ਤਾਜਾ ਖ਼ਬਰਾਂ


ਅਮਰੀਕਾ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ
. . .  7 minutes ago
ਵਾਸ਼ਿੰਗਟਨ, 16 ਅਗਸਤ- ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ...
ਅਯੂਬ ਲੇਲਹਾਰੀ ਦਾ ਮਾਰਿਆ ਜਾਣਾ ਵੱਡੀ ਕਾਮਯਾਬੀ- ਡੀ.ਜੀ.ਪੀ.ਵੈਦ
. . .  41 minutes ago
ਸ੍ਰੀਨਗਰ, 16 ਅਗਸਤ- ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ.ਐੱਸ.ਪੀ.ਵੈਦ ਨੇ ਕਿਹਾ ਕਿ ਅੱਤਵਾਦੀ ਅਯੂਬ ਲੇਲਹਾਰੀ ਦਾ ਮਾਰਿਆ ਜਾਣਾ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਲਲਹੇਰੀ ਅਤਿ ਲੋੜੀਂਦੇ ਅੱਤਵਾਦੀ ਦੀ...
ਸਾਂਝੀ ਵਿਰਾਸਤ ਬਚਾਓ ਪ੍ਰੋਗਰਾਮ 'ਚ 17 ਪਾਰਟੀਆਂ ਹੋਣਗੀਆਂ ਸ਼ਾਮਿਲ-ਸ਼ਰਦ
. . .  about 1 hour ago
ਨਵੀਂ ਦਿੱਲੀ, 16 ਅਗਸਤ- ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਨੇ ਦੱਸਿਆ ਕਿ ਕੱਲ੍ਹ ਹੋਣ ਵਾਲੇ ਸਾਂਝੀ ਵਿਰਾਸਤ ਬਚਾਓ ਪ੍ਰੋਗਰਾਮ 'ਚ 17 ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਤੋਂ ਸਾਬਕਾ ਪ੍ਰਧਾਨ ਮੰਤਰੀ...
ਮੁੱਠਭੇੜ 'ਚ ਲਸ਼ਕਰ ਕਮਾਂਡਰ ਅਯੂਬ ਲੇਲਹਾਰੀ ਢੇਰ
. . .  about 2 hours ago
ਸ੍ਰੀਨਗਰ, 16 ਅਗਸਤ- ਪੁਲਵਾਮਾ ਦੇ ਬਾਂਦਰਪੋਰਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਲਸ਼ਕਰ ਕਮਾਂਡਰ ਅਯੂਬ ਲੇਲਹਾਰੀ ਮਾਰਿਆ ਗਿਆ ਹੈ। ਅੱਤਵਾਦ ਵਿਰੁੱਧ ਸੁਰੱਖਿਆ ਬਲਾਂ ਦੀ ਇਹ...
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਪੁਲਵਾਮਾ 'ਚ ਮੁੱਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 16 ਅਗਸਤ- ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਪੁਲਵਾਮਾ ਦੇ ਬਾਂਦਰਪੋਰਾ 'ਚ ਮੁੱਠਭੇੜ...
ਚੀਨੀ ਬਾਰਡਰ ਸੈਨਾ ਸ਼ਾਂਤੀ ਲਈ ਪ੍ਰਤੀਬੱਧ- ਚੀਨੀ ਬੁਲਾਰਾ
. . .  about 2 hours ago
ਬੀਜਿੰਗ, 16 ਅਗਸਤ- ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਚੀਨੀ ਬਾਰਡਰ ਸੈਨਾ ਹਮੇਸ਼ਾ ਸ਼ਾਂਤੀ ਲਈ ਪ੍ਰਤੀਬੱਧ ਹੈ। ਬੁਲਾਰੇ ਨੇ ਕਿਹਾ ਕਿ ਉਸ ਨੂੰ ਕੱਲ੍ਹ ਚੀਨੀ ਸੈਨਾ ਦੇ ਭਾਰਤੀ ਇਲਾਕੇ 'ਚ ਦਾਖਲ ਹੋਣ ਬਾਰੇ ਕੋਈ ਖ਼ਬਰ ਨਹੀਂ ਹੈ।
ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ
. . .  about 2 hours ago
ਨਵੀਂ ਦਿੱਲੀ, 16 ਅਗਸਤ- ਕੈਲਾਸ਼ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਹੋ ਗਈ ਹੈ। 13 ਜਥਿਆਂ ਨੂੰ ਧਾਰਚੁਲਾ ਲਈ ਰਵਾਨਾ ਕੀਤਾ ਗਿਆ ਹੈ ਜਦਕਿ 16 ਜਥਿਆਂ ਨੂੰ ਹਵਾਈ ਜਹਾਜ਼ ਰਾਹੀਂ ਗੁਨਜੀ...
ਸਹੁਰੇ ਪਰਿਵਾਰ ਵੱਲੋਂ ਔਰਤ ਦਾ ਜ਼ਬਰਦਸਤੀ ਗਰਭਪਾਤ ਕਰਵਾਉਣ 'ਤੇ ਹੋਈ ਮੌਤ
. . .  about 2 hours ago
ਪਠਾਨਕੋਟ, 16 ਅਗਸਤ (ਆਸ਼ੀਸ਼ ਸ਼ਰਮਾ)-6 ਮਹੀਨੇ ਦੀ ਗਰਭਵਤੀ ਔਰਤ ਦੀ ਸਹੁਰੇ ਪਰਿਵਾਰ ਵੱਲੋਂ ਜ਼ਬਰਦਸਤੀ ਗਰਭਪਾਤ ਕਰਵਾਉਣ ਕਾਰਨ ਮੌਤ ਹੋ...
ਪਹਿਲੀ ਵਾਰ ਰੂਸ ਨੇ ਪਾਕਿਸਤਾਨ ਨੂੰ ਹਥਿਆਰ ਵੇਚੇ- ਰਾਹੁਲ
. . .  about 3 hours ago
ਲੇਹ ਦੇ ਚਿਸ਼ੁਲ 'ਚ ਭਾਰਤ-ਚੀਨ ਵਿਚਾਲੇ ਹੋਵੇਗੀ ਫਲੈਗ ਮੀਟਿੰਗ-ਸੂਤਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਫਾਜ਼ਿਲਕਾ / ਅਬੋਹਰ

ਚੁਹੜੀਵਾਲਾ ਚਿਸ਼ਤੀ ਸਕੂਲ 'ਚ ਹੈਾਡਵਾਸ਼ ਸਬੰਧੀ ਕੈਂਪ ਲਗਾਇਆ

ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਪਿੰਡ ਚੁਹੜੀਵਾਲਾ ਚਿਸ਼ਤੀ ਦੇ ਸਰਕਾਰੀ ਸਕੂਲ ਵਿਖੇ ਹੈਾਡ ਵਾਸ਼ਿੰਗ ਕੈਂਪ ਲਗਾਇਆ ਗਿਆ, ਜਿਸ 'ਚ ਬੱਚਿਆਂ ਨੂੰ ਨਿੱਜੀ ਸਫ਼ਾਈ ਅਤੇ ਆਪਣੇ ਹੱਥਾਂ ਨੂੰ ਧੋਣ ਬਾਰੇ ਜਾਣਕਾਰੀ ਦਿੱਤੀ ਗਈ | ਸਬ ਸੈਂਟਰ ...

ਪੂਰੀ ਖ਼ਬਰ »

ਡੀ. ਐੱਸ. ਪੀ. ਨੂੰ ਮਿਲ ਕੇ ਦਰਜ ਮੁਕੱਦਮਾ ਰੱਦ ਕਰਨ ਦੀ ਕੀਤੀ ਮੰਗ

ਮੰਡੀ ਲਾਧੂਕਾ, 16 ਜੁਲਾਈ (ਰਾਕੇਸ਼ ਛਾਬੜਾ/ਮਨਪ੍ਰੀਤ ਸੈਣੀ)- ਮੰਡੀ ਵਾਸੀ ਸ਼ੇਖਰ ਕਾਲੜਾ ਪੁੱਤਰ ਗੰਗਾ ਰਾਮ ਦੀ ਅਗਵਾਈ ਹੇਠ ਇਕ ਵਫ਼ਦ ਡੀ. ਐੱਸ. ਪੀ. ਸਬ-ਡਵੀਜ਼ਨ ਫਾਜ਼ਿਲਕਾ ਨੂੰ ਮਿਲ ਕੇ ਦਰਜ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਸ਼ੇਖਰ ਕਾਲੜਾ ਨੇ ਦੱਸਿਆ ਕਿ 10 ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਡੀ. ਏ. ਵੀ. ਕਾਲਜ ਦਾ ਬੀ. ਐੱਸ. ਸੀ. ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਦੌਰਾਨ ਸੁਭਾਸ਼ ਨਾਰੰਗ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਅਮਨਦੀਪ ਕੰਬੋਜ ਨੇ 89 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਮਨਦੀਪ ...

ਪੂਰੀ ਖ਼ਬਰ »

ਸਬ-ਤਹਿਸੀਲ ਜਾਂ ਸ਼ਰਾਬ ਦਾ ਅਹਾਤਾ...

ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਰਕਾਰੀ ਦਫ਼ਤਰਾਂ ਦੇ ਬਾਬੂਆਂ ਦੀ ਮਾਰ ਹਮੇਸ਼ਾਂ ਆਮ ਲੋਕਾਂ 'ਤੇ ਪੈਂਦੀ ਹੈ | ਸਰਕਾਰੀ ਬਾਬੂਆਂ ਵੱਲੋਂ ਲੋਕਾਂ ਦੇ ਜਾਇਜ਼ ਅਤੇ ਨਾਜਾਇਜ਼ ਕੰਮ ਕਰਨ ਲਈ ਫਿਰ ਰਿਸ਼ਵਤ ਦੇ ਗੱਫੇ ਲਏ ਜਾਂਦੇ ਹਨ ਅਤੇ ਲੋਕਾਂ ਤੋਂ ਲਏ ...

ਪੂਰੀ ਖ਼ਬਰ »

ਵੱਖ-ਵੱਖ ਅਧਿਆਪਕ ਜਥੇਬੰਦੀਆਂ ਭਲਕੇ ਕਰਨਗੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਕੂਲਾਂ ਦੀ ਚੈਕਿੰਗ ਸੋਸ਼ਲ ਮੀਡੀਆ 'ਤੇ ਪਾਏ ਜਾਣ ਦੇ ਰੋਸ ਵਜੋਂ ਜ਼ਿਲ੍ਹੇ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਿਖ਼ਲਾਫ਼ ਸੰਘਰਸ਼ ਦਾ ਬਿਗੁਲ ਵਜਾਇਆ ਹੈ | ਗੌਰਮਿੰਟ ਟੀਚਰਜ਼ ਯੂਨੀਅਨ, ਡੀ. ਟੀ. ਐੱਫ., ਲੈਕਚਰਾਰ ਯੂਨੀਅਨ, ਐੱਮ. ਸੀ. ਯੂ., ਪਿ੍ੰਸੀਪਲ ਯੂਨੀਅਨ ਆਦਿ ਦੀ ਇਕ ਸਾਂਝੀ ਮੀਟਿੰਗ ਹੋਈ, ਜਿਸ ਵਿਚ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ | ਮੀਟਿੰਗ 'ਚ ਡੀ. ਸੀ. ਫ਼ਾਜ਼ਿਲਕਾ ਵੱਲੋਂ ਸਕੂਲਾਂ ਦੀ ਕੀਤੀ ਚੈਕਿੰਗ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਦੀ ਕਾਰਵਾਈ ਅਧਿਆਪਕਾਂ ਦੀ ਬੇਕਦਰੀ ਦੱਸਿਆ ਹੈ | ਮੀਟਿੰਗ 'ਚ ਸਰਬਸੰਮਤੀ ਨਾਲ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਮੀਟਿੰਗ 'ਚ ਗੈਰ-ਵਿੱਦਿਅਕ ਅਧਿਕਾਰੀਆਂ ਵੱਲੋਂ ਸਕੂਲਾਂ ਦੀ ਚੈਕਿੰਗ ਦੌਰਾਨ ਅਧਿਆਪਕਾਂ ਦੇ ਇਮਤਿਹਾਨ ਲੈਣ ਦੀ ਪ੍ਰਕਿਰਿਆ ਨੂੰ ੂ ਬੰਦ ਕਰਨ ਦੀ ਮੰਗ ਕੀਤੀ ਗਈ | ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਬੇਲੋੜੇ ਕੰਮਾਂ 'ਤੇ ਰੱਖਿਆ ਹੋਇਆ ਹੈ | ਸਰਕਾਰੀ ਵਿਭਾਗਾਂ ਅੰਦਰ ਕੰਮਾਂ ਦਾ ਬਹੁਤ ਮਾੜਾ ਹਾਲ ਹੈ, ਜਿਸ ਦੇ ਰੋਸ ਵਜੋਂ 18 ਜੁਲਾਈ ਨੂੰ ਸ਼ਾਮ 4 ਵਜੇ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤਾ ਜਾਵੇਗਾ ਅਤੇ ਵੱਖ-ਵੱਖ ਅਧਿਆਪਕ ਯੂਨੀਅਨਾਂ ਅਧਿਕਾਰੀਆਂ ਦੇ ਰਵੱਈਏ ਿਖ਼ਲਾਫ਼ ਰੋਸ ਪ੍ਰਦਰਸ਼ਨ ਵੀ ਕਰਨਗੀਆਂ |


ਖ਼ਬਰ ਸ਼ੇਅਰ ਕਰੋ

ਰਾਮ ਸ਼ਰਣਮ ਆਸ਼ਰਮ ਵਿਖੇ ਬੂਟੇ ਲਗਾਏ

ਜਲਾਲਾਬਾਦ, 16 ਜੁਲਾਈ (ਜਤਿੰਦਰ ਪਾਲ ਸਿੰਘ)-ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਰਾਮ ਸ਼ਰਣਮ ਆਸ਼ਰਮ ਵਿਖੇ ਅੱਜ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੂਟੇ ਲਗਾਏ ਗਏ | ਇਸ ਮੌਕੇ ਰਾਮ ਸ਼ਰਣਮ ਆਸ਼ਰਮ ਜਲਾਲਾਬਾਦ ਦੇ ਮੁਖੀ ਅਸ਼ੋਕ ਅਨੇਜਾ, ਸ਼ਸ਼ੀ ਅਨੇਜਾ, ਖ਼ੁਸ਼ਬੂ ਅਨੇਜਾ, ...

ਪੂਰੀ ਖ਼ਬਰ »

ਮਾਹੂਆਣਾ ਬੋਦਲਾ ਵਿਖੇ ਚਰਚ 'ਚ ਚੋਰੀ

ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਪਿੰਡ ਮਾਹੂਆਣਾ ਬੋਦਲਾ ਵਿਖੇ ਇਕ ਪਾਸਟਰ ਦੇ ਘਰ ਵਿਚ ਬਣੀ ਚਰਚ ਨੂੰ ਪਾੜ ਲਾ ਕੇ ਘਰ 'ਚੋਂ ਬੀਤੀ ਰਾਤ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਪੁਲਿਸ ਥਾਣਾ ਅਰਨੀਵਾਲਾ ਨੂੰ ਦਿੱਤੀ ਦਰਖਾਸਤ 'ਚ ਪਾਸਟਰ ...

ਪੂਰੀ ਖ਼ਬਰ »

ਮੰਦਿਰ 'ਚ ਮੈਡੀਕਲ ਜਾਂਚ ਕੈਂਪ ਲਗਾਇਆ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਅਰਬਨ ਪੀ. ਐੱਚ. ਸੀ. ਸੈਂਟਰ 2 ਵੱਲੋਂ ਪ੍ਰੇਮ ਨਗਰ ਦੇ ਚਿੰਤਪੁਰਨੀ ਮੰਦਿਰ 'ਚ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਡਾ. ਐੱਚ. ਐੱਸ. ਸੰਧੂ ਤੇ ਡਾ. Ðਰਮੇਸ਼ ਵਰਮਾ ਨੇ ਮਰੀਜ਼ਾਂ ਦੀ ਜਾਂਚ ਕੀਤੀ, ਮੁਫ਼ਤ ਦਵਾਈਆਂ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਕੀਰਤਨ ਸਮਾਗਮ ਕਰਵਾਏ

ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)- ਸਰਬੱਤ ਦੇ ਭਲੇ ਲਈ ਗੁਰਦੁਆਰਾ ਬਾਬਾ ਭਗਵਾਨ ਸਿੰਘ ਪ੍ਰੇਮ ਗਲੀ ਵਿਖੇ ਕੀਰਤਨ ਸਮਾਗਮ ਕਰਵਾਏ ਗਏ, ਜਿਸ 'ਚ ਵਿਸ਼ੇਸ਼ ਤੌਰ 'ਤੇ ਜੀਰਾ ਤੋਂ ਭਾਈ ਅਪਾਰ ਸਿੰਘ ਦੇ ਜਥੇ ਨੇ ਗੁਰਬਾਣੀ ਅਤੇ ਕਥਾ ਦਾ ਪ੍ਰਵਾਹ ਚਲਾਇਆ ਅਤੇ ਸੰਗਤਾਂ ...

ਪੂਰੀ ਖ਼ਬਰ »

ਧਰਾਂਗਵਾਲਾ 'ਚ ਪ੍ਰੋਗਰੈਸਿਵ ਫਾਰਮਰ ਕਲੱਬ ਦੀ ਬੈਠਕ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਧਰਾਂਗਵਾਲਾ ਵਿਖੇ ਪ੍ਰੋਗ੍ਰੈਸਿਵ ਫਾਰਮਰ ਕਲੱਬ ਦੀ ਬੈਠਕ ਹੋਈ, ਜਿਸ 'ਚ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਬੈਠਕ 'ਚ ਕਲੱਬ ਦੇ ਅਹੁਦੇਦਾਰਾਂ ਰਜਿੰਦਰ ਸੇਖੋਂ ਤੇ ਭਗਵੰਤ ਸਿੰਘ ਪਿ੍ੰਸ ਬਰਾੜ ਨੇ ...

ਪੂਰੀ ਖ਼ਬਰ »

ਬਬੂਟਾ ਸਕੂਲ ਵਿਖੇ ਬੂਟੇ ਲਗਾਏ

ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਾਤਾਵਰਣ ਦੀ ਸੁਰੱਖਿਆ ਲਈ ਚਲਾਈ ਗਈ ਬੂਟੇ ਲਗਾਉਣ ਦੀ ਮੁਹਿੰਮ ਨੰੂ ਅੱਗੇ ਵਧਾਉਂਦੇ ਹੋਏ ਅੱਜ ਸਥਾਨਕ ਰੇਲਵੇ ਰੋਡ ਸਥਿਤ ਸਾਵਿਤ੍ਰੀ ਬਬੂਟਾ ਸੀਨੀਅਰ ਸੈਕੰਡਰੀ ਸਕੂਲ 'ਚ ਬੂਟੇ ਲਗਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਸਕੂਲ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਸਮਾਜ ਸੇਵੀ ਸੰਸਥਾ ਅਰੋੜਵੰਸ਼ ਸਭਾ ਤੇ ਨੇਤਰਦਾਨ ਸੇਵਾ ਸੰਮਤੀ ਵਲੋਂ ਅੱਜ ਸਥਾਨਕ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਅੱਖਾਂ, ਦਿਲ ਤੇ ਸ਼ੂਗਰ ਦੇ ਰੋਗਾਂ ਦਾ 27ਵਾਂ ਮੈਡੀਕਲ ਕੈਂਪ ਸ੍ਰੀ ਜਗਦੰਬਾ ਪਰਮਾਰਥ ਨੇਤਰ ਹਸਪਤਾਲ ...

ਪੂਰੀ ਖ਼ਬਰ »

ਧਰਮਪੁਰਾ ਸਕੂਲ ਦੇ 3 ਬੱਚੇ ਮੈਰਿਟ 'ਚ ਆਏ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਬਾਰੇ ਲਈ ਗਈ ਪ੍ਰੀਖਿਆ 'ਚੋਂ ਚੰਗੇ ਅੰਕ ਲੈ ਕੇ ਧਰਮਪੁਰਾ ਦੇ ਸਰਕਾਰੀ ਸਕੂਲ ਦੇ 3 ਬੱਚਿਆਂ ਨੇ ਮੈਰਿਟ ਵਿਚ ਸਥਾਨ ਪਾਇਆ ਹੈ | ਪਿ੍ੰਸੀਪਲ ਮੋਹਨ ਲਾਲ ਕੁਦਾਲ ਨੇ ਦੱਸਿਆ ਕਿ ਇਸ ਪ੍ਰੀਖਿਆ ...

ਪੂਰੀ ਖ਼ਬਰ »

ਦਿਨ-ਦਿਹਾੜੇ ਐਕਟਿਵਾ ਚੋਰੀ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ, ਮਲਕੀਅਤ ਸਿੰਘ)- ਦਿਨ-ਦਿਹਾੜੇ ਹੁੰਦੀਆਂ ਚੋਰੀਆਂ ਦਾ ਮਾਮਲਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਕਿਸੇ ਵਾਹਨ ਦੀ ਚੋਰੀ ਹੋਈ ਹੁੰਦੀ ਹੈ ਜਾਂ ਫਿਰ ਕਿਸੇ ਦੁਕਾਨ ਨੂੰ ਸੰਨ੍ਹ ਲੱਗੀ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਸੁਸਾਇਟੀ 10 ਬੱਚਿਆਂ ਨੂੰ ਕਰਵਾਏਗੀ ਕਾਲਜ ਦੀ ਮੁਫ਼ਤ ਪੜ੍ਹਾਈ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਸੋਸ਼ਲ ਵੈੱਲਫੇਅਰ ਸੁਸਾਇਟੀ ਟਰੱਸਟ ਵੱਲੋਂ 12ਵੀਂ ਪਾਸ 10 ਬੱਚਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਸੁਸਾਇਟੀ ਆਪਣੇ ਖ਼ਰਚ 'ਤੇ ਉੱਚ ਸਿੱਖਿਆ ਦਿਵਾਏਗੀ | ਅੱਜ ਸੇਵਾ ਸਦਨ ਵਿਚ ਹਵਨ ਯੱਗ ਕਰਵਾਇਆ ਗਿਆ ਤੇ ਬੱਚਿਆਂ ...

ਪੂਰੀ ਖ਼ਬਰ »

ਖ਼ੁਦ ਬਿਮਾਰ ਜਾਪ ਰਿਹਾ ਹੈ ਫ਼ਾਜ਼ਿਲਕਾ ਦਾ ਜ਼ਿਲ੍ਹਾ ਹਸਪਤਾਲ 8 ਸਿਰਫ਼ ਮੁਢਲਾ ਇਲਾਜ ਅਤੇ ਰੈਫ਼ਰ ਹਸਪਤਾਲ ਬਣ ਕੇ ਰਹਿ ਗਿਆ ਹੈ ਜ਼ਿਲ੍ਹੇ ਦਾ ਹਸਪਤਾਲ

ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)- ਸੰਸਾਰ ਦੇ ਦੂਜੇ ਦੇਸ਼ਾਂ ਵਿਚ ਜਿੱਥੇ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ ਉੱਥੇ ਹੀ ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ...

ਪੂਰੀ ਖ਼ਬਰ »

ਦੂਸਰਾ ਵਿਸ਼ਾਲ ਜਾਗਰਣ 21 ਨੂੰ

ਮੰਡੀ ਲਾਧੂਕਾ, 16 ਜੁਲਾਈ (ਮਨਪ੍ਰੀਤ ਸਿੰਘ ਸੈਣੀ)- ਮੰਡੀ ਲਾਧੂਕਾ ਵਿਖੇ ਜੈ ਸ਼ਿਵ ਭੋਲੇ ਕਮੇਟੀ ਵੱਲੋਂ ਦੂਸਰਾ ਵਿਸ਼ਾਲ ਜਾਗਰਣ 21 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ਜੈ ਸ਼ਿਵ ਭੋਲੇ ਕਮੇਟੀ ਦੇ ਪ੍ਰਧਾਨ ਗੋਲਡੀ ਤਿੰਨਾ, ਉੱਪ ਪ੍ਰਧਾਨ ਸਾਜਨ ਵਡੇਰਾ, ਸੈਕਟਰੀ ਪਿ੍ੰਸ ...

ਪੂਰੀ ਖ਼ਬਰ »

ਤਰੋਬੜੀ ਪਿੰਡ ਵਿਖੇ ਬੂਟੇ ਲਗਾਏ

ਮੰਡੀ ਲਾਧੂਕਾ, 16 ਜੁਲਾਈ (ਮਨਪ੍ਰੀਤ ਸਿੰਘ ਸੈਣੀ)- ਜੁਲਾਈ ਦਾ ਮਹੀਨਾ ਅਤੇ ਅਗਸਤ ਦਾ ਮਹੀਨਾ ਬੂਟੇ ਲਗਾਉਣ ਲਈ ਲਾਹੇਵੰਦ ਹੁੰਦਾ ਹੈ ਕਿਉਂਕਿ ਇਸ ਮਹੀਨੇ ਦੌਰਾਨ ਬੂਟਿਆਂ ਨੂੰ ਬਰਸਾਤਾਂ ਦਾ ਪਾਣੀ ਮਿਲ ਜਾਂਦਾ ਹੈ ਅਤੇ ਬੂਟਿਆਂ 'ਚ ਨਮੀ ਰਹਿੰਦੀ ਹੈ, ਜਿਸ ਕਾਰਨ ਬੂਟਿਆਂ ...

ਪੂਰੀ ਖ਼ਬਰ »

ਪਰਸਵਾਰਥ ਸਭਾ ਨੇ ਮੈਡੀਕਲ ਜਾਂਚ ਕੈਂਪ ਲਗਾਇਆ

ਜਲਾਲਾਬਾਦ, 16 ਜੁਲਾਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ 'ਚ ਸਮਾਜਿਕ ਸੇਵਾ ਵਿਚ ਲੱਗੀ ਪਰਸਵਾਰਥ ਸਭਾ ਵੱਲੋਂ ਗਾਂਧੀ ਨਗਰ ਵਿਖੇ ਚੱਲ ਰਹੀ ਮੁਫ਼ਤ ਮੈਡੀਕਲ ਡਿਸਪੈਂਸਰੀ 'ਚ ਸਭਾ ਵੱਲੋਂ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਡਾ. ਤਿਲਕ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋਂ ਕੇਸ ਰੱਖਣ ਤੇ ਸੰਭਾਲ ਕਰਨ ਵਾਲੇ ਸਿੰਘਾਂ ਦਾ ਸਨਮਾਨ

ਜਲਾਲਾਬਾਦ, 16 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)- ਪਿੰਡ ਚੱਕ ਸੈਦੋ ਕਾ ਦੇ ਬੱਸ ਅੱਡੇ 'ਤੇ ਸਥਿਤ ਗੁਰਦੁਆਰਾ ਚਾਰ ਸਾਹਿਬਜ਼ਾਦੇ ਵਿਖੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 'ਕੇਸ ਸਤਿਕਾਰ ਮੁਹਿੰਮ' ਦੇ ...

ਪੂਰੀ ਖ਼ਬਰ »

ਸਟਰੀਟ ਲਾਈਟਾਂ ਵਾਲਾ ਖੰਭਾ ਡਿੱਗਣ 'ਤੇ ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ

ਮੰਡੀ ਘੁਬਾਇਆ, 16 ਜੁਲਾਈ (ਅਮਨ ਬਵੇਜਾ)- ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਕੋਠੀ ਦੇ ਬਿਲਕੁਲ ਸਾਹਮਣੇ ਲੱਗੀਆਂ ਸਟਰੀਟ ਲਾਈਟਾਂ ਦਾ ਖੰਭਾ ਡਿੱਗਣ ਕਿਨਾਰੇ ਹੈ ਪਰ ਮਿਉਂਸਪਲ ਕਮੇਟੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ...

ਪੂਰੀ ਖ਼ਬਰ »

ਸਟਰੀਟ ਲਾਈਟਾਂ ਵਾਲਾ ਖੰਭਾ ਡਿੱਗਣ 'ਤੇ ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ

ਮੰਡੀ ਘੁਬਾਇਆ, 16 ਜੁਲਾਈ (ਅਮਨ ਬਵੇਜਾ)- ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਕੋਠੀ ਦੇ ਬਿਲਕੁਲ ਸਾਹਮਣੇ ਲੱਗੀਆਂ ਸਟਰੀਟ ਲਾਈਟਾਂ ਦਾ ਖੰਭਾ ਡਿੱਗਣ ਕਿਨਾਰੇ ਹੈ ਪਰ ਮਿਉਂਸਪਲ ਕਮੇਟੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ...

ਪੂਰੀ ਖ਼ਬਰ »

ਰੇਲਵੇ ਵਿਭਾਗ ਦੀ ਅਣਦੇਖੀ ਕਾਰਨ ਆਪਣੀ ਹਾਲਤ 'ਤੇ ਅੱਥਰੂ ਵਹਾਉਣ ਲਈ ਮਜਬੂਰ ਹੈ ਪੀਰ ਬਾਬਾ ਖ਼ਾਕੀ ਸ਼ਾਹ ਸਮਾਧ ਵਾਲੀ ਰੋਡ

• ਕਰਨ ਚੁਚਰਾ ਜਲਾਲਾਬਾਦ, 16 ਜੁਲਾਈ-ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਰੇਲਵੇ ਫਾਟਕ ਦੇ ਨਾਲ ਸ਼ਹਿਰ ਦੀ ਪ੍ਰਸਿੱਧ ਪੀਰ ਬਾਬਾ ਖ਼ਾਕੀ ਸ਼ਾਹ ਸਮਾਧ ਨੂੰ ਜਾਣ ਵਾਲੀ ਸੜਕ ਰੇਲਵੇ ਵਿਭਾਗ ਦੀ ਅਣਦੇਖੀ ਕਾਰਨ ਵਰਤਮਾਨ ਸਮੇਂ ਅੰਦਰ ਜਗ੍ਹਾ-ਜਗ੍ਹਾ 'ਤੇ ਪਏ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX