ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਨਗਰ ਨਿਗਮ 'ਤੇ ਕਾਬਜ਼ ਅਕਾਲੀ-ਭਾਜਪਾ ਕੌਾਸਲਰਾਂ ਦਾ ਆਪਣੇ ਇਸ ਵਾਰ ਦੇ ਕਾਰਜਕਾਲ ਦਾ ਆਖ਼ਰੀ ਜਰਨਲ ਹਾਊਸ ਜਿਸ ਵਿਚ 50 ਮਤੇ ਲਿਖਤੀ ਤੌਰ 'ਤੇ ਲਿਆਂਦੇ ਗਏ ਨਿਵੇਕਲਾ ਹੋ ਨਿੱਬੜਿਆ | ...
ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਪੀ. ਡਬਲਿਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਹਲਕਾ ਦਫ਼ਤਰ ਜਨਸਿਹਤ ਵਿਭਾਗ ਪਟਿਆਲਾ ਅੱਗੇ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਛੱਜੂ ਰਾਮ ਤੇ ਕਿਸ਼ਨ ...
ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਇੱਥੇ ਦੇ ਆਨੰਦ ਨਗਰ-ਏ ਇਲਾਕੇ 'ਚੋਂ ਇਕ ਸਕੂਟਰੀ ਚੋਰੀ ਹੋ ਗਈ ਜੋ ਕਿ ਰਜਿੰਦਰ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਅਨੰਦ ਨਗਰ-ਏ ਪਟਿਆਲਾ ਦੀ ਸੀ | ਇਸ ਸਬੰਧੀ ਉਸ ਵੱਲੋਂ ਥਾਣਾ ਤਿ੍ਪੜੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ | ਜਿਸ 'ਚ ਉਸ ...
ਸਨੌਰ, 17 ਜੁਲਾਈ (ਸੋਖਲ)-ਸਵੇਰੇ ਅੱਠ ਵਜੇ ਦੇ ਕਰੀਬ ਅੱਠ ਮਹੀਨੇ ਦੇ ਬੱਚੇ ਦੀ ਕਰੰਟ ਲੱਗ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਬੋਧ ਮਾਨ ਨਾਂਅ ਦਾ ਵਿਅਕਤੀ ਉੱਤਰ ਪ੍ਰਦੇਸ਼ ਤੋਂ ਪਰਿਵਾਰ ਸਮੇਤ ਸਨੌਰ ਵਿਖੇ ਆ ਕੇ ਪੱਥਰ ਆਦਿ ਲਾਉਣ ਦਾ ਕੰਮ ਕਰਦਾ ਸੀ | ਘਰ ...
ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਪਟਿਆਲਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ 18 ਬੋਤਲਾਂ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਦੜਾ ਸੱਟਾ ਲਗਾਉਂਦੇ ਹੋਏ ਦੋ ਵਿਅਕਤੀਆਂ ਨੂੰ 1610 ਰੁਪਏ ਸਮੇਤ ...
ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਸ਼ਾਹੀ ਸ਼ਹਿਰ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਸਥਿਤ ਢਾਬੇ 'ਚ ਸ਼ਾਮ ਸਮੇਂ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ | ਇਸ ਦੌਰਾਨ ਦੋਵੇਂ ਗੁੱਟਾਂ ਵੱਲੋਂ ਇਕ ਦੂਜੇ 'ਤੇ ਜਮ ਕੇ ਡਾਂਗਾਂ-ਸੋਟੇ ਬਰਸਾਏ ਗਏ | ਜਿਸ ਦੌਰਾਨ ਇਕ ਗੁੱਟ ਦੇ ...
ਪਟਿਆਲਾ,17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੈਸ਼ਨ 2017-18 ਦੇ ਦਾਖ਼ਲਿਆਂ ਲਈ ਵੱਖ-ਵੱਖ ਵਿਭਾਗਾਂ ਵਿਚ ਦੋ ਦਿਨਾ ਕੌਾਸਲਿੰਗ ਅੱਜ ਸ਼ੁਰੂ ਹੋਈ ਜਿਸ ਕਰਕੇ ਅੱਜ ਸਵੇਰ ਤੋਂ ਹੀ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਦੀ ਆਮਦ ਨਾਲ ਚਹਿਲ ...
ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ-ਅਧਿਆਪਨ ਕਰਮਚਾਰੀ ਜਥੇਬੰਦੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਹੋਈ, ਜਿਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ...
ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਥੂਹਾ ਪੱਤੀ ਗਰਾਮ ਸਭਾ ਇਜਲਾਸ ਕਰਵਾਉਣ ਵਿਚ ਮੋਹਰੀ ਰਿਹਾ | ਅੱਜ ਸਵੇਰੇ ਗਰਾਮ ਪੰਚਾਇਤ ਥੂਹਾ ਪੱਤੀ ਦੀ ਸਰਪੰਚ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਆਮ ਇਜਲਾਸ ਬੁਲਾਇਆ ਗਿਆ | ਜਿਸ ਵਿਚ ਸਰਵ ਸੰਮਤੀ ਨਾਲ ਸੱਤ ...
ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਪੰਜਾਬ ਦੀ ਸਿਰਮੌਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 14 ਤੋਂ 16 ਜੁਲਾਈ ਤੱਕ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ (ਲੜਕੇ ਅੰਡਰ-19 ਅਤੇ ਲੜਕੀਆਂ ਅੰਡਰ-17) ਕਰਵਾਈ, ਜਿਸ ਵਿਚ ਦੇਸ਼ ਦੇ ਨਾਮਵਰ ਸਕੂਲਾਂ ਦੀਆਂ ...
ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੋਗਾਵਾਂ)- ਦੇਵੀਗੜ੍ਹ ਵਿਖੇ ਮਲਕਪੁਰ ਕੰਬੋਆਂ ਚੌਾਕ ਵਿਚ ਪਟਿਆਲਾ-ਪਹੇਵਾ ਸਟੇਟ ਹਾਈਵੇ ਵਿਚ ਪਿਆ ਵੱਡਾ ਖੱਡਾ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੇ ਅਤੇ ਕੋਈ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ | ...
ਭੁੱਨਰਹੇੜੀ, 17 ਜੁਲਾਈ (ਧਨਵੰਤ ਸਿੰਘ)- ਹਲਕਾ ਸਨੌਰ ਦੇ ਬੀੜ ਭੁੱਨਰਹੇੜੀ 'ਚ ਜੰਗਲਾਤ ਵਿਭਾਗ ਦੀ ਟੀਮ ਨੇ ਰਾਤ ਸਮੇਂ ਸਰਚ ਅਪਰੇਸ਼ਨ ਚਲਾ ਕੇ ਖ਼ੰੂਖ਼ਾਰ ਜਾਨਵਰ ਦੀ ਭਾਲ ਕੀਤੀ, ਪਰ ਉਸ ਨੂੰ ਲੱਭਣ 'ਚ ਅਸਫ਼ਲ ਰਹੀ | ਇਕ ਹਫ਼ਤੇ ਤੋਂ ਖ਼ੰੂਖ਼ਾਰ ਜਾਨਵਰ ਨੇ ਇਲਾਕੇ ਦੇ ਖੇਤਰ ...
ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਜਨਰਲ ਹਾਊਸ ਵਿਚ ਪਹਿਲੀ ਵਾਰ ਪਹੁੰਚੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਮੇਅਰ ਅਮਰਿੰਦਰ ਬਜਾਜ ਤੇ ਸਮੁੱਚੇ ਅਕਾਲੀ ਕੌਾਸਲਰਾਂ ਨਾਲ ਮੀਟਿੰਗ ਕਰਨ ...
ਰਾਜਪੁਰਾ, 17 ਜੁਲਾਈ (ਜੀ.ਪੀ. ਸਿੰਘ)- ਪੰਜਾਬ ਬਿਜਲੀ ਨਿਗਮ ਦੇ ਸਥਾਨਕ ਡਵੀਜ਼ਨ ਦਫ਼ਤਰ ਵਿਚ ਅੱਜ ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਰਘਬੀਰ ਸਿੰਘ ਮੰਡੋਲੀ ਤੇ ਗੁਰਮੁਖ ਸਿੰਘ ਮਹਿਮਾ ਦੀ ਅਗਵਾਈ 'ਚ ਕਿਸਾਨੀ ਮੰਗਾਂ ਦੇ ਸਬੰਧ 'ਚ ...
ਸਨੌਰ, 17 ਜੁਲਾਈ (ਸੋਖਲ)- ਥਾਣਾ ਸਨੌਰ ਪੁਲਿਸ ਪਾਰਟੀ ਨੇ ਸਾਬਕਾ ਨੈਸ਼ਨਲ ਖਿਡਾਰੀ ਗੁਰਦੀਪ ਸਿੰਘ (42) ਸਾਲ ਨੂੰ 10 ਗਰਾਮ ਸਮੈਕ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਨਰਿੰਦਰ ਸਿੰਘ ਤੇ ਸਬ-ਇੰਸਪੈਕਟਰ ਪੁਸ਼ਪਾ ਦੇਵੀ ਭੈੜੇ ਵਿਅਕਤੀਆਂ ਦੀ ਤਲਾਸ਼ ...
ਪਟਿਆਲਾ, 17 ਜੁਲਾਈ (ਆਤਿਸ਼, ਧਾਲੀਵਾਲ)- ਇਥੋਂ ਦੇ ਅਰਬਨ ਅਸਟੇਟ ਫੇਜ਼-2 ਵਿਖੇ ਸਥਿਤ ਇਕ ਘਰ ਵਿਚੋਂ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ...
ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)- ਇੱਥੋਂ ਦੇ ਕੇਂਦਰੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ 19 ਜੁਲਾਈ ਨੂੰ ਸਵੇਰੇ ਦਸ ਵਜੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...
ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...
ਬਾਦਸ਼ਾਹਪੁਰ, 17 ਜੁਲਾਈ (ਰਛਪਾਲ ਸਿੰਘ ਢੋਟ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ, ਨਗਰ ਕੌਾਸਲ ਤੇ ਨਗਰ ਪੰਚਾਇਤੀ ਦੀਆਂ ਚੋਣਾਂ 'ਚ ਨੁਮਾਇੰਦਗੀ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤੀ ਹੈ ਪਰ ਅਮਲੀ ਤੌਰ 'ਤੇ 33 ਫ਼ੀਸਦੀ ਨੁਮਾਇੰਦਗੀ ਨੂੰ ਵੀ ਚੰਗੀ ...
ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮਿੳਾੂਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਨਗਰ ਨਿਗਮ ਪਟਿਆਲਾ ਦੇ ਜਰਨਲ ਹਾਊਸ ਦੀ ਬੈਠਕ ਸਬੰਧੀ ਜਾਰੀ ਹੋਏ ਏਜੰਡੇ ਦੀ ਮਦ ਨੰਬਰ 5 ਵਿਚ ਦਰਸਾਈ ਗਈ ਤਜਵੀਜ਼ ਜੋ ਕਿ ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ...
ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਬੀਤੀ ਰਾਤ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਦੋ ਸਬਮਰਸੀਬਲ ਪੰਪਾਂ ਦੀਆਂ ਦੁਕਾਨ 'ਚੋਂ ਚੋਰ ਚੋਰੀ ਕਰਕੇ 7 ਲੱਖ ਰੁਪਏ ਦੇ ਕਰੀਬ ਦਾ ਸਮਾਨ ਤੇ ਨਕਦੀ ਉਡਾ ਕੇ ਲੈ ਗਏ | ਪ੍ਰੇਮ ਸਬਮਰਸੀਬਲ ਪਾਈਪ ਸਟੋਰ ਦੇ ਮਾਲਕ ਸ਼ਹਿਰੀ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਦਿਨ 'ਚ ਦੋ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀ ਦੁਕਾਨਦਾਰ ਸੋਹਣ ਲਾਲ ਜੋ ਸਵੇਰੇ ਸੈਰ ਕਰਨ ਗਏ ਉਨ੍ਹਾਂ ਨੂੰ ਦੁਕਾਨ ਦਾ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਦੋਂ ਉਸ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ 'ਚੋਂ ਪੰਪਾਂ ਦੇ ਸੈੱਟ, ਤਾਂਬੇ ਦੀ ਤਾਰ ਤੇ ਗੱਲੇ 'ਚ ਪਏ 10 ਹਜ਼ਾਰ ਰੁਪਏ ਦੇ ਕਰੀਬ ਨਗਦੀ ਗ਼ਾਇਬ ਸੀ | ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਲੱਗਦੀ ਦੁਕਾਨ ਪ੍ਰੇਮ ਮਿਲ ਸਟੋਰ ਦੇ ਮਾਲਕ ਪ੍ਰੇਮ ਚੰਦ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਦੋ ਸਬਮਰਸੀਬਲ ਪੰਪ ਸੈੱਟ, ਕੇਬਲ ਤਾਰ, ਤਾਂਬਾ ਤਾਰ ਤੇ ਗੱਲੇ 'ਚ ਪਈ 3500 ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ | ਦੁਕਾਨ ਮਾਲਕਾਂ ਦੱਸਿਆ ਕਿ 3-4 ਸਾਲ ਪਹਿਲਾ ਜਦੋਂ ਉਨ੍ਹਾਂ ਦਾ ਕਾਰੋਬਾਰ ਸਾਂਝਾ ਸੀ ਉਸ ਵੇਲੇ ਵੀ ਉਨ੍ਹਾਂ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਹੋਈ ਸੀ ਜਿਸ ਦਾ ਪੁਲਿਸ ਹਾਲੇ ਤੱਕ ਪਤਾ ਨਹੀਂ ਲਗਾ ਸਕੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ 'ਚੋਂ 7 ਲੱਖ ਰੁਪਏ ਦੇ ਕਰੀਬ ਸਮਾਨ ਸਮੇਤ ਨਗਦੀ ਉਡਾ ਕੇ ਲੈ ਗਏ ਹਨ | ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...
ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਗਾਜੇਵਾਸ ਨੇੜੇ ਸ਼ਰਾਬ ਨਾਲ ਲੱਦੀ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਗੱਡੀ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਕਾਰ 'ਚ ਸਵਾਰ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਲਈ ਸਿਵਲ ...
ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਬੀਤੀ ਰਾਤ ਅਬਲੋਵਾਲ ਗਰਿੱਡ 'ਚ ਪਏ ਤਕਨੀਕੀ ਨੁਕਸ ਕਾਰਨ ਇਸ ਗਰਿੱਡ ਤੋਂ ਚੱਲਦੇ ਖੇਤਰਾਂ ਨੂੰ ਬੀਤੀ ਰਾਤ ਕਾਫ਼ੀ ਸਮਾਂ ਬਿਜਲੀ ਬੰਦ ਦਾ ਸਾਹਮਣਾ ਕਰਨਾ ਪਿਆ | ਬਿਜਲੀ ਬੰਦ ਹੋ ਜਾਣ ਕਾਰਨ ਕਈ ਘੰਟੇ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਹੀ ...
ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਘੰਗਰੋਲੀ ਵਿਖੇ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਘੰਗਰੋਲੀ ਦਾ ਰਹਿਣ ਵਾਲਾ ਗੁਰਚਰਨ ਸਿੰਘ ਦਾ ਨੌਜਵਾਨ ਲੜਕਾ ਗੁਰਦੀਪਕ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX