ਤਾਜਾ ਖ਼ਬਰਾਂ


ਰਿਆ ਸੇਨ ਨੇ ਕਰਵਾਇਆ ਵਿਆਹ
. . .  1 minute ago
ਮੁੰਬਈ, 19 ਅਗਸਤ - ਪ੍ਰਸਿੱਧ ਫ਼ਿਲਮੀ ਅਦਾਕਾਰਾ ਮੁਨਮੁਨ ਸੇਨ ਦੀ ਬੇਟੀ ਰਿਆ ਸੇਨ ਨੇ ਆਪਣੇ ਦੋਸਤ ਸ਼ਿਵਮ ਤਿਵਾੜੀ ਨਾਲ ਇੱਕ ਸਾਦੇ ਸਮਾਰੋਹ 'ਚ ਵਿਆਹ ਕਰਵਾ...
ਓਵਰਲੋਡ ਥ੍ਰੀ ਵੀਲ੍ਹਰ ਪਲਟਣ ਕਾਰਨ ਡਰਾਈਵਰ ਸਮੇਤ 10 ਸਕੂਲੀ ਬੱਚੇ ਜ਼ਖਮੀ
. . .  9 minutes ago
ਫਗਵਾੜਾ, 19 ਅਗਸਤ (ਹਰਪਾਲ ਸਿੰਘ) - ਸਥਾਨਕ ਗੋਲ ਚੌਂਕ 'ਚ ਛੋਟੇ ਸਕੂਲੀ ਬੱਚਿਆ ਨੂੰ ਲੈ ਕੇ ਜਾ ਰਿਹਾ ਓਵਰਲੋਡ ਥ੍ਰੀ ਵੀਲ੍ਹਰ ਪਲਟਣ ਕਾਰਨ ਡਰਾਈਵਰ ਸਮੇਤ...
ਜੰਮੂ ਕਸ਼ਮੀਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਕੀਤਾ ਕਾਰਗਿਲ ਦਾ ਦੌਰਾ
. . .  21 minutes ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕਾਰਗਿਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਕੱਠ...
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ 2 ਹੱਤਿਆਵਾਂ ਦੇ ਮਾਮਲੇ 'ਤੇ ਹੋਈ ਸੁਣਵਾਈ
. . .  33 minutes ago
ਪੰਚਕੂਲਾ, 19 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ 'ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਦੋਸ਼...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
. . .  about 1 hour ago
ਹੀਰੋਂ ਖੁਰਦ, 19 ਅਗਸਤ - ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰ ਖੁਰਦ ਦੇ ਕਿਸਾਨ ਹਰਮੇਲ ਸਿੰਘ (52) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ...
ਰੂਸ ਵਿਚ ਅੱਠ ਲੋਕਾਂ ਨੂੰ ਚਾਕੂ ਮਾਰ ਕੇ ਕੀਤਾ ਜ਼ਖਮੀ
. . .  about 1 hour ago
ਮਾਸਕੋ, 19 ਅਗਸਤ - ਰੂਸ ਦੇ ਸਰਗਟ ਸ਼ਹਿਰ 'ਚ ਇਕ ਵਿਅਕਤੀ ਨੇ ਚਾਕੂ ਮਾਰ ਕੇ ਅੱਠ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਹਮਲਾਵਰ ਨੂੰ ਪੁਲਿਸ ਨੇ ਗੋਲੀ ਚਲਾ ਕੇ ਮਾਰ ਦਿੱਤਾ ਹੈ। ਇਹ ਘਟਨਾ ਪੱਛਮੀ ਸਾਈਬੇਰੀਅਨ ਸਿਟੀ ਸੈਂਟਰ 'ਚ ਵਾਪਰੀ...
ਗੋਰਖਪੁਰ ਹਾਦਸਾ : ਰਾਹੁਲ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
. . .  about 1 hour ago
ਗੋਰਖਪੁਰ, 19 ਅਗਸਤ - ਗੋਰਖਪੁਰ ਮੈਡੀਕਲ ਹਾਦਸੇ ਤੋਂ ਬਾਅਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਪੀੜਤ ਪਰਿਵਾਰਾਂ ਨਾਲ ਮਿਲਣ ਲਈ ਪੁੱਜੇ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਵੀ ਮੌਜੂਦ...
ਖਹਿਰਾ ਨੇ 5 ਸਿਆਸੀ ਸਕੱਤਰਾਂ ਦੀ ਕੀਤੀ ਨਿਯੁਕਤੀ
. . .  about 2 hours ago
ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ 5 ਸਿਆਸੀ ਸਕੱਤਰਾਂ ਦੀ ਨਿਯੁਕਤੀ ਕੀਤੀ । ਇਸ ਨਿਯੁਕਤੀ ਦਾ ਉਦੇਸ਼ ਲੋਕ ਹਿਤਾਂ ਵਿਚ ਵਿਰੋਧੀ ਧਿਰ ਦੇ ਦਫ਼ਤਰ ਨੂੰ ਸੁਚਾਰੂ ਢੰਗ...
ਸਿਟੀ ਸੈਂਟਰ ਘੁਟਾਲਾ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਕੈਪਟਨ ਨੂੰ ਦਿੱਤੀ ਕਲੀਨ ਚਿੱਟ
. . .  about 2 hours ago
ਨਿਤਿਸ਼ ਦੀ ਪਾਰਟੀ ਐਨ.ਡੀ.ਏ. 'ਚ ਹੋਵੇਗੀ ਸ਼ਾਮਲ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਤਾਜ਼ਾ ਖ਼ਬਰਾਂ

ਮੰਡੀ 'ਚ ਬਚਾਅ ਅਭਿਆਨ ਰੁਕਿਆ, 46 ਲਾਸ਼ਾਂ ਬਰਾਮਦ

 ਸ਼ਿਮਲਾ, 13 ਅਗਸਤ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਹੋਏ ਹਾਦਸੇ 'ਚ ਬਚਾਅ ਅਭਿਆਨ ਰਾਤ ਕਾਰਨ ਬੰਦ ਕਰ ਦਿੱਤਾ ਗਿਆ ਹੈ ਜੋ ਸਵੇਰ ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡੀ ਦੇ ਐੱਸ.ਪੀ.ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਤੱਕ 46 ਲਾਸ਼ਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਅੰਮ੍ਰਿਤਸਰ 'ਚ ਮੀਡੀਆ ਦੇ ਹੋਣਗੇ ਰੂਬਰੂ

 ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਤੇ ਪਰਸੋਂ ਦੋ ਦਿਨ ਮਾਝਾ ਖੇਤਰ ਵਿਚ ਬਿਤਾਉਣ ਆ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਕੱਲ੍ਹ 14 ਅਗਸਤ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿਖੇ ...

ਪੂਰੀ ਖ਼ਬਰ »

ਸ੍ਰੀਲੰਕਾ ਨਾਲ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

 ਨਵੀਂ ਦਿੱਲੀ, 13 ਅਗਸਤ- ਸ੍ਰੀਲੰਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ 'ਚ ਮਨੀਸ਼ ਪਾਂਡੇ ਦੀ ਵਾਪਸੀ ਹੋਈ ਹੈ ਜਦਕਿ ਯੁਵਰਾਜ, ਜਡੇਜਾ ਤੇ ਅਸ਼ਵਿਨ ਨੂੰ ਬਾਹਰ ਰੱਖਿਆ ਗਿਆ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 13 ਅਗਸਤ- ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਬਾਰਾਮੁਲਾ ਸੈਕਟਰ 'ਚ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਐਲ.ਓ.ਸੀ.'ਤੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ...

ਪੂਰੀ ਖ਼ਬਰ »

ਗੋਰਖਪੁਰ ਦੁਖਾਂਤ : ਦੋਸ਼ੀਆਂ 'ਤੇ ਕਾਰਵਾਈ ਹੋਵੇ - ਮਾਇਆਵਤੀ

ਲਖਨਊ, 13 ਅਗਸਤ - ਬਸਪਾ ਸੁਪਰੀਮੋ ਮਾਇਆਵਤੀ ਨੇ ਗੋਰਖਪੁਰ ਦੁਖਾਂਤ 'ਤੇ ਬੋਲਦਿਆਂ ਕਿਹਾ ਕਿ ਬਿਆਨਬਾਜ਼ੀ ਕਰਨ ਦੀ ਬਜਾਇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ...

ਪੂਰੀ ਖ਼ਬਰ »

ਸਪਾ ਵਰਕਰਾਂ ਨੇ ਯੂ.ਪੀ ਦੇ ਸਿਹਤ ਮੰਤਰੀ ਦੀ ਰਿਹਾਇਸ਼ 'ਤੇ ਸੁੱਟੇ ਅੰਡੇ, ਟਮਾਟਰ

ਲਖਨਊ, 13 ਅਗਸਤ - ਗੋਰਖਪੁਰ ਦੁਖਾਂਤ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਯੂ.ਪੀ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਦੀ ਰਿਹਾਇਸ਼ 'ਤੇ ਅੰਡੇ ਤੇ ਟਮਾਟਰ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 13 ਅਗਸਤ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਪੈਂਦੇ ਨੌਸ਼ਹਿਰਾ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਫ਼ੌਜ ਨੇ ਵੀ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ...

ਪੂਰੀ ਖ਼ਬਰ »

ਭਾਰੀ ਬਰਸਾਤ ਦੇ ਚੱਲਦਿਆਂ 20 ਟਰੇਨਾਂ ਰੱਦ

ਨਵੀਂ ਦਿੱਲੀ, 13 ਅਗਸਤ - ਪੱਛਮੀ ਬੰਗਾਲ, ਬਿਹਾਰ ਅਸਮ ਤੇ ਉੱਤਰ-ਪੂਰਬੀ ਸੂਬਿਆ 'ਚ ਭਾਰੀ ਬਰਸਾਤ ਦੇ ਚੱਲਦਿਆਂ ਅੱਜ 20 ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਜਦਕਿ 14 ਅਗਸਤ ਨੂੰ ਵੀ 2 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 14 ਟਰੇਨਾਂ ਦੇ ਰੂਟ ਬਦਲੇ ਗਏ ...

ਪੂਰੀ ਖ਼ਬਰ »

ਗੁਜਰਾਤ: 40.73 ਲੱਖ ਦੀ ਨਕਲੀ ਕਰੰਸੀ ਸਮੇਤ 4 ਗ੍ਰਿਫ਼ਤਾਰ

ਸੂਰਤ, 13 ਅਗਸਤ - ਗੁਜਰਾਤ ਦੇ ਸੂਰਤ ਤੋਂ 40.73 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ...

ਪੂਰੀ ਖ਼ਬਰ »

ਬੀ.ਆਰ.ਡੀ ਮੈਡੀਕਲ ਕਾਲਜ ਬਾਲ ਰੋਗ ਵਿਭਾਗ ਦੇ ਨਵੇਂ ਨੋਡਲ ਅਫ਼ਸਰ ਬਣੇ ਡਾ. ਭੁਪਿੰਦਰ ਸ਼ਰਮਾ

ਲਖਨਊ, 13 ਅਗਸਤ - ਡਾ. ਭੁਪਿੰਦਰ ਸ਼ਰਮਾ ਨੂੰ ਬੀ.ਆਰ.ਡੀ ਮੈਡੀਕਲ ਕਾਲਜ ਗੋਰਖਪੁਰ ਦਾ ਨਵਾਂ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ...

ਪੂਰੀ ਖ਼ਬਰ »

ਮੰਡੀ ਹਾਦਸਾ : ਹੁਣ ਤੱਕ 17 ਲਾਸ਼ਾਂ ਬਰਾਮਦ

ਮੰਡੀ, 13 ਅਗਸਤ : ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ 17 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਕਾਰਜ ਅਜੇ ਵੀ ਜਾਰੀ ...

ਪੂਰੀ ਖ਼ਬਰ »

ਵਾਹਗਾ ਸਰਹੱਦ 'ਤੇ 3 ਮਹੀਨਿਆਂ ਬਾਅਦ ਫਿਰ ਲਹਿਰਾਇਆ ਗਿਆ ਦੇਸ਼ ਦਾ ਸਭਾ ਤੋਂ ਲੰਬਾ ਤਿਰੰਗਾ

ਅਟਾਰੀ, 13 ਅਗਸਤ - ਵਾਹਗਾ ਸਰਹੱਦ 'ਤੇ ਦੇਸ਼ ਦਾ ਸਭ ਤੋਂ ਲੰਬਾ ਤਿਰੰਗਾ ਝੰਡਾ 3 ਮਹੀਨਿਆਂ ਬਾਅਦ ਮੁੜ ਤੋਂ ਲਹਿਰਾਇਆ ਗਿਆ ਹੈ। 360 ਫੁੱਟ ਲੰਬਾ ਇਹ ਤਿਰੰਗਾ ਝੰਡਾ ਖ਼ਾਸ ਮੌਕਿਆਂ 'ਤੇ ਲਹਿਰਾਇਆ ਜਾਂਦਾ ...

ਪੂਰੀ ਖ਼ਬਰ »

ਸੈਨਾ ਮੁਖੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਸ੍ਰੀਨਗਰ, 13 ਅਗਸਤ - ਸੈਨਾ ਮੁਖੀ ਬਿਪਿਨ ਰਾਵਤ ਨੇ ਸਿਪਾਹੀ ਇਲਈਆਰਾਜ ਪਾਲ ਤੇ ਸਿਪਾਹੀ ਗੋਵਈ ਸੁਮੇਧ ਵਾਮਨ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ ...

ਪੂਰੀ ਖ਼ਬਰ »

ਬੀ.ਐੱਸ.ਐੱਫ ਵੱਲੋਂ 18 ਕਰੋੜ ਦੇ ਸੱਪ ਦੇ ਜ਼ਹਿਰ ਸਮੇਤ 1 ਗ੍ਰਿਫ਼ਤਾਰ

ਕੋਲਕਾਤਾ, 13 ਅਗਸਤ : ਬੀ.ਐੱਸ.ਐੱਫ ਨੇ ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ 'ਚ ਸੱਪ ਦੇ ਜ਼ਹਿਰ ਦੇ 3 ਜਾਰ ਜ਼ਬਤ ਕਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੱਪ ਦੇ ਜ਼ਹਿਰ ਦੀ ਬਾਜ਼ਾਰ 'ਚ ਕੀਮਤ 18 ਕਰੋੜ ਰੁਪਏ ਦੱਸੀ ਜਾ ਰਹੀ ...

ਪੂਰੀ ਖ਼ਬਰ »

ਡਾ. ਪੀ.ਕੇ ਸਿੰਘ ਨੂੰ ਦਿੱਤਾ ਗਿਆ ਬੀ.ਆਰ.ਡੀ ਮੈਡੀਕਲ ਕਾਲਜ ਦਾ ਵਾਧੂ ਚਾਰਜ

ਲਖਨਊ, 13 ਅਗਸਤ - ਸਰਕਾਰੀ ਮੈਡੀਕਲ ਕਾਲਜ ਅੰਬੇਡਕਰ ਨਗਰ ਦੇ ਪ੍ਰਿੰਸੀਪਲ ਡਾ. ਪੀ.ਕੇ ਸਿੰਘ ਨੂੰ ਬੀ.ਆਰ.ਡੀ ਮੈਡੀਕਲ ਕਾਲਜ ਗੋਰਖਪੁਰ ਦਾ ਵਾਧੂ ਚਾਰਜ ਦਿੱਤਾ ਗਿਆ ...

ਪੂਰੀ ਖ਼ਬਰ »

ਮਾਂ ਵੱਲੋਂ 2 ਬੱਚੀਆਂ ਨੂੰ ਤਲਾਅ 'ਚ ਸੁੱਟਣ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼

ਫਗਵਾੜਾ, 13 ਅਗਸਤ (ਹਰੀਪਾਲ ਸਿੰਘ) - ਨੇੜਲੇ ਪਿੰਡ ਕਿਸ਼ਨਪੁਰਾ 'ਚ ਇੱਕ ਮਾਂ ਨੇ ਆਪਣੀਆਂ 2 ਮਾਸੂਮ ਬੱਚੀਆਂ ਨੂੰ ਤਲਾਅ 'ਚ ਸੁੱਟਣ ਤੋਂ ਬਾਅਦ ਖ਼ੁਦ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਵੇਂ ਬੱਚੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਹਿਚਾਣ ਨੇਹਾ (3 ਸਾਲ) ...

ਪੂਰੀ ਖ਼ਬਰ »

ਕੈਂਡੀ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ ਦੂਸਰੀ ਪਾਰੀ 'ਚ 19/1

ਕੈਂਡੀ, 13 ਅਗਸਤ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਤੀਸਰੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ ਆਪਣੀ ਦੂਸਰੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 19 ਦੌੜਾਂ ਬਣਾ ਲਈਆਂ ਹਨ ਤੇ ਉਹ ਭਾਰਤ ਤੋਂ 333 ਦੌੜਾਂ ਅਜੇ ਵੀ ਪਿੱਛੇ ਹੈ। ਇਸ ਤੋਂ ਪਹਿਲਾ ਆਪਣੀ ...

ਪੂਰੀ ਖ਼ਬਰ »

ਮੰਡੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 15

ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਬਚਾਅ ਕਾਰਜ ਜਾਰੀ ਹੈ, ਕਈ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਨੂੰ ਲੈ ਕੇ ਜੰਮੂ-ਕਸ਼ਮੀਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਸ੍ਰੀਨਗਰ, 13 ਅਗਸਤ - 15 ਅਗਸਤ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਬਲਾਂ ਵੱਲੋਂ ਹਰ ਪਾਸੇ ਨਜ਼ਰ ਰੱਖੀ ਜਾ ਰਹੀ ...

ਪੂਰੀ ਖ਼ਬਰ »

ਸਰਹੱਦੀ ਪੱਟੀ ਤੇ ਪਹੁੰਚਿਆ ਹੈਡ ਦਾ ਪਾਣੀ

ਜਲਾਲਾਬਾਦ, 13 ਅਗਸਤ (ਕਰਨ ਚੁਚਰਾ) - ਉੱਤਰੀ ਇਲਾਕਿਆਂ ਵਿੱਚ ਭਾਰੀ ਬਰਸਾਤ ਦੇ ਕਾਰਣ ਹਰੀਕੇ ਹੈਡ 'ਚ ਪਾਣੀ ਦਾ ਪੱਧਰ ਵੱਧਣ ਕਾਰਣ ਇਹ ਪਾਣੀ ਸਰਹੱਦੀ ਪੱਟੀ ਤੇ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਣ ਸੀਮਾਪੱਟੀ ਤੇ ਪੈਂਦੇ ਪਿੰਡ ਢਾਣੀਆਂ ਨੱਥਾ ਸਿੰਘ ਅਤੇ ਢਾਣੀ ਫੂਲਾ ...

ਪੂਰੀ ਖ਼ਬਰ »

ਕੈਂਡੀ ਟੈਸਟ : ਪਹਿਲੀ ਪਾਰੀ 'ਚ ਸ੍ਰੀਲੰਕਾ ਦੀ ਪੂਰੀ ਟੀਮ 135 ਦੌੜਾਂ 'ਤੇ ਆਊਟ

ਕੈਂਡੀ, 13 ਅਗਸਤ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਤੀਸਰੇ ਤੇ ਆਖ਼ਰੀ ਟੈਸਟ ਦੇ ਦੂਸਰੇ ਦਿਨ ਸ੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ 'ਚ 135 ਦੌੜਾਂ 'ਤੇ ਆਊਟ ਹੋ ਗਈ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 4 ਅਤੇ ਅਸ਼ਵਿਨ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾ ਹਾਰਦਿਕ ਪਾਂਡਿਆ ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 487ਦੌੜਾਂ ਬਣਾਈਆਂ। 


ਖ਼ਬਰ ਸ਼ੇਅਰ ਕਰੋ

ਕਰਜ਼ਾਈ ਕਿਸਾਨ ਵੱਲੋਂ ਖੁਦਕੁਸ਼ੀ

ਮਾਨਸਾ, 13 ਅਗਸਤ (ਅ.ਬ.) - ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਦੇ ਕਰਜ਼ਾਈ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ। ਕਰਜ਼ਾਈ ਕਿਸਾਨ ਕੁਲਵੰਤ ਸਿੰਘ (34) ਪੁੱਤਰ ਮਿੱਠੂ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਤਿੰਨ ਏਕੜ ਜ਼ਮੀਨ ਦੇ ਮਾਲਕ ਕੁਲਵੰਤ ਸਿੰਘ ਦੇ ਸਿਰ ...

ਪੂਰੀ ਖ਼ਬਰ »

ਮੰਡੀ ਹਾਦਸੇ 'ਚ ਹੁਣ ਤੱਕ 10 ਮੌਤਾਂ

ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੀ ਮੰਡੀ 'ਚ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਹੁਣ ਤੱਕ 10 ਮੌਤਾਂ ਹੋ ਗਈਆਂ ਹਨ। ਬਚਾਅ ਕਾਰਜ ਜਾਰੀ ਹੈ, ਕਈਆਂ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ...

ਪੂਰੀ ਖ਼ਬਰ »

ਗੋਰਖਪੁਰ ਹਾਦਸਾ : ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇਗੀ, ਜੋ ਬਣੇਗੀ ਮਿਸਾਲ - ਯੋਗੀ

ਗੋਰਖਪੁਰ, 13 ਅਗਸਤ - ਗੋਰਖਪੁਰ ਮੈਡੀਕਲ ਕਾਲਜ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਦਾ ਜਾਇਜ਼ਾ ਲੈਣ ਆਏ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਨੇ ਐਲਾਨ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਮੌਤ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ...

ਪੂਰੀ ਖ਼ਬਰ »

ਮਨੀਪੁਰ ਦੇ ਸਾਬਕਾ ਸਿੱਖਿਆ ਮੰਤਰੀ ਦੇ ਬੇਟੇ ਦੀ ਦਿੱਲੀ 'ਚ ਸ਼ੱਕੀ ਹਾਲਾਤ 'ਚ ਮੌਤ

ਨਵੀਂ ਦਿੱਲੀ, 13 ਅਗਸਤ - ਰਾਜਧਾਨੀ ਦਿੱਲੀ 'ਚ ਮਨੀਪੁਰ ਦੇ ਸਾਬਕਾ ਸਿੱਖਿਆ ਮੰਤਰੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਪੰਜਵੀਂ ਮੰਜ਼ਲ ਤੋਂ ਡਿਗ ਕੇ ਮੌਤ ਹੋ ਗਈ। ਪੁਲਿਸ ਵਲੋਂ ਇਸ ਮਾਮਲੇ 'ਚ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ...

ਪੂਰੀ ਖ਼ਬਰ »

ਗੋਰਖਪੁਰ ਪਹੁੰਚੇ ਮੁੱਖ ਮੰਤਰੀ ਯੋਗੀ

ਗੋਰਖਪੁਰ, 13 ਅਗਸਤ - ਯੂ.ਪੀ. ਦੇ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ 'ਚ ਬੱਚਿਆਂ ਦੀ ਹੋਈ ਦਰਦਨਾਕ ਮੌਤਾਂ ਦੇ ਮਾਮਲੇ ਵਿਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਹਸਪਤਾਲ ਪਹੁੰਚੇ ਹਨ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਵੀ ਉਨ੍ਹਾਂ ਨਾਲ ...

ਪੂਰੀ ਖ਼ਬਰ »

ਮੁਸਲਮਾਨਾਂ ਨੂੰ ਅਯੁੱਧਿਆ ਦੀ ਜ਼ਮੀਨ ਹਿੰਦੂਆਂ ਨੂੰ ਦੇ ਦੇਣੀ ਚਾਹੀਦੀ ਹੈ - ਸ਼ੀਆ ਧਾਰਮਿਕ ਆਗੂ

ਨਵੀਂ ਦਿੱਲੀ, 13 ਅਗਸਤ - ਸੁਪਰੀਮ ਕੋਰਟ 'ਚ ਚੱਲ ਰਹੇ ਅਯੁੱਧਿਆ ਮਾਮਲੇ ਦੀ ਸੁਣਵਾਈ ਵਿਚਕਾਰ ਸ਼ੀਆ ਧਰਮ ਗੁਰੂ ਮੌਲਾਨਾ ਕਲਬੇ ਸਾਦਿਕ ਨੇ ਇਕ ਵਾਰ ਫਿਰ ਵਿਵਾਦਿਤ ਜ਼ਮੀਨ ਨੂੰ ਹਿੰਦੂਆਂ ਨੂੰ ਦੇਣ ਦੀ ਅਪੀਲ ਕੀਤੀ ਹੈ। ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ...

ਪੂਰੀ ਖ਼ਬਰ »

ਸ਼ੌਂਪੀਆਂ ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ

ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਸ਼ੌਂਪੀਆਂ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ। ਅਪਰੇਸ਼ਨ ਜਾਰੀ ...

ਪੂਰੀ ਖ਼ਬਰ »

ਮੰਡੀ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਮੌਤਾਂ ਦੀ ਗਿਣਤੀ ਦੇ ਵੱਧਣ ਦਾ ਖਦਸ਼ਾ

ਨਵੀਂ ਦਿੱਲੀ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਜਮੀਨ ਖਿਸਕਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਤੋਂ 8 ਵਿਚਕਾਰ ਦੱਸੀ ਜਾ ਰਹੀ ਹੈ। ਜਦਕਿ ਸੂਬਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਜੇ.ਐਸ. ਬਾਲੀ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 50 ਤੋਂ ਪਾਰ ਹੋ ਸਕਦੀ ...

ਪੂਰੀ ਖ਼ਬਰ »

ਇੰਡੋਨੇਸ਼ੀਆ 'ਚ ਆਇਆ ਸ਼ਕਤੀਸ਼ਾਲੀ ਭੁਚਾਲ

ਜਕਾਰਤਾ, 13 ਅਗਸਤ - ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਅੱਜ 6.5 ਦੀ ਤੀਬਰਤਾ ਨਾਲ ਤਕੜਾ ਭੁਚਾਲ ਆਇਆ। ਜਿਸ ਕਾਰਨ ਸਹਿਮੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ। ਹਾਲਾਂਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਦੱਸਿਆ ਜਾ ਰਿਹਾ ਹੈ। ਅਜੇ ਕਿਸੇ ਜਾਨੀ ਮਾਲੀ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਦੋ ਨਕਸਲੀ ਢੇਰ

ਰਾਏਪੁਰ, 13 ਅਗਸਤ - ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਮਾਉਵਾਦੀ ਢੇਰ ਹੋ ਗਏ ...

ਪੂਰੀ ਖ਼ਬਰ »

ਗੋਰਖਪੁਰ ਹਸਪਤਾਲ 'ਚ ਜਾਰੀ ਹੈ ਮੌਤਾਂ ਦਾ ਸਿਲਸਿਲਾ, ਪਹੁੰਚ ਰਹੇ ਹਨ ਯੋਗੀ

ਗੋਰਖਪੁਰ, 13 ਅਗਸਤ - ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ 'ਚ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਦਿਮਾਗੀ ਬੁਖਾਰ ਤੋਂ ਇਕ ਹੋਰ ਚਾਰ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ 64 ਹੋ ਚੁੱਕਾ ਹੈ। ਇਸ ਵਿਚਕਾਰ ਯੂ.ਪੀ. ਦੇ ਮੁੱਖ ...

ਪੂਰੀ ਖ਼ਬਰ »

ਸੀਟ ਦੇ ਝਗੜੇ 'ਤੇ ਦੋ ਨੌਜਵਾਨਾਂ ਨੂੰ ਚੱਲਦੀ ਟਰੇਨ ਤੋਂ ਸੁੱਟਿਆ ਬਾਹਰ, ਇਕ ਦੀ ਮੌਤ

ਨਵੀਂ ਦਿੱਲੀ, 13 ਅਗਸਤ - ਦਿੱਲੀ ਬਲਭਗੜ੍ਹ ਰੇਲ ਮਾਰਗ 'ਤੇ ਦੋ ਨੌਜਵਾਨਾਂ ਨੂੰ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਨੌਜਵਾਨਾਂ ਨੂੰ ਦਿੱਲੀ-ਆਗਰਾ ਇੰਟਰਸਿਟੀ ਤੋਂ ਸੁੱਟਿਆ ਗਿਆ। ਇਹ ...

ਪੂਰੀ ਖ਼ਬਰ »

ਜੰਮੂ ਰੇਲਵੇ ਸਟੇਸ਼ਨ ਤੋਂ ਮਿਲਿਆ ਬੰਬ

ਸ੍ਰੀਨਗਰ, 13 ਅਗਸਤ - ਜੰਮੂ ਰੇਲਵੇ ਸਟੇਸ਼ਨ ਤੋਂ ਬੰਬ ਮਿਲਿਆ ਹੈ। ਬੰਬ ਸਮੇਤ ਇਕ ਚਿੱਠੀ ਵੀ ਬਰਾਮਦ ਹੋਈ ਹੈ। ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਅੱਤਵਾਦੀ ਹਮਲੇ 'ਚ ਦੋ ਪੁਲਿਸ ਜਵਾਨ ਜ਼ਖਮੀ

ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਬਾਂਦੀਪੁਰ 'ਚ ਅੱਤਵਾਦੀਆਂ ਵਲੋਂ ਪੁਲਿਸ ਪਾਰਟੀ 'ਤੇ ਕੀਤੇ ਹਮਲੇ 'ਚ ਦੋ ਪੁਲਿਸ ਜਵਾਨ ਜ਼ਖਮੀ ਹੋ ਗਏ ...

ਪੂਰੀ ਖ਼ਬਰ »

ਹਿਮਾਚਲ 'ਚ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ 'ਚ ਪੰਜ ਮੌਤਾਂ

ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਕੌਮੀ ਹਾਈਵੇ 154 'ਤੇ ਜਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX