ਤਾਜਾ ਖ਼ਬਰਾਂ


ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਪਹੁੰਚੇ ਦਿੱਲੀ
. . .  10 minutes ago
ਨਵੀਂ ਦਿੱਲੀ, 21 ਫਰਵਰੀ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਜਹਾਜ਼ ਰਾਹੀ ਦਿੱਲੀ ਪਹੁੰਚ ਗਏ ਹਨ।
ਪੀ.ਐਨ.ਬੀ ਮਹਾਂਘੋਟਾਲਾ : 4 ਕਥਿਤ ਦੋਸ਼ੀ 5 ਮਾਰਚ ਤੱਕ ਪੁਲਿਸ ਹਿਰਾਸਤ 'ਚ
. . .  20 minutes ago
ਮੁੰਬਈ, 21 ਫਰਵਰੀ - ਪੀ.ਐਨ.ਬੀ ਮਹਾਂਘੋਟਾਲਾ ਮਾਮਲੇ 'ਚ ਅਦਾਲਤ ਨੇ 4 ਕਥਿਤ ਦੋਸ਼ੀਆਂ ਨੂੰ 5 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ...
ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ
. . .  35 minutes ago
ਜੰਮੂ, 21 ਫਰਵਰੀ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਅਦਾਲਤ ਨੇ ਕਾਰਤੀ ਚਿਦੰਬਰਮ ਦੇ ਸੀ.ਏ ਦਾ ਈ.ਡੀ ਰਿਮਾਂਡ ਦੋ ਦਿਨਾਂ ਲਈ ਵਧਾਇਆ
. . .  49 minutes ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਆਈ.ਐਨ.ਐਕਸ ਮਨੀ ਲਾਂਡ੍ਰਿੰਗ ਮਾਮਲੇ 'ਚ ਕਾਰਤੀ ਚਿਦੰਬਰਮ ਦੇ ਸੀ.ਏ ਐੱਸ ਭਾਸਕਰਨ ਦਾ ਈ.ਡੀ...
ਸੀ.ਬੀ.ਆਈ ਨੇ ਨੀਰਵ ਮੋਦੀ ਦਾ ਫਾਰਮ ਹਾਊਸ ਕੀਤਾ ਸੀਲ
. . .  47 minutes ago
ਮੁੰਬਈ, 21 ਫਰਵਰੀ - ਸੀ.ਬੀ.ਆਈ ਨੇ ਪੀ.ਐਨ.ਬੀ ਮਹਾਂਘੋਟਾਲੇ 'ਚ ਨਾਮਜ਼ਦ ਨੀਰਵ ਮੋਦੀ ਦਾ ਮੁੰਬਈ ਨੇੜੇ ਅਲੀਬਾਗ ਸਥਿਤ ਫਾਰਮ ਹਾਊਸ ਸੀਲ ਕਰ ਦਿੱਤਾ...
ਆਪ ਦੇ 2 ਵਿਧਾਇਕ ਕੱਲ੍ਹ ਤੱਕ ਲਈ ਨਿਆਇਕ ਹਿਰਾਸਤ 'ਚ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਬਦਸਲੂਕੀ ਦੇ ਮਾਮਲੇ 'ਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ 22 ਫਰਵਰੀ ਤੱਕ...
ਪਾਕਿਸਤਾਨੀ ਫ਼ੌਜ ਦਾ ਹੈਲੀਕਾਪਟਰ ਭਾਰਤੀ ਸਰਹੱਦ ਦੇ 300 ਮੀਟਰ ਅੰਦਰ ਆ ਕੇ ਵਾਪਸ ਚਲਾ ਗਿਆ - ਫ਼ੌਜ ਸੂਤਰ
. . .  about 1 hour ago
ਸ੍ਰੀਨਗਰ, 21 ਫਰਵਰੀ - ਫ਼ੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜ ਦਾ ਹੈਲੀਕਾਪਟਰ ਭਾਰਤੀ ਸਰਹੱਦ ਦੇ 300 ਮੀਟਰ ਅੰਦਰ ਦਾਖਲ ਹੋ ਕੇ ਵਾਪਸ ਚਲਾ...
ਅਦਾਲਤ ਵੱਲੋਂ ਆਪ ਵਿਧਾਇਕਾਂ ਨੂੰ ਪੁਲਿਸ ਹਿਰਾਸਤ 'ਚ ਦੇਣ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਬਦਸਲੂਕੀ ਦੇ ਮਾਮਲੇ 'ਚ ਅਦਾਲਤ ਨੇ ਪੁਲਿਸ ਦੀ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ ਪੁਲਿਸ...
ਪਾਵਰਕਾਮ ਤੇ ਪੀ.ਐਸ.ਆਈ.ਈ.ਸੀ. ਲਈ ੳ.ਟੀ.ਐਸ. ਸਕੀਮ ਲਿਆਵਾਂਗੇ - ਮਨਪ੍ਰੀਤ ਬਾਦਲ
. . .  1 minute ago
ਟਰੂਡੋ ਨਾਲ ਮੁਲਾਕਾਤ ਦੌਰਾਨ ਕੈਪਟਨ ਨੇ ਕੱਟੜਵਾਦ ਦਾ ਚੁੱਕਿਆ ਮੁੱਦਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਐਸ਼ਵਰਿਆ ਰਾਏ ਨੇ ਮੈਲਬੌਰਨ 'ਚ ਲਹਿਰਾਇਆ ਤਿਰੰਗਾ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ)- ਭਾਰਤ ਦੀ ਆਜ਼ਾਦੀ ਦੀ 70ਵੀਂ ਵਰੇ੍ਹਗੰਢ ਦੇ ਸਬੰਧ 'ਚ ਇਥੇ ਮੈਲਬੌਰਨ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਅਰਾਧਿਆ ਬੱਚਨ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੀ ...

ਪੂਰੀ ਖ਼ਬਰ »

ਅਮਿਤਾਬ ਬੱਚਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਆਉਣ ਵਾਲੀ ਫ਼ਿਲਮ 'ਠੱਗਸ ਆਫ਼ ਹਿੰਦੋਸਤਾਨ' ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਜ਼ਖਮੀ ਹੋ ਗਏ ਹਨ | ਸੈੱਟ 'ਤੇ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਮਗਰੋਂ ਦਰਦ ਦੇ ਬਾਵਜੂਦ ਅਮਿਤਾਬ ਨੇ ਪੂਰੀ ਟੀਮ ਨੂੰ ਇੰਤਜ਼ਾਰ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ 'ਚ ਸਹਾਈ ਸਾਬਤ ਹੋ ਰਹੇ ਹਨ ਗੁਰਮਤਿ ਪ੍ਰਚਾਰ ਕੈਂਪ

ਵੀਨਸ (ਇਟਲੀ), 12 ਅਗਸਤ (ਹਰਦੀਪ ਸਿੰਘ ਕੰਗ)-ਵੱਖ-ਵੱਖ ਦੇਸ਼ਾਂ 'ਚ ਸਥਿਤ ਗੁਰਦੁਆਰਿਆਂ ਵਿਚ ਇਨ੍ਹੀਂ ਦਿਨੀਂ ਚੱਲ ਰਹੇ ਗੁਰਮਤਿ ਪ੍ਰਚਾਰ ਕੈਂਪਜ਼ ਦਾ ਨਵੀਂ ਪੀੜ੍ਹੀ ਤੇ ਪਰਸਪਰ ਸਕਾਰਾਤਮਿਕ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਫਲਸਰੂਪ ਨਵੀਂ ਪੀੜ੍ਹੀ ਖਾਸ ...

ਪੂਰੀ ਖ਼ਬਰ »

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਮਹੀਨੇ ਜੇਲ੍ਹ

ਸਿੰਗਾਪੁਰ, 12 ਅਗਸਤ (ਏਜੰਸੀ)- ਸਿੰਗਾਪੁਰ 'ਚ ਭਾਰਤੀ ਮੂਲ ਇਕ ਵਿਅਕਤੀ ਨੂੰ ਅਦਾਲਤ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਹਮਲਾ ਕਰਨ, ਧਮਕਾਉਣ ਅਤੇ ਮਨਾਹੀ ਵਾਲੇ ਖ਼ੇਤਰ 'ਚ ਸਿਗਰੋਟਨੋਸ਼ੀ ਕਰਨ ਦੇ ਦੋਸ਼ 'ਚ 6 ਮਹੀਨੇ, 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ...

ਪੂਰੀ ਖ਼ਬਰ »

ਅਦਾਕਾਰ ਫਰਦੀਨ ਖ਼ਾਨ ਦੇ ਘਰ ਪੁੱਤਰ ਦਾ ਜਨਮ

ਮੁੰਬਈ, 12 ਅਗਸਤ (ਏਜੰਸੀ)- ਬਾਲੀਵੁੱਡ ਅਦਾਕਾਰ ਫਰਦੀਨ ਖ਼ਾਨ ਦੇ ਪਤਨੀ ਨਤਾਸ਼ਾ ਦੇ ਪਰਿਵਾਰ 'ਚ ਨਵਾਂ ਮੈਂਬਰ ਜੁੜ ਗਿਆ ਹੈ | ਫਰਦੀਨ ਦੀ ਪਤਨੀ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ | ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਅਜ਼ੇਰੀਅਸ ਫਰਦੀਨ ਖ਼ਾਨ ਰੱਖਿਆ ਹੈ | ਫਰਦੀਨ ...

ਪੂਰੀ ਖ਼ਬਰ »

ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਭਾਈਚਾਰਾ ਯਤਨ ਤੇਜ਼ ਕਰੇ-ਤਰਲੋਚਨ ਸਿੰਘ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਸਿੱਖ ਭਾਈਚਾਰਾ ਯਤਨ ਤੇਜ਼ ਕਰੇ | ਇਹ ਵਿਚਾਰ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਸਿੱਖ ਯੂਥ ਗਰੁੱਪ ਵੱਲੋਂ ਗੁਰਦੁਆਰਾ ਗੁਰੂ ਨਾਨਕ ਵਿਲਨਹਾਲ ਵਿਖੇ ਲਗਾਏ ਗਏ ਸਿੱਖੀ ਕੈਂਪ ...

ਪੂਰੀ ਖ਼ਬਰ »

ਬੈਂਕ ਆਫ ਇੰਗਲੈਂਡ ਵੱਲੋਂ ਜਾਰੀ ਕੀਤੇ ਜਾਣ ਵਾਲੇ 10 ਅਤੇ 20 ਪੌਾਡ ਦੇ ਨਵੇਂ ਨੋਟਾਂ 'ਚ ਵੀ ਹੋਵੇਗੀ ਪਸ਼ੂਆਂ ਦੀ ਚਰਬੀ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਂਕ ਆਫ ਇੰਗਲੈਂਡ ਨੇ ਹਿੰਦੂ ਸੰਗਠਨਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਹ ਸਾਫ਼ ਕਰ ਦਿੱਤਾ ਹੈ ਕਿ ਪਾਲੀਮਰ ਨੋਟ, ਜਿਸ ਨੂੰ ਗਾਂ-ਮੱਝ ਦੀ ਚਰਬੀ ਨਾਲ ਬਣਾਇਆ ਗਿਆ ਹੈ, ਨੂੰ ਜਾਰੀ ਰੱਖਿਆ ਜਾਵੇਗਾ | ਗੰਭੀਰ ਵਿਚਾਰ ਅਤੇ ਵਿਆਪਕ ਜਨਤਕ ਸਲਾਹ-ਮਸ਼ਵਰੇ ਤੋਂ ਬਾਅਦ ਬੈਂਕ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨਵੇਂ ਨੋਟਾਂ ਦੀ ਪਿ੍ੰਟਿੰਗ ਪਾਲੀਮਰ ਦੀ ਵਰਤੋਂ ਨਾਲ ਹੀ ਕੀਤੀ ਜਾਵੇਗੀ ਅਤੇ ਇਸ ‘'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ | ਬੈਂਕ ਨੇ ਕਿਹਾ ਕਿ ਨਵੇਂ 5, 10 ਅਤੇ 20 ਪੌਾਡ ਦੇ ਨੋਟ ਪਾਲੀਮਰ ਨਾਲ ਹੀ ਬਣਾਏ ਜਾਣਗੇ | ਬੈਂਕ ਦਾ ਇਹ ਕਦਮ ਪਸ਼ੂ ਅਧਿਕਾਰ ਦੀ ਹਿਤੈਸ਼ੀ ਪੀ.ਈ.ਟੀ.ਏ ਅਤੇ ਹਿੰਦੂ ਮੰਦਿਰਾਂ ਦੀ ਰਾਸ਼ਟਰੀ ਪ੍ਰੀਸ਼ਦ ਨੂੰ ਪਰੇਸ਼ਾਨ ਕਰ ਸਕਦਾ ਹ, ੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਸੰਸਥਾਵਾਂ ਇਸ ਮੁੱਦੇ ‘'ਤੇ ਆਪਣਾ ਵਿਰੋਧ ਦਰਜ ਕਰ ਚੁੱਕੀਆਂ ਹਨ | ਬੈਂਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਫ਼ੈਸਲਾ ਕਈ ਗੱਲਾਂ 'ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ, ਜਿਸ ‘'ਚ ਲੋਕਾਂ ਦੀ ਚਿੰਤਾ, ਵਾਤਾਵਰਨ ਦੇ ਤੌਰ ‘'ਤੇ ਸਥਾਈ ਬਦਲ ਦੀ ਉਪਲਬਧਤਾ ਸਾਡੇ ਸੈਂਟਰਲ ਬੈਂਕ ਦੇ ਸਾਥੀਆਂ ਦੀ ਸਥਿਤੀ, ਨਕਦੀ ਦਾ ਮੁੱਲ ਅਤੇ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ‘'ਚ ਪਸ਼ੂ ਚਰਬੀ ਦੀ ਵਿਆਪਕ ਵਰਤੋਂ ਸ਼ਾਮਿਲ ਹੈ | ਹਾਲਾਂਕਿ ਜਨਤਕ ਸਲਾਹ-ਮਸ਼ਵਰੇ 'ਚ 88 ਫੀਸਦੀ ਉੱਤਰਦਾਤਾਵਾਂ ਨੇ ਬੀਫ਼ ਦੀ ਚਰਬੀ ਦੇ ਇਸਤੇਮਾਲ ਦਾ ਵਿਰੋਧ ਕੀਤਾ ਹੈ | ਪਰ ਪਾਲੀਮਰ ਨੋਟ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਹਨ ਅਤੇ ਵਾਤਾਵਰਨ ਲਈ ਵੀ ਫਾਇਦੇਮੰਦ ਹਨ | ਜ਼ਿਕਰਯੋਗ ਹੈ ਕਿ ਯੂ.ਕੇ. ਵਿੱਚ 10 ਪੌਾਡ ਦੇ ਨਵੇਂ ਪਲਾਸਟਿਕ ਦੇ ਨੋਟ ਇਸ ਸਾਲ 14 ਸਤੰਬਰ ਨੂੰ ਜਾਰੀ ਹੋ ਰਹੇ ਹਨ | ਇਨ੍ਹਾਂ ਨੋਟਾਂ 'ਤੇ ਪ੍ਰਸਿੱਧ ਨਾਵਲਕਾਰਾ ਜੇਨ ਐਸਟਨ ਦੀ ਤਸਵੀਰ ਲਗਾਈ ਜਾ ਰਹੀ ਹੈ, ਜੋ ਐਸਟਨ ਦੀ 200ਵੀਂ ਬਰਸੀ ਨੂੰ ਸਮਰਪਿਤ ਹੋਵੇਗਾ |


ਖ਼ਬਰ ਸ਼ੇਅਰ ਕਰੋ

ਐਡੀਲੇਡ ਕਰੇਜ਼ ਫੁੱਟੀ ਟੀਮ ਭਾਰਤੀ ਖਿਡਾਰੀਆਂ ਨੂੰ ਵੀ ਕਰੇਗੀ ਸ਼ਾਮਿਲ

ਐਡੀਲੇਡ, 12 ਅਗਸਤ (ਗੁਰਮੀਤ ਸਿੰਘ ਵਾਲੀਆ)- ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ਫੁੱਟੀ ਦੀ ਨਾਮਵਾਰ ਟੀਮ ਐਡੀਲੇਡ ਕਰੇਜ਼ ਆਪਣੀ ਟੀਮ 'ਚ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਖਿਡਾਰੀਆਂ ਨੰੂ ਸ਼ਾਮਿਲ ਕਰਦੇ ਹੋਏ ਪਾਰਟਨਰਸ਼ਿਪ ਕੀਤੀ | ਫੁੱਟੀ ਦੀ ਖੇਡ ਦੇ ਕੋਚ ਜੈਰਿਡ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨਾਂ ਨੇ ਸਜਾਈਆਂ ਗੋਰਿਆਂ ਦੇ ਸਿਰਾਂ 'ਤੇ ਦਸਤਾਰਾਂ

ਟੋਰਾਂਟੋਂ, 12 ਅਗਸਤ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਨਿਰਪੱਖ ਮੀਡੀਆ ਦਸਤਾਰ ਟੀਮ ਵੱਲੋਂ ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਜ਼ ਵਿਖੇ ਲੱਗੇ ਇੱਕ ਪੰਜਾਬੀ ਸੱਭਿਆਚਾਰਕ ਮੇਲੇ ਦੌਰਾਨ ਦੂਜਾ ਸਾਲਾਨਾ ਦਸਤਾਰ ਸਜਾਓ ਕੈਂਪ ਲਗਾਇਆ ਗਿਆ, ਜਿਸ ਵਿੱਚ ਅਮਰੀਕਾ, ਕੈਨੇਡਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰ ਰਹੇ ਹਨ ਯੂ. ਕੇ. ਦੇ ਸਿੱਖ ਨੌਜਵਾਨ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਨੌਜਵਾਨਾਂ ਵੱਲੋਂ ਬਣਾਈ ਸਤਿਕਾਰ ਕਮੇਟੀ ਯੂ. ਕੇ. ਵੱਲੋਂ ਇੰਗਲੈਂਡ ਭਰ ਵਿਚ ਜਿੱਥੇ ਬੀਤੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...

ਪੂਰੀ ਖ਼ਬਰ »

ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਨਾਲ ਤਰਲੋਚਨ ਸਿੰਘ ਨੇ ਕੀਤੀ ਮੁਲਾਕਾਤ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੌਰੇ ਦੌਰਾਨ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸਿੱਖ ਕੌਾਸਲ ਯੂ. ਕੇ. ਦੇ ਆਗੂਆ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਪੰਥਕ ਮਸਲਿਆਂ 'ਤੇ ...

ਪੂਰੀ ਖ਼ਬਰ »

ਢਾਡੀ ਬਲਬੀਰ ਸਿੰਘ ਪਾਰਸ ਨਵੇਂ ਗੀਤਾਂ 'ਦਲੇਰ ਪੁੱਤ' ਅਤੇ 'ਸਰਕਾਰੇ ਤੇਰੇ ਦਿਨ ਮਾੜੇ' ਨਾਲ ਚਰਚਾ 'ਚ

ਲੈਸਟਰ (ਇੰਗਲੈਂਡ), 12 ਅਗਸਤ (ਸੁਖਜਿੰਦਰ ਸਿੰਘ ਢੱਡੇ)- ਪ੍ਰਸਿੱਧ ਢਾਡੀ ਬਲਬੀਰ ਸਿੰਘ ਪਾਰਸ (ਢੱਡੇ) ਵੱਲੋਂ ਹਾਲ ਹੀ 'ਚ ਕੈਨੇਡਾ ਸਮੇਤ ਹੋਰਨਾਂ ਵੱਖ-ਵੱਖ ਦੇਸ਼ਾਂ 'ਚ ਪ੍ਰਚਾਰ ਅਤੇ ਆਪਣੀ ਢਾਡੀ ਕਲਾ ਰਾਹੀਂ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨ ਮਗਰੋਂ ਰਿਲੀਜ਼ ...

ਪੂਰੀ ਖ਼ਬਰ »

ਉੱਘੇ ਪੰਜਾਬੀ ਲੋਕ ਗਾਇਕ ਹਰਦੀਪ ਸਿੰਘ ਪੁੱਜੇ ਆਸਟ੍ਰੇਲੀਆ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ) -ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਜਿਹੇ ਗੀਤਾਂ ਨਾਲ ਲੋਕ ਦਿਲਾਂ 'ਤੇ ਰਾਜ ਕਰਨ ਵਾਲੇ ਉੱਚੇ ਲੰਬੇ ਸੋਹਣੇ ਸਰਦਾਰ ਤੇ ਲੋਕ ਗਾਇਕਾਂ ਦੇ ਸਰਪੰਚ ਵਜੋਂ ਜਾਣੇ ਜਾਂਦੇ ਗਾਇਕ ਹਰਦੀਪ ਸਿੰਘ ਲੰਮੇ ਸਮੇਂ ਦੇ ...

ਪੂਰੀ ਖ਼ਬਰ »

ਐਵਰੇਟ ਸ਼ਹਿਰ 'ਚ ਤੀਆਂ ਦਾ ਮੇਲਾ ਮਨਾਇਆ

ਸਿਆਟਲ, 12 ਅਗਸਤ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 50 ਮੀਲ ਦੂਰ ਨਾਰਥ ਸਿਆਟਲ ਦੇ ਐਵਰੇਟ ਸ਼ਹਿਰ ਵਿਚ ਤੀਆਂ ਦਾ ਮੇਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ ਦੇ ਪ੍ਰਬੰਧਕਾਂ ਜਸਵੀਰ ਨਿੱਝਰ, ਰਵੀ ਢਿੱਲੋਂ, ਰਾਣੀ ਗਿੱਲ ਤੇ ਪਰਮਜੀਤ ਗਿੱਲ ਨੇ ਦੱਸਿਆ ਕਿ ਮੇਲੇ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX