ਰੂਪਨਗਰ, 16 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)- ਰੂਪਨਗਰ-ਨੰਗਲ ਮਾਰਗ 'ਤੇ ਸਥਿਤ ਕੇਸੁਰਪਾਲ ਹੋਟਲ 'ਤੇ ਬੀਤੀ ਰਾਤ ਸਦਰ ਪੁਲਿਸ ਨੇ ਡੀ. ਐਸ. ਪੀ. ਮਨਵੀਰ ਸਿੰਘ ਬਾਜਵਾ ਦੀ ਅਗਵਾਈ ਵਿਚ ਛਾਪੇਮਾਰੀ ਕਰਕੇ ਚਾਰ ਜੋੜਿਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਉਕਤ ਜੋੜਿਆਂ ਸਮੇਤ ...
ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)- ਮੇਰੇ ਵੱਲੋਂ ਜਨਤਾ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿੰਡ ਸੂਰੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ...
ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਤਿਹਾਸਕ ਗੁਰਦੁਆਰੇ ਬਾਬਾ ਗੁਰਦਿੱਤਾ ਜੀ ਤੇ ਪ੍ਰਸਿੱਧ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਅੱਜ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ...
ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਇੱਥੋਂ ਨਜ਼ਦੀਕੀ ਪਿੰਡ ਬੰੁਗਾ ਸਾਹਿਬ ਤੋਂ ਨਿਕਲਦੀ ਭਾਖੜਾ ਨਹਿਰ ਦੇ ਸਾਈਫਨ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਬਲਵੀਰ ...
ਮੋਰਿੰਡਾ, 16 ਜੁਲਾਈ (ਕੰਗ)- ਪਿੰਡ ਚਤਾਮਲਾ ਨਿਵਾਸੀ ਪਿੰਡ ਦੀਆਂ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਤੇ ਇਸ ਤੋਂ ਬਣੀ ਚਿਕੜੀ ਕਾਰਨ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਨਾਲ ਬਣ ਰਹੀ ਚਿਕੜੀ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ...
ਨੂਰਪੁਰ ਬੇਦੀ, 16 ਜੁਲਾਈ (ਪ. ਪ. ਰਾਹੀਂ)- ਭਾਵੇਂ ਪੰਜਾਬ ਪਾਵਰਕਾਮ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ ਬਿਜਲੀ ਕੱਟ ਨਹੀਂ ਲਗਾਏ ਜਾਣ ਦਾ ਪ੍ਰਬੰਧ ਹੈ ਪਰ ਨੂਰਪੁਰ ਬੇਦੀ ਇਲਾਕੇ ਵਿਚ ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਦੁਖੀ ਹੋ ਚੁੱਕੇ ਹਨ | ਉਂਝ ...
ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨੇ ਫੌਜ਼ਦਾਰੀ ਜਾਬਤਾ ਸੰਘਤਾ-1973 ਦੀ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਪਾਬੰਦੀਆਂ ਤੇ ਹੁਕਮ ਲਗਾਏ ਹਨ | ਜ਼ਿਲੇ 'ਚ ਕੱਚੀਆਂ ਖੂਹੀਆਂ ਤੇ ਟਿਊਬਵੈਲ ...
ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਬੀਤੇ ਸਾਲ 20 ਅਕਤੂਬਰ ਨੂੰ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਕ ਵਿਚ ਗਸ਼ਤ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਜਾਨ ਗਵਾਉਣ ਵਾਲੇ ਹੋਮਗਾਰਡ ਦੇ ਜਵਾਨ ਨਿਰਮਲ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸੁਰਤਾਪੁਰ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਬਰਸਾਤਾਂ ਦੇ ਮੌਸਮ ਦੌਰਾਨ ਡਰੇਨੇਜ ਵਿਭਾਗ ਦੀ ਟੀਮ ਵੱਲੋਂ ਸਤਲੁਜ ਦਰਿਆ ਅਤੇ ਸਵਾ ਨਦੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਤਿੜਕ ਕਰਮਾ, ...
ਭਰਤਗੜ੍ਹ, 16 ਜੁਲਾਈ (ਜਸਬੀਰ ਸਿੰਘ ਬਾਵਾ)- ਰਾਤੀਂ ਭਰਤਗੜ੍ਹ-ਪੰਜੈਹਰਾ ਸੜਕ 'ਤੇ ਗਸ਼ਤ ਦੌਰਾਨ ਭਰਤਗੜ੍ਹ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਜਾਂਚ-ਪੜਤਾਲ ਦੌਰਾਨ ਸੰਤਰਾ ਮਾਰਕਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਦੋਵੇਂ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅੱਜ ਗੁਰੂ ਤੇਗ਼ ਬਹਾਦਰ ਬਹੁ-ਤਕਨੀਕੀ ਕਾਲਜ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਵਿਖੇ 3 ਰੋਜ਼ਾ ਮਨਾਏ ਜਾ ਰਹੇ ਨੌਜਵਾਨ ਦਿਵਸ ਦੇ ਸਬੰਧ 'ਚ ਪਹਿਲੇ ਦਿਨ ਦਾ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮਾਗਮ ਵਿਚ ਪੀ. ਐੱਮ. ਕੇ. ਵੀ. ਵਾਈ. ਦੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦੇ ਨਾਲ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਦੇ ਦੌੜ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਨੂੰ ਜੀ. ਟੀ. ਬੀ. ਗਰੁੱਪ ਦੇ ਚੇਅਰਮੈਨ ਜਤਿੰਦਰ ਸਿੰਘ ਅਟਵਾਲ ਨੇ ਹਰੀ ਝੰਡੀ ਨਾਲ ਰਵਾਨਾ ਕੀਤਾ | ਲੜਕੇ ਅਤੇ ਲੜਕੀਆਂ ਦੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜਤਿੰਦਰ ਸਿੰਘ ਅਠਵਾਲ ਚੇਅਰਮੈਨ ਨੇ ਜਿਥੇ ਅੱਜ ਦੇ ਇਸ ਦਿਵਸ ਦੀਆਂ ਨੌਜਵਾਨਾਂ ਨੂੰ ਮੁਬਾਰਕਾਂ ਦਿੱਤੀਆਂ ਉਥੇ ਹੀ ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹਨ | ਜੇਕਰ ਨੌਜਵਾਨ ਪੀੜੀ ਖ਼ੁਸ਼ਹਾਲ ਹੈ ਤਾਂ ਦੇਸ਼ ਆਪਣੇ-ਆਪ ਹੀ ਇੱਕ ਖ਼ੁਸ਼ਹਾਲ ਦੇਸ਼ ਬਣ ਜਾਂਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਭਰਪੂਰ ਫਾਇਦਾ ਲੈਣ | ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਨੌਜਵਾਨਾਂ ਲਈ ਹੋਰ ਵੀ ਨਵੇਂ ਕੋਰਸ ਗੁਰੂ ਤੇਗ਼ ਬਹਾਦਰ ਬਹੁ-ਤਕਨੀਕੀ ਕਾਲਜ ਵਿਚ ਆਰੰਭ ਕਰਵਾਏ ਜਾ ਰਹੇ ਹਨ | ਕੁਲਜੀਤ ਸਿੰਘ ਅਠਵਾਲ, ਪਿ੍ੰਸੀਪਲ ਵਰੁਣ ਗੋਤਮ, ਵਾਈਸ ਪਿ੍ੰਸੀਪਲ ਰਵਨੀਤ ਸਿੰਘ, ਦਫ਼ਤਰ ਇੰਚਾਰਜ ਅਸ਼ੋਕ ਕੁਮਾਰ, ਸੀਨੀਅਰ ਅਕਾੳਾੂਟੈਂਟ ਰੇਨੂੰ ਸੈਣੀ, ਰੀਤੂ ਯਾਦਵ, ਗਗਨਪ੍ਰੀਤ ਕੌਰ, ਪੂਜਾ, ਹਰਪ੍ਰੀਤ ਕੌਰ, ਪੂਨਮ, ਗੁਰਪ੍ਰੀਤ ਕੌਰ, ਇੰਦਰਜੀਤ ਕੌਰ ਆਦਿ ਸਮੂਹ ਸਟਾਫ਼ ਹਾਜ਼ਰ ਸੀ |
n ਨੌਜਵਾਨ ਦਿਵਸ ਮੌਕੇ ਗੁਰੂ ਤੇਗ਼ ਬਹਾਦਰ ਬਹੁ-ਤਕਨੀਕੀ ਕਾਲਜ ਅਗੰਮਪੁਰ ਵਿਖੇ ਨੌਜਵਾਨਾਂ ਦੇ ਖੇਡ ਮੁਕਾਬਲਿਆਂ ਨੂੰ ਝੰਡੀ ਦੇ ਕੇ ਆਰੰਭ ਕਰਦੇ ਜਤਿੰਦਰ ਸਿੰਘ ਅਠਵਾਲ ਤੇ ਹੋਰ | ਤਸਵੀਰ: ਕਰਨੈਲ ਸਿੰਘ
ਕੁਰਾਲੀ, 16 ਜੁਾਲਈ (ਹਰਪ੍ਰੀਤ ਸਿੰਘ)-ਆਈਸ਼ਰ ਟੈਕਟਰ ਕੰਪਨੀ (ਜਰਮਨੀ) ਦੇ ਫਾਊਾਡਰ ਜੋਸਫ਼ ਆਈਸ਼ਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਤ-ਜਰਮਨੀ 'ਚ ਵਧੀਆ ਸਬੰਧਾਂ ਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਨਾਲ ਕੁਰਾਲੀ ਤੋਂ ਲੇਹ ਤੱਕ ਅੱਜ ਸਥਾਨਕ ਖ਼ਾਲਸਾ ਸਕੂਲ ਤੋਂ 2 ...
ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਸੈਂਟਮ ਵਰਕ ਸਕਿੱਲ ਇੰਡੀਆ ਲਿਮ: ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ ਵਿਖੇ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ ਜਿਸ ਵਿਚ ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲੇ ਤੇ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਆਦਰਸ਼ ਸੇਵਾ ਸੰਮਤੀ ਵੱਲੋਂ ਚੰਡੀਗੜ੍ਹ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸਿਖਲਾਈ ਕੋਰਸ ਜਿਨ੍ਹਾਂ ਵਿਚ ਬਿਊਟੀ ਪਾਰਲਰ, ਕਟਿੰਗ, ਟੇਲਰਿੰਗ ਸੈਂਟਰ ਝਿੰਜੜੀ ਅਤੇ ਗੰਭੀਰਪੁਰ ਵਿਚ ਚਲਾਏ ...
ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਖੇਤਰ ਵੱਲੋਂ ਬੱਚਿਆਂ 'ਚ ਨੈਤਿਕ ਕਦਰਾਂ ਕੀਮਤਾਂ ਦੇ ਪਸਾਰੇ ਦੀ ਲੜੀ 'ਚ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਦੇ ਮੁੱਖ ਪਾਰਕ 'ਚ ਪ੍ਰੋਗਰਾਮ ਕੀਤਾ ਗਿਆ | ਜਿਸ 'ਚ ਬੱਚਿਆਂ ਨੂੰ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਨਿੱਕੂਵਾਲ, ਸੈਣੀ)-ਇੱਥੋਂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਜੱਟ ਮਹਾਂ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਇੱਕ ਵਿਖੇ ਨਗਰ ਕੌਾਸਲ ਲਾਇਬਰੇਰੀ ਲਾਗੇ ਨੈਣਾਂ ਦੇਵੀ ...
ਰੂਪਨਗਰ, 16 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਦੇ ਪਾਰਕ ਵਿਚ ਖੇਡਣ ਵਾਲੇ ਸ਼ਹਿਰ ਦੇ ਛੋਟੇ-ਛੋਟੇ ਬੱਚੇ ਆਵਾਰਾ ਫਿਰਦੇ ਸਾਨਾਂ, ਬਾਂਦਰਾਂ ਤੇ ਹੋਰ ਜਾਨਵਰਾਂ ਤੋਂ ਏਨੇ ਭੈਭੀਤ ਹੋ ਗਏ ਹਨ ਕਿ ਉਹ ਜਾਨਵਰਾਂ ਤੋਂ ਡਰਦੇ ਪਾਰਕਾਂ ਵਿਚ ਖੇਡਣ ...
ਰੂਪਨਗਰ, 16 ਜੁਲਾਈ (ਸਟਾਫ਼ ਰਿਪੋਰਟਰ)-ਮਨੁੱਖੀ ਅਧਿਕਾਰ ਫਾਸਟ ਵੱਲੋਂ ਪਿੰਡ ਲੋਦੀਮਾਜਰਾ ਵਿਖੇ ਬਿਊਟੀ ਪਾਰਲਰ ਦੇ ਸਿਖਲਾਈ ਸੈਂਟਰ ਦੀ ਸਮਾਪਤੀ ਕੀਤੀ ਗਈ | ਇਹ ਸੈਂਟਰ 11 ਮਈ 2017 ਨੂੰ ਆਰੰਭ ਹੋਇਆ ਸੀ | ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ...
ਕੀਰਤਪੁਰ ਸਾਹਿਬ, 16 ਜੁਲਾਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਬਾਬਾ ਗੁਰਦਿੱਤਾ ਦੀ ਸਮੁੱਚੀ ਦਿੱਖ ਨੂੰ ਸੁੰਦਰ ਬਣਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਥਰ ਨਾਲ ਕਾਰਜ ਅਰੰਭ ਕੀਤੇ ਹੋਏ ਹਨ | ਗੁਰਦੁਆਰਾ ...
ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ...
ਮੋਰਿੰਡਾ, 16 ਜੁਲਾਈ (ਕੰਗ)-ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਜਗਤਾਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਓੁਇੰਦ ਨੇ ਦੱਸਿਆ ਕਿ ਇਸ ਮੀਟਿੰਗ ਮੌਕੇ ਸੰਬੋਧਨ ...
n ਸ੍ਰੀ ਚਮਕੌਰ ਸਾਹਿਬ ਵਿਖੇ ਐੱਸ. ਐੱਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਮਨਾਏ ਸਥਾਪਨਾ ਦਿਵਸ ਮੌਕੇ ਡੀ. ਸੀ. ਸ੍ਰੀਮਤੀ ਤੇਜ ਦਾ ਸਨਮਾਨ ਕਰਦੇ ਪ੍ਰਬੰਧਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਸੰਸਥਾ ਦੀਆਂ ਸਿਖਿਆਰਥਣਾਂ | ਤਸਵੀਰਾਂ: ਜਗਮੋਹਣ ...
ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਐੱਸ. ਐੱਮ. ਓ. ਡਾ: ਸ਼ਿਵ ਕੁਮਾਰ ਦੀ ਅਗਵਾਈ 'ਚ ਸਬ ਸੈਂਟਰ ਟਿੱਬਾ ਟੱਪਰੀਆਂ ਵੱਲੋਂ ਪਿੰਡ ਰਾਜਗਿਰੀ ਵਿਖੇ ਅਤੇ ਸਬ ਸੈਂਟਰ ਸਰਥਲੀ ਵੱਲੋਂ ਪਿੰਡ ਛੱਜਾ ਵਿਖੇ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ...
ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਐੱਸ. ਐੱਮ. ਓ. ਡਾ: ਸ਼ਿਵ ਕੁਮਾਰ ਦੀ ਅਗਵਾਈ 'ਚ ਸਬ ਸੈਂਟਰ ਟਿੱਬਾ ਟੱਪਰੀਆਂ ਵੱਲੋਂ ਪਿੰਡ ਰਾਜਗਿਰੀ ਵਿਖੇ ਅਤੇ ਸਬ ਸੈਂਟਰ ਸਰਥਲੀ ਵੱਲੋਂ ਪਿੰਡ ਛੱਜਾ ਵਿਖੇ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ...
ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਯੂਥ ਫਾਊਾਡੇਸ਼ਨ ਸ੍ਰੀ ਚਮਕੌਰ ਸਾਹਿਬ ਵੱਲੋਂ ਇਲਾਕੇ ਅੰਦਰ ਸ਼ੁਰੂ ਕੀਤੀ ਗੁਰਸਿੱਖੀ ਸੰਭਾਲ ਲਹਿਰ ਦਾ ਦੂਜਾ ਗੁਰਮਤਿ ਸਮਾਗਮ ਪਿੰਡ ਮਾਣੇਮਾਜਰਾ ਦੇ ਗੁਰਦੁਆਰਾ ਸ੍ਰੀ ...
ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)-ਮਾਊਾਟ ਕਾਰਮਲ ਸਕੂਲ ਜਿੰਦਬੜੀ ਵਿਖੇ ਫਾਦਰ ਥੋਮਸ ਦਾ ਤਬਾਦਲਾ ਬਤੌਰ ਪਿ੍ੰਸੀਪਲ ਹੁਸ਼ਿਆਰਪੁਰ ਹੋ ਜਾਣ ਤੋਂ ਬਾਅਦ ਫਾਦਰ ਜੇਮਸ ਵੱਲੋਂ ਮਾਊਾਟ ਕਾਰਮਲ ਸਕੂਲ ਜਿੰਦਬੜੀ ਦਾ ਬਤੌਰ ਪਿ੍ੰਸੀਪਲ ਅਹੁਦਾ ਸੰਭਾਲ ਲਿਆ ਗਿਆ | ਹੱਸਮੁੱਖ ...
ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਨਵੇਂ ਬਣੇ ਸਿਵਲ ਸਰਜਨ ਰੁੂਪਨਗਰ ਨੇ ਸਿਵਲ ਹਸਪਤਾਲ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ | ਸਿਵਲ ਸਰਜਨ ਡਾ: ਹਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਐਮਰਜੈਂਸੀ ਬਲੱਡ ਬੈਂਕ, ਜੱਚਾ-ਬੱਚਾ ਸਿਹਤ ਯੂਨਿਟ, ਸਪੈਸ਼ਲ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਨੇੜਲੇ ਪਿੰਡ ਨਿੱਕੁੂਵਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਪਹਿਲੀ ਬਰਸਾਤ ਨਾਲ ਹੀ ਖਸਤਾ ਹੋ ਗਈ ਹੈ | ਜਿਸ ਨੂੰ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ ...
ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਗ਼ਰੀਬ ਲੋਕਾਂ ਨੂੰ ਘੱਟ ਕੀਮਤ 'ਤੇ ਚੰਗਾ ਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ 'ਆਪਣੀ ਰਸੋਈ' ਰੂਪਨਗਰ ਸਦਰ ਮੁਕਾਮ 'ਤੇ ਪਿਛਲੇ ਲਗਭਗ 2 ਮਹੀਨੇ ਤੋਂ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਆਪਣੀ ਰਸੋਈ 'ਚ ਐਤਵਾਰ ਨੂੰ ਛੱਡ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਆਮ ਆਦਮੀ ਪਾਰਟੀ ਦੇ ਵਿਧਾਇਕ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਸਮੇਤ ਹੋਰ ਧਾਰਮਿਕ ਸਥਾਨਾ ਨੂੰ ਮਾਝਾ, ...
ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਜਤੌਲੀ (ਮਣਕੌਲੀ) ਵਿਖੇ ਸਾਲਾਨਾ ਸੰਤ ਸਮਾਗਮ ਮੌਕੇ 'ਤੇ ਭੂਰੀ ਵਾਲੇ ਯੂਥ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਲਈ ਦੂਨ ਗੁੱਜਰ ਵੈਲਫੇਅਰ ਸਭਾ ਵੱਲੋਂ ਸਹਿਯੋਗ ਦੇਣ ਬਦਲੇ ਕਲੱਬ ਤੇ ਪਿੰਡ ਦੀ ਸੰਗਤਾਂ ...
ਪੁਰਖਾਲੀ, 16 ਜੁਲਾਈ (ਬੰਟੀ)- ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਘਾੜ ਇਲਾਕੇ ਦੀਆਂ ਸਮੱਸਿਆਵਾਂ ਵਿਧਾਨ ਸਭਾ 'ਚ ਉਠਾਇਆ ਜਾਣਗੀਆਂ | ਆਮ ਆਦਮੀ ਪਾਰਟੀ ਦੇ ਆਗੂ ਹਰਭਾਗ ਸਿੰਘ ਬੜੀ ਦੇ ਗ੍ਰਹਿ ਵਿਖੇ ਵਿਧਾਇਕ ਸੰਦੋਆ ਨੇ ਕਿਹਾ ਕਿ ਪੁਰਖਾਲੀ-ਬਿੰਦਰਖ ...
ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਜਿਸ ਵਿਚ ਸਰਕਲ ਸ੍ਰੀ ਚਮਕੌਰ ਸਾਹਿਬ ਸ਼ਹਿਰੀ ਅਤੇ ਦਿਹਾਤੀ ਲਈ 21 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਸਰਕਲ ...
ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਗੁਰਪੁਰਬ ਸੇਵਾ ਸੁਸਾਇਟੀ ਸ੍ਰ੍ਰੀ ਚਮਕੌਰ ਸਾਹਿਬ ਵੱਲੋਂ ਅੱਜ ਆਪਣਾ 32ਵਾਂ ਸਾਲਾਨਾ ਗੁਰਮਤਿ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਰਮਲ ਸਿੰਘ ਭੰਗੂ ਅਤੇ ਜਗਜੀਤ ਸਿੰਘ ਭੰਗੂ ਦੇ ਪਰਿਵਾਰ ਦੇ ...
ਨੰਗਲ, 16 ਜੁਲਾਈ (ਗੁਰਪ੍ਰੀਤ ਗਰੇਵਾਲ)- ਮਿਤੀ 15 ਜੁਲਾਈ ਨੂੰ ਸਵੇਰੇ 4.15 ਵਜੇ ਪਿੰਡ ਭਨੂਪਲੀ ਦੇ ਰਵੀ ਜਨਰਲ ਸਟੋਰ 'ਚੋਂ 20 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਨ ਵਾਲੇ ਦੋ ਅਗਿਆਤ ਵਿਅਕਤੀ ਸੀ.ਸੀ.ਟੀ.ਵੀ. 'ਚ ਕੈਦ ਹੋ ਗਏ ਹਨ | ਦੁਕਾਨ ਦੇ ਮਾਲਕ ਗਵਰਧਨ ਸੋਨੀ ਨੇ ਦੱਸਿਆ ਕਿ ਸਾਡੇ ...
ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੁਆਰਾ ਆਰੰਭੀ ਰੁੱਖ ਲਗਾਓ ਮੁਹਿੰਮ ਹੇਠ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮਹੀਨਾ ਸਾਉਣ ਦੀ ਸੰਗਰਾਂਦ ਮੌਕੇ ਵੱਖ ਵੱਖ ਕਿਸਮਾਂ ਦੇ 300 ਬੂਟੇ ਸੰਗਤਾਂ ਨੂੰ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਚੀਫ਼ ਖ਼ਾਲਸਾ ਦੀਵਾਨ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਥਾਨਕ ਐਸ.ਜੀ.ਐਸ ਖ਼ਾਲਸਾ ਸਕੂਲ ਵਿਚ ਵਣ-ਮਹਾਂਉਤਸਵ ਮਨਾਇਆ ਗਿਆ | ਐਸ.ਡੀ.ਐਮ. ਰਾਕੇਸ਼ ਗਰਗ ਇਸ ਪ੍ਰੋਗਰਾਮ ...
ਘਨੌਲੀ, 16 ਜੁਲਾਈ (ਜਸਵੀਰ ਸਿੰਘ ਸੈਣੀ)- ਇਤਿਹਾਸਕ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਯਾਦਗਾਰੀ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਪੱਤਣ (ਚੱਕਢੇਰਾ) ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੇ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸਿਵਲ ਸਰਜਨ ਰੂਪਨਗਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ. ਕੀਰਤਪੁਰ ਸਾਹਿਬ ਡਾ: ਅਨੂ ਸ਼ਰਮਾ ਦੀ ਅਗਵਾਈ ਵਿਚ ਪਿੰਡ ਨਿੱੱਕੂਵਾਲ ਵਿਖੇ ਮਮਤਾ ਦਿਵਸ ਮੌਕੇ ਜਾਣਕਾਰੀ ਦਿੱਤੀ ਗਈ | ਇਸ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਇਲਾਕੇ ਦੇ ਪਿੰਡ ਨਿੱਕੂਵਾਲ ਦੇ ਜਮਪਲ ਲੋਕ ਗਾਇਕ ਪੱਮੀ ਸੈਣੀ ਦੀ ਸਿੰਗਲ ਟ੍ਰੈਕ ਕਾਲਾ ਟਿੱਕਾ ਪਰਿਆਸ ਕਲਾ ਮੰਚ ਦੇ ਪ੍ਰਧਾਨ ਪਿ੍ੰ.ਨਰਿੰਜਣ ਸਿੰਘ ਰਾਣਾ ਅਤੇ ਸਾਈਕਿਲੰਗ ਐਸੋਸੀਏਸ਼ਨ ਦੇ ...
ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਨਹਿਰੂ ਯੁਵਾ ਕੇਂਦਰ ਰੂਪਨਗਰ ਨਾਲ ਸਬੰਧਤ ਸੰਤ ਬਾਬਾ ਕਰਤਾਰ ਸਿੰਘ ਯੂਥ ਵੈਲਫੇਅਰ ਐਾਡ ਸਪੋਰਟਸ ਕਲੱਬ ਪਿੰਡ ਕਲਾਰਾਂ ਵੱਲੋਂ ਸਫ਼ਾਈ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ...
ਪੁਰਖਾਲੀ, 16 ਜੁਲਾਈ (ਬੰਟੀ)-ਟੈਕਨੀਕਲ ਸਰਵਿਸ ਯੂਨੀਅਨ ਪੀ. ਐਸ. ਸੀ. ਐਲ. ਸੰਚਾਲਣ ਉਪ ਮੰਡਲ ਸਬ ਡਵੀਜ਼ਨ ਮੀਆਂਪੁਰ ਅਤੇ ਸਬ ਡਵੀਜ਼ਨ ਘਨੌਲੀ ਦੀ ਚੋਣ 66 ਕੇ. ਵੀ. ਸਬ ਸਟੇਸ਼ਨ ਪੁਰਖਾਲੀ ਵਿਖੇ ਡਵੀਜ਼ਨ ਪ੍ਰਧਾਨ ਧਰਮਪਾਲ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਨਿਰਮਲ ਸਿੰਘ ...
ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)- ਅਨਹਦ ਹੈਲਪਕੇਅਰ ਵੱਲੋਂ ਪਿੰਡ ਦੋਨਾਲ ਵਿਖੇ ਦਸ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਰਪੰਚ ਦੋਨਾਲ ਪ੍ਰੇਮ ਸਿੰਘ ਲਾਟੀ ਵੱਲੋਂ ਕੀਤਾ ਗਿਆ | ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 10 ਮਰੀਜ਼ਾਂ ...
ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਸਹਿਕਾਰੀ ਖੰਡ ਮਿੱਲ ਮੋਰਿੰਡਾ ਵੱਲੋਂ 'ਰੁੱਖ ਲਗਾਉ ਜੀਵਨ ਬਚਾਉ' ਮੁਹਿੰਮ ਦੇ ਤਹਿਤ ਸ਼ੂਗਰ ਮਿੱਲ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦੀ ਸ਼ੁਰੂਆਤ ਸ਼ੂਗਰ ਮਿੱਲ ਦੇ ਚੈਅਰਮੇਨ ਅਰਵਿੰਦਰ ਸਿੰਘ ਰੰਗੀ ਅਤੇ ...
ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਸਰਕਾਰੀ ਰਾਸ਼ਨ ਡਿਪੂ ਹੋਲਡਰ ਸ਼ਿਵ ਕੁਮਾਰ ਬੇਦੀ ਨੇ ਨਿਗਰਾਨ ਕਮੇਟੀ ਦੀ ਮੌਜੂਦਗੀ ਵਿਚ ਆਪਣੇ ਡਿਪੂ ਅਧੀਨ ਆਉਂਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਰਾਸ਼ਨ ਕਾਰਡ ਧਾਰਕਾ ...
ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਵਿਦਿਆਰਥੀਆਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ...
n ਕਰਤਾਰਪੁਰ ਵਿਖੇ ਗੁਰਮਤਿ ਸਮਾਗਮ ਪ੍ਰੋਗਰਾਮ ਪੇਸ਼ ਕਰਦੇ ਹੋਏ ਢਾਡੀ ਤੇ ਹੋਰ | ਤਸਵੀਰ: ਵਿੰਦਰਪਾਲ ਝਾਂਡੀਆਂ ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਬਲਾਕ ਦੇ ਪਿੰਡ ਕਰਤਾਰਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਕਾਂਬੜ ਮੰਡਲੀ ਦੇ ਵਿਸ਼ੇਸ਼ ਸਹਿਯੋਗ ਤੇ ...
ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਐੱਸ. ਪੀ. ਸਿੰਘ ਓਬਰਾਏ (ਦੁਬਈ) ਦੀ ਅਗਵਾਈ ਅਧੀਨ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ਼ਾਖਾ ਰੂਪਨਗਰ ਵੱਲੋਂ ਪਿੰਡ ਮਕੜੌਨਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਲੜਕੀਆਂ ਲਈ 6 ਮਹੀਨੇ ਦਾ ਮੁਫ਼ਤ ...
ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਨਜ਼ਦੀਕੀ ਪਿੰਡ ਰਸੀਦਪੁਰ ਦੇ ਖੁਆਜਾ ਪੀਰ ਕਮੇਟੀ ਦੇ ਨੌਜਵਾਨਾਂ ਨੇ ਪਾਰਟਬਾਜ਼ੀ ਤੋਂ ਉਪਰ ਉਠ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜਸੇਵੀ ਕੰਮ ਵੱਲ ਪ੍ਰੇਰਿਤ ਕਰਦਿਆ ਮਿਸਾਲ ਪੈਦਾ ਕੀਤੀ | ਉਕਤ ਕਮੇਟੀ ...
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਗ੍ਰਾਮ ਸਿੰਘ ਅਤੇ ਜਨਰਲ ਸਕੱਤਰ ਪੰਜਾਬ ਮੇਜਰ ਸਿੰਘ ਸੈਣੀ ਦੀ ਸਾਂਝੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਨਵੀਂ ਬਾਰਾਦਰੀ ਜਲੰਧਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX