ਤਾਜਾ ਖ਼ਬਰਾਂ


ਕੇਂਦਰੀ ਕੈਬਿਨਟ ਦੀ ਕੱਲ੍ਹ ਸਵੇਰੇ ਹੋਵੇਗੀ ਬੈਠਕ
. . .  13 minutes ago
ਸਵਾਈਨ ਫਲੂ ਨਾਲ 65 ਸਾਲਾ ਵਿਅਕਤੀ ਦੀ ਮੌਤ
. . .  48 minutes ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ)- ਜ਼ੀਰਕਪੁਰ ਸ਼ਹਿਰ 'ਚ ਹੁਣ ਤੱਕ ਸਵਾਈਨ ਫਲੂ ਦੇ 9 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਕੜੀ ਤਹਿਤ ਅੱਜ ਢਕੋਲੀ ਖੇਤਰ ਦੇ ਸਵਾਈਨ ਫਲੂ ਨਾਲ ਪੀੜਤ ਵਿਅਕਤੀ...
ਪੁਲਿਸ ਤੇ ਕਿਸਾਨਾਂ 'ਚ ਝੜਪ, ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਜ਼ਖਮੀ
. . .  about 1 hour ago
ਲੌਂਗੋਵਾਲ, 19 ਸਤੰਬਰ (ਵਿਨੋਦ, ਜੱਸੀ) - 22 ਸਤੰਬਰ ਦੇ ਪਟਿਆਲਾ ਧਰਨੇ ਦੇ ਮੱਦੇਨਜ਼ਰ ਅੱਜ ਲੌਂਗੋਵਾਲ ਵਿਖੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਜਿਸ ਕਾਰਨ ਥਾਣਾ ਲੌਂਗੋਵਾਲ ਦੇ ਐੱਸ...
ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਹੋਈਆਂ ਕੈਸ਼ ਲੇਸ - ਡੀਜੀਪੀ
. . .  about 1 hour ago
ਪੰਚਕੂਲਾ, 19 ਸਤੰਬਰ (ਕਪਿਲ)- ਹਰਿਆਣਾ ਦੇ ਜੇਲ੍ਹ ਵਿਭਾਗ ਦੇ ਡੀਜੀਪੀ ਕੇ ਪੀ ਸਿੰਘ ਨੇ ਪੰਚਕੂਲਾ ਦੇ ਸੈਕਟਰ 14 ਸਥਿਤ ਜੇਲ੍ਹ ਹੈੱਡਕੁਆਟਰ ਵਿਚ ਆਯੋਜਿਤ ਪ੍ਰੈੱਸ ਕਾਨਫ਼ਰੰਸ ਵਿਚ ਹਰਿਆਣਾ ਦੀਆਂ ਜੇਲ੍ਹਾਂ ਵਿਚ ਸ਼ੁਰੂ ਹੋਈ ਕੈਸ਼ ਲੈਸ ਤੇ ਡਿਜੀਟਲ ਜੇਲ੍ਹ ਪ੍ਰਣਾਲੀ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਹੋਣਗੇ ਸਿੱਕੇ ਜਾਰੀ
. . .  about 1 hour ago
ਜਗਰਾਉਂ, 19 ਸਤੰਬਰ (ਜੋਗਿੰਦਰ ਸਿੰਘ, ਵਿ. ਪ੍ਰ) - ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਇਸ ਸਾਲ ਚੱਲ ਰਹੀ...
10ਵੀ/12ਵੀਂ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ
. . .  about 2 hours ago
ਐੱਸ.ਏ.ਐੱਸ ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀ/12ਵੀਂ 2017 ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ...
ਅਮਰੀਕਾ : ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਵਾਲੇ ਸ਼ੱਕੀ ਦੀ ਪਹਿਚਾਣ
. . .  about 2 hours ago
ਵਾਸ਼ਿੰਗਟਨ, 19 ਸਤੰਬਰ - ਪੁਲਿਸ ਨੇ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਤੇ ਇੱਕ ਪ੍ਰਤੱਖ ਦਰਸ਼ੀ ਨੂੰ ਗਲਾ ਕੱਟਣ ਦੀ ਧਮਕੀ ਦੇਣ ਦੇ ਮਾਮਲੇ 'ਚ ਇੱਕ ਸ਼ੱਕੀ ਦੀ ਪਹਿਚਾਣ...
ਮੈਲਬਾਰਨ (ਆਸਟ੍ਰੇਲੀਆ) : ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਜਿੱਤੀ ਕਾਨੂੰਨੀ ਲੜਾਈ
. . .  about 2 hours ago
ਮੈਲਬਾਰਨ, 19 ਸਤੰਬਰ - ਮੈਲਬਾਰਨ 'ਚ ਇੱਕ ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਲਈ ਹੈ। ਆਸਟ੍ਰੇਲੀਆ ਟ੍ਰਿਬਿਊਨਲ ਨੇ ਸਿਦਕ ਸਿੰਘ ਅਰੋੜਾ ਨਾਂਅ ਦੇ ਸਿੱਖ ਵਿਦਿਆਰਥੀ ਦੇ...
ਨਾਭਾ ਜੇਲ੍ਹ ਕਾਂਡ 'ਚ ਸ਼ਾਮਲ ਗੁਰਜੀਤ ਸਿੰਘ ਲਾਡਾ ਗ੍ਰਿਫ਼ਤਾਰ
. . .  about 2 hours ago
ਅੱਤਵਾਦੀ ਬਹਾਦੁਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਜਗਰਾਓਂ

ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਿਹੈ ਆਜ਼ਾਦ ਹਿੰਦ ਫੌਜ ਦੇ ਯੋਧੇ ਗੋਪਾਲ ਸਿੰਘ ਦਾ ਪਰਿਵਾਰ

ਜਗਰਾਉਂ, 12 ਅਗਸਤ (ਜੋਗਿੰਦਰ ਸਿੰਘ)-ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਜ਼ਿੰਦਗੀ ਗੁਜ਼ਾਰਨ ਵਾਲੇ ਆਜ਼ਾਦ ਹਿੰਦ ਫੌਜ ਦੇ ਯੋਧੇ ਗੋਪਾਲ ਸਿੰਘ ਡੱਲਾ ਦਾ ਪਰਿਵਾਰ ਅਤਿ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ | ...

ਪੂਰੀ ਖ਼ਬਰ »

ਦੁਕਾਨ 'ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਰਾਏਕੋਟ, 12 ਅਗਸਤ (ਸੁਸ਼ੀਲ)- ਬੀਤੀ ਰਾਤ ਸਥਾਨਕ ਕਮੇਟੀ ਗੇਟ ਦੇ ਬਾਹਰ ਸਥਿਤ ਇਕ ਦੁਕਾਨ 'ਚ ਪਾੜ ਲਗਾ ਕੇ ਅਣਪਛਾਤੇ ਚੋਰਾਂ ਵੱਲੋਂ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਚੋਰੀ ਦੀ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਸੀ ...

ਪੂਰੀ ਖ਼ਬਰ »

ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਸ਼ਰਾਬ ਤੇ ਗੱਡੀ ਸਮੇਤ ਦੋ ਕਾਬੂ

ਜਗਰਾਉਂ/ਗੁਰੂਸਰ ਸੁਧਾਰ, 12 ਅਗਸਤ (ਅਜੀਤ ਸਿੰਘ ਅਖਾੜਾ, ਬਲਵਿੰਦਰ ਸਿੰਘ ਧਾਲੀਵਾਲ)- ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਪੱਖੋਵਾਲ-ਹਲਵਾਰਾ ਨਜ਼ਦੀਕ ਕਾਰ ਸਵਾਰ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ | ਇਸ ਸਬੰਧੀ ਤਫ਼ਤੀਸ਼ ਕਰ ਰਹੇ ਜਗਰਾਉਂ ...

ਪੂਰੀ ਖ਼ਬਰ »

ਚੋਰੀ ਦੇ ਕੇਸ 'ਚ ਭਗੌੜਾ ਕਾਬੂ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)- ਜਗਰਾਉਂ ਪੀ.ਓ. ਸਟਾਫ਼ ਵੱਲੋਂ ਚੋਰੀ ਦੇ ਕੇਸ 'ਚ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਜਸਪਾਲ ਸਿੰਘ ਚੋਪੜਾ ਨੇ ਦੱਸਿਆ ਕਿ ਐਸ.ਐਸ.ਪੀ. ਸੁਰਜੀਤ ਸਿੰਘ, ਐਸ.ਪੀ. (ਡੀ) ...

ਪੂਰੀ ਖ਼ਬਰ »

ਦਾਜ ਮੰਗਣ ਦੇ ਦੋਸ਼ 'ਚ ਪਤੀ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਥਾਣਾ ਮਹਿਲਾ 'ਚ ਇਕ ਔਰਤ ਵੱਲੋਂ ਆਪਣੇ ਪਤੀ 'ਤੇ ਦਾਜ ਦਹੇਜ ਮੰਗਣ ਅਤੇ ਕੱੁਟਮਾਰ ਕਰਨ ਦਾ ਦੋਸ਼ ਲਗਾਇਆ | ਪ੍ਰਾਪਤ ਜਾਣਕਾਰੀ ਅਨੁੁਸਾਰ ਪਿ੍ੰਕਾ ਪੱੁਤਰੀ ਪ੍ਰਵੀਨ ਕੁਮਾਰ ਵਾਸੀ ਜਗਰਾਉਂ ਨੇ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

50 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਅਮਰਜੀਤ ਸਿੰਘ ਐਾਟੀਨਾਰਕੋਟਿਕ ਸੈਲ ਜਗਰਾਉਂ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸਥਾਨਕ ...

ਪੂਰੀ ਖ਼ਬਰ »

ਲੜਕੀ ਨਾਲ ਛੇੜਛਾੜ ਮਾਮਲੇ 'ਚ ਤਿੰਨ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)-ਪੁਲਿਸ ਥਾਣਾ ਸਿਟੀ ਜਗਰਾਉਂ 'ਚ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਤਮ ਨਗਰ ਜਗਰਾਉਂ ਦੇ ਇਕ ਵਿਅਕਤੀ ਨੇ ਪੁਲਿਸ ਪਾਸ ਦਰਜ ਕਰਵਾਏ ...

ਪੂਰੀ ਖ਼ਬਰ »

ਸਵੱਛ ਪੰਜਾਬ ਤੋਂ ਵਾਂਝੇ ਮੰਡੀ ਮੁੱਲਾਂਪੁਰ-ਦਾਖਾ ਨੂੰ ਕੂੜੇ ਦੇ ਢੇਰਾਂ ਤੇ ਗੰਦਗੀ ਨੇ ਘੇਰਿਆ

ਮੁੱਲਾਂਪੁਰ-ਦਾਖਾ, 12 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ 2014 'ਚ ਸਵੱਛ ਭਾਰਤ ਤਹਿਤ ਮੰਡੀ ਮੁੱਲਾਂਪੁਰ-ਦਾਖਾ ਮਿਊਾਸਪਲ ਕੌਾਸਲ ਦੇ 13 ਵਾਰਡਾਂ ਅਤੇ ਕੌਾਸਲ ਦੀ ਹਦੂਦ ਅੰਦਰ ਅਖ਼ਬਾਰੀ ਤਸਵੀਰਾਂ ਦਾ ਚਿਹਰਾ ਬਣਨ ਲਈ ਕੌਾਸਲਰਾਂ ਅਤੇ ਹੋਰ ਆਗੂਆਂ ਵੱਲੋਂ ਝਾੜੂ ਤਾਂ ਚੁੱਕਿਆ ਗਿਆ, ਪ੍ਰੰਤੂ ਮੁਹਿੰਮ ਦੇ 3 ਸਾਲ ਬਾਅਦ ਵੀ ਸਥਾਨਕ ਕਸਬਾ ਸਾਫ਼-ਸੁਥਰਾ ਹੋਣ ਦੀ ਥਾਂ ਗੰਦਾ ਹੀ ਹੋਇਆ ਹੈ | ਸ਼ਹਿਰ ਦਾ ਕੋਈ ਵਾਰਡ ਲੈ ਲਓ ਕੂੜੇ ਦੇ ਢੇਰ, ਚਿੱਕੜ, ਸੀਵਰੇਜ ਪਾਈਪਾਂ ਦੀ ਲੀਕੇਜ਼ ਆਮ ਹੀ ਵੇਖਣ ਨੂੰ ਮਿਲ ਜਾਵੇਗੀ | ਸਥਾਨਕ ਸਰਕਾਰਾਂ ਵਿਭਾਗ ਦੇ ਕਈ ਡਾਇਰੈਕਟਰ ਅਤੇ ਕਈ ਡਿਪਟੀ ਕਮਿਸ਼ਨਰ ਪਹਿਲਾਂ ਆਏ, ਫਿਰ ਗਏ, ਪ੍ਰੰਤੂ ਕਿਸੇ ਨੇ ਵੀ ਕੂੜੇ ਦੇ ਢੇਰ ਨੂੰ ਕਿਸੇ ਤਣ ਪੱਤਣ ਲਗਵਾਉਣ ਦਾ ਹੱਲ ਨਹੀਂ ਕੱਢਿਆ | ਰਾਏਕੋਟ ਰੋਡ ਉੱਪਰ ਕੂੜੇ ਦਾ ਆਦਮ ਕੱਦ ਢੇਰ ਹਵਾ ਅਤੇ ਆਲੇ-ਦੁਆਲੇ ਨੂੰ ਦੂਸ਼ਿਤ ਕਰਨ 'ਚ ਮੋਹਰੀ ਰੋਲ ਅਦਾ ਕਰ ਰਿਹਾ, ਜਿਸ ਦੀ ਸਬੰਧਿਤ ਵਿਭਾਗ ਦੇ ਵੱਡੇ-ਛੋਟੇ ਅਧਿਕਾਰੀਆਂ ਜਾਂ ਡਿਪਟੀ ਕਮਿਸ਼ਨਰ ਨੂੰ ਉੱਕਾ ਹੀ ਪ੍ਰਵਾਹ ਨਹੀਂ | ਮਿਊਾਸਪਲ ਕੌਾਸਲ ਕਮੇਟੀ ਭੰਗ ਹੋਣ ਬਾਅਦ ਪ੍ਰਸ਼ਾਸਕ ਵਜੋਂ ਤਾਇਨਾਤ ਐੱਸ.ਡੀ.ਐੱਮ. ਵੱਲੋਂ ਵੀ ਕੂੜੇ ਦੇ ਡੰਪ ਨੂੰ ਉਠਾਉਣ ਦਾ ਕੋਈ ਸੰਕੇਤ ਨਹੀਂ ਦਿੱਤਾ | ਸ਼ਹਿਰ 'ਚ ਮਿਊਾਸਪਲ ਕੌਾਸਲ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਨਿੱਜੀ ਕੰਪਨੀ ਦੁਆਰਾ ਨਿਰਮਾਣ ਅਧੀਨ ਸ਼ਹਿਰ ਅੰਦਰ ਪ੍ਰਮੁੱਖ ਪੁਲ਼ ਨੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੱਤਾ | 'ਨਾ ਬਾਬਾ ਮਰੇ ਨਾ ਮੰਜੀ ਛੱਡੇ' ਅਖੌਤ ਵਾਂਗ ਨਾ ਤਾਂ ਠੇਕੇਦਾਰ ਨਿਰਮਾਣ ਛੱਡਦਾ, ਨਾ ਸਿਰੇ ਲਾਉਂਦਾ, ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ | ਪਹਿਲਾਂ ਹਲਕੇ ਨਾਲ ਸਬੰਧਿਤ ਰਹੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਅਤੇ ਹੁਣ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਇਸ ਲਟਕੇ ਅਧੂਰੇ ਨਿਰਮਾਣ ਨੂੰ ਪੂਰਾ ਕਰਵਾਉਣ ਲਈ ਬਹੁਤੀ ਜ਼ੋਰ ਅਜਮਾਈ ਨਹੀਂ ਕੀਤੀ ਗਈ, ਜਦ ਕਿ ਲੋਕ ਨੁਮਾਇੰਦਾ ਹੋਣ ਕਰਕੇ ਸੰਸਦ ਮੈਂਬਰ ਬਿੱਟੂ ਇਜਲਾਸ ਦੌਰਾਨ ਸੜਕੀ ਆਵਾਜਾਈ ਕੇਂਦਰੀ ਮੰਤਰੀ ਸ੍ਰੀ ਗਡਕਰੀ ਨੂੰ ਸਵਾਲ ਕਰ ਸਕਦਾ ਕਿ ਦੱਸ ਭਾਈ! ਮਹਿਕਮੇ ਦੇ ਸਰਕਾਰੀ ਬਾਬੂ ਖੁੱਲ੍ਹੇ 'ਚ ਪਖਾਨੇ ਦੇ ਰੁਝਾਨ ਨੂੰ ਖਤਮ ਹੋਇਆ ਦੱਸ ਰਹੇ ਹਨ, ਜਦਕਿ ਸ਼ਹਿਰ ਅੰਦਰੋਂ ਗੁਜ਼ਰਦੀ ਢਾਈ ਕਿਲੋਮੀਟਰ ਰੇਲਵੇ ਪਟੜੀ ਉੱਪਰ ਖੁੱਲੇ 'ਚ ਪਖਾਨੇ ਵਾਲਿਆਂ ਦੀ ਲਾਈਨ ਅਕਸਰ ਹੀ ਵੇਖਣ ਨੂੰ ਮਿਲਦੀ ਹੈ | ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਪਖਾਨਿਆਂ ਉੱਪਰ 500 ਕਰੋੜ ਖਰਚ ਕਰਨ ਦੀ ਗੱਲ ਕਰ ਰਿਹਾ ਹੈ | ਸਰਕਾਰਾਂ ਸਵੱਛ ਭਾਰਤ ਮੁਹਿੰਮ ਤਹਿਤ ਕਰੋੜਾਂ ਰੁਪਏ ਖਰਚ ਕੇ ਪੰਜਾਬ ਨੂੰ ਮੋਹਰੀ ਬਣਾਉਣ ਦੀ ਗੱਲ ਕਰ ਰਹੀਆਂ, ਜਿਸ ਦਾ ਅਸਰ ਸਥਾਨਕ ਕਸਬੇ 'ਚ ਵੇਖਣ ਨੂੰ ਨਹੀਂ ਮਿਲ ਰਿਹਾ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX