ਅੰਮਿ੍ਤਸਰ , 16 ਜੁਲਾਈ (ਰੇਸ਼ਮ ਸਿੰਘ)-ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 2 ਸਕੇ ਭਰਾਵਾਂ ਸਣੇ 3 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ ਗਿਆ ਤੇ ਪੁਲਿਸ ਨੇ ਤਿੰਨਾਂ ਪਾਸੋਂ 93 ਗ੍ਰਾਮ ਹੈਰੋਇਨ ਵੀ ...
ਚੌਕ ਮਹਿਤਾ, 16 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਸ਼ਰਧਾਲੂਆਂ 'ਚੋਂ ਇਕ ਦਾ ਅਧਾਰ ਕਾਰਡ, ਇਕ ਪੱਗੜ੍ਹੀ ਵਰਗਾ ਕੱਪੜਾ, ਗੱਡੀ ਦੇ ਕੁੱਝ ਛੋਟੇ ਹਿੱਸੇ ਮਿਲਣੇ ਉ੍ਰਤਰਾਖੰਡ ਸਰਕਾਰ ਵੱਲੋਂ ਹਾਦਸਾ ਸਿੱਧ ਕਰਨ ਲਈ ਨਾਕਾਫੀ ਹਨ, ਇਹ ਕਹਿਣਾ ਉਕਤ ਸ਼ਰਧਾਲੂਆਂ ਦੀ ਭਾਲ 'ਚ ਗਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਹੈ | ਬੀਤੀ 6 ਜੁਲਾਈ ਤੋਂ ਸ਼ਰਧਾਲੂਆਂ ਨਾਲ ਸੰਪਰਕ ਟੁੱਟ ਜਾਣ ਤੇ ਭਾਰੀ ਚਿੰਤਾ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੇ 5 ਵਿਅਕਤੀ ਨਿੰਦਰ ਸਿੰਘ, ਜਥੇਦਾਰ ਸਾਹਬ ਸਿੰਘ ਤਰਨਾ ਦਲ ਮਹਿਤਾ, ਸੁਖਦੇਵ ਸਿੰਘ, ਗਗਨ ਸਿੰਘ ਤੇ ਸੰਦੀਪ ਸਿੰਘ ਟੈਕਸੀ ਸਟੈਂਡ ਮਹਿਤਾ ਦੇ ਵਿਅਕਤੀ ਸਮੇਤ ਦੋ ਗੱਡੀਆਂ ਰਾਹੀਂ 10 ਜੁਲਾਈ ਨੂੰ ਉਕਤ ਸ਼ਰਧਾਲੂਆਂ ਦੀ ਭਾਲ 'ਚ ਰਵਾਨਾ ਹੋਏ, ਨੇ ਦੱਸਿਆ ਕਿ ਦੇਰ ਰਾਤ ਉਹ ਰਿਸ਼ੀਕੇਸ਼ ਪੁੱਜੇ | ਜਦ ਅਸੀਂ ਜੋਸ਼ੀ ਮੱਠ ਦੇ ਐੱਸ. ਐੱਚ. ਓ. ਨਾਲ ਸੰਪਰਕ ਕੀਤਾ ਤਾਂ ਉਹ ਸਾਨੂੰ ਘਟਨਾ ਵਾਲੇ ਸਥਾਨ 'ਤੇ ਲੈ ਗਏ | ਘਟਨਾ ਸਥਾਨ 'ਤੇ ਪ੍ਰਸ਼ਾਸਨ ਵੱਲੋਂ ਕਰੀਬ 3 ਘੰਟੇ ਦੀ ਕੀਤੀ ਗਈ ਕਾਰਵਾਈ ਦੌਰਾਨ ਇਕ ਪੱਗੜ੍ਹੀ ਦਾ ਕੱਪੜਾ ਤੇ ਗੱਡੀ ਦੇ ਕੁਝ ਛੋਟੇ ਹਿੱਸੇੇ ਜਿਨ੍ਹਾਂ ਦੀ ਪਹਿਚਾਣ ਕਰਨਾ ਬੇਹੱਦ ਮੁਸ਼ਕਿਲ ਸੀ, ਸਾਨੂੰ ਦਿਖਾਉਣ ਉਪਰੰਤ ਇੱਕ ਕਾਗਜ਼ 'ਤੇ ਸਾਡੇ ਕੋਲੋਂ ਦਸਤਖਤ ਕਰਵਾ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਇਥੋਂ ਕੁਝ ਹੋਰ ਨਹੀਂ ਲੱਭਣਾ | ਉਨ੍ਹਾਂ ਦੱਸਿਆ ਕਿ ਵਾਪਸੀ ਦੌਰਾਨ ਰਿਸ਼ੀਕੇਸ਼ ਦੇ ਕੋਲ ਚੱਲ ਰਹੇ ਭੇਵੇ ਵਾਲਿਆਂ ਦੇ ਲੰਗਰ 'ਚ ਪੁੱਜੇ ਤਾਂ ਉਥੇ ਪ੍ਰਬੰਧਕਾਂ ਸਾਨੂੰ ਮਹਿੰਗਾ ਸਿੰਘ ਵਾਸੀ ਮਹਿਤਾ ਦਾ ਅਧਾਰ ਕਾਰਡ ਦਿੱਤਾ, ਸਾਡੇ ਕਹਿਣ 'ਤੇ ਸਾਨੂੰ ਉਹ ਆਧਾਰ ਕਾਰਡ ਮਿਲਣ ਵਾਲੀ ਜਗ੍ਹਾ (ਨਦੀ) 'ਤੇ ਲੈ ਕੇ ਗਏ ਤਾਂ ਉਥੇ ਦੋ ਅਣਪਛਾਤੀਆਂ ਮਨੁੱਖੀ ਲਾਸ਼ਾਂ, ਮਰੇ ਹੋਏ ਜਾਨਵਰ ਤੇ ਗੱਡੀਆਂ ਦੇ ਟੁੱਟੇ ਹੋਏ ਹਿੱਸੇ ਦੇਖਣ ਨੂੰ ਮਿਲੇ¢ ਉਪਰੰਤ ਅਸੀਂ ਖਾਲੀ ਹੱਥ ਨਿਰਾਸ਼ ਹੋ ਕੇ ਘਰ ਲਈ ਵਾਪਸ ਤੁਰ ਪਏ |
ਚੋਗਾਵਾਂ, 16 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੁਮਾਸਕਾ ਵਿਖੇ 13-14 ਜੁਲਾਈ ਦੀ ਰਾਤ ਨੂੰ 2 ਬੱਚਿਆਂ ਦੀ ਮਾਂ ਨਾਲ ਇਕ ਨੌਜੁਆਨ ਵੱਲੋਂ ਘਰ ਵਿਚ ਦਾਖ਼ਲ ਹੋ ਕੇ ਜਬਰ ਜਨਾਹ ਕੀਤੇ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੁਲਿਸ ਥਾਣਾ ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ 'ਚ ਮੈਡੀਕਲ ਸਿੱਖਿਆ ਦੀ ਪੜ੍ਹਾਈ ਲਈ ਦਾਖਲਿਆਂ ਸਬੰਧੀ ਕੋਈ ਮੈਨੇਜਮੈਂਟ ਕੋਟਾ ਤਬਦੀਲ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਕਿਤੇ ਰਾਜ ਪੱਧਰੀ ਅਧਿਕਾਰੀਆਂ ਦੀ ਮੀਟਿੰਗ ਹੋਈ ...
ਅਜਨਾਲਾ, 16 ਜੁਲਾਈ (ਐਸ.ਪ੍ਰ੍ਰਸ਼ੋਤਮ)-ਲੁਧਿਆਣਾ 'ਚ ਗਿਰਜਾਘਰ ਦੇ ਬਾਹਰ ਪਾਸਟਰ ਸੁਲਤਾਨ ਮਸੀਹ ਨੂੰ 3 ਅਣਪਛਾਤੇ ਮੋਟਰਸਾਇਕਲ ਸਵਾਰ ਹੱਤਿਆਰਿਆਂ ਵੱਲੋਂ ਗੋਲੀਆਂ ਮਾਰ ਕੇ ਮਾਰੇ ਜਾਣ ਦੇ ਰੋਸ ਵਜੋ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਤੇ ਆਲ ਇੰਡੀਆ ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨ ਲੁਧਿਆਣਾ ਵਿਖੇ ਇਕ ਚਰਚ ਦੇ ਪਾਦਰੀ ਸੁਲਤਾਨ ਮਸੀਹ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕੀਤੇ ਜਾਣ ਤੇ ਅਮਰਨਾਥ ਯਾਤਰੀਆਂ 'ਤੇ ...
ਰਈਆ, 16 ਜੁਲਾਈ (ਕੰਗ)-ਦਿਹਾਤੀ ਮਜਦੂਰ ਸਭਾ ਪੰਜਾਬ ਦੇ ਸੱਦੇ 'ਤੇ ਬੀਤੇ ਦਿਨ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ ਵੱਲੋਂ ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਮਹਿਸਮਪੁਰ, ਸੂਬਾ ਕਮੇਟੀ ਮੈਂਬਰ ਗ੍ਰਾਮ ਸਿੰਘ ਭਿੰਡਰ ਅਤੇ ਸ਼ਿੰਗਾਰਾ ਸਿੰਘ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰੰਘ)-ਦਾਜ ਦੀ ਬਲੀ ਇਕ ਹੋਰ ਨਵਵਿਅਹੁਤਾ ਚੜ੍ਹ ਗਈ ਜਿਸ ਦਾ ਚੰਦ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਨੇ ਫ਼ਿਨਾਈਲ ਦੀਆਂ ਗੋਲੀਆ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਿਸ ਉਪਰੰਤ ਪੁਲਿਸ ਵੱਲੋਂ ਮਿ੍ਤਕਾ ਦੇ ਪਤੀ, ਸੱਸ ਤੇ ਸਹੁਰੇ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀਆਂ ਰਸਦਾਂ 'ਤੇ ਜੀ. ਐਸ. ਟੀ. ਲਗਾਏ ਜਾਣ ਨੂੰ ਮੰਦਭਾਗਾ ਦੱਸਦਿਆਂ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਜ਼ਿੰਮੇਵਾਰ ...
ਚੌਕ ਮਹਿਤਾ, 16 ਜੁਲਾਈ (ਧਰਮਿੰਦਰ ਸਿੰਘ ਭੰਮਰਾ/ਜਗਦੀਸ਼ ਸਿੰਘ ਬਮਰਾਹ)-ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਲਾਪਤਾ ਹੋਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ...
ਛੇਹਰਟਾ, 16 ਜੁਲਾਈ (ਵਡਾਲੀ)- ਥਾਣਾ ਛੇਹਰਟਾ ਦੇ ਨਵਨਿਯੁਕਤ ਮੁੱਖ ਅਫ਼ਸਰ ਇੰਸਪੈਕਟਰ ਲਖਵਿੰਦਰ ਸਿੰਘ ਕਲੇਰ ਨੂੰ ਉੱਘੇ ਸਮਾਜ ਸੇਵਕ ਸੂਬੇਦਾਰ ਸੇਵਾ ਸਿੰਘ ਵਡਾਲੀ, ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਮਾਨ ਤੇ ਹਰਪਾਲ ਸਿੰਘ ...
ਛੇਹਰਟਾ, 16 ਜੁਲਾਈ (ਵਡਾਲੀ)- ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੀ ਅਹਿਮ ਮੀਟਿੰਗ ਵਾਰਡ ਨੰਬਰ 3 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਠੀ ਦੇ ਸਪੋਰਟਸ ਸੈਲ ਦੇ ਵਾਈਸ ਚੇਅਰਮੈਨ ਪੰਜਾਬ ਡਿੰਪਲ ਅਰੋੜਾ ਦੀ ਅਗਵਾਈ ਹੇਠ ਹੋਈ, ਜਿਸ 'ਚ ਮਹਿਲਾ ਕਾਂਗਰਸ ਦੀ ਵਾਰਡ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ-2017 'ਚ ਕਰਵਾਈ ਗਈ ਪ੍ਰੀਖਿਆ 'ਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ | ਕਾਲਜ ...
ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)- ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੀ ਵਾਰਡ ਨੰਬਰ 38 'ਤੇ ਬੀਬੀ ਹਰਮਿੰਦਰ ਕੌਰ ਅਕਾਲੀ ਦਲ ਦੀ ਕੌਾਸਲਰ ਹਨ | ਇਸ ਵਾਰਡ ਦੇ ਨਾਲ ਲੱਗਦੇ ਅੰਮਿ੍ਤਸਰ ਸ਼ਹਿਰ ਦਾ ਮੁੱਖ ਕੂੜੇ ਦੇ ਡੰਪ ਤੋਂ ਪ੍ਰਭਾਵਿਤ ਹੋਣ ਕਰਕੇ ਇਸ ਵਾਰਡ ਦੇ ...
ਰਾਮ ਤੀਰਥ, 16 ਜੁਲਾਈ (ਧਰਵਿੰਦਰ ਸਿੰਘ ਔਲਖ)- ਪਿੰਡ ਭਿੱਟੇਵੱਡ ਵਿਖੇ 17 ਜੁਲਾਈ ਨੂੰ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਵਿਚ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਭਾਰਤ ਕੇਸਰੀ ਪਹਿਲਵਾਨ ਸਾਬਾ ਕੋਹਾਲੀ ਅਤੇ ਜੱਸਾ ਪੱਟੀ ਦਰਮਿਆਨ ਹੋਵੇਗਾ, ਜ਼ਿਕਰਯੋਗ ਹੈ ਕਿ ਦੋਵੇਂ ...
ਚੇਤਨਪੁਰਾ, 16 ਜੁਲਾਈ (ਮਹਾਂਬੀਰ ਸਿੰਘ ਗਿੱਲ)- ਪਿੰਡ ਜੇਠੂਨੰਗਲ, ਦਾਦੂਪੁਰਾ, ਦਬੁਰਜੀ, ਚੇਤਨਪੁਰਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਦੀ 100 ਤੋਂ ਵੱਧ ਏਕੜ ਝੋਨੇ ਦੀ ਫ਼ਸਲ ਡੁੱਬ ਗ਼ਈ ਹੈ, ਜਿਸ ਕਾਰਨ ਕਿਸਾਨਾਂ ਦਾ ...
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਬਿਜਾਏ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਜੋ ਮਹੀਨੇ ...
ਅਜਨਾਲਾ, 16 ਜੁਲਾਈ (ਐਸ.ਪ੍ਰਸ਼ੋਤਮ)-ਅੱਜ ਇੱਥੇ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਦਿਹਾਤੀ ਦੀਆਂ ਕਾਰਕੁੰਨਾਂ/ਆਗੂਆਂ ਨੇ ਮੋਰਚੇ ਦੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ ਅਤੇ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵੱਲੋਂ ਅੰਮਿ੍ਤਸਰ 'ਚ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ...
ਚੌਕ ਮਹਿਤਾ, 16 ਜੁਲਾਈ (ਜਗਦੀਸ਼ ਸਿੰਘ ਬਮਰਾਹ)- ਪਿੰਡ ਖੱਬੇ ਰਾਜਪੂਤਾਂ ਵਿਖੇ ਬਾਬਾ ਕਾਲਾ ਪੀਰ ਦੀ ਯਾਦ ਵਿਚ ਸਾਲਾਨਾ ਮੇਲਾ ਕਰਵਾਇਆ ਗਿਆ, ਜਿਸ ਵਿਚ ਮੇਲਾ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਲੰਬੜ, ਮੀਤ ਪ੍ਰਧਾਨ ਹਰਜਿੰਦਰ ਸਿੰਘ ਹਰੀ, ਜੀਵਨ ਸਿੰਘ ਸਟੇਟ ਐਵਾਰਡੀ, ...
ਚਮਿਆਰੀ, 16 ਜੁਲਾਈ (ਜਗਪ੍ਰੀਤ ਸਿੰਘ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ੋਨ ਗੁਰੂ ਕਾ ਬਾਗ ਦੀ ਮੀਟਿੰਗ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਚਮਿਆਰੀ ਵਿਖੇ ਜ਼ੋਨ ਪ੍ਰਧਾਨ ਗੁਰਦੇਵ ਸਿੰਘ ਗੱਗੋਮਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਉਚੇਚੇ ਤੌਰ 'ਤੇ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਅਨੰਗੜ੍ਹ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਵਿਖੇ ਅੱਜ ਸਾਵਨ ਮਹੀਨੇ ਦੀ ਸੰਗਰਾਦ ਉਪਰੰਤ ਪ੍ਰਧਾਨ ਸਵਿੰਦਰ ਸਿੰਘ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ | ਜਿਸ 'ਚ ਹਲਕਾ ਕੇਂਦਰੀ ਦੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ...
ਬਾਬਾ ਬਕਾਲਾ ਸਾਹਿਬ, 16 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 6-7-8 ਅਗਸਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ ...
ਜੇਠੂਵਾਲ, 16 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਮਜੀਠਾ ਦੇ ਪਿੰਡ ਲੁੱਧੜ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਛੋਟੇ ਭਰਾ ...
ਸਠਿਆਲਾ, 16 ਜੁਲਾਈ (ਜਗੀਰ ਸਿੰਘ ਸਫਰੀ)-ਪੰਚਾਇਤ ਸਠਿਆਲਾ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਐਕਸੀਅਨ ਨੂੰ ਲਾਈਨਮੈਨ ਦੀ ਸ਼ਿਕਾਇਤ ਕਰਨ ਬਾਰੇ ਖਬਰ ਹੈ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਵਿੰਦਰ ਸਿੰਘ ਨੇ ...
ਰਾਜਾਸਾਂਸੀ, 16 ਜੁਲਾਈ (ਹੇਰ, ਖੀਵਾ)-ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਦਾ ਇੱਕ ਚੋਣ ਇਜਲਾਸ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ...
ਰਈਆ, 16 ਜੁਲਾਈ (ਅਮਨ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਜੱਜ ਦੇ ਸਤਿਕਾਰਯੋਗ ਪਿਤਾ ਸਮਾਜ ਸੇਵੀ ਸਵ: ਦਰਸ਼ਨ ਸਿੰਘ ਪਾਰੋਵਾਲ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦੀ ਘੜ੍ਹੀ 'ਚ ਸ੍ਰੀ ਗੁਰੂ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)- ਜਿਲ੍ਹੇ 'ਚ ਡੇਂਗੂ ਨੂੰ ਫ਼ੈਲਣ ਤੋਂ ਰੋਕਣ ਅਤੇ ਇਸਦਾ ਕਾਰਨ ਬਣਦੇ ਮੱਛਰ ਨੂੰ ਖ਼ਤਮ ਕਰਨ ਦੀ ਨੀਅਤ ਨਾਲ ਬੀਤੇ ਕੱਲ੍ਹ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਡੇਂਗੂ ਟਾਸਕ ਫੋਰਸ ਨੇ ਮੀਟਿੰਗ ਕੀਤੀ, ਜਿਸ ...
ਚੌਾਕ ਮਹਿਤਾ, 16 ਜੁਲਾਈ (ਧਰਮਿੰਦਰ ਸਿੰਘ ਭੰਮਰਾ)- ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਚੌਕ ਮਹਿਤਾ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਸੰਧੂ ਕਾਂਗਰਸੀ ਆਗੂ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ...
ਅਜਨਾਲਾ, 16 ਜੁਲਾਈ (ਐਸ.ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਨਵੀਂ ਅਨਾਜ ਮੰਡੀ ਕੰਪਲੈਕਸ ਵਿਖੇ ਤਹਿਸੀਲ ਭਰ ਦੇ ਈਸਾਈ ਭਾਈਚਾਰੇ ਨਾਲ ਜੁੜੇ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਸੰਗਠਨਾਂ ਦੇ ਆਗੂਆਂ ਤੇ ਸਰਗਰਮ ਕਾਰਕੁੰਨਾਂ ਦਾ ਸੂਬਾਈ ਆਗੂ ਬੱਬਲੂ ਮਸੀਹ ਧੋਬਾ, ਆਲ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਾਥੀ ਗੇਟ ਸਥਿਤ ਦਯਾਨੰਦ ਆਈ. ਟੀ. ਟੀ. 'ਚ 'ਵਣ ਮਹਾਂਉਤਸਵ' ਮਨਾਇਆ ਗਿਆ | ਇਸ ਮੌਕੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ...
ਅੰਮਿ੍ਤਸਰ, 16 ਜੁਲਾਈ (ਜੱਸ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਅਦਾਰੇ ਭਾਈ ਵੀਰ ਸਿੰਘ ਗੁਰਮਤਿ ਕਾਲਜ (ਸੈਂਟਰਲ ਖ਼ਾਲਸਾ ਯਤੀਮਖ਼ਾਨਾ) ਪੁਤਲੀਘਰ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ | ਜਿਸ 'ਚ ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵੱਲੋਂ ਈਦ ਉਲ ਫ਼ਿਤਰ ਦੇ ਸਬੰਧ 'ਚ ਇਥੇ ਕਰਵਾਇਆ ਗਿਆ ਈਦ ਮਿਲਣ ਸਮਾਰੋਹ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦੇ ਗਿਆ | ਇਸ ਮੌਕੇ ਵਿਧਾਇਕ ਸ਼੍ਰੀ ਓ ਪੀ ਸੋਨੀ ਤੇ ਡਾ. ਰਾਜ ...
ਲੋਪੋਕੇ, 16 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਭਾਰਤ ਦੀਆਂ ਮੁੱਖ ਕਈ ਜੰਗਾਂ 'ਚ ਆਪਣੇ ਸਾਥੀਆਂ ਨਾਲ ਦੁਸ਼ਮਣਾਂ ਨਾਲ ਲੋਹਾ ਲੈਣ ਵਾਲੇ ਪਿੰਡ ਲੋੋਪੋਕੇ ਦੇ (ਚਾਰ ਸਿਖ਼ਲਾਈ ਇੰਨਫੈਨਟਰੀ) ਸਾਬਕਾ ਹੌਲਦਾਰ ਸ਼ਿੰਗਾਰਾ ਸਿੰਘ ਜੋ ਕਿ ਕਾਫ਼ੀ ਦਿਨਾਂ ਤੋਂ ਬਿਮਾਰ ਸਨ, ਦਾ ਅੱਜ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਰੋਡਵੇਜ਼ ਅੰਮਿ੍ਤਸਰ-2 'ਚ ਸਾਂਝੀ ਸੰਘਰਸ਼ ਕਮੇਟੀ ਅਤੇ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰੋਡਵੇਜ਼ ਡਿਪੂ 'ਚ ਗੇਟ ਰੈਲੀ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ...
ਅਜਨਾਲਾ, 16 ਜੁਲਾਈ (ਐਸ. ਪ੍ਰਸ਼ੋਤਮ)- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹਲਕਾ ਅਜਨਾਲਾ 'ਚ ਨਵੀਆਂ ਵੋਟਾਂ ਬਣਵਾਉਣ ਅਤੇ ਵੋਟਾਂ 'ਚ ਸੁਧਾਈ ਲਈ ਚਲਾਈ ਗਈ ਮੁਹਿੰਮ ਸਬੰਧੀ ਹਲਕੇ ਦੇ 174 ਪੋਲਿੰਗ ਬੂਥਾਂ 'ਤੇ ਨਿਗਰਾਨ ਵਜੋਂ ਤਾਇਨਾਤ 14 ਸੁਪਰਵਾਈਜ਼ਰਾਂ ਦੀ ...
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਸ਼ਹਿਰ ਦੀ ਵਾਰਡ ਨੰਬਰ 14 'ਚ ਕੌਾਸਲਰ ਜਸਪਾਲ ਸਿੰਘ ਭੱਟੀ ਦੇ ਉੱਦਮ ਨਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਉਚੇਚੇ ਤੌਰ 'ਤੇ ਪੁੱਜੇ ਹਲਕਾ ਅਜਨਾਲਾ ਦੇ ਸਾਬਕਾ ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਮਹੀਨੇ ਦੇ ਹਰ ਸ਼ਨੀਵਾਰ ਤੇ ਐਤਵਾਰ ਨੂੰ ਨਾਟਕ ਮੰਚਣਾਂ ਦੀ ਆਰੰਭੀ ਲੜੀ ਦੌਰਾਨ ਅੱਜ ਸ਼ਾਮ ਪ੍ਰਸਿੱਧ ਪੰਜਾਬੀ ਨਾਟਕ 'ਕੁਦੇਸਣ' ਸਫ਼ਲਤਾ ਸਹਿਤ ਖੇਡਿਆ ਗਿਆ | ਜਤਿੰਦਰ ਬਰਾੜ ਦੁਆਰ ਲਿਖੇ ਇਸ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਗੁਰੂ ਨਗਰੀ 'ਚ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ 'ਚ ਕੋਈ ਕਮੀ ਨਹੀਂ ਆ ਰਹੀ ਅਤੇ ਖਾਸ ਕਾਰ ਮੋਟਰਸਾਇਕਲਾਂ 'ਤੇ ਸਵਾਰ ਲੁਟੇਰੇ ਆਮ ਲੋਕਾਂ ਰਾਹਗੀਰਾਂ, ਔਰਤਾਂ ਤੇ ਸੈਲਾਨੀਆਂ ਨੂੰ ਵੀ ਲੁੱਟ-ਖੋਹ ਦਾ ਸ਼ਿਕਾਰ ਬਣਾ ...
ਨਵਾਂ ਪਿੰਡ, 16 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਗੁਰਦੁਆਰਾ ਬਾਬਾ ਜੀਵਨ ਸਿੰਘ ਸਮੂੰਹ 'ਚ ਗ੍ਰੰਥੀ ਕੁਲਵੰਤ ਸਿੰਘ, ਪ੍ਰਬੰਧਕਾਂ ਅਤੇ ਲੰਗਰ ਕਮੇਟੀ ਮਾਤਾ ਖੀਵੀ ਦੇ ਸਹਿਯੋਗ ਨਾਲ ਲਾਏ ਗਏ 15 ਦਿਨਾਂ ਗੁਰਮਤਿ ਕੈਂਪ ਦੀ ਅੱਜ ਸਮਾਪਤੀ 'ਤੇ ਪਹੁੰਚੇ ...
ਅਜਨਾਲਾ, 16 ਜੁਲਾਈ (ਐਸ. ਪ੍ਰਸ਼ੋਤਮ)- ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ ਦੇ ਉੱਦਮ ਨਾਲ ਜ਼ਿਲ੍ਹਾ ਪ੍ਰਧਾਨ ਡਾ: ਸੰਤ ਸੇਵਕ ਸਿੰਘ ਸਰਕਾਰੀਆ ਦੀ ਪ੍ਰਧਾਨਗੀ ਹੇਠ ਇਥੇ ਫਰੰਟ ਦੇ ਕਾਰਕੁੰਨਾਂ ਤੇ ਆਗੂਆਂ ਦੀ ਹੱਕੀ ਮੰਗਾਂ ਦੀ ...
ਅਜਨਾਲਾ, 16 ਜੁਲਾਈ (ਐਸ. ਪ੍ਰਸ਼ੋਤਮ)- ਆਰ.ਐੱਮ.ਪੀ.ਆਈ. (ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਦੀ ਚੰਡੀਗੜ੍ਹ ਵਿਖੇ ਹੋਣ ਵਾਲੀ ਆਲ ਇੰਡੀਆ ਪੱਧਰ 'ਤੇ ਪਾਰਟੀ ਦੀ ਪਲੇਠੀ 4 ਰੋਜ਼ਾ ਜਥੇਬੰਦਕ ਕਾਨਫ਼ਰੰਸ ਦੀ 51 ਮੈਂਬਰੀ ਸਵਾਗਤੀ ਕਮੇਟੀ ਮੈਂਬਰ ਅਤੇ ਸੂਬਾ ਸਕੱਤਰੇਤ ਮੈਂਬਰ ...
ਬਾਬਾ ਬਕਾਲਾ ਸਾਹਿਬ, 16 ਜਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਵੱਲੋਂ 7 ਅਗਸਤ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੁੰਨਿਆਂ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ...
ਬਾਬਾ ਬਕਾਲਾ ਸਾਹਿਬ, 16 ਜੁਲਾਈ (ਰਾਜਨ)- ਖੇਤੀਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਵੱਲੋਂ ਯੰਗ ਫਾਰਮਰਜ਼ ਕਲੱਬ ਸਠਿਆਲਾ ਦੇ ਸਹਿਯੋਗ ਨਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਤਹਿਤ 17 ਜੁਲਾਈ ਨੂੰ ਸ. ਸੀ. ਸੈ. ਸਕੂਲ ਸਠਿਆਲਾ ...
ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਪਿੰਗਲਵਾੜਾ ਅੰਮਿ੍ਤਸਰ ਦੇ ਬਾਨੀ ਭਗਤ ਪੂਰਨ ਸਿੰਘ ਦੀ 25ਵੀਂ ਬਰਸੀ 3 ਤੋਂ 5 ਅਗਸਤ ਤੱਕ ਸ੍ਰੀ ਅੰਮਿ੍ਤਸਰ ਵਿਖੇ ਮਨਾਈ ਜਾ ਰਹੀ ਹੈ | ਇਸ ਸਬੰਧੀ ਅੱਜ ਪਿੰਗਲਵਾੜਾ ਦੀ ਸਥਾਨਕ ਬਰਾਂਚ ਵਿਖੇ ਪਿੰਗਲਵਾੜਾ ਦੇ ਪ੍ਰਧਾਨ ਡਾ: ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX