ਹੈ | ਇਸ ਦਾ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ | ਕਸਬਾ ਮਜਾਰੀ ...
ਮੁਕੰਦਪੁਰ, 16 ਜੁਲਾਈ (ਅਮਰੀਕ ਸਿੰਘ ਢੀਂਡਸਾ) - ਅੰਤਰਰਾਸ਼ਟਰੀ ਐਥਲੀਟ ਰਬਿੰਦਰ ਸਿੰਘ ਕਲੇਰ ਵੱਲੋਂ ਸਰਹਾਲ ਕਾਜੀਆਂ ਵਿਖੇ ਚਲਾਈ ਜਾ ਰਹੀ ਐਥਲੈਟਿਕ ਅਕੈਡਮੀ ਦੇ ਐਥਲੀਟ ਗੁਰਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸਰਹਾਲ ਕਾਜੀਆਂ ਵੱਲੋਂ 8ਵੀਂ ਯੁਵਾਰਾਨੀ ਐਥਲੈਟਿਕ ...
ਬੰਗਾ, 16 ਜੁਲਾਈ (ਕਰਮ ਲਧਾਣਾ) - ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਪਿੰਡ ਖਟਕੜ ਕਲਾਂ ਤੋਂ ਇੱਕ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਹੋਈ ਹੈ | ਇਸ ਕੇਸ ਦੇ ਇੰਚਾਰਜ ਥਾਣੇ ਦੇ ਏ. ਐਸ. ਆਈ. ਸੁਰਿੰਦਰ ਪਾਲ ਨੇ ਦੱਸਿਆ ਕਿ ਇਹ ਲਾਸ਼ ਬੰਗਾ-ਚੰਡੀਗੜ੍ਹ ਸੜਕ ਦੇ ਨੇੜੇ ਪਿੰਡ ਖਟਕੜ ...
ਕਾਠਗੜ੍ਹ, 16 ਜੁਲਾਈ (ਰਵਿੰਦਰ ਕਸਾਣਾ ਸੂਰਾਪੁਰੀ)- ਕਾਠਗੜ੍ਹ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਨਾਜਾਇਜ਼ ਰੇਤ ਨਾਲ ਭਰੀ ਟਰੈਕਟਰ ਟਰਾਲੀ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਕਾਠਗੜ੍ਹ ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਹੈੱਡ ਕਾਂਸਟੇਬਲ ...
ਨਵਾਂਸ਼ਹਿਰ, 16 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਨੇ ਰੇਲਵੇ ਰੋਡ 'ਤੇ ਚੱਲ ਰਹੇ ਸੜਕ ਦੇ ਨਵ-ਨਿਰਮਾਣ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨੇ ਮੁੱਖ ਇੰਜੀਨੀਅਰ ਨਾਲ ਰੋਡ ਦੀ ਗੁਣਵੱਤਾ ਅਤੇ ਮਜ਼ਬੂਤੀ ਬਾਰੇ ਵਿਚਾਰ ਕਰਦਿਆਂ ...
ਬੰਗਾ, 16 ਜੁਲਾਈ (ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਜੰਮਪਲ ਪੰਜਾਬੀ ਲੇਖਕ ਸੋਹਣ ਲਾਲ ਖਟਕੜ ਮੈਂਬਰ ਪੰਜਾਬੀ ਸਾਹਿਤ ਸਭਾ ਬੰਗਾ-ਖਟਕੜ ਕਲਾਂ ਅਮਰੀਕਾ ਦਾ ਸਫ਼ਲ ਦੌਰਾ ਕਰਕੇ ਵਤਨ ਪਰਤ ਆਏ ਹਨ | ਇੱਥੇ 'ਅਜੀਤ' ਨਾਲ ਵਿਚਾਰ ...
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਅੱਜ ਵਾਤਾਵਰਨ ਸੰਭਾਲ ਸੁਸਾਇਟੀ ਨਵਾਂਸ਼ਹਿਰ ਵੱਲੋਂ ਪ੍ਰਧਾਨ ਜਸਵੰਤ ਸਿੰਘ ਭੱਟੀ, ਸਕੱਤਰ ਗੁਰਵਿੰਦਰ ਸਿੰਘ ਭੱਟੀ ਅਤੇ ਚੇਅਰਮੈਨ ਰਾਜਨ ਅਰੋੜਾ ਦੀ ਅਗਵਾਈ ਵਿਚ ਪਿੰਡ ਕਾਹਮਾ ਅਤੇ ਮੱਲਪੁਰ ਲਈ ਵੱਖ-ਵੱਖ ਕਿਸਮਾਂ ...
ਸਮੰੁਦੜਾ, 16 ਜੁਲਾਈ (ਤੀਰਥ ਸਿੰਘ ਰੱਕੜ)- ਗੁਰਦੁਆਰਾ ਸਿੰਘ ਸਭਾ ਪਿੰਡ ਚੱਕ ਹਾਜੀਪੁਰ ਵਿਖੇ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਕੰਗ ਅਤੇ ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਗਿਆ ਗੁਰਮਤਿ ਸਿੱਖਿਆ ਕੈਂਪ ਸਮਾਪਤ ਹੋ ਗਿਆ | ਇੱਕ ਮਹੀਨੇ ...
ਨਵਾਂਸ਼ਹਿਰ, 16 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਏ. ਸਮੈਸਟਰ ਦੂਜੇ ਦੇ ਨਤੀਜੇ ਵਿਚ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਰਜਨੀ ਨੇ 294/400 ਅੰਕ ਪ੍ਰਾਪਤ ਕਰਕੇ ...
ਉਸਮਾਨਪੁਰ, 16 ਜੁਲਾਈ (ਮਝੂਰ)- ਮੁੱਢਲਾ ਸਿਹਤ ਕੇਂਦਰ ਮੁਜੱਫਰਪਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਰਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਕੌਮੀ ਸਿਹਤ ਮਿਸ਼ਨ ਦੇ ਪ੍ਰੋਗਰਾਮ ਅਧੀਨ ਡੇਂਗੂ ਮਲੇਰੀਆ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਲਗਾਈ ਗਈ | ਡਾ: ਰੁਪਿੰਦਰ ਕੌਰ ਅਤੇ ...
ਔੜ/ਝਿੰਗੜਾਂ, 16 ਜੁਲਾਈ (ਕੁਲਦੀਪ ਸਿੰਘ ਝਿੰਗੜ) - ਇਨਸਾਨ ਨੂੰ ਦੁਨੀਆ 'ਤੇ ਆ ਕੇ ਦਸਾਂ ਨੰੂਹਾਂ ਦੀ ਕਿਰਤ ਕਮਾਈ ਅਤੇ ਨੇਕ ਕਾਰਜ ਕਰਨੇ ਚਾਹੀਦੇ ਹਨ | ਸਮਾਜ ਸੇਵਾ ਅਤੇ ਪ੍ਰਭੂ ਭਗਤੀ ਨਾਲ ਮਨੁੱਖਾ ਜੀਵਨ ਸਫ਼ਲ ਹੁੰਦਾ ਹੈ | ਇਹ ਵਿਚਾਰ ਸੰਤ ਬਾਬਾ ਠਾਕੁਰ ਸਿੰਘ ਮੁੱਖ ...
ਸਾਹਲੋਂ, 16 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਾਹਲੋਂ ਵਿਖੇ ਦਿੱਲੀ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਸਕੂਲ ਵਿਚ ਬਣਨ ਵਾਲੇ ਦੁਪਹਿਰ ਦੇ ਖਾਣੇ ਦੇ ਪੌਸ਼ਟਿਕ ਤੱਤਾਂ, ਸਵਾਦ ਅਤੇ ਖਾਣਾ ਬਣਾਉਣ ਵਾਲੀ ਰਸੋਈ ਦੀ ਸਾਫ਼-ਸਫ਼ਾਈ ਦਾ ਵੀ ਬਰੀਕੀ ਨਾਲ ਨਿਰੀਖਣ ਕੀਤਾ | ਉਨ੍ਹਾਂ ਨੇ ਪ੍ਰੋਜੈਕਟ ਸਬੰਧੀ ਰਿਕਾਰਡ ਦੀ ਵੀ ਜਾਂਚ ਕੀਤੀ | ਇਸ ਮੌਕੇ ਪਿ੍ੰ: ਅਲਕਾ ਰਾਣੀ, ਦਵਿੰਦਰ ਸਿੰਘ, ਬਹਾਦਰ ਸਿੰਘ, ਸੁਰਜੀਤ ਲਾਲ, ਕਸ਼ਮੀਰ ਮੀਰਪੁਰ ਲੱਖਾ, ਰਾਜਵਿੰਦਰ ਲਾਖਾ, ਮਨੋਜ ਕੁਮਾਰ, ਜਤਿੰਦਰ ਜੋਸ਼ੀ, ਬਲਵਿੰਦਰ ਕੁਮਾਰ ਮਨਜੀਤ ਰਾਮ, ਹਰਵਿੰਦਰ ਸਿੰਘ ਉੱਪਲ, ਸੁਰਿੰਦਰ ਸਿੰਘ ਡੀ.ਪੀ., ਰੀਨਾ ਪਾਠਕ, ਸ਼ੂਜਨ ਬਿੱਜ, ਹਰਬੰਸ, ਅਮਰਜੀਤ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ |
ਮੁਕੰਦਪੁਰ, 16 ਜੁਲਾਈ (ਹਰਪਾਲ ਸਿੰਘ ਰਹਿਪਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ. ਏ. ਸਮੈਸਟਰ ਦੂਜਾ ਦਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦਾ ਨਤੀਜਾ ਬਹੁਤ ਵਧੀਆ ਰਿਹਾ | ਪਿ੍ੰਸੀਪਲ ਡਾ: ਇਕਬਾਲ ਸਿੰਘ ਭੋਮਾ ਨੇ ਦੱਸਿਆ ਕਿ ਕਾਲਜ ਦੀ ...
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਮੁਹਿੰਮ ਉੱਜਵਲਾ ਯੋਜਨਾ ਤਹਿਤ ਪਿੰਡ ਲੰਗੜੋਆ ਵਿਖੇ ਸਰਪੰਚ ਸੁਰਿੰਦਰ ਝੱਲੀ ਦੀ ਅਗਵਾਈ ਵਿਚ ਘਰੇਲੂ ਔਰਤਾਂ ਨੂੰ ਗੈੱਸ ਚੁੱਲੇ੍ਹ ਵੰਡੇ ਗਏ | ਇਸ ਮੌਕੇ ਸਰਪੰਚ ਝੱਲੀ ...
ਕੋਟਫਤੂਹੀ, 16 ਜੁਲਾਈ (ਅਮਰਜੀਤ ਸਿੰਘ ਰਾਜਾ)-ਪਿੰਡ ਗੋਂਦਪੁਰ ਤੋਂ ਖੇੜੇ ਤੇ ਦਾਦੂਵਾਲ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਲਵੰਤ ਸਿੰਘ ਗੋਂਦਪੁਰ, ਲਖਵੀਰ ਸਿੰਘ ਲੱਖਾ ਤੇ ਬਾਬਾ ਸੁਰਜੀਤ ...
ਮੁਕੰਦਪੁਰ, 16 ਜਲਾਈ (ਅਮਰੀਕ ਸਿੰਘ ਢੀਂਡਸਾ) - ਨਜ਼ਦੀਕੀ ਪਿੰਡ ਰਹਿਪਾ ਦੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਵਿਖੇ ਸਾਉਣ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਭੋਗ ਉਪਰੰਤ ਹੁਕਨਾਮਾ ਲੈ ਕੈ ਗੰ੍ਰਥੀ ਸਿੰਘ ਵੱਲੋਂ ਸਾਉਣ ਮਹੀਨੇ ਦੇ ਹੁਕਨਾਮੇ ਦੀ ਵਿਆਖਿਆ ਕੀਤੀ ...
ਮਜਾਰੀ ਸਾਹਿਬਾ, 16 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਅੱਜ ਮਸ਼ੀਨੀ ਯੁੱਗ ਵਿਚ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਸਾਂਭੀ ਬੈਠੇ ਬਾਜ਼ੀਗਰ ਭਾਈਚਾਰੇ ਵੱਲੋਂ ਪੁਰਾਤਨ ਖੇਡਾਂ ਖੇਡ ਕੇ ਅਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਪਿੰਡ ਛਦੌੜੀ ਵਿਖੇ ਲੋਕਾਂ ਦਾ ਮਨੋਰੰਜਨ ਕੀਤਾ ...
ਕਟਾਰੀਆਂ, 16 ਜੁਲਾਈ (ਸਰਬਜੀਤ ਸਿੰਘ ਚੱਕਰਾਮੰੂ) - ਪਿੰਡ ਕੰਗਰੌੜ 'ਚ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਮੰਦਿਰ ਸਿੱਧ ਜੋਗੀ ਬਾਬਾ ਬਾਲਕ ਨਾਥ ਦੇ ਦਰਬਾਰ 'ਤੇ ਸਾਲਾਨਾ ਭੰਡਾਰਾ ਗੱਦੀ ਨਸ਼ੀਨ ਭਗਤ ਸੋਢੀ ਰਾਮ ਅਤੇ ਮੁੱਖ ਸੇਵਾਦਾਰ ਭਗਤ ਮੰਗਲ ਸ਼ਾਹ ਦੀ ਰਹਿਨੁਮਾਈ ਹੇਠ 20 ...
ਸਾਹਲੋਂ, 16 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਾਹਲੋਂ ਵਿਖੇ ਪਿ੍ੰਸੀਪਲ ਅਲਕਾ ਰਾਣੀ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹ ਇਸ ਤੋਂ ਪਹਿਲਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਕਾਹਮਾ ਵਿਖੇ ਬਤੌਰ ...
ਮੁਕੰਦਪੁਰ, 16 ਜੁਲਾਈ (ਦੇਸ ਰਾਜ ਬੰਗਾ)- ਹਜ਼ਰਤ ਪੀਰ ਬਾਬਾ ਭੋਲੇ ਸ਼ਾਹ ਦਰਬਾਰ ਖਾਨਖਾਨਾ ਵਿਖੇ ਸਾਈਾ ਜਸਵੀਰ ਦਾਸ ਸਾਬਰੀ ਦੀ ਅਗਵਾਈ ਵਿੱਚ ਦਰਬਾਰ ਦੇ ਚੁਗਿਰਦੇ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਪਿੰਡ ਦੇ ਸਰਪੰਚ ਲੱਡੂ ਰਾਮ ਨੇ ਇਸ ਮੁਹਿੰਮ ਦਾ ...
ਬੰਗਾ, 16 ਜੁਲਾਈ (ਲਾਲੀ ਬੰਗਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਕਾਮਰਸ ਵਿਸ਼ੇ ਲਾਲ ਸਬੰਧਿਤ ਵਿਦਿਆਰਥੀਆਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਬੰਗਾ ਬ੍ਰਾਂਚ ਵਿੱਚ ਜਾ ਕੇ ਬੈਂਕਿੰਗ ...
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਅੱਜ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸਕੈਡੰਰੀ ਸਕੂਲ, ਸਲੋਹ ਰੋਡ ਨਵਾਂਸ਼ਹਿਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਲਹਿੰਬਰ ਸਿੰਘ ਕਿਸ਼ਨਪੁਰਾ ਅਤੇ ਸਕੱਤਰ ...
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਸਿਹਤ ਵਿਭਾਗ ਵੱਲੋਂ ਡਾ: ਰਛਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਸੁੱਜੋਂ ਦੀ ਅਗਵਾਈ 'ਚ ਪਿੰਡ ਹੀਉਂ ਵਿਖੇ ਸਿਹਤ ਜਾਗਰੂਕਤਾ ਮੁਹਿੰਮ ਚਲਾਈ ਗਈ | ਰਾਜ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਮਨਜੀਤ ਕੌਰ ਤੇ ...
ਭੱਦੀ, 16 ਜੁਲਾਈ (ਨਰੇਸ਼ ਧੌਲ)- ਪਿਛਲੇ ਦਿਨੀਂ ਗਗਨਦੀਪ ਸਿੰਘ ਬਲ ਪਿੰਡ ਬਛੌੜੀ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਕਾਰਜਾਂ ਹਿਤ ਕੈਨੇਡਾ ਅਤੇ ਅਮਰੀਕਾ ਗਏ ਹੋਏ ਸਨ | ਉਨ੍ਹਾਂ ਦੱਸਿਆ ਕਿ ਵਾਪਸੀ ਮੌਕੇ ਵਿਦੇਸ਼ਾਂ ਵਿਚ ਵੱਸਦੇ ...
ਮੁਕੰਦਪੁਰ, 16 ਜੁਲਾਈ (ਹਰਪਾਲ ਸਿੰਘ ਰਹਿਪਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਅਮਰਜੀਤ ਖਟਕੜ ਨੇਂ ਇਸ ਦਿਨ ਦਾ ਮਹੱਤਵ ਸਮਝਾਉਂਦਿਆਂ ਦੱਸਿਆ ਕਿ ...
ਨਵਾਂਸ਼ਹਿਰ, 16 ਜੁਲਾਈ (ਸ.ਰ.)- ਸਰਕਾਰ ਦੀਆਂ ਹਦਾਇਤਾ ਦੀ ਪਾਲਨ ਕਰਦੇ ਹੋਏ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਮੁੱਖ ਅਧਿਆਪਕਾ ਪਲਵਿੰਦਰ ਕੌਰ ਨਾਗਰਾ ਦੀ ਅਗਵਾਈ ਅਧੀਨ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਦੇ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ...
ਬੰਗਾ, 16 ਜੁਲਾਈ (ਲਾਲੀ ਬੰਗਾ) - ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਸਿੱਖਿਆ 'ਚ ਬਿਹਤਰੀ ਲਿਆਉਣ ਹਿੱਤ ਅਰੰਭ ਕੀਤੇ ਸੁਚਾਰੂ ਉਪਰਾਲਿਆਂ ਤਹਿਤ ਐਜੂਸੈਟ ਰਾਹੀਂ ਪਿ੍ੰਸੀਪਲਾਂ ਨੂੰ ਸੰਬੋਧਨ ਕੀਤਾ ਗਿਆ | ਇਸ ਤਹਿਤ ਹੀ ਸਰਕਾਰੀ ਸੀਨੀਅਰ ਸੈਕੰਡਰੀ ...
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਅੱਜ ਅਖਿਲ ਭਾਰਤੀ ਮਹਾਂ ਸੰਘ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਬਾਰਾਂਦਰੀ ਬਾਗ਼ ਵਿਖੇ ਪ੍ਰਧਾਨ ਸਰਵਣ ਸਿੰਘ ਭੋਲਾ ਦੀ ਅਗਵਾਈ ਵਿਚ ਹੋਈ | ਪ੍ਰਧਾਨ ਭੋਲਾ ਨੇ ਦੱਸਿਆ ਕਿ ਬਾਜ਼ੀਗਰ ਭਾਈਚਾਰੇ ਦਾ ਨੌਜਵਾਨ ਸ਼ਹੀਦ ...
ਸੰਧਵਾਂ, 16 ਜੁਲਾਈ (ਪ੍ਰੇਮੀ ਸੰਧਵਾਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿੰ੍ਰਸੀ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸਬੰਧੀ ਬੱਚਿਆਂ ਦੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ 'ਚ ਜੇਤੂ ...
ਔੜ/ਝਿੰਗੜਾਂ, 16 ਜੁਲਾਈ (ਕੁਲਦੀਪ ਸਿੰਘ ਝਿੰਗੜ)- ਬ੍ਰਹਮ ਗਿਆਨੀ ਸੰਤ ਬਾਪੂ ਇੰਦਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਵੱਖ-ਵੱਖ ...
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਇਥੇ ਨਵਾਂਸ਼ਹਿਰ ਰੋਡ 'ਤੇ ਸਥਿਤ ਪਿੰਡ ਦਾਰਾਪੁਰ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਔਰਤ ਦਾ ਪਰਸ ਖੋਹ ਲੈਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਕੁ ਵਜੇ ਸਿਮਰਜੀਤ ਕੌਰ ਪਤਨੀ ਹਰਦੇਵ ਸਿੰਘ ਵਾਸੀ ...
ਬੰਗਾ, 16 ਜੁਲਾਈ (ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਦਾ ਬੀ. ਕਾਮ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਬੀ. ਕਾਮ ਸਮੈਸਟਰ ਦੂਜਾ ਦੀ ਵਿਦਿਆਰਥਣ ਜਸਕਿਰਨ ਕੌਰ ਨੇ 350 ਵਿਚੋਂ 280 (80%) ਅੰਕ ਪ੍ਰਾਪਤ ਕਰਕੇ ...
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੈਨਸ਼ਨਰਜ਼ ਐਸੋਸੀਏਸ਼ਨ ਇੰਪਲਾਈਜ਼ ਫੈਡਰੇਸ਼ਨ ਮੰਡਲ ਬੰਗਾ ਵੱਲੋਂ ਪਟਵਾਰੀ ਸਵੀਟ ਬੰਗਾ ਵਿਖੇ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਸ. ਦਿਲਬਾਗ ਸਿੰਘ ਬੰਗਾ ਨੇ ਕੀਤੀ | ਮੀਟਿੰਗ ਦੌਰਾਨ ਡਵੀਜ਼ਨ ਮੰਡਲ ...
ਬੰਗਾ, 16 ਜੁਲਾਈ (ਕਰਮ ਲਧਾਣਾ) - ਗੁਰੂ ਨਾਨਕ ਕਾਲਜ ਫਾਰ ਵੋਮੈਨ ਬੰਗਾ ਦੇ ਐਨ. ਐਸ. ਐਸ. ਯੂਨਿਟ ਵੱਲੋਂ ਵਣ ਮਹਾਂਉਤਸਵ ਮਨਾਉਂਦੇ ਹੋਏ 'ਰੁੱਖ ਲਗਾਓ-ਵਾਤਾਵਰਨ ਬਚਾਓ' ਮੁਹਿੰਮ ਦਾ ਅਗਾਜ਼ ਕੀਤਾ ਗਿਆ ਜਿਸ ਤਹਿਤ ਕਾਲਜ ਕੈਂਪਸ ਵਿੱਚ ਐਨ. ਐਸ. ਐਸ. ਯੂਨਿਟ ਦੀਆਂ ਵਿਦਿਆਰਥਣਾਂ ...
ਭੱਦੀ, 16 ਜੁਲਾਈ (ਨਰੇਸ਼ ਧੌਲ)- ਪਿੰਡ ਫਿਰਨੀ ਮਜਾਰਾ ਤੋਂ ਪਿੰਡ ਬਛੌੜੀ ਨੂੰ ਜਾਂਦਿਆਂ ਕੂਹਣੀ ਮੋੜ ਵਿਖੇ ਇੱਕ ਕੈਂਟਰ ਬੇਕਾਬੂ ਹੋ ਕੇ ਖੇਤਾਨਾਂ ਵਿਚ ਡਿੱਗ ਗਿਆ | ਜਾਣਕਾਰੀ ਅਨੁਸਾਰ ਇੱਕ ਖ਼ਾਲੀ ਕੈਂਟਰ ਪਿੰਡ ਫਿਰਨੀ ਮਜਾਰਾ ਤੋਂ ਪਿੰਡ ਬਛੌੜੀ ਵੱਲ ਆ ਰਿਹਾ ਸੀ ਜਿਸ ...
ਨਵਾਂਸ਼ਹਿਰ, 16 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਪੁਲਿਸ ਨੇ ਬੀਤੀ ਸ਼ਾਮ ਗਸ਼ਤ ਦੌਰਾਨ ਬਕਰਖਾਨਾ ਰੋਡ 'ਤੇ ਇੱਕ ਮੋਟਰਸਾਈਕਲ ਸਵਾਰ ਜੋੜੇ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ | ਇੰਸਪੈਕਟਰ ਰਾਜ ਕੁਮਾਰ ਐੱਸ.ਐਚ.ਓ. ਥਾਣਾ ...
ਰੈਲਮਾਜਰਾ, 16 ਜੁਲਾਈ (ਰਾਕੇਸ਼ ਰੋਮੀ)- ਪਿੰਡ ਬਣਾ ਵਿਖੇ ਸਥਿਤ ਭੂਰੀ ਵਾਲਿਆਂ ਦੀ ਕੁਟੀਆ ਵਿਖੇ ਹਰਿਦੁਆਰ ਤੋਂ ਪੈਦਲ ਗੰਗਾ ਜਲ ਲੈ ਕੇ ਆ ਰਹੇ ਸ਼ਿਵ ਭਗਤ ਕਾਂਵੜੀਆਂ ਦਾ 19 ਜੁਲਾਈ ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਦੀ ਦੇਖ ਰੇਖ ਹੇਠ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ...
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਸੋਤਰਾਂ ਰੋਡ 'ਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ 7ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਪੰਡਿਤ ਸਰਵਣ ਕੁਮਾਰ ਨੇ ਦੱਸਿਆ ਕਿ ਸਾਲ 2011 'ਚ ਮੰਦਰ 'ਚ ਵੱਖ-ਵੱਖ ਧਾਰਮਿਕ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਸੀ | ਇਸ ਮੌਕੇ ...
ਔੜ, 16 ਜੁਲਾਈ (ਗੁਰਨਾਮ ਸਿੰਘ ਗਿਰਨ)- ਪਿੰਡ ਗੜ੍ਹਪਧਾਣਾ ਦੇ ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਠਾਕਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਸੰਤ ਬਾਬਾ ਰਾਜਿੰਦਰ ਸਿੰਘ ਦੀ ਬਰਸੀ ਸ਼ਰਧਾ ਅਤੇ ਉਤਸ਼ਾਹ ...
ਸੰਧਵਾਂ, 16 ਜੁਲਾਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਦੇ ਇਲਾਹੀ ਦਰਬਾਰ 'ਤੇ ਸਾਈਾ ਅਮਰਜੀਤ ਸ਼ਾਹ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਬਿਮਲਾ ਦੇਵੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਤੇ ...
ਮੇਹਲੀ, 16 ਜੁਲਾਈ (ਸੰਦੀਪ ਸਿੰਘ) - ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਮੌਜੂਦਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਮੇਹਲੀ, 16 ਜੁਲਾਈ (ਸੰਦੀਪ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਢਾਲੀ ਵਿਖੇ ਵਿਦਿਆਰਥਣ ਨਵਜੋਤ ਭੱਟੀ ਪੁੱਤਰੀ ਜਸਪਾਲ ਭੱਟੀ ਨੇ ਇਸ ਸਾਲ ਦੱਸਵੀਂ ਜਮਾਤ ਵਿੱਚੋਂ 86 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਅਤੇ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਲਈ ਦਿੱਤੀ ...
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਵੱਲੋਂ ਆਟਾ-ਦਾਲ ਸਕੀਮ ਦੀ ਪੜਤਾਲ ਕਰਕੇ ਗੜ੍ਹਸ਼ੰਕਰ ਨੂੰ ਵਾਪਿਸ ਪਰਤ ਰਹੇ ਇਕ ਪਟਵਾਰੀ ਤੋਂ ਹਥਿਆਰ ਦੀ ਨੋਕ 'ਤੇ ਨਕਦੀ ਵਾਲਾ ਪਰਸ ਖੋਹਕੇ ਫਰਾਰ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ...
ਚੌਲਾਂਗ, 16 ਜੁਲਾਈ (ਸੁਖਦੇਵ ਸਿੰਘ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਬਘਿਆੜੀ ਦੇ ਇੱਕ ਵਿਅਕਤੀ ਦਾ ਏ. ਟੀ. ਐਮ. ਬਦਲ ਕੇ ਅਣਪਛਾਤੇ ਦੋ ਵਿਅਕਤੀਆਂ ਵੱਲੋਂ 3 ਲੱਖ 44 ਹਜ਼ਾਰ ਦੇ ਕਰੀਬ ਕਢਾ ਕੇ ਠੱਗੀ ਮਾਰਨ ਦਾ ਸਮਾਚਾਰ ਮਿਲਿਆ | ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX