ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਦੀ ਸਾਰੀਆਂ ਮੰਡੀਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਬੈਠਕ ਸ਼ਾਹਾਬਾਦ ਮੰਡੀ ਪ੍ਰਧਾਨ ਸਰਵਜੀਤ ਸਿੰਘ ਕਾਲੜਾ ਦੀ ਪ੍ਰਧਾਨਗੀ 'ਚ ਰੇਲਵੇ ਰੋਡ ਸਥਿਤ ਇੱਕ ਹੋਟਲ 'ਚ ਹੋਈ | ਬੈਠਕ 'ਚ ਅਸ਼ੋਕ ਗੁਪਤਾ ਨੂੰ ਫਿਰ ...
ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਕਨਫੈਕਸ਼ਨਰੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਨੂੰ ਚਾਕੂ ਨਾਲ ਜ਼ਖ਼ਮੀ ਕਰਕੇ 3 ਨਕਾਬਪੋਸ਼ ਬਦਮਾਸ਼ਾਂ ਨੇ 2 ਲੱਖ ਰੁਪਏ ਲੁੱਟ ਲਏ | ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਬੀਤੀ ਰਾਤ ਕਰੀਬ 11 ਵਜੇ ਪੁਰਾਣੀ ਸਬਜ਼ੀ ਮੰਡੀ ...
ਏਲਨਾਬਾਦ, 12 ਅਗਸਤ (ਜਗਤਾਰ ਸਮਾਲਸਰ)-ਪਿੰਡ ਹਰੀਪੁਰਾ ਦੇ ਲੋਕਾਂ ਨੇ ਉਨ੍ਹਾਂ ਦੀ ਕਾਲੋਨੀ 'ਚੋਂ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਰੂਪ 'ਚ ਨਾ ਹੋਣ ਦੇ ਪੰਚਾਇਤ ਖਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕੀਤਾ | ਇਨ੍ਹਾਂ ਲੋਕਾਂ ਨੇ ਗਰਾਮ ਪੰਚਾਇਤ ਅਤੇ ਵਿਭਾਗ ਦੇ ਕਰਮਚਾਰੀਆਂ ...
ਕਾਲਾਂਵਾਲੀ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਰੋੜੀ ਨਜ਼ਦੀਕ 29 ਜੁਲਾਈ ਦੀ ਸ਼ਾਮ ਨੂੰ 2 ਮੋਟਰਸਾਈਕਲਾਂ ਦੀ ਟੱਕਰ 'ਚ ਜ਼ਖ਼ਮੀ ਹੋਏ ਬਜ਼ੁਰਗ ਨੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ | ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ...
ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਇਥੋਂ ਦੇ ਪਿੰਡ ਚੱਕਾਂ ਅਤੇ ਖਾਰੀਆਂ 'ਚ ਗ੍ਰਾਮੀਣ ਸਕੱਤਰੇਤ ਦਾ ਉਦਘਾਟਨ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ | ਇਨ੍ਹਾਂ ਗ੍ਰਾਮੀਣ ਸਕੱਤਰੇਤਾਂ 'ਚ ਅਟਲ ਸੇਵਾ ...
ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਢਾਬਾਂ 'ਚ ਲੰਘੀ ਰਾਤ ਅਣਪਛਾਤੇ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਪਿਸਤੌਲ ਦਿਖਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ | ਲੁਟੇਰੇ ਮੋਟਰ ਸਾਈਕਲ ਦੀ ਟੈਂਕੀ ਵੀ ਫੁੱਲ ਕਰਵਾ ਕੇ ਲੈ ਗਏ ...
ਟੋਹਾਣਾ, 12 ਅਗਸਤ (ਗੁਰਦੀਪ ਭੱਟੀ)-ਕੌਮੀ ਸੜਕ ਮਾਰਗ ਨੰਬਰ-10 'ਤੇ ਪਿੰਡ ਦਰੀਆਪੂਰ ਪੁਲਿਸ ਚੌਕੀ ਦੀ ਨਾਕਾ ਪਾਰਟੀ ਨੇ ਵਾਹਨ ਚੈਕਿੰਗ ਇਕ ਮੋਟਰਸਾਈਕਲ ਸਵਾਰ ਦੀ ਜਾਂਚ ਦੌਰਾਨ ਪੁਲਿਸ ਨੇ ਉਸ ਕੋਲੋਂ ਇੱਕ 12 ਬੋਰ ਦਾ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਹੈ | ਅਗਲੀ ਪੜਤਾਲ ...
ਬਾਬੈਨ, 12 ਅਗਸਤ (ਦੀਪਕ ਦੇਵਗਨ)ਪਿੰਡ ਈਸ਼ਰਹੇੜੀ 'ਚ ਘਰ 'ਚ ਪਈ ਹੋਈ 2 ਔਰਤਾਂ ਦੀ ਗੁੱਤ ਕੱਟਣ ਨਾਲ ਖੇਤਰ 'ਚ ਬੱਚਿਆਂ ਅਤੇ ਔਰਤਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਕ ਪਿੰਡ ਈਸ਼ਰਹੇੜੀ 'ਚ ਵਾਲ ਕੱਟਣ ਦੇ ਡਰ ਤੋਂ ਸਹਿਮੇ ਲੋਕ ਘਰਾਂ ਦੇ ਅੱਗੇ ਨੀਮ ...
ਲੁੱਟ ਦੀ ਘਟਨਾ ਅਤੇ ਚਾਕੂਆਂ ਨਾਲ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ਼ ਮਾਰਚ ਕੱਢਿਆ | ਬਾਜ਼ਾਰ ਵਾਸੀ ਆਸ਼ੀਸ਼ ਕੋਹਲੀ, ਸੰਜੀਵ ਸਵਾਮੀ, ਦੇਵੇਂਦਰ ਸ਼ਰਮਾ, ਤੇਜਪਾਲ, ਨਰੇਸ਼ ਟੇਲਰ, ਸੁਨੀਲ ਸਤੀਜਾ ਨੇ ਸ਼ਹਿਰ 'ਚ ਵੱਧ ਰਹੀਆਂ ...
ਹਾਦਸੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਈਬਰ ਸੈਲ ਦੇ ਪ੍ਰਭਾਰੀ ਰਾਜੇਸ਼ ਕੁਮਾਰ ਦੀ ਅਗਵਾਈ 'ਚ ਅਪਰਾਧ ਸ਼ਾਖਾ-1 ਦੇ ਪ੍ਰਭਾਰੀ ਅਮਨ ਕੁਮਾਰ ਅਤੇ ਅਪਰਾਧ ਸ਼ਾਖਾ-2 ਦੇਵੇਂਦਰ ਕੁਮਾਰ ਅਤੇ ਡੀ. ਐਸ. ਪੀ. ਜਗਦੀਸ਼ ਰਾਏ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਏ ਹਨ | ਜਾਂਚ 'ਚ ਲੱਗੀਆਂ ...
ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਸ਼ਹਿਰ 'ਚ ਹਰ ਸਾਲ ਵਾਂਗ ਸ੍ਰੀ ਸਨਾਤਨ ਧਰਮ ਸਭਾ ਮਾਡਲ ਟਾਉਨ 'ਤੇ ਸ਼ਹਿਰ ਦੇ ਸਾਰੇ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਇਕ ਮਹਾਨ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਸ਼ੋਭਾ ਯਾਤਰਾ 'ਚ ਵੱਖ-ਵੱਖ ਨਾਮਵਰ ਬੈਂਡ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ | ਦਰਬਾਰ ਬੈਂਡ ਨੂੰ ਸਭ ਤੋਂ ਜਿਆਦਾ ਸਤਿਕਾਰ ਮਿਲਿਆ | ਵੱਖ-ਵੱਖ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸ਼ਰਧਾ ਅਤੇ ਸਤਿਕਾਰ ਨਾਲ ਝਾਕੀਆਂ ਸਜਾ ਕੇ ਇਕ ਮਹਾਨ ਸ਼ੋਭਾ ਯਾਤਰਾ 'ਚ ਸਜਾਈਆਂ | ਇਹ ਸ਼ੋਭਾ ਯਾਤਰਾ ਸ੍ਰੀ ਸਨਾਤਨ ਧਰਮ ਮੰਦਿਰ ਮਾਡਲ ਟਾਉਨ ਨਰਿਹੂ ਪਾਰਕ ਤੋਂ ਚਲ ਕੇ ਮੇਲਾ ਸਿੰਘ ਚੌਕ, ਪਿਆਰਾ ਚੌਕ, ਸ਼ਹੀਦ ਭਗਤ ਸਿੰਘ ਚੌਕ, ਮੇਨ ਬਾਜਾਰ ਯਮੁਨਾਨਗਰ ਤੋਂ ਹੁੰਕੀ ਹੋਈ ਰੇਲਵੇ ਸਟੇਸ਼ਨ, ਰਾਦੌਰ ਰੋਡ, ਵਰਕਸ਼ਾਪ ਰੋਡ, ਸਰਨੀ ਚੌਕ ਤੋਂ ਫਿਰ ਮਾਡਲ ਟਾਉਨ ਆ ਕੇ ਸਮਾਪਤ ਹੋਈ | ਪ੍ਰਬੰਧਕ ਕਮੇਟੀ ਨੇ ਸਾਰੇ ਸ਼ਹਿਰ 'ਚ ਬਨਾਵਟੀ ਗੇਟ ਲਾ ਕੇ ਖੂਬ ਸਜਾਵਟ ਕੀਤੀ | ਸ਼ਰਧਾਲੂਆਂ ਨੇ ਥਾਂ-ਥਾਂ 'ਤੇ ਸ਼ੋਭਾ ਯਾਤਰਾ ਲਈ ਪਾਣੀ, ਚਾਹ, ਬਿਸਕੁਟ ਅਤੇ ਹੋਰ ਖਾਣ-ਪੀਣ ਦੀਆਂ ਚੀਜਾਂ ਲਾਈਆਂ | ਸ੍ਰੀ ਸਨਾਤਨ ਧਰਮ ਸਭਾ ਦੇ ਮੈਂਬਰਾਂ ਨੇ ਇਸ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ | ਇਸ ਵਿਸ਼ਾਲ ਸ਼ੋਭਾ ਯਾਤਰਾ 'ਚ ਸ਼ਹਿਰ ਦੇ ਪਤਵੰਤੇ ਸੱਜਣ, ਸਕੂਲਾਂ ਦੇ ਬੱਚੇ ਅਤੇ ਸ਼ਹਿਰ ਦੇ ਸਾਰੇ ਮੰਦਿਰਾਂ ਨੇ ਹਿੱਸਾ ਲਿਆ | ਸਾਰੇ ਪ੍ਰੋਗਰਾਮ 'ਚ ਪ੍ਰਸ਼ਾਸਨ ਨੇ ਪੂਰੀ ਨਜਰ ਬਣਾਏ ਰੱਖੀ |
ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਰਬ ਵਿਕਲਾਂਗ ਸੰਗਠਨ ਦੀਆਂ ਮੰਗਾਂ ਨੂੰ ਜਾਇਜ ਦੱਸਦੇ ਹੋਏ ਮਹਿਮਾਨ ਅਧਿਆਪਕਾਂ ਨੇ ਅਪਾਹਜਾਂ ਦੇ ਧਰਨੇ ਦਾ ਸਮਰਥਨ ਕੀਤਾ ਹੈ | ਅੱਜ ਹਰਿਆਣਾ ਮਹਿਮਾਨ ਅਧਿਆਪਕ ਸੰਘ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸੰਧੂ ਨੇ ...
ਅੰਬਾਲਾ ਸ਼ਹਿਰ, 12 ਅਗਸਤ (ਭੁਪਿੰਦਰ ਸਿੰਘ)-ਅੰਬਾਲਾ ਸਮੇਤ ਸੂਬੇ ਦੇ ਕਈ ਹੋਰ ਬਾਲ ਸੁਧਾਰ ਘਰਾਂ (ਅਬਜ਼ਰਵੇਸ਼ਨ ਹੋਮ) ਦਾ ਦੌਰਾ ਕਰ ਚੁਕੇ ਡੀ.ਜੀ.ਪੀ. ਜੇਲ੍ਹ ਡਾ. ਕੇ. ਪੀ. ਸਿੰਘ ਨੇ ਅਣਜਾਣੇ ਵਿਚ ਜੁਰਮ ਕਰਨ ਵਾਲੇ ਨਾਬਾਲਿਗ ਦੋਸ਼ੀਆਂ ਨੂੰ ਵੱਡੀਆਂ ਜੇਲ੍ਹਾਂ ਵਰਗੇ ...
ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸ੍ਰੀ ਸੇਵਾ ਸਮਿਤੀ ਆਸ਼ਰਮ ਅਰਜੁਨ ਗੇਟ ਵਿਖੇ ਸਮਿਤੀ ਵੱਲੋਂ 14 ਅਗਸਤ ਨੂੰ ਇੱਕ ਸ਼ਾਮ ਸ਼ਹੀਦਾਂ ਦੇ ਨਾਂਅ ਦਾ ਪ੍ਰੋਗਰਾਮ ਕੀਤਾ ਜਾਵੇਗਾ | ਪ੍ਰੋਗਰਾਮ ਵਿਚ ਹਰਿਆਣਾ ਬਾਲ ਕਲਿਆਨ ਪ੍ਰੀਸ਼ਦ ਦੀ ਮਾਨਦ ਜਨਰਲ ਸਕੱਤਰ ਸੰਤੋਸ਼ ...
ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਸ਼ਹਿਰ ਵਾਸੀਆਂ ਨੂੰ ਹੁਣ ਬਾਂਦਰਾਂ ਦੇ ਆਤੰਕ ਤੋਂ ਛੁੱਟਕਾਰਾ ਮਿਲਣ ਦੀ ਉਮੀਦ ਜਗੀ ਹੈ | ਨਗਰ ਪਾਲਿਕਾ ਨੇ ਵਿਸ਼ੇਸ਼ ਟੀਮ ਨੂੰ ਠੇਕਾ ਦੇ ਕੇ ਬਾਂਦਰ ਫੜਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਸ ਟੀਮ ਨੇ ਕਈ ਬਾਂਦਰਾਂ ਨੂੰ ...
ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ, ਸੰਪੂਰਨ ਕਰਜ਼ਾ ਮੁਆਫ਼ ਕਰਨ ਅਤੇ ਲਾਭਕਾਰੀ ਕੀਮਤ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਗਿ੍ਫ਼ਤਾਰੀਆਂ ਦੇਣ ਦਾ ਸਿਲਸਿਲਾ ਜਾਰੀ ਹੈ | ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ...
ਥਾਨੇਸਰ, 12 ਅਗਸਤ (ਅਜੀਤ ਬਿਊਰੋ)-'ਅਜਰ-ਅਮਰ ਤੇਰੀ ਅਮਰ ਜੋਤ ਹੈ, ਹਰ ਥਾਂ ਤੇਰਾ ਰੂਪ, ਹਰ ਦਿਲ ਅੰਦਰ ਤੂ ਹੀ ਵਸਦਾ, ਇਕੋ ਜੋਤ ਸਵਰੂਪ....' ਪ੍ਰਾਰਥਨਾ ਤੋਂ ਬਾਅਦ ਗਊਸ਼ਾਲਾ ਬਾਜ਼ਾਰ ਸਥਿਤ ਸ੍ਰੀ ਝੂਲੇਲਾਲ ਮੰਦਿਰ 'ਚ ਹਫ਼ਤਾਵਾਰੀ ਝੂਲੇਲਾਲ ਅਮਰਕਥਾ ਸੁਣਾਈ ਗਈ, ਜਿਸ 'ਚ ਵੱਡੀ ...
ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਪਰਮਜੀਤ ਕੌਰ ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ 'ਚ ਸੂਬਾ ਵਿਕਾਸ ਵਜੋਂ ਉਚਾਈਆਂ ਦੇ ਸ਼ਿਖਰ 'ਤੇ ਪਹੁੰਚਿਆ ਹੈ | ਸੂਬੇ ਦੇ ਹਰ ਹਲਕੇ ਦਾ ਬਰਾਬਰ ਵਿਕਾਸ ...
ਟੋਹਾਣਾ, 12 ਅਗਸਤ (ਗੁਰਦੀਪ ਭੱਟੀ)-ਇਥੋਂ ਦੇ ਗੀਤਾ ਕਾਲੋਨੀ ਵਾਸੀ ਅਸ਼ੋਕ ਬੰਸਲ ਦਾ 9 ਅਗਸਤ ਨੂੰ ਚੋਰੀ ਹੋਇਆ ਮੋਟਰਸਾਈਕਲ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਸਮੈਣ ਵਾਸੀ ਵਿਕਰਮ ਨੂੰ ਗਿ੍ਫ਼ਤਾਰ ਕੀਤਾ ਹੈ | ਚੋਰੀ 'ਚ ਸ਼ਾਮਿਲ ਦੂਜਾ ਦੋਸ਼ੀ ਸਮੈਣ ਵਾਸੀ ਦੀਪਕ ਫ਼ਰਾਰ ...
ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਡਾਇਮੰਡ ਖਨਦਾਨੀ ਅਤੇ ਗੋਲਡ ਮੈਡਲ ਜੇਤੂ ਡਾ. ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਆਜਾਦੀ ਸੰਗ੍ਰਾਮ ਦੇ ਸ਼ਹੀਦ ਥਾਂਗਲ ਜਨਰਲ ਦੇ ਬਲਿਦਾਨ ਦਿਵਸ 'ਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ | ਇਹ ਖੂਨਦਾਨ ਕੈਂਪ 13 ਅਗਸਤ ਨੂੰ ...
ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਵੱਲੋਂ ਹਰਿਆਣਾ ਸੂਬਾਈ ਗ੍ਰਾਮੀਣ ਸਵੱਛਤਾ ਪੁਰਸਕਾਰ ਸਕੀਮ ਤਹਿਤ ਜ਼ਿਲ੍ਹਾ ਕਰਨਾਲ ਦੀਆਂ 382 ਪਿੰਡ ਪੰਚਾਇਤਾਂ, ਪੰਚਾਇਤੀ ਰਾਜ ਸੰਸਥਾਵਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਬਲਾਕ ...
ਇਸਮਾਈਲਾਬਾਦ, 12 ਅਗਸਤ (ਅਜੀਤ ਬਿਊਰੋ)-ਨੇੜਲੇ ਪਿੰਡ ਅਜਰਾਵਰ 'ਚ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਟਰੱਕ 'ਚ ਆਹਮੋ-ਸਾਹਮਣੇ ਦੀ ਟੱਕਰ ਹੋ ਗਈ | ਹਾਦਸੇ 'ਚ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ, ਜਦਕਿ ਬੱਸ ਅਤੇ ਟਰੱਕ ਨੁਕਸਾਨਗ੍ਰਸਤ ਹੋ ਗਏ | ਜ਼ਖ਼ਮੀਆਂ ਨੂੰ ਹਸਪਤਾਲ 'ਚ ...
ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਆਜ਼ਾਦੀ ਦਿਵਸ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਕੈਲਾਸ਼ ਚੰਦਰ ਸ਼ਰਮਾ ਸ੍ਰੀਮਦ ਭਗਵਦਗੀਤਾ ਸਦਨ ਕੰਪਲੈਕਸ 'ਚ ਮੰਗਲਵਾਰ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਕੌਮੀ ਝੰਡਾ ...
ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਦੇਸ਼ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਸੰਕਲਪ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਲ ਵੱਲੋਂ ਇਸ ਵਾਰ 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਅਨਾਜ਼ ਮੰਡੀ ਦੇ ਗ੍ਰਾਊਾਡ 'ਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX