ਤਾਜਾ ਖ਼ਬਰਾਂ


ਸਿੱਧੂ ਨੂੰ ਆਪ ਪਾਰਟੀ 'ਚ ਆ ਜਾਣਾ ਚਾਹੀਦੈ - ਖਹਿਰਾ
. . .  3 minutes ago
ਚੰਡੀਗੜ੍ਹ, 23 ਜਨਵਰੀ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਵਿਤਕਰੇ ਦੇ ਚਲਦਿਆਂ ਉਨ੍ਹਾਂ...
ਮੁਸਲਮਾਨਾਂ ਖਿਲਾਫ ਸਾਜਿਸ਼ ਹੈ ਤਿੰਨ ਤਲਾਕ ਬਿਲ - ਓਵੈਸੀ
. . .  15 minutes ago
ਔਰੰਗਾਬਾਦ, 23 ਜਨਵਰੀ - ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਤੇ ਸੰਸਦ ਮੈਂਬਰ ਅਸਾਦੁਦੀਨ ਓਵੈਸੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕਿਹਾ ਕਿ ਤਿੰਨ ਤਲਾਕ ਬਿਲ ਮੁਸਲਮਾਨਾਂ ਖਿਲਾਫ ਸਾਜ਼ਿਸ਼ ਹੈ। ਭਾਜਪਾ ਸਰਕਾਰ ਇਸ ਬਿਲ...
ਕੇਂਦਰੀ ਲੰਡਨ 'ਚ ਗੈਸ ਲੀਕ ਹੋਣ ਕਾਰਨ ਹੋਟਲ ਖਾਲੀ ਕਰਾਏ
. . .  46 minutes ago
ਲੰਡਨ, 23 ਜਨਵਰੀ - ਕੇਂਦਰੀ ਲੰਡਨ 'ਚ ਅੱਜ ਵੱਡੇ ਪੱਧਰ 'ਤੇ ਗੈਸ ਲੀਕ ਹੋਣ ਕਾਰਨ ਰੇਲ ਸਟੇਸ਼ਨਾਂ ਨੂੰ ਬੰਦ ਕਰਨਾ ਪਿਆ ਤੇ ਘਟਨਾ ਸਥਾਨ ਨੇੜਲੇ ਹੋਟਲ ਤੇ ਨਾਈਟ ਕਲੱਬ ਖਾਲੀ ਕਰਾਉਣੇ...
ਓ.ਪੀ. ਰਾਵਤ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  about 1 hour ago
ਨਵੀਂ ਦਿੱਲੀ, 23 ਜਨਵਰੀ - ਓ.ਪੀ. ਰਾਵਤ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ...
ਸੂਬਾ ਸਰਕਾਰ ਸਿੱਧੂ ਨੂੰ ਕਰ ਰਹੀ ਹੈ ਨਜ਼ਰ ਅੰਦਾਜ਼ - ਗੈਰ ਹਾਜ਼ਰ ਕੌਂਸਲਰਾਂ ਨੇ ਕੀਤੀ ਪ੍ਰੈੱਸ ਕਾਨਫ਼ਰੰਸ
. . .  about 1 hour ago
ਅੰਮ੍ਰਿਤਸਰ, 23 ਜਨਵਰੀ (ਰੇਸ਼ਮ ਸਿੰਘ) - ਅੱਜ ਇੱਥੇ ਅੰਮ੍ਰਿਤਸਰ ਮੇਅਰ ਦੀ ਚੋਣ ਤੋਂ ਬਾਅਦ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਪੱਖੀ 17 ਕੌਂਸਲਰਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਰੋਸ ਪ੍ਰਗਟ ਕੀਤਾ ਕਿ ਸੂਬਾ ਸਰਕਾਰ ਸ. ਸਿੱਧੂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਜਿਸ...
ਸ਼ਿਵ ਸੈਨਾ ਵੱਲੋਂ 2019 ਦੀਆਂ ਚੋਣਾਂ ਇਕੱਲੇ ਲੜਨ ਦਾ ਮਤਾ ਪਾਸ
. . .  about 2 hours ago
ਮੁੰਬਈ, 23 ਜਨਵਰੀ - ਸ਼ਿਵ ਸੈਨਾ ਨੇ ਅੱਜ ਮਤਾ ਪਾਸ ਕਰਕੇ ਤੈਅ ਕੀਤਾ ਹੈ ਕਿ 2019 'ਚ ਹੋਣ ਵਾਲੀਆਂ ਲੋਕ ਸਭਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਇਕੱਲਿਆਂ ਹੀ ਚੋਣ ਮੈਦਾਨ ਵਿਚ ਉੱਤਰੇਗੀ। ਭਾਜਪਾ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ। ਇਹ ਮਤਾ ਪਾਰਟੀ...
ਸ਼ਿਵ ਸੈਨਾ ਨੇਤਾ ਕਤਲ ਕਾਂਡ ਦੇ ਇੱਕ ਪ੍ਰਮੁੱਖ ਗਵਾਹ ਵੱਲੋਂ ਖ਼ੁਦਕੁਸ਼ੀ
. . .  about 2 hours ago
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦੇ ਚਰਚਿਤ ਕਤਲ ਕਾਂਡ ਜਿਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਕਰ ਰਹੀ ਹੈ ਦੇ ਇੱਕ ਪ੍ਰਮੁੱਖ ਗਵਾਹ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ...
ਸਕੂਲ ਵੈਨ ਤੇ ਕਾਰ ਵਿਚਾਲੇ ਟੱਕਰ 'ਚ 4 ਸਕੂਲੀ ਬੱਚੇ ਜ਼ਖਮੀ
. . .  about 2 hours ago
ਬਠਿੰਡਾ, 23 ਜਨਵਰੀ - ਅੱਜ ਸਵੇਰੇ ਬਠਿੰਡਾ 'ਚ ਮੁਲਤਾਨੀਆ ਰੋਡ 'ਤੇ ਇਕ ਸਕੂਲ ਦੀ ਵੈਨ ਤੇ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਜਿਸ ਵਿਚ ਚਾਰ ਬੱਚੇ ਜ਼ਖਮੀ ਹੋ ਗਏ। ਇਸ ਵੈਨ 'ਚ 14 ਦੇ ਕਰੀਬ ਬੱਚੇ ਸਵਾਰ ਸਨ। ਜ਼ਖਮੀ ਬੱਚਿਆਂ ਨੂੰ ਬਠਿੰਡਾ ਦੇ ਸਿਵਲ...
ਅੰਮ੍ਰਿਤਸਰ : ਇਜਲਾਸ ਦੌਰਾਨ ਸਿੱਧੂ ਦੀ ਗੈਰ ਹਾਜ਼ਰੀ ਰੜਕੀ
. . .  about 2 hours ago
ਪਦਮਾਵਤ ਪਾਬੰਦੀ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਸੁਪਰੀਮ ਕੋਰਟ ਨੇ ਕੀਤੀਆਂ ਖ਼ਾਰਜ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਫਾਜ਼ਿਲਕਾ / ਅਬੋਹਰ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX