ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ 'ਚ ਵਿਧਾਇਕਾਂ ਨੂੰ ਮਿਲੇ ਧਮਕੀਆਂ ਭਰੇ ਸੰਦੇਸ਼
. . .  10 minutes ago
ਲਖਨਊ, 23 ਮਈ- ਉੱਤਰ ਪ੍ਰਦੇਸ਼ ਦੇ 12 ਵਿਧਾਇਕਾਂ ਨੂੰ ਧਮਕੀਆਂ ਭਰੇ ਸੰਦੇਸ਼ ਮਿਲੇ ਹਨ। ਲਖਨਊ ਦੇ ਏ. ਡੀ. ਜੀ. ਆਨੰਦ ਕੁਮਾਰ ਨੇ ਦੱਸਿਆ ਕਿ ਇਹ ਸੰਦੇਸ਼ ਦਹਿਸ਼ਤ ਪੈਦਾ ਕਰਨ ਲਈ ਭੇਜੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਖ਼ੁਫੀਆ ਏਜੰਸੀਆਂ...
ਆਰ.ਐਸ.ਐਸ. ਦੇ ਸਿਧਾਂਤ 'ਤੇ ਨਾ ਚੱਲਣ ਕਾਰਨ ਤਾਮਿਲ ਲੋਕਾਂ ਨੂੰ ਮਾਰਿਆ ਜਾ ਰਿਹੈ - ਰਾਹੁਲ
. . .  31 minutes ago
ਚੇਨਈ, 23 ਮਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਤਾਮਿਲ ਲੋਕਾਂ ਨੂੰ ਇਸ ਲਈ ਮਾਰਿਆ ਜਾ ਰਿਹਾ ਹੈ, ਕਿਉਂਕਿ ਉਹ ਆਰ.ਐਸ.ਐਸ. ਦੇ ਸਿਧਾਂਤ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ। ਜਿਕਰਯੋਗ ਹੈ ਕਿ ਲੰਘੇ ਦਿਨ ਤਾਮਿਲਨਾਡੂ ਸਥਿਤ ਤੁਤੀਕੋਰਿਨ...
ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਦੀ ਮੌਤ
. . .  54 minutes ago
ਨਾਗਪੁਰ, 23 ਮਈ- ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 45 ਸਾਲਾ ਪ੍ਰਦੀਪ ਸ਼੍ਰੀਮਾਨ ਦੇ ਰੂਪ 'ਚ ਹੋਈ ਹੈ। ਕਮਲੇਸ਼ਵਰ ਪੁਲਿਸ ਸਟੇਸ਼ਨ ਦੇ ਇੰਚਾਰਜ ਚੰਦਰਸ਼ੇਖਰ ਬਹਾਦਰ...
ਤਾਮਿਲਨਾਡੂ 'ਚ ਪ੍ਰਦਰਸ਼ਨ ਦੌਰਾਨ ਇੱਕ ਹੋਰ ਮੌਤ
. . .  about 1 hour ago
ਚੇਨਈ, 23 ਮਈ- ਤਾਮਿਲਨਾਡੂ 'ਚ ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਾਉਣ ਨੂੰ ਲੈ ਕੇ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਸੂਬੇ ਦੇ ਅੰਨਾ ਨਗਰ 'ਚ ਅੱਜ ਤਾਜ਼ਾ ਪ੍ਰਦਰਸ਼ਨ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ...
ਪਾਕਿ ਗੋਲਾਬਾਰੀ ਕਾਰਨ 100 ਪਿੰਡ ਹੋਏ ਖਾਲੀ, 5 ਸ਼ਹਿਰੀਆਂ ਦੀ ਮੌਤ
. . .  about 1 hour ago
ਅਰਨੀਆ, 23 ਮਈ - ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਕਾਰਨ ਸਰਹੱਦੀ ਕਸਬੇ ਅਰਨੀਆ ਸਮੇਤ ਕਰੀਬ 100 ਸਰਹੱਦੀ ਪਿੰਡਾਂ ਵਿਚੋਂ 76 ਹਜ਼ਾਰ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ। ਜਿਸ ਕਾਰਨ ਉਕਤ ਇਲਾਕੇ ਖਾਲੀ ਹੋ ਗਏ ਹਨ। ਸਰਹੱਦ ਤੋਂ...
ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀ ਸੁਰੱਖਿਅਤ
. . .  about 1 hour ago
ਜੰਮੂ, 23 ਮਈ- ਜੰਮੂ-ਕਸ਼ਮੀਰ 'ਚ ਭਾਰਤੀ ਹਵਾਈ ਫੌਜ ਦਾ ਚੀਤਾ ਹੈਲੀਕਾਪਟਰ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ 9.30 ਵਜੇ ਵਾਪਰਿਆ। ਆਪਣੀ ਨਿਯਮਿਤ ਉਡਾਣ ਤਹਿਤ ਹੈਲੀਕਾਪਟਰ ਜੰਮੂ ਤੋਂ ਕਸ਼ਮੀਰ ਦੇ ਨਾਥਾ...
ਜਾਖੜ ਨੇ ਕੀਤਾ ਪਾਸਪੋਰਟ ਦਫ਼ਤਰ ਦਾ ਉਦਘਾਟਨ
. . .  about 1 hour ago
ਪਠਾਨਕੋਟ, 23 ਮਈ (ਚੌਹਾਨ/ਅਸ਼ੀਸ਼) - ਸਰਕਾਰ ਨੇ ਜ਼ਿਲ੍ਹਾ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਪਠਾਨਕੋਟ ਦੇ ਮੁੱਖ ਡਾਕਘਰ 'ਚ ਪਾਸਪੋਰਟ ਦਫ਼ਤਰ ਖੋਲ੍ਹਿਆ ਹੈ। ਜਿਸ ਦਾ ਉਦਘਾਟਨ ਲੋਕ ਸਭਾ ਮੈਂਬਰ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਤਾਮਿਲਨਾਡੂ 'ਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਲਾਈ ਅੱਗ
. . .  about 1 hour ago
ਚੇਨਈ, 23 ਮਈ- ਤਾਮਿਲਨਾਡੂ ਦੇ ਤੂਤੀਕੋਰਨ 'ਚ ਪ੍ਰਦਰਸ਼ਨਕਾਰੀਆਂ ਨੇ ਜਨਰਲ ਹਸਪਤਾਲ ਦੇ ਬਾਹਰ ਅੱਜ ਇੱਕ ਬੱਸ ਨੂੰ ਅੱਗ ਦੀ ਭੇਂਟ ਚੜ੍ਹਾ ਦਿੱਤਾ। ਪ੍ਰਦਰਸ਼ਨਕਾਰੀ ਪਿਛਲੇ ਕਈ ਦਿਨਾਂ ਤੋਂ ਤੂਤੀਕੋਰਨ 'ਚ ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਨੂੰ...
ਬਿਆਸ ਦਰਿਆ ਮਾਮਲਾ : ਮਾਲਕ ਨੂੰ ਨੋਟਿਸ ਜਾਰੀ
. . .  about 2 hours ago
ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਨੇ ਜਾਰੀ ਕੀਤਾ ਪੋਸਟਰ
. . .  about 2 hours ago
ਨਵੀਂ ਦਿੱਲੀ, 23 ਮਈ- ਕਾਂਗਰਸ ਨੇ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਇੱਕ ਪੋਸਟਰ ਜਾਰੀ ਕੀਤਾ ਹੈ। ਕਾਂਗਰਸ ਦੇ ਅਸ਼ੋਕ ਗਹਿਲੋਤ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਪ੍ਰਤੀ ਲੋਕਾਂ ਦੇ ਮਨਾਂ 'ਚ ਡਰ ਅਤੇ ਬੇਵਿਸ਼ਵਾਸ ਦੀ ਭਾਵਨਾ ਹੈ। ਲੋਕਾਂ ਦੇ ਵਿਸ਼ਵਾਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਜਲੰਧਰ

ਜਨਮ ਅਸ਼ਟਮੀ ਮੌਕੇ ਸ੍ਰੀ ਦੇਵੀ ਤਾਲਾਬ ਮੰਦਿਰ 'ਚੋਂ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਸ਼ੋਭਾ ਯਾਤਰਾ

ਜਲੰਧਰ, 12 ਅਗਸਤ (ਹੇਮੰਤ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਅੱਜ ਸ੍ਰੀ ਦੇਵੀ ਤਾਲਾਬ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਗਈ | ਮੰਦਿਰ ਕਮੇਟੀ ਵੱਲੋਂ ਇਹ ਯਾਤਰਾ ਕੱਢੀ ਗਈ | ਕਮੇਟੀ ਪ੍ਰਧਾਨ ਸ਼ੀਤਲ ਵਿੱਜ ਤੇ ਰਜੇਸ਼ ਵਿੱਜ ਦੀ ਅਗਵਾਈ ਹੇਠ ਕੱਢੀ ਇਸ ਯਾਤਰਾ 'ਚ ...

ਪੂਰੀ ਖ਼ਬਰ »

ਡੀ. ਏ. ਵੀ. ਹਾਲਟ ਨੇੜੇ ਚਲਦੀ ਗੱਡੀ 'ਚੋਂ ਡਿਗਣ ਤੇ ਵਿਅਕਤੀ ਦੀ ਮੌਤ

ਜਲੰਧਰ, 12 ਅਗਸਤ (ਮਦਨ ਭਾਰਦਵਾਜ)- ਡੀ. ਏ. ਵੀ. ਰੇਲਵੇ ਹਾਲਟ ਤੇ ਉਸ ਸਮੇਂ ਇਕ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਜਦੋਂ ਉਹ ਚੱਲਦੀ ਗੱਡੀ ਵਿਚੋਂ ਡਿਗ ਪਿਆ ਤੇ ਉਸ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਨਹੀਂ ਹੋਈ ਤੇ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ | ਇਸ ...

ਪੂਰੀ ਖ਼ਬਰ »

ਮੋਟਰਸਾਈਕਲ ਹਾਦਸੇ 'ਚ ਨਾਬਾਲਗ ਦੀ ਮੌਤ

ਜੰਡਿਆਲਾ ਮੰਜਕੀ, 12 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਬੱਸ ਸਟੈਂਡ 'ਤੇ ਸਥਿਤ ਇਕ ਢਾਬੇ 'ਤੇ ਕੰਮ ਕਰਦੇ ਨਾਬਾਲਗ ਮੁਹੰਮਦ ਅਨਸਾਰ ਪੁੱਤਰ ਮੁਹੰਮਦ ਨੂਰਦੀਨ ਵਾਸੀ ਬਿਹਾਰ ਦਾ ਮੋਟਰ ਸਾਈਕਲ ਅਚਾਨਕ ਕੰਧ ਨਾਲ ਟਕਰਾਉਣ 'ਤੇ ਉਸ ਦੀ ਮੌਤ ਹੋ ਗਈ | ਇਕੱਤਰ ਕੀਤੀ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਕਰਜ਼ਾ ਲਾਉਣ ਲਈ ਇਮਾਰਤ ਦੀ ਕਰੇਗਾ ਨਿਲਾਮੀ

ਜਲੰਧਰ, 12 ਅਗਸਤ (ਮਦਨ ਭਾਰਦਵਾਜ) - ਇੰਪਰੂਵਮੈਂਟ ਟਰੱਸਟ ਆਪਣਾ ਕਰਜ਼ਾ ਲਾਉਣ ਲਈ ਛੇਤੀ ਹੀ ਆਪਣੇ ਦਫ਼ਤਰ ਦੀ ਇਮਾਰਤ ਦੀ ਨਿਲਾਮੀ ਕਰਨ ਜਾ ਰਿਹਾ ਹੈ ਅਤੇ ਉਹ ਹੁਣ ਸੂਰਿਆ ਐਨਕਲੇਵ ਵਿਖੇ ਆਪਣੀ ਪਈ ਜ਼ਮੀਨ 'ਤੇ ਨਵਾਂ ਦਫ਼ਤਰ ਬਣਾਏਗਾ | ਟਰੱਸਟ ਦੇ ਸੂਤਰਾਂ ਅਨੁਸਾਰ ਟਰੱਸਟ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਨੇ ਕਾਲਜ ਬਣਾਉਣ ਦਾ ਦਿੱਤਾ ਭਰੋਸਾ

ਜਲੰਧਰ, 12 ਅਗਸਤ (ਰਣਜੀਤ ਸਿੰਘ)- ਬੂਟਾ ਮੰਡੀ ਸਥਿਤ ਚਾਰਾ ਮੰਡੀ 'ਤੇ ਡਾ. ਬੀ. ਆਰ. ਅੰਬੇਡਕਰ ਸਰਕਾਰੀ ਗਰਲਜ਼ ਕਾਲਜ 24 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਬਣਾਉਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇਸ ਪਾਸੇ ਮੌਕੇ ਦੀਆਂ ਸਰਕਾਰਾਂ ਨੇ ਕੋਈ ਧਿਆਨ ...

ਪੂਰੀ ਖ਼ਬਰ »

ਅਕਾਲੀ ਕਾਂਗਰਸ ਵਿਰੁੱਧ ਕਰ ਰਹੇ ਨੇ ਕੂੜ ਪ੍ਰਚਾਰ-ਡਾ: ਦਾਹੀਆ

ਜਲੰਧਰ, 12 ਅਗਸਤ (ਮੇਜਰ ਸਿੰਘ)-ਸ਼ਾਹਕੋਟ ਹਲਕੇ ਦੇ ਪਿੰਡ ਜਾਫ਼ਰਵਾਲ ਦੀ ਪੰਚਾਇਤ ਅਤੇ ਕਾਂਗਰਸ ਆਗੂਆਂ ਨੇ ਅਕਾਲੀ ਨੇਤਾਵਾਂ ਦੁਆਰਾ ਕਾਂਗਰਸ ਆਗੂਆਂ ਉਪਰ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਅਸਲ ਵਿਚ ਜਾਫ਼ਰਵਾਲ ਪਿੰਡ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਤੱਲ੍ਹਣ ਦੇ ਰਸੀਵਰ-ਕਮ-ਤਹਿਸੀਲਦਾਰ ਭੁੱਲਰ ਦਾ ਸਨਮਾਨ

ਜਲੰਧਰ, 12 ਅਗਸਤ (ਜਸਪਾਲ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਰਸੀਵਰ-ਕਮ-ਤਹਿਸੀਲਦਾਰ ਜਲੰਧਰ-1 ਸ੍ਰੀ ਕਰਨਦੀਪ ਸਿੰਘ ਭੁੱਲਰ ਵਲੋਂ ਅੱਜ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਅਹੁਦੇਦਾਰਾਂ ਦੀ ਚੋਣ ਅੱਜ

ਜਲੰਧਰ, 12 ਅਗਸਤ (ਜਸਪਾਲ ਸਿੰਘ)- ਸ੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਆਗਿਆਪਾਲ ਚੱਢਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਉਪ ਚੇਅਰਮੈਨ ਸਤਨਾਮ ਬਿੱਟਾ ਨੇ ਦਸਿਆ ਕਿ ਸਭਾ ਦੀ ਪਿਛਲੇ ਸਾਲ ਦੀ ...

ਪੂਰੀ ਖ਼ਬਰ »

ਫਾਦਰ ਥੌਮਸ ਦੀ ਅਗਵਾਈ ਹੇਠ ਡਿਫੈਂਸ ਕਾਲੋਨੀ 'ਚ ਯੂਥ ਸੈਮੀਨਾਰ

ਜਲੰਧਰ, 12 ਅਗਸਤ (ਜਸਪਾਲ ਸਿੰਘ)- ਸਥਾਨਕ ਡਿਫੈਂਸ ਕਾਲੋਨੀ ਵਿਖੇ ਫਾਦਰ ਥੌਮਸ ਕੋਲੇਨ ਚੈਰੀ ਦੀ ਅਗਵਾਈ ਹੇਠ ਯੂਥ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਥਾਵਾਂ ਤੋਂ ਆਏ ਵੱਡੀ ਗਿਣਤੀ ਨੌਜਵਾਨਾਂ ਨੇ ਹਿੱਸਾ ਲਿਆ | ਫਾਦਰ ਥੌਮਸ ਨੇ ਆਏ ਨੌਜਵਾਨਾਂ ਦਾ ਸਵਾਗਤ ...

ਪੂਰੀ ਖ਼ਬਰ »

ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ 5 ਪੰਜਾਬੀ ਨਾਟਕਾਂ ਦੀ ਪੁਸਤਕ 'ਉਹ ਕਿਤੇ ਨਹੀਂ ਗਏ' ਪ੍ਰਕਾਸ਼ਿਤ

ਅੰਮਿ੍ਤਸਰ, 12 ਅਗਸਤ (ਜੱਸ)-ਸ਼ੋ੍ਰਮਣੀ ਪੰਜਾਬੀ ਨਾਟਕਕਾਰ ਤੇ ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀਂ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਵੱਲੋਂ ਦੇਸ਼ ਦੀ ਅਜ਼ਾਦੀ ਦੀ 70ਵੀਂ ਵਰੇਗੰਢ 'ਤੇ ਦੇਸ਼ ਨੂੰ ੂ ਅਜ਼ਾਦ ਕਰਾਉਣ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ ...

ਪੂਰੀ ਖ਼ਬਰ »

ਪੀ. ਟੀ. ਐਮ. ਕਾਲਜ ਵਿਚ ਤੀਆਂ ਦਾ ਤਿਉਹਾਰ ਮਨਾਇਆ

ਨੂਰਮਹਿਲ, 12 ਅਗਸਤ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਪੀ. ਟੀ. ਐਮ. ਆਰੀਆ ਕਾਲਜ ਵਿਚ ਤੀਆਂ ਦਾ ਤਿਉਹਾਰ ਕਾਲਜ ਪਿ੍ੰਸੀਪਲ ਸ੍ਰੀਮਤੀ ਡਾ: ਤਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ | ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ ...

ਪੂਰੀ ਖ਼ਬਰ »

ਚਲਦੀ ਰੇਲ ਗੱਡੀ 'ਚੋਂ ਪੈਰ ਤਿਲਕਣ ਦੌਰਾਨ ਵਿਅਕਤੀ ਜ਼ਖ਼ਮੀ

ਮਕਸੂਦਾਂ, 12 ਅਗਸਤ (ਵੇਹਗਲ)- ਜਲੰਧਰ-ਕਪੂਰਥਲਾ ਰੇਲ ਮਾਰਗ 'ਤੇ ਕਬੀਰ ਨਗਰ ਦੇ ਨਜ਼ਦੀਕ ਰੇਲ ਗੱਡੀ 'ਚ ਚੜ੍ਹਦਿਆਂ ਸਮੇਂ ਇਕ ਵਿਅਕਤੀ ਦੇ ਪੈਰ ਤਿਲਕਣ ਦੌਰਾਨ ਜ਼ਖ਼ਮੀ ਹੋਣ ਦੀ ਸੂਚਨਾ ਹੈ | ਆਸ-ਪਾਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਹਰਵਿੰਦਰ ਸਿੰਘ ਵਾਸੀ ਕਪੂਰਥਲਾ ਡੀ. ਏ. ਵੀ. ਕਾਲਜ ਹਾਰਟ ਤੋਂ ਸ਼ਾਮ ਸਮੇਂ ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਜਾਣ ਲਈ ਰੇਲ ਗੱਡੀ 'ਤੇ ਚੜਿ੍ਹਆ ਤਾਂ ਜਦ ਰੇਲ ਗੱਡੀ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਉਸ ਦਾ ਪੈਰ ਤਿਲਕ ਗਿਆ | ਸਮਾਜ ਸੇਵਕ ਲੱਕੀ ਸਹਿਗਲ ਦਾ ਕਹਿਣਾ ਹੈ ਕਿ ਇਨਸਾਨੀਅਤ ਤਾਂ ਬਿਲਕੁਲ ਖ਼ਤਮ ਹੋ ਗਈ ਹੈ ਕਿਉਂਕਿ ਜਦ ਹਰਵਿੰਦਰ ਰੇਲ ਗੱਡੀ 'ਤੇ ਚੜ੍ਹਦਿਆਂ ਵਕਤ ਰੇਲ ਗੱਡੀ ਹੇਠ ਆ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤਾਂ ਆਸ-ਪਾਸ ਕਿਸੇ ਵੀ ਵਿਅਕਤੀ ਨੇ ਉਸ ਨੰੂ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਉਨ੍ਹਾਂ ਨੇ ਚੁੱਕ ਕੇ ਉਸ ਦੀ ਮੁੱਢਲੀ ਸਹਾਇਤਾ ਕੀਤੀ ਤੇ ਐਾਬੂਲੈਂਸ ਦਾ ਪ੍ਰਬੰਧ ਕਰ ਕੇ ਜ਼ਖ਼ਮੀ ਵਿਅਕਤੀ ਨੰੂ ਸਿਵਲ ਹਸਪਤਾਲ ਪਹੁੰਚਾਇਆ | ਜ਼ਖ਼ਮੀ ਵਿਅਕਤੀ ਦੀ ਸੱਜੀ ਲੱਤ ਕੱਟੀ ਗਈ |


ਖ਼ਬਰ ਸ਼ੇਅਰ ਕਰੋ

ਸੇਵਾ ਕੇਂਦਰ ਦੇ ਹਾਲਾਤ ਹੋਰ ਵੀ ਹੋਏ ਖ਼ਰਾਬ

ਜਲੰਧਰ, 12 ਅਗਸਤ (ਚੰਦੀਪ ਭੱਲਾ)- ਅਕਾਲੀ-ਭਾਜਪਾ ਦੀ ਸਰਕਾਰ ਨੇ ਲੋਕਾਂ ਦੀ ਸੇਵਾ ਲਈ ਹਰ ਸ਼ਹਿਰ ਅਤੇ ਪਿੰਡਾਂ 'ਚ ਸੇਵਾ ਕੇਂਦਰ ਬਣਾਏ ਸਨ ਤਾਂ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ ਦਰਾਜ ਖੇਤਰਾਂ 'ਚ ਨਾ ਜਾਣਾ ਪਵੇ ਤੇ ਉਨ੍ਹਾਂ ਨੂੰ ਸਾਰੀਆਂ ਸੇਵਾਵਾਂ ਆਪਣੇ ਘਰਾਂ ਦੇ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀਆਂ ਦੇ ਸੰਘਰਸ਼ 'ਚ ਸ਼ਾਮਿਲ ਹੋਣਗੇ ਸੁਵਿਧਾ ਕਰਮਚਾਰੀ

ਜਲੰਧਰ, 12 ਅਗਸਤ (ਚੰਦੀਪ ਭੱਲਾ)- ਪੰਜਾਬ ਸਟੇਟ ਸੁਵਿਧਾ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਕੀਤੇ ਐਲਾਨ 'ਚ 14 ਅਗਸਤ ਨੂੰ ਦਰਜਾ ਚਾਰ ...

ਪੂਰੀ ਖ਼ਬਰ »

ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦੀ ਰੱਥ ਯਾਤਰਾ ਦਾ ਰਾਮਾ ਮੰਡੀ ਪੁੱਜਣ 'ਤੇ ਨਿੱਘਾ ਸਵਾਗਤ

ਜਲੰਧਰ, 12 ਅਗਸਤ (ਜਸਪਾਲ ਸਿੰਘ)- ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਵਲੋਂ ਜੰਮੂ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਕੀਤੀ ਜਾ ਰਹੀ ਰੱਥ ਯਾਤਰਾ ਦਾ ਬੀਤੇ ਕੱਲ੍ਹ ਰਾਜਪੂਤ ਭਵਨ ਰਾਮਾ ਮੰਡੀ (ਲੱਧੇਵਾਲੀ) ਵਿਖੇ ਪੁੱਜਣ 'ਤੇ ਦੁਆਬਾ ਰਾਜਪੂਤ ਵੈਲਫੇਅਰ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਭੱਟੀ ਦਾ ਸੂਫ਼ੀਆਨਾ ਕਾਵਿ ਰੂਪ 'ਤੂੰ ਹੀ' ਸਕੂਲਾਂ ਲਈ ਪ੍ਰਵਾਨ

ਜਲੰਧਰ, 12 ਅਗਸਤ (ਰਣਜੀਤ ਸਿੰਘ ਸੋਢੀ)- ਉੱਘੇ ਲੇਖਕ ਅੰਤਰਰਾਸ਼ਟਰੀ ਸ਼ਾਇਰ ਤੇ ਕਾਲਮ ਨਵੀਸ ਸ੍ਰੀ ਕੁੰਦਨ ਲਾਲ ਭੱਟੀ ਦੁਆਰਾ ਰਚਿਆ ਵਿਸ਼ਵ ਦਾ ਸਭ ਤੋਂ ਵਿਸਤਿ੍ਤ ਸੂਫ਼ੀਆਨਾ ਕਾਵਿ ਰੂਪ 'ਤੂੰ ਹੀ' ਡੀ. ਪੀ. ਆਈ. ਪੰਜਾਬ (ਸਕੂਲਜ਼) ਵੱਲੋਂ ਸਮੂਹ ਰਾਜ ਦੇ ਮਿਡਲ, ਹਾਈ ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਆਟੋ ਦੀ ਟੱਕਰ ਦੌਰਾਨ ਨੌਜਵਾਨ ਜ਼ਖ਼ਮੀ

ਮਕਸੂਦਾਂ, 12 ਅਗਸਤ (ਵੇਹਗਲ)-ਮਕਸੂਦਾਂ ਨਜ਼ਦੀਕ ਫਲਾਈਓਵਰ ਦੇ ਉੱਪਰ ਮੋਟਰਸਾਈਕਲ ਤੇ ਆਟੋ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਜਸਪਾਲ ਸਿੰਘ ਪੁੱਤਰ ਭਜਨ ਸਿੰਘ ਵਾਸੀ ਮਲਕਪੁਰ ਨਜ਼ਦੀਕ ਫਗਵਾੜਾ ਜ਼ਖ਼ਮੀ ਹੋ ਗਿਆ, ਜਿਸ ਦੀ ਲੱਤ 'ਤੇ ਗੰਭੀਰ ਸੱਟ ਲੱਗੀ ਹੈ, ...

ਪੂਰੀ ਖ਼ਬਰ »

ਸ੍ਰੀਮਤੀ ਮੱਕੜ ਪੀ. ਐਚ. ਐਫ. ਦੀ ਐਮ. ਡੀ. ਬਣੀ

ਜਲੰਧਰ, 12 ਅਗਸਤ (ਮਦਨ ਭਾਰਦਵਾਜ)- ਸ੍ਰੀਮਤੀ ਸੁਰਿੰਦਰ ਮੱਕੜ ਨੂੰ ਪੀ. ਐਚ. ਐਫ. ਇਨਵੈਸਟਮੈਂਟ ਲਿਮਟਿਡ ਦਾ ਐਮ ਡੀ. ਬਣਾਇਆ ਗਿਆ ਹੈ | ਜਦੋਂਕਿ ਉਨ੍ਹਾਂ ਦੀ ਲੜਕੀ ਲਵਲੀਨ ਮੱਕੜ ਨੂੰ ਡਾਇਰੈਕਟਰ ਬਣਾਇਆ ਗਿਆ ਹੈ | ਇਹ ਨਿਯੁਕਤੀ ਕੰਪਨੀ ਦੇ ਚੇਅਰਮੈਨ ਸ੍ਰੀ ਸ਼ਿਵ ਦਿਆਲ ...

ਪੂਰੀ ਖ਼ਬਰ »

ਪੰਜਾਬ ਸਟੇਟ ਜੂਨੀਅਰ ਚੈਸ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਪੰਜਾਬ ਸਟੇਟ ਜੂਨੀਅਰ ਚੈੱਸ ਚੈਂਪੀਅਨਸ਼ਿਪ ਮੇਅਰ ਵਰਲਡ ਸਕੂਲ ਵਿਖੇ ਸ਼ੁਰੂ ਹੋਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪਿ੍ੰਸੀਪਲ ਜੇ.ਐੱਸ ਹੁੰਦਲ ਨੇ ਕੀਤਾ | ਇਸ ਮੌਕੇ ਤੇ ਡਾ ਚੀਮਾ, ਮੁਨੀਸ਼ ਥਾਪਰ, ਰਜਿੰਦਰ ਸ਼ਰਮਾ ਤੇ ਕੀਰਤੀ ਸ਼ਰਮਾ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ 'ਚ ਜਨਮ ਅਸ਼ਟਮੀ ਤੇ ਆਜ਼ਾਦੀ ਦਿਵਸ ਮਨਾਇਆ

ਜਲੰਧਰ, 12 ਅਗਸਤ (ਸੋਢੀ) ਮਾਤਾ ਗੁਜਰੀ ਖਾਲਸਾ ਮਾਡਰਨ ਹਾਈ ਸਕੂਲ ਲਾਭ ਸਿੰਘ ਨਗਰ ਵਿਖੇ ਜਨਮ ਅਸ਼ਟਮੀ ਤੇ ਆਜ਼ਾਦੀ ਦਿਵਸ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਪੰਡਿਤ ਜਵਾਹਰ ਲਾਲ ਨਹਿਰੂ, ਭਾਰਤ ਮਾਤਾ, ਰਾਣੀ ਲਕਸ਼ਮੀ ਬਾਈ ਤੇ ਭਗਵਾਨ ...

ਪੂਰੀ ਖ਼ਬਰ »

ਸ਼ਿਵ ਜਿਯੋਤੀ ਪਬਲਿਕ ਸਕੂਲ 'ਚ ਜਨਮ ਅਸ਼ਟਮੀ ਮਨਾਈ

ਜਲੰਧਰ, 12 ਅਗਸਤ (ਅ:ਬ:)- ਸਕੂਲ ਪ੍ਰਬੰਧਕ ਡਾ: ਰਵੀ ਸੁਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਿਵ-ਜਯੋਤੀ ਪਬਲਿਕ ਸਕੂਲ 'ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਬੱਚਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸ੍ਰੀਮਤੀ ਮਨਜੀਤ ਕੌਰ ਨੇ ...

ਪੂਰੀ ਖ਼ਬਰ »

ਟੇਬਿਲ ਟੈਨਿਸ ਖਿਡਾਰੀਆਂ ਨੂੰ ਖੇਡ ਕਿੱਟਾ ਵੰਡੀਆਂ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਹੰਸ ਰਾਜ ਸਟੇਡੀਅਮ ਵਿਖੇ ਪ੍ਰੈਕਟਿਸ ਕਰਦੇ ਟੇਬਲ ਟੈਨਿਸ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ | ਇਹ ਜਾਣਕਾਰੀ ਟੇਬਲ ਟੈਨਿਸ ਕੋਚ ਮੁਨੀਸ਼ ਵੱਲੋਂ ਦਿੱਤੀ ਗਈ | ਮੁਨੀਸ਼ ਨੇ ਦੱਸਿਆ ਕਿ ਸੋਨੂੰ, ਵਿਜੇਂਦਰ, ਬਿੰਦੀਆਂ, ਗਜਿੰਦਰ, ...

ਪੂਰੀ ਖ਼ਬਰ »

ਇਨੋਕਿਡਜ਼ ਦੇ ਨਨ੍ਹੇ-ਮੁੰਨ੍ਹੇ ਬੱਚਿਆਂ ਨੇ ਬਿਖੇਰੇ ਜਲਵੇ

ਜਲੰਧਰ, 12 ਅਗਸਤ (ਰਣਜੀਤ ਸਿੰਘ ਸੋਢੀ)- ਇਨੋਸੈਂਟ ਹਾਰਟਸ ਦੇ ਇਨੋਕਿਡਜ਼ ਗਰੀਨ ਮਾਡਲ ਟਾਊਨ ਬਰਾਂਚ 'ਚ ਕੇ ਜੀ-2 ਦੇ ਬੱਚਿਆਂ ਨੇ ਵਿਵੇਸੀਅਸ-ਵਾਈਬ੍ਰੇਸ ਦੇ ਅੰਤਰਗਤ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਮਾਤਾ ਪਿਤਾ ਦਾ ਮਨ ਮੋਹ ਲਿਆ | ਇਸ ਸਮਾਰੋਹ 'ਚ ਮੁੱਖ ਮਹਿਮਾਨ ਦੀ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਵਿਚ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮਿਲਣਗੀਆਂ 'ਆਪ' ਦੀਆਂ ਟਿਕਟਾਂ

ਜਲੰਧਰ, 12 ਅਗਸਤ (ਸ਼ਿਵ ਸ਼ਰਮਾ)- ਆਮ ਆਦਮੀ ਪਾਰਟੀ ਨੇ ਆਉਂਦੀਆਂ ਨਿਗਮ ਚੋਣਾਂ ਵਿਚ ਉਨ੍ਹਾਂ ਵਲੰਟੀਅਰਾਂ ਨੂੰ ਟਿਕਟਾਂ ਦੇਣ ਦਾ ਸੰਕੇਤ ਦਿੱਤਾ ਹੈ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਦਾ ਡਟ ਕੇ ਸਾਥ ਦਿੱਤਾ ਹੈ | ਜੇਕਰ ਉਹ ਹਾਈਕਮਾਨ ਕੋਲ ਟਿਕਟਾਂ ਲੈਣ ...

ਪੂਰੀ ਖ਼ਬਰ »

71ਵਾਂ ਆਜ਼ਾਦੀ ਦਿਵਸ ਮਨਾਉਂਦਿਆਂ ਐਲ. ਪੀ. ਯੂ. ਨੇ ਸ਼ੁਰੂ ਕੀਤਾ ਤੀਜਾ ਯੂਨੀ-ਫੈਸਟ

ਜਲੰਧਰ, 12 ਅਗਸਤ-(ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 71ਵੇਂ ਆਜ਼ਾਦੀ ਦਿਵਸ ਨੂੰ ਮਨਾਉਂਦਿਆਂ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ 'ਚ ਤੀਜੇ ਯੂਨੀ-ਫੈਸਟ ਮੀਟ ਦਾ ਪ੍ਰਬੰਧ ਕੀਤਾ ਗਿਆ ਜਿੱਥੇ 32 ਸਾਲਾਂ ਤਾੋ ਲਗਾਤਾਰ ਚੱਲਦੇ ਆ ਰਹੇ ਐਸੋਸੀਏਸ਼ਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ 71ਵਾਂ ਆਜ਼ਾਦੀ ਦਿਵਸ ਮਨਾਇਆ

ਜਲੰਧਰ, 12 ਅਗਸਤ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. ਆਰਮੀ ਵਿੰਗ ਤੇ ਏਅਰ ਵਿੰਗ ਦੇ ਕੈਡਟਾਂ ਵੱਲੋਂ 71ਵਾਂ ਆਜ਼ਾਦੀ ਦਿਵਸ ਮਨਾਇਆ | ਐਨ.ਸੀ.ਸੀ. ਦੇ ਕੈਡਟਾਂ ਵੱਲੋਂ ਮਾਰਚ ਪਾਸਟ ਦੌਰਾਨ ਗਵਰਨਿੰਗ ਕੌਾਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ...

ਪੂਰੀ ਖ਼ਬਰ »

ਭਾਰਤ ਛੱਡੋ ਅੰਦੋਲਨ ਦੇ ਸਬੰਧ 'ਚ ਮਾਰਚ ਕਢਿਆ

ਜਲੰਧਰ, 12 ਅਗਸਤ (ਮਦਨ ਭਾਰਦਵਾਜ)- ਭਾਰਤ ਛੱਡੋ ਅੰਦੋਲਨ ਦੀ 75 ਵੀਂ ਵਰ੍ਹੇ ਗੰਢ ਦੇ ਮੌਕੇ ਤੇ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਗੁਰਵਿੰਦਰ ਕੌਰ ਰੰਧਾਵਾ ਅਤੇ ਕੌਾਸਲਰ ਵਿਪਨ ਕੁਮਾਰ ਦੀ ਅਗਵਾਈ ਵਿਚ ਇਕ ਮਾਰਚ ਕੱਢਿਆ ਗਿਆ | ਇਸ ਮਾਰਚ ਵਿਚ ਪੋ੍ਰਗਰਾਮ ਅਫ਼ਸਰ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਕਾਬੂ

ਮਕਸੂਦਾਂ, 12 ਅਗਸਤ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸ: ਨਵਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ, ਮੋਬਾਈਲ, ਨਕਦੀ ਦੀਆਂ ...

ਪੂਰੀ ਖ਼ਬਰ »

ਪਿੰਡ ਪ੍ਰਤਾਪਪੁਰਾ 'ਚ ਵਿਆਹੁਤਾ ਦੇ ਵਾਲ ਕੱਟੇ

ਲਾਂਬੜਾ, 12 ਅਗਸਤ (ਕੁਲਜੀਤ ਸਿੰਘ ਸੰਧੂ)- ਇਥੇ ਦੇ ਨਜ਼ਦੀਕੀ ਪਿੰਡ ਪ੍ਰਤਾਪੁਪਰਾ 'ਚ ਬੀਤੀ ਦੇਰ ਰਾਤ ਇਕ ਵਿਆਹੁਤਾ ਦੇ ਭੇਦਭਰੀ ਹਾਲਤ 'ਚ ਸਿਰ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਹੈ | ਕੁਝ ਲੋਕਾਂ ਦੇ ਵਹਿਮ ਤੇ ਡਰ ਵਜੋਂ ਆਪਣੇ ਘਰਾਂ ਦੇ ਦਰਵਾਜ਼ੇ 'ਤੇ ਨਿੰਮ ਤੇ ਨਿੰਬੂ ...

ਪੂਰੀ ਖ਼ਬਰ »

ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਚੁਗਿੱਟੀ ਦੇ ਲੋਕ

ਚੁਗਿੱਟੀ ਜੰਡੂਸਿੰਘਾ, 12 ਅਗਸਤ (ਨਰਿੰਦਰ ਲਾਗੂ)- ਵਾਰਡ ਨੰ: 15 ਅਧੀਨ ਆਉਂਦੇ ਮੁਹੱਲੇ ਚੁਗਿੱਟੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਖੇਤਰ 'ਚ ਪਾਣੀ ਦੀ ਸਮੱਸਿਆਂ ਤੋਂ ਪ੍ਰੇਸ਼ਾਨ ਹਨ | ਜਿਸ ਸਬੰਧੀ ਉਨ੍ਹਾਂ ਵੱਲੋਂ ਇਲਾਕਾ ਕੌਾਸਲਰ ਤੇ ਨਿਗਮ ਦੇ ਸਬੰਧਿਤ ਵਿਭਾਗ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX