ਤਾਜਾ ਖ਼ਬਰਾਂ


17 ਸਾਲ 'ਚ ਬੀਜਦ ਸਰਕਾਰ ਨੇ ਉਡੀਸ਼ਾ ਨੂੰ ਕੀਤਾ ਤਬਾਹ - ਧਰਮਿੰਦਰ ਪ੍ਰਧਾਨ
. . .  1 day ago
ਭੁਵਨੇਸ਼ਵਰ, 22 ਅਗਸਤ - ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਬੀਜੂ ਜਨਤਾ ਦਲ ਦੀ ਸਰਕਾਰ ਨੇ 17 ਸਾਲਾਂ 'ਚ ਉਡੀਸ਼ਾ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ ਦੋ ਕਾਬੂ
. . .  1 day ago
ਜ਼ੀਰਕਪੁਰ, 22 ਅਗਸਤ, [ਹੈਪੀ ਪੰਡਵਾਲਾ]-ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ 3 ਦਰਜਨ ਦੇ ਕਰੀਬ ਪਾਸਪੋਰਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਅਮਨਦੀਪ ਸਿੰਘ ...
ਪੁਲਿਸ ਵੱਲੋਂ ਸਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਵਿਉਂਤਬੰਦੀ
. . .  1 day ago
ਜ਼ੀਰਕਪੁਰ, 22 ਅਗਸਤ, [ਹੈਪੀ ਪੰਡਵਾਲਾ]-ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਵੱਲੋਂ ਪੂਰੀ ਵਿਉਂਤਬੰਦੀ ...
ਐਨ.ਆਈ.ਏ ਅਦਾਲਤ ਵੱਲੋਂ ਲੈਫ. ਕਰਨਲ ਪੁਰੋਹਿਤ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਜਾਰੀ
. . .  1 day ago
ਮੁੰਬਈ, 22 ਅਗਸਤ - ਸੁਪਰੀਮ ਕੋਰਟ ਵੱਲੋਂ ਮਾਲੇਗਾਉਂ ਧਮਾਕਾ ਮਾਮਲੇ 'ਚ ਲੈਫ਼ਟੀਨੈਂਟ ਕਰਨਲ ਪੁਰੋਹਿਤ ਨੂੰ ਬਰੀ ਕਰਨ ਤੋਂ ਬਾਅਦ ਐਨ.ਆਈ.ਆਈ...
ਗੋਰਖਪੁਰ ਦੁਖਾਂਤ : ਮੁੱਖ ਸਕੱਤਰ ਨੇ ਮੁੱਖ ਮੰਤਰੀ ਯੋਗੀ ਨੂੰ ਸੌਂਪੀ ਰਿਪੋਰਟ
. . .  1 day ago
ਲਖਨਊ, 22 ਅਗਸਤ - ਗੋਰਖਪੁਰ 'ਚ ਬੱਚਿਆ ਦੀ ਹੋਈ ਮੌਤ ਦੇ ਮਾਮਲੇ 'ਚ ਮੁੱਖ ਸਕੱਤਰ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਬੀ.ਆਰ.ਡੀ ਹਸਪਤਾਲ ਦੇ ਪ੍ਰਿੰਸੀਪਲ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਤਿੰਨ ਤਲਾਕ ਮਾਮਲਾ : ਨਿਆਂ ਲਈ ਲੜਨ ਵਾਲੀਆਂ ਔਰਤਾਂ ਨੂੰ ਮੁਬਾਰਕਬਾਦ - ਰਾਹੁਲ
. . .  1 day ago
ਨਵੀਂ ਦਿੱਲੀ, 22 ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ ਲਗਾਉਣ ਸਬੰਧੀ ਕਾਂਗਰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਉਹ ਨਿਆਂ ਲਈ ਲੜਨ ਵਾਲੀਆਂ...
ਦਿੱਲੀ ਹਵਾਈ ਅੱਡੇ ਤੋਂ 1 ਕਰੋੜ ਦੀ ਵਿਦੇਸ਼ੀ ਕਰੰਸੀ ਤੇ ਸੋਨੇ ਸਮੇਤ ਇੱਕ ਵਿਦੇਸ਼ੀ ਔਰਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 22 ਅਗਸਤ - ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਵਿਦੇਸ਼ੀ ਔਰਤ ਨੂੰ 1 ਕਰੋੜ ਦੀ ਵਿਦੇਸ਼ੀ ਕਰੰਸੀ...
ਸ਼ਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 22 ਅਗਸਤ - ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵੱਖਵਾਦੀ ਆਗੂ ਸ਼ਬੀਰ ਸ਼ਾਹ ਦੀ...
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਮੀਟਿੰਗ 8 ਸਤੰਬਰ ਨੂੰ
. . .  1 day ago
25 ਅਗਸਤ ਨੂੰ ਲੈ ਕੇ ਡੇਰਾ ਪ੍ਰੇਮੀ ਪੰਚਕੂਲਾ ਇਕੱਠੇ ਹੋਣੇ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਪਟਿਆਲਾ

ਵਣ ਜੀਵ ਵਿਭਾਗ, ਪੁਲਿਸ ਤੇ ਹੋਰ ਵਿਭਾਗਾਂ ਦੀ ਚੀਤੇ ਨੂੰ ਕਾਬੂ ਕਰਨ ਲਈ ਲਾਈ ਡਿਊਟੀ- ਡੀ. ਸੀ.

ਦੇਵੀਗੜ੍ਹ, 16 ਜੁਲਾਈ (ਮੁਖ਼ਤਿਆਰ ਸਿੰਘ ਨੋਗਾਵਾਂ)-ਪਿਛਲੇ ਕਈ ਦਿਨਾਂ ਤੋਂ ਭੁੱਨਰਹੇੜੀ ਬੀੜ ਦੇ ਆਲੇ ਦੁਆਲੇ ਖ਼ੰੂਖ਼ਾਰ ਚੀਤੇ ਵੱਲੋਂ ਵਾਪਰ ਰਹੀਆਂ ਘਟਨਾਵਾਂ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਅੱਜ ਪਿੰਡ ਮੀਰਾਂਪੁਰ ਨੇੜੇ ਜੰਗਲ ਦੇ ਬਾਹਰ ਖੇਤ ਦੀ ਰਖਵਾਲੀ ...

ਪੂਰੀ ਖ਼ਬਰ »

ਕਾਰ 'ਚੋਂ 8 ਚੈੱਕ ਬੁੱਕਾਂ ਤੇ 50 ਹਜ਼ਾਰ ਚੋਰੀ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਥਾਣਾ ਸਿਵਲ ਲਾਈਨ ਅਧੀਨ ਪੈਂਦੀ ਧਾਲੀਵਾਲ ਕਾਲੋਨੀ ਵਿਖੇ ਘਰ ਦੇ ਬਾਹਰ ਖੜੀ ਕਾਰ ਵਿਚੋਂ 8 ਚੈੱਕ ਬੁੱਕਾਂ ਅਤੇ 50 ਹਜ਼ਾਰ ਰੁਪਏ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ...

ਪੂਰੀ ਖ਼ਬਰ »

ਨੌਜਵਾਨ ਸੂਇਆਂ 'ਚ ਨਹਾਉਣ ਲੱਗਿਆਂ ਮਨਾਹੀ ਦੇ ਹੁਕਮਾਂ ਨੂੰ ਜਾਣਦੇ ਨੇ 'ਟਿੱਚ'

ਪਟਿਆਲਾ, 16 ਜੁਲਾਈ (ਜਸਵਿੰਦਰ ਸਿੰਘ ਦਾਖਾ)- ਹਰ ਸਾਲ ਹੀ ਗਰਮੀਆਂ ਦੇ ਮੌਸਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰਾਂ ਤੇ ਸੂਇਆਂ ਵਿਚ ਨਹਾਉਣ 'ਤੇ ਰੋਕ ਲਾਈ ਜਾਂਦੀ ਹੈ | ਬਕਾਇਦਾ ਇਸ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ, ਤਾਂ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਾ ਹੋ ...

ਪੂਰੀ ਖ਼ਬਰ »

ਐਮ.ਐੱਸ. ਛਤਵਾਲ ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੀਤ ਪ੍ਰਧਾਨ ਨਿਯੁਕਤ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਰੋਲਰ ਸਕੇਟਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਛਤਵਾਲ ਨੂੰ ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ ਦਾ ਮੀਤ ਪ੍ਰਧਾਨ ਚੁਣਿਆ ਗਿਆ | ਇਸ ਗੱਲ ਦਾ ਪ੍ਰਗਟਾਵਾ ਰੋਲਰ ਸਕੇਟਿੰਗ ਐਸੋਸੀਏਸ਼ਨ ਪਟਿਆਲਾ ਦੇ ਜਨਰਲ ...

ਪੂਰੀ ਖ਼ਬਰ »

ਦਾਜ ਦੇ ਵੱਖ-ਵੱਖ ਮਾਮਲਿਆਂ 'ਚ ਤਿੰਨ ਸਹੁਰੇ ਪਰਿਵਾਰਾਂ ਖਿਲਾਫ਼ ਮਾਮਲਾ ਦਰਜ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਦਾਜ ਦੀ ਮੰਗ ਕਰਨ ਦੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ ਥਾਣਾ ਇਸਤਰੀ ਵਿੰਗ ਪਟਿਆਲਾ ਵੱਲੋਂ ਤਿੰਨ ਪਰਿਵਾਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪਹਿਲਾ ਮਾਮਲਾ ਨਰਿੰਦਰਜੀਤ ਕੌਰ ਪੁੱਤਰੀ ਮੱਘਰ ਸਿੰਘ ਵਾਸੀ ...

ਪੂਰੀ ਖ਼ਬਰ »

ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਇਕ ਨੌਜਵਾਨ ਦੀ ਮੌਤ, ਇਕ ਜ਼ਖਮੀ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਉੱਤਰੀ ਭਾਰਤ ਦੇ ਪ੍ਰਸਿੱਧ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਦੇਰ ਰਾਤ ਮੱਥਾ ਟੇਕਣ ਆ ਰਹੇ ਇਕ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ ਜਦ ਕਿ ਇਕ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ...

ਪੂਰੀ ਖ਼ਬਰ »

ਪਟਿਆਲੇ ਦੇ ਯੂਥ ਕਲੱਬ ਨੂੰ ਵਿਸ਼ਵ ਪੱਧਰ 'ਤੇ ਸਨਮਾਨ ਮਿਲਿਆ

ਪਟਿਆਲਾ, 16 ਜੁਲਾਈ (ਜ.ਸ. ਦਾਖਾ)- ਯੂਨਾਈਟਿਡ ਨੇਸ਼ਨਜ ਦੇ ਵਿਸ਼ਵ ਪੱਧਰੀ ਵਾਤਾਵਰਨ ਬਚਾਓ ਪ੍ਰੋਗਰਾਮਾਂ ਅਧੀਨ ਵਰਲਡ ਯੂਥ ਫਾੳਾੂਡੇਸ਼ਨ ਮਲੇਸ਼ੀਆ ਵੱਲੋਂ ਯੂਨਾਈਟਿਡ ਨੇ ਸ਼ਨਜ ਵਾਤਾਵਰਨ ਪ੍ਰੋਗਰਾਮ, ਮਲੇਸ਼ੀਆ ਸਰਕਾਰ, ਅੰਤਰ ਰਾਸ਼ਟਰੀ ਯੂਥ ਕਮੇਟੀ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਬੋਲੜ ਕਲਾਂ ਸਕੂਲ ਦੀ ਅਪਗ੍ਰੇਡੇਸ਼ਨ ਨੂੰ ਲੈ ਕੇ ਵਿਧਾਇਕ ਚੰਦੂਮਾਜਰਾ ਸਿੱਖਿਆ ਮੰਤਰੀ ਨੂੰ ਮਿਲੇ

ਸਨੌਰ, 16 ਜੁਲਾਈ (ਸੋਖਲ)- ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਹਲਕੇ ਦੇ ਪਿੰਡ ਬੋਲੜ ਕਲਾਂ ਦੇ ਸਕੂਲ ਦੀ ਅਪਗੇ੍ਰਡੇਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਵਿਸ਼ੇਸ਼ ਤੌਰ 'ਤੇ ਮਿਲੇ ਅਤੇ ਉਨ੍ਹਾਂ ਨੂੰ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾ ਕੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਗੰਭੀਰ ਜ਼ਖਮੀ

ਨਾਭਾ, 16 ਜੁਲਾਈ (ਕਰਮਜੀਤ ਸਿੰਘ, ਜੀ. ਪੀ.)- ਨਾਭਾ ਬਲਾਕ ਦੇ ਪਿੰਡ ਤੰਦਾ ਬੱਧਾ ਦੇ ਨੇੜੇ ਕਾਰ ਤੇ ਟਾਟਾ-407 ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ | ਟਾਟਾ 407 ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਕਾਰ ਸਵਾਰ ...

ਪੂਰੀ ਖ਼ਬਰ »

ਸੀਮੈਂਟ, ਸਰੀਆ ਤੇ ਪਰਸ ਚੋਰੀ ਕਰਨ 'ਤੇ 2 ਿਖ਼ਲਾਫ਼ ਮਾਮਲਾ ਦਰਜ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਤੇ ਨੇੜਲੇ ਪਿੰਡ ਸੈਦਖੇੜੀ ਵਿਚ ਸੀਮੈਂਟ ਚੋਰੀ ਤੇ ਘਰ ਵਿਚੋਂ ਪੈਸਿਆਂ ਵਾਲਾ ਪਰਸ ਚੋਰੀ ਦੇ 2 ਵੱਖ-ਵੱਖ ਮਾਮਲਿਆਂ ਵਿਚ 2 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਪੈਰੋਲ 'ਤੇ ਆਏ ਕੈਦੀ ਦੇ ਵਾਪਸ ਜੇਲ੍ਹ ਨਾ ਪਰਤਣ 'ਤੇ ਮਾਮਲਾ ਦਰਜ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਸੈਂਟਰਲ ਜੇਲ੍ਹ ਪਟਿਆਲਾ 'ਚੋਂ 42 ਦਿਨਾਂ ਦੀ ਛੁੱਟੀ 'ਤੇ ਆਏ ਕੈਦੀ ਵੱਲੋਂ ਵਾਪਸ ਨਾ ਜਾਣ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸ਼ਹਿਰੀ ਥਾਣੇ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮਾਂ ਦੀਆ ਮੰਗਾਂ ਨੂੰ ਲੈ ਕੇ ਬੈਠਕ ਹੋਈ

ਪਟਿਆਲਾ, 16 ਜੁਲਾਈ (ਜ.ਸ.ਢਿੱਲੋਂ)- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਬਰਾਂਚ ਪਟਿਆਲਾ ਦੀ ਬੈਠਕ ਸੀਨੀਅਰ ਮੀਤ ਪ੍ਰਧਾਨ ਜਗਮੋਹਨ ਸਿੰਘ ਨੌ-ਲੱਖਾ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਵਿਖੇ ਹੋਈ | ਇਸ ਮੌਕੇ ਦਰਜਾ ਚਾਰ ਮੁਲਾਜ਼ਮਾਂ ...

ਪੂਰੀ ਖ਼ਬਰ »

ਨਗਰ ਕੌਾਸਲ ਿਖ਼ਲਾਫ਼ ਮੰਗਾਂ ਨੂੰ ਲੈ ਦਰਜਾ ਚਾਰ ਮੁਲਾਜ਼ਮਾਂ ਤੇ ਮਜ਼ਦੂਰਾਂ ਖੋਲਿ੍ਹਆ ਮੋਰਚਾ

ਨਾਭਾ, 16 ਜੁਲਾਈ (ਅਮਨਦੀਪ ਸਿੰਘ ਲਵਲੀ)- ਦਰਜਾ ਚਾਰ ਸਰਕਾਰੀ ਮੁਲਾਜ਼ਮ ਪੰਜਾਬ ਦੀ ਯੂਨੀਅਨ ਦੇ ਸੱਦੇ 'ਤੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ, ਮਜ਼ਦੂਰਾਂ ਵੱਲੋਂ ਨਗਰ ਕੌਾਸਲ ਨਾਭਾ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਰੋਸ ਵਜੋਂ ਰੈਲੀ ਕਰ ਨਗਰ ਕੌਾਸਲ ਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਅੱਗ ਬੁਝਾਉਣ ਦੇ ਤਰੀਕਿਆਂ ਸਬੰਧੀ ਸੈਮੀਨਾਰ ਕਰਵਾਇਆ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ)- ਸਥਾਨਕ ਏ. ਪੀ. ਜੈਨ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਰਣਜੀਤ ਸਿੰਘ, ਡਾ. ਐੱਚ.ਕੇ.ਐਸ. ਚਾਵਲਾ ਤੇ ਡਾ: ਐੱਸ.ਜੇ. ਸਿੰਘ ਨੋਡਲ ਅਫ਼ਸਰ ਫਾਇਰ ਕੰਟਰੋਲ ਦੀ ਸਾਂਝੀ ਅਗਵਾਈ ਵਿਚ ਫਾਇਰ ਕੰਟਰੋਲ ਅਤੇ ਡਿਜਾਸਟਰ ਮੈਨੇਜਮੈਂਟ ...

ਪੂਰੀ ਖ਼ਬਰ »

ਭੈਣ-ਭਰਾ ਦੇ ਮੋਹ ਦੀਆਂ ਪਵਿੱਤਰ ਤੰਦਾਂ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ-ਸ਼ਫੀ ਮੁਹੰਮਦ ਮੂੰਗੋ

ਨਾਭਾ, 16 ਜੁਲਾਈ (ਕਰਮਜੀਤ ਸਿੰਘ)-ਸਥਾਨਕ ਮੋਤੀ ਬਾਗ਼ ਵਿਖੇ ਲੋਕ ਵਿਰਸਾ ਤੇ ਸਭਿਆਚਾਰ ਮੰਚ ਪੰਜਾਬ ਵੱਲੋਂ ਤੀਆਂ ਤੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੰਚ ਦੇ ਪ੍ਰਧਾਨ ਸ਼ਫੀ ਮੁਹੰਮਦ ਮੂੰਗੋ ਨੇ ਕਿਹਾ ਕਿ ਰੱਖੜੀ ...

ਪੂਰੀ ਖ਼ਬਰ »

ਭਿਆਨਕ ਬਿਮਾਰੀਆਂ ਕਾਰਨ ਨਰਕ ਭਰੀ ਜ਼ਿੰਦਗੀ ਦਾ ਸੰਤਾਪ ਭੋਗ ਰਹੇ ਨੇ ਲੋਕ

ਸ਼ੁਤਰਾਣਾ, 16 ਜੁਲਾਈ (ਬਲਦੇਵ ਸਿੰਘ ਮਹਿਰੋਕ)- ਸਥਾਨਕ ਕਸਬੇ ਵਿਖੇ ਸੀਵਰੇਜ ਦੇ ਕੋਈ ਪ੍ਰਬੰਧ ਨਾ ਹੋਣ ਕਾਰਨ ਛੱਪੜਾਂ ਦਾ ਗੰਦਾ ਪਾਣੀ ਗਲ਼ੀਆਂ-ਨਾਲ਼ੀਆਂ ਰਾਹੀਂ ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਵੜਿਆ ਹੋਇਆ ਹੈ ਤੇ ਗੰਦਗੀ ਕਾਰਨ ਇੱਥੋਂ ਦੇ ਲੋਕ ਕਈ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀ ਦਹਿਸ਼ਤ ਹੇਠ ਜ਼ਿੰਦਗੀ ਕੱਟਣ ਲਈ ਮਜਬੂਰ ਹਨ ਸਮਾਣਾ ਦੇ ਲੋਕ

ਸਮਾਣਾ, 16 ਜੁਲਾਈ (ਸਾਹਿਬ ਸਿੰਘ)- ਸਮਾਣਾ ਸ਼ਹਿਰ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ | ਸ਼ਹਿਰ ਦੇ ਲੋਕ ਸੜਕਾਂ 'ਤੇ ਫਿਰ ਰਹੀਆਂ ਆਵਾਰਾ ਗਊਆਂ ਅਤੇ ਸਾਨ੍ਹਾਂ ਦੀ ਦਹਿਸ਼ਤ ਹੇਠ ਜ਼ਿੰਦਗੀ ਜੀਅ ਰਹੇ ...

ਪੂਰੀ ਖ਼ਬਰ »

ਚੰਗੇ ਰਾਸ਼ਟਰ ਦੇ ਨਿਰਮਾਣ ਲਈ ਚੰਗੇ ਮਨੁੱਖਾਂ ਦੀ ਲੋੜ-ਅਗਨੀਹੋਤਰੀ

ਪਟਿਆਲਾ, 16 ਜੁਲਾਈ (ਜ.ਸ. ਦਾਖਾ)-ਖ਼ਾਲਸਾ ਕਾਲਜ ਪਟਿਆਲਾ ਵਿਖੇ ਰਾਸ਼ਟਰੀ ਵਿਕਾਸ ਵਿਚ ਉੱਚ ਸਿੱਖਿਆ ਦਾ ਯੋਗਦਾਨ ਤੇ ਅਧਿਆਪਕ ਦੀ ਭੂਮਿਕਾ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਭਾਰਤੀਯ ਸਿਖਸਣ ਮੰਡਲ ਅਤੇ ਖ਼ਾਲਸਾ ਕਾਲਜ, ਪਟਿਆਲਾ ਦੇ ਸਾਂਝੇ ਯਤਨਾਂ ਨਾਲ ਕਰਾਇਆ ਗਿਆ, ਵਿਚ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਧਰਨਾ ਅੱਜ

ਪਟਿਆਲਾ, 16 ਜੁਲਾਈ (ਜ. ਸ. ਢਿੱਲੋਂ)- ਗੁਰਦੁਆਰਾ ਤੋਖਾ ਸਾਹਿਬ ਫੱਗਣਮਾਜਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਅਵਤਾਰ ਸਿੰਘ ਚਲੈਲਾ ਦੀ ਪ੍ਰਧਾਨਗੀ ਵਿਚ ਪਟਿਆਲਾ ਸਰਕਲ 2 ਦੀ ਇਕ ਮੀਟਿੰਗ ਹੋਈ, ਜਿਸ ਵਿਚ ਕਿਸਾਨਾਂ ਦੇ ਕਰਜ਼ੇ ਨੂੰ ਮੁਕਤ ਕਰਨ ਲਈ 18 ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਮੱਛਰਾਂ ਦਾ ਲਾਰਵਾ ਮਿਲਣ 'ਤੇ ਚੇਤਾਵਨੀ ਨੋਟਿਸ ਜਾਰੀ

ਬਹਾਦਰਗੜ੍ਹ, 16 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਸਬਾ ਬਹਾਦਰਗੜ੍ਹ ਦੀਆਂ ਕਾਲੋਨੀਆਂ ਦੇ ਘਰਾਂ 'ਚ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਸਮਾਣਾ ਹਲਕੇ 'ਚ 22 ਹਜ਼ਾਰ ਬੂਟੇ ਲਗਾਏ ਜਾਣਗੇ- ਵਣ ਰੇਂਜ ਅਧਿਕਾਰੀ

ਸਮਾਣਾ, 16 ਜੁਲਾਈ (ਪ੍ਰੀਤਮ ਸਿੰਘ ਨਾਗੀ)- ਸਮਾਣਾ ਹਲਕੇ ਦੀਆਂ ਸੜਕਾਂ 'ਤੇ ਜੰਗਲਾਤ ਵਿਭਾਗ ਵੱਲੋਂ 22 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਇਸ ਦੇ ਲਈ ਪੰਚਾਇਤ ਵਿਭਾਗ ਦੇ ਨਾਲ-ਨਾਲ ਸਕੂਲਾਂ 'ਚ ਵੀ ਮੁਫ਼ਤ ਬੂਟੇ ਤਕਸੀਮ ਕੀਤੇ ਜਾਣਗੇ | ਇਹ ਜਾਣਕਾਰੀ ਸਮਾਣਾ ...

ਪੂਰੀ ਖ਼ਬਰ »

ਪਿੰਡ ਢੈਂਠਲ ਦੀ ਪੰਚਾਇਤ ਨੇ ਡਿਸਪੈਂਸਰੀ 'ਚ ਲਾਏ ਬੂਟੇ

ਸਮਾਣਾ, 16 ਜੁਲਾਈ (ਸਾਹਿਬ ਸਿੰਘ)- ਗ੍ਰਾਂਮ ਪੰਚਾਇਤ ਢੈਂਠਲ ਵੱਲੋਂ ਪਿੰਡ ਦੀ ਡਿਸਪੈਂਸਰੀ ਵਿਚ ਕਰੀਬ 200 ਬੂਟੇ ਲਗਾਏ ਗਏ, ਜਿਸ ਦਾ ਉਦਘਾਟਨ ਉੱਪ-ਮੰਡਲ ਅਫ਼ਸਰ ਮਨਜੀਤ ਸਿੰਘ ਚੀਮਾ ਨੇ ਬੂਟਾ ਲਗਾ ਕੇ ਕੀਤਾ | ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਜੁਗਰਾਜ ਸਿੰਘ ਰਟੋਰ, ...

ਪੂਰੀ ਖ਼ਬਰ »

ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਡਾ. ਬਿ੍ਜਪਾਲ ਸਿੰਘ ਦਾ ਵਿਸ਼ੇਸ਼ ਭਾਸ਼ਣ

ਬਹਾਦਰਗੜ੍ਹ, 16 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ 'ਚ 'ਗੁਰਮਤਿ ਸਿਖਲਾਈ ਸਕੂਲ' ਚੱਲ ਰਹੇ ਰਿਫਰੈਸ਼ਰ ਕੋਰਸ ਦੌਰਾਨ ਅੱਜ ਪ੍ਰਧਾਨ ਗੁਰੂ ਨਾਨਕ ਮਿਸ਼ਨ ...

ਪੂਰੀ ਖ਼ਬਰ »

ਬਨੂੜ 'ਚ ਨਵੇਂ ਖੁੱਲੇ੍ਹ ਬੱਚਿਆਂ ਦੇ ਕਲੀਨਿਕ ਦਾ ਬਾਬਾ ਦਿਲਬਾਗ ਸਿੰਘ ਵੱਲੋਂ ਉਦਘਾਟਨ

ਬਨੂੜ, 16 ਜੁਲਾਈ (ਭੁਪਿੰਦਰ ਸਿੰਘ)- ਸ਼ਹਿਰ ਦੇ ਸੇਲ ਟੈਕਸ ਬੈਰੀਅਰ ਨੇੜੇ ਨਵੇਂ ਖੁੱਲੇ੍ਹ ਕਿਡਸ ਫੈਸਟ ਹੈਲਥ ਕਲੀਨਿਕ ਦਾ ਉਦਘਾਟਨ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਵਾਰਡ ਨੰਬਰ 12 ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਨੇ ਕੀਤਾ | ਇਸ ਮੌਕੇ ਬਾਬਾ ਦਿਲਬਾਗ ਸਿੰਘ ਨੇ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ

ਨਾਭਾ, 16 ਜੁਲਾਈ (ਕਰਮਜੀਤ ਸਿੰਘ)- ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 14 ਤੋਂ 16 ਜੁਲਾਈ ਤੱਕ ਆਈ.ਪੀ.ਐੱਸ.ਸੀ. ਹਾਕੀ (ਲੜਕੀਆਂ) ਅੰਡਰ-17, (ਲੜਕੇ) ਅੰਡਰ-19 ਕਰਵਾਈ ਜਾ ਰਹੀ ਹੈ | ਜਿਸ ਦਾ ਉਦਘਾਟਨੀ ਸਮਾਰੋਹ ਪੰਜਾਬ ਪਬਲਿਕ ਸਕੂਲ ਨਾਭਾ ਦੇ ਗਰਾਊਾਡਾਂ ਵਿਖੇ ਹੋਇਆ | ਉਦਘਾਟਨੀ ...

ਪੂਰੀ ਖ਼ਬਰ »

ਸਰਕਾਰ ਆਬਾਦਕਾਰ ਪਟੇਦਾਰਾਂ ਨੂੰ ਉਜਾੜਨਾ ਬੰਦ ਕਰੇ- ਮੇਜਰ ਸਿੰਘ

ਗੂਹਲਾ ਚੀਕਾ, 16 ਜੁਲਾਈ (ਓ. ਪੀ. ਸੈਣੀ)- ਇਥੇ ਗੂਹਲਾ, ਚੀਕਾ, ਕੈਥਲ, ਪਿਹੋਵਾ ਅਤੇ ਕੁਰੂਕਸ਼ੇਤਰ ਦੇ ਆਬਾਦਕਾਰ ਪਟੇਦਾਰ ਕਿਸਾਨਾਂ ਦੀ ਇਕ ਮੀਟਿੰਗ ਅਗਰਵਾਲ ਧਰਮਸ਼ਾਲਾ ਚੀਕਾ ਦੇ ਵਿਹੜੇ 'ਚ ਹੋਈ, ਜਿਸ ਦੀ ਪ੍ਰਧਾਨਗੀ ਪਿਹੋਵਾ-ਗੂਹਲਾ ਆਬਾਦਕਾਰ ਪਟੇਦਾਰ ਜੁਆਇੰਟ ਐਕਸ਼ਨ ...

ਪੂਰੀ ਖ਼ਬਰ »

ਭਾਜਪਾ ਮੰਡਲ ਦੇਵੀਗੜ੍ਹ ਨੇ ਪਾਕਿਸਤਾਨ ਦਾ ਝੰਡਾ ਫੂਕਿਆ

ਦੇਵੀਗੜ੍ਹ, 16 ਜੁਲਾਈ (ਰਾਜਿੰਦਰ ਸਿੰਘ ਮੌਜੀ)- ਪਿੰਡ ਬਿੰਜਲ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਦੇਵੀਗੜ੍ਹ ਦੀ ਅਹਿਮ ਬੈਠਕ ਮੰਡਲ ਪ੍ਰਧਾਨ ਜਤਿੰਦਰ ਕੋਹਲੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਗਿਰਧਾਰੀ ਲਾਲ ਜਿੰਦਲ ਹਲਕਾ ਮੁਖੀ ਸਨੌਰ, ਰਜਿੰਦਰ ਸਿੰਘ ਮੰਡਲ ਦੇਵੀਗੜ੍ਹ ...

ਪੂਰੀ ਖ਼ਬਰ »

ਸ੍ਰੀ ਹਰਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਨੂੜ, 16 ਜੁਲਾਈ (ਭੁਪਿੰਦਰ ਸਿੰਘ)- ਸ੍ਰੀ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੰਗਾ ਨਰਸਰੀ ਜੀਰਕਪੁਰ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜੋਖਰਾ ਸਾਹਿਬ (ਅੰਬਾਲਾ) ਤੋਂ ਕੀਰਤਪੁਰ ਸਾਹਿਬ ਤੱਕ ਛੇਵਾਂ ਵਿਸ਼ਾਲ ਨਗਰ ਕੀਰਤਨ ...

ਪੂਰੀ ਖ਼ਬਰ »

ਸਿਆਸਤਦਾਨਾਂ ਤੋਂ ਗੁਰਦੁਆਰੇ ਮੁਕਤ ਕਰਵਾਉਣ ਲਈ ਸਿੱਖ ਕੌਮ ਲਾਮਬੰਦ ਹੋਵੇ-ਭਾਈ ਜਸਵਿੰਦਰ ਸਿੰਘ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)- ਪਿੰਡ ਸਲੇਮਪੁਰ ਸੇਖਾਂ 'ਚ ਯੂਨਾਈਟਿਡ ਸਿੱਖ ਪਾਰਟੀ ਦੀ ਇਕ ਬੈਠਕ ਜਸਵਿੰਦਰ ਸਿੰਘ ਰਾਜਪੁਰਾ ਤੇ ਸੂਬਾਈ ਆਗੂ ਜਰਨੈਲ ਸਿੰਘ ਸਾਂਝੀ ਅਗਵਾਈ ਵਿਚ ਹੋਈ, ਜਿਸ ਵਿਚ ਪੰਥਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

19 ਜੁਲਾਈ ਬੈਂਕਾਂ ਦੇ ਕੌਮੀਕ੍ਰਿਤ ਦਿਹਾੜੇ ਨੂੰ ਯਾਦਗਾਰੀ ਬਣਾਉਣ ਦਾ ਸੱਦਾ

ਪਟਿਆਲਾ, 16 ਜੁਲਾਈ (ਜ.ਸ. ਦਾਖਾ)- ਕੁਲ ਹਿੰਦ ਬੈਂਕ ਆਫਿਸਰਜ ਐਸੋਸੀਏਸ਼ਨ ਕਨਫੈਡਰੇਸ਼ਨ ਦੇ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਪਟਿਆਲਾ ਵਿਚ ਹੋਈ, ਵਿਚ ਪੀ.ਐੱਨ.ਬੀ., ਬੀ.ਓ.ਆਈ., ਐੱਸ.ਬੀ. ਆਈ ਅਤੇ ਆਈ. ਓ.ਬੀ. ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ | ਇਸ ਮੀਟਿੰਗ ਵਿਚ 19 ...

ਪੂਰੀ ਖ਼ਬਰ »

ਪਤੀ-ਪਤਨੀ 'ਤੇ ਅੱਧਾ ਦਰਜਨ ਲੋਕਾਂ ਵੱਲੋਂ ਜਾਨਲੇਵਾ ਹਮਲਾ

ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਮੁਰਾਦਪੁਰਾ ਵਿਖੇ ਅੱਧਾ ਦਰਜਨ ਲੋਕਾਂ ਨੇ ਇਕ ਘਰ ਵਿਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਰੰਜਸ਼ ਨੰੂ ਲੈ ਕੇ ਹਮਲਾ ਕਰਕੇ ਪਤੀ-ਪਤਨੀ ਨੰੂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖ਼ਮੀਆਂ ਨੰੂ ਇਲਾਜ ਲਈ ...

ਪੂਰੀ ਖ਼ਬਰ »

ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਆਪਣੀ ਪਤਨੀ ਤੋਂ ਪ੍ਰੇਸ਼ਾਨ ਰਹਿਣ ਕਾਰਨ ਇਕ ਵਿਅਕਤੀ ਵੱਲੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਉਸ ਦੀ ਪਤਨੀ ਿਖ਼ਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ...

ਪੂਰੀ ਖ਼ਬਰ »

ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਪਟਿਆਲਾ, 16 ਜੁਲਾਈ (ਜ.ਸ. ਦਾਖਾ)-ਐੱਸ.ਐੱਸ.ਏ. ਤੇ ਰਮਸਾ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਇੱਥੇ ਸੂਬਾਈ ਕਨਵੈੱਨਸ਼ਨ ਕੀਤੀ, ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰਾਂ ਤੇ ਰਾਜਸੀ ਪਾਰਟੀਆਂ ਦੇ ਰਵੱਈਏ ਦੀ ਆਲੋਚਨਾ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 57 ਬੋਤਲਾਂ ਸ਼ਰਾਬ ਬਰਾਮਦ, ਦੋ ਨਾਮਜ਼ਦ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਪਟਿਆਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ 57 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ | ਇਹ ਕਾਰਵਾਈ ਥਾਣਾ ਬਖਸ਼ੀਵਾਲ ਦੇ ਹੌਲਦਾਰ ਬਲਜੀਤ ਸਿੰਘ ਵੱਲੋਂ ਕੀਤੀ ਗਈ ...

ਪੂਰੀ ਖ਼ਬਰ »

ਕੌਮੀ ਮਾਰਗ 'ਤੇ ਵਾਹਨ ਚਾਲਕਾਂ ਤੋਂ ਵਸੂਲੀ ਕਰਦੇ ਕੀਤੇ ਪੁਲਿਸ ਹਵਾਲੇ

ਪਾਤੜਾਂ/ਅਰਨੋਂ, 16 ਜੁਲਾਈ (ਜਗਦੀਸ਼ ਸਿੰਘ ਕੰਬੋਜ਼, ਦਰਸ਼ਨ ਪਰਮਾਰ)- ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਕੌਮੀ ਮਾਰਗ 'ਤੇ ਦੇਰ ਰਾਤ ਨੂੰ ਟਰੱਕਾਂ ਤੇ ਹੋਰ ਵਾਹਨ ਚਾਲਕਾਂ ਤੋਂ ਰੈੱਡ ਕਰਾਸ ਦੇ ਨਾਮ 'ਤੇ ਵਸੂਲੀ ਕਰਨ ਵਾਲਿਆਂ ਨੂੰ ਲੋਕਾਂ ਨੇ ਘੇਰ ਲਿਆ, 2 ...

ਪੂਰੀ ਖ਼ਬਰ »

ਨਕਦੀ ਦੀ ਖੋਹ ਕਰਨ 'ਤੇ 2 ਿਖ਼ਲਾਫ਼ ਮਾਮਲਾ ਦਰਜ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਦੋ ਪੈਸੇ ਝਪਟਣ ਦੇ ਮਾਮਲਿਆਂ ਵਿਚ ਦੋ ਮੋਟਰਸਾਈਕਲ ਸਵਾਰਾਂ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਰੋਜ ਕਪੂਰ ਵਾਸੀ ਡਾਲਿਮਾ ਵਿਹਾਰ ...

ਪੂਰੀ ਖ਼ਬਰ »

ਕੌਮੀ ਮਾਰਗ 'ਤੇ ਵਾਹਨ ਚਾਲਕਾਂ ਤੋਂ ਵਸੂਲੀ ਕਰਦੇ ਕੀਤੇ ਪੁਲਿਸ ਹਵਾਲੇ

ਪਾਤੜਾਂ/ਅਰਨੋਂ, 16 ਜੁਲਾਈ (ਜਗਦੀਸ਼ ਸਿੰਘ ਕੰਬੋਜ਼, ਦਰਸ਼ਨ ਪਰਮਾਰ)- ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਕੌਮੀ ਮਾਰਗ 'ਤੇ ਦੇਰ ਰਾਤ ਨੂੰ ਟਰੱਕਾਂ ਤੇ ਹੋਰ ਵਾਹਨ ਚਾਲਕਾਂ ਤੋਂ ਰੈੱਡ ਕਰਾਸ ਦੇ ਨਾਮ 'ਤੇ ਵਸੂਲੀ ਕਰਨ ਵਾਲਿਆਂ ਨੂੰ ਲੋਕਾਂ ਨੇ ਘੇਰ ਲਿਆ, 2 ...

ਪੂਰੀ ਖ਼ਬਰ »

ਰਜਿੰਦਰਾ ਹਸਪਤਾਲ 'ਚ ਬਿਜਲੀ ਜਾਣ ਕਾਰਨ ਮਰੀਜ਼ ਹੋਏ ਪ੍ਰੇਸ਼ਾਨ

ਪਟਿਆਲਾ, 16 ਜੁਲਾਈ (ਜ.ਸ. ਦਾਖਾ)- ਸਰਕਾਰੀ ਰਜਿੰਦਰਾ ਹਸਪਤਾਲ ਵਿਚ ਨਵੀਆਂ ਇਮਾਰਤਾਂ ਬਣ ਰਹੀਆਂ ਹਨ ਤਾਂ ਕਿ ਇਸ ਹਸਪਤਾਲ ਵਿਚ ਹੋਰ ਵਧੇਰੇ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ | ਇਸ ਕਾਰਨ ਪੁੱਟ-ਪੁਟਾਈ ਹੋ ਰਹੀ ਹੈ | ਦੂਜਾ ਪੁਰਾਣੀਆਂ ਇਮਾਰਤਾਂ ਵਿਚ ਬਿਜਲੀ ਦੀ ...

ਪੂਰੀ ਖ਼ਬਰ »

ਕਾਰ ਪਾਰਕਿੰਗ ਨੂੰ ਲੈ ਕੇ ਚਲਾਈ ਗੋਲੀ, ਸ਼ੀਸ਼ਾ ਭੰਨਿਆ

ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)-ਲੰਘੀ ਦੇਰ ਰਾਤ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਲੀਲ੍ਹਾ ਭਵਨ ਦੇ ਨਜ਼ਦੀਕ ਕਾਰ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ | ਜਿਸ ਦੌਰਾਨ ਇਕ ਧੜੇ ਵੱਲੋਂ ਗੋਲੀਆਂ ਵੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ ਤੇ ਉਨ੍ਹਾਂ ...

ਪੂਰੀ ਖ਼ਬਰ »

ਡੈਮੋਕਰੈਟਿਕ ਟੀਚਰਜ਼ ਕੌਾਸਲ ਦੀ ਬੈਠਕ ਹੋਈ

ਪਟਿਆਲਾ, 16 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਡੈਮੋਕਰੈਟਿਕ ਟੀਚਰਜ਼ ਕੌਾਸਲ (ਡੀ.ਟੀ.ਸੀ.) ਦੀ ਬੈਠਕ ਹੋਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ਸੁਖਜਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਬੈਠਕ ਵਿਚ ਤਨਖ਼ਾਹ ਦੀ ਕਾਣੀ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਦੇਵੀਗੜ੍ਹ ਵਿਖੇ ਕਾਨੰੂਨੀ ਸਾਖ਼ਰਤਾ ਸੈਮੀਨਾਰ ਕਰਵਾਇਆ

ਦੇਵੀਗੜ੍ਹ, 16 ਜੁਲਾਈ (ਮੁਖਤਿਆਰ ਸਿੰਘ ਨੌਗਾਵਾਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਕਾਨੰੂਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹਾ ਅਦਾਲਤ ਪਟਿਆਲਾ ਤੋਂ ਵਿਸ਼ੇਸ਼ ਤੌਰ 'ਤੇ ਆਏ ਬਿਮਲ ਕੁਮਾਰ ਨੇ ਵਿਦਿਆਰਥੀਆਂ ਅਤੇ ਸਟਾਫ਼ ...

ਪੂਰੀ ਖ਼ਬਰ »

ਸ਼ਾਹੀ ਸ਼ਹਿਰ ਦੀਆਂ ਸੜਕਾਂ 'ਤੇ ਫਿਰਦੇ ਅਵਾਰਾ ਪਸ਼ੂਆਂ ਲਈ ਕੋਈ ਸਖ਼ਤ ਕਾਨੂੰਨ ਨਹੀਂ

ਪਟਿਆਲਾ, 16 ਜੁਲਾਈ (ਜਸਵਿੰਦਰ ਸਿੰਘ ਦਾਖਾ)- ਪੰਜਾਬ ਵਿਚ ਹਰ ਸ਼ਹਿਰ-ਹਰ ਕਸਬੇ ਅਤੇ ਪਿੰਡ ਵੀ ਹੁਣ ਆਵਾਰਾ ਡੰਗਰਾਂ ਦੀ ਮਾਰ ਹੇਠ ਹਨ | ਇਨ੍ਹਾਂ ਦੀ ਸਾਂਭ-ਸੰਭਾਲ ਲਈ ਸਰਕਾਰਾਂ ਨੇ ਕਈ ਫ਼ੈਸਲੇ ਵੀ ਕੀਤੇ, ਨਿਗਮਾਂ ਅਤੇ ਪੰਚਾਇਤਾਂ ਨੇ ਵੀ ਪਹਿਲ ਕੀਤੀ, ਪਰ ਹਾਲਾਂ ਤੱਕ ਵੀ ...

ਪੂਰੀ ਖ਼ਬਰ »

ਪਿਲਖਣੀ ਸਕੂਲ 'ਚ ਖਪਤਕਾਰੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਰਾਜਪੁਰਾ, 16 ਜੁਲਾਈ (ਜੀ.ਪੀ. ਸਿੰਘ)- ਪਿੰਡ ਪਿਲਖਣੀ ਦੇ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਵਿਚ ਮਿਡਲ ਸਕੂਲ ਦੀ ਇੰਚਾਰਜ ਨਵਜੋਤ ਕੌਰ ਤੇ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਗੀਤਾ ਰਾਣੀ ਦੀ ਸਾਂਝੀ ਅਗਵਾਈ ਵਿਚ ਅੱਜ ਦੀ ਖਪਤਕਾਰੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ...

ਪੂਰੀ ਖ਼ਬਰ »

ਪਿੰਡ ਸਾਧੋਹੇੜੀ 'ਚ ਖ਼ੂਨਦਾਨ ਕੈਂਪ ਲਗਾਇਆ

ਨਾਭਾ, 16 ਜੁਲਾਈ (ਅਮਨਦੀਪ ਸਿੰਘ ਲਵਲੀ)- ਹਲਕਾ ਨਾਭਾ ਦੇ ਪਿੰਡ ਸਾਧੋਹੇੜੀ ਵਿਖੇ ਨਰੇਗਾ ਭਵਨ ਵਿਚ ਡਾਕਟਰ ਹਰਜਿੰਦਰ ਕੌਰ, ਸਰਪੰਚ ਮੋਹਨ ਸਿੰਘ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਡਾਕਟਰ ...

ਪੂਰੀ ਖ਼ਬਰ »

ਬਬਲਾ ਧੂਰੀ ਦੇ ਨਵੇਂ ਗੀਤ ਦੀ ਸ਼ੂਟਿੰਗ ਹੋਈ ਮੁਕੰਮਲ

ਭਾਦਸੋਂ, 16 ਜੁਲਾਈ (ਗੁਰਬਖਸ਼ ਸਿੰਘ ਵੜੈਚ)- ਪਿੰਡ ਚਹਿਲ ਤੇ ਦੁਰਗਾਪੁਰ ਵਿਖੇ ਗਾਇਕ ਬਬਲਾ ਧੂਰੀ ਦੇ ਨਵੇਂ ਗੀਤ '12 ਬੋਰ' ਦੀ ਵੀਡੀਓ ਦੇ ਦਿ੍ਸ਼ ਫਿਲਮਾਏ ਗਏ | ਡਾਇਰੈਕਟਰ ਅਸਮਿਤ ਰਾਏ ਨੇ ਦੱਸਿਆ ਇਸ ਗੀਤ ਵਿਚ ਮੇਲ ਮਾਡਲ ਗੁਰਵਿੰਦਰ ਸਿੰਘ ਭੜੀ ਗੁਰੀ ਤੇ ਫੀਮੇਲ ਮਾਡਲ ...

ਪੂਰੀ ਖ਼ਬਰ »

ਲੋਕਾਂ ਨੇ ਪਟਿਆਲਾ-ਰਾਜਪੁਰਾ ਸੜਕ 'ਤੇ ਆਵਾਜਾਈ ਰੋਕੀ

ਪਟਿਆਲਾ, 16 ਜੁਲਾਈ (ਅ.ਸ. ਆਹਲੂਵਾਲੀਆ)- ਨਗਰ ਨਿਗਮ ਦੇ ਵਾਰਡ ਨੰਬਰ 27 'ਚ ਪੈਂਦੀ ਮûਰਾ ਕਾਲੋਨੀ ਵਾਸੀਆਂ ਨੇ ਲੰਮੇ ਸਮੇਂ ਤੋਂ ਇਲਾਕੇ ਵਿਚਲੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਪਟਿਆਲਾ ਰਾਜਪੁਰਾ ਮਾਰਗ 'ਤੇ ਆਵਾਜਾਈ ਰੋਕ ਕੇ ਧਰਨਾ ਦੇ ਦਿੱਤਾ | ਲੋਕਾਂ ...

ਪੂਰੀ ਖ਼ਬਰ »

ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਜੀ. ਪੀ. ਸਿੰਘ

ਰਾਜਪੁਰਾ, 16 ਜੁਲਾਈ (ਰਣਜੀਤ ਸਿੰਘ)- ਅਨਾਜ ਮੰਡੀ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੰੂ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਨਵੇਂ ਆਏ ਸੈਕਟਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਜੀ. ਐਸ. ਟੀ. ਬਾਰੇ ਜਾਣਕਾਰੀ ਮੁਹੱਈਆ ਕਰਵਾਉਣ 'ਚ ਪੂਰਾ ਧਿਆਨ ਦੇ ਰਹੀ ਹੈ- ਡੀ .ਸੀ.

ਪਟਿਆਲਾ, 16 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਸਰਕਾਰ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਭਾਰਤ ਸਰਕਾਰ ਵੱਲੋਂ ਇਸੇ ਮਹੀਨੇ ਲਾਗੂ ਕੀਤੇ ਗਏ ਵਸਤੂ ਤੇ ਸੇਵਾ ਕਰ (ਜੀ.ਐੱਸ.ਟੀ.) ਬਾਰੇ ਜਾਣਕਾਰੀ ਦੇਣ ਲਈ ਅੱਜ ਦਾ ਇੰਸਟੀਚਿਊਟ ਆਫ਼ ਕੌਸਟ ਅਕਾੳਾੂਟੈਂਟਸ ਆਫ਼ ...

ਪੂਰੀ ਖ਼ਬਰ »

ਬਿਊਟੀ ਵਿਸ਼ੇ ਦੇ ਸਬੰਧ 'ਚ ਸੈਮੀਨਾਰ

ਰਾਜਪੁਰਾ, 16 ਜੁਲਾਈ (ਰਣਜੀਤ ਸਿੰਘ, ਜੀ. ਪੀ. ਸਿੰਘ)- ਉਰੇਨ ਇੰਸਟੀਚਿਊਟ ਦੇ ਡਾਇਰੈਕਟਰ ਯੋਗੇਸ਼ ਸੂਦ ਤੇ ਵਿਕਾਸ ਸੂਦ ਦੀ ਅਗਵਾਈ ਵਿਚ ਸੈਮੀਨਾਰ ਲਾਇਆ ਗਿਆ, ਜਿਸ ਵਿਚ ਬਿਊਟੀ ਖੇਤਰ ਵਿਚ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਅਤੇ ਨਵੀਆਂ ਪੁਲਾਂਘਾਂ ਪੁੱਟਣ ਦੇ ਸਬੰਧ 'ਚ ਚਾਨਣਾ ...

ਪੂਰੀ ਖ਼ਬਰ »

ਬਲਾਕ ਸੰਮਤੀ ਘਨੌਰ 'ਤੇ ਕਾਂਗਰਸ ਹੋਈ ਕਾਬਜ਼

ਘਨੌਰ, 16 ਜੁਲਾਈ (ਬਲਜਿੰਦਰ ਸਿੰਘ ਗਿੱਲ)- ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਯਤਨਾ ਸਦਕਾ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਬਲਾਕ ਸੰਮਤੀ ਘਨੌਰ ਦੇ ਚੇਅਰਮੈਨ ਦੀ ਚੋਣ ਲਈ ਰੱਖੀ ਬੈਠਕ ਵਿਚ ਬਲਾਕ ਸੰਮਤੀ ਘਨੌਰ 'ਤੇ ਲੰਮੇ ਸਮੇਂ ...

ਪੂਰੀ ਖ਼ਬਰ »

ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵੇ-ਦੂਲੋ

ਭਾਦਸੋਂ, 16 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਸ ਨੰੂ ਜੋ ਵੀ ਜ਼ਿੰਮੇਵਾਰੀ ਸੌਾਪੀ ਗਈ ਹੈ ਉਸ ਨੰੂ ਉਹ ਪੂਰੀ ਇਮਾਨਦਾਰੀ ਨਾਲ ਨਿਭਾਵੇ, ਕੰਮ ਭਾਵੇਂ ਪ੍ਰਾਈਵੇਟ ਜਾਂ ਸਰਕਾਰੀ ਵਿਭਾਗ ਨਾਲ ਸਬੰਧਿਤ ਹੋਵੇ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਪੋਲੋ ਮੈਦਾਨ ਵਿਖੇ ਸੈਰ ਕਰਨ ਵਾਲਿਆਂ ਨੂੰ ਸ਼ੂਗਰ ਸਬੰਧੀ ਜਾਗਰੂਕ ਕੀਤਾ

ਪਟਿਆਲਾ, 16 ਜੁਲਾਈ (ਜ. ਸ. ਢਿੱਲੋਂ)- ਪਟਿਆਲੇ ਦੇ ਪੋਲੋ ਮੈਦਾਨ ਵਿਖੇ ਲਾਇਨਜ਼ ਕਲੱਬ ਪਟਿਆਲਾ ਪ੍ਰੀਮੀਅਰ ਵੱਲੋਂ ਪੋਲੋ ਗਰਾਊਾਡ ਫਰੈਂਡਸ ਕਲੱਬ ਦੇ ਸਹਿਯੋਗ ਨਾਲ ਰੋਜ਼ਾਨਾ ਸਵੇਰ ਦੀ ਸੈਰ ਕਰਨ ਵਾਲੇ ਸ਼ਹਿਰੀਆਂ ਲਈ ਸ਼ੱਕਰ ਰੋਗ (ਸ਼ੂਗਰ) ਸਬੰਧੀ ਇਕ ਵਿਸ਼ੇਸ਼ ਭਾਸ਼ਣ ਦੌਰਾਨ ਪਟਿਆਲੇ ਦੇ ਸ਼ੂਗਰ ਰੋਗ ਮਾਹਿਰ ਡਾ: ਰੋਹਿਤ ਅਗਰਵਾਲ ਨੇ ਬੋਲਦਿਆਂ ਦੱਸਿਆ ਕਿ ਹਿੰਦੁਸਤਾਨ ਇਸ ਸਮੇਂ ਸ਼ੂਗਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਸਬੰਧੀ ਵਿਸ਼ਵ ਵਿਚ ਪਹਿਲੇ ਨੰਬਰ 'ਤੇ ਪਹੁੰਚ ਚੁੱਕਾ ਹੈ, ਪ੍ਰੰਤੂ ਇਸ ਸਬੰਧੀ ਚਿੰਤਾ ਕਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸ਼ੂਗਰ ਦੇ ਮਰੀਜ਼ ਸਹੀ ਢੰਗ ਨਾਲ ਇਲਾਜ ਤੇ ਆਪਣੇ ਡਾਕਟਰ ਦੀ ਸਲਾਹ ਮੰਨ ਕੇ ਥੋੜ੍ਹੀਆਂ ਸਾਵਧਾਨੀਆਂ ਨਾਲ ਆਪਣੀ ਜ਼ਿੰਦਗੀ ਆਮ ਵਾਂਗ ਜੀ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਆਮ ਲੱਛਣ ਜ਼ਰੂਰਤ ਤੋਂ ਜ਼ਿਆਦਾ ਪਿਆਸ ਤੇ ਭੁੱਖ, ਬਾਰ-ਬਾਰ ਪਿਸ਼ਾਬ ਆਉਣਾ, ਬਿਨਾਂ ਕੋਈ ਖ਼ਾਸ ਵਜਾ ਭਾਰ ਘਟਣਾ, ਨਜ਼ਰ ਦਾ ਧੁੰਦਲਾਪਣ, ਚਮੜੀ, ਮੂਤਰ ਨਾਲੀ ਜਾਂ ਮਸੂੜਿ੍ਹਆਂ ਵਿਚ ਬਾਰ ਬਾਰ ਇਨਫੈਕਸ਼ਨ, ਜ਼ਖਮ ਦਾ ਠੀਕ ਨਾ ਹੋਣਾ ਅਤੇ ਬਿਨਾਂ ਵਜ੍ਹਾ ਥਕਾਵਟ ਰਹਿਣਾ ਆਦਿ ਹਨ | ਇਸ ਦੇ ਨਾਲ ਹੀ ਸ਼ੂਗਰ ਦੇ ਕੁੱਝ ਮਰੀਜ਼ਾਂ ਵਿਚ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦਾ ਤੇ ਇਸ ਲਈ ਆਪਣੀ ਸਿਹਤ ਦੀ ਸਮੇਂ-ਸਮੇਂ ਸਿਰ ਜਾਂਚ ਜ਼ਰੂਰੀ ਹੋ ਜਾਂਦੀ ਹੈ | ਜ਼ਿਆਦਾ ਸਰੀਰਕ ਵਜ਼ਨ, 35 ਸਾਲ ਤੋਂ ਜ਼ਿਆਦਾ ਉਮਰ, ਪਰਿਵਾਰ ਵਿਚ ਸ਼ੂਗਰ ਦੀ ਸ਼ਿਕਾਇਤ, ਵਧਿਆ ਬਲੱਡ ਪ੍ਰੈਸ਼ਰ, ਜ਼ਿਆਦਾ ਕੌਲੈਸਟਰੌਲ, ਸਰੀਰਕ ਤੌਰ 'ਤੇ ਮਿਹਨਤ ਨਾ ਕਰਨਾ ਆਦਿ ਹਾਲਤਾਂ ਵਿਚ ਸ਼ੂਗਰ ਰੋਗ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਖ਼ੂਨ ਵਿਚ ਲੰਬੇ ਸਮੇਂ ਤੱਕ ਸ਼ੱਕਰ ਦੀ ਮਾਤਰਾ ਜ਼ਿਆਦਾ ਰਹੇ ਤਾਂ ਸਰੀਰ ਦੇ ਕਈ ਖ਼ਾਸ ਅੰਗਾਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ, ਜਿਸ ਵਿਚ ਨਜ਼ਰ ਦਾ ਧੰੁਦਲਾਉਣਾ, ਦਿਮਾਗ਼ ਨੂੰ ਖ਼ੂਨ ਦੀ ਘੱਟ ਸਪਲਾਈ, ਦਿਲ ਦਾ ਦੌਰਾ, ਗੁਰਦਿਆਂ ਤੇ ਨਸਾਂ ਦਾ ਨੁਕਸਾਨ ਤੇ ਪੈਰਾਂ ਦਾ ਨਿਰੰਤਰ ਖ਼ਰਾਬ ਰਹਿਣਾ ਆਦਿ ਸ਼ਾਮਿਲ ਹਨ | ਡਾ: ਡੀ. ਐਸ. ਭੁੱਲਰ ਅਨੁਸਾਰ ਇਲਾਜ ਨਾਲੋਂ ਪਰਹੇਜ਼ ਅਪਣਾ ਕੇ ਸ਼ੂਗਰ ਰੋਗ ਨੂੰ ਆਉਣ ਤੋਂ ਪਹਿਲਾਂ ਹੀ ਇਸ ਸਬੰਧੀ ਸਾਵਧਾਨੀਆਂ ਵਰਤ ਕੇ ਇਸ ਰੋਗ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ |


ਖ਼ਬਰ ਸ਼ੇਅਰ ਕਰੋ

ਨਟਾਸ ਵੱਲੋਂ ਯੂਨੀਵਰਸਿਟੀ ਸਕੂਲ ਵਿਖੇ ਜਾਗਰੂਕ ਥੀਏਟਰ ਮੁਹਿੰਮ ਦੀ ਉਦਘਾਟਨੀ ਪੇਸ਼ਕਾਰੀ

ਪਟਿਆਲਾ, 16 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਐਸ.ਕੇ. ਸੰਧੂ ਦੇ ਆਸ਼ੀਰਵਾਦ ਨਾਲ ਆਰੰਭੀ ਚੇਤਨਾ ਥੀਏਟਰ ਮੁਹਿੰਮ ਦੀ ਉਦਘਾਟਨੀ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX