ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਦੀਆਂ ਵੱਖ-ਵੱਖ ਡਵੀਜ਼ਨਾਂ ਅੱਗੇ ਲਗਾਏ ਜਾ ਰਹੇ ਰੋਸ ਧਰਨਿਆਂ ਦੀ ਕੜ੍ਹੀ ਤਹਿਤ ਅੱਜ ਅੰਮਿ੍ਤਸਰ ਮੰਡਲ ਦੇ ਜੰਗਲਾਤ ਵਰਕਰਾਂ ਨੇ ਰਛਪਾਲ ...
ਤਰਸਿੱਕਾ, 17 ਜੁਲਾਈ (ਅਤਰ ਸਿੰਘ ਤਰਸਿੱਕਾ)- ਕੇਂਦਰ ਸਰਕਾਰ ਵੱਲੋਂ ਜੀ. ਐਸ. ਟੀ. ਲਾਗੂ ਕਰਨ 'ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ 'ਚ ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਅੱਜ ਪੁੱਲ ਨਹਿਰ ਤਰਸਿੱਕਾ ਵਿਖੇ ਕਾ: ਬਲਦੇਵ ਸਿੰਘ ...
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)- ਜਮਾਂਦਰੂ ਚੱਲਣ-ਫਿਰਨ ਤੋਂ ਅਸਮਰਥ ਪੰਜ ਸਾਲਾ ਇਕ ਮਾਸੂਮ ਬੱਚੇ ਦੀ ਜ਼ਿੰਦਗੀ 'ਚ ਉਸ ਵੇਲੇ ਖ਼ੁਸ਼ੀਆਂ ਖੇੜੇ ਪਰਤ ਆਏ ਜਦੋਂ ਨਿਉਰੋਫਿਜ਼ਿਥਰੈਪੀ ਦੇ ਇਲਾਜ ਸਦਕਾ ਉਕਤ ਬੱਚੇ ਨੇ ਆਪਣੇ ਪੈਰਾਂ ਸਿਰ ਖੜੇ੍ਹ ਹੋ ਕੇ ਆਮ ਬੱਚਿਆਂ ...
ਅੰਮਿ੍ਤਸਰ, 17 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)- ਅਗਸਤ ਮਹੀਨੇ 'ਚ ਚੀਨੀ ਤਾਈਪੇ 'ਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਹਿੱਸਾ ਲੈਣ ਵਾਲੀ ਜੂਡੋ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਹਿੱਸਾ ਲੈਣ ਵਾਲੀ ਜੂਡੋ ਟੀਮ ਦਾ ...
ਮੱਤੇਵਾਲ, 17 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)- ਪਿੰਡ ਉਦੋਕੇ ਕਲਾਂ ਵਿਚ ਇਕ ਔਰਤ ਵੱਲੋਂ ਦਿੱਤੀ ਦਰਖਾਸਤ ਦੇ ਅਧਾਰ 'ਤੇ ਥਾਣਾ ਮੱਤੇਵਾਲ ਦੀ ਪੁਲਿਸ ਵੱਲੋਂ ਔਰਤ ਦੇ ਜੇਠ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਏ. ਐਸ. ਆਈ. ਦੁਰਲਭ ਦਰਸ਼ਨ ਸਿੰਘ ਨੇ ਦੱਸਿਆ ਕਿ ਰਾਜਵਿੰਦਰ ...
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)- ਪੈਟਰੋਲ ਪੰਪ ਸਠਿਆਲਾ ਤੋਂ ਇਕ ਮਾਰੂਤੀ ਕਾਰ 'ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਪੰਜ ਸੌ ਰੁਪਏ ਦਾ ਤੇਲ ਵੀ ਭਰਾਇਆ ਤੇ 6 ਹਜ਼ਾਰ ਰੁਪਏ ਪਿਸਤੌਲ ਦਿਖਾ ਕੇ ਲੁੱਟ ਲਿਆ ਤੇ ਫਰਾਰ ਹੋ ਗਏ | ਇਹ ਸ਼ਿਕਾਇਤ ਪੰਪ ਦੇ ...
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)- ਸਰਹੱਦੀ ਖੇਤਰ ਰਮਦਾਸ ਦੇ ਪਿੰਡ ਅੰਬ ਨੰਗਲ ਵਿਖੇ ਅੱਜ ਕੇਂਦਰੀ ਨਾਰਕੋਟਿਸ ਕੰਟਰੋਲ ਬਿਊਰੋ ਤੇ ਐਸ. ਟੀ. ਐਫ. ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ 500 ਗ੍ਰਾਮ ਤੋਂ ਵਧੇਰੇ ...
ਭਿੰਡੀ ਸੈਦਾਂ, 17 ਜੁਲਾਈ (ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਬੁਰਜ਼ ਵਿਖੇ ਅੱਜ ਇਕ ਵਿਆਹੁਤਾ ਔਰਤ ਵੱਲੋਂ ਜ਼ਹਿਰ ਨਿਗਲ ਲੈਣ ਕਾਰਨ ਮੌਕੇ 'ਤੇ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਲੜਕੀ ਸਰਬਜੀਤ ਕੌਰ (32) ਦੇ ...
ਨਵਾਂ ਪਿੰਡ, 17 ਜੁਲਾਈ (ਜਸਪਾਲ ਸਿੰਘ)- ਥਾਣਾ ਜੰਡਿਆਲਾ ਗੁਰੂ, ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਪਿੰਡ ਨਿਜਾਮਪੁਰ ਦੇ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਅੰਗਹੀਣ ਵਿਅਕਤੀ ਸਿਕੰਦਰ ਸਿੰਘ ਵੱਲੋਂ ਆਪਣੇ ਪਿਤਾ ਸਮੇਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ...
ਅੰਮਿ੍ਤਸਰ, 17 ਜੁਲਾਈ (ਅ.ਬ.)- ਅਜਨਾਲਾ ਰੋਡ ਸਥਿਤ ਵਿਵੇਕ ਪਬਲਿਕ ਸਕੂਲ ਵਿਚ ਸ੍ਰੀਮਤੀ ਸੋਨੀਆ ਅਗਰਵਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਿੱਦਿਆ ਦਾ ਗਿਆਨ ਕਰਵਾਉਣ ਲਈ ਵਰਕਸ਼ਾਪ ਲਗਾਈ ਗਈ | ਸਕੂਲ ਦੇ ਡਾਇਰੈਕਟਰ ਸ੍ਰੀਮਤੀ ਨਿਧੀ ਮਹਿਰਾ, ਮੁੱਖ ਅਧਿਆਪਕਾ ਸ੍ਰੀਮਤੀ ...
ਵੇਰਕਾ, 17 ਜੁਲਾਈ (ਪਰਮਜੀਤ ਸਿੰਘ ਬੱਗਾ)- ਹਲਕਾ ਪੂਰਬੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਵਾਤਾਵਰਨ ਦੀ ਸ਼ੁੱਧਤਾ ਲਈ ਅੱਜ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਉਣ ਦੀ ਰਸਮੀ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ...
ਬਾਬਾ ਬਕਾਲਾ ਸਾਹਿਬ, 17 ਜਲਾਈ (ਰਾਜਨ)- ਉੱਘੀ ਸਮਾਜ ਸੇਵਿਕਾ ਬੀਬੀ ਗੁਰਨਾਮ ਕੌਰ ਚੀਮਾ ਨੇ ਸਟੇਟ ਐਵਾਰਡ ਮਿਲਣ ਉਪਰੰਤ ਸਰਕਾਰੀ ਮਿਡਲ ਸਕੂਲ ਦੌਲੋ ਨੰਗਲ ਨੂੰ ਗੋਦ ਲਿਆ ਅਤੇ ਇੱਥੇ ਕਰੀਬ 2,37,000 ਰੁਪਏ ਦੇ ਕਰੀਬ ਆਪਣੀ ਨਿੱਜੀ ਜੇਬ੍ਹ 'ਚੋਂ ਖਰਚ ਕਰਕੇ ਸਕੂਲ ਦੇ ਵਿਕਾਸ ...
ਹਰਸਾ ਛੀਨਾ, 17 ਜੁਲਾਈ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਕੜਿਆਲ ਵਾਸੀ ਸਿੱਖ ਪੰਥ ਦੇ ਮਹਾਨ ਕਵੀਸ਼ਰ ਲਖਬੀਰ ਸਿੰਘ ਤੇੜੀ ਦੇ ਭਰਾ ਤੇ ਬੀਤੇ ਦਿਨ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਸਿੱਖ ਪ੍ਰਚਾਰਕ ਦਲਬੀਰ ਸਿੰਘ ਤੇੜੀ ਦੀ ਮੌਤ 'ਤੇ ਆਮ ਆਦਮੀ ਪਾਰਟੀ (ਆਪ) ਦੇ ...
ਅੰਮਿ੍ਤਸਰ, 17 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)- ਮੰਗਾਂ ਨੂੰ ਲੈ ਕੇ ਨਾਰਦਨ ਰੇਲਵੇ ਮੈਨਜ਼ ਯੂਨੀਅਨ (ਐਨ.ਆਰ.ਐਮ.ਯੂ.) ਵੱਲੋਂ ਅੱਜ ਪੁਤਲੀਘਰ ਸਥਿਤ ਰੇਲਵੇ ਵਰਕਸ਼ਾਪ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਯੂਨੀਅਨ ਮੈਂਬਰਾਂ ਵੱਲੋਂ ਵਰਕਸ਼ਾਪ ਦੇ ਚੀਫ ਵਰਕਜ਼ ...
ਬਾਬਾ ਬਕਾਲਾ ਸਾਹਿਬ, 17 ਜੁਲਾਈ (ਰਾਜਨ)- ਪਿੰਡ ਛਾਪਿਆਂਵਾਲੀ ਵਿਖੇ ਬਾਬਾ ਲੱਖ ਦਾਤਾ ਦੀ ਯਾਦ 'ਚ 36ਵਾਂ ਸਾਲਾਨਾ ਜੋੜ ਮੇਲਾ ਪੰਚਾਇਤ, ਐਨ. ਆਰ. ਆਈ. ਵੀਰਾਂ ਅਤੇ ਸਮੂਹ ਨਗਰ ਵਾਸੀ ਵੀਰਾਂ ਦੇ ਸਹਿਯੋਗ ਨਾਲ 20, 21, 22 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ...
ਅਜਨਾਲਾ, 17 ਜੁਲਾਈ (ਐਸ. ਪ੍ਰਸ਼ੋਤਮ)- ਆਮ ਆਦਮੀ ਪਾਰਟੀ (ਆਪ) ਵੱਲੋਂ ਸੂਬਾ ਪੱਧਰ 'ਤੇ ਆਹੁਦੇਦਾਰਾਂ ਦੇ ਕੀਤੇ ਗਏ ਐਲਾਨ 'ਚ ਪਾਰਟੀ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤਹਿਸੀਲ ਅਜਨਾਲਾ 'ਚ ਪਾਰਟੀ ਸਫਾਂ ਦੇ ਮੋਹਰੀ ਆਗੂ ਤੇ ਹਾਸ਼ਮ ਸ਼ਾਹ ਯਾਦਗਾਰੀ ...
ਰਈਆ, 17 ਜੁਲਾਈ (ਸੁੱਚਾ ਸਿੰਘ ਘੁੰਮਣ, ਸ਼ਰਨਬੀਰ ਕੰਗ)- ਯੂਥ ਅਕਾਲੀ ਦਲ ਦੇ ਆਗੂ ਤੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਜੱਜ, ਪਾਰੋਵਾਲ ਬੱਸ ਸਰਵਿਸ ਦੇ ਐਮ. ਡੀ. ਪਰਮਿੰਦਰ ਸਿੰਘ ਪਾਰੋਵਾਲ ਦੇ ਪਿਤਾ ਅਜਮੇਰ ਸਿੰਘ ਪਾਰੋਵਾਲ ਦੇ ਵੱਡੇ ਭਰਾ ਦਰਸ਼ਨ ...
ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਆਪਣੇ-ਆਪਣੇ ਮਨਪਸੰਦ ਸਕੂਲਾਂ 'ਚ ਅੱਜ ਜੁਆਇਨ ਕਰਨ ਦੌਰਾਨ ਅਧਿਆਪਕਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਸਕੱਤਰ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਦੀਆਂ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਸਥਾਨਕ ਆਰਟ ਗੈਲਰੀ ਵਿਖੇ ਚਲ ਰਹੇ ਛੇਵੇਂ ਸਮਰ ਕੈਂਪ ਦੇ ਮੌਕੇ 'ਤੇ ਪ੍ਰਸਿੱਧ ਸਕੈਚ ਕਲਾਕਾਰ ਸ: ਕੁਲਵੰਤ ਸਿੰਘ ਗਿੱਲ ਵੱਲੋਂ ਤਿਆਰ ਕੀਤੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ: ...
ਰਮਦਾਸ, 17 ਜੁਲਾਈ (ਜਸਵੰਤ ਸਿੰਘ ਵਾਹਲਾ)¸ ਟੈਕਨੀਕਲ ਸਰਵਿਸਿਜ਼ ਯੂਨੀਅਨ ਰਮਦਾਸ ਉਪ ਮੰਡਲ ਦੀ ਚੋਣ ਮੰਡਲ ਅਜਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ, ਜਿਸ 'ਚ ਸਰਬਸੰਮਤੀ ਨਾਲ ਜਤਿੰਦਰਜੀਤ ਸਿੰਘ ਭਿੰਡਰ ਨੂੰ ਪ੍ਰਧਾਨ, ਲਾਟੀ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਵੱਲੋਂ ਲਗਾਏ ਗਏ ਟੈਕਸ ਜੀ. ਐਸ. ਟੀ. ਤੋਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੂੰ ਛੋਟ ਦੇਣ ਦੀ ਮੰਗ ਕਰਦਿਆਂ ਸੰਸਥਾ ਦੀ ਮੁਖੀ ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਸਮਾਜ ਵੱਲੋਂ ਦੁਰਕਾਰੇ, ...
ਗੱਗੋਮਾਹਲ, 17 ਜੁਲਾਈ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਨਿੱਸੋਕੇ ਵਿਚ ਰਹਿਣ ਵਾਲੇ ਅਨਮੋਲਦੀਪ ਸਿੰਘ (24) ਨੇ ਗੋਆ 'ਚ ਹੋਏ ਬਾਡੀ ਬਿਲਡਰ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਪਿੰਡ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)- ਅੰਮਿ੍ਤਸਰ ਵਿਕਾਸ ਮੰਚ ਦੀ ਵਿਸ਼ੇਸ਼ ਬੈਠਕ ਪਿੰ੍ਰ: ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰੋ: ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਲਖਬੀਰ ਸਿੰਘ ਘੁੰਮਣ ਆਦਿ ਮੈਂਬਰ ਸ਼ਾਮਿਲ ਹੋਏ | ...
ਛੇਹਰਟਾ, 17 ਜੁਲਾਈ (ਵਡਾਲੀ)- ਲੋਕਾਂ ਨੂੰ ਠੱਗ ਕੇ ਪੈਸੇ ਕਮਾਉਣ ਵਰਗੇ ਵਿਸ਼ੇ 'ਤੇ ਬਣੀ ਪੰਜਾਬੀ ਫ਼ਿਲਮ 'ਠੱਗ ਲਾਈਫ਼' ਦੀ ਸਟਾਰ ਕਾਸਟ ਟੀਮ ਅੱਜ ਗੁਰੂ ਨਗਰੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪੁੱਜੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਹੋਟਲ ਵਿਖੇ ਪ੍ਰੈੱਸ ...
ਅਜਨਾਲਾ, 17 ਜੁਲਾਈ (ਐਸ. ਪ੍ਰਸ਼ੋਤਮ)- ਸਥਾਨਕ ਸ਼ਹਿਰ 'ਚ ਵਾਰਡ ਨੰ: 9 ਕਾਲੋਨੀ ਬਾਬਾ ਦੀਪ ਸਿੰਘ ਐਵੀਨਿਊ ਦੇ ਵਸਨੀਕਾਂ ਦੀਆਂ ਦਰਪੇਸ਼ ਸਮੱਸਿਆਵਾਂ ਸੁਨਣ ਲਈ ਭਾਜਪਾ ਦੇ ਸੂਬਾਈ ਆਗੂ ਡਾ: ਗੁਰਮੇਜ ਸਿੰਘ ਮਠਾੜੂ ਨੇ ਮੀਟਿੰਗ ਕੀਤੀ | ਇਸ ਮੌਕੇ ਵਾਰਡ ਨਿਵਾਸੀਆਂ ਨੇ ਨਰਕ ਭਰੀ ...
ਰਈਆ, 17 ਜੁਲਾਈ (ਅਮਨ ਸ਼ਾਲੀਮਾਰ)- ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਦੀ ਸਮੂਹ ਟੀਮ ਵਿਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਨੌਜਵਾਨ ਆਗੂ ਦਲਬੀਰ ਸਿਘ ਟੌਾਗ ਨੂੰ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਰਈਆ ...
ਅੰਮਿ੍ਤਸਰ, 17 ਜੁਲਾਈ (ਜਸਵੰਤ ਸਿੰਘ ਜੱਸ)- ਹੱਡੀਆਂ, ਜੋੜਾਂ ਅਤੇ ਪਲਾਸਟਿਕ ਸਰਜਰੀ ਦੇ ਆਧੁਨਿਕ ਇਲਾਜ ਲਈ ਪ੍ਰਸਿੱਧ ਅਮਨਦੀਪ ਹਸਪਤਾਲ ਵਿਖੇ ਕੌਮੀ ਪਲਾਸਟਿਕ ਸਰਜਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਹਸਪਤਾਲ ਦੇ ਪਲਾਸਿਟਕ ਸਰਜਰੀ ਵਿਭਾਗ ਦੇ ...
ਵੇਰਕਾ, 17 ਜੁਲਾਈ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਸਦਰ ਦੀ ਪੁਲਿਸ ਨੇ ਵੱਖ-ਵੱਖ ਥਾਈਾ ਕੀਤੀ ਛਾਪੇਮਾਰੀ ਤੇ ਨਾਕਾਬੰਦੀ ਦੌਰਾਨ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਲੁੱਟੇ ਗਏ ਸਮਾਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਸੁਖਬੀਰ ਸਿੰਘ ਨੇ ...
ਸਠਿਆਲਾ, 17 ਜੁਲਾਈ (ਸਫਰੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਤਹਿਸੀਲ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਅਤੇ ਸੀਨੀ: ਮੀਤ ਪ੍ਰਧਾਨ ਦਲਬੀਰ ਸਿੰਘ ਬੇਦਾਦਪੁਰ ਦੀ ਪ੍ਰਧਾਨਗੀ ਹੇਠ ਗੁ: ਬੁੰਗਾ ਸਾਹਿਬ ਸਠਿਆਲਾ ਵਿਖੇ ਪਾਵਰਕਾਮ ਐਮ. ਡੀ. ਤੇ ...
ਚੋਗਾਵਾਂ, 17 ਜੁਲਾਈ (ਗੁਰਬਿੰਦਰ ਸਿੰਘ ਬਾਗੀ)- ਸਰਕਾਰੀ ਐਲੀਮੈਂਟਰੀ ਸਕੂਲ ਚੋਗਾਵਾਂ ਵਿਖੇ 'ਹਰ ਮਨੁੱਖ ਪਾਲੇ ਇਕ ਰੁੱਖ' ਮੁਹਿੰਮ ਤਹਿਤ ਸਕੂਲ ਦੇ ਸਟਾਫ਼ ਹੈੱਡ ਟੀਚਰ ਵੱਲੋਂ ਕੀਤੇ ਗਏ ਯਤਨ ਸਦਕਾ 20 ਦੇ ਕਰੀਬ ਛਾਂਦਾਰ ਬੂਟੇ ਸਕੂਲ 'ਚ ਲਗਾਏ ਗਏ | ਇਸ ਮੌਕੇ ਬੀ. ਈ. ਓ. ਚੋਗਾਵਾਂ, ਬਲਬੀਰ ਸਿੰਘ ਝਾਮਕਾ, ਚੇਅਰਮੈਨ ਹਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਸਕੂਲ ਦੇ ਬੱਚੇ ਹਾਜ਼ਰ ਸਨ | ਇਸ ਮੌਕੇ ਬੀ. ਈ. ਓ. ਝਾਮਕਾ ਨੇ ਰੁੱਖ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਧਰਤੀ ਅਤੇ ਧਰਤੀ ਉਪਰ ਪੈਦਾ ਹੋਈ ਬਨਸਪਤੀ ਨੂੰ ਬਚਾਉਣ ਲਈ ਹਰ ਇਨਸਾਨ ਨੂੰ ਰੁੱਖ ਲਗਾ ਕੇ ਉਸ ਦੇ ਪਾਲਣ ਤੱਕ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ |
ਬੁਤਾਲਾ, 17 ਜੁਲਾਈ (ਹਰਜੀਤ ਸਿੰਘ)-ਨਜ਼ਦੀਕੀ ਪਿੰਡ ਟਪਿਆਲਾ ਵਿਖੇ ਸਿੱਖ ਸੰਭਾਲ ਸਭਾ ਵੱਲੋਂ ਧਾਰਮਿਕ ਸਮਾਗਮ ਕਰਾਇਆ ਗਿਆ | ਇਸ ਸਮਾਗਮ 'ਚ ਸਿੱਖ ਸੰਭਾਲ ਸਭਾ ਦੇ ਮੈਂਬਰ ਤੇ ਅਹੁਦੇਦਾਰ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਬੀਬੀ ਸਿਮਰਨਜੀਤ ਕੌਰ ਤੇ ਅਕੈਡਮੀ ਦੇ ਬੱਚਿਆਂ ...
ਚੋਗਾਵਾਂ, 17 ਜੁਲਾਈ (ਗੁਰਬਿੰਦਰ ਸਿੰਘ ਬਾਗੀ)¸ ਖੇਤੀਬਾੜੀ ਨਾਲ ਸੰਬੰਧਤ ਝੋਨੇ ਦੀ ਵੱਧ ਪੈਦਾਵਾਰ ਲੈਣ ਲਈ ਅੱਜ ਬਲਾਕ ਪੱਧਰ ਦਾ ਇਕ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ ਚੋਗਾਵਾਂ ਵਿਖੇ ਕਲਸੀਆ, ਔਲਖ ਖੇਤੀ ਸਟੋਰ ਦੇ ਸਹਿਯੋਗ ਨਾਲ ਲਗਾਇਆ ਗਿਆ | ਦੇਸ਼ ਦੀ ਪ੍ਰਸਿੱਧ ...
ਜਗਦੇਵ ਕਲਾਂ, 17 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸਿਵਲ ਸਰਜਨ ਅੰਮਿ੍ਤਸਰ ਪਰਦੀਪ ਚਾਵਲਾ ਤੇ ਜ਼ਿਲ੍ਹਾ ਮਲੇਰੀਆ ਅਫਸਰ ਡਾ: ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਰਮਦਾਸ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ...
ਅਜਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮਿ੍ਤਸਰ 1 ਦੇ ਐਸ.ਡੀ.ਐਮ ਸ੍ਰੀ ਨਿਤਿਸ਼ ਸਿੰਗਲਾ ਵੱਲੋਂ ਸ਼ਹਿਰੀ ਖੇਤਰ ਦੀਆਂ ਹੋਣ ਵਾਲੀਆਂ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ਾਂ ਤੇ ਨੰਬਰਦਾਰਾਂ ਦੀ ਗਵਾਹੀ ਬੰਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪੰਜਾਬ ...
ਬੁਤਾਲਾ, 17 ਜੁਲਾਈ (ਹਰਜੀਤ ਸਿੰਘ)- ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ ਦੇ 2 ਬੱਚਿਆਂ ਨੂੰ 1100-1100 ਰੁਪਏ ਤੇ 3 ਵਿਦਿਆਰਥੀਆਂ ਨੂੰ 2100-2100 ਰੁਪਏ ਦੀ ਰਕਮ ਦਾ ਵਜ਼ੀਫ਼ਾ ਪ੍ਰਚਾਰਕ ਭਾਈ ਜੱਜ ਸਿੰਘ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ...
ਗੱਗੋਮਾਹਲ, 17 ਜੁਲਾਈ (ਬਲਵਿੰਦਰ ਸਿੰਘ ਸੰਧੂ)- ਪਹਾੜੀ ਤੇ ਮੈਦਾਨੀ ਖੇਤਰ ਅੰਦਰ ਹੋਈ ਭਾਰੀ ਬਾਰਿਸ਼ ਨਾਲ ਦਰਿਆਵਾਂ ਅੰਦਰ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ | ਬੀਤੇ ਦਿਨ ਮਾਦੋਪੁਰ ਹੈੱਡਵਰਕਸ ਤੋਂ ਦਰਿਆ ਰਾਵੀ ਵਿਚ ਛੱਡੇ ਵਾਧੂ ਪਾਣੀ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ...
ਅਜਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਿਵਲ ਸਰਜਨ ਅੰਮਿ੍ਤਸਰ ਡਾ. ਪ੍ਰਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿੰਨੀ ਪੀ.ਐਚ.ਸੀ. ਕਿਆਮਪੁਰ ਵਿਖੇ ਐਸ.ਐਮ.ਓ. ਰਮਦਾਸ ਡਾ. ਬਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ...
ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਹਲਕਾ ਪੂਰਬੀ ਤੋਂ ਵਿਧਾਨ ਸਭਾ ਦੀ ਚੋਣ ਲੜ੍ਹ ਚੁੱਕੇ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਆਮ ਆਦਮੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ, ਜਿਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX