ਫਤਹਿਗੜ੍ਹ ਚੂੜੀਆਂ, 16 ਜੁਲਾਈ (ਬਾਠ, ਫੁੱਲ)-ਬੀਤੇ ਦਿਨੀਂ ਲੁਧਿਆਣਾ ਦੇ ਪੀਰੂ ਬੰਦਾ ਇਲਾਕੇ 'ਚ ਗਿਰਜਾ ਘਰ ਦੇ ਬਾਹਰ ਪਾਸਟਰ ਸਤਪਾਲ ਮਸੀਹ ਨੂੰ ਗੋਲੀਆਂ ਮਾਰ ਕੇ ਮਾਰਨ ਦੇ ਰੋਸ ਵਜੋਂ ਫਤਹਿਗੜ੍ਹ ਚੂੜੀਆਂ ਵਿਖੇ ਮਸੀਹ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਬਾਜ਼ਾਰ 'ਚ ...
ਬਟਾਲਾ, 16 ਜੁਲਾਈ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਹਲਕੇ ਨੂੰ ਵੱਖ-ਵੱਖ ਜ਼ੋਨਾਂ ਵਿਚ ਵੰਡ ਕੇ ਉੱਥੇ ਦੇ ਮੋਹਤਬਰਾਂ ਦੇ ਵਿਚਾਰ ਲਏ ਜਾਣਗੇ ਕਿ ਕਿਸ ਪਿੰਡ ਵਿਚ ਕਿੰਨਾ ਕੰਮ ਹੋਣ ਵਾਲਾ ਹੈ | ...
ਗੁਰਦਾਸਪੁਰ, 15 ਜੁਲਾਈ (ਆਰਿਫ਼)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸੰਸਥਾਵਾਂ ਵਿਚ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਅੱਜ ਐਸ.ਐਸ.ਪੀ.ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਬੋਵਾਲ ਗੁਰਦਾਸਪੁਰ ਵਿਖੇ ਬੂਟੇ ਲਗਾਏ ਗਏ ਅਤੇ ...
ਦੋਰਾਂਗਲਾ, 16 ਜੁਲਾਈ (ਲਖਵਿੰਦਰ ਸਿੰਘ ਚੱਕਰਾਜਾ)-ਬੀਤੀ 12 ਜੁਲਾਈ ਨੰੂ ਥਾਣਾ ਦੋਰਾਂਗਲਾ ਅੰਦਰ ਆਉਂਦੇ ਪਿੰਡ ਮਗਰਮੂਧੀਆਂ ਵਿਖੇ ਦੋ ਧਿਰਾਂ ਵਿਚਕਾਰ ਹੋਏ ਝਗੜੇ 'ਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ | ਇਸ ਸਬੰਧੀ ਥਾਣਾ ਦੋਰਾਂਗਲਾ ਅੰਦਰ 6 ਵਿਅਕਤੀਆਂ ਿਖ਼ਲਾਫ਼ ...
ਬਟਾਲਾ, 16 ਜੁਲਾਈ (ਕਾਹਲੋਂ)-ਸ਼ਹੀਦ ਸਿੰਘ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਥਾਨਕ ਸ਼ਹਿਰ ਦੇ ਜਲੰਧਰ ਰੋਡ 'ਤੇ ਬਣੀ ਪਾਰਕ ਵਿਚ ਬਾਬਾ ਸੁਰਿੰਦਰ ਸਿੰਘ ਲੰਗਰਾਂ ਵਾਲਿਆਂ ਵੱਲੋਂ ਟਰੱਸਟ ਦੇ ਸਹਿਯੋਗ ਨਾਲ ਮਹੀਨਾਵਾਰ ...
ਗੁਰਦਾਸਪੁਰ, 16 ਜੁਲਾਈ (ਆਰਿਫ਼)-ਟੀਮ ਗਲੋਬਲ ਇਮੀਗੇ੍ਰਸ਼ਨ ਨੇ ਪਿਛਲੇ ਕੁਝ ਹੀ ਸਾਲਾਂ ਵਿਚ ਚੁਣੌਤੀ ਪੂਰਨ ਕੇਸ ਕਾਮਯਾਬ ਕਰਕੇ ਇਲਾਕੇ 'ਚ ਆਪਣਾ ਨਾਮ ਬਣਾਇਆ ਹੈ | ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੰਧਵਾਂ ਕਲਾਂ ਨਿਵਾਸੀ ਨਵਨੀਤ ਕੌਰ ਸੁਪਤਨੀ ਪਰਮਪ੍ਰੀਤ ...
ਵਰਸੋਲਾ, 16 ਜੁਲਾਈ (ਵਰਿੰਦਰ ਸਹੋਤਾ)-ਪਿੰਡ ਚੌੜ ਸਿਧਵਾਂ ਦੀ ਵਾਸੀ ਤੇ ਇਸੇ ਇਲਾਕੇ ਦੇ ਪਿੰਡ ਲੱਖੋਵਾਲ ਵਿਖੇ ਵਿਆਹੀ ਇਕ ਗਰਭਵਤੀ ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਪਿੰਡ ਚੌੜ ਸਿਧਵਾਂ ਦੇ ਵਾਸੀ ਹਰਜੀਤ ਸਿੰਘ ਨੇ ਆਪਣੇ ਲੜਕੀ ਨਵਦੀਪ ...
ਬਟਾਲਾ, 16 ਜੁਲਾਈ (ਕਾਹਲੋਂ)-ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੰੁਮਣਾ ਵਾਲਿਆਂ ਦੇ ਸੇਵਕ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ 20ਵੀਂ ਬਰਸੀ 23 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ਼ਰਧਾ ਭਾਵਨਾ ...
ਭੈਣੀ ਮੀਆਂ ਖਾਂ, 16 ਜੁਲਾਈ (ਹਰਭਜਨ ਸਿੰਘ ਸੈਣੀ)-ਪਿੰਡ ਪੁਰਾਣੀਆਂ ਬਾਗੜੀਆਂ ਦੇ ਇਕ ਘਰ ਵਿਚੋਂ ਚੋਰ ਬੀਤੀ ਰਾਤ 34 ਹਜ਼ਾਰ ਰੁਪਏ, ਇਕ ਕੀਮਤੀ ਮੋਬਾਈਲ, ਇਕ ਭਰਿਆ ਗੈਸ ਸਿਲੰਡਰ ਅਤੇ ਇਕ ਤੋਲੇ ਸੋਨੇ ਦਾ ਕੜਾ ਚੋਰੀ ਕਰਕੇ ਲੈ ਗਏ | ਘਰ ਦੇ ਮਾਲਕ ਜੋਗਿੰਦਰ ਸਿੰਘ ਪੁੱਤਰ ਸਰਵਣ ...
ਕਾਹਨੂੰਵਾਨ, 16 ਜੁਲਾਈ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਲਾਧੂਪੁਰ ਵਿਖੇ ਖੇਤਾਂ 'ਚ ਪਸ਼ੂਆਂ ਲਈ ਚਾਰਾ ਕੱਟਦੇ ਸਮੇਂ ਇਕ ਕਿਸਾਨ ਦੀ ਸੱਪ ਲੜਨ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਇਸ ਬਾਰੇ ਸਾਬਕਾ ਸਰਪੰਚ ਰਘਬੀਰ ਸਿੰਘ ਲਾਧੂਪੁਰ ਦੇ ...
ਬਟਾਲਾ, 16 ਜੁਲਾਈ (ਕਾਹਲੋਂ)-ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਔਰਤ ਦੀ ਚੈਨੀ ਝਪਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਮੁਖ਼ਤਾਰ ਸਿੰਘ ਵਾਸੀ ਭੁੱਲਰ ਰੋਡ ਬਟਾਲਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ...
ਬਟਾਲਾ, 16 ਜੁਲਾਈ (ਕਾਹਲੋਂ)-ਐਸ.ਐਸ.ਪੀ. ਬਟਾਲਾ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਵੱਲੋਂ ਇਕ ਵਿਅਕਤੀ ਨੂੰ 24 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਧਾਰੀਵਾਲ, 16 ਜੁਲਾਈ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਵੱਖ-ਵੱਖ ਛਾਪਾਮਾਰੀ ਦੌਰਾਨ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਫੜੀ ਹੈ | ਇਸ ਸਬੰਧ ਵਿਚ ਐਸ.ਐਚ.ਓ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ 18 ਹਜ਼ਾਰ 750 ਮਿਲੀਲੀਟਰ ਸ਼ਰਾਬ ਫੜੀ ...
ਧਾਰੀਵਾਲ, 16 ਜੁਲਾਈ (ਸਵਰਨ ਸਿੰਘ)-ਸਥਾਨਕ ਸ਼ਹਿਰ 'ਚੋਂ ਲੰਘਦੀ ਅੱਪਰਬਾਰੀ ਦੋਆਬ ਨਹਿਰ ਦੀ ਪਟੜੀ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਪਤੀ-ਪਤਨੀ ਕੋਲੋਂ ਸੋਨੇ ਦੇ ਗਹਿਣੇ, ਇਕ ਮੋਬਾਈਲ ਅਤੇ ਕੁਝ ਨਕਦੀ ਖੋਹਣ ਦੀ ਖ਼ਬਰ ਹੈ | ਇਸ ਸਬੰਧ ਵਿਚ ਗੁਰਪ੍ਰੀਤ ...
ਬਟਾਲਾ, 16 ਜੁਲਾਈ (ਹਰਦੇਵ ਸਿੰਘ ਸੰਧੂ)-ਡੇਰਾ ਸੰਤ ਬਾਬਾ ਦਰਸ਼ਨ ਦਾਸ (ਸੱਚਖੰਡ ਨਾਨਕ ਧਾਮ) ਵਿਖੇ ਅੱਜ ਚੱਲ ਰਹੇ ਸੰਗਰਾਂਦ ਦੇ ਸਮਾਗਮ ਦੌਰਾਨ 2 ਜੇਬ ਕੱਟਣ ਵਾਲੀਆਂ ਨੂੰ ਮੌਕੇ ਉਪਰ ਕਾਬੂ ਕਰਨ ਦੀ ਖ਼ਬਰ ਹੈ | ਇਸ ਬਾਰੇ ਡੇਰੇ ਦੇ ਸੇਵਾਦਾਰ ਸਤਨਾਮ ਸਿੰਘ, ਪਰਮਜੀਤ ...
ਕਲਾਨੌਰ, 16 ਜੁਲਾਈ (ਪੁਰੇਵਾਲ)-ਅੱਡਾ ਮਸਤਕੋਟ ਤੋਂ ਪੈਦਲ ਪਿੰਡ ਜਾ ਰਹੀ ਇਕ ਔਰਤ ਦਾ ਮੋਟਰਸਾਈਕਲ ਸਵਾਰਾਂ ਵੱਲੋਂ ਪਰਸ ਝਪਟਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਰਲੀਭੰਨ ਵਾਸੀ ਅਮਨਪ੍ਰੀਤ ਕੌਰ ਨੇ ...
ਬਟਾਲਾ, 16 ਜੁਲਾਈ (ਸੁਖਦੇਵ ਸਿੰਘ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਪਿ੍ੰ: ਲਖਵਿੰਦਰ ਸਿੰਘ ਰੰਧਾਵਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਹਰਨਾਮ ਨਗਰ ਵਿਖੇ ਹੋਇਆ | ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ...
ਘੁਮਾਣ, 16 ਜੁਲਾਈ (ਬੰਮਰਾਹ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਬੀ.ਸੀ. ਵਰਗ ਨੂੰ ਐਸ.ਸੀ. ਵਰਗ ਦੀ ਤਰ੍ਹਾਂ 400 ਯੂਨਿਟ ਬਿਜਲੀ ਮੁਆਫ਼ ਕਰਕੇ ਬਣਦਾ ਮਾਣ ਦਿੱਤਾ ਸੀ, ਜਿਸ ਨਾਲ ਬੀ.ਸੀ. ਵਰਗ ਦੇ ਉਹ ਲੋਕ ਜਿਹੜੇ ਇਸ ਦਾਇਰੇ 'ਚ ਆਉਂਦੇ ਹਨ, ਵਿਚ ਕਾਫ਼ੀ ਖ਼ੁਸ਼ੀ ...
ਗੁਰਦਾਸਪੁਰ, 16 ਜੁਲਾਈ (ਆਰਿਫ਼)-ਆਮ ਆਦਮੀ ਪਾਰਟੀ ਹਾਈ ਕਮਾਨ ਵੱਲੋਂ ਅੱਜ ਪਾਰਟੀ ਨਾਲ ਸਬੰਧਤ ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਿਸ ਤਹਿਤ ਪਾਰਟੀ ਹਾਈ ਕਮਾਨ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਤੇ 'ਆਪ' ਦੇ ਆਗੂ ਕੰਵਲਪ੍ਰੀਤ ...
ਚੌਕ ਮਹਿਤਾ, 16 ਜੁਲਾਈ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਲਾਪਤਾ ਹੋਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ...
ਧਾਰੀਵਾਲ, 16 ਜੁਲਾਈ (ਸਵਰਨ ਸਿੰਘ)-ਇਥੋਂ ਨਜ਼ਦੀਕ ਐਸ.ਕੇ. ਆਈ.ਟੀ.ਆਈ. ਲੇਹਲ, ਧਾਰੀਵਾਲ ਵਿਖੇ ਵਰਲਡ ਯੂਥ ਸਕਿੱਲ ਦਿਵਸ ਮਨਾਇਆ ਗਿਆ, ਜਿਸ ਦੌਰਾਨ ਐਸ.ਕੇ. ਆਈ.ਟੀ.ਆਈ. ਲੇਹਲ ਦੇ ਸਿੱਖਿਆਰਥੀਆਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਸਕਿੱਲ ਸਿੱਖਿਆ ਲੈਣ ਲਈ ਰੈਲੀ ਕੱਢ ਕੇ ...
ਧਾਰੀਵਾਲ, 16 ਜੁਲਾਈ (ਜੇਮਸ ਨਾਹਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜੱਜ ਆਰ.ਐਸ. ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਵਿਕਾਸ ਪੰਚਾਇਤ ਦਫ਼ਤਰ ਧਾਰੀਵਾਲ ਵਿਖੇ ਹਫ਼ਤੇ ਵਿਚ 2 ਵਾਰੀ ਲੀਗਲ ਏਡ ਕਲੀਨਿਕ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ...
ਦੋਰਾਂਗਲਾ, 16 ਜੁਲਾਈ (ਲਖਵਿੰਦਰ ਸਿੰਘ ਚੱਕਰਾਜਾ)-ਭਾਵੇਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਰਹੱਦੀ ਖੇਤਰ ਅੰਦਰ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਅਸਲ 'ਚ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਸਰਹੱਦੀ ਖੇਤਰ ਦੇ ਅਜਿਹੇ ...
ਪੁਰਾਣਾ ਸ਼ਾਲਾ, 16 ਜੁਲਾਈ (ਅਸ਼ੋਕ ਸ਼ਰਮਾ)-ਯੋਗੀ ਰਾਜ ਭਗਵਾਨ ਨਰਾਇਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਬਾਰ ਪੰਡੋਰੀ ਦੇ ਹੋਣਹਾਰ ਵਿਦਿਆਰਥੀ ਰਘੂਨੰਦਨ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਤਾਲਿਬਪੁਰ ਵੱਲੋਂ ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਟੈੱਸਟ ਪਾਸ ...
ਗੁਰਦਾਸਪੁਰ, 16 ਜੁਲਾਈ (ਕੇ.ਪੀ. ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਗੁਰਦਾਸਪੁਰ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕੁਲਦੀਪ ਪੂਰੋਵਾਲ ਤੇ ਜਨਰਲ ਸਕੱਤਰ ਦਿਲਦਾਰ ਭੰਡਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਗੁਰਦਾਸਪੁਰ ਨੂੰ ਮਿਲਿਆ | ਜ਼ਿਲ੍ਹਾ ਸਿੱਖਿਆ ...
ਧਾਰੀਵਾਲ, 16 ਜੁਲਾਈ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਫੱਜੂਪੁਰ ਦੇ ਵਸਨੀਕ ਅਧਿਆਪਕ ਅਸ਼ਵਨੀ ਫੱਜੂਪੁਰ ਇਕ ਵਾਰ ਫਿਰ ਤੋਂ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਜਨਰਲ ਸਕੱਤਰ ਬਣੇ ਹਨ | ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਕੰਮਾਂ ਨੂੰ ਸਮਰਪਿਤ ...
ਸ੍ਰੀ ਹਰਗੋਬਿੰਦਪੁਰ, 16 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਪੁਲਿਸ ਥਾਣਾ 'ਚ ਲੜਕੀ ਕੋਲੋਂ ਦਾਜ ਮੰਗਣ ਤੇ ਕੁੱਟਮਾਰ ਕਰਨ ਵਾਲੇ ਪਤੀ, ਸੱਸ, ਸਹੁਰਾ ਅਤੇ ਉਸ ਦੇ ਦਿਉਰ ਿਖ਼ਲਾਫ਼ ਪਰਚਾ ਦਰਜ ਹੋਣ ਦੀ ਖ਼ਬਰ ਹੈ | ਥਾਣਾ ਮੁਖੀ ਮੈਡਮ ਬਲਜੀਤ ਕੌਰ ਵੱਲੋਂ ...
ਗੁਰਦਾਸਪੁਰ, 16 ਜੁਲਾਈ (ਬੰਦੇਸ਼ਾ)-ਸਥਾਨਕ ਆਈ.ਟੀ.ਆਈ. ਕਾਲੋਨੀ ਅੰਦਰ ਬਿਜਲੀ ਦੀਆਂ ਤਾਰਾਂ ਨੀਵੀਆਂ ਤੇ ਪਾਣੀ ਦੀ ਨਿਕਾਸੀ ਵਾਲੇ ਸੂਏ 'ਚ ਉੱਗੀ ਬੂਟੀ ਕਾਰਨ ਮੁਹੱਲਾ ਨਿਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਮੁਹੱਲਾ ਵਾਸੀ ਪੂਰਨ ਚੰਦ, ...
ਗੁਰਦਾਸਪੁਰ, 16 ਜੁਲਾਈ (ਬਲਦੇਵ ਸਿੰਘ ਬੰਦੇਸ਼ਾ)-ਪੰਜਾਬ ਸਰਕਾਰ ਵੱਲੋਂ ਫ਼ਸਲੀ ਕਰਜ਼ੇ ਖ਼ਤਮ ਕਰਨ ਦੇ ਐਲਾਨ ਦੇ ਬਾਵਜੂਦ ਵੀ ਖੇਤੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਆਤਮ ਹੱਤਿਆਵਾਂ ਵੱਧ ਰਹੀਆਂ ਹਨ | ਇਸ ਗੱਲ ਦਾ ਪ੍ਰਗਟਾਵਾ ਕੁਲ ਹਿੰਦ ...
ਗੁਰਦਾਸਪੁਰ, 16 ਜੁਲਾਈ (ਆਰਿਫ਼)-ਸਥਾਨਕ ਜੀਆ ਲਾਲ ਮਿੱਤਲ ਡੀ.ਏ.ਵੀ.ਪਬਲਿਕ ਸਕੂਲ ਵਿਖੇ ਖੇਤਰੀ ਰਿਜ਼ਨਲ ਡਾਇਰੈਕਟਰ ਪੀ.ਪੀ.ਸ਼ਰਮਾ ਦੇ ਨਿਰਦੇਸ਼ਾਂ 'ਤੇ ਸਮੇਂ ਦੇ ਸਦਉਪਯੋਗ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਅਧਿਆਪਕਾਂ ਨੰੂ ...
ਗੁਰਦਾਸਪੁਰ, 16 ਜੁਲਾਈ (ਬੰਦੇਸ਼ਾ)-ਜਨਵਾਦੀ ਇਸਤਰੀ ਸਭਾ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਸਵਰਨ ਕੌਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸਵਰਨ ਕੌਰ ਨੇ ਕਿਹਾ ...
ਬਟਾਲਾ, 16 ਜੁਲਾਈ (ਕਾਹਲੋਂ)-ਬਟਾਲਾ ਸ਼ਹਿਰ ਪਿਛਲੇ ਕੁਝ ਦਹਾਕਿਆਂ ਤੋਂ ਕਈ ਤਰਾਸਦੀਆਂ 'ਚੋਂ ਗੁਜ਼ਰ ਰਿਹਾ ਹੈ, ਜਿੱਥੇ ਬਟਾਲਾ ਦੀ ਬਦਕਿਸਮਤੀ ਚਲਦੀ ਆ ਰਹੀ ਹੈ ਕਿ ਇੱਥੇ ਪੰਜਾਬ 'ਚ ਸੱਤਾ ਸੰਭਾਲਣ ਵਾਲੀ ਸੂਬਾ ਸਰਕਾਰ ਦਾ ਵਿਧਾਇਕ ਨਹੀਂ ਬਣ ਰਿਹਾ ਤੇ ਵਿਰੋਧੀ ਧਿਰ ਦਾ ...
ਬਟਾਲਾ, 16 ਜੁਲਾਈ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ 'ਚ ਪੰਜਾਬ ਦਾ ਸ਼ਾਂਤੀ ਨਿਕੇਤਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਬੀ.ਏ. ਸਮੈਸਟਰ ਦੂਜਾ ਦਾ ਨਤੀਜਾ ਜਿੱਥੇ 100 ਫ਼ੀਸਦੀ ਰਿਹਾ, ਉੱਥੇ ਕਾਲਜ ਦੀਆਂ 11 ਵਿਦਿਆਰਥਣਾਂ ...
ਕੋਟਲੀ ਸੂਰਤ ਮੱਲ੍ਹੀ, 16 ਜੁਲਾਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਸ ਵਾਰ ਬਜ਼ੁਰਗਾਂ/ਵਿਧਵਾ ਔਰਤਾਂ/ਅੰਗਹੀਣ ਤੇ ਆਸ਼ਰਿਤਾਂ ਦੀਆਂ ਪੈਨਸ਼ਨਾਂ ਬੈਂਕ ਖਾਤਿਆਂ 'ਚ ਭੇਜਣ ਕਰਕੇ ਪਿੰਡ ਰਾਏਚੱਕ, ਮਲਕਪੁਰ, ਡੇਰਾ ਪਠਾਣਾ, ਕੋਟਲੀ ਸੂਰਤ ਮੱਲ੍ਹੀ ...
ਚੰਡੀਗੜ੍ਹ, 16 ਜੁਲਾਈ (ਐਨ.ਐਸ.ਪਰਵਾਨਾ)-ਜਾਣਕਾਰ ਕਾਂਗਰਸੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਤੋਂ ਲੋਕ ਸਭਾ ਦੀ ਗੁਰਦਾਸਪੁਰ ਹਲਕੇ ਤੋਂ ਹੋਣ ਵਾਲੀ ਜ਼ਿਮਨੀ ਚੋਣ ਲੜਨ ਲਈ ਤਿੰਨ ਕਾਂਗਰਸੀ ਨੇਤਾ ਪਾਰਟੀ ਟਿਕਟ ਦੇ ਸੰਜੀਦਾ ਉਮੀਦਵਾਰ ਹਨ | ਇਹ ਹਨ ਸ੍ਰੀ ...
ਵਰਸੋਲਾ, 16 ਜੁਲਾਈ (ਵਰਿੰਦਰ ਸਹੋਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਥੋੜੇ੍ਹ ਸਮੇਂ ਵਿਚ ਹੀ ਵੱਡੇ ਲੋਕ ਹਿਤ ਦੇ ਫ਼ੈਸਲੇ ਕੀਤੇ ਗਏ ਹਨ | ਇਸ ਦੇ ਨਾਲ ਹੀ ਵਿਕਾਸ ਦੇ ਕੰਮ ਵੀ ਪਹਿਲ ਦੇ ਆਧਾਰ 'ਤੇ ਕਰਵਾਏ ਜਾ ਰਹੇ ...
ਕੋਟਲੀ ਸੂਰਤ ਮੱਲ੍ਹੀ, 16 ਜੁਲਾਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰੇਗੀ ਤੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਕੇ ਪੰਜਾਬ ਨੂੰ ਮੁੜ ਤਰੱਕੀ ...
ਕਾਹਨੂੰਵਾਨ, 16 ਜੁਲਾਈ (ਹਰਜਿੰਦਰ ਸਿੰਘ ਜੱਜ)-ਕਥਾਵਾਚਕ ਭਾਈ ਜਸਵਿੰਦਰ ਸਿੰਘ ਕਾਹਨੂੰਵਾਨ ਨੇ ਦੱਸਿਆ ਕਿ ਗੁਰਦੁਆਰਾ ਤੇਗ ਬਹਾਦਰ ਸਿੰਘ ਸਭਾ ਕਾਹਨੂੰਵਾਨ ਚੜ੍ਹਦੀ ਪੱਤੀ ਲੁਬਾਣਾ ਮੁਹੱਲਾ ਵਿਖੇ 17 ਜੁਲਾਈ ਨੂੰ ਸਮੂਹ ਸੰਗਤ ਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ...
ਨੌਸ਼ਹਿਰਾ ਮੱਝਾ ਸਿੰਘ, 16 ਜੁਲਾਈ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਬਣੇ ਨੀਲੇ ਕਾਰਡਾਂ ਦੇ ਮੁੜ ਨਿਰੀਖਣ ਲਈ ਨਿਰਧਾਰਿਤ ਜਾਂਚ ਟੀਮਾਂ ਨੂੰ ਉਪਰੋਕਤ ਪ੍ਰਕਿਰਿਆ ਮੁਕੰਮਲ ਕੀਤੇ ਜਾਣ ਲਈ ਸਮਾਂ ਬਹੁਤ ਘੱਟ ਹੋਣ ਦੀ ਵਜ੍ਹਾ ਕਰਕੇ ...
ਫਤਹਿਗੜ੍ਹ ਚੂੜੀਆਂ, 16 ਜੁਲਾਈ (ਬਾਠ, ਫੁੱਲ)-ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਦਿਆਰਥੀਆਂ ਦੀ ਵੋਕੇਸ਼ਨਲ ਤੇ ਤਕਨੀਕੀ ਸਿੱਖਿਆ ਸਬੰਧੀ ਕੈਰੀਅਰ ਵਰਕਸ਼ਾਪ ਲਗਾਈ ਗਈ, ਜਿਸ 'ਚ ਮੁਖ਼ਤਿਆਰ ਸਿੰਘ ਆਰਮੀ ਪਰਸਨਲ ਵੱਲੋਂ ...
ਕਲਾਨੌਰ, 16 ਜੁਲਾਈ (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਦਫ਼ਤਰ ਉਪ ਮੰਡਲ ਮੈਜਿਸਟਰੇਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐਸ.ਡੀ.ਐਮ. ਰਮਨ ਕੁਮਾਰ ਕੋਛੜ (ਪੀ.ਸੀ.ਐਸ.) ਨੇ ਕਿਹਾ ਕਿ ਸੋਮਵਾਰ ਤੇ ਵੀਰਵਾਰ ਨੂੰ ਕਲਾਨੌਰ 'ਚ ਅਦਾਲਤ ਦੇ ਕੇਸਾਂ ਦੇ ...
ਕਾਲਾ ਅਫਗਾਨਾ, 16 ਜੁਲਾਈ (ਅਵਤਾਰ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਤੇਜਾ ਕਲਾਂ ਵਿਖੇ ਸਥਾਪਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਦੀਵਾਨ ਹਾਲ ਦੀ ਵਿਸ਼ਾਲ ਇਮਾਰਤ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ...
ਕਾਦੀਆਂ, 16 ਜੁਲਾਈ (ਕੁਲਵਿੰਦਰ ਸਿੰਘ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਜ਼ਿਲ੍ਹਾ ਪੱਧਰੀ ਵਿਸ਼ੇਸ਼ ਪੈਨਸ਼ਨ ਜਾਗਰੂਕਤਾ ਕੈਂਪ ਬਲਾਕ ਕਾਦੀਆਂ ਦੇ ਪ੍ਰਧਾਨ ਸਵਿੰਦਰ ਸਿੰਘ ਔਲਖ, ਜਵੰਦ ਸਿੰਘ ਸੈਣੀ, ਸੁਰੇਸ਼ ਚੰਦਰ ਸ਼ਰਮਾ ਤੇ ਗੁਰਦੀਪ ਸਿੰਘ ਚੀਮਾ ਦੀ ...
ਬਟਾਲਾ, 16 ਜੁਲਾਈ (ਕਾਹਲੋਂ)-ਜਗਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਐਸ.ਐਮ.ਓ. ਡਾ: ਸੰਜੀਵ ਕੁਮਾਰ ਭੱਲਾ ਦੀ ਅਗਵਾਈ 'ਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਐਸ.ਐਲ.ਟੀ. ਜਰਨੈਲ ਸਿੰਘ ਨੇ ਖੂਨਦਾਨ ਕਰਕੇ ਸ਼ੁਰੂਆਤ ਕੀਤੀ ਤੇ ਹੋਰ ਕਰਮਚਾਰੀਆਂ ਨੇ ਵੀ ਖੂਨਦਾਨ ਕੀਤਾ | ਇਸ ਮੌਕੇ ਐਸ.ਐਮ.ਓ. ਡਾ: ਸੰਜੀਵ ਭੱਲਾ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ, ਜੋ ਕਈ ਕੀਮਤੀ ਜ਼ਿੰਦਗੀਆਂ ਬਚਾਅ ਸਕਦਾ ਹੈ | ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਤੇ ਹਸਪਤਾਲ 'ਚ ਮਰੀਜ਼ਾਂ ਦੀ ਦਿਨੋ-ਦਿਨ ਵਧਦੀ ਗਿਣਤੀ ਮੁਤਾਬਿਕ ਖੂਨ ਦੀ ਵਧੇਰੇ ਲੋੜ ਪੈਂਦੀ ਹੈ, ਜਿਸ ਲਈ ਲੋਕਾਂ ਨੂੰ ਖ਼ੁਦ ਖੂਨਦਾਨ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਪੀੜਤ ਲੋਕਾਂ ਨੂੰ ਲੋੜ ਪੈਣ 'ਤੇ ਸਮੇਂ ਸਿਰ ਖੂਨ ਮਿਲ ਜਾਣ ਨਾਲ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਕੋਮਲ ਭੰਡਾਰੀ ਮੁਹੱਲਾ, ਡਾ: ਰਵਿੰਦਰ ਸ਼ਰਮਾ, ਡਾ: ਵਿਜੇ ਕੁਮਾਰ, ਰੁਪਿੰਦਰ ਕੌਰ, ਨਰਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਬਟਾਲਾ, 16 ਜੁਲਾਈ (ਹਰਦੇਵ ਸਿੰਘ ਸੰਧੂ)-ਸਥਾਨਕ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਮੁਹੱਲਾ ਨਵੀਂ ਆਬਾਦੀ ਦੇ ਵਸਨੀਕਾਂ ਵੱਲੋਂ ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਬਾਰੇ ...
ਸ੍ਰੀ ਹਰਗੋਬਿੰਦਪੁਰ, 16 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਤੋਂ ਥੋੜ੍ਹੀ ਦੂਰ ਪਿੰਡ ਮਚਰਾਏ (ਨਾਰਾਚੱਕ) ਵਾਸੀ ਸਰਦਾਰ ਮੁਖਤਾਰ ਸਿੰਘ ਦੀ ਪਤਨੀ ਗੋਪਾਲ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਦੁਖੀ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਚੇਚੇ ...
ਤਲਵੰਡੀ ਰਾਮਾ, 16 ਜੁਲਾਈ (ਧਰਮਿੰਦਰ ਸਿੰਘ ਬਾਠ)-ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਕੋਟ ਮੌਲਵੀ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਸੰਧੂ ਵਲਟੋਹੀਆ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ 18 ਜੁਲਾਈ ...
ਹਰਚੋਵਾਲ, 16 ਜੁਲਾਈ (ਰਣਜੋਧ ਸਿੰਘ ਭਾਮ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀ: ਅਕਾਲੀ ਵਰਕਰਾਂ ਦੀ ਮੀਟਿੰਗ ਹਰਦਿਆਲ ਸਿੰਘ ਭਾਮ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਹੇਠ ਮੈਨੇਜਰ ਸੁਖਜਿੰਦਰ ਸਿੰਘ ਭਾਮ ਦੇ ਗ੍ਰਹਿ ਵਿਖੇ ਹੋਈ | ...
ਗੁਰਦਾਸਪੁਰ, 16 ਜੂਨ (ਕੇ.ਪੀ. ਸਿੰਘ)-ਕਾਰ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਕਾਹਨੂੰਵਾਨ ਚੌਕ ਵਿਖੇ ਹੋਈ | ਇਸ ਮੌਕੇ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਸਾਲਾਨਾ ਚੋਣ ਕੀਤੀ ਗਈ | ਜਿਸ 'ਚ ਗੁਰੂ ਨਾਨਕ ਕਾਰ ਬਾਜ਼ਾਰ ਦੇ ਗੁਰਵਿੰਦਰ ਸਿੰਘ ਸਾਬੀ ਨੂੰ ਪ੍ਰਧਾਨ, ...
ਗੁਰਦਾਸਪੁਰ, 16 ਜੁਲਾਈ (ਆਰਿਫ਼)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਨਿਰਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸਕੱਤਰ ਸਿੰਘ ਬੱਲ ਵੱਲੋਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਦਾ ਰਿਵਿਊ ਕਰਨ ਹਿਤ ਸਬੰਧਿਤ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ | ਇਸ ...
ਪੁਰਾਣਾ ਸ਼ਾਲਾ, 16 ਜੁਲਾਈ (ਅਸ਼ੋਕ ਸ਼ਰਮਾ)-ਸਥਾਨਕ ਫੋਕਲ ਪੁਆਇੰਟ ਸਥਿਤ ਪਾਵਰਕਾਮ ਸਬ ਡਵੀਜ਼ਨ ਦੀ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਜਦੋਂ ਕਿ ਦਫ਼ਤਰ ਦੇ ਕਮਰਿਆਂ ਦੀ ਮੁਰੰਮਤ ਵੀ ਨਹੀਂ ਹੋਈ ਤੇ ਬਰਸਾਤਾਂ ਦੇ ਦਿਨਾਂ ਵਿਚ ਛੱਤਾਂ ਵੀ ਚੋਂਦੀਆਂ ਹਨ | ਬਿਜਲੀ ...
ਕੋਟਲੀ ਸੂਰਤ ਮੱਲ੍ਹੀ, 16 ਜੁਲਾਈ (ਕੁਲਦੀਪ ਸਿੰਘ ਨਾਗਰਾ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵੱਲੋਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 35 ਦਿਨਾਂ ਦੀ 23ਵੀਂ ਪੈਦਲ ਯਾਤਰਾ ਕਰਨ ਉਪਰੰਤ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ...
ਫਤਹਿਗੜ੍ਹ ਚੂੜੀਆਂ, 16 ਜੁਲਾਈ (ਫੁੱਲ, ਬਾਠ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਤਹਿਗੜ੍ਹ ਚੂੜੀਆਂ ਗੁਰਜੀਤ ਸਿੰਘ ਚੌਹਾਨ ਵੱਲੋਂ ਬਲਾਕ ਫਤਹਿਗੜ੍ਹ ਚੂੜੀਆਂ ਨਾਲ ਸਬੰਧਿਤ ਸਮੂਹ ਪੰਚਾਇਤ ਸੈਕਟਰੀਆਂ ਨਾਲ ਮੀਟਿੰਗ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਕੀਤੀ ਗਈ, ਜਿਸ 'ਚ ...
ਕਾਦੀਆਂ, 16 ਜੁਲਾਈ (ਮਕਬੂਲ ਅਹਿਮਦ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅੱਜ ਕਾਦੀਆਂ ਵਿਚ ਮੁਹੱਲਾ ਸੰਤ ਨਗਰ ਸਥਿਤ ਸਰਬੱਤ ਖ਼ਾਲਸਾ ਵੱਲੋਂ ਬਣਾਏ ਗਏ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ ਮੁਲਾਕਾਤ ...
ਸ਼ਾਹਪੁਰ ਕੰਢੀ, 16 ਜੁਲਾਈ (ਰਣਜੀਤ ਸਿੰਘ)-ਅੱਧੇ ਤੋਂ ਵੱਧ ਜੁਲਾਈ ਮਹੀਨਾ ਬੀਤ ਜਾਣ ਦੇ ਬਾਵਜੂਦ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਮੁਲਾਜ਼ਮਾਂ ਨੰੂ ਜੂਨ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ | ਜਿਸ ਕਾਰਨ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ | ਕਰਮਚਾਰੀ ...
ਪਠਾਨਕੋਟ, 16 ਜੁਲਾਈ (ਚੌਹਾਨ)-ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਸ਼ਰਮਾ ਨੇ ਪ੍ਰਦੇਸ਼ ਸਰਕਾਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ | ਆਪਣੀ ...
ਪਠਾਨਕੋਟ, 16 ਜੁਲਾਈ (ਸੰਧੂ/ਆਰ.ਸਿੰਘ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਸਰਬੱਤ ਖ਼ਾਲਸਾ ਸੰਸਥਾ ਵੱਲੋਂ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ ਰੇਖ ਹੇਠ ਸ਼ਹੀਦ ਭਾਈ ਤਾਰੂ ਸਿੰਘ ਦੇ 272ਵੇਂ ਸ਼ਹੀਦੀ ਦਿਹਾੜੇ ਤੇ ਸਾਉਣ ਮਹੀਨੇ ...
ਮਾਧੋਪੁਰ, 16 ਜੁਲਾਈ (ਨਰੇਸ਼ ਮਹਿਰਾ)-ਸੁਜਾਨਪੁਰ ਮੰਡਲ ਭਾਜਪਾ ਵਰਕਰਾਂ ਦੀ ਮੀਟਿੰਗ ਐਡਵੋਕੇਟ ਅਮਰਜੀਤ ਸਿੰਘ ਦੀ ਦੇਖਰੇਖ ਪਿੰਡ ਜੰਦਰਾਈ ਵਿਖੇ ਹੋਈ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੁਜਾਨਪੁਰ ਹਲਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਪਹੰੁਚੇ | ਇਸ ਮੌਕੇ ...
ਤਾਰਾਗੜ 16 ਜੁਲਾਈ (ਸੋਨੂੰ ਮਹਾਜਨ)-ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਾ ਦੇ ਹੁਕਮਾਂ ਅਨੁਸਾਰ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ ਕੁਲਵੰਤ ਸਿੰਘ ਵਾਹਲਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ...
ਸੁਜਾਨਪੁਰ, 16 ਜੁਲਾਈ (ਜਗਦੀਪ ਸਿੰਘ)-ਬੀਤੇ ਦਿਨ ਲੁਧਿਆਣਾ ਵਿਖੇ ਚਰਚ ਦੇ ਬਾਹਰ ਖੜ੍ਹੇ ਪਾਸਟਰ ਦੀ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ 'ਚ ਅੱਜ ਸੁਜਾਨਪੁਰ ਦੇ ਮਸੀਹ ਭਾਈਚਾਰੇ ਵੱਲੋਂ ਪਾਸਟਰ ਸੁਖਬੀਰ ਮਸੀਹ ਤੇ ਆਰ.ਡੀ. ...
ਪਠਾਨਕੋਟ, 16 ਜੁਲਾਈ (ਆਰ. ਸਿੰਘ)-ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਤੇ ਕੱੁਟਮਾਰ ਤੇ ਵਿਆਹੁਤਾ ਨੰੂ ਧਮਕੀਆਂ ਦੇਣ ਤੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਗੁਰਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਅਖਰੋਟਾ ਜ਼ਿਲ੍ਹਾ ਪਠਾਨਕੋਟ ਨੇ ...
ਪਠਾਨਕੋਟ, 16 ਜੁਲਾਈ (ਸੰਧੂ)-ਪਠਾਨਕੋਟ ਦੇ ਨੇੜੇ ਪੈਂਦੇ ਪਿੰਡ ਸੁਕਾਲਗੜ੍ਹ ਵਿਖੇ ਇਕ ਵਿਅਕਤੀ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਲਾਸ਼ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਿਆਂਦਾ ...
ਪਠਾਨਕੋਟ, 16 ਜੁਲਾਈ (ਆਸ਼ੀਸ਼ ਸ਼ਰਮਾ)-ਹਿਊਮਨ ਰਾਈਟ ਮੰਚ ਦੀ ਮੀਟਿੰਗ ਸੁਨੀਤਾ, ਅਨਿਲ ਖੁੱਲਰ ਅਤੇ ਹਿਊਮਨ ਰਾਈਟ ਮੰਚ ਦੇ ਬਲਾਕ ਪ੍ਰਧਾਨ ਰੋਹਿਤ ਮਹਾਜਨ ਦੀ ਦੇਖਰੇਖ ਹੇਠ ਹੋਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਹਿਊਮਨ ਰਾਈਟ ਮੰਚ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਜੁਲਕਾ ਤੇ ...
ਪਠਾਨਕੋਟ, 16 ਜੁਲਾਈ (ਆਰ. ਸਿੰਘ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਆਪਣੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋਂ ਦੀ ਅਗਵਾਈ ਹੇਠ ਹੋਈ | ਜਿਸ ਵਿਚ ਐਸੋਸੀਏਸ਼ਨ ਵੱਲੋਂ ਆਪਣੀਆਂ ਜਾਇਜ਼ ਮੰਗਾਂ 'ਤੇ ...
ਪਠਾਨਕੋਟ, 16 ਜੁਲਾਈ (ਸੰਧੂ)-ਪਠਾਨਕੋਟ ਦੇ ਸਥਾਨਕ ਡਲਹੌਜ਼ੀ ਰੋਡ 'ਤੇ ਸਥਿਤ ਸਲਿਪ ਵੇਅ ਰਸਤੇ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਨਗਰ ਸੁਧਾਰ ਟਰੱਸਟ ਵੱਲੋਂ ਐੱਸ.ਡੀ.ਓ. ਹਰਮੀਤ ਸਿੰਘ ਦੀ ਦੇਖਰੇਖ ਹੇਠ ਸਮਾਗਮ ਹੋਇਆ | ਸਮਾਗਮ ਵਿਚ ਵਿਧਾਇਕ ਅਮਿਤ ਵਿੱਜ ਮੁੱਖ ...
ਪਠਾਨਕੋਟ, 16 ਜੁਲਾਈ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਡੀ.ਈ.ਓ. (ਪ੍ਰਾਇ:) ਦਾ ਅਹੁਦਾ ਅੱਜ ਡਾਈਟ ਗੁਰਦਾਸਪੁਰ ਵਿਖੇ ਬਤੌਰ ਸੀਨੀਅਰ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਕੁਲਵੰਤ ਸਿੰਘ ਵਾਹਲਾ ਨੇ ਸੰਭਾਲਿਆ | ਨਵੇਂ ਬਣੇ ਡੀ.ਈ.ਓ. (ਪ੍ਰਾਇ:) ਕੁਲਵੰਤ ਸਿੰਘ ਵਾਹਲਾ ਦਾ ...
ਪਠਾਨਕੋਟ, 16 ਜੁਲਾਈ (ਚੌਹਾਨ)-ਪਠਾਨਕੋਟ ਦੇ ਵਾਰਡ ਨੰਬਰ-32 ਦੀ ਕਾਰਪੋਰੇਟਰ ਵੀਨੰੂ ਸ਼ਰਮਾ ਜੋ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ਸੀ | ਉਸ ਦੇ ਤੇ ਪਤੀ ਬੰਟੀ ਸ਼ਰਮਾ ਦੇ ਵਿਚਕਾਰ ਚੱਲ ਰਹੇ ਝਗੜੇ ਵਿਚ ਬੰਟੀ ਦੀ ਮਾਤਾ ਤੇ ਵੀਨੰੂ ਦੀ ਸੱਸ ਵੀ ਉੱਤਰ ਪਈ ਹੈ | ਵੀਨੰੂ ...
ਪਠਾਨਕੋਟ, 16 ਜੁਲਾਈ (ਆਰ. ਸਿੰਘ/ਚੌਹਾਨ/ਸੰਧੂ)-ਸਾਂਝ ਕੇਂਦਰ ਥਾਣਾ ਡਵੀਜ਼ਨ ਨੰਬਰ-1 ਪਠਾਨਕੋਟ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਲਈ ਸ੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵੱਲੋਂ ਲੀਗਲ ਏਡ ਕਲੀਨਿਕ ਖੋਲਿ੍ਹਆ ਗਿਆ ...
ਪਠਾਨਕੋਟ, 16 ਜੁਲਾਈ (ਆਰ. ਸਿੰਘ)-ਪਠਾਨਕੋਟ ਜ਼ਿਲ੍ਹਾ ਸੰਘਰਸ਼ ਸਮਿਤੀ ਦੀ ਮੀਟਿੰਗ ਪ੍ਰਧਾਨ ਰਾਮ ਮੂਰਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਸ਼ਮਿੰਦਰ ਸ਼ਰਮਾ ਤੇ ਚੇਅਰਮੈਨ ਰਾਕੇਸ਼ ਸ਼ਰਮਾ ...
ਪਠਾਨਕੋਟ, 16 ਜੁਲਾਈ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਸਮਾਗਮ ਦੌਰਾਨ ਸੁਸਾਇਟੀ ਵੱਲੋਂ ਐਮ.ਏ. (ਸੰਗੀਤ) ਤੇ ਐਮ.ਕਾਮ. ਕਰ ਰਹੀਆਂ ਦੋ ਵਿਦਿਆਰਥਣਾਂ ਨੰੂ ਇਕ ਸਮੈਸਟਰ ਦੀ ਫ਼ੀਸ ਦੇ ਕੇ ...
ਪਠਾਨਕੋਟ, 16 ਜੁਲਾਈ (ਸੰਧੂ) ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਬੀ.ਡੀ. ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਮਾਗਮ ਹੋਇਆ | ਸਮਾਗਮ ਵਿਚ ਸਕੂਲ ਦੀ ਪਿ੍ੰਸੀਪਲ ...
ਨਰੋਟ ਜੈਮਲ ਸਿੰਘ, 16 ਜੁਲਾਈ (ਗੁਰਮੀਤ ਸਿੰਘ)-ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਦਰਸ਼ਨ ਕਰਨ ਉਪਰੰਤ ਬੀ.ਡੀ.ਪੀ.ਓ. ਨਰੋਟ ਜੈਮਲ ਸਿੰਘ ਅਮਰਜੀਤ ਸਿੰਘ ਨੰੂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ...
ਪਠਾਨਕੋਟ, 16 ਜੁਲਾਈ (ਸੰਧੂ)-ਜ਼ਿਲ੍ਹਾ ਪਠਾਨਕੋਟ ਦੀ ਟੀਮ ਨੂੰ ਤੰਬਾਕੂ ਮੁਕਤ ਕਰਨ ਲਈ ਸਾਲ 2016-17 ਦੌਰਾਨ ਸਿਹਤ ਵਿਭਾਗ ਪਠਾਨਕੋਟ ਦੀ ਟੀਮ ਵੱਲੋਂ ਤੰਬਾਕੂ ਵਿਰੋਧੀ ਚਲਾਈ ਗਈ ਮੁਹਿੰਮ ਲਈ ਅੱਜ ਚੰਡੀਗੜ੍ਹ ਵਿਖੇ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ...
ਮਾਧੋਪੁਰ, 16 ਜੁਲਾਈ (ਨਰੇਸ਼ ਮਹਿਰਾ)-ਲਾਰਡ ਸ਼ਿਵਾ ਕਲੱਬ ਥਰਿਆਲ ਵੱਲੋਂ ਅੱਜ ਮਾਧੋਪੁਰ ਪਠਾਨਕੋਟ ਸੰਪਰਕ ਸੜਕ ਥਰਿਆਲ ਚੌਕ 'ਚ ਚਾਈਨਾ ਦੇ ਸਮਾਨ ਨੂੰ ਅੱਗ ਲਾ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸਕੱਤਰ ਗੁਰਪਾਲ ਸਲਾਰੀਆ ਨੇ ਦੇਸ਼ ਦੇ ਲੋਕਾਂ ਨੰੂ ਅਪੀਲ ...
ਪਠਾਨਕੋਟ, 16 ਜੁਲਾਈ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਨਵੇਂ ਸ਼ੈਸ਼ਨ ਦੇ ਆਰੰਭ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਪਠਾਨਕੋਟ ਅਮਿਤ ਵਿੱਜ ਸ਼ਾਮਿਲ ਹੋਏ | ਪਿ੍ੰਸੀਪਲ ...
ਪਠਾਨਕੋਟ, 16 ਜੁਲਾਈ (ਸੰਧੂ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੈਨਸ਼ਰਨਜ਼ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ 'ਤੇ ਵਿਚਾਰ ਵਟਾਂਦਰਾ ...
ਨਰੋਟ ਜੈਮਲ ਸਿੰਘ, 16 ਜੁਲਾਈ (ਗੁਰਮੀਤ ਸਿੰਘ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੀ ਗਰਾਮ ਪੰਚਾਇਤ ਛੋਟਾ ਚਲੂਰ ਵਿਖੇ ਬਣਿਆ ਆਂਗਣਵਾੜੀ ਸੈਂਟਰ ਜਿਥੇ ਪਹਿਲਾਂ ਪਿੰਡ ਦੇ ਹੀ ਛੋਟੇ ਬੱਚੇ ਪੜ੍ਹਨ ਲਈ ਆਉਂਦੇ ਸਨ, ਉਹ ਹੁਣ ਪੂਰੀ ਤਰ੍ਹਾਂ ਜੰਗਲੀ ਜੜ੍ਹੀ ਬੂਟੀ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX