ਤਾਜਾ ਖ਼ਬਰਾਂ


ਓ.ਪਨੀਰਸੇਲਵਮ ਬਣੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ
. . .  1 day ago
ਚੇਨਈ, 21 ਅਗਸਤ- ਓ.ਪਨੀਰਸੇਲਵਮ ਨੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਦੇ ਤੌਰ 'ਤੇ...
ਸੜਕ ਹਾਦਸੇ ਵਿਚ ਇਕ ਵੈਟਰਨਰੀ ਡਾਕਟਰ ਦੀ ਮੌਤ
. . .  1 day ago
ਅਬੋਹਰ ,21 ਅਗਸਤ (ਸੁਖਜਿੰਦਰ ਸਿੰਘ ਢਿੱਲੋ)- ਅਬੋਹਰ ਗੰਗਾਨਗਰ ਰੋਡ ਤੇ ਅੱਜ ਦੇਰ ਰਾਤ ਸੜਕ ਹਾਦਸੇ ਦੌਰਾਨ ਵੈਟਰਨਰੀ ਡਾਕਟਰ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਵਾਨਖੇੜਾ ਨਿਵਾਸੀ ਸੰਦੀਪ ਕੁਮਾਰ ...
ਪ੍ਰਧਾਨ ਮੰਤਰੀ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ
. . .  1 day ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਸੂਬੇ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਪਨੀਰਸੇਲਵਮ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਤਿੰਨ ਤਲਾਕ ਮਾਮਲੇ 'ਚ ਕੱਲ੍ਹ ਆ ਸਕਦਾ ਹੈ ਫ਼ੈਸਲਾ
. . .  1 day ago
ਨਵੀਂ ਦਿੱਲੀ, 21 ਅਗਸਤ- ਤਿੰਨ ਤਲਾਕ ਮਾਮਲੇ 'ਚ ਕੱਲ੍ਹ ਸੁਪਰੀਮ ਕੋਰਟ ਦਾ ਫ਼ੈਸਲਾ ਆ ਸਕਦਾ ਹੈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਕਿਸਾਨ ਵੱਲੋਂ ਕੀਟ ਨਾਸ਼ਕ ਖਾ ਕੇ ਖ਼ੁਦਕੁਸ਼ੀ
. . .  1 day ago
ਖਮਾਣੋਂ ,21 ਅਗਸਤ (ਮਨਮੋਹਨ ਸਿੰਘ ਕਲੇਰ) - ਨੇੜਲੇ ਪਿੰਡ ਰਿਆ ਦੇ ਕਿਸਾਨ ਵੱਲੋਂ ਅਚਾਨਕ ਕੀਟ ਨਾਸ਼ਕ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ, ਮਰਨ ਵਾਲੇ ਦੀ ਪਛਾਣ ਜ਼ੋਰਾ ਸਿੰਘ ( 47) ਪੁੱਤਰ ਮਹਿੰਦਰ ਸਿੰਘ ਵਜੋਂ...
ਫ਼ੌਜ 'ਚ ਭਰਤੀ ਨਾ ਹੋਣ ਤੇ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
. . .  1 day ago
ਦਸੂਹਾ, 21 ਅਗਸਤ (ਕੌਸ਼ਲ)- ਫ਼ੌਜ ਦੀ ਭਰਤੀ ਦੇਖ ਕੇ ਵਾਪਸ ਪਰਤ ਰਹੇ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਮਨਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਮੀਣ ਫ਼ਿਰੋਜਪੁਰ...
ਡੇਰਾ ਮੁਖੀ ਖਿਲਾਫ਼ ਅਦਾਲਤ ਦੇ ਫੈਸਲੇ ਸਬੰਧੀ ਜ਼ੀਰਕਪੁਰ 'ਚ ਹਾਈ ਅਲਰਟ
. . .  1 day ago
ਜ਼ੀਰਕਪੁਰ, 21 ਅਗਸਤ, [ਹੈਪੀ ਪੰਡਵਾਲਾ]-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਸੀ.ਬੀ.ਆਈ. ਅਦਾਲਤ ਪੰਚਕੂਲਾ 'ਚ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਸ਼ਹਿਰ 'ਚ ਹਾਈ ਅਲਰਟ ਕੀਤਾ...
ਟਰੱਕ ਤੇ ਵੈਨ ਦੀ ਟੱਕਰ 'ਚ 10 ਦੀ ਮੌਤ, 2 ਜ਼ਖ਼ਮੀ
. . .  1 day ago
ਭੁਵਨੇਸ਼ਵਰ, 21 ਅਗਸਤ- ਉੜੀਸਾ ਦੇ ਸੰਭਲਪੁਰ ਵਿਖੇ ਇੱਕ ਟਰੱਕ ਤੇ ਵੈਨ ਦੀ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕਾਂ ਦੇ ਜ਼ਖ਼ਮੀ...
ਪ੍ਰਧਾਨ ਮੰਤਰੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ
. . .  1 day ago
ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਜੰਮੂ-ਕਸ਼ਮੀਰ

ਜਨਮ ਅਸ਼ਟਮੀ ਤੇ ਆਜ਼ਾਦੀ ਦਿਵਸ ਮਨਾਇਆ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)-ਅੱਜ ਸਰਕਾਰੀ ਹਾਈ ਸਕੂਲ ਪੁਲ ਤਵੀ ਨਹਿਰ ਮਾਰਕੀਟ ਜੰਮੂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਸਾਂਝੇ ਤੌਰ 'ਤੇ ਮਨਾਏ ਗਏ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਜੰਮੂ ਦੇ ਡਿਪਟੀ ਕਮਿਸ਼ਨਰ ਰਾਜੀਵ ...

ਪੂਰੀ ਖ਼ਬਰ »

ਆਲ ਇੰਡੀਆ ਐਾਟੀ ਕ੍ਰਾਈਮ, ਐਾਟੀ ਕੁਰੱਪਸ਼ਨ ਬਿਊਰੋ ਦੇ ਅਹੁਦੇਦਾਰਾਂ ਦੀ ਚੋਣ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)-ਅੱਜ ਜੰਮੂ ਵਿਖੇ ਇਕ ਐਨ. ਜੀ. ਓ. ਆਲ ਇੰਡੀਆ ਐਾਟੀ ਕ੍ਰਾਈਮ ਐਾਟੀ ਕੁਰੱਪਸ਼ਨ ਵੱਲੋਂ ਨਵੀਂ ਟੀਮ ਅਤੇ ਅਹੁਦੇਦਾਰ ਚੁਣੇ ਗਏ | ਐਨ. ਜੀ. ਓ. ਦੇ ਮੈਂਬਰਾਂ ਦੱਸਿਆ ਕਿ ਰਿਸ਼ਵਤਖੋਰੀ ਖਿਲਾਫ਼, ਜੁਰਮ ਦੇ ਖਿਲਾਫ ਰਾਸ਼ਟਰੀ ਪੱਧਰ 'ਤੇ ਸਿਰਫ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)- ਅੱਜ ਸਵੇਰੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦੇ ਹੋਏ ਜੰਮੂ ਦੇ ਗੁਰੂ ਨਾਨਕ ਨਗਰ ਸੈਕਟਰ-3 ਵਿਖੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧੀ ਵਿਚ ਸਕੂਲ ਪ੍ਰਬੰਧਕਾਂ ਅਤੇ ...

ਪੂਰੀ ਖ਼ਬਰ »

ਟਵੇਰਾ ਅਤੇ ਆਲਟੋ ਦੀ ਟੱਕਰ 'ਚ 3 ਜ਼ਖ਼ਮੀ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ)- ਜੰਮੂ ਕਸ਼ਮੀਰ ਰਾਸ਼ਟਰੀ ਰਾਜ ਮਾਰਗ ਰਾਮਸੂ ਇਲਾਕੇ ਕੋਲ ਇੱਕ ਟਵੇਰਾ ਵਾਹਨ ਅਤੇ ਆਲਟੋ ਕਾਰ ਵਿਚਾਲੇ ਟੱਕਰ ਹੋ ਜਾਣ ਕਾਰਨ ਕਾਰ ਡੂੰਘੀ ਖੰਡ ਵਿੱਚ ਡਿੱਗ ਗਈ ਅਤੇ ਉਸ ਵਿੱਚ ਸਵਾਰ 3 ਲੋਕ ਜ਼ਖਮੀਂ ਹੋ ਗਏ | ਜਾਣਕਾਰੀ ਅਨੁਸਾਰ ਸ੍ਰੀਨਗਰ ...

ਪੂਰੀ ਖ਼ਬਰ »

ਕਾਰ ਖੱਡ 'ਚ ਡਿੱਗੀ-ਔਰਤ ਦੀ ਮੌਤ, 7 ਜ਼ਖਮੀ

ਜੰਮੂ, 12 ਅਗਸਤ (ਸ਼ਮਸ਼ੇਰ ਚੌਧਰੀ)- ਊਧਮਪੁਰ ਜ਼ਿਲ੍ਹੇ ਦੇ ਚਿਨੈਨੀ ਇਲਾਕੇ ਵਿੱਚ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀਂ ਹੋ ਗਏ | ਜਾਣਕਾਰੀ ਅਨੁਸਾਰ ਇੱਕ ਕਾਰ ਜੋ ਕਿ ਡੋਡਾ ਤੋਂ ਜੰਮੂ ਵੱਲ ਜਾ ਰਹੀ ਸੀ | ਰਸਤੇ ਵਿੱਚ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ-ਟੈਕਸੀ ਚਾਲਕ ਕਾਬੂ

ਜੰਮੂ, 12 ਅਗਸਤ (ਸ਼ਮਸ਼ੇਰ ਸਿੰਘ)-ਪੁਣਛ ਜ਼ਿਲ੍ਹੇ ਦੇ ਮੇਂਢਰ ਇਲਾਕੇ ਵਿੱਚ ਇੱਕ ਟੈਕਸੀ ਚਾਲਕ ਨੇ 12 ਵੀਂ ਜਮਾਤ ਵਿੱਚ ਪੜ੍ਹਦੀ ਇੱਕ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ | ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਟੈਕਸੀ ਡਰਾਈਵਰ ਨੂੰ ...

ਪੂਰੀ ਖ਼ਬਰ »

ਪਰਿਆਸ ਮਲਟੀਪਰਪਜ਼ ਕੋਆਪਰੇਟਿਵ ਲਿਮਟਿਡ ਦੀ ਬੈਠਕ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)- ਅੱਜ ਸਵੇਰੇ 11 ਵਜੇ ਪ੍ਰੈੱਸ ਕਲੱਬ ਜੰਮੂ ਹਾਲ ਵਿਖੇ 'ਪਰਿਆਸ ਮਲਟੀਪਰਪਜ਼ ਕੋਆਪਰੇਟਿਵ ਲਿਮ.' ਵੱਲੋਂ ਐੱਮ.ਐੱਲ. ਗੁਪਤਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਰੱਖੀ ਗਈ | ਜਿਸ ਵਿਚ ਕੰਪਨੀ ਦੇ 2016-17 ਦੇ ਬਕਾਇਆ ਖਾਤਿਆਂ ਦੀ ਜਾਂਚ ਅਤੇ ਵਿਚਾਰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਸਕੂਲੀ ਬੱਚਿਆਂ ਨੂੰ ਦਵਾਈਆਂ ਵੰਡੀਆਂ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ) –ਤਹਿਸੀਲ ਮਜਾਲਤਾ ਦੇ ਧੈਮਾ ਹਾਈ ਸਕੂਲ ਵਿੱਚ ਅੱਜ ਸਕੂਲੀ ਬੱਚਿਆਂ ਨੂੰ ਆਸ਼ਾ ਵਰਕਰਾਂ ਨੇ ਐਬਜੈਂਡਰਜੋਲ ਦਵਾਈਆਂ ਵੰਡੀਆਂ | ਇਸ ਮੌਕੇ 'ਤੇ ਸਕੂਲ ਦੇ ਮੁੱਖ ਅਧਿਆਪਕ ਵਿਨੋਦ ਸ਼ਰਮਾ ਨੇ ਸਿਹਤ ਵਿਭਾਗ ਅਤੇ ਆਸ਼ਾ ਵਰਕਰਾਂ ਦਾ ਧੰਨਵਾਦ ...

ਪੂਰੀ ਖ਼ਬਰ »

ਲੋਕਾਂ ਵੱਲੋਂ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ਼ ਪ੍ਰਦਰਸ਼ਨ

ਸੁੰਦਰਬਨੀ, 12 ਅਗਸਤ (ਰਵੀ ਸ਼ਰਮਾ)-ਸੁੰਦਰਬਨੀ ਦੇ ਨਾਲ ਲੱਗਦੇ ਪਿੰਡ ਸਲਯੋਟ ਵਿੱਚ ਸਰਪੰਚ ਦਰਸ਼ਨ ਲਾਲ ਅਤੇ ਕਾਂਗਰਸ ਦੇ ਯੁਵਾ ਨੇਤਾ ਬਾਬੂ ਰਾਮ ਦੀ ਅਗਵਾਈ ਵਿੱਚ ਲੋਕਾਂ ਨੇ ਸਰਕਾਰ ਅਤੇ ਸਿਹਤ ਵਿਭਾਗ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ | ਲੋਕਾਂ ਨੇ ਦੋਸ਼ ਲਗਾਇਆ ...

ਪੂਰੀ ਖ਼ਬਰ »

ਜ਼ਹਿਰੀਲਾ ਪਦਰਾਥ ਨਿਗਲਣ ਨਾਲ ਮੌਤ

ਜੰਮੂ, 12 ਅਗਸਤ (ਪਿਤਾਂਸ਼)-ਮੀਰਾ ਸਾਹਿਬ ਇਲਾਕੇ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਤਨਾਮ ਪੁੱਤਰ ਬਾਬੂ ਰਾਮ ਨਿਵਾਸੀ ਮਖਨਪੁਰ ਦੇ ਪਰਿਵਾਰ ਨੇ ਉਸ ਨੂੰ ਕਮਰੇ ਵਿੱਚ ਬੇਸੁੱਧ ਪਿਆ ਦੇਖਿਆ | ...

ਪੂਰੀ ਖ਼ਬਰ »

ਕੈਲ ਮਾਡਲ ਸਕੂਲ 'ਚ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ)- ਤਹਿਸੀਲ ਮਜਾਲਤਾ ਸਥਿਤ ਮਿਡਲ ਸਕੂਲ ਕੈਲ ਵਿਖੇ ਬੱਚਿਆਂ ਦੇ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਬਣਾਈਆਂ | ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਜਿਨ੍ਹਾਂ ...

ਪੂਰੀ ਖ਼ਬਰ »

ਇੰਟਰਵਿਊ 18 ਨੰੂ

ਊਨਾ, 12 ਅਗਸਤ (ਸੇਠੀ)- ਸਰਕਾਰੀ ਕਾਲਜ ਅੰਬ 'ਚ ਰਾਜਨੀਤੀ ਸ਼ਾਸਤਰ ਤੇ ਵਣਜ ਵਿਭਾਗ 'ਚ ਇਕ -ਇਕ ਸਹਾਇਕ ਪ੍ਰਾਧਿਆਪਕ ਹੇਤੂ 18 ਅਗਸਤ ਨੰੂ ਸਵੇਰੇ 11 ਇੰਟਰਵਿਊ ਲਈ ਜਾਵੇਗੀ | ਜਾਣਕਾਰੀ ਸਤਦੇਵ ਨੇ ਦਿੱਤੀ ਹੈ ...

ਪੂਰੀ ਖ਼ਬਰ »

ਸੰਗਰਾਂਦ 16 ਨੰੂ ਮਨਾਈ ਜਾਵੇਗੀ

ਊਨਾ, 12 ਅਗਸਤ (ਗੁਰਪ੍ਰੀਤ ਸਿੰਘ ਸੇਠੀ)- ਸੰਗਰਾਂਦ ਦਾ ਪਵਿੱਤਰ ਦਿਹਾੜਾ 16 ਅਗਸਤ ਨੰੂ ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ), ਗੁ: ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ, ਗੁ: ਬਾਬਾ ਤੇਗ ਸਿੰਘ ਜੀ ਮੇਨ ਬਾਜ਼ਾਰ, ਗੁ: ਸ਼ਹੀਦ ਸਿੰਘਾ ਦਾ ਟੱਕ੍ਹਾ ਰੋਡ ...

ਪੂਰੀ ਖ਼ਬਰ »

ਪਰੇਡ ਦੀ ਰਿਹਰਸਲ 'ਚ ਜੋਸ਼ ਨਾਲ ਜੁਟੇ ਵਿਦਿਆਰਥੀ

ਕਟੜਾ, 12 ਅਗਸਤ (ਅਜੀਤ ਬਿਊਰੋ)-ਅਧਾਰ ਕੈਂਪ ਕਟੜਾ ਵਿਖੇ ਬਣੇ ਖੇਡ ਸਟੇਡੀਅਮ 'ਚ ਅੱਜ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਖੂਬ ਪਸੀਨਾ ਵਹਾਇਆ | ਰਿਹਰਸਲ ਦੇ ਲਈ ਸਬੰਧੀ ਸਿੱਖਿਆ ਸੰਸਥਾਵਾਂ ਤੋਂ ਸਵੇਰ ਤੋਂ ਹੀ ...

ਪੂਰੀ ਖ਼ਬਰ »

ਪਾਠ ਦਾ ਭੋਗ ਤੇ ਅੰਤਿਮ ਅਰਦਾਸ 16 ਨੰੂ


ਊਨਾ, 12 ਅਗਸਤ (ਗੁਰਪ੍ਰੀਤ ਸਿੰਘ ਸੇਠੀ)- ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ ਜੀ ਦੇ ਸੰਚਾਲਕ ਤੇ ਮੁਖ ਸੇਵਾਦਾਰ ਬਾਬਾ ਚਰਨਜੀਤ ਸਿੰਘ ਦੇ ਸਪੁੱਤਰ ਪ੍ਰੀਤਮ ਪ੍ਰਕਾਸ਼ ਸਿੰਘ ਨਮਿਤ 14 ਅਗਸਤ ਸੋਮਵਾਰ ਨੰੂ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਅਤੇ 16 ਅਗਸਤ ਬੁੱਧਵਾਰ ਨੰੂ ਗੁ: ਡੇਰਾ ਦੁਖਭੰਜਨਸਾਹਿਬ ਜੀ ਡੀ. ਸੀ. ਕਾਲੋਨੀ ਵਿਖੇ ਪਾਠਾਂ ਦੇ ਭੋਗ ਉਪਰੰਤ ਕੀਰਤਨ 'ਤੇ ਅੰਤਿਮ ਅਰਦਾਸ ਹੋਵੇਗੀ, ਜਿਸ ਵਿਚ ਅਨੇਕਾਂ ਸੰਤ ਮਹਾਂਪੁਰਸ਼, ਧਾਰਮਿਕ, ਸਮਾਜਿਕ, ਰਾਜਨੀਤਿਕ, ਵਪਾਰੀ ਵਰਗ ਤੇ ਹੋਰ ਸੰਗਤਾਂ ਸ਼ਾਮਿਲ ਹੋ ਕੇ ਵਿਛੜੀ ਆਤਮਾ ਨੰੂ ਸ਼ਰਧਾਂਜਲੀ ਅਰਪਿਤ ਕਰੇਗੀ | ਯਾਦ ਰਹੇ ਬੀਤੇ ਦਿਨ ਪ੍ਰੀਤਮ ਪ੍ਰਕਾਸ਼ ਦਾ ਦਿਹਾਂਤ ਹੋ ਗਿਆ ਸੀ, ਜਿਸ ਦੇ ਸਸਕਾਰ 'ਚ ਬਾਬਾ ਅਮਰਜੋਤ ਸਿੰਘ ਬੇਦੀ, ਬਾਬਾ ਹਰਪਾਲ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਰਮੀਤ ਸਿੰਘ ਲਮਲੇਹੜਾ, ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਵਿਧਾਇਕ ਸਤਪਾਲ ਸਿੰਘ ਸੱਤੀ, ਸਤਪਾਲ ਰਾਇਜ਼ਾਦਾ, ਸ਼ਿਵ ਸੈਣੀ, ਅਨੰਤਵੀਰ ਸਿੰਘ ਐਮ. ਸੀ., ਰਾਜੀਵ ਭਨੋਟ, ਜਿਤੇਂਦਰ ਕੰਵਰ, ਰਾਜੂ ਅਜੀਤ, ਗੁਰਮੀਤ ਸਿੰਘ ਸੇਠੀ ਯੂਵਾ ਸੇਵਾ ਕਲੱਬ ਦੇ ਪ੍ਰਧਾਨ ਮੋਹਨ ਲਾਲ ਮੋਹਨੀ, ਵਪਾਰ ਵਰਗ, ਧਾਰਮਿਕ, ਸਮਾਜਿਕ ਰਾਜਨੀਤਿਕ ਤੇ ਹੋਰ ਪਾਰਟੀਆਂ ਦੇ ਲੋਕ ਸ਼ਾਮਿਲ ਹੋਏ ਅਤੇ ਵਿਛੜੀ ਆਤਮਾ ਪ੍ਰਤੀ ਸੰਵੇਦਨਾ ਵਿਅਕਤ ਸੀ | ਇਸ ਮੌਕੇ ਮਾਹੌਲ ਬਹੁਤ ਗਮਗੀਨ ਬਣਿਆ ਹੋਇਆ ਸੀ ਅਤੇ ਸਾਰੇ ਬਾਬਾ ਚਰਨਜੀਤ ਸਿੰਘ ਅਤੇ ਪ੍ਰੀਤਮ ਪ੍ਰਕਾਸ਼ ਸਿੰਘ ਦੇ ਪਰੀਵਾਰ ਨੰੂ ਹੌਸਲਾ ਦੇ ਰਹੇ ਸਨ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX