ਤਾਜਾ ਖ਼ਬਰਾਂ


ਦਿੱਲੀ ਪੁਲਿਸ ਵੱਲੋਂ 20 ਕਰੋੜ ਦੀ ਡਰੱਗਜ਼ ਬਰਾਮਦ
. . .  about 1 hour ago
ਨਵੀਂ ਦਿੱਲੀ, 18 ਅਗਸਤ - ਦਿੱਲੀ ਪੁਲਿਸ ਨੇ ਛਤਰਪੁਰ ਇਲਾਕੇ 'ਚ ਛਾਪੇਮਾਰੀ ਕਰ ਕੇ 20 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਕੀਤੀ ਹੈ।
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 50 ਰੁਪਏ ਦੇ ਨਵੇਂ ਨੋਟ
. . .  about 2 hours ago
ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਮੁਕੰਮਲ ਕਰਨ ਲਈ 15 ਕਰੋੜ ਰੁਪਏ ਕੀਤੇ ਪ੍ਰਵਾਨ
. . .  about 2 hours ago
ਚੰਡੀਗੜ੍ਹ ,18 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਕਰਤਾਰਪੁਰ ਵਿਖੇ ਸਥਿਤ ਜੰਗ-ਏ-ਆਜ਼ਾਦੀ ਦੇ ਦੂਜੇ ਪੜਾਅ ਨੂੰ ਮੁਕੰਮਲ ਕਰਨ ਲਈ 15 ਕਰੋੜ ਰੁਪਏ ਪ੍ਰਵਾਨ ਕੀਤੇ ...
ਪਿਸਤੌਲ ਸਾਫ਼ ਕਰਦਿਆ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
. . .  about 3 hours ago
ਖਾਲੜਾ, 18 ਅਗਸਤ (ਜੱਜਪਾਲ ਸਿੰਘ ਜੱਜ) - ਪਿੰਡ ਖਾਲੜਾ ਵਿਖੇ ਪਿਸਤੌਲ ਸਾਫ਼ ਕਰਦਿਆ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਪ੍ਰਵਾਸੀ ਭਾਰਤੀ ਦੇ ਘਰੋਂ 45 ਤੋਲੇ ਸੋਨੇ ਤੇ 60 ਹਜ਼ਾਰ ਦੀ ਲੁੱਟ
. . .  about 3 hours ago
ਦਸੂਹਾ, 18 ਅਗਸਤ (ਚੰਦਨ ਕੌਸ਼ਲ) - ਦਸੂਹਾ ਨੇੜੇ ਪਿੰਡ ਕੈਰੇ 'ਚ ਬੀਤੀ ਰਾਤ 2 ਲੁਟੇਰੇ ਦੋ ਔਰਤਾਂ ਤੇ ਇੱਕ 2 ਸਾਲਾਂ ਮਾਸੂਮ ਬੱਚੀ ਨੂੰ ਬੰਧਕ ਬਣਾ...
ਐੱਸ.ਜੀ.ਪੀ.ਸੀ ਵੱਲੋਂ ਬਹਾਦਰਗੜ੍ਹ ਵਿਖੇ ਸਿਵਲ ਸੇਵਾਵਾ ਕੋਚਿੰਗ ਕੇਂਦਰ ਖੋਲ੍ਹਣ ਦਾ ਫੈਸਲਾ
. . .  about 3 hours ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਕਾਰਜਕਾਰਨੀ ਕਮੇਟੀ ਨੇ ਅੱਜ ਇਕ ਸ਼ਲਾਘਾਯੋਗ...
ਪਿੰਡ ਭੜੀ ਦੀ ਔਰਤ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ
. . .  about 4 hours ago
ਭੜੀ (ਫ਼ਤਿਹਗੜ੍ਹ ਸਾਹਿਬ), 18 ਅਗਸਤ (ਭਰਪੂਰ ਸਿੰਘ ਹਵਾਰਾ) - ਇੱਥੋਂ ਦੀ ਇੱਕ ਔਰਤ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਪੀੜਿਤ ਔਰਤ ਮਨਜੀਤ ਕੌਰ ਦੇ...
ਗਿਆਨੀ ਹਰਪੀ੍ਤ ਸਿੰਘ ਤਖਤ ਸੀ੍ ਦਮਦਮਾ ਸਾਹਿਬ ਦੇ ਪੱਕੇ ਜਥੇਦਾਰ ਬਣੇ
. . .  about 4 hours ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ) - ਗੁਰਦੁਅਾਰਾ ਸੀ੍ ਭੱਠਾ ਸਾਹਿਬ ਵਿਖੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ...
ਦਿੱਲੀ ਹਵਾਈ ਅੱਡੇ ਤੋਂ 933 ਗ੍ਰਾਮ ਸੋਨੇ ਸਮੇਤ ਦੋ ਗ੍ਰਿਫ਼ਤਾਰ
. . .  about 4 hours ago
ਗਿਆਨੀ ਰਘਵੀਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਮਾਨਸਾ

ਈ. ਟੀ. ਟੀ. ਅਧਿਆਪਕ ਜਥੇਬੰਦੀ ਦੀ ਮਜ਼ਬੂਤੀ ਲਈ ਮੀਟਿੰਗ 'ਚ ਵਿਚਾਰਾਂ

ਬੁਢਲਾਡਾ, 16 ਜੁਲਾਈ (ਸਵਰਨ ਸਿੰਘ ਰਾਹੀ)-ਈ. ਟੀ. ਟੀ. ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਆਈ. ਟੀ. ਆਈ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ | ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਸੂਬਾਈ ...

ਪੂਰੀ ਖ਼ਬਰ »

ਡੇਢ ਕਿੱਲੋ ਭੁੱਕੀ ਅਤੇ 180 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਸਮੇਤ 3 ਦਬੋਚੇ

ਬਰੇਟਾ, 16 ਜੁਲਾਈÐ(ਜੀਵਨ ਸ਼ਰਮਾ)-ਸਥਾਨਕ ਪੁਲਿਸ ਵੱਲੋਂ ਡੇਢ ਕਿੱਲੋਗ੍ਰਾਮ ਭੁੱਕੀ ਅਤੇ 180 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਕਾਰਵਾਈ ਕੀਤੀ ਗਈ ਹੈ | ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਕੱੁਲਰੀਆਂ ਚੌਕੀ ਇੰਚਾਰਜ ਪ੍ਰਵੀਨ ...

ਪੂਰੀ ਖ਼ਬਰ »

ਮਾਨਸਾ ਦੇ ਇਕ ਹੋਰ ਗੁਰੂ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਟੇ ਪਾਏ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 16 ਜੁਲਾਈ-ਸਥਾਨਕ ਵਾਰਡ ਨੰ: 2 'ਚ ਬਿਜਲੀ ਗਰਿੱਡ ਦੇ ਪਿਛਲੇ ਪਾਸੇ ਖੋਖਰ ਰੋਡ 'ਤੇ ਸਥਿਤ ਇਕ ਹੋਰ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅੰਗ ਫਟੇ ਪਾਏ ਗਏ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ...

ਪੂਰੀ ਖ਼ਬਰ »

ਧਾਰਮਿਕ ਆਸਥਾ ਦੀ ਆੜ 'ਚ ਸਰਕਾਰੀ ਜ਼ਮੀਨ 'ਤੇ ਹੋ ਰਹੇ ਨੇ ਕਬਜ਼ੇ

ਭੀਖੀ, 16 ਜੁਲਾਈ (ਔਲਖ)-ਸਥਾਨਕ ਕਸਬੇ ਅੰਦਰ ਧਾਰਮਿਕ ਆਸਥਾ ਦੀ ਆੜ 'ਚ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ | ਕਸਬੇ ਦੇ ਕਾਲੀ ਮਾਤਾ ਮੰਦਰ ਦੇ ਪਿਛਲੇ ਪਾਸੇ ਟਰੈਕਟਰਾਂ ਨਾਲ ਭਰਤ ਪਾਕੇ ਨਗਰ ਪੰਚਾਇਤ ਦੀ ਜਗ੍ਹਾ ਤੇ ਕਬਜ਼ਾ ਕੀਤਾ ਜਾ ਰਿਹਾ ਹੈ | ਲਿਬਰੇਸ਼ਨ ਆਗੂ ...

ਪੂਰੀ ਖ਼ਬਰ »

ਕੱਟੇ ਹੋਏ ਪਲਾਟਾਂ 'ਤੇ ਬੇਘਰਿਆਂ ਨੂੰ ਮਕਾਨ ਬਣਾਉਣ ਦੀ ਖੁੱਲ੍ਹ ਹੋਵੇ-ਕਾ. ਸਮਾਉਂ

ਝੁਨੀਰ, 16 ਜੁਲਾਈ (ਵਸ਼ਿਸ਼ਟ)- ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡ ਭੰਮੇ ਖ਼ੁਰਦ ਵਿਖੇ ਗ਼ਰੀਬਾਂ ਲਈ 5-5 ਮਰਲੇ ਦੇ ਕੱਟੇ ਗਏ ਗਏ ਪਲਾਟਾਂ ਨੂੰ ਕਾਂਗਰਸ ਸਰਕਾਰ ਵੱਲੋਂ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਕਰ ਕੇ ਗ਼ਰੀਬ ਪਰਿਵਾਰਾਂ ਨੂੰ ਕੱਟੇ ਗਏ ਪਲਾਟਾਂ ...

ਪੂਰੀ ਖ਼ਬਰ »

ਜੇਲ੍ਹ ਭਰੋ ਅੰਦੋਲਨ ਸਬੰਧੀ ਇਕੱਤਰਤਾ ਕੀਤੀ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 26 ਜੁਲਾਈ ਨੂੰ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਬਣਾਉਣ ਲਈ ਪਿੰਡ ਦਲੇਲ ਸਿੰਘ ਵਾਲਾ ਵਿਖੇ ਇਕੱਤਰਤਾ ਤਹਿਸੀਲ ਸਕੱਤਰ ਕਾ.ਰੂਪ ਸਿੰਘ ਢਿੱਲੋਂ ਅਗਵਾਈ 'ਚ ਕੀਤੀ ਗਈ | ਉਨ੍ਹਾਂ ਕਿਸਾਨਾਂ, ...

ਪੂਰੀ ਖ਼ਬਰ »

ਫਾਰਮਾਸਿਸਟ ਐਸੋਸੀਏਸ਼ਨ ਮਾਨਸਾ ਦੀ ਚੋਣ ਹੋਈ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਚੋਣ ਸੂਬਾ ਨਿਗਰਾਨ ਬਲਦੇਵ ਸ਼ਰਮਾ ਅਤੇ ਜਗਦੀਪ ਵਿਰਕ ਦੀ ਦੇਖ-ਰੇਖ 'ਚ ਕੀਤੀ ਗਈ | ਸਰਬਸੰਮਤੀ ਨਾਲ ਪ੍ਰਧਾਨ ਸੁਭਾਸ਼ ਬਾਂਸਲ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਸਿੰਘ ਸੋਨੀ, ...

ਪੂਰੀ ਖ਼ਬਰ »

ਡੇਰਾ ਬਾਬਾ ਰੱਬ ਲੋਕ ਵਿਖੇ ਧਾਰਮਿਕ ਸਮਾਗਮ ਕਰਵਾਇਆ

ਭੀਖੀ, 16 ਜੁਲਾਈ (ਸਿੱਧੂ)-ਡੇਰਾ ਬਾਬਾ ਰੱਬ ਲੋਕ ਵਿਖੇ ਸਾਲਾਨਾ ਭੰਡਾਰੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਕਾਮਰੇਡ ਗੁਰਮੀਤ ਸਿੰਘ ਬਣੇ ਨਗਰ ਪੰਚਾਇਤ ਜੋਗਾ ਦੇ ਤੀਜੀ ਵਾਰ ਮੀਤ ਪ੍ਰਧਾਨ

ਜੋਗਾ, 16 ਜੁਲਾਈ (ਬਲਜੀਤ ਸਿੰਘ ਅਕਲੀਆ)-ਸਥਾਨਕ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਦੀ ਚੋਣ ਵਿਚ ਕਾਮਰੇਡ ਗੁਰਮੀਤ ਸਿੰਘ ਜੋਗਾ ਨੂੰ ਲਗਾਤਾਰ ਤੀਜੀ ਵਾਰ ਸਰਬ ਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਹੈ | ਲਤੀਫ਼ ਅਹਿਮਦ ਐਸ. ਡੀ. ਐਮ. ਮਾਨਸਾ ਅਤੇ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ...

ਪੂਰੀ ਖ਼ਬਰ »

ਅਕਲੀਆ ਸਕੂਲ ਦੇ 2 ਵਿਦਿਆਰਥੀਆਂ ਦੀ ਨਵੋਦਿਆ ਸਕੂਲ ਲਈ ਚੋਣ

ਜੋਗਾ, 16 ਜੁਲਾਈ (ਅਕਲੀਆ)-ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਦੇ 2 ਵਿਦਿਆਰਥੀਆਂ ਦੀ ਨਵੋਦਿਆ ਸਕੂਲ ਦੇ ਦਾਖ਼ਲੇ ਲਈ ਚੋਣ ਹੋਈ ਹੈ | ਮੁੱਖ-ਅਧਿਆਪਕਾ ਬਲਵੀਰ ਕੌਰ ਨੇ ਦੱਸਿਆ ਕਿ ਵਿਦਿਆਰਥੀ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਅਨਮੋਲ ਕੌਰ ਪੁੱਤਰੀ ਸੁਖਵਿੰਦਰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਅਕੈਡਮੀ ਉੱਭਾ 'ਚ ਪ੍ਰਦਰਸ਼ਨੀ ਲਗਾਈ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਵੇਸਟ ਮਟੀਰੀਅਲ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਤਿਆਰ ਕੀਤੀਆਂ ਗਈਆਂ | ਜਿਨ੍ਹਾਂ ਵਿਚ ਝੌਾਪੜੀਆਂ, ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਬੁਢਲਾਡਾ, 16 ਜੁਲਾਈ (ਸਵਰਨ ਸਿੰਘ ਰਾਹੀ)-ਨੇੜਲੇ ਪਿੰਡ ਦਰੀਆਪੁਰ ਕਲਾਂ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਮੱੁਖ ਗ੍ਰੰਥੀ ਭਾਈ ਸ਼ਿੰਗਾਰਾ ਸਿੰਘ ਫੱਤਾ ਮਾਲੋਕਾ ਨੇ ...

ਪੂਰੀ ਖ਼ਬਰ »

ਗਿੱਧਾ ਕੋਚ ਪਾਲ ਸਿੰਘ ਸਮਾਉਂ ਵਿਦਿਆਰਥੀਆਂ ਦੇ ਰੂ-ਬਰੂ ਹੋਏ

ਮਾਨਸਾ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜਿਵੇਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਕਰੋੜਾਂ ਦੀ ਬਣ ਗਈ ਹੈ, ਉਵੇਂ ਹੀ ਪੰਜਾਬੀ ਸੱਭਿਆਚਾਰ ਦੀਆਂ ਲੋਕ ਵੰਨਗੀਆਂ ਗਿੱਧਾ, ਭੰਗੜਾ, ਝੂਮਰ, ਸੰਮੀ ਤੇ ਲੁੱਡੀ ਵੀ ਆਪਣੀ ਵਿਲੱਖਣ ਪਹਿਚਾਣ ਬਣਾ ਕੇ ਅੰਤਰਰਾਸ਼ਟਰੀ ਪੱਧਰ ...

ਪੂਰੀ ਖ਼ਬਰ »

'ਦ ਰੈਨੇਸਾਂ ਸਕੂਲ ਮਾਨਸਾ' ਨੂੰ ਆਈ. ਸੀ. ਐਸ. ਈ. ਬੋਰਡ ਵੱਲੋਂ ਮਾਨਤਾ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਦ ਰੈਨੇਸਾਂ ਸਕੂਲ ਮਾਨਸਾ ਜ਼ਿਲ੍ਹੇ ਦਾ ਪਹਿਲਾ ਅਜਿਹਾ ਸਕੂਲ ਬਣ ਗਿਆ ਹੈ, ਜਿਸ ਨੂੰ ਆਈ. ਸੀ. ਐਸ. ਈ ਬੋਰਡ ਵੱਲੋਂ ਪੱਕੀ ਮਾਨਤਾ ਮਿਲੀ ਹੈ | ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਤੇ ਪਿ੍ੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ 2 ਘਰਾਂ 'ਚ ਚੋਰੀ

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਸਿਵਲ ਲਾਈਨ ਸਥਿਤ ਕੋਠੀ ਨੰਬਰ 16 ਕਮਾਡੈਂਟ ਹਿੰਮਤ ਸਿੰਘ ਦੇ ਘਰੋਂ ਅਣਪਛਾਤੇ ਵਿਅਕਤੀ ਵੱਲੋਂ ਘਰੇਲੂ ਸਮਾਨ ਚੋਰੀ ਹੋਣ ਦੀ ਖ਼ਬਰ ਹੈ | ਥਾਣਾ ਸਿਵਲ ਲਾਈਨ ਪੁਲਿਸ ਨੰੂ ਕੀਤੀ ਸ਼ਿਕਾਇਤ ਵਿਚ ਕਮਾਡੈਂਟ ਨੇ ਕੂਲਰ, ਫੋਲਡਿੰਗ ...

ਪੂਰੀ ਖ਼ਬਰ »

ਗੋਂਸਪੁਰਾ ਵਿਖੇ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਇਕ ਹੋਰ ਜਾਨ ਲਈ

ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਨੇੜਲੇ ਪਿੰਡ ਗੋਂਸਪੁਰਾ ਵਿਖੇ ਇਕ ਔਰਤ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗੋਂਸਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੈਂਪਾਂ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਬਾਣੀ ਤੇ ਗੁਰੂ ਘਰਾਂ ਨਾਲ ਜੋੜੀ ਰੱਖਣ ਲਈ ਪ੍ਰੇਰਿਆ ਜਾਵੇ- ਝੱਬਰ

ਜੋਗਾ, 16 ਜੁਲਾਈ (ਬਲਜੀਤ ਸਿੰਘ ਅਕਲੀਆ)-ਸ਼੍ਰੋਮਣੀ ਕਮੇਟੀ ਪ੍ਰਧਾਨ ਕਿ੍ਪਾਲ ਸਿੰਘ ਬਡੂੰਗਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਥਾਨਕ ਹਲਕੇ ਅੰਦਰ ਜੂਨ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਗੁਰੂ ਘਰਾਂ ਵਿਚ ਲਗਾਏ ਸਮਰ ਗੁਰਮਤਿ ਕੈਂਪਾਂ ਵਿਚ ਗੁਰਬਾਣੀ ਨਾਲ ਵੱਡੇ ਪੱਧਰ 'ਤੇ ...

ਪੂਰੀ ਖ਼ਬਰ »

ਡੀ. ਵਾਈ. ਐਫ. ਆਈ. ਆਦਰਸ਼ ਸਕੂਲ ਦੇ ਅਧਿਆਪਕਾਂ ਦੇ ਹੱਕ 'ਚ ਨਿੱਤਰੀ

ਬੋਹਾ, 16 ਜੁਲਾਈ (ਸਲੋਚਨਾ ਤਾਂਗੜੀ)-ਆਦਰਸ਼ ਸਕੂਲ ਬੋਹਾ ਦੀ ਸੰਚਾਲਕ ਮੈਨੇਜਮੈਂਟ ਿਖ਼ਲਾਫ਼ ਅਧਿਆਪਕਾਂ ਵੱਲੋਂ ਵਿੱਢਿਆ ਸਘੰਰਸ਼ ਦਿਨੋਂ-ਦਿਨ ਤੇਜ਼ ਹੋ ਰਿਹਾ ਹੈ | ਇਸ ਸਬੰਧੀ ਆਦਰਸ਼ ਸਕੂਲ ਬੋਹਾ ਦੇ ਅਧਿਆਪਕਾਂ ਦੇ ਸਮਰਥਨ ਦਾ ਐਲਾਨ ਕਰਦਿਆਂ ਡੀ. ਵਾਈ. ਐਫ. ਆਈ. ਦੇ ...

ਪੂਰੀ ਖ਼ਬਰ »

ਅਸ਼ਵਨੀ ਗੁਪਤਾ 'ਵਿਰਸੇ ਦਾ ਵਾਰਿਸ' ਐਵਾਰਡ ਨਾਲ ਸਨਮਾਨਿਤ

ਬਰੇਟਾ, 16 ਜੁਲਾਈ (ਰਵਿੰਦਰ ਕੌਰ ਮੰਡੇਰ)-ਸਥਾਨਕ ਸਾਹਿਤ ਤੇ ਕਲਾ ਮੰਚ ਅਤੇ ਵਿਦਿਆਰਥੀ ਪਾਠਕ ਮੰਚ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਰੂ-ਬ-ਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ | ਪ੍ਰਸਿੱਧ ਨਾਵਲਕਾਰ ਅਤੇ ਵਿਅੰਗ ਲੇਖਕ ਅਸ਼ਵਨੀ ਗੁਪਤਾ ਨੂੰ 'ਵਿਰਸੇ ਦਾ ...

ਪੂਰੀ ਖ਼ਬਰ »

ਕੋਮਲ ਚੋਪੜਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਜੋਂ ਚਾਰਜ ਸੰਭਾਲਿਆ

ਮਾਨਸਾ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀਮਤੀ ਕੋਮਲ ਚੋਪੜਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਗੌਰਮਿੰਟ ਇਨ ਸਰਵਿਸ ਟਰੇਨਿੰਗ ਸੈਂਟਰ ਸੰਗਰੂਰ ਵਿਖੇ ਬਤੌਰ ਸੀਨੀਅਰ ਲੈਕਚਰਾਰ ਵਜੋਂ ...

ਪੂਰੀ ਖ਼ਬਰ »

ਮੱਛਰ ਮਾਰ ਦਵਾਈ ਦਾ ਛਿੜਕਾਅ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ

ਬਰੇਟਾ, 16 ਜੁਲਾਈ (ਪ. ਪ.)-ਸਥਾਨਕ ਸ਼ਹਿਰ ਅੰਦਰ ਹਾਲੇ ਤੱਕ ਫੋਗਿੰਗ ਨਹੀਂ ਕੀਤੀ ਗਈ ਹੈ ਅਤੇ ਸ਼ਹਿਰ ਦੀਆਂ ਕਈ ਗ਼ਰੀਬ ਬਸਤੀਆਂ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਫੈਲੇ ਮੱਛਰਾਂ ਦੀ ਭਰਮਾਰ ਕਾਰਨ ਮਲੇਰੀਆ ਅਤੇ ਡੇਂਗੂ ਬੁਖ਼ਾਰ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ...

ਪੂਰੀ ਖ਼ਬਰ »

ਬੇਰੁਜ਼ਗਾਰ ਆਰਟ ਐਾਡ ਕਰਾਫ਼ਟ ਅਧਿਆਪਕਾਂ ਨੇ ਮੋਫਰ ਨੂੰ ਮੰਗ ਪੱਤਰ ਦਿੱਤਾ

ਝੁਨੀਰ, 16 ਜੁਲਾਈ (ਵਸ਼ਿਸ਼ਟ)-ਬੇਰੁਜ਼ਗਾਰ ਆਰਟ ਐਾਡ ਕਰਾਫ਼ਟ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ, ਜਸਵਿੰਦਰ ਸਿੰਘ ਵਰ੍ਹੇ, ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਜਗਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਮੀਰਪੁਰ ਆਦਿ ਦੀ ਅਗਵਾਈ 'ਚ ਮੰਗਾਂ ਸਬੰਧੀ ...

ਪੂਰੀ ਖ਼ਬਰ »

ਦਾਤੇਵਾਸ ਸਕੂਲ ਦੇ ਸਟਾਫ਼ ਨੇ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ

ਬੁਢਲਾਡਾ, 16 ਜੁਲਾਈ (ਰਾਹੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪਿ੍ੰਸੀਪਲ ਵਿਜੈ ਕੁਮਾਰ ਦੀ ਅਗਵਾਈ ਹੇਠ ਪਿੰਡ ਦੀਆਂ ਸਾਂਝੀਆਂ ਥਾਵਾਂ ਪ੍ਰਾਇਮਰੀ ਸਕੂਲ, ਡਿਸਪੈਂਸਰੀ, ਬੱਸ ਸਟੈਂਡ, ਸੈਕੰਡਰੀ ਸਕੂਲ ਵਿਖੇ 200 ਦੇ ਕਰੀਬ ...

ਪੂਰੀ ਖ਼ਬਰ »

ਨਵੋਦਿਆ ਪ੍ਰੀਖਿਆ 'ਚ ਸਫ਼ਲ ਰਹੀ ਵਿਦਿਆਰਥਣ ਦਾ ਸਨਮਾਨ

ਬੁਢਲਾਡਾ, 16 ਜੁਲਾਈ (ਰਾਹੀ)-ਜਵਾਹਰ ਨਵੋਦਿਆ ਵਿਦਿਆਲਿਆ ਦੀ ਮੁਕਾਬਲਾ ਪ੍ਰੀਖਿਆ ਦੇ ਨਤੀਜਿਆਂ 'ਚ ਸਫਲ ਰਹੀ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਦੀ ਵਿਦਿਆਰਥਣ ਕਿਰਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਦਾ ਸਕੂਲ ਸਟਾਫ਼ ਤੇ ਮੈਨੇਜਮੈਂਟ ਕਮੇਟੀ ਵੱਲੋਂ ...

ਪੂਰੀ ਖ਼ਬਰ »

ਗੁਰਮੇਲ ਸਿੰਘ ਬਰ੍ਹੇ ਈ. ਟੀ. ਯੂ. ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ

ਮਾਨਸਾ, 16 ਜੁਲਾਈ (ਧਾਲੀਵਾਲ)-ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਚੋਣ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਇੱਥੇ ਸਰਬ ਸੰਮਤੀ ਨਾਲ ਕੀਤੀ ਗਈ | ਗੁਰਮੇਲ ਸਿੰਘ ਬਰ੍ਹੇ ਪ੍ਰਧਾਨ, ਸੁਖਵਿੰਦਰ ਸਿੰਘ ਔਲਖ ਉਪ ਪ੍ਰਧਾਨ, ਬਲਜਿੰਦਰ ਸਿੰਘ ਕਣਕਵਾਲ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਇਕੱਤਰਤਾ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਕੇਂਦਰ ਅਤੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਸਾਂਝੀ ਯੂਨੀਅਨ ਦੀ ਇਕੱਤਰਤਾ ਵਾਸਦੇਵ ਗਰਗ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਖਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ ਦਾਖ਼ਲਾ ਪ੍ਰੀਖਿਆ ਵਿਚ ਕੁਲਰੀਆਂ ਦੇ ਵਿਦਿਆਰਥੀ ਛਾਏ

ਬਰੇਟਾ, 16 ਜੁਲਾਈ (ਰਵਿੰਦਰ ਕੌਰ ਮੰਡੇਰ)-ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਦੇ ਵਿਦਿਆਰਥੀਆਾ ਨੇ ਮੈਰੀਟੋਰੀਅਸ ਪ੍ਰਵੇਸ਼ ਪ੍ਰੀਖਿਆ ਵਿਚ ਸਰਦਾਰੀ ਕਾਇਮ ਕੀਤੀ ਹੈ ¢ ਪਿ੍ੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਕਿ ਸਕੂਲ ਦੇ 6 ਵਿਦਿਆਰਥੀਆਂ ਸਤਨਾਮ ਸਿੰਘ, ਗੁਰਜੰਟ ...

ਪੂਰੀ ਖ਼ਬਰ »

ਮੇਲਾ ਸਿੰਘ ਪਿੰਡ ਕਮੇਟੀ ਦੇ ਸਕੱਤਰ ਚੁਣੇ

ਹੀਰੋਂ ਖੁਰਦ, 16 ਜੁਲਾਈ (ਪ. ਪ.)-ਨੇੜਲੇ ਪਿੰਡ ਹੀਰੋਂ ਕਲਾਂ ਵਿਖੇ ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਦੀ ਪਿੰਡ ਬਰਾਂਚ ਕਮੇਟੀ ਦਾ ਇਜਲਾਸ ਕੀਤਾ ਗਿਆ | ਲਿਬਰੇਸ਼ਨ ਦੀ 7 ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿੱਚ ਸਕੱਤਰ ਕਾਮਰੇਡ ਮੇਲਾ ਸਿੰਘ, ਸਹਾਇਕ ਸਕੱਤਰ ਦਲ ਸਿੰਘ ਫ਼ੌਜੀ ਅਤੇ ਵਿੱਤ ਸਕੱਤਰ ਰਾਮ ਸਿੰਘ, ਗਾਡਰ ਸਿੰਘ, ਦਰਬਾਰਾ ਸਿੰਘ, ਜੱਗਾ ਸਿੰਘ, ਸ਼ਿੰਦਰ ਸਿੰਘ, ਪਾਲ ਸਿੰਘ, ਪਰਮਜੀਤ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਾਮਰੇਡ ਅਮਰੀਕ ਸਿੰਘ ਸਮਾਉਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗ਼ਰੀਬ ਦਲਿਤਾਂ ਔਰਤਾਂ ਘੱਟ ਗਿਣਤੀਆਂ ਅਤੇ ਖ਼ਾਸ ਕਰ ਮੁਸਲਮਾਨਾਂ ਤੇ ਫ਼ਿਰਕੂ ਹਮਲੇ ਕੀਤੇ ਜਾ ਰਹੇ ਹਨ, ਦੇ ਿਖ਼ਲਾਫ਼ ਲਿਬਰੇਸ਼ਨ ਦੇਸ਼ 'ਚ ਤਿੱਖੀ ਲੜਾਈ ਲੜ ਰਹੀ ਹੈ | ਕਾਮਰੇਡ ਗੁਲਾਬ ਸਿੰਘ, ਬੱਲਮ ਸਿੰਘ ਢੈਪਈ, ਕਿਸਾਨ ਆਗੂ ਮੋਲਕ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਨਹਿਰਾਂ, ਕੱਸੀਆਂ ਦੇ ਨਵੀਨੀਕਰਨ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਲੋੜੀਂਦਾ ਨਹਿਰੀ ਪਾਣੀ

ਬੁਢਲਾਡਾ, 16 ਜੁਲਾਈ (ਸਵਰਨ ਸਿੰਘ ਰਾਹੀ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰੋੜਾਂ-ਅਰਬਾਂ ਰੁਪਏ ਖ਼ਰਚ ਕੇ ਇਸ ਖੇਤਰ ਅੰਦਰ ਨਹਿਰਾਂ, ਕੱਸੀਆਂ ਦੇ ਕਰਵਾਏ ਗਏ ਨਵੀਨੀਕਰਨ ਤਹਿਤ ਬੁਢਲਾਡਾ ਬਰਾਂਚ ਦੇ ਮਾਈਨਰ ਨੰਬਰ 4 ਦਾ ਸਿੰਚਾਈ ਰਜਵਾਹਾ ਜੋ ਕਿ ਪਿੰਡ ਬੱਛੋਆਣਾ ...

ਪੂਰੀ ਖ਼ਬਰ »

ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ 'ਚ ਵਣ ਮਹਾਂਉਤਸਵ ਮਨਾਇਆ

ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ ਵਿਚ ਵਣ ਮਹਾਂਉਤਸਵ ਤਹਿਤ 201 ਫਲਦਾਰ ਪੌਦੇ ਲਗਾਏ ਗਏ | ਸਰਪੰਚ ਪ੍ਰਤੀਨਿਧੀ ਅਤੇ ਹੋਰਨਾਂ ਨੇ ਅਮਰੂਦ ਅਤੇ ਪਪੀਤੇ ਦੇ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਸੰਬੋਧਨ ਵਿਚ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਦੀ ਜਨਮ ਸ਼ਤਾਬਦੀ ਦੇ ਸਬੰਧ 'ਚ ਸਟਿੱਕਰ ਲਗਾਏ

ਗੋਨਿਆਣਾ, 16 ਜੁਲਾਈ (ਮਨਦੀਪ ਸਿੰਘ ਮੱਕੜ)-ਜਨ ਸੰਘ ਦੇ ਜਨਮ ਦਾਤਾ ਦੀਨ ਦਿਆਲ ਉਪਧਆਇ ਦੀ ਜਨਮ ਸ਼ਤਾਬਦੀ ਸਥਾਨਕ ਸ਼ਹਿਰ ਵਿਖੇ ਭਾਜਪਾ ਵਰਕਰਾਂ ਨੇ ਗੁਰਵਿੰਦਰ ਸਿੰਘ ਭਗਤਾ ਡਾਇਰੈਕਟਰ ਫੂਡ ਪੋ੍ਰਸੈਸਿੰਗ ਪੰਜਾਬ ਦੇ ਅਗਵਾਈ ਵਿਚ ਮਨਾਈ ਗਈ | ਇਸ ਮੌਕੇ ਸਮੂਹ ਵਰਕਰਾਂ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਨੌਜਵਾਨਾਂ ਨੇ ਹਜ਼ਾਰਾਂ ਦਰੱਖਤ ਲਗਾਉਣ ਅਤੇ ਦੇਖਭਾਲ ਦਾ ਅਹਿਦ ਲਿਆ

ਰਾਮਪੁਰਾ ਫੂਲ, 16 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਵਿਚ ਨੌਜਵਾਨਾਂ ਨੇ ਹਜ਼ਾਰਾਂ ਰੁੱਖ ਲਗਾ ਕੇ ਉਨ੍ਹਾਂ ਨੂੰ ਸਾਂਭਣ ਦਾ ਅਹਿਦ ਲਿਆ ਹੈ | ਸੰਤ ਬਲਵੀਰ ਸਿੰਘ ਸੀਚੇਵਾਲ ਗਰੀਨ ਮਿਸ਼ਨ ਰਾਮਪੁਰਾ ਫੂਲ ਦੇ ਕਨਵੀਨਰ ਧਰਮਪਾਲ ਢੱਡਾ, ਮਾਸਟਰ ਧਰਮਵੀਰ, ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਪੋਲੀਟੈਕਨਿਕ ਕਾਲਜ ਵੱਲੋਂ ਕੈਂਪਸ ਪਲੇਸਮੈਂਟ ਲਈ 60 ਕੰਪਨੀਆਂ ਨਾਲ ਸਮਝੌਤਾ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਗੁਰੂ ਹਰਗੋਬਿੰਦ ਪੌਲੀਟੈਕਨਿਕ ਕਾਲਜ ਗਿੱਲ ਕਲਾਂ ਦੀ ਮੈਨੇਜਮੈਂਟ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਆਪਣੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਸਬੰਧੀ 60 ਨੈਸ਼ਨਲ ਅਤੇ ਮਲਟੀ ਨੈਸ਼ਨਲ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ ¢ ਇਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਤੀਜੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ 'ਤੇ ਕਾਲਜ ਦੇ ਪ੍ਰਾਸਪੈਕਟ ...

ਪੂਰੀ ਖ਼ਬਰ »

ਸੜਕਾਂ ਦੀ ਖਸਤਾ ਹਾਲਤ ਨੇ ਭੁੱਚੋ ਮੰਡੀ ਵਾਸੀਆਂ ਦਾ ਜੀਣਾ ਕੀਤਾ ਮੁਹਾਲ

ਭੁੱਚੋ ਮੰਡੀ, 16 ਜੁਲਾਈ (ਬਿੱਕਰ ਸਿੰਘ ਸਿੱਧੂ)-ਬਰਸਾਤਾਂ ਦੇ ਚਲਦਿਆਂ ਮੰਡੀ ਦੀਆਂ ਸੜਕਾਂ ਵਿਚ ਪਏ ਖੱਡਿਆਂ ਨੇ ਛੱਪੜਾਂ ਦਾ ਰੂਪ ਧਾਰ ਰੱਖਿਆ ਹੈ | ਬਠਿੰਡਾ ਬਰਨਾਲਾ ਬਾਈਪਾਸ ਤੋਂ ਭੁੱਚੋ ਮੰਡੀ ਜਾਂਦੀ ਮੇਨ ਸੜਕ 'ਤੇ ਟਰੱਕ ਯੂਨੀਅਨ ਦੇ ਕੋਲ ਪਿਛਲੇ ਕਈ ਸਾਲਾਂ ਤੋਂ ...

ਪੂਰੀ ਖ਼ਬਰ »

ਗੋਲਡ ਮੈਡਲ ਜੇਤੂ ਖਿਡਾਰੀ ਮੰਘੇੜਾ ਦਾ ਭਗਤਾ ਭਾਈਕਾ ਵਿਖੇ ਪੁੱਜਣ 'ਤੇ ਸਵਾਗਤ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਦਸਰਥ ਸਟੇਡੀਅਮ ਵਿਖੇ ਦੂਜੇ ਇੰਡੋ ਨੇਪਾਲ ਅੰਤਰ-ਰਾਸ਼ਟਰੀ ਸਕੇਟਿੰਗ ਮੁਕਾਬਲਿਆਂ ਵਿਚ ਸਥਾਨਿਕ ਸ਼ਹਿਰ ਦੇ ਹੋਣਹਾਰ ਖਿਡਾਰੀ ਕਮਰਪ੍ਰੀਤ ਸਿੰਘ ਮੰਘੇੜਾ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ...

ਪੂਰੀ ਖ਼ਬਰ »

ਗੁਰਮਤਿ ਸੇਵਾ ਲਹਿਰ ਨੇ ਸੰਗਰਾਂਦ ਮੌਕੇ ਸੰਗਤ ਨੂੰ ਬੂਟੇ ਵੰਡੇ

ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਪਿੰਡ ਢਪਾਲੀ ਵਿਖੇ ਅੱਜ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਮਤਿ ਸੇਵਾ ਲਹਿਰ ਵੱਲੋਂ ਸੰਗਤ ਨੂੰ ਪੌਦਿਆਂ ਦੀ ਵੰਡ ਕੀਤੀ ਗਈ | ਇਸ ਮੌਕੇ ਭਾਈ ਹਰਜੀਤ ਸਿੰਘ ਢਪਾਲੀ ਨੇ ਸੰਗਤ ਦੇ ਨਾਲ-ਨਾਲ ਪਿੰਡ ਦੇ ਉੱਦਮੀ ਕਲੱਬ ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਲੜਕੀ ਦੇ ਜਨਮ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹਣ ਦੀ ਰਸਮ ਕੀਤੀ

ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਮੱਲਕਾ ਵਿਖੇ ਹਰਿੰਦਰਪਾਲ ਸਿੰਘ ਗਿੱਲ ਦਾ ਘਰ ਦੇ ਲੜਕੀ ਦੇ ਜਨਮ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਮੁਹੱਲੇ ਦੀਆਂ ਔਰਤਾਂ, ਮਹਿਲਾ ਮੰਡਲ ਦੀਆਂ ਮੈਂਬਰਾਂ ਅਤੇ ਸਮਾਜ ਸੇਵੀ ...

ਪੂਰੀ ਖ਼ਬਰ »

ਗੁ: ਬਿਬਾਨਗੜ੍ਹ ਸਾਹਿਬ ਘਟਨਾ ਦੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ

ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ ਦੇ ਗੁ: ਬਿਬਾਣਗੜ੍ਹ ਸਾਹਿਬ ਦੇ ਵਿਚ ਨਿਹੰਗ ਸਿੰਘ ਭਾਈ ਪਿਆਰਾ ਸਿੰਘ ਦਾ ਬੜਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਦਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਗੰਭੀਰ ਨੋਟਿਸ ...

ਪੂਰੀ ਖ਼ਬਰ »

ਟਿਊਬਵੈੱਲ ਟਰਾਂਸਫ਼ਾਰਮਰਾਂ ਦੀ ਚੋਰੀ ਸਬੰਧੀ ਕਿਸਾਨ ਪੱਖੀ ਕਾਨੂੰਨ ਦੀ ਮੰਗ

ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਖੇਤਾਂ ਵਿਚ ਹੋ ਰਹੀਆਂ ਟਿਊਬਵੈੱਲ ਟਰਾਂਸਫ਼ਾਰਮਰ ਚੋਰੀ ਦੀਆਂ ਵਾਰਦਾਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨਾਂ ਦੇ ਸਿੰਚਾਈ ...

ਪੂਰੀ ਖ਼ਬਰ »

ਟੀ. ਐੱਸ. ਯੂ. ਦੀ ਡਵੀਜ਼ਨ ਭਗਤਾ ਭਾਈਕਾ ਦੀ ਚੋਣ ਹੋਈ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਭਗਤਾ ਭਾਈਕਾ ਦੀ ਚੋਣ ਸਬੰਧੀ ਬੈਠਕ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਡਵੀਜ਼ਨ ਕਮੇਟੀ ਦੀ ਚੋਣ ਕੀਤੀ | ਇਸ ਚੋਣ ਦੌਰਾਨ ਸਰਬ ਸੰਮਤੀ ਨਾਲ ਪ੍ਰਧਾਨ ਦਰਸ਼ਨ ਸਿੰਘ ਐੱਸ. ਐੱਸ. ਏ., ਮੀਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਭਗਤਾ ਭਾਈਕਾ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਵਰਕਸ਼ਾਪ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸਰਕਾਰੀ ਹਸਪਤਾਲ ਭਗਤਾ ਭਾਈਕਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਛਪਾਲ ਸਿੰਘ ਦੀ ਯੋਗ ਅਗਵਾਈ ਵਿਚ ਹਸਪਤਾਲ ਵਿਖੇ ਡਾ. ਪ੍ਰਦੀਪ ਸਿੰਘ ਤੇ ਡਾ. ਰਾਜੀਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ...

ਪੂਰੀ ਖ਼ਬਰ »

ਭਾਰਤ ਵਿਚ ਹੀ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰ ਰਹੇ ਨੇ ਲੋਕ

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਭਾਰਤ ਵਿਚ ਹੀ ਭਾਰਤੀ ਕਰੰਸੀ ਦੀ ਬੇਕਦਰੀ ਹੋ ਰਹੀ ਹੈ ਇਹ ਗੱਲ ਇੱਥੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਾਸਲ ਦੇ ਸੂਬਾ ਚੇਅਰਮੈਨ ਲਵ ਕੁਮਾਰ ਗਰਗ ਗੋਨਿਆਣਾ ਨੇ ਕਹੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁੱਝ ਮਹੀਨੇ ਪਹਿਲਾਂ ...

ਪੂਰੀ ਖ਼ਬਰ »

ਸਿਟੀ ਬੱਸਾਂ ਦੇ ਵਧੇ ਚੱਕਰਾਂ ਨੇ ਮਿੰਨੀ ਬੱਸ ਅਪਰੇਟਰਾਂ ਨੂੰ ਚੱਕਰਾਂ 'ਚ ਪਾਇਆ

ਬਠਿੰਡਾ, 16 ਜੁਲਾਈ (ਵਲ੍ਹਾਣ)-ਪੀ. ਆਰ. ਟੀ. ਸੀ. ਨੇ ਕਈ ਦਿਨਾਂ ਦੀ ਜੁਗਲਬੰਦੀ ਮਗਰੋਂ ਬਠਿੰਡਾ 'ਚ ਚੱਲਦਿਆਂ ਕਈ ਸਿਟੀ ਬੱਸਾਂ ਦੇ ਰੂਟ 'ਚ ਵਾਧਾ ਕਰ ਦਿੱਤਾ, ਨਾਲ ਸਿਟੀ ਬੱਸਾਂ ਦੇ ਚੱਕਰ (ਗੇੜੇ) ਵੀ ਵਧਾ ਦਿੱਤੇ ਹਨ | ਸਿਟੀ ਬੱਸਾਂ ਦੇ ਵਧੇ ਹੋਏ ਚੱਕਰਾਂ ਨੇ ਮਿੰਨੀ ਬੱਸ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਔਰਤਾਂ ਦੀ ਝੁੰਬਾ ਇਕਾਈ ਦੀ ਚੋਣ

ਬੱਲੂਆਣਾ, 16 ਜੁਲਾਈ (ਗੁਰਨੈਬ ਸਾਜਨ)-ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਝੰੁਬਾ ਔਰਤ ਇਕਾਈ ਦੀ ਚੋਣ ਲਈ ਧਰਮਸ਼ਾਲਾ ਵਿਖੇ ਇਕੱਤਰਤਾ ਹੋਈ | ਇਸ ਮੀਟਿੰਗ ਦਾ ਏਜੰਡਾ ਔਰਤ ਵਰਕਰਾਂ ਦੀ 11 ਮੈਂਬਰੀ ਕਮੇਟੀ ਦੀ ਚੋਣ ਕਰਨਾ ਸੀ | ਮਜ਼ਦੂਰਾਂ ਵੱਲੋਂ ਆਪਸੀ ਮੰਗਾਂ, ਮਸਲਿਆਂ ...

ਪੂਰੀ ਖ਼ਬਰ »

ਫ਼ਸਲਾਂ 'ਤੇ ਅੰਨੇ੍ਹਵਾਹ ਕੀਟਨਾਸ਼ਕਾਂ ਦੀ ਵਰਤੋਂ ਘਾਤਕ - ਡਾ: ਬਰਾੜ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਠਿੰਡਾ ਡਾ: ਗੁਰਾਦਿੱਤਾ ਸਿੰਘ ਸਿੱਧੂ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ: ਡੂੰਗਰ ਸਿੰਘ ਬਰਾੜ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਤੇਜਵੀਰ ਕੌਰ ਬਰਾੜ ...

ਪੂਰੀ ਖ਼ਬਰ »

'ਦ ਮਿਲੇਨੀਅਮ ਸਕੂਲ ਐੱਚ.ਐੱਮ.ਈ.ਐੱਲ. 30 ਵਿਦਿਆਰਥੀਆਂ ਦੀ ਤਾਈਕਮਾਂਡੋ ਪੀਲੀ ਬੈਲਟ ਲਈ ਚੋਣ

ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਰਿਫਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐੱਚ.ਐਮ.ਈ.ਐਲ ਟਾਊਨਸ਼ਿਪ ਵਿਖੇ ਕੋਰੀਅਨ ਕਲਚਰ ਅੰਬੈਂਸੀ ਇੰਡੀਆ ਵੱਲੋਂ ਪੀਲੀ ਬੈਲਟ ਤਾਈਕਮਾਡੋ ਗਰੇਡੇਸ਼ਨ ਦੇ ਟਰਾਇਲ ਹੋਏ | ਇਸ ਮੌਕੇ ਤਾਈਕਮਾਡੋ ਦੀਆਂ ਅਲੱਗ ਅਲੱਗ ...

ਪੂਰੀ ਖ਼ਬਰ »

ਜਗਤਾਰ ਸਿੰਘ ਫੂਲ ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਡੈਲੀਗੇਟਾਂ ਇਜਲਾਸ ਬਠਿੰਡਾ ਦੇ ਸੰਗਮ ਹੋਟਲ 'ਚ ਹੋਇਆ ਜਿਸ ਵਿਚ ਜ਼ਿਲੇ੍ਹ ਦੇ ਵੱਖ ਵੱਖ ਬਲਾਕਾਂ ਦੇ ਸਰਗਰਮ ਡੈਲੀਗੇਟਾਂ ਵੱਲੋਂ ਭਾਗ ਲਿਆ ਗਿਆ | ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਦੇ ਸਰਕਾਰੀ ਸਕੂਲ ਵਿਖੇ ਸਕੂਲ ਸਟਾਫ਼ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀ ਦਾ ਜਨਮ ਦਿਨ ਬੂਟਾ ਲਾ ਕੇ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ...

ਪੂਰੀ ਖ਼ਬਰ »

ਹੌਲਦਾਰ ਤੇਜਾ ਸਿੰਘ ਖ਼ਾਨਦਾਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਬਠਿੰਡਾ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਖ਼ਾਨਦਾਨ ਅਤੇ ਸੁਖਜੀਤ ਸਿੰਘ ਸੁਖੀ ਖ਼ਾਨਦਾਨ ਦੇ ਪਿਤਾ ਹੌਲਦਾਰ ਤੇਜਾ ਸਿੰਘ ਖ਼ਾਨਦਾਨ ਸੇਵਾ ਮੁਕਤ ਪੰਜਾਬ ਪੁਲਿਸ ਨਮਿਤ ਸ਼ਰਧਾਂਜਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX