ਤਾਜਾ ਖ਼ਬਰਾਂ


5 ਵੀਆਂ ਏਸ਼ੀਅਨ ਇਨਡੋਰ ਖੇਡਾਂ 'ਚ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ
. . .  1 day ago
ਹਰਸ਼ਾ ਛੀਨਾ ,20 ਸਤੰਬਰ [ਕੜਿਆਲ]-ਤੁਰਕਮੇਨਿਸਤਾਨ ਦੇ ਸ਼ਹਿਰ ਅਸ਼ਗਬਾਤ 'ਚ ਹੋ ਰਹੀਆਂ 5 ਵੀਆਂ ਏਸ਼ੀਅਨ ਇਨ ਡੋਰ ਅਤੇ ਮਾਰਸ਼ਲ ਆਰਟ ਖੇਡਾਂ 'ਚ ਜਿਲਾ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ (ਉੁੱਚਾ ਕਿਲਾ )ਵਾਸੀ ਭਾਰਤੀ...
ਪਟਾਕਾ ਗੁਦਾਮ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 5
. . .  1 day ago
ਸੰਗਰੂਰ/ਦਿੜ੍ਹਬਾ ਮੰਡੀ, 20 ਸਤੰਬਰ (ਦਮਨਜੀਤ ਸਿੰਘ, ਪਰਵਿੰਦਰ ਸੋਨੂੰ) - ਕਸਬਾ ਸੂਲਰ ਘਰਾਟ ਵਿਖੇ ਬੀਤੀ ਰਾਤ ਪਟਾਕਿਆਂ ਦੇ ਗੋਦਾਮ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਉੱਥੇ ਕੰਮ ਕਰਨ ਵਾਲੇ ਲਾਗਲੇ ਪਿੰਡ ਢੰਡੋਲੀ ਕਲਾਂ ...
ਸੂਲਰ ਘਰਾਟ (ਸੰਗਰੂਰ) ਪਟਾਕਾ ਗੁਦਾਮ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 5
. . .  1 day ago
ਅਕਾਲੀ ਦਲ [ਅ] ਨੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਕੁਲਵੰਤ ਸਿੰਘ ਮਝੈਲ ਨੂੰ ਉਤਾਰਿਆ
. . .  1 day ago
ਮਾਨਸਾ , 20 ਸਤੰਬਰ [ਬਲਵਿੰਦਰ ਸਿੰਘ ਧਾਲੀਵਾਲ] -ਸ਼੍ਰੋਮਣੀ ਅਕਾਲੀ ਦਲ [ਅ ] ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਥਕ ਆਗੂ ਭਾਈ ਕੁਲਵੰਤ ਸਿੰਘ ਮਝੈਲ ਨੂੰ ਚੋਣ ਲੜਾਈ ਜਾਵੇਗੀ ...
ਸੁਤੀ ਪਈ 11 ਮਹੀਨੇ ਦੀ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ
. . .  1 day ago
ਕਲਾਨੌਰ ,20 ਸਤੰਬਰ - ਬਿਸਤਰੇ 'ਤੇ ਸੁੱਤੀ ਪਈ ਇਕ 11 ਮਹੀਨੇ ਦੀ ਬੱਚੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਜਿਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਲੇਕਿਨ ਬੱਚੀ ਜਪ ਨੂਰ ਦੀ ਮੌਤ ਹੋ ਚੁੱਕੀ ਸੀ...
ਆਡਿਟ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
. . .  1 day ago
ਫ਼ਿਰੋਜਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਘੱਲ ਖ਼ੁਰਦ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਚੰਡੀਗੜ੍ਹ ਤੋਂ ਆਡਿਟ ਕਰਨ ਆਏ ਸੁਖਮੰਦਰ ਸਿੰਘ ਆਡਿਟ ਅਫ਼ਸਰ ਨੂੰ ਵਿਜੀਲੈਂਸ ਵੱਲੋਂ 10 ਹਜਾਰ ਰਿਸ਼ਵਤ ਲੈਂਦਿਆਂ ਰੰਗੇ...
ਪੁਲਿਸ ਨਾਲ ਹੋਈ ਝੜਪ ਦੇ ਮਾਮਲੇ 'ਚ 41ਕਿਸਾਨਾਂ 'ਤੇ ਪਰਚਾ ਦਰਜ਼
. . .  1 day ago
ਲੌਂਗੋਵਾਲ, 20 ਸਤੰਬਰ (ਵਿਨੋਦ) -ਮੰਗਲਵਾਰ ਦੇਰ ਸ਼ਾਮ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਏ ਖ਼ੂਨੀ ਟਕਰਾਓ ਤੋਂ ਬਾਅਦ ਅੱਜ ਲੌਂਗੋਵਾਲ ਵਿਖੇ ਸਥਿਤੀ ਕਾਬੂ ਹੇਠ ਪ੍ਰੰਤੂ ਤਣਾਅਪੂਰਨ ਹੋਈ ਹੈ। ਕੱਲ੍ਹ ਘਟਨਾ ਤੋਂ ਤੁਰੰਤ ਬਾਅਦ ਹੀ ਦੇਰ ਸ਼ਾਮ ਭਾਰਤੀ...
ਸਿਰਸਾ 'ਚ ਡੇਰਾ ਸਮਰਥਕਾਂ ਨੇ ਮੀਡੀਆ ਟੀਮ 'ਤੇ ਕੀਤਾ ਹਮਲਾ
. . .  1 day ago
ਸਿਰਸਾ, 20 ਸਤੰਬਰ- ਸਿਰਸਾ ਵਿਖੇ ਡੇਰੇ 'ਚ ਕਵਰੇਜ ਕਰਨ ਗਈ ਮੀਡੀਆ ਟੀਮ 'ਤੇ ਡੇਰਾ ਸਮਰਥਕਾਂ ਨੇ ਹਮਲਾ ਕਰ ਦਿੱਤਾ। ਡੇਰਾ ਸਮਰਥਕਾਂ ਨੇ ਮੀਡੀਆ ਕਰਮੀਆਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਨੇ ਗੱਡੀਆਂ ਭਜਾ ਕੇ ਜਾਨ...
ਮੀਂਹ ਕਾਰਨ ਮੁੰਬਈ ਹਵਾਈ ਅੱਡੇ ਤੋਂ 75 ਉਡਾਣਾਂ ਰੱਦ
. . .  1 day ago
20 ਹਜ਼ਾਰ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਮੈਲਬੌਰਨ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨੂੰ ਕੀਤਾ ਕਾਬੂ

ਮੈਲਬੌਰਨ, 16 ਜੁਲਾਈ (ਸਰਤਾਜ ਸਿੰਘ ਧੌਲ)-ਸਾਊਥਲੈਂਡ ਸ਼ਾਪਿੰਗ ਸੈਂਟਰ 'ਚ ਸਥਿਤ ਕਾਰ ਵਾਸ਼ 'ਤੇ ਲੁੱਟਮਾਰ ਕਰਨ ਦੀ ਨੀਅਤ ਨਾਲ ਆਏ ਲੁਟੇਰੇ ਨੂੰ ਉਥੇ ਕੰਮ ਕਰਦੇ ਪੰਜਾਬੀ ਮੈਨੇਜਰ ਵੱਲੋਂ ਬਹਾਦਰੀ ਨਾਲ ਕਾਬੂ ਕਰ ਲਿਆ ਗਿਆ, ਪਰ ਬਾਅਦ 'ਚ ਉਹ ਉਥੋਂ ਦੌੜ ਗਿਆ | ਇਹ ਘਟਨਾ ...

ਪੂਰੀ ਖ਼ਬਰ »

ਹਰਸਿਮਰਤ ਵੱਲੋਂ ਬਰਤਾਨਵੀ ਕੰਪਨੀਆਂ ਨੂੰ ਫੂਡ ਪ੍ਰੋਸੈਸਿੰਗ 'ਚ ਨਿਵੇਸ਼ ਦੀ ਅਪੀਲ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਰਤਾਨਵੀ ਕੰਪਨੀਆਂ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਉਦਯੋਗ 'ਚ ਹਿੱਸੇਦਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਬਰਤਾਨਵੀ ਕੰਪਨੀਆਂ ਨੂੰ ਕਿਹਾ ਹੈ ਕਿ ਭਾਰਤ 'ਚ 600 ਅਰਬ ...

ਪੂਰੀ ਖ਼ਬਰ »

ਪੰਘੂੜੇ ਤੋਂ ਡਿੱਗਣ ਕਾਰਨ ਇਟਾਲੀਅਨ ਲੜਕੀ ਦੀ ਮੌਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ ਦੇ ਅਸਕੋਲੀ ਜ਼ਿਲ•੍ਹੇ ਦੇ ਸਨ ਬੈਨੈਦੇਤੋ ਸ਼ਹਿਰ ਵਿਖੇ ਚੱਲ ਰਹੇ ਸਥਾਨਕ ਮੇਲੇ ਦੌਰਾਨ ਇਕ ਪੰਘੂੜੇ ਦੀ ਉੱਚਾਈ ਤੋਂ ਡਿੱਗ ਕੇ ਇਕ 27 ਸਾਲਾ ਇਟਾਲੀਅਨ ਲੜਕੀ ਦੀ ਮੌਤ ਹੋ ਗਈ | ਇਹ ਘਟਨਾ ਬੀਤੀ ਰਾਤ ਲਗਭਗ 11 ਵਜੇ ਵਾਪਰੀ ...

ਪੂਰੀ ਖ਼ਬਰ »

ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ-ਜਸਟਿਨ ਟਰੂਡੋ

* ਭਾਰਤੀ ਪਿੰਡ 'ਚ ਕੀਤਾ ਸੰਬੋਧਨ ਕੈਲਗਰੀ, 16 ਜੁਲਾਈ (ਜਸਜੀਤ ਸਿੰਘ ਧਾਮੀ)- ਜਦੋਂ ਸਰਕਾਰ ਕੈਨੇਡੀਅਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇਗੀ ਤਾਂ ਉਸ ਦੇ ਸਿੱਟੇ ਭੁਗਤਣੇ ਪੈਣਗੇ | ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਥਿਤ ਅੱਤਵਾਦੀ ਉਮਰ ਖਦਰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ 'ਤੇ ਚਰਚਾ

ਸਿੱਖ ਪ੍ਰਤੀਨਿਧੀਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ, 16 ਜੁਲਾਈ (ਹੁਸਨ ਲੜੋਆ ਬੰਗਾ)- ਦੁਨੀਆ ਭਰ 'ਚ ਵਧ ਰਹੀਆਂ ਧਾਰਮਿਕ ਹਿੰਸਾ ਦੇ ਚਲੰਤ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਅਤੇ ਬਚਾਓ, ਅੰਤਰਰਾਸ਼ਟਰੀ ਡਾਇਲਾਗ ਸੈਂਟਰ ਅਤੇ ਵਰਲਡ ਕੌਾਸਲ ਆਫ਼ ਚਰਚਸ ਵੱਲੋਂ ਸਥਾਨਕ ਸੰਯੁਕਤ ਰਾਸ਼ਟਰ ਦਫ਼ਤਰ ...

ਪੂਰੀ ਖ਼ਬਰ »

ਭਾਰਤੀ ਸ਼ਖਸ਼ੀਅਤਾਂ ਵੱਲੋਂ ਕਲਦੀਏਰੋ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ 'ਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਬੀਤੇ ਦਿਨ ਕਲਦੀਏਰੋ ਸ਼ਹਿਰ ਦੇ ਨਵੇਂ ਮੇਅਰ ਮਰਕੇਲੋ ਲੋਵਾਤੋ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਮੇਅਰ ਨੂੰ ਇਟਲੀ 'ਚ ਭਾਰਤੀਆਂ ਦੁਆਰਾ ...

ਪੂਰੀ ਖ਼ਬਰ »

ਸਿੱਖਾਂ ਸਮੇਤ ਹਰੇਕ ਧਰਮ ਤੇ ਸੱਭਿਆਚਾਰ ਦੀ ਆਜ਼ਾਦੀ ਲਈ ਹਮਾਇਤ-ਗ੍ਰੀਨ ਪਾਰਟੀ

ਬਿ੍ਸਬੇਨ, 16 ਜੁਲਾਈ (ਮਹਿੰਦਰਪਾਲ ਸਿੰਘ ਕਾਹਲੋਂ)-ਬੀਤੇ ਦਿਨੀਂ ਬਿ੍ਸਬੇਨ 'ਚ ਹੋਏ ਟਰਬਨ ਫਾਰ ਆਸਟ੍ਰੇਲੀਆ ਲਈ ਅਮਰ ਸਿੰਘ ਦੀ ਅਗਵਾਈ ਵਿਚ ਜੋ ਕੈਂਪ ਲੱਗਾ, ਉਸ ਵਿਚ ਗ੍ਰੀਨ ਪਾਰਟੀ ਕੁਈਨਜ਼ਲੈਂਡ ਦੇ ਕਨਵੀਨਰ ਸਾਬਕਾ ਸੈਨੇਟਰ ਐਾਡਰਿਊ ਬਾਰਟਨੈਡ, ਸਥਾਨਕ ਪੰਜਾਬੀ ...

ਪੂਰੀ ਖ਼ਬਰ »

ਸਿੱਖ ਚੇਤਨਾ ਕਾਨਫਰੰਸ 'ਚ ਲੋਕਾਂ ਨੇ ਉਤਸ਼ਾਹ ਨਾਲ ਸੁਣੇ ਵਿਦਵਾਨਾਂ ਦੇ ਭਾਸ਼ਣ

ਸਿਆਟਲ, 16 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸਤਿਕਾਰ ਤੇ ਖਾਲਸਾਈ ਵਿਲੱਖਣਤਾ ਤੇ ਸ਼ਾਨ ਨੂੰ ਸਮਰਪਿਤ ਦੋ ਦਿਨਾ ਸਿੱਖ ਚੇਤਨਾ ਕਾਨਫਰੰਸ ਦੇ ਪਹਿਲੇ ਦਿਨ ਦੂਰ-ਦੂਰ ਤੋਂ ਬੁੱਧੀਜੀਵੀ, ਵਿਦਵਾਨ ਤੇ ਸਰੋਤੇ ਪਹੁੰਚੇ, ਜਿਥੇ ...

ਪੂਰੀ ਖ਼ਬਰ »

ਨਰਮ ਧਾਤ ਜਾਂ ਪਲਾਸਟਿਕ ਨੁਮਾ ਕਿਰਪਾਨਾਂ ਦਾ ਅਮਲ ਸਿੱਖ ਸਿਧਾਂਤਾਂ ਦੇ ਉਲਟ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ ਅਤੇ ਅੰਮਿ੍ਤਧਾਰੀ ਗੁਰਸਿੱਖਾਂ ਨੂੰ 24 ਘੰਟੇ ਹਮੇਸ਼ਾ ਅੰਗ ਸੰਗ ਰੱਖਣ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਕਮ ਹੈ | ਪਰ ਇਟਲੀ ਵਰਗੇ ਕੁਝ ਦੇਸ਼ਾਂ ਵਿੱਚ ਜਿੱਥੇ ਸਮੇਂ ...

ਪੂਰੀ ਖ਼ਬਰ »

ਸਕਾਟਲੈਂਡ ਦੇ ਖੂਬਸੂਰਤ ਓਲਵਾ ਟਾਪੂ 'ਤੇ ਵਿਕਰੀ ਸ਼ੁਰੂ

ਲੈਸਟਰ, 16 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਕਾਟਲੈਂਡ ਦੇ ਦੀਪ ਸਮੂਹ 'ਚ ਦੂਜਾ ਸਭ ਤੋਂ ਵੱਡਾ ਟਾਪੂ ਓਲਵਾ ਹੁਣ ਵਿੱਕਰੀ ਦੇ ਲਈ ਤਿਆਰ ਹੈ | 4,580 ਏਕੜ 'ਚ ਫੈਲੇ ਇਸ ਟਾਪੂ 'ਤੇ 123 ਵੱਖ-ਵੱਖ ਨਸਲਾਂ ਦੇ ਪੰਛੀ ਰਹਿੰਦੇ ਹਨ | ਇਸ ਟਾਪੂ ਦੇ ਆਲੇ-ਦੁਆਲੇ ਸਿਰਫ ਕੁਦਰਤੀ ਸੁੰਦਰਤਾ ਅਤੇ ਕਾਫੀ ਸ਼ਾਂਤੀ ਹੈ | ਇਸ ਦੀਪ 'ਤੇ ਕਈ ਤਰ੍ਹਾਂ ਦੇ ਪੰਛੀਆਂ ਤੋਂ ਇਲਾਵਾ ਲਾਲ ਹਿਰਨ ਵੀ ਦੇਖੇ ਜਾ ਸਕਦੇ ਹਨ | ਆਲੇ-ਦੁਆਲੇ ਦੇ ਸਮੁੰਦਰ 'ਚ ਡਾਲਫਿਨ ਵੀ ਪਾਈਆਂ ਜਾਂਦੀਆਂ ਹਨ | ਕੁਦਰਤ ਦੀ ਖੂਬਸੂਰਤੀ ਤੋਂ ਇਲਾਵਾ ਇਤਿਹਾਸਕ ਦਿ੍ਸ਼ਟੀ ਤੋਂ ਵੀ ਇਹ ਟਾਪੂ ਕਾਫੀ ਅਹਿਮੀਅਤ ਰੱਖਦਾ ਹੈ | ਨਿਊ ਸਾਊਥ ਵੇਲਜ਼ ਦੇ ਆਖਰੀ ਗਵਰਨਰ ਮੇਜਰ ਜਨਰਲ ਲਾਚਲਨ ਮਕਵਰੀ, ਜਿਨ੍ਹਾਂ ਨੂੰ 'ਫਾਦਰ ਆਫ ਆਸਟਰੇਲੀਆ' ਵੀ ਕਿਹਾ ਜਾਂਦਾ ਹੈ, ਉਨ੍ਹਾਂ ਦਾ ਜਨਮ 1810 'ਚ ਉਲਵਾ ਵਿਖੇ ਹੋਇਆ ਸੀ | ਇਸ ਟਾਪੂ ਨਾਲ ਜੁੜੇ ਸਾਰੇ ਅਨੁਭਵਾਂ ਦੇ ਬਾਰੇ 'ਚ ਉਨ੍ਹਾਂ ਨੇ ਲਿਖਿਆ ਸੀ, 'ਮੈਨੂੰ ਨਹੀਂ ਲੱਗਦਾ ਕਿ ਇਕ ਛੋਟੇ ਜਿਹੇ ਟਾਪੂ 'ਤੇ ਰਹਿਣ ਕਾਰਨ ਮੇਰੀ ਸੋਚ ਕਦੇ ਵੀ ਛੋਟੀ ਹੋਈ | ਕਰੀਬ 5,600 ਸਾਲ ਪਹਿਲਾਂ ਓਲਵਾ 'ਤੇ ਪਹਿਲਾਂ-ਪਹਿਲ ਲੋਕ ਵਸੇ ਸਨ | ਟਾਪੂ ਕੋਲ ਸਭ ਤੋਂ ਨੇੜੇ ਦੀ ਦੁਕਾਨ 'ਤੇ ਜਾਣ ਲਈ ਕਿਸ਼ਤੀ ਰਾਹੀਂ 16 ਕਿ. ਮੀ. ਦੂਰੀ ਤੈਅ ਕਰਨੀ ਪੈਦੀ ਹੈ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX