ਤਾਜਾ ਖ਼ਬਰਾਂ


ਕੇਂਦਰੀ ਕੈਬਿਨਟ ਦੀ ਕੱਲ੍ਹ ਸਵੇਰੇ ਹੋਵੇਗੀ ਬੈਠਕ
. . .  15 minutes ago
ਸਵਾਈਨ ਫਲੂ ਨਾਲ 65 ਸਾਲਾ ਵਿਅਕਤੀ ਦੀ ਮੌਤ
. . .  50 minutes ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ)- ਜ਼ੀਰਕਪੁਰ ਸ਼ਹਿਰ 'ਚ ਹੁਣ ਤੱਕ ਸਵਾਈਨ ਫਲੂ ਦੇ 9 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਕੜੀ ਤਹਿਤ ਅੱਜ ਢਕੋਲੀ ਖੇਤਰ ਦੇ ਸਵਾਈਨ ਫਲੂ ਨਾਲ ਪੀੜਤ ਵਿਅਕਤੀ...
ਪੁਲਿਸ ਤੇ ਕਿਸਾਨਾਂ 'ਚ ਝੜਪ, ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਜ਼ਖਮੀ
. . .  about 1 hour ago
ਲੌਂਗੋਵਾਲ, 19 ਸਤੰਬਰ (ਵਿਨੋਦ, ਜੱਸੀ) - 22 ਸਤੰਬਰ ਦੇ ਪਟਿਆਲਾ ਧਰਨੇ ਦੇ ਮੱਦੇਨਜ਼ਰ ਅੱਜ ਲੌਂਗੋਵਾਲ ਵਿਖੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਜਿਸ ਕਾਰਨ ਥਾਣਾ ਲੌਂਗੋਵਾਲ ਦੇ ਐੱਸ...
ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਹੋਈਆਂ ਕੈਸ਼ ਲੇਸ - ਡੀਜੀਪੀ
. . .  about 1 hour ago
ਪੰਚਕੂਲਾ, 19 ਸਤੰਬਰ (ਕਪਿਲ)- ਹਰਿਆਣਾ ਦੇ ਜੇਲ੍ਹ ਵਿਭਾਗ ਦੇ ਡੀਜੀਪੀ ਕੇ ਪੀ ਸਿੰਘ ਨੇ ਪੰਚਕੂਲਾ ਦੇ ਸੈਕਟਰ 14 ਸਥਿਤ ਜੇਲ੍ਹ ਹੈੱਡਕੁਆਟਰ ਵਿਚ ਆਯੋਜਿਤ ਪ੍ਰੈੱਸ ਕਾਨਫ਼ਰੰਸ ਵਿਚ ਹਰਿਆਣਾ ਦੀਆਂ ਜੇਲ੍ਹਾਂ ਵਿਚ ਸ਼ੁਰੂ ਹੋਈ ਕੈਸ਼ ਲੈਸ ਤੇ ਡਿਜੀਟਲ ਜੇਲ੍ਹ ਪ੍ਰਣਾਲੀ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਹੋਣਗੇ ਸਿੱਕੇ ਜਾਰੀ
. . .  about 1 hour ago
ਜਗਰਾਉਂ, 19 ਸਤੰਬਰ (ਜੋਗਿੰਦਰ ਸਿੰਘ, ਵਿ. ਪ੍ਰ) - ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਇਸ ਸਾਲ ਚੱਲ ਰਹੀ...
10ਵੀ/12ਵੀਂ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ
. . .  about 2 hours ago
ਐੱਸ.ਏ.ਐੱਸ ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀ/12ਵੀਂ 2017 ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ...
ਅਮਰੀਕਾ : ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਵਾਲੇ ਸ਼ੱਕੀ ਦੀ ਪਹਿਚਾਣ
. . .  about 2 hours ago
ਵਾਸ਼ਿੰਗਟਨ, 19 ਸਤੰਬਰ - ਪੁਲਿਸ ਨੇ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਤੇ ਇੱਕ ਪ੍ਰਤੱਖ ਦਰਸ਼ੀ ਨੂੰ ਗਲਾ ਕੱਟਣ ਦੀ ਧਮਕੀ ਦੇਣ ਦੇ ਮਾਮਲੇ 'ਚ ਇੱਕ ਸ਼ੱਕੀ ਦੀ ਪਹਿਚਾਣ...
ਮੈਲਬਾਰਨ (ਆਸਟ੍ਰੇਲੀਆ) : ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਜਿੱਤੀ ਕਾਨੂੰਨੀ ਲੜਾਈ
. . .  about 2 hours ago
ਮੈਲਬਾਰਨ, 19 ਸਤੰਬਰ - ਮੈਲਬਾਰਨ 'ਚ ਇੱਕ ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਲਈ ਹੈ। ਆਸਟ੍ਰੇਲੀਆ ਟ੍ਰਿਬਿਊਨਲ ਨੇ ਸਿਦਕ ਸਿੰਘ ਅਰੋੜਾ ਨਾਂਅ ਦੇ ਸਿੱਖ ਵਿਦਿਆਰਥੀ ਦੇ...
ਨਾਭਾ ਜੇਲ੍ਹ ਕਾਂਡ 'ਚ ਸ਼ਾਮਲ ਗੁਰਜੀਤ ਸਿੰਘ ਲਾਡਾ ਗ੍ਰਿਫ਼ਤਾਰ
. . .  about 2 hours ago
ਅੱਤਵਾਦੀ ਬਹਾਦੁਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ: ਲੂੰਬੜੀ ਦੀ ਚਲਾਕੀ

ਬੜਾ ਸੰਘਣਾ ਜੰਗਲ ਸੀ। ਜੰਗਲ ਵਿਚੋਂ ਲੰਘਦਾ ਇਕ ਭਲਾ ਪੁਰਸ਼ ਆਪਣੇ ਪਿੰਡ ਜਾ ਰਿਹਾ ਸੀ। ਰਾਹ ਵਿਚ ਅਚਾਨਕ ਉਸ ਨੂੰ ਗੁਫ਼ਾ ਦੇ ਬਾਹਰ ਪਿੰਜਰੇ ਵਿਚ ਬੰਦ ਸ਼ੇਰ ਵਿਖਾਈ ਦਿੱਤਾ। ਸ਼ੇਰ ਨੇ ਉਸ ਰਾਹੀ ਨੂੰ ਬੇਨਤੀ ਕੀਤੀ, 'ਸ੍ਰੀਮਾਨ, ਮੈਨੂੰ ਪਿੰਜਰੇ ਵਿਚੋਂ ਬਾਹਰ ਕੱਢਣ ਦੀ ...

ਪੂਰੀ ਖ਼ਬਰ »

ਸਿੱਖ ਜਰਨੈਲ-4: ਜੱਸਾ ਸਿੰਘ ਆਹਲੂਵਾਲੀਆ

ਜੱਸਾ ਸਿੰਘ ਆਹਲੂਵਾਲੀਆ (1718-1823) ਨੂੰ 1748 ਦੀ ਵਿਸਾਖੀ 'ਤੇ ਦਲ ਖ਼ਾਲਸਾ ਦਾ ਜਥੇਦਾਰ ਥਾਪਿਆ ਗਿਆ। ਆਪ ਨੇ ਗੁਰੂ ਕਿਰਪਾ ਸਦਕਾ ਪੰਥ ਦੀ ਐਸੀ ਅਗਵਾਈ ਕੀਤੀ ਕਿ ਘੱਲੂਘਾਰਿਆਂ ਵਿਚੋਂ ਕੱਢ ਕੇ ਪੰਥ ਨੂੰ ਰਾਜ ਕਰਨ ਦੇ ਕਾਬਲ ਬਣਾ ਦਿੱਤਾ। ਆਪ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਦਲ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ 'ਚ ਆਉਣਾ, ਆਜ਼ਾਦੀ ਦਿਵਸ ਆਪਾਂ ਬੱਚਿਓ ਮਨਾਉਣਾ। ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ, ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀਂ ਭੁਲਾਉਣੇ। ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ, ਆਜ਼ਾਦੀ ਦਿਵਸ ਆਪਾਂ.........। ਸ਼ਹਾਦਤ ਹੈ ...

ਪੂਰੀ ਖ਼ਬਰ »

ਬਾਲ ਨਾਵਲ-22:ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹਰੀਸ਼ ਨੇ ਗੋਲੀਆਂ ਅਤੇ ਟਾਫੀਆਂ ਦੇ ਦੋਵੇਂ ਪੈਕੇਟ, ਜਿਹੜੇ ਲਿਫਾਫੇ ਵਿਚ ਸਨ, ਵੀਰ ਜੀ ਨੂੰ ਦੇ ਦਿੱਤੇ। ਗੋਲੀਆਂ-ਟਾਫੀਆਂ ਲੈ ਕੇ ਸਿਧਾਰਥ ਆਪਣੇ ਦਫਤਰ ਵੱਲ ਚਲਾ ਗਿਆ ਅਤੇ ਹਰੀਸ਼ ਆਪਣੀ ਕਲਾਸ ਵੱਲ ਤੁਰ ਪਿਆ। ਪਹਿਲਾਂ ਇਕ ...

ਪੂਰੀ ਖ਼ਬਰ »

ਬੁਝਾਰਤਾਂ

1. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ। 2. ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ ਨੂੰ ਬੂਹਾ ਲਾਇਆ। 3. ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸੇ ਦੀ। 4. ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ। 5. ਨਿੱਕੀ ਜਿਹੀ ਕੁੜੀ, ...

ਪੂਰੀ ਖ਼ਬਰ »

ਬਾਲ ਸਾਹਿਤ

ਮੈਂ ਮੰਮੀ ਦਾ ਰਾਜ ਕੁਮਾਰ (ਬਾਲ ਕਵਿਤਾਵਾਂ) ਲੇਖਕ : ਡਾ: ਸਾਧੂ ਰਾਮ ਲੰਗੇਆਣਾ ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)। ਮੁੱਲ : 50 ਰੁਪਏ, ਪੰਨੇ : 28 ਸੰਪਰਕ : 94173-89370 ਹਥਲੀ ਪੁਸਤਕ 'ਮੈਂ ਮੰਮੀ ਦਾ ਰਾਜ ਕੁਮਾਰ' ਡਾ: ਸਾਧੂ ਰਾਮ ਲੰਗੇਆਣਾ ਵੱਲੋਂ ਲਿਖਿਆ ਤਾਜ਼ਾ ਬਾਲ ...

ਪੂਰੀ ਖ਼ਬਰ »

ਬਾਲ ਕਵਿਤਾ: ਸਮਾਂ

ਸਮਾਂ ਬੜਾ ਬਲਵਾਨ ਬੱਚਿਓ, ਤੁਰਨਾ ਸਮੇਂ ਦੇ ਨਾਲ ਬੱਚਿਓ। ਸਮੇਂ ਦਾ ਪਹੀਆ ਕਦੇ ਨਾ ਰੁਕਦਾ, ਚਲਦਾ ਇਹ ਲਗਾਤਾਰ ਬੱਚਿਓ। ਹਰ ਕੰਮ ਜੋ ਕਰਦੇ ਸਮੇਂ 'ਤੇ, ਹੁੰਦੇ ਨਹੀਂ ਉਹ ਕਦੇ ਪ੍ਰੇਸ਼ਾਨ ਬੱਚਿਓ। ਬਣ ਕੇ ਰਹਿੰਦੇ ਜੋ ਸਮੇਂ ਲਈ ਇਮਾਨਦਾਰ, ਸਮਾਂ ਬਣਦਾ ਨਹੀਂ ਉਨ੍ਹਾਂ ਲਈ ...

ਪੂਰੀ ਖ਼ਬਰ »

ਅਨਮੋਲ ਬਚਨ

* ਜੋ ਕਿਸਮਤ 'ਚ ਹੈ, ਉਹ ਭੱਜ ਕੇ ਆਵੇਗਾ, ਜੋ ਕਿਸਮਤ 'ਚ ਨਹੀਂ ਹੈ, ਉਹ ਆ ਕੇ ਵੀ ਭੱਜ ਜਾਵੇਗਾ।
* ਜਿਸ ਤਰ੍ਹਾਂ ਦਾ ਦੇਵੋਗੇ, ਉਸ ਤਰ੍ਹਾਂ ਦਾ ਪਾਓਗੇ, ਫਿਰ ਚਾਹੇ ਇੱਜ਼ਤ ਹੋਵੇ ਜਾਂ ਧੋਖਾ।
* ਜਦੋਂ ਕੋਈ ਵਾਰ-ਵਾਰ ਕਿੱਲ ਬਣ ਕੇ ਚੁੱਭੇ ਤਾਂ ਇਕ ਵਾਰ ਹਥੌੜਾ ਬਣ ਕੇ ਠੋਕ ਦੇਣਾ ਹੀ ਠੀਕ ਹੈ।
* ਅਲਮਾਰੀ ਤੇ ਮਨ ਨੂੰ ਵਕਤ-ਵਕਤ 'ਤੇ ਸਾਫ਼ ਕਰਨਾ ਜ਼ਰੂਰੀ ਹੈ, ਕਿਉਂਕਿ ਅਲਮਾਰੀ 'ਚ ਸਮਾਨ ਤੇ ਮਨ ਵਿਚ ਗ਼ਲਤ-ਫਹਿਮੀਆਂ ਭਰ ਜਾਂਦੀਆਂ ਹਨ।
* ਗ਼ਲਤੀ ਕਬੂਲ ਕਰਨ ਤੇ ਗੁਨਾਹ ਛੱਡਣ ਵਿਚ ਕਦੇ ਦੇਰ ਨਾ ਕਰਨਾ, ਕਿਉਂਕਿ ਸਫ਼ਰ ਜਿੰਨਾ ਲੰਬਾ ਹੋਵੇਗਾ, ਵਾਪਸੀ ਓਨੀ ਹੀ ਮੁਸ਼ਕਿਲ ਹੋ ਜਾਂਦੀ ਹੈ।
* ਇਸ ਤਰ੍ਹਾਂ ਦਾ ਆਪਣਾ ਵਿਵਹਾਰ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਡੇ ਬਾਰੇ ਵਿਚ ਬੁਰਾ ਵੀ ਕਹੇ ਤਾਂ ਕੋਈ ਉਸ ਵਿਚ ਵਿਸ਼ਵਾਸ ਨਾ ਕਰੇ।

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ)। ਮੋਬਾ: 9501810181


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX