ਫ਼ਰੀਦਕੋਟ, 12 ਅਗਸਤ (ਅਜੀਤ ਬਿਊਰੋ)-ਪ੍ਰਦੇਸ਼ਿਕ ਦਿਹਾਤੀ ਵਿਕਾਸ ਏਜੰਸੀ ਤੇ ਪੰਚਾਇਤੀ ਰਾਜ ਸੰਸਥਾ ਪੰਜਾਬ ਸਰਕਾਰ ਵੱਲੋਂ 15 ਅਗਸਤ ਤੋਂ 30 ਅਕਤੂਬਰ ਤੱਕ 'ਗਰਾਮ ਊਦੈ ਸੇ ਭਾਰਤ ਊਦੈ ਅਭਿਆਨ' ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਇਸ ...
ਗਿੱਦੜਬਾਹਾ, 12 ਅਗਸਤ (ਸ਼ਿਵਰਾਜ ਸਿੰਘ ਰਾਜੂ, ਪਰਮਜੀਤ ਸਿੰਘ ਥੇੜ੍ਹੀ)-ਫ਼ਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਪੰਜਾਬ ਨੇ ਮਧੀਰ ਦੇ ਆਜ਼ਾਦੀ ਘੁਲਾਟੀਏ ਦੇ ਪੋਤਰੇ ਜਗਰੂਪ ਸਿੰਘ ਦੀ ਕੁੱਟਮਾਰ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਡੀ.ਐਸ.ਪੀ. ਦਫ਼ਤਰ ਗਿੱਦੜਬਾਹਾ ...
ਜੈਤੋ, 12 ਅਗਸਤ (ਭੋਲਾ ਸ਼ਰਮਾ)-ਇੱਥੋਂ ਦੀ ਧਾਨਕ ਬਸਤੀ 'ਚ ਵੱਸਦੇ ਇਕ ਗ਼ਰੀਬ ਪਰਿਵਾਰ ਦੇ 4 ਅਗਸਤ ਨੂੰ ਗੁੰਮ ਹੋਏ ਲੜਕੇ ਦੇ ਸਬੰਧ 'ਚ ਪੁਲਿਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ | ਕਥਿਤ ਅਗਵਾ ਕੀਤੇ ਗਏ ਅਮਨਦੀਪ ਦੇ ਪਿਤਾ ਕਿ੍ਸ਼ਨ ਲਾਲ ਅਨੁਸਾਰ ਉਸਦਾ ਬੇਟਾ ਦਸਵੀਂ 'ਚ ...
ਜੈਤੋ, 12 ਅਗਸਤ (ਭੋਲਾ ਸ਼ਰਮਾ, ਗਾਬੜੀਆ )-ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਫ਼ਰੀਦਕੋਟ ਡਾ. ਨਾਨਕ ਸਿੰਘ ਵੱਲੋਂ ਆਜ਼ਾਦੀ ਦਿਵਸ ਨੂੰ ਧਿਆਨ 'ਚ ਰੱਖਦੇ ਹੋਏ ਸਬ-ਡਵੀਜ਼ਨ ਜੈਤੋ 'ਚ ਚੌਕਸੀ ਵਧਾ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਹਨ | ਇਨ੍ਹਾਂ ਹੁਕਮਾਂ ਦੇ ਅਧੀਨ ਡੀ.ਐੱਸ.ਪੀ. ...
ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀ ਕਪੂਰਾ ਦੇ ਖੇਡ ਸਟੇਡੀਅਮ 'ਚ ਜੈਤੋ ਜ਼ੋਨ ਦੀਆਂ ਖੇਡਾਂ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਥਾਣਾ ਜੈਤੋ ਦੇ ਐੱਸ.ਐੱਚ.ਓ ਸੁਨੀਲ ਕੁਮਾਰ ਸ਼ਰਮਾ ਉਚੇਚੇ 'ਤੇ ਸ਼ਾਮਿਲ ...
ਰੁਪਾਣਾ, 12 ਅਗਸਤ (ਜਗਜੀਤ ਸਿੰਘ)-ਬੀਤੀ ਰਾਤ ਟਰੱਕ (ਘੋੜਾ) ਬੇਕਾਬੂ ਹੋ ਕੇ ਖਤਾਨਾਂ 'ਚ ਪਲਟ ਗਿਆ ਤੇ ਸਵਾਰ ਵਾਲ ਵਾਲ ਬੱਚ ਗਏ | ਜਾਣਕਾਰੀ ਅਨੁਸਾਰ ਡਰਾਈਵਰ ਗੁਰਜੰਟ ਸਿੰਘ ਅਤੇ ਉਸ ਦਾ ਸਹਾਇਕ ਜਗਮੀਤ ਸਿੰਘ, ਜੋ ਕਿ ਟਰੱਕ ਨੰਬਰ (ਪੀ.ਬੀ 04 ਐਮ 9813) ਤੇ ਸ਼ਹਿਰ ਕੋਟਕਪੂਰਾ ਤੋਂ ...
ਜੈਤੋ, 12 ਅਗਸਤ (ਭੋਲਾ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਮੱਤਾ 'ਚ ਆਪਣੀ ਇਕਾਈ ਸਥਾਪਿਤ ਕੀਤੀ ਹੈ | ਨਵ-ਗਠਿਤ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ | ਬਲਾਕ ਪ੍ਰਧਾਨ ਸੁਖਦੇਵ ਸਿੰਘ ਰਣ ਸਿੰਘ ਵਾਲਾ ਤੇ ਜਨਰਲ ਸਕੱਤਰ ਹਰਪ੍ਰੀਤ ...
ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਗੁਰੂ ਤੇਗ਼ ਬਹਾਦਰ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਛਾਪਿਆਂਵਾਲੀ ਵੱਲੋਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ 13 ਅਗਸਤ ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਨਾਇਆ ਜਾ ਰਿਹਾ ਹੈ | ਜਿਸ ਵਿਚ ਜੀ.ਟੀ.ਬੀ. ...
ਕੋਟਕਪੂਰਾ, 12 ਅਗਸਤ (ਮੇਘਰਾਜ)-ਸਿਵਲ ਹਸਪਤਾਲ ਕੋਟਕਪੂਰਾ ਵਿਖੇ ਹਸਪਤਾਲ ਦੀ ਦੇਖ-ਰੇਖ ਅਤੇ ਸੁਚਾਰੂ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਵੱਲੋਂ ਪਾਰਟੀ ਆਗੂ ਨਰਿੰਦਰ ਸਿੰਘ ਰਾਠੌਰ ਦੀ ਅਗਵਾਈ 'ਚ ਐੱਸ.ਡੀ.ਐਮ ਕੋਟਕਪੂਰਾ ਡਾ. ਮਨਦੀਪ ਕੌਰ ਨੂੰ ਮੰਗ-ਪੱਤਰ ...
ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਸਥਾਨਕ ਮੇਨ ਬਾਜ਼ਾਰ ਗਲੀ ਨੰ: 2 ਜੋ ਪਿਛਲੇ ਲਗਭਗ 65 ਸਾਲਾਂ ਤੋਂ ਆਵਾਜਾਈ ਲਈ ਸਰਕਾਰ ਵੱਲੋਂ ਦੀਵਾਰ ਬਣਾ ਕੇ ਬੰਦ ਕੀਤੀ ਗਈ ਸੀ, ਅੱਜ ਕੁੱਝ ਸ਼ਰਾਰਤੀ ਅਨਸਰਾਂ ਨੇ ਦੀਵਾਰ ਢਾਹ ਦਿੱਤੀ ਹੈ | ਜਿਸ ਕਾਰਨ ਗਲੀ ਵਾਸੀਆਂ ਵਿਚ ਰੋਸ ਦੀ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਆਈਲੈਟਸ ਅਤੇ ਇਮੀਗੇ੍ਰਸ਼ਨ ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਮੋਗਾ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚੋਂ ਭਰਵਾਂ ਹੁੰਗਾਰਾ ਮਿਲਿਆ ਹੈ | ਅੱਜ ...
ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ)-ਸੜਕ ਹਾਦਸੇ 'ਚ ਜਖ਼ਮੀ ਹੋਏ ਇਕ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਨੌਜਵਾਨ ਵੱਲੋਂ ਉਸਦਾ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਐਮਰਜੈਂਸੀ ਵਿਭਾਗ 'ਚ ਇਲਾਜ ਨਾ ਕਰਨ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ...
ਜੈਤੋ, 12 ਅਗਸਤ (ਭੋਲਾ ਸ਼ਰਮਾ)-ਜੈਤੋ ਪੁਲਿਸ ਨੇ ਇਕ ਨੌਜਵਾਨ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਵਿਰੁੱਧ ਐਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ ਸੁਨੀਲ ਕੁਮਾਰ ਸ਼ਰਮਾ ਅਨੁਸਾਰ ਸਹਾਇਕ ਥਾਣੇਦਾਰ ਰਣਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸਤਨਾਮ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ ਤੇ ਗੁਰਚਰਨ ਸਿੰਘ ਸੰਧੂ ਦੇ ਪਿਤਾ ਮੰਗਲ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਸਦਰਵਾਲਾ (ਕਬਰਵਾਲਾ) ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਨਮਿਤ ਸ੍ਰੀ ...
ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਾਡ ਟੈਕਨਾਲੌਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ...
ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਦੀ ਬੁਨਿਆਦੀ ਸਹੂਲਤਾਂ ਲਈ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ, ਪਰ ਅੱਜ ਖੋਲਿ੍ਹਆ ਜਾਣ ਵਾਲਾ ਸੇਵਾ ਕੇਂਦਰ ''ਖੂਹ ਪੱੁਟਿਆ, ਪਰ ਪਿਆਸ ਨਾ ਬੁਝੀ'' ਦੀ ਕਹਾਵਤ ਬਠਿੰਡਾ ਵਿਖੇ ਅੱਜ ਖੱੁਲ੍ਹਣ ਜਾ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਤੇ ਸਰਪ੍ਰਸਤ ਚੌਧਰੀ ਦੌਲਤ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਕੰਪਿਊਟਰ ਅਧਿਆਪਕ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਸਕੂਲਾਂ ਵਿੱਚ 2 ...
ਦੋਦਾ, 12 ਅਗਸਤ (ਰਵੀਪਾਲ)-ਡੇਰਾ ਸ਼ਰਧਾਲੂ ਨੇ ਇਲਾਜ ਅਧੀਨ ਔਰਤ ਲਈ ਇੱਕ ਯੂਨਿਟ ਖ਼ੂਨਦਾਨ ਕਰਕੇ ਇਲਾਜ 'ਚ ਮਦਦ ਕੀਤੀ | ਸਿਮਰਨਜੀਤ ਵਧਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਕੌਰ ਪਤਨੀ ਬੀਰਬਲ ਸਿੰਘ ਪਿੰਡ ਦੋਦਾ ਜੋ ਕਿ ਖੂਨ ਦੀ ਘਾਟ ਕਾਰਨ ਹਸਪਤਾਲ 'ਚ ਜੇਰੇ ...
ਦੋਦਾ, 12 ਅਗਸਤ (ਰਵੀਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪਿ੍ੰਸੀਪਲ ਮੈਡਮ ਅੰਜਨਾ ਕੌਾਸਲ ਦੀ ਅਗਵਾਈ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਵਿਖੇ ਵਿਦਿਆਰਥੀਆਂ ਨੂੰ ਉਪਭੋਗਤਾ ਕਾਨੂੰਨ ਸਬੰਧੀ ...
ਸ੍ਰੀ ਮੁਕਤਸਰ ਸਾਹਿਬ , 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰ ਕਿਸਾਨਾਂ ਨੂੰ ਆਰਥਿਕ ਆਜ਼ਾਦੀ ਦੇਣ 'ਚ ਅਸਫ਼ਲ ਰਹੀ ਹੈ ਤੇ ਆਏ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਰਾਸ਼ਟਰ ਦੇ ਨਾਂਅ 'ਤੇ ਕਲੰਕ ਹਨ, ਜਿਸ ਲਈ ਕਿਸਾਨ ਰੋਸ ਵਜੋਂ ਆਜ਼ਾਦੀ ਦਿਵਸ ਦੇ ਜਸ਼ਨਾਂ ...
ਮੰਡੀ ਕਿੱਲਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਵਿੱਚ 3 ਪੰਜਾਬ ਐਨ.ਸੀ.ਸੀ (ਨੇਵਲ ਯੂਨਿਟਫ਼) ਦੇ ਕਮਾਡਿੰਗ ਅਫ਼ਸਰ ਨਰੇਸ਼ ਫੁਟੇਲਾ ਨੇ ਐਨ.ਸੀ. ਕੈਡਿਟਾਂ ਨੂੰ ਵਿਸ਼ੇਸ਼ ਲੈਕਚਰ ਦਿੱਤਾ | ਉਨ੍ਹਾਂ ਭਾਰਤ ਦੀ ਨੇਵੀ ਦੇ ਗੌਰਵਮਈ ਇਤਿਹਾਸ ਉਤੇ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਮੈਡੀ ਲਾਈਫ ਆਯੂਰਵੈਦਿਕ ਕਲੀਨਿਕ ਅਬੋਹਰ ਬਾਈਪਾਸ ਰੋਡ ਸਾਹਮਣੇ ਪਟਿਆਲਾ ਦੰਦਾਂ ਦਾ ਹਸਪਤਾਲ ਮਾਨਸਾ ਕਾਲੋਨੀ ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ 14 ਤੇ 15 ਅਗਸਤ ਨੂੰ ਮਰੀਜਾਂ ਦੀ ਵਿਸ਼ੇਸ਼ ਜਾਂਚ ...
ਮੰਡੀ ਕਿੱਲਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਲੰਬੀ ਪੁਲਿਸ ਖਾਸੀ ਚੌਕਸੀ ਵਰਤ ਰਹੀ ਹੈ | ਪੁਲਿਸ ਵੱਲੋਂ ਰਾਹਗੀਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਉਚੇਚੇ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ | ਅੱਜ ਲੰਬੀ ਦੇ ਥਾਣਾ ਮੁਖੀ ...
ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਨਾਟਕ ਅਤੇ ਰੰਗਮੰਚ ਨੂੰ ਪ੍ਰਫੱੁਲਿਤ ਕਰਨ ਦੇ ਆਸ਼ੇ ਨਾਲ ਹੋਂਦ ਵਿਚ ਆਈ ਨਾਟ ਸੰਸਥਾ ਮੰਤਵਯ ਰੰਗ ਪਰਿਵਾਰ ਨੇ ਅੱਜ ਭਗਤ ਸਿੰਘ ਕਿਤਾਬ ਘਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਕਾਰ ਕਪੂਰ ਸਿੰਘ ਘੁੰਮਣ ਨੂੰ ਸਮਰਪਿਤ ਵਾਚਿਕ ਅਭਿਨੈ ...
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵਕ ਡਾ: ਨਰੇਸ਼ ਪਰੂਥੀ ਦੀ 15 ਅਗਸਤ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਸਨਮਾਨ ਲਈ ਚੋਣ ਹੋਈ | ਇਸ ਪ੍ਰਾਪਤੀ 'ਤੇ ਸੰਕਲਪ ਐਜੂਕੇਸ਼ਨਲ ਵੈਲਫ਼ੇਅਰ ...
ਡਾ: ਨਰੇਸ਼ ਪਰੂਥੀ ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵਕ ਡਾ: ਨਰੇਸ਼ ਪਰੂਥੀ ਦੀ 15 ਅਗਸਤ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਸਨਮਾਨ ਲਈ ਚੋਣ ਹੋਈ | ਇਸ ਪ੍ਰਾਪਤੀ 'ਤੇ ਸੰਕਲਪ ...
ਰੁਪਾਣਾ, 12 ਅਗਸਤ (ਜਗਜੀਤ ਸਿੰਘ)-ਅਬੋਹਰ ਬਰਾਂਚ ਦੀ ਨਹਿਰ 'ਚ ਪਿੰਡ ਸੋਥਾ ਕੋਲ ਅਣਪਛਾਤੇ ਨੌਜਵਾਨ ਦੀ ਤੈਰਦੀ ਹੋਈ ਲਾਸ਼ ਦੀ ਜਾਣਕਾਰੀ ਮਿਲਣ 'ਤੇ ਚੌਕੀ ਚੱਕ ਦੂਹੇਵਾਲਾ ਦੀ ਪੁਲਿਸ ਪਾਰਟੀ ਨੇ ਮੌਕੇ'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਦੀ ਪਹਿਚਾਣ ਲਈ 72 ...
ਮੰਡੀ ਲੱਖੇਵਾਲੀ, 12 ਅਗਸਤ (ਮਿਲਖ ਰਾਜ)-ਨਜ਼ਦੀਕੀ ਪਿੰਡ ਭਾਗਸਰ ਦੇ ਉਘੇ ਸਮਾਜ ਸੇਵਕ ਰਹੇ ਸਵ: ਖੇਤਾ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਪਿੰਡ ਦੇ ਸ਼ਮਸ਼ਾਨਘਾਟ ਲਈ 51000 ਦੇ ਬੈਠਣ ਵਾਲੇ ਬੈਂਚ ਲੈ ਕੇ ਦਿੱਤੇ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਆਪਣੇ ਸਕੇ ਸੰਬੰਧੀਆਂ ਦੀ ਮੌਤ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ | ਜ਼ਿਕਰਯੋਗ ਹੈ ਕਿ ਸਵ: ਖੇਤਾ ਸਿੰਘ ਬਰਾੜ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ | ਉਨ੍ਹਾਂ ਦੇ ਬੇਟੇ ਹਰਚਰਨ ਸਿੰਘ ਬਰਾੜ ਚੇਅਰਮੈਨ ਪੰਜਾਬ ਪਬਲਿਕ ਸਕੂਲ ਲੱਖੇਵਾਲੀ ਨੇ ਆਪਣੇ ਪਿਤਾ ਦੀ ਯਾਦ 'ਚ 25 ਡੈਕਸ ਦਾਨ ਵਜੋਂ ਸ਼ਮਸ਼ਾਨਘਾਟ ਕਮੇਟੀ ਨੂੰ ਸੌਾਪੇ | ਇਸ ਮੌਕੇ ਸ਼ਮਸ਼ਾਨਘਾਟ ਕਮੇਟੀ ਦੇ ਮੁਖੀ ਮਾਸਟਰ ਗੁਰਾਂਦਿੱਤਾ ਸਿੰਘ, ਖ਼ਜ਼ਾਨਚੀ ਗੁਰਦੀਪ ਸਿੰਘ ਮੈਂਬਰ, ਸ਼ਿਵਰਾਜ ਸਿੰਘ, ਗੁਰਮੀਤ ਸਿੰਘ ਸਾਬਕਾ ਤੇ ਮੌਜੂਦਾ ਮੈਂਬਰ, ਸਰਬਨ ਸਿੰਘ, ਮਾਸਟਰ ਬਲਵਿੰਦਰ ਸਿੰਘ, ਰਣਦੀਪ ਸਿੰਘ, ਅਜੈਬ ਸਿੰਘ, ਗੁਰਜੰਟ ਸਿੰਘ, ਕਮੇਟੀ ਮੈਂਬਰ ਤੇ ਪਿੰਡ ਵਾਸੀ ਮੌਜੂਦ ਸਨ |
ਕੋਟਕਪੂਰਾ, 12 ਅਗਸਤ (ਮੋਹਰ ਗਿੱਲ)-ਢਿਲਵਾਂ ਕਲਾਂ ਵਿਖੇ ਮਨਰੇਗਾ ਦੇ ਜਾਬ ਕਾਰਡ ਵੰਡਣ ਸਮੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਢਿਲਵਾਂ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਬਕਾ ਵਿਧਾਇਕ ਹਲਕਾ ਜੈਤੋ ...
ਮੰਡੀ ਬਰੀਵਾਲਾ, 12 ਅਗਸਤ (ਨਿਰਭੋਲ ਸਿੰਘ)-ਬੀਤੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਨਾ ਕਰਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣ ਕਰਕੇ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਦੇ ਬੱਤੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX