ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  38 minutes ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  40 minutes ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  58 minutes ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  about 1 hour ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  about 2 hours ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਮੈਲਬੌਰਨ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨੂੰ ਕੀਤਾ ਕਾਬੂ

ਮੈਲਬੌਰਨ, 16 ਜੁਲਾਈ (ਸਰਤਾਜ ਸਿੰਘ ਧੌਲ)-ਸਾਊਥਲੈਂਡ ਸ਼ਾਪਿੰਗ ਸੈਂਟਰ 'ਚ ਸਥਿਤ ਕਾਰ ਵਾਸ਼ 'ਤੇ ਲੁੱਟਮਾਰ ਕਰਨ ਦੀ ਨੀਅਤ ਨਾਲ ਆਏ ਲੁਟੇਰੇ ਨੂੰ ਉਥੇ ਕੰਮ ਕਰਦੇ ਪੰਜਾਬੀ ਮੈਨੇਜਰ ਵੱਲੋਂ ਬਹਾਦਰੀ ਨਾਲ ਕਾਬੂ ਕਰ ਲਿਆ ਗਿਆ, ਪਰ ਬਾਅਦ 'ਚ ਉਹ ਉਥੋਂ ਦੌੜ ਗਿਆ | ਇਹ ਘਟਨਾ ...

ਪੂਰੀ ਖ਼ਬਰ »

ਹਰਸਿਮਰਤ ਵੱਲੋਂ ਬਰਤਾਨਵੀ ਕੰਪਨੀਆਂ ਨੂੰ ਫੂਡ ਪ੍ਰੋਸੈਸਿੰਗ 'ਚ ਨਿਵੇਸ਼ ਦੀ ਅਪੀਲ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਰਤਾਨਵੀ ਕੰਪਨੀਆਂ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਉਦਯੋਗ 'ਚ ਹਿੱਸੇਦਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਬਰਤਾਨਵੀ ਕੰਪਨੀਆਂ ਨੂੰ ਕਿਹਾ ਹੈ ਕਿ ਭਾਰਤ 'ਚ 600 ਅਰਬ ...

ਪੂਰੀ ਖ਼ਬਰ »

ਪੰਘੂੜੇ ਤੋਂ ਡਿੱਗਣ ਕਾਰਨ ਇਟਾਲੀਅਨ ਲੜਕੀ ਦੀ ਮੌਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ ਦੇ ਅਸਕੋਲੀ ਜ਼ਿਲ•੍ਹੇ ਦੇ ਸਨ ਬੈਨੈਦੇਤੋ ਸ਼ਹਿਰ ਵਿਖੇ ਚੱਲ ਰਹੇ ਸਥਾਨਕ ਮੇਲੇ ਦੌਰਾਨ ਇਕ ਪੰਘੂੜੇ ਦੀ ਉੱਚਾਈ ਤੋਂ ਡਿੱਗ ਕੇ ਇਕ 27 ਸਾਲਾ ਇਟਾਲੀਅਨ ਲੜਕੀ ਦੀ ਮੌਤ ਹੋ ਗਈ | ਇਹ ਘਟਨਾ ਬੀਤੀ ਰਾਤ ਲਗਭਗ 11 ਵਜੇ ਵਾਪਰੀ ...

ਪੂਰੀ ਖ਼ਬਰ »

ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ-ਜਸਟਿਨ ਟਰੂਡੋ

* ਭਾਰਤੀ ਪਿੰਡ 'ਚ ਕੀਤਾ ਸੰਬੋਧਨ ਕੈਲਗਰੀ, 16 ਜੁਲਾਈ (ਜਸਜੀਤ ਸਿੰਘ ਧਾਮੀ)- ਜਦੋਂ ਸਰਕਾਰ ਕੈਨੇਡੀਅਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇਗੀ ਤਾਂ ਉਸ ਦੇ ਸਿੱਟੇ ਭੁਗਤਣੇ ਪੈਣਗੇ | ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਥਿਤ ਅੱਤਵਾਦੀ ਉਮਰ ਖਦਰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ 'ਤੇ ਚਰਚਾ

ਸਿੱਖ ਪ੍ਰਤੀਨਿਧੀਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ, 16 ਜੁਲਾਈ (ਹੁਸਨ ਲੜੋਆ ਬੰਗਾ)- ਦੁਨੀਆ ਭਰ 'ਚ ਵਧ ਰਹੀਆਂ ਧਾਰਮਿਕ ਹਿੰਸਾ ਦੇ ਚਲੰਤ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਅਤੇ ਬਚਾਓ, ਅੰਤਰਰਾਸ਼ਟਰੀ ਡਾਇਲਾਗ ਸੈਂਟਰ ਅਤੇ ਵਰਲਡ ਕੌਾਸਲ ਆਫ਼ ਚਰਚਸ ਵੱਲੋਂ ਸਥਾਨਕ ਸੰਯੁਕਤ ਰਾਸ਼ਟਰ ਦਫ਼ਤਰ ਵਿਖੇ ਵਿਚਾਰ-ਚਰਚਾ ਕਰਵਾਈ ਗਈ | ਜਿਸ 'ਚ ਧਰਮਾਂ ਦੇ ਆਧਾਰ 'ਤੇ ਵੱਧ ਰਹੀਆਂ ਹਿੰਸਕ ਘਟਨਾਵਾਂ ਦੀਆਂ ਚੁਣੌਤੀਆਂ ਅਤੇ ਹੱਲ 'ਤੇ ਚਰਚਾ ਕੀਤੀ ਗਈ | ਇਸ ਚਰਚਾ 'ਚ ਸਿੱਖ ਪ੍ਰਤੀਨਿਧਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਪ੍ਰੋਗਰਾਮ 'ਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜਿਕ ਕਾਰਕੁੰਨ ਸ਼ਾਮਿਲ ਹੋਏ ਅਤੇ ਉਨਾਂ ਵੱਲੋਂ 'ਗਲੋਬਲ ਪਲੈਨ ਆਫ਼ ਐਕਸ਼ਨ' ਨੂੰ ਲਾਗੂ ਕਰ ਦਿੱਤਾ ਗਿਆ ਹੈ | ਸੰਯੁਕਤ ਰਾਸ਼ਟਰ ਦੇ ਅੰਦਰੂਨੀ ਸਕੱਤਰ-ਜਨਰਲ ਅਤੇ ਨਸਲਕੁਸ਼ੀ ਰੋਕਥਾਮ ਬਾਰੇ ਵਿਸ਼ੇਸ਼ ਸਲਾਹਕਾਰ ਐਡਮਾ ਡਾਇੰਗ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਸ਼ਵ ਭਰ 'ਚ ਧਾਰਮਿਕ ਨਕਲਕੁਸ਼ੀ ਦੀਆਂ ਵਧਦੀਆਂ ਘਟਨਾਵਾਂ 'ਤੇ ਬੇਹੱਦ ਚਿੰਤਤ ਹੈ | ਇਸ ਮੌਕੇ ਸਕੱਤਰ-ਜਨਰਲ, ਐਨਟੋਨੀਓ ਗੁੱਟਰਸ ਨੇ ਵੀ ਧਾਰਮਿਕ ਆਧਾਰ 'ਤੇ ਹਿੰਸਾ ਦੀਆਂ ਘਟਨਾਵਾਂ 'ਤੇ ਰੌਸ਼ਨੀ ਪਾਉਂਦਿਆ ਇਸ ਦੇ ਹੱਲ ਲਈ ਦੁਨੀਆ ਭਰ ਦੇ ਮੁਲਕਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ | ਇਸ ਵਿਚਾਰ ਗੋਸ਼ਟੀ ਤੋਂ ਬਾਅਦ ਮੁੱਢਲਾ ਦਸਤਾਵੇਜ਼ ਜਿਸ 'ਚ ਧਾਰਮਿਕ ਨੇਤਾਵਾਂ ਅਤੇ ਆਗੂਆਂ ਦੀ ਹਿੰਸਾ ਨੂੰ ਉਕਸਾਉਣ 'ਚ ਭੂਮਿਕਾ ਦੀ ਨਿੰਦਿਆ ਕੀਤੀ ਗਈ, ਵੀ ਉਜਾਗਰ ਕੀਤਾ ਗਿਆ | ਐਡਾਮਾ ਨੇ ਕਿਹਾ ਕਿ ਅਪਨਾਈ ਗਈ 5 ਖੇਤਰੀ ਕਾਰਵਾਈ ਦੀ ਯੋਜਨਾ ਲਾਗੂ ਹੋਣ ਨਾਲ ਧਾਰਮਿਕ ਹਿੰਸਾ ਨਾਲ ਪ੍ਰਭਾਵਿਤ ਖੇਤਰ 'ਚ ਖ਼ੂਨੀ ਜੁਰਮਾਂ ਦੀ ਰੋਕਥਾਮ ਨੂੰ ਬਲ ਮਿਲੇਗਾ ਅਤੇ ਸੰਪਰਦਾਇਕ ਤਣਾਅ ਅਤੇ ਹਿੰਸਕ ਘਟਨਾਵਾਂ ਰੁਕਣਗੀਆਂ | ਮੀਟਿੰਗ 'ਚ ਭਾਗੀਦਾਰੀ ਰਾਜਾਂ, ਸੰਯੁਕਤ ਰਾਸ਼ਟਰ, ਫੀਜ਼ ਪਲੈਨ ਆਫ਼ ਐਕਸ਼ਨ ਅਤੇ ਸਬੰਧਿਤ ਖੇਤਰੀ ਕਾਰਵਾਈ ਯੋਜਨਾਵਾਂ ਸਮੇਤ ਕੌਮਾਂਤਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧ ਸ਼ਾਮਿਲ ਸਨ | ਇਕ ਵਿਸ਼ੇਸ਼ ਪੇਸ਼ਕਾਰੀ ਦੌਰਾਨ ਫੈਜ਼ਲ ਬਿਨ ਮੁਅੱਮਰ, ਸਕੱਤਰ-ਜਨਰਲ, (ਕੇ.ਏ.ਆਈ.ਸੀ.ਆਈ.ਆਈ.ਡੀ.) ਨੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ | ਇਸੇ ਦੌਰਾਨ ਸਾਇਕ-ਬਿਨ-ਬਯਾਯਹ ਰਾਸ਼ਟਰਪਤੀ, ਫੋਰਮ ਵੀ ਸ਼ਾਮਿਲ ਸਨ, ਨੇ ਮੁਸਲਿਮ ਸਮਾਜ 'ਚ ਅਮਨ ਨੂੰ ਉਤਸ਼ਾਹਿਤ ਕਰਨ ਲਈ ਬੀੜਾ ਚੁੱਕਣ ਦੀ ਗੱਲ ਕਹੀ | ਹਿੰਸਾ ਨੂੰ ਉਕਸਾਉਣ ਅਤੇ ਨਿਰੰਤਰ ਵਿਕਾਸ ਟੀਚਿਆਂ ਦੀ ਗੱਲਬਾਤ ਨੂੰ ਲਾਗੂ ਕਰਨ 'ਚ ਧਾਰਮਿਕ ਲੀਡਰਾਂ ਦੀ ਭੂਮਿਕਾ 'ਤੇ ਡਿਪਟੀ ਜਨਰਲ ਸਕੱਤਰ ਡਿਆਕੋਨੀਆ, ਵਰਲਡ ਕੌਾਸਲ ਆਫ਼ ਚਰਚਜ਼ ਦੇ ਇਜ਼ਾਬੈੱਲ ਪਰੀ ਨੇ ਚਾਨਣਾ ਪਾਉਂਦਿਆਂ ਜ਼ਰੂਰੀ ਕਦਮ ਉਠਾਏ ਜਾਣ ਦੀ ਗੱਲ ਕਹੀ | ਇਸ ਮੌਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ. ਐੱਸ. ਹੋਠੀ ਅਤੇ ਕੋਆਰਡੀਨੇਟਰ ਡਾ. ਪਿ੍ਤਪਾਲ ਸਿੰਘ ਨੇ ਉਕਤ ਵਿਸ਼ੇ 'ਤੇ ਬੈਠਕ ਦੇ ਪ੍ਰਬੰਧਾਂ 'ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਆਰਚਬਿਸ਼ਪ ਬਰਨਾਰਡ ਨਾਟਾਹੋਰੀ, ਮਿਸ ਅਸ਼ੀ ਅਲ-ਅਦਾਵੀਆ, ਨੈਂਸੀ ਫਾਲਕਨ, ਕਲੈਲੋ, ਰੱਬੀ ਸੋਤੇਂਾਦਰਪ (ਟੀਬੀਸੀ), ਕਲੋਏ ਬੁਏਅਰ, ਗੁਰੂ ਸੁਏਟਨਡਰੋਪ, ਅਹਿਮਦ ਇਲਾਬਾਦੀ, ਮਾਣਨੀਯ ਬੌਨੀ ਈਵਨ ਹਿੱਲਸ, ਪੂਜਿਆ ਸਾਧਵੀ ਭਾਗਵਤੀ, ਅਮੀਨਾ ਜੰਮੂ ਮੁਹੰਮਦ (ਟੀਬੀਸੀ), ਅਜ਼ਾਜ਼ਾ ਕਰਮ, ਰੱਬੀ ਬੁਰਟਨ ਵਿਜ਼ੋਟਾਕੀ, ਮੁਹੰਮਦ ਅਬੂ ਨਿਮਰ ਅਤੇ ਇਕਤਿਦਾਰ ਚੀਮਾ ਆਦਿ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਭਾਰਤੀ ਸ਼ਖਸ਼ੀਅਤਾਂ ਵੱਲੋਂ ਕਲਦੀਏਰੋ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ 'ਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਬੀਤੇ ਦਿਨ ਕਲਦੀਏਰੋ ਸ਼ਹਿਰ ਦੇ ਨਵੇਂ ਮੇਅਰ ਮਰਕੇਲੋ ਲੋਵਾਤੋ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਮੇਅਰ ਨੂੰ ਇਟਲੀ 'ਚ ਭਾਰਤੀਆਂ ਦੁਆਰਾ ...

ਪੂਰੀ ਖ਼ਬਰ »

ਸਿੱਖਾਂ ਸਮੇਤ ਹਰੇਕ ਧਰਮ ਤੇ ਸੱਭਿਆਚਾਰ ਦੀ ਆਜ਼ਾਦੀ ਲਈ ਹਮਾਇਤ-ਗ੍ਰੀਨ ਪਾਰਟੀ

ਬਿ੍ਸਬੇਨ, 16 ਜੁਲਾਈ (ਮਹਿੰਦਰਪਾਲ ਸਿੰਘ ਕਾਹਲੋਂ)-ਬੀਤੇ ਦਿਨੀਂ ਬਿ੍ਸਬੇਨ 'ਚ ਹੋਏ ਟਰਬਨ ਫਾਰ ਆਸਟ੍ਰੇਲੀਆ ਲਈ ਅਮਰ ਸਿੰਘ ਦੀ ਅਗਵਾਈ ਵਿਚ ਜੋ ਕੈਂਪ ਲੱਗਾ, ਉਸ ਵਿਚ ਗ੍ਰੀਨ ਪਾਰਟੀ ਕੁਈਨਜ਼ਲੈਂਡ ਦੇ ਕਨਵੀਨਰ ਸਾਬਕਾ ਸੈਨੇਟਰ ਐਾਡਰਿਊ ਬਾਰਟਨੈਡ, ਸਥਾਨਕ ਪੰਜਾਬੀ ...

ਪੂਰੀ ਖ਼ਬਰ »

ਸਿੱਖ ਚੇਤਨਾ ਕਾਨਫਰੰਸ 'ਚ ਲੋਕਾਂ ਨੇ ਉਤਸ਼ਾਹ ਨਾਲ ਸੁਣੇ ਵਿਦਵਾਨਾਂ ਦੇ ਭਾਸ਼ਣ

ਸਿਆਟਲ, 16 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸਤਿਕਾਰ ਤੇ ਖਾਲਸਾਈ ਵਿਲੱਖਣਤਾ ਤੇ ਸ਼ਾਨ ਨੂੰ ਸਮਰਪਿਤ ਦੋ ਦਿਨਾ ਸਿੱਖ ਚੇਤਨਾ ਕਾਨਫਰੰਸ ਦੇ ਪਹਿਲੇ ਦਿਨ ਦੂਰ-ਦੂਰ ਤੋਂ ਬੁੱਧੀਜੀਵੀ, ਵਿਦਵਾਨ ਤੇ ਸਰੋਤੇ ਪਹੁੰਚੇ, ਜਿਥੇ ...

ਪੂਰੀ ਖ਼ਬਰ »

ਨਰਮ ਧਾਤ ਜਾਂ ਪਲਾਸਟਿਕ ਨੁਮਾ ਕਿਰਪਾਨਾਂ ਦਾ ਅਮਲ ਸਿੱਖ ਸਿਧਾਂਤਾਂ ਦੇ ਉਲਟ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ ਅਤੇ ਅੰਮਿ੍ਤਧਾਰੀ ਗੁਰਸਿੱਖਾਂ ਨੂੰ 24 ਘੰਟੇ ਹਮੇਸ਼ਾ ਅੰਗ ਸੰਗ ਰੱਖਣ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਕਮ ਹੈ | ਪਰ ਇਟਲੀ ਵਰਗੇ ਕੁਝ ਦੇਸ਼ਾਂ ਵਿੱਚ ਜਿੱਥੇ ਸਮੇਂ ...

ਪੂਰੀ ਖ਼ਬਰ »

ਸਕਾਟਲੈਂਡ ਦੇ ਖੂਬਸੂਰਤ ਓਲਵਾ ਟਾਪੂ 'ਤੇ ਵਿਕਰੀ ਸ਼ੁਰੂ

ਲੈਸਟਰ, 16 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਕਾਟਲੈਂਡ ਦੇ ਦੀਪ ਸਮੂਹ 'ਚ ਦੂਜਾ ਸਭ ਤੋਂ ਵੱਡਾ ਟਾਪੂ ਓਲਵਾ ਹੁਣ ਵਿੱਕਰੀ ਦੇ ਲਈ ਤਿਆਰ ਹੈ | 4,580 ਏਕੜ 'ਚ ਫੈਲੇ ਇਸ ਟਾਪੂ 'ਤੇ 123 ਵੱਖ-ਵੱਖ ਨਸਲਾਂ ਦੇ ਪੰਛੀ ਰਹਿੰਦੇ ਹਨ | ਇਸ ਟਾਪੂ ਦੇ ਆਲੇ-ਦੁਆਲੇ ਸਿਰਫ ਕੁਦਰਤੀ ਸੁੰਦਰਤਾ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX