ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਬੀਤੇ ਦਿਨੀਂ ਪੰਜ ਤਾਰਾ ਹੋਟਲ ਲੀ-ਮੈਰੀਡੀਅਨ ਵਿਖੇ ਦਿੱਲੀ ਦੇ ਸਿੱਖਾਂ ਦਾ ਇਕੱਠ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ | ਫਰਵਰੀ 2017 ਦੀਆਂ ਦਿੱਲੀ ...
ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪਿ੍ੰਸੀਪਲ ਡਾ: ਐਸ.ਐਸ. ਮਿਨਹਾਸ ਦੀ ਸਰਪ੍ਰਸਤੀ ਹੇਠ ਸਕੂਲੀ ਬੱਚਿਆਂ ਦੇ ਲੀਓ ਤੇ ਲਾਇਨ ਕਲੱਬ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਤੇ ਕੁਦਰਤੀ ਵਾਤਾਵਰਣ ਤੇ ...
ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਸੋਕੇ ਦੀ ਮਾਰ ਝੱਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਮਾਰਚ-ਅਪ੍ਰੈਲ ਮਹੀਨੇ ਦੌਰਾਨ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਵਿਚ ਆਪਣੇ ਖਾਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਦਾ ਧਿਆਨ ...
ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ ਪੁਰੀ ਹਲਕੇ ਤੋਂ ਮੈਂਬਰ ਮਨਮੋਹਨ ਸਿੰਘ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਇਤਿਹਾਸਕ ਗੁਰਦੁਆਰਾ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਸਮੇਤ ਹੋਰਨਾ ਗੁਰਧਾਮਾਂ ਦੇ ...
ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਪ੍ਰਸਿੱਧ ਕਾਰੋਬਾਰੀ ਕੰਵਲਜੀਤ ਸਿੰਘ ਅਲਗ ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ | ਜ਼ਿਕਰਯੋਗ ਹੈ ਕਿ ਕਸ਼ਮੀਰੀ ਗੇਟ ਦੀ ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦਿੱਲੀ ਦੀ ਸਭ ਤੋਂ ਪੁਰਾਣੀ ਐਸੋਸੀਏਸ਼ਨ ...
ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਯੂਥ ਤਿ੍ਣਮੂਲ ਕਾਂਗਰਸ ਦੇ ਪ੍ਰਧਾਨ ਅਭਿਸ਼ੇਕ ਬੈਨਰਜੀ ਨੇ ਹਾਵੜਾ ਜ਼ਿਲ੍ਹੇ ਦੇ ਆਮਤਾ ਵਿਖੇ ਇਕ ਰੈਲੀ 'ਚ ਭਾਜਪਾ ਆਗੂ ਦਿਲੀਪ ਘੋਸ਼ ਨੂੰ ਵੰਗਾਰਦਿਆਂ ਕਿਹਾ ਕਿ ਮੈਂ ਬਥੇਰੇ ਘੋਸ਼ ਦੇਖੇ ਹਨ, ਮਮਤਾ ਦੇ ਘਰ ਨੂੰ ਫੂਕਣ ...
ਪਿਹੋਵਾ, 16 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਤਾਲਿਬਾਨ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ | ਧਰਮ ਅਤੇ ਜਾਤ ਦੇ ਨਾਂਅ ਦੋ ਸਮਾਜ ਦੇ 'ਚ ਟਕਰਾਅ ਪੈਦਾ ਕਰਕੇ ਦੇਸ਼ ਨੂੰ ਤੋੜਕੇ ...
ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਮਹਾਰਾਜਾ ਅਗਰਸੈਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ 5ਵੀਂ ਕਲਾਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਜ਼ਿਲ੍ਹਾ ਪੱਧਰੀ ਤੀਰਅੰਦਾਜੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ | ਪ੍ਰਭਲੀਨ ਕੌਰ ਦੀ ਇਸ ਪ੍ਰਾਪਤੀ 'ਤੇ ...
ਰਤੀਆ, 16 ਜੁਲਾਈ (ਬੇਅੰਤ ਮੰਡੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਮਾਨਸਾ ਵਣ-ਮਹਾਉਤਸਵ ਦਿਵਸ ਮਨਾਇਆ ਗਿਆ ਜਿਸ ਤਹਿਤ ਬੱਚਿਆਂ ਅਤੇ ਅਧਿਆਪਕਾਂ ਨੇ ਸਕੂਲ ਮੁਖੀ ਗਿਆਨਦੀਪ ਸਿੰਘ ਦੀ ਅਗਵਾਈ ਵਿਚ ਸਕੂਲ ਕੰਪਲੈਕਸ ਵਿਚ ਕਰੀਬ 300 ਛਾਂਅਦਾਰ ਅਤੇ ਸਜਾਵਟੀ ...
ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਫਾਇਰ ਅਕਾਦਮੀ ਸਿਰਸਾ ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਔਢਾਂ ਵਿਚ ਅੱਗ ਬਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨ ਲਈ ਇਕ ਵਰਕਸ਼ਾਪ ਲਾਈ ਗਈ | ਜਿਸ ਵਿਚ ਸਕੂਲ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਭ ਤੋਂ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵੱਲੋਂ ਏ.ਡੀ.ਆਰ. ਸੈਂਟਰ ਅਤੇ ਪੁਲਿਸ ਲਾਈਨ 2 ਵਿਸ਼ੇਸ਼ ਸਾਖ਼ਰਤਾ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦਾ ਉਦਘਾਟਨ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ਅਤੇ ਸੀ.ਜੇ.ਐਮ. ਨੇਹਾ ...
ਕਰਨਾਲ, 16 ਜੁਲਾਈ (ਪੱਤਰ ਪ੍ਰੇਰਕ)-ਨੈਸ਼ਨਲ ਇੰਟੇਗ੍ਰੇਟੇਡ ਫੋਰਮ ਆਫ਼ ਆਰਟੀਸਟਸ ਐਾਡ ਐਕਟੀਵਿਸਟਸ ਵੱਲੋਂ ਆਇਰਲੈਂਡ ਦੇ ਉੱਘੇ ਵਪਾਰੀ ਅਤੇ ਇੰਗਲੈਂਡ ਦੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਲਾਰਡ ਦਿਲਜੀਤ ਰਾਣਾ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਹਾਰਮਨੀ 2017 'ਚ ਆਉਣ ਦਾ ...
ਸਿਰਸਾ, 16 ਜੁਲਾਈ (ਭੂਪਿੰਦਰ ਪੰਨੀਵਾਲੀਆ)-ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੀ 5 ਸੁਪਰਹਿਟ ਫ਼ਿਲਮਾਂ ਦੇਣ ਵਾਲੇ ਡਾ. ਐਮ.ਐਸ.ਜੀ. ਨੇ ਆਪਣੀ ਫ਼ਿਲਮ ਜੱਟੂ ਇੰਜੀਨਿਅਰ ਤੋਂ ਮਿਲੇ ਮਿਹਨਤਾਨੇ 'ਚੋਂ 25 ਲੱਖ ਰੁਪਏ ਦਾ ਚੈੱਕ ਸਿਰਸਾ 'ਚ ਬਣਨ ਵਾਲੇ ਬੋਨ ਬੈਂਕ (ਹੱਡੀ ਬੈਂਕ) ਲਈ ...
ਯਮੁਨਾਨਗਰ/ਜਗਾਧਰੀ, 16 ਜੁਲਾਈ (ਜੀ. ਐਸ. ਨਿਮਰ, ਜਗਜੀਤ ਸਿੰਘ)- ਡੀ.ਏ.ਵੀ. ਗਰਲਜ਼ ਕਾਲਜ 'ਚ ਕਾਲਜ ਦੀ ਕਾਰਜਵਾਹਕ ਪਿੰ੍ਰਸੀਪਲ ਡਾ. ਵਿਭਾ ਗੁਪਤਾ ਨੇ ਫਰੈਸ਼ਰਜ਼ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਮੰਤਰ ਨਾਲ ਹੋਈ | ਉਨ੍ਹਾਂ ਨੇ ...
ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਯੂਥ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਵੱਲੋਂ ਫੋਟੋ ਵੋਟਰ ਕਾਰਡ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ 'ਰਾਈਟਰਸ ਅਭਿਆਨ' ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਜਯੋਤੀ ਬਾਸੂ ਦੇ ਹੁਕਮ 'ਤੇ ਪੁਲਿਸ ਨੇ ਗੋਲੀਆਂ ...
ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਸੰਧਰਸਾਧਾਂ ਵਿਚ 31 ਜੁਲਾਈ ਨੂੰ ਸੂਬਾਈ ਪੱਧਰੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ | ਇਸ ਮੌਕੇ ਹੋਣ ਵਾਲੇ ਸਮਾਗਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ...
ਨਰਾਇਣਗੜ੍ਹ, 16 ਜੁਲਾਈ (ਪੀ. ਸਿੰਘ)- ਨਰਾਇਣਗੜ੍ਹ-ਟੋਕਾ ਸਾਹਿਬ ਜਾਂਦੇ ਸਮੇਂ ਰਸਤੇ ਵਿਚ ਸੜਕ ਦੀ ਹਾਲਤ ਤਰਸਯੋਗ ਹੋਣ ਦੇ ਚੱਲਦਿਆਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਇਹ ਹਨ ਕਿ ਪਿੰਡ ਕੁੱਲੜਪੁਰ ਤੋਂ ਲਗਪਗ ਇਕ ...
ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਸੈਂਸਰ ਬੋਰਡ ਦੇ ਵਿਰੋਧ ਨੂੰ ਅਣਗੌਲਿਆ ਕਰਦਿਆਂ ਨੋਬਲ ਐਵਾਰਡ ਜੇਤੂ ਅਮਰਤਿਆ ਸੇਨ 'ਤੇ ਬਣਾਈ ਡਾਕੂਮੈਂਟਰੀ 'ਦ ਆਰਗੂਮੈਂਟਿਵ ਇੰਡੀਅਨ' ਦਾ ਟ੍ਰੇਲਰ ਫਿਲਮਕਾਰ ਸੁਮਨ ਘੋਸ਼ ਨੇ ਯੂ ਟਿਉਬ 'ਤੇ ਜਾਰੀ ਕਰ ਦਿਤਾ ਤੇ ਆਪਣੇ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਥਾਨੇਸਰ ਵੱਲੋਂ 32ਵਾਂ ਸ੍ਰੀ ਖਾਟੂ ਸ਼ਿਆਮ ਕੀਰਤਨ ਹਨੁਮਾਨ ਮੰਦਿਰ ਮਾਰਕੀਟ ਥਾਨੇਸਰ 'ਚ ਕਰਵਾਇਆ ਗਿਆ | ਖਜਾਨਚੀ ਵਿਨੀਤ ਰਾਜਪਾਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਵੱਡੀ ਗਿਣਤੀ ...
ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ ਵਿਚ ਵਣ ਮਹਾਉਤਸਵ ਤਹਿਤ 201 ਫਲਦਾਰ ਬੂਟੇ ਲਗਾਏ ਗਏ | ਸਰਪੰਚ ਤੇ ਹੋਰਨਾਂ ਨੇ ਅਮਰੂਦ ਅਤੇ ਪਪੀਤੇ ਦੇ ਬੂਟੇ ਲਾ ਕੇ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਪ੍ਰੇਰਨਾ ਸਮਿਤੀ ਵੱਲੋਂ ਹਰਿਆਣਾ ਵੱਲੋਂ 135ਵੀਂ ਸਾਈਕਲ ਰੈਲੀ ਤੇ ਬੂਟੇ ਲਗਾਏ ਗਏ | ਸਮਿਤੀ ਦੇ ਕਨਵੀਨਰ ਡਾ: ਅਸ਼ੋਕ ਕੁਮਾਰ ਵਰਮਾ ਦੀ ਅਗਵਾਈ 'ਚ ਪਿੰਡ-ਪਿੰਡ ਅਤੇ ਸ਼ਹਿਰ ਦੇ ਹਰ ਕੋਨੇ 'ਚ ਜਾ ਕੇ ਨਾ ਕੇਵਲ ਬੂਟੇ ਲਗਾਏ ਜਾ ...
ਗੂਹਲਾ ਚੀਕਾ, 16 ਜੁਲਾਈ (ਓ. ਪੀ. ਸੈਣੀ)- ਇਥੇ ਗੂਹਲਾ, ਚੀਕਾ, ਕੈਥਲ, ਪਿਹੋਵਾ ਅਤੇ ਕੁਰੂਕਸ਼ੇਤਰ ਦੇ ਆਬਾਦਕਾਰ ਪਟੇਦਾਰ ਕਿਸਾਨਾਂ ਦੀ ਇਕ ਮੀਟਿੰਗ ਅਗਰਵਾਲ ਧਰਮਸ਼ਾਲਾ ਚੀਕਾ ਦੇ ਵਿਹੜੇ 'ਚ ਹੋਈ, ਜਿਸ ਦੀ ਪ੍ਰਧਾਨਗੀ ਪਿਹੋਵਾ-ਗੂਹਲਾ ਆਬਾਦਕਾਰ ਪਟੇਦਾਰ ਜੁਆਇੰਟ ਐਕਸ਼ਨ ...
ਯਮੁਨਾਨਗਰ/ਜਗਾਧਰੀ, 16 ਜੁਲਾਈ (ਜੀ. ਐਸ. ਨਿਮਰ, ਜਗਜੀਤ ਸਿੰਘ)- ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਦਾਮਲਾ ਵੱਲੋਂ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੇ ਖੇਤੀ ਅਧਿਕਾਰੀਆਂ ਲਈ ਏਕੀਕ੍ਰਿਤ ਨਾਸ਼ੀਜੀਵੀ ਪ੍ਰਬੰਧਨ ਵਿਸ਼ੇ 'ਤੇ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਕਰਨ ਪਾਰਕ 'ਚ ਗ੍ਰਾਮੀਣ ਚੌਕੀਦਾਰ ਸਭਾ ਦੀ ਜਨਰਲ ਬਾਡੀ ਦੀ ਬੈਠਕ ਪ੍ਰਧਾਨ ਪਰਵਾਰਾ ਰਾਮ ਦੀ ਪ੍ਰਧਾਨਗੀ 'ਚ ਹੋਈ, ਜਿਸ ਦਾ ਸੰਚਾਲਨ ਕਲੀਰਾਮ ਨੇ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪਰਵਾਰਾ ਰਾਮ ਅਤੇ ਸੀਟੂ ਦੇ ਮੀਤ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਉਸ਼ਾ ਰਾਜਪਾਲ ਨੇ ਕਿਹਾ ਕਿ ਸੂਬਾਈ ਸਰਕਾਰ ਨੇ ਕੁਰੂਕਸ਼ੇਤਰ 'ਚ ਲੜਕਿਆਂ ਤੇ ਲੜਕੀਆਂ ਦੀਆਂ ਵੱਖ-ਵੱਖ ਖੇਡਾਂ ਲਈ ਖੇਡ ਨਰਸਰੀ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ | ...
ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਰੈਸਟੋਰੈਂਟ ਤੇ ਹੋਰਨਾ ਦੁਕਾਨਾਂ ਦੇ ਲਾਈਸੈਂਸ ਦੇ ਨਵੀਨੀਕਰਣ ਕਰਨ ਦੇ ਬਜਾਏ ਜੁਰਮਾਨਾ ਵਸੂਲਿਆ ਜਾ ਰਿਹਾ ਹੈ | ਦਰਅਸਲ ਜਦ ਕੋਈ ਲਾਈਸੈਂਸ ਦੇ ਨਵੀਨੀਕਰਣ ਵਾਸਤੇ ਦਫ਼ਤਰ ਆਉਂਦਾ ਹੈ ਤਾਂ ...
ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਗੋਰਖਾ ਜਨਮੁਕਤੀ ਮੋਰਚਾ ਦੇ ਪ੍ਰਧਾਨ ਬਿਮਲ ਗੁਰੂੰਗ ਦਾ ਕਹਿਣਾ ਹੈ ਕਿ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਹੁਣ ਤੱਕ ਟ੍ਰੇਲਰ ਦਿਖਾਇਆ ਗਿਆ ਹੈ ਤੇ ਅਸਲੀ ਜੰਗ ਤਾਂ ਹੁਣ ਸੁਰੂ ਹੋਵੇਗੀ | ਇਥੇ ਇਹ ਜ਼ਿਕਰਯੋਗ ਹੈ ਕਿ ...
ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ) ਸਾਉਣ ਦੀ ਸ਼ੁਰੂਆਤ ਦੇ ਨਾਲ ਹੀ ਇੱਥੋਂ ਦੇ ਮਾਰਕੰਡੇਸ਼ਵਰ ਮੰਦਿਰ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ | ਦੂਰਨੇੜਿਓਾ ਪੁੱਜੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਮਾਰਕੰਡੇਸ਼ਵਰ ਮੰਦਿਰ 'ਚ ਮੱਥਾ ਟੇਕ ਕੇ ਪੂਜਾ ਕੀਤੀ ...
ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ) ਯਮੁਨਾਨਗਰ 'ਚ ਹੋਣ ਵਾਲੇ ਕਿਸਾਨ ਮਹਾਂ ਪੰਚਾਇਤ ਲਈ ਕਾਂਗਰਸ ਵਰਕਰਾਂ ਦਾ ਵੱਡਾ ਕਾਫ਼ਲਾ ਸਾਬਕਾ ਵਿਧਾਇਕ ਅਨਿਲ ਧੰਤੌੜੀ ਦੀ ਅਗਵਾਈ 'ਚ ਰਵਾਨਾ ਹੋਇਆ | ਵੱਡੀ ਗਿਣਤੀ 'ਚ ਕਾਂਗਰਸ ਵਰਕਰਾਂ ਨੇ ਸਾਬਕਾ ਵਿਧਾਇਕ ਧੰਤੌੜੀ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ) ਨੀਲਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਜਿਸ ਤਰ੍ਹ੍ਹਾਂ ਸਾਉਣ ਦੇ ਮਹੀਨੇ ਦੀ ਬਾਰਿਸ਼ ਨਾਲ ਵਨਸਪਤੀ ਹਰੀਭਰੀ ਹੋਣ ਨਾਲ ਚਾਰੋਂ ਪਾਸੇ ਹਰਿਆਲੀ ਛਾਅ ਜਾਂਦੀ ਹੈ, ਉਸੇ ਤਰ੍ਹਾਂ ...
ਪਾਉਂਟਾ ਸਾਹਿਬ, 16 ਜੁਲਾਈ (ਹਰਬਖ਼ਸ਼ ਸਿੰਘ)- ਉਪਭੋਗਤਾ ਫਾਰਮ ਸਮਿਤੀ ਪਾਉਂਟਾ ਸਾਹਿਬ ਦੀ ਇਕੱਤਰਤਾ ਪ੍ਰਧਾਨ ਮਹਿੰਦਰ ਸਿੰਘ ਕੈਂਥ ਪ੍ਰਦਾਨ ਦੀ ਅਗਵਾਈ 'ਚ ਹੋਈ ਜਿਸ ਵਿਚ ਸਕੱਤਰ ਐਮ.ਐੱਸ. ਭਟਨਾਗਰ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ...
ਨਰਾਇਣਗੜ੍ਹ, 16 ਜੁਲਾਈ (ਪੀ. ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੂਚਨਾ ਕਮਿਸ਼ਨਰ ਹਰਿਆਣਾ ਅਸ਼ੋਕ ਮਹਿਤਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਵਰਕਰਾਂ ਦਾ ਜਥਾ ਜਗਾਧਰੀ ਵਿਚ ਹੋਏ ਕਿਸਾਨ, ਮਜਦੂਰ ਮਹਾਪੰਚਾਇਤ ਲਈ ਰਵਾਨਾ ਹੋਇਆ | ਅਸ਼ੋਕ ਮਹਿਤਾ ਨੇ ਇਸ ...
ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ) ਬੱਸ ਸਟੈਂਡ ਕਰਮਚਾਰੀਆਂ ਵੱਲੋਂ ਭੰਡਾਰਾ ਲਗਾਇਆ ਗਿਆ | ਅੱਡਾ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਹਰ ਸਾਉਣ ਮਹੀਨੇ 'ਚ ਕਰਮਚਾਰੀਆਂ ਵੱਲੋਂ ਭੰਡਾਰਾ ਲਗਾਇਆ ਜਾਂਦਾ ਹੈ ਤੇ ਸੰਸਾਰ ਸ਼ਾਂਤੀ ਲਈ ਪੂਜਾ ਕੀਤੀ ਜਾਂਦੀ ...
ਪਿਹੋਵਾ, 16 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਪਿੰਡ ਗੁਮਥਲਾ ਗੜੂ ਦੇ ਨੇੜੇ ਖੇੜੀ ਸ਼ੀਸ਼ਗਰਾਂ ਦੇ ਨੇੜਿਓਾ ਲੰਘ ਰਹੀ ਜੋਤੀਸਰਗੁਮਥਲਾ ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੂਬ ਗਈ | ਨਹਿਰ ਟੁੱਟਣ ਦਾ ਪਤਾ ਚਲਦੇ ਹੀ ਕਿਸਾਨਾਂ ਵਿਚ ਪ੍ਰੇਸ਼ਾਨੀ ...
ਗੂਹਲਾ ਚੀਕਾ, 16 ਜੁਲਾਈ (ਓ.ਪੀ. ਸੈਣੀ) ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਦੇ ਕਲਾਕਾਰ 21 ਜੁਲਾਈ ਨੂੰ ਸ਼ਾਮ 7 ਵਜੇ ਦਾਣਾ ਮੰਡੀ ਚੀਕਾ ਦੇ ਸ਼ੈੱਡ ਥੱਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਲਾਈਟਸਾਈਟ ਐਾਡ ਸਾਉਂਡ ਸ਼ੋਅ ਪੇਸ਼ ਕਰਨਗੇ | ਹਰਿਆਣਾ ਗੋਲਡਨ ਜੁਬਲੀ ਸਾਲ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਮੀਰੀ ਪੀਰੀ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਕ ਹਸਪਤਾਲ ਵਿਖੇ ਰੀਡ ਦੀ ਹੱਡੀ ਦਾ ਜਾਂਚ ਕੈਂਪ ਲਾਇਆ ਗਿਆ, ਜਿਸ ਵਿਚ ਨਿਊਰੋ ਸਪਾਇਨ ਸਰਜਨ ਡਾ: ਰਾਕੇਸ਼ ਦੂਆ ਨੇ ਲਗਪਗ 60 ਮਰੀਚਾਂ ਦਾ ਚੈਕਅਪ ਕੀਤਾ ਗਿਆ ਤੇ ਇਲਾਜ ਦੇ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਕਰਨ ਪਰਿਆਵਰਨ ਸੁਰੱਖਿਆ ਸਮਿਤੀ ਵੱਲੋਂ ਵੈਲਫ਼ੇਅਰ ਐਸੋਸੀਏਸ਼ਨ ਸੈਕਟਰ-6 ਦੇ ਸਹਿਯੋਗ ਨਾਲ ਪਾਰਕ ਨੰਬਰ 4 ਸੈਕਟਰ 6 'ਚ ਬੂਟੇ ਲਗਾਏ ਗਏ | ਮੁੱਖ ਮਹਿਮਾਨ ਅਸ਼ੋਕ ਸੁਖੀਜਾ ਸਕੱਤਰ ਵਿਕਾਸ ਬੋੇਰਡ ਕੁਰੂਕਸ਼ੇਤਰ ਵੱਲੋਂ ਪਾਰਕ 'ਚ ...
ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡੇਟ ਮਾਨਿਕ ਚੌਧਰੀ ਅਤੇ ਮਿਤੇਸ਼ ਨੇ ਅੰਤਰ ਗਰੁੱਪ ਸ਼ੂਟਿੰਗ ਮੁਕਾਬਲੇ 'ਚ ਗੋਲਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਅੰਬਾਲਾ ਗਰੁੱਪ ਐਨ.ਸੀ.ਸੀ. ਨੂੰ ਪਹਿਲਾ ਸਥਾਨ ਦਿਲਵਾਉਣ 'ਚ ...
ਪਾਨੀਪਤ, 16 ਜੁਲਾਈ (ਅਜੀਤ ਬਿਊਰੋ)-ਇੰਨਰਵਹੀਲ ਕਲੱਬ ਮਿਡ ਟਾਊਨ ਵੱਲੋਂ ਡਾ. ਨਿਖਿਲ ਡੈਂਟਲ ਕਲੀਨਿਕ ਵੱਲੋਂ ਸਨੌਲੀ ਰੋਡ ਸਥਿਤ ਲੋਟਸ ਹਸਪਤਾਲ 'ਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ | ਜਿਸ 'ਚ ਦੰਦਾਂ ਅਤੇ ਅੱਖਾਂ ਦੀ ਜਾਂਚ ਦੇ ਨਾਲ-ਨਾਲ ਡੈਂਟਲ ਐਕਸਰੇ ਵੀ ਮੁਫ਼ਤ ਕੀਤੇ ਗਏ | ...
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਮਿਊਸੀਂਪਲ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਕਨਵੀਨਰ ਕੁਲਵੰਤ ਸਿੰਘ ਸੈਣੀ, ਕੁਲਦੀਪ ਕੁਮਾਰ ਪਠਾਨਕੋਟ, ਸਰਦਾਰੀ ਲਾਲ ਸ਼ਰਮਾ ਕਪੂਰਥਲਾ, ਪ੍ਰਕਾਸ਼ ਚੰਦ ਕੋਟਕਪੁਰਾ ਦੀ ਅਗਵਾਈ 'ਚ ਹੋਈ | ਇਸ ਮੌਕੇ ਨਗਰ ਨਿਗਮਾਂ ਅਤੇ ...
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਪੁਲਿਸ ਨੇ ਬੀਰੂ ਵਾਸੀ ਖਾਨਪੁਰ ਅਤੇ ਜਸਵੰਤ ਸਿੰਘ ਵਾਸੀ ਬਹਾਦਰਪੁਰ ਨੂੰ ਗਿ੍ਫ਼ਤਾਰ ...
ਹਾਜੀਪੁਰ, 16 ਜੁਲਾਈ (ਰਣਜੀਤ ਸਿੰਘ)- ਥਾਣਾਂ ਹਾਜੀਪੁਰ ਨੇ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਲੋਮੇਸ਼ ਸ਼ਰਮਾ ਐੱਸ.ਐੱਚ.ਓ ਥਾਨਾਂ ਹਾਜੀਪੁਰ ਨੇ ਦੱਸਿਆ ਕਿ ਏ.ਐੱਸ.ਆਈ ਗੁਰਦੇਵ ਸਿੰਘ ਤੇ ਹੈੱਡ ਕਾਂਸਟੇਬਲ ...
ਹੁਸ਼ਿਆਰਪੁਰ, 16 ਜੁਲਾਈ (ਹਰਪ੍ਰੀਤ ਕੌਰ)-ਮੰਤਰੀ ਮੰਡਲ ਦੁਆਰਾ ਲਏ ਗਏ ਫੈਸਲੇ ਨੂੰ ਅਮਲ ਵਿੱਚ ਲਿਆਉਂਦਿਆ ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਮੁਖ ਮੰਤਰੀ ਜਾਂ ਮੰਤਰੀਆਂ ਦੀ ਫੀਲਡ ਵਿੱਚ ਫ਼ੇਰੀ ਦੌਰਾਨ ...
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ, ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫ਼ਾਰ ਬਿ੍ਟਿਸ਼ ਕੋਲੰਬੀਆ ਤੇ ਡਾਇਰੈਕਟਰ ਕੌਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਅੱਜ ਦੇਰ ਰਾਤ ਮਹੱਲਾ ਭਗਤ ਨਗਰ 'ਚ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਕਰ ਤੇ ਆਬਕਾਰੀ ਵਿਭਾਗ ਅਤੇ ਸੀ. ਆਈ. ਏ. ਸਟਾਫ਼ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਦੇ ਘਰ 'ਤੇ ਰੇਡ ਮਾਰਿਆ ...
ਗੜ੍ਹਦੀਵਾਲਾ, 16 ਜੁਲਾਈ (ਚੱਗਰ)-ਪਿੰਡ ਪੰਡੋਰੀ ਮੱਲੀਆਂ ਦੇ ਵਿਦਿਆਰਥੀ ਦਲਜੀਤ ਸਿੰਘ ਪੁੱਤਰ ਹਰਜਾਪ ਸਿੰਘ ਨੇ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਪਾਸ ਕੀਤੀ | ਇਸ ਸਬੰਧੀ ਦਲਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਫਲਤਾ ਦੇ ਪਿੱਛੇ ਸਰਕਾਰੀ ...
ਹਾਜੀਪੁਰ, 16 ਜੁਲਾਈ (ਰਣਜੀਤ ਸਿੰਘ)-ਹਾਜੀਪੁਰ 'ਚ ਸਾਰਿਆਣਾ ਰੋਡ 'ਤੇ ਸਥਿਤ ਵਿਵੇਕਾ ਨੰਦ ਕਾਲੋਨੀ 'ਚ ਕਰੀਬ 200 ਘਰ ਹਨ ਪਰ ਇਸ ਕਾਲੋਨੀ ਵਿਚ ਰਹਿੰਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਅੱਜ ਵਿਵੇਕਾ ਕਾਲੋਨੀ ਨਿਵਾਸੀ ਪਾਰਸ ਬਹਿਲ ਤੇ ਉੱਘੇ ਸਮਾਜ ਸੇਵਕ ...
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਨਸ਼ਾ ਤਸਕਰੀ ਵਾਲੇ ਮਾਮਲੇ 'ਚ ਭਗੌੜੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ...
ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)-ਪਿੰਡ ਭਟੋਲੀਆਂ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਨੇ ਪੁੱਤਰ ਰਾਮ ਚਰਨ ਲਾਲ ਹਾਲ ਵਾਸੀ ਭਟੋਲੀਆਂ ਨੇ ਦੱਸਿਆ ਕਿ ਉਹ ਹਰਬੰਸ ...
ਨਸਰਾਲਾ, 16 ਜੁਲਾਈ (ਸਤਵੰਤ ਸਿੰਘ ਥਿਆੜਾ)-ਆਪਣੇ ਪਤੀ ਨਾਲ ਲੜ ਕੇ ਘਰਾੋ ਨਿਕਲੀ ਪਤਨੀ ਨੂੰ ਮੰਡਿਆਲਾਂ ਪੁਲਿਸ ਨੇ ਪਰਿਵਾਰ ਨਾਲ ਮਿਲਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਮੰਡਿਆਲਾਂ ਦੇ ਇੰਚਾਰਜ ਏ.ਐੱਸ.ਆਈ ਬਿਕਰਮ ਸਿੰਘ ਨੇ ਦੱਸਿਆ ਕਿ ਖਾਨਪੁਰ ਥਿਆੜਾ ...
ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਨੇ ਕੁੱਟਮਾਰ ਦੇ ਸਬੰਧ 'ਚ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਡੈਨੀਅਨ ਪੁੱਤਰ ਸ਼ਾਨ ਮਸੀਹ ਵਾਸੀ ਬਸੀ ਮੁੱਦਾ ਨੇ ਦੱਸਿਆ ਕਿ 7 ਜੁਲਾਈ 2017 ਨੂੰ ਕਰੀਬ 4:30 ਵਜੇ ਉਹ ਤੇ ਉਸ ਦਾ ...
ਦਸੂਹਾ, 16 ਜੁਲਾਈ (ਭੁੱਲਰ)-ਨਬਾਲਗ ਲੜਕੇ ਨਾਲ ਸ਼ੋਸ਼ਣ ਕਰਨ ਸੰਬੰਧੀ 2 ਦੋਸਤਾ ਵਿਰੱੁਧ ਦਸੂਹਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ | ਐੱਸ.ਐੱਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੋਹਿਣ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਉਸ ਦੀ ਉਮਰ ਸਾਢੇ ...
ਦਸੂਹਾ, 16 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੂੰ ਦਿੱਤੇ ਆਪਣੇ ਬਿਆਨਾ 'ਚ ਪ੍ਰਦੀਪ ਸਿੰਘ ਪੁੱਤਰ ਪਿ੍ਥੀਪਾਲ ਸਿੰਘ ਵਾਸੀ ਵਾਰਡ ਨੰ.8 ਦਸੂਹਾ ਸਮੇਤ ਉਸ ਦੀ ਤਾਈ ਜਸਵੰਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕਹਿਰਵਾਲੀ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਪਿੰਦਰ ਸਿੰਘ ਉਰਫ਼ ...
ਦਸੂਹਾ, 16 ਜੁਲਾਈ (ਭੁੱਲਰ)- ਬੀਤੀ ਰਾਤ ਚੋਰਾਂ ਨੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਬੈਟਰੀਆਂ, ਟਾਇਰ, ਐਲ.ਈ.ਡੀ. ਅਤੇ ਹੋਰ ਸਮਾਨ ਚੋਰੀ ਕਰ ਲਿਆ | ਡਾਇਰੈਕਟਰ ਇਕਬਾਲ ਸਿੰਘ ਚੀਮਾ, ਚੇਅਰਮੈਨ ਰਵਿੰਦਰਪਾਲ ਸਿੰਘ ਅਤੇ ਵਾਈਸ ਪਿ੍ੰਸੀਪਲ ...
ਕੋਟਫਤੂਹੀ, 16 ਜੁਲਾਈ (ਅਟਵਾਲ)-ਸਵੇਰੇ ਲਗਪਗ ਪੌਣੇ ਕੁ ਛੇ ਵਜੇ ਸਬਜ਼ੀ ਮੰਡੀ ਕੋਟਫ਼ਤੂਹੀ ਨੂੰ ਆਉਂਦੇ ਪ੍ਰਵਾਸੀ ਮਜ਼ਦੂਰ ਦੇ ਚਪੇੜਾਂ ਮਾਰ ਕੇ 3 ਨੌਜਵਾਨ ਵੱਲੋਂ ਉਸ ਦੀ ਜੇਬ 'ਚੋਂ 1500 ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ...
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਬੀ.ਐੱਸ.ਐਨ.ਐਲ. ਦੀ ਟੈਲੀਕਾਮ ਰੀਕਿਰੀਏਸ਼ਨ ਕਲੱਬ (ਟੀ.ਆਰ.ਸੀ.) ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਟੈਲੀਫ਼ੋਨ ਭਵਨ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਧਾਨ ਪ੍ਰਵੇਜ਼ ਅਖ਼ਤਰ ਪੀ.ਜੀ.ਐਮ. ਹੁਸ਼ਿਆਰਪੁਰ ਦੀ ਪ੍ਰਧਾਨਗੀ ...
ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ. ਐੱਸ. ਸੀ. ਛੇਵੇਂ ਸਮੈਸਟਰ ਦੇ ਨਤੀਜਿਆਂ ਵਿਚ ਐੱਸ. ਪੀ. ਐਨ. ਕਾਲਜ ਮੁਕੇਰੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿੰ੍ਰਸੀਪਲ ਸ਼੍ਰੀ ਸੁਨੀਲ ਜੈਨ ਨੇ ਦੱਸਿਆ ਕਿ ਇਸ ਨਤੀਜੇ ...
ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹਿਰਾਂ 'ਚ 50 ਮਾਈਕਰੋਨ ਤੋਂ ਜ਼ਿਆਦਾ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਪਾਬੰਦੀ ਦੇ ਮਾਮਲੇ ਵਿਚ ਸਨਅਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ ਕਿਉਂਕਿ ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)-ਭਾਰਤ ਤੇ ਪਾਕਿਸਤਾਨ ਦਰਮਿਆਨ ਦੋਸਤੀ, ਭਾਈਚਾਰੇ ਤੇ ਆਪਸੀ ਸਾਂਝਾਂ ਨੂੰ ਮੁੜ ਮਜ਼ਬੂਤ ਕਰਨ ਦਾ ਸੁਨੇਹਾ ਦੇਣ ਤੇ ਦੇਸ਼ ਦੀ ਵੰਡ ਵੇਲੇ ਸਰਹੱਦ ਦੇ ਆਰ-ਪਾਰ ਮਾਰੇ ਗਏ 10 ਲੱਖ ਦੇ ਕਰੀਬ ਬੇਕਸੂਰ ਪੰਜਾਬੀਆਂ ਦੀ ਯਾਦ ...
ਜਗਰਾਉਂ, 16 ਜੁਲਾਈ (ਜੋਗਿੰਦਰ ਸਿੰਘ)-ਪੰਜਾਬ 'ਚ ਖਾੜਕੂਵਾਦ ਦੌਰਾਨ ਘਰੋਂ ਗਏ ਬੇਕਸੂਰ ਨੌਜਵਾਨਾਂ ਦਾ ਅਣਸੁਲਝਿਆ ਮੁੱਦਾ ਯੂਨੀਵਰਸਲ ਹਿਊਮਨ ਰਾਈਟਸ ਵੱਲੋਂ ਉਠਾਉਂਦਿਆਂ ਨੌਜਵਾਨਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਦੀ ਨੀਤੀ ਅਧੀਨ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ...
ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹਿਰਾਂ 'ਚ 50 ਮਾਈਕਰੋਨ ਤੋਂ ਜ਼ਿਆਦਾ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਪਾਬੰਦੀ ਦੇ ਮਾਮਲੇ ਵਿਚ ਸਨਅਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ ਕਿਉਂਕਿ ...
ਜਲੰਧਰ, 16 ਜੁਲਾਈ (ਮੇਜਰ ਸਿੰਘ)- ਪੰਜਾਬ ਸਰਕਾਰ ਵੱਲਾੋ ਨਿਰਧਾਰਤ ਕੀਤੀ ਜਾ ਰਹੀ ਨਵੀਂ ਟਰਾਂਸਪੋਰਟ ਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਦੇ ਬੱਸ ਮਾਲਕਾਂ ਦੀ ਸੰਸਥਾ ਪੰਜਾਬ ਮੋਟਰ ਯੂਨੀਅਨ ਦੇ ਆਗੂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ...
ਲਾਹੌਰ, 16 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੱਕਰੀ ਚੋਰੀ ਕਰਨ ਦੇ ਦੋਸ਼ 'ਚ ਇਕ 14 ਸਾਲਾ ਲੜਕੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਸੂਤਰਾਂ ਨੇ ਦੱਸਿਆ ਕਿ ਮੁਹੰਮਦ ਆਮਿਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਚ ਸ਼ਰੀਫ ਸ਼ਹਿਰ 'ਚ ਬੱਕਰੀ ਚੋਰੀ ਦੇ ...
ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)- ਪ੍ਰੈੱਸ ਕਲੱਬ ਜੰਮੂ ਵਿਚ ਜੰਮੂ ਕਸ਼ਮੀਰ ਪਟਵਾਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਰਮਨ ਰਾਜ ਸ਼ਰਮਾ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਜੰਮੂ ਸੂਬੇ ਦੇ ਅੱਠ ਜ਼ਿਲ੍ਹਾ ਪ੍ਰਧਾਨਾਂ ਨੇ ਵੀ ਸ਼ਮੂਲੀਅਤ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਪਿੰਡ ਬਸੋਲੀ 'ਚ ਗ੍ਰਾਂਮ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਪਿੰਡ ਦੀ ਪ੍ਰਧਾਨ ਉਸ਼ਾ ਦੇਵੀ ਨੇ ਕੀਤੀ¢ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਬਸੋਲੀ ਪਿੰਡ ਦੀਆਂ ਤਿੰਨ ਬੇਟੀਆਂ ਨੂੰ 5100-5100 ਰਪਏ ਦੇ ਚੈੱਕ ਵੰਡੇ ਗਏ, ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਰੋਲੀ ਵਿੱਚ ਫੈਲੇ ਭਿ੍ਸ਼ਟਾਚਾਰ ਦੇ ਵਿਰੋਧ ਵਿੱਚ ਹਰੋਲੀ ਭਾਜਪਾ ਨੇਤਾ ਪ੍ਰੋ: ਰਾਮ ਕੁਮਾਰ ਨੇ ਵਿਕਾਸ ਮਾਡਲ ਦੀ ਪੋਲ ਖੋਲ੍ਹ ਮੁਹਿੰਮ ਦੇ ਤਹਿਤ ਕਾਂਗੜ ਵਿੱਚ ਬਣੇ ਜ਼ਿਲ੍ਹ੍ਹਾ ਸੈਰ ਸਪਾਟਾ ਸੂਚਨਾ ਕੇਂਦਰ 'ਤੇ ਧਰਨਾ ਦਿੱਤਾ ਅਤੇ ਕਿਹਾ ਕਿ ਇਸ ਸੈਰ ਕੇਂਦਰ ਨੂੰ ਦੋ ਸਾਲ ਪਹਿਲਾਂ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਸੀ ਪਰ ਉਸ ਦਿਨ ਦੇ ਬਾਅਦ ਤੋਂ ਹੀ ਇਸ 'ਤੇ ਜਿੰਦਰਾ ਲਾ ਦਿੱਤਾ ਗਿਆ ਅਤੇ ਇਸ ਇਮਾਰਤ ਨੂੰ ਵੀ ਸਿਰਫ ਠੇਕੇਦਾਰਾਂ ਨੂੰ ਲਾਭ ਦੇਣ ਲਈ ਹੀ ਬਣਾਇਆ ਗਿਆ ਸੀ | ਉਨ੍ਹਾਂ ਨੇ ਕਿਹਾ ਕਿ ਹਰੋਲੀ ਵਿਧਾਨ ਸਭਾ ਵਿੱਚ ਲਗਪਗ 100 ਕਰੋੜ ਤੋਂ ਘੋਟਾਲਾ ਹੋਇਆ ਹੈ ਅਤੇ ਇਸ ਇਮਾਰਤ ਨੂੰ ਫ਼ੀਤੇ ਕੱਟਣ ਦੇ ਬਾਅਦ ਬੰਦ ਕਰ ਦਿੱਤਾ ਗਿਆ | ਉਨ੍ਹਾਂ ਨੇ ਕਿਹਾ ਕਿ ਹਰੋਲੀ ਦੇ ਕਿਸਾਨਾਂ ਦੀ ਆਲੂ ਦੀ ਫਸਲ ਚੌਥੀ ਵਾਰ ਤਬਾਹ ਹੋ ਗਈ ਅਤੇ ਸੂਬਾ ਸਰਕਾਰ ਚੁੱਪ ਹੈ ਜੇਕਰ ਇਮਾਰਤ ਘੋਟਾਲੇ ਵਿੱਚ ਖਾਧਾ 100 ਕਰੋੜ ਕਿਸਾਨਾਂ 'ਤੇ ਖਰਚ ਕੀਤਾ ਹੁੰਦਾ ਤਾਂ ਹਰੋਲੀ ਦੇ ਸਾਰੇ ਕਿਸਾਨਾਂ ਦਾ ਕਰਜ ਮਾਫ ਹੋ ਜਾਣਾ ਸੀ | ਉਨ੍ਹਾਂ ਨੇ ਕਿਹਾ ਕਿ ਅਵਾਰਾ ਪਸ਼ੂ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਦੇ ਕਰ ਰਹੇ ਹਨ ਇਸ 100 ਕਰੋੜ ਤੋਂ ਹਰੋਲੀ ਦੇ ਕਿਸਾਨਾਂ ਦੇ ਇੱਕ ਇੱਕ ਖੇਤ ਨੂੰ ਵਾੜ੍ਹ ਕਰਕੇ ਅਵਾਰਾ ਪਸ਼ੂਆਂ ਦੇ ਉਜਾੜੇ ਤੋਂ ਬਚਾਇਆ ਜਾ ਸਕਦਾ ਸੀ ਜਾਂ ਫਿਰ ਇਸ ਅਵਾਰਾ ਪਸ਼ੂਆਂ ਲਈ ਹਰ ਪਿੰਡ ਵਿੱਚ ਇਮਾਰਤ ਬਣਾਈ ਜਾ ਸਕਦੀ ਸੀ | ਉਨ੍ਹਾਂ ਨੇ ਕਿਹਾ ਕਿ ਹਰੋਲੀ ਵਿੱਚ ਵਿਕਾਸ ਮਾਡਲ ਦੀ ਹਵਾ ਨਿਕਲ ਚੁੱਕੀ ਹੈ ਅਤੇ ਖੇਤਰ ਦੀ ਜਨਤਾ ਨੂੰ ਪਤਾ ਹੈ ਕਿ ਹਰੋਲੀ ਵਿੱਚ ਕੁਝ ਪਿੱਠੂਆਂ ਦਾ ਹੀ ਵਿਕਾਸ ਹੋਇਆ ਹੈ ਜਦੋਂ ਕਿ ਖੇਤਰ ਦੀ ਜਨਤਾ ਨੂੰ ਵਿਕਾਸ ਮਾਡਲ ਦੇ ਨਾਂਅ 'ਤੇ ਘੋਟਾਲੇ ਹੀ ਮਿਲੇ ਹਨ | ਪ੍ਰੋ: ਰਾਮ ਕੁਮਾਰ ਨੇ ਕਿਹਾ ਕਿ ਜਦੋਂ ਇਸ ਜ਼ਿਲ੍ਹਾ ਸੈਰ ਕੇਂਦਰ ਦਾ ਉਦਘਾਟਨ ਮੁੱਖ ਮੰਤਰੀ ਨੇ ਹਰੋਲੀ ਉਤਸਵ ਵਿੱਚ ਕੀਤਾ ਸੀ ਤਾਂ ਉਦਯੋਗ ਮੰਤਰੀ ਨੇ ਕਿਹਾ ਸੀ ਕਿ ਦੇਸ਼ ਵਿਦੇਸ਼ ਤੋਂ ਜਦੋਂ ਯਾਤਰੂ ਇੱਥੇ ਆਉਣਗੇ ਤਾਂ ਉਨ੍ਹਾਂ ਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਿਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇੱਥੇ ਯਾਤਰੂ ਤਾਂ ਆਏ ਨਹੀਂ ਇਸ ਲਈ ਬੱਕਰੀਆਂ ਨੂੰ ਬੰਨ੍ਹ ਕੇ ਉਨ੍ਹਾਂ ਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਿਲਾਇਆ ਗਿਆ | ਇਸ ਮੌਕੇ ਮੰਡਲ ਪ੍ਰਧਾਨ ਜਸਵਿੰਦਰ ਗੋਗਾ, ਅਰਜੁਨ ਸਿੰਘ, ਹੰਸ ਰਾਜ ਨਾਥ, ਸਤੀਸ਼ ਠਾਕੁਰ, ਕਰਨੈਲ ਸਿੰਘ ਪੰਪੀ, ਕੈਪਟਨ ਤੋਦਾ ਰਾਮ, ਸੱਤਿਆ ਰਾਣਾ, ਸੁਨੀਲ ਕੁਮਾਰ, ਪ੍ਰੀਤਮ ਚੰਦ, ਸਰੋਜ ਠਾਕੁਰ, ਤਿ੍ਪਤਾ ਦੇਵੀ, ਪਰਮਜੀਤ ਸਿੰਘ, ਕਮਲ ਸੈਣੀ, ਕਾਲ਼ਾ ਜੱਟ, ਯੋਗਰਾਜ ਜੱਗਾ, ਅਮਨ ਗੁਲੇਰੀਆ, ਰਾਜ ਕੁਮਾਰ ਸਮੇਤ ਸੈਂਕੜੇ ਭਾਜਪਾ ਸਮਰਥਕ ਮੌਜੂਦ ਸਨ |
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)-ਪਾਲਕਵਾਹ ਵਾਰਡ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੁਵਾ ਮੋਰਚੇ ਦੇ ਜ਼ਿਲੇ ਦੇ ਜਰਨਲ ਸਕੱਤਰ ਲਖਬੀਰ ਸਿੰਘ ਲੱਖੀ ਨੇ ਉਦਯੋਗ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਵਿਰੁੱਧ ਮੋਰਚਾ ਖੋਲਿ੍ਹਆ ਹੈ | ਲਖਬੀਰ ਲੱਖੀ ਨੇ ਦੁਲੇਹੜ ਦੀ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਰੋਲੀ ਵਿਧਾਨ ਸਭਾ ਖੇਤਰ ਦੇ ਤਹਿਤ ਵੱਖ-ਵੱਖ ਮਹਿਲਾ ਕਾਰਕੁੰਨਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਮਾਰਗ ਦਰਸ਼ਕ ਨੀਲਮ ਸੈਣੀ ਦੀ ਅਗਵਾਈ ਵਿੱਚ ਹਰੋਲੀ ਥਾਣੇ ਦਾ ਦੌਰਾ ਕੀਤਾ ਅਤੇ ਪੁਲਿਸ ਕਾਰਵਾਈ ਨੂੰ ਸਮਝਿਆ | ਨੀਲਮ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਸ਼ਨ 50 ਪਲੱਸ ਨੂੰ ਸਫ਼ਲ ਕਰਨ ਲਈ ਭਾਜਪਾ ਨੇ ਕਦਮਤਾਲ ਸ਼ੁਰੂ ਕਰ ਦਿੱਤੀ ਹੈ | ਇਸੇ ਤਹਿਤ ਅੱਜ ਬਹਡਾਲਾ ਦੇ ਅੰਬੇਡਕਰ ਭਵਨ ਭਾਜਪਾ ਪ੍ਰਦੇਸ਼ ਪ੍ਰਧਾਨ ਸਤਪਾਲ ਸਿੰਘ ਸੱਤੀ ਨੇ ਊਨਾ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਜ਼ਿਲ੍ਹੇ ਦੀ ਹਰੋਲੀ ਵਿਧਾਨ ਸਭਾ ਖੇਤਰ ਦੇ ਤਹਿਤ ਸਰਕਾਰ ਮਾਧਮਿਕ ਪਾਠਸ਼ਾਲਾ ਕਾਂਗੜ ਦੀ ਅਸ਼ੋਕਾ ਈਕੋ ਕਲੱਬ ਨੂੰ ਹਿਮਾਚਾਲ ਪ੍ਰਦੇਸ਼ ਵਾਤਾਵਰਨ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ¢ ਸ਼ਿਮਲਾ ਵਿਚ ਹੋਏ ਸੂਬਾ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਿਮਾਚਲ ਕਾਂਗਰਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੈਦਲ ਯਾਤਰਾ ਊਨਾ ਸਦਰ ਵਿਧਾਨ ਸਭਾ ਖੇਤਰ ਵਿਚ 18 ਜੁਲਾਈ ਨੂੰ ਬਨਗੜ੍ਹ ਪਿੰਡ ਤੋਂ ਸ਼ੁਰੂ ਕੀਤੀ ਜਾਵੇਗੀ¢ ਪੈਦਲ ਯਾਤਰਾ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਤਪਾਲ ...
ਧਰਮਗੜ੍ਹ, 16 ਜੁਲਾਈ (ਗੁਰਜੀਤ ਸਿੰਘ ਚਹਿਲ)- ਸਾਇੰਸ ਤੇ ਟੈਕਨਾਲੋਜੀ ਵਿਭਾਗ ਹਿਮਾਚਲ ਪ੍ਰਦੇਸ਼ ਵੱਲੋਂ ਵੱਖ-ਵੱਖ ਖੇਤਰਾਂ ਲਈ ਵਾਤਾਵਰਨ ਲੀਡਰਸ਼ਿਪ ਐਵਾਰਡ ਦਿੱਤੇ ਗਏ, ਜਿਸ ਵਿਚ ਵਾਤਾਵਰਨ ਨੂੰ ਬਚਾਉਣ ਲਈ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਨੂੰ ਹਿਮਾਚਲ ਪ੍ਰਦੇਸ਼ ...
ਊਨਾ, 16 ਜੁਲਾਈ (ਗੁਰਪ੍ਰੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ ਕੋਟਲਾ)-ਸੰਗਰਾਂਦ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ) ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ, ਗੁਰਦੁਆਰਾ ਬਾਬਾ ਤੇਗ ਸਿੰਘ ਮੁੱਖ ਬਾਜ਼ਾਰ, ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਸੰਯੁਕਤ ਕਾਨੂੰਨਗੋ ਪਟਵਾਰ ਸੰਘ ਦੀ ਮੀਟਿੰਗ ਦੀ ਪ੍ਰਧਾਨਗੀ ਸੰਘ ਦੇ ਪ੍ਰਧਾਨ ਰਵਿੰਦਰ ਸ਼ਰਮਾ ਨੇ ਕੀਤੀ ¢ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪਟਵਾਰੀਆਂ ਦੇ ਅਧਿਆਪਨ ਕਾਰਜਕਾਲ ਨੂੰ ਅਨੁਭਵ ਦੇ ਕਾਰਜਕਾਲ ਵਿਚ ਜੋੜਿਆ ਜਾਵੇ ¢ ...
ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਜੇਕਰ ਤੁਸੀਂ ਊਨਾ ਦੇ ਖੇਤਰੀ ਹਸਪਤਾਲ ਵਿੱਚ ਇਲਾਜ਼ ਕਰਵਾਉਣ ਆ ਰਹੇ ਹੋ ਤਾਂ ਤੁਸੀਂ ਕਿਸੇ ਵੱਡੇ ਨੇਤਾ ਦਾ ਫੋਨ ਪਹਿਲਾਂ ਤੋਂ ਹੀ ਕਰਵਾ ਦਿਓ ਨਹੀਂ ਤਾਂ ਤੁਹਾਨੂੰ ਇੱਥੋਂ ਮਾਯੂਸ ਹੋ ਕਰ ਵਾਪਸ ਜਾਣਾ ਪੈ ਸਕਦਾ ਹੈ | ਜੇਕਰ ...
ਮਾਜਰੀ, 16 ਜੁਲਾਈ (ਅ. ਬ.)-ਸਹਿਕਾਰਤਾ ਵਿਭਾਗ ਵੱਲੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਆਰੰਭੀ ਮੁਹਿੰਮ ਤਹਿਤ ਮਹਿਲਾ ਸਹਿਕਾਰੀ ਸਭਾ ਸਿਆਲਬਾ ਵੱਲੋਂ ਪਿੰਡ ਕਾਦੀਮਾਜਰਾ ਤੇ ਫਾਟਵਾਂ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਗਏ | ਇਸ ਸਬੰਧੀ ਸਭਾ ਦੇ ਸੈਕਟਰੀ ਜਸਵੀਰ ...
ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)-ਯੂਨੀਕ ਪਬਲਿਕ ਸਕੂਲ ਅੱਪਰ ਗਾਡੀਗੜ੍ਹ ਜੰਮੂ ਵਿਖੇ ਨੌਜਵਾਨ ਸਭਾ ਗਾਡੀਗੜ੍ਹ ਵੱਲੋਂ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 450 ਬੱਚਿਆਂ ਨੇ ਹਿੱਸਾ ਲਿਆ | ਪੇਪਰ ਦੀ ਵੰਡ ਤਿੰਨ ਹਿੱਸਿਆਂ ਵਿਚ ਕੀਤੀ ਗਈ | ਪਹਿਲੀ ਤੋਂ ...
ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)-ਗੋਬਿੰਦਪੁਰਾ ਚੱਠਾ ਕੁਲੀਆਂ ਜੰਮੂ ਵਿਖੇ ਸਿਕਲੀਗਰ ਸਮਾਜ ਦੇ ਨੌਜਵਾਨਾਂ ਨੇ ਭਾਰੀ ਗਿਣਤੀ ਵਿਚ ਯੂਨਾਈਟਡ ਡੈਮੋਕਰੇਟਿਕ ਪਾਰਟੀ ਚੇਅਰਮੈਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ | ਇਸ ਮੌਕੇ ਕੋਈ 200 ਦੇ ਕਰੀਬ ਜਿਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX