ਨਵਾਂਸ਼ਹਿਰ, 12 ਅਗਸਤ (ਗੁਰਬਖਸ਼ ਸਿੰਘ ਮਹੇ)- ਲੱਕੜੀ ਦੇ ਹਲ ਤੋਂ ਲੈ ਕੇ ਲੋਹੇ ਦਾ ਹਲ਼ ਚਲਾ ਕੇ ਧਰਤੀ ਵਿਚੋਂ ਸੋਨਾ ਉਗਾਉਣ ਵਾਲਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ | ਸਰਕਾਰ ਸੁੱਤੀ ਪਈ ਹੈ | ਰੋਜ਼ਾਨਾ 2-3 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਅਖ਼ਬਾਰਾਂ ...
ਨਵਾਂਸ਼ਹਿਰ, 12 ਅਗਸਤ (ਗੁਰਬਖਸ਼ ਸਿੰਘ ਮਹੇ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਚੋਰੀਸ਼ੁਦਾ 8 ਮੋਟਰਸਾਈਕਲਾਂ ਅਤੇ ਇਕ ਕੁਮਾਰ ਬੇਕਰੀ ਵਾਲਿਆਂ ਦੀ ਦੋ ਦਿਨ ਪਹਿਲਾਂ ਹੋਈ ਚੋਰੀ ਸਕੂਟਰੀ ਸਮੇਤ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਥਾਣਾ ...
ਮੱਲਪੁਰ ਅੜਕਾਂ, 12 ਅਗਸਤ (ਮਨਜੀਤ ਸਿੰਘ ਜੱਬੋਵਾਲ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 3 ਸਤੰਬਰ ਨੂੰ ਗੁਰਦੁਆਰਾ ਦੇਹਰਾ ਬਾਬਾ ਜਵਾਹਰ ਸਿੰਘ ਝੰਡਾ ਜੀ ਖਟਕੜ ਕਲਾਂ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਸਬੰਧੀ 13 ਅਗਸਤ ...
ਬਲਾਚੌਰ, 12 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਵਣ ਰੇਂਜ ਬਲਾਚੌਰ ਵਿਖੇ ਵੱਖ ਵੱਖ ਕਿਸਮਾਂ ਦੇ ਵੱਧ ਤੋਂ ਵੱਧ ਬੂਟੇ ਲਾਉਣਾ ਹੀ ਵਿਭਾਗ ਦਾ ਮੁੱਖ ਟੀਚਾ ਹੈ | ਇਹ ਜਾਣਕਾਰੀ ਰੇਂਜ ਅਧਿਕਾਰੀ ਬਲਾਚੌਰ ਅਮਰਜੀਤ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਰੇਂਜ ਬਲਾਚੌਰ ਤਹਿਤ ...
ਬੰਗਾ, 12 ਅਗਸਤ (ਜਸਬੀਰ ਸਿੰਘ ਨੂਰਪੁਰ) ਕੈਪਟਨ ਸਰਕਾਰ ਵੱਲੋਂ ਨਵੀਂ ਸ਼ੈਲਰਾਂ ਦੀ ਢੋਆ-ਢੁਆਈ ਦੀ ਬਣਾਈ ਨੀਤੀ ਸ਼ਲਾਘਾਯੋਗ ਹੈ | ਇਸ ਨਾਲ ਟਰਾਂਸਪੋਰਟ ਵਿੱਚ ਸੁਧਾਰ ਆਵੇਗਾ | ਇਹ ਪ੍ਰਗਟਾਵਾ ਗੁਰਮਿੰਦਰ ਸਿੰਘ ਗੋਲਡੀ ਪ੍ਰਧਾਨ ਰਾਈਸ ਮਿੱਲ ਐਸੋਸੀਏਸ਼ਨ ਬੰਗਾ ਨੇ ...
ਬਹਿਰਾਮ, 12 ਅਗਸਤ (ਨਛੱਤਰ ਸਿੰਘ) - ਐਨ. ਆਰ. ਆਈ. ਤੋਂ ਹਾਈ ਕੋਰਟ ਦੇ ਜਾਅਲੀ ਆਰਡਰ ਦਿਖਾ, ਸਾਂਝਾ ਕਾਰੋਬਾਰ ਕਰਨ ਅਤੇ ਘਰ 'ਚ ਪਿਸਤੋਲ ਦਿਖਾ ਕੇ, ਡਰਾ ਧਮਕਾ ਕੇ 1.21 ਕਰੋੜ ਦੀ ਠੱਗੀ ਮਾਰਨ ਵਾਲਾ ਕਥਿਤ ਦੋਸ਼ੀ ਬਹਿਰਾਮ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਜਾਣ ਦਾ ਸਮਾਚਾਰ ਹੈ | ...
ਬੰਗਾ, 12 ਅਗਸਤ (ਜਸਬੀਰ ਸਿੰਘ ਨੂਰਪੁਰ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਓਹਾਰ 'ਤੇ ਸਮਾਗਮ ਕਰਵਾਇਆ ਗਿਆ | ਬੱਚਿਆਂ ਦੁਆਰਾ ਭਗਵਾਨ ਕਿ੍ਸ਼ਨ ਦੀਆਂ ਭਿੰਨ-ਭਿੰਨ ਲੀਲਾਵਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਪ੍ਰੀ-ਵਿੰਗ ਦੇ ...
ਬੰਗਾ, 12 ਅਗਸਤ (ਜਸਬੀਰ ਸਿੰਘ ਨੂਰਪੁਰ) - ਤਹਿਸੀਲ ਬੰਗਾ ਦੇ ਬਾਹਰ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਟਾਈਪਿਸਟਾਂ ਨੂੰ ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਦੇ ਯਤਨਾਂ ਸਦਕਾ ਤਹਿਸੀਲ ਅੰਦਰ ਕੰਮ ਕਰਨ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ | ਟਾਈਪਿਸਟਾਂ ਦੇ ...
ਔੜ/ਝਿੰਗੜਾਂ, 12 ਅਗਸਤ (ਕੁਲਦੀਪ ਸਿੰਘ ਝਿੰਗੜ)- ਸਰਕਾਰੀ ਹਾਈ ਸਕੂਲ ਲੜੋਆ ਦੇ ਬੱਚਿਆਂ ਨੂੰ ਬਾਬਾ ਜਸਦੀਪ ਸਿੰਘ ਝੰਡਾ ਸਾਹਿਬ ਖਟਕੜ ਕਲਾਂ ਵਾਲਿਆਂ ਵੱਲੋਂ ਸਟੇਸ਼ਨਰੀ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ | ਉਨ੍ਹਾਂ ਆਖਿਆ ਕਿ ਅਗਰ ਵਿਦਿਆਰਥੀ ਆਪਣੀ ...
ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ. ਸੀ. ਸੀ. ਆਰ. ਸੀ. ਅਵਤਾਰ ਸਿੰਘ ਅਰੋੜਾ ਅਤੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ...
ਔੜ/ਝਿੰਗੜਾਂ, 12 ਅਗਸਤ (ਕੁਲਦੀਪ ਸਿੰਘ ਝਿੰਗੜ)- ਪ੍ਰਸਿੱਧ ਗਾਇਕ ਰਮੇਸ਼ ਚੌਹਾਨ ਵੱਲੋਂ ਦਰਜਨਾਂ ਧਾਰਮਿਕ ਕੈਸੇਟਾਂ ਕੱਢਣ ਤੋਂ ਬਾਅਦ ਇੱਕ ਹੋਰ ਧਾਰਮਿਕ ਡੀ.ਵੀ.ਡੀ. 'ਵਡਿਆਈਆਂ ਰਾਜਾ ਸਾਹਿਬ ਦੀਆਂ' ਦੀ ਵੀਡੀਓ ਰਿਕਾਰਡਿੰਗ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ...
ਰੈਲਮਾਜਰਾ, 12 ਅਗਸਤ (ਰਕੇਸ਼ ਰੋਮੀ)- ਕਿਸੇ ਵੀ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕੀਤੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਕਰਣ ਸਿੰਘ ਰਾਣਾ ਜਰਨਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਪਿੰਡ ਟੌਾਸਾ ...
ਮੱਲਪੁਰ ਅੜਕਾਂ, 12 ਅਗਸਤ (ਮਨਜੀਤ ਸਿੰਘ ਜੱਬੋਵਾਲ) - ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਐਸ. ਐਸ. ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਖ਼ਾਸ ਨਾਕਿਆਂ ਦੌਰਾਨ ਸਖ਼ਤੀ ਨਾਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੀ ਲੜੀ ਤਹਿਤ ਬੱਸ ਸਟੈਂਡ ਕਾਹਮਾ ਵਿਖੇ ਥਾਣਾ ਸਦਰ ਨਵਾਂਸ਼ਹਿਰ ਤੋਂ ਬਲਦੇਵ ਰਾਜ ਏ. ਐਸ. ਆਈ. ਦੀ ਪਾਰਟੀ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ | ਬਲਦੇਵ ਰਾਜ ਏ. ਐਸ. ਆਈ. ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ | ਪੁਲਿਸ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ | ਉਨ੍ਹਾਂ ਨਾਲ ਹੌਲਦਾਰ ਨਰੇਸ਼ ਕੁਮਾਰ, ਰਜਿੰਦਰ ਕੁਮਾਰ, ਪ੍ਰਮੇਸ਼ ਕੁਮਾਰ ਆਦਿ ਹਾਜ਼ਰ ਸਨ |
ਨਵਾਂਸ਼ਹਿਰ, 12 ਅਗਸਤ (ਦੀਦਾਰ ਸਿੰਘ ਸ਼ੇਤਰਾ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਮਹਾਲੋਂ ਨਵਾਂਸ਼ਹਿਰ ਵੱਲੋਂ ਪੋਸਟ ਬੇਸਿਕ ਬੀ.ਐੱਸ.ਸੀ. ਦੂਸਰਾ ਸਾਲ ਬੇਸਿਕ ਬੀ. ਐੱਸ. ਸੀ ਚੌਥਾ ਸਾਲ ਅਤੇ ਜੀ. ਐਨ. ਐਮ. ਇਨਟਰਨਸ਼ਿਪ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਸਬੰਧੀ ...
ਰਾਹੋਂ, 12 ਅਗਸਤ (ਬਲਬੀਰ ਸਿੰਘ ਰੂਬੀ)- ਪਿੰਡ ਭਾਰਟਾ ਖ਼ੁਰਦ ਵਿਖੇ ਸ: ਹਰਭਜਨ ਸਿੰਘ ਦੇ ਸਹਿਯੋਗ ਨਾਲ ਪਿੰਡ ਦੇ ਸਰਪੰਚ ਬੀਬੀ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਐਕਸੀਅਨ ਵਾਟਰ ਸਪਲਾਈ ...
ਬੰਗਾ, 12 ਅਗਸਤ (ਕਰਮ ਲਧਾਣਾ) - ਗੁਰਮਤਿ ਪ੍ਰਚਾਰ ਰਾਗੀ ਸਭਾ ਬੰਗਾ(ਦੁਆਬਾ) ਵੱਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਮਿਤੀ 26 ਅਗਸਤ ਨੂੰ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ...
ਬੰਗਾ, 12 ਅਗਸਤ (ਲਾਲੀ ਬੰਗਾ) - ਪੰਜਾਬ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਵਿਰਾਸਤ ਘਰ ਮਸੰਦਾਂ ਪੱਟੀ ਬੰਗਾ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਮਿੱਤਰ ਕੋਹਲੀ ਨੇ ਕੀਤੀ | ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ...
ਭੱਦੀ, 12 ਅਗਸਤ (ਨਰੇਸ਼ ਧੌਲ)- ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਅਤੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦਾ ਬਰਸੀ ਸਬੰਧੀ ਸਮਾਗਮ ਕੁਟੀਆ ਸਾਹਿਬ ਪਿੰਡ ਫਰੌਰ (ਨਜ਼ਦੀਕ ਖਮਾਣੋਂ) ਵਿਖੇ ਸਵਾਮੀ ਅਨੁਭਵਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੇ ...
ਹਰਿਆਣਾ, 12 ਅਗਸਤ (ਹਰਮੇਲ ਸਿੰਘ ਖੱਖ)-ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਨੂੰ ਵੱਧ ਸਹੂਲਤਾਂ ਦੇਣ ਦੇ ਕੀਤੇ ਵਾਅਦੇ ਹੁਣ ਕਾਗ਼ਜ਼ੀ ਹੀ ਸਾਬਤ ਹੋ ਰਹੇ ਹਨ ਜਿਨ੍ਹਾਂ ਦੀ ਮਿਸਾਲ ਪਿੰਡ ਧੂਤ ਕਲਾਂ ਦੇ ਕਿਸਾਨਾਂ ਤੋਂ ਦੇਖੀ ਜਾ ਸਕਦੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ...
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)-ਸ਼ਿਵ ਮੰਦਰ ਨਵ ਨਿਰਮਾਣ ਅਤੇ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਵੱਲੋਂ ਪ੍ਰਧਾਨ ਨਰਿੰਦਰ ਆਨੰਦ ਦੀ ਅਗਵਾਈ ਹੇਠ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਹੜੀ ਕਿ ਵੱਖ-ਵੱਖ ...
ਹਰਿਆਣਾ, 12 ਅਗਸਤ (ਹਰਮੇਲ ਸਿੰਘ ਖੱਖ)-ਸੈਂਚਰੀ ਪਲਾਈਬੋਰਡ ਫ਼ੈਕਟਰੀ ਵੱਲੋਂ ਸੰਘਰਸ਼ ਦੌਰਾਨ ਮੰਗੀਆਂ ਗਈਆਂ ਮੰਗਾਂ ਦੇ ਤਹਿਤ ਐਮ. ਡੀ. ਪ੍ਰੇਮ ਕੁਮਾਰ ਭਜਨੀਕਾ ਵੱਲੋਂ ਸੰਘਰਸ਼ ਕਮੇਟੀ ਦੇ ਮੁੱਖ ਆਗੂ ਗੁਰਦੀਪ ਸਿੰਘ ਖੁਣਖੁਣ ਦੀ ਅਗਵਾਈ 'ਚ ਉਨ੍ਹਾਂ 9 ਪਰਿਵਾਰਾਂ ਨੂੰ ...
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਡੋਗਰਾ ਪੈਰਾ ਮੈਡੀਕਲ ਗੁਰੂਕੁਲ 'ਚ ਡਾਇਰੈਕਟਰ ਮੁਕੇਸ਼ ਡੋਗਰਾ ਦੀ ਅਗਵਾਈ 'ਚ ਆਜ਼ਾਦੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਆਪਣੇ ਵਿਚਾਰ ਵੀ ਪੇਸ਼ ਕੀਤੇ | ਇਸ ...
ਗੜ੍ਹਦੀਵਾਲਾ, 12 ਅਗਸਤ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰੋ: ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਜਿਸ 'ਚ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲੈ ਕੇ ਗੀਤ-ਸੰਗੀਤ, ਗਿੱਧਾ, ਭੰਗੜਾ ਆਦਿ ਵੰਨਗੀਆਂ ਪੇਸ਼ ...
ਬਲਾਚੌਰ, 12 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਆਜ਼ਾਦੀ ਦਿਹਾੜੇ 'ਤੇ ਬਲਾਚੌਰ ਦੀ ਦਾਣਾ ਮੰਡੀ ਬਲਾਚੌਰ ਵਿਖੇ ਹੋ ਰਹੇ ਉਪ ਮੰਡਲ ਪੱਧਰੀ ਸਮਾਗਮ ਹਿਤ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਨ ਵਾਲੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਬੱਚਿਆਂ ਨੇ ਵੱਖ ਵੱਖ ਪੇਸ਼ਕਾਰੀ ...
ਬੰਗਾ, 12 ਅਗਸਤ (ਜਸਬੀਰ ਸਿੰਘ ਨੂਰਪੁਰ) ਸਰਕਾਰ ਬੰਗਾ ਸ਼ਹਿਰ 'ਚ ਐਲੀਵੇਟਿਡ ਰੋਡ ਬਣਾ ਕੇ ਸ਼ਹਿਰ ਦਾ ਉਜਾੜਾ ਨਾ ਕਰੇ, ਇਸ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜਾਂਦਾ ਲੱਗੇਗਾ | ਇਹ ਪ੍ਰਗਟਾਵਾ ਰਾਜੇਸ਼ ਧੁੱਪੜ ਪ੍ਰਧਾਨ ਬੰਗਾ ਬਚਾਓ ਸੰਘਰਸ਼ ਕਮੇਟੀ ਅਤੇ ਵਪਾਰ ਮੰਡਲ ...
ਮਜਾਰੀ ਸਾਹਿਬਾ, 12 ਅਗਸਤ (ਨਿਰਮਲਜੀਤ ਸਿੰਘ ਚਾਹਲ)- ਬੀਤੇ ਦਿਨ ਪਿੰਡ ਛਦੌੜੀ ਵਿਖੇ ਡੇਂਗੂ ਦੇ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਸੜੋਆ ਵੱਲੋਂ ਪਿੰਡ ਛਦੌੜੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਿਹਤ ਵਿਭਾਗ ਦੇ ਇੰਨ: ਦਿਲਬਾਗ ਸਿੰਘ ਵੱਲੋਂ ਆਪਣੀ ਟੀਮ ...
ਭੱਦੀ, 12 ਅਗਸਤ (ਨਰੇਸ਼ ਧੌਲ)- ਗੁਰਮੁੱਖ ਸਿੰਘ ਬੱਗਾ ਪੱੁਤਰ ਸ: ਸਰੂਪ ਸਿੰਘ ਅਕਾਲੀ ਪਿੰਡ ਮੌਜੋਵਾਲ ਮਜਾਰਾ ਦੀ ਘਰੇਲੂ ਬਗੀਚੀ ਅੰਦਰ ਇੱਕ ਅਮਰੂਦ ਦੇ ਬੂਟੇ ਨੂੰ 415 ਗਰਾਮ ਵਜ਼ਨੀ ਅਮਰੂਦ ਲੱਗਣ ਦਾ ਹੈ | ਗੁਰਮੁਖ ਸਿੰਘ ਨੇ ਦੱਸਿਆ ਕਿ ਇਹ ਬੂਟਾ ਸਿਰਫ਼ ਦੋ ਸਾਲ ਦਾ ਹੈ ਅਤੇ ...
ਬਹਿਰਾਮ, 12 ਅਗਸਤ (ਨਛੱਤਰ ਸਿੰਘ) - ਬਹਿਰਾਮ ਪੁਲਿਸ ਨੇ ਗਸ਼ਤ ਦੌਰਾਨ 300 ਨਸ਼ੀਲੇ ਕੈਪਸੂਲ ਤੇ 100 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ | ਏ. ਐਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਫਰਾਲਾ ਪਿੰਡ ਤੋਂ ...
ਬਹਿਰਾਮ, 12 ਅਗਸਤ (ਨਛੱਤਰ ਸਿੰਘ) - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਭਰੋਮਜ਼ਾਰਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਪ੍ਰੋਜੈਕਟ ਨਿਰਦੇਸ਼ਕ ਚਮਨ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ...
ਬਲਾਚੌਰ, 12 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਐਡ. ਸਮੈਸਟਰ ਤੀਜੇ ਦੇ ਨਤੀਜੇ ਵਿਚ ਸਥਾਨਕ ਬੀ.ਕੇ.ਐਮ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰ: ਬੀ.ਐੱਸ. ਜਮਬਾਲ ਨੇ ਦੱਸਿਆ ਇਸ ਨਤੀਜੇ ਤਹਿਤ ...
ਬਲਾਚੌਰ, 12 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਬਿਸਤ ਦੋਆਬ ਨਹਿਰ ਦੇ ਪੁਲ ਕੰਗਣਾ ਵਿਖੇ ਹਿੰਮਤੀ ਗੱਭਰੂਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ਵਿਚ ਰੁੜ੍ਹਦੀ ਜਾ ਰਹੀ ਗਊ ਨੂੰ ਬਚਾਅ ਲਿਆ | ਪਤਾ ਲੱਗਾ ਹੈ ਕਿ ਇਹ ਗਊ ਪਿੱਛੇ ਕਿਤੇ ਪਿੰਡ ਲਾਗੇ ਨਹਿਰ ਵਿਚ ...
ਨਵਾਂਸ਼ਹਿਰ, 12 ਅਗਸਤ (ਗੁਰਬਖਸ਼ ਸਿੰਘ ਮਹੇ)- ਏ.ਐੱਸ.ਰਿਜ਼ੋਰਟਸ ਵਿਖੇ ਏ.ਐੱਸ.ਕੰਗ ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ ਸ਼ਹੀਦ ਭਗਤ ਸਿੰਘ ਨਗਰ ਦੀ ਸਰਪ੍ਰਸਤੀ ਹੇਠ ਆਬਕਾਰੀ ਤੇ ਕਰ ਵਿਭਾਗ ਵੱਲੋਂ ਈ ਐਾਡ ਵਾਈ ਕੰਪਨੀ ਦੇ ਸਹਿਯੋਗ ਨਾਲ ਜੀ.ਐੱਸ.ਟੀ. ਸਬੰਧੀ ਵਰਕਸ਼ਾਪ ...
ਮੁਕੰਦਪੁਰ, 12 ਅਗਸਤ (ਹਰਪਾਲ ਸਿੰਘ ਰਹਿਪਾ) - ਸ: ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਅਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਵਿਖੇ ਭਗਵਾਨ ਕ੍ਰਿਸ਼ਨ ਦਾ ਜਨਮ ਦਿਵਸ ਮਨਾਉਣ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿੱਚ ਮੈਪਲ ਬੀਅਰ ਕੈਨੇਡੀਅਨ ਸਕੂਲ ਦੇ ਨਿੱਕੇ-ਨਿੱਕੇ ...
ਮਜਾਰੀ ਸਾਹਿਬਾ, 12 ਅਗਸਤ (ਨਿਰਮਲਜੀਤ ਸਿੰਘ ਚਾਹਲ)- ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਸਾਹਿਬਾ ਵਿਖੇ ਬੈਂਕ ਗ੍ਰਾਹਕ ਮਿਲਣੀ ਕਰਵਾਈ ਗਈ | ਇਸ ਮੌਕੇ ਬਰਾਂਚ ਮੈਨੇਜਰ ਨਰੇਸ਼ ਕੁਮਾਰ ਨੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਬੈਂਕ ...
ਨਵਾਂਸ਼ਹਿਰ, 12 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਲਾਮ ਵਿਖੇ ਪ੍ਰਧਾਨ ਅੰਮਿ੍ਤ ਪਾਲ ਨਾਫ਼ਰੀ ਅਤੇ ਪਿ੍ੰਸੀਪਲ ਰਜਿੰਦਰ ਨਾਫ਼ਰੀ ਦੀ ਅਗਵਾਈ ਵਿਚ ਆਜ਼ਾਦੀ ਦਿਹਾੜਾ, ਤੀਆਂ ਦਾ ਮੇਲਾ ਅਤੇ ਜਨਮ ਅਸ਼ਟਮੀ ਦਾ ਤਿਉਹਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX