ਤਾਜਾ ਖ਼ਬਰਾਂ


ਚਲਦੀ ਕਾਰ 'ਚ ਲੱਗੀ ਅੱਗ , 3 ਨੌਜਵਾਨ ਵਾਲ ਵਾਲ ਬਚੇ
. . .  about 2 hours ago
ਜਲੰਧਰ ,22 ਜਨਵਰੀ - ਜਲੰਧਰ ਫਗਵਾੜਾ ਰੋਡ 'ਤੇ ਹਵੇਲੀ 'ਚ ਖਾਣਾ ਖਾਣ ਜਾ ਰਹੇ ਨੌਜਵਾਨਾਂ ਦੀ ਗੱਡੀ 'ਚ ਅਚਾਨਕ ਅੱਗ ਲੱਗ ਗਈ। ਪਰ ਇਨ੍ਹਾਂ ਤਿੰਨੇ ਨੌਜਵਾਨਾਂ ਦਾ ਬਚਾਅ ਹੋ ਗਿਆ। ਇਹ ਨੌਜਵਾਨ ਮਾਡਲ ਟਾਊਨ ਦੇ ਰਹਿਣ ਵਾਲੇ ...
ਖ਼ਰਾਬ ਮੌਸਮ ਦੇ ਚੱਲਦਿਆਂ 10 ਟਰੇਨਾਂ ਰੱਦ - ਉੱਤਰ ਰੇਲਵੇ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਚੱਲਦਿਆਂ ਇੱਥੇ ਆਉਣ ਤੇ ਜਾਣ ਵਾਲੀਆਂ 36 ਟਰੇਨਾਂ ਲੇਟ ਹਨ ਜਦਕਿ 10 ਨੂੰ ਰੱਦ ਕਰਨਾ ਪਿਆ ਹੈ ਤੇ 13 ਦੇ ਸਮੇਂ 'ਚ ਤਬਦੀਲੀ ਕੀਤੀ ...
ਐਮ ਬੀ ਬੀ ਐੱਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ
. . .  about 3 hours ago
ਲੁਧਿਆਣਾ , 22 ਜਨਵਰੀ [ ਪਰਮਿੰਦਰ ਸਿੰਘ ਅਹੂਜਾ]-ਸਥਾਨਕ ਸੀ ਐਮ ਸੀ ਹਸਪਤਾਲ ਦੇ ਹੋਸਟਲ 'ਚ ਐਮ ਬੀ ਬੀ ਐੱਸ ਦੀ ਪੜ੍ਹਾਈ ਕੇ ਰਹੇ ਵਿਦਿਆਰਥੀ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ ਕਰ ...
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  about 3 hours ago
ਜੋਹਾਨਸਬਰਗ, 22 ਜਨਵਰੀ - ਦੱਖਣੀ ਅਫ਼ਰੀਕਾ ਖ਼ਿਲਾਫ਼ 24 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਤੀਸਰੇ ਤੇ ਆਖ਼ਰੀ ਟੈਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਨੇ ਜੰਮ ਕੇ ਅਭਿਆਸ ਕੀਤਾ। ਤਿੰਨ ਟੈਸਟ ਮੈਚਾਂ ਦੀ ਲੜੀ ਭਾਰਤ ਪਹਿਲਾ ਹੀ 2-0 ਨਾਲ ...
ਯੇਰੂਸ਼ਲਮ 'ਚ ਅਗਲੇ ਸਾਲ ਖੁੱਲ੍ਹੇਗਾ ਅਮਰੀਕੀ ਸਫ਼ਾਰਤਖ਼ਾਨਾ - ਅਮਰੀਕਾ ਉਪਰਾਸ਼ਟਰਪਤੀ
. . .  about 4 hours ago
ਨਿਊਯਾਰਕ, 22 ਜਨਵਰੀ - ਅਮਰੀਕਾ ਦੇ ਉਪਰਾਸ਼ਟਰਪਤੀ ਮਾਈਕ ਪੈਂਸ ਦਾ ਕਹਿਣਾ ਹੈ ਕਿ ਯੇਰੂਸਲਮ 'ਚ ਅਗਲੇ ਸਾਲ ਅਮਰੀਕੀ ਸਫ਼ਾਰਤਖ਼ਾਨਾ...
ਸ਼ਹੀਦ ਚੰਦਨ ਕੁਮਾਰ ਰਾਏ ਦਾ ਹੋਇਆ ਅੰਤਿਮ ਸਸਕਾਰ
. . .  about 5 hours ago
ਲਖਨਊ, 22 ਜਨਵਰੀ - ਜੰਮੂ-ਕਸ਼ਮੀਰ ਦੇ ਪੁੰਛ ਵਿਖੇ ਪਾਕਿਸਤਾਨ ਦੀ ਗੋਲੀਬਾਰੀ 'ਚ ਸ਼ਹੀਦ ਹੋਏ ਚੰਦਨ ਕੁਮਾਰ ਰਾਏ ਦਾ ਅੰਤਿਮ ਸਸਕਾਰ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਹੋਇਆ। ਇਸ ਮੌਕੇ ਸ਼ਹੀਦ...
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਆਉਣਗੇ ਭਾਰਤ
. . .  about 5 hours ago
ਨਵੀਂ ਦਿੱਲੀ, 22ਜਨਵਰੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ 23 ਫਰਵਰੀ ਤੱਕ ਭਾਰਤ ਦੌਰੇ 'ਤੇ ਆ ਰਹੇ...
ਕਾਂਗਰਸ ਸੰਸਦ ਦੇ ਬਜਟ ਸੈਸ਼ਨ 'ਚ ਉਠਾਏਗੀ ਜਸਟਿਸ ਲੋਯਾ ਦੀ ਮੌਤ ਦਾ ਮਾਮਲਾ
. . .  about 5 hours ago
ਆਈ.ਪੀ.ਐੱਲ-11 ਦਾ ਉਦਘਾਟਨ 6 ਅਪ੍ਰੈਲ ਨੂੰ
. . .  about 5 hours ago
ਜਿਊਰਕ ਪਹੁੰਚੇ ਪ੍ਰਧਾਨ ਮੰਤਰੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਪਹਿਲਾ ਸਫ਼ਾ

ਸੰਯੁਕਤ ਰਾਸ਼ਟਰ ਵਲੋਂ ਉੱਤਰੀ ਕੋਰੀਆ ਿਖ਼ਲਾਫ਼ ਹੋਰ ਸਖ਼ਤ ਪਾਬੰਦੀਆਂ

ਸੰਯੁਕਤ ਰਾਸ਼ਟਰ, 12 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਸਰਬਸੰਮਤੀ ਨਾਲ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਉੱਤਰੀ ਕੋਰੀਆ ਿਖ਼ਲਾਫ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ | ਯੂ. ਐਨ. ...

ਪੂਰੀ ਖ਼ਬਰ »

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 11 ਅਕਤੂਬਰ ਨੂੰ

• ਨਤੀਜਾ 15 ਅਕਤੂਬਰ ਨੂੰ • ਪਹਿਲੀ ਵਾਰ ਵੀ.ਵੀ. ਪੈਟ ਮਸ਼ੀਨਾਂ ਦੀ ਹੋਵੇਗੀ ਵਰਤੋਂ • ਚੋਣ ਜ਼ਾਬਤਾ ਲਾਗੂ • ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਸੀਟ ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਚੋਣ ਕਮਿਸ਼ਨ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ...

ਪੂਰੀ ਖ਼ਬਰ »

ਅਜੇ ਤੱਕ ਕਿਸੇ ਪਾਰਟੀ ਦਾ ਉਮੀਦਵਾਰ ਸਪੱਸ਼ਟ ਨਹੀਂ

ਬਟਾਲਾ ਤੋਂ ਇੰਚਾਰਜ ਡਾ: ਕਾਹਲੋਂ ਉੱਘੇ ਫ਼ਿਲਮ ਅਭਿਨੇਤਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਵਿਨੋਦ ਖੰਨਾ ਦੇ ਦਿਹਾਂਤ ਪਿੱਛੋਂ ਖਾਲੀ ਹੋਈ ਇਸ ਲੋਕ ਸਭਾ ਸੀਟ ਲਈ ਅੱਜ ਚੋਣਾਂ ਦਾ ਬਿਗਲ ਵੱਜ ਗਿਆ ਹੈ | ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲਾਗੂ ਕਰਦਿਆਂ 11 ...

ਪੂਰੀ ਖ਼ਬਰ »

ਕਾਂਗਰਸ 'ਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹਾਂ-ਰਾਹੁਲ

• ਸਿਆਸੀ ਪਾਰਟੀਆਂ 'ਚ ਵੰਸ਼ਵਾਦ ਵੱਡੀ ਸਮੱਸਿਆ • ਸਿੱਖ ਵਿਰੋਧੀ ਦੰਗਿਆਂ ਦੀ ਕੀਤੀ ਨਿੰਦਾ ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਾਰਜਕਾਰੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ...

ਪੂਰੀ ਖ਼ਬਰ »

ਸਿੱਧੂ ਵਲੋਂ ਸਾਰਾਗੜ੍ਹੀ ਦੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ 'ਚ ਸ਼ਾਮਿਲ ਕਰਨ ਦਾ ਐਲਾਨ

ਫਿਰੋਜ਼ਪੁਰ 'ਚ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-12 ਸਤੰਬਰ 1897 ਨੂੰ ਸਾਰਾਗੜ੍ਹੀ ਚੌਕੀ 'ਤੇ 10 ਹਜ਼ਾਰ ਅਫ਼ਗਾਨੀਆਂ ਵਲੋਂ ਕੀਤੇ ਗਏ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ 21 ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਕਮੇਟੀ ਵਲੋਂ ਗੁਰਮਤਿ ਸਮਾਗਮ

21 ਸਿੱਖ ਸ਼ਹੀਦ ਕੌਮ ਦੇ ਮਹਾਂਨਾਇਕ-ਭਾਈ ਚਾਵਲਾ ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਸਾਰਾਗੜ੍ਹੀ ਜੰਗ 'ਚ ਅਫ਼ਗਾਨੀ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ 21 ਸਿੱਖ ਮਹਾਨ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਟਰੈਕਟਰ 'ਤੇ ਝਰੀਟਾਂ ਪਾਉਣ ਕਰਕੇ ਬੱਚੇ ਦੀ ਗਲ ਘੁੱਟ ਕੇ ਹੱਤਿਆ

ਅੰਮਿ੍ਤਸਰ/ਮਾਨਾਂਵਾਲਾ, 12 ਸਤੰਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਨਾਗੀ)- ਬੀਤੀ ਰਾਤ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਮਲਕਪੁਰ 'ਚ ਇਕ ਮਾਸੂਮ ਬੱਚੇ ਦਾ ਗਲ਼ਾ ਘੁੱਟ ਕੇ ਮਾਰਨ ਮਗਰੋਂ ਉਸ ਨੂੰ ਤੂੜੀ ਵਾਲੇ ਕਮਰੇ 'ਚ ਦੱਬ ਦੇਣ ਦੀ ਮੰਦਭਾਗੀ ਘਟਨਾ ਵਾਪਰੀ, ਜਿਸ ਦੇ ਦੋਸ਼ੀ ...

ਪੂਰੀ ਖ਼ਬਰ »

ਵਿਆਹ ਤੋਂ ਨਾਂਹ ਕਰਨ 'ਤੇ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਕਤਲ

ਹਿਸਾਰ, 12 ਸਤੰਬਰ (ਪ੍ਰਵੀਨ ਕੁਮਾਰ)-ਵਿਆਹ ਤੋਂ ਨਾਂਹ ਕਰਨ 'ਤੇ ਗ਼ੁੱਸੇ 'ਚ ਆਏ ਨੌਜਵਾਨ ਨੇ ਗਲਾ ਕੱਟ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ | ਦੋਸ਼ੀ ਨੇ ਸ਼ਹਿਰ ਦੇ ਇਕ ਰੈਸਟੋਰੈਂਟ 'ਚ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦ ਉਹ ਲੜਕੀ ਨਾਲ ਉੱਥੇ ਬੈਠਾ ਸੀ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਮਾਮਲੇ 'ਚ ਪਾਕਿ ਅਦਾਲਤ 'ਚ ਨਵੀਂ ਅਰਜ਼ੀ ਦਾਇਰ

ਲਾਹੌਰ, 12 ਸਤੰਬਰ (ਪੀ. ਟੀ. ਆਈ.)-ਬਰਤਾਨਵੀ ਪੁਲਿਸ ਅਧਿਕਾਰੀ ਜਾਹਨ ਪੀ ਸਾਂਡਰਸ ਦੇ ਕਤਲ ਮਾਮਲੇ ਵਿਚ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਮਾਮਲੇ ਦੀ ਛੇਤੀ ਸੁਣਵਾਈ ਲਈ ਲਾਹੌਰ ਹਾਈ ਕੋਰਟ ਵਿਚ ਇਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ | 7 ਮਹੀਨੇ ...

ਪੂਰੀ ਖ਼ਬਰ »

ਟਰੰਪ ਵਲੋਂ ਭਾਰਤੀ ਮੂਲ ਦੀ ਮਨੀਸ਼ਾ ਸਿੰਘ ਉੱਚ ਕੂਟਨੀਤਕ ਅਹੁਦੇ ਲਈ ਨਾਮਜ਼ਦ

ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਕੂਟਨੀਤੀ ਦੀ ਮੁਖੀ ਵਜੋਂ ਵਿਦੇਸ਼ ਮੰਤਰਾਲੇ 'ਚ ਇਕ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਾਮਜ਼ਦ ਕੀਤਾ ਹੈ | ਫਲੋਰੀਡਾ ਦੀ ...

ਪੂਰੀ ਖ਼ਬਰ »

ਸਮਝੌਤੇ ਦੀ ਗੁੰਜਾਇਸ਼ ਨਾ ਹੋਵੇ ਤਾਂ ਅਦਾਲਤ ਤਲਾਕ ਲਈ ਖਤਮ ਕਰ ਸਕਦੀ ਹੈ 6 ਮਹੀਨੇ ਦਾ ਉਡੀਕ ਸਮਾਂ

ਨਵੀਂ ਦਿੱਲੀ, 12 ਸਤੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਪਸੀ ਸਹਿਮਤੀ ਨਾਲ ਤਲਾਕ ਵਾਲੇ ਮਾਮਲੇ ਵਿਚ ਜੇਕਰ ਦੋਵਾਂ ਧਿਰਾਂ ਵਿਚ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਬਚੀ ਹੋਵੇ ਤਾਂ 6 ਮਹੀਨੇ ਦੇ ਉਡੀਕ ਸਮੇਂ (ਕੂਲਿੰਗ ਪੀਰੀਅਡ) ਨੂੰ ਅਦਾਲਤ ਖਤਮ ਕਰ ਸਕਦੀ ਹੈ ...

ਪੂਰੀ ਖ਼ਬਰ »

ਕੇਂਦਰ ਵਲੋਂ ਮਹਿੰਗਾਈ ਭੱਤੇ 'ਚ 1 ਫੀਸਦੀ ਵਾਧਾ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰ ਨੇ ਤਿਉਹਾਰਾਂ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ 'ਚ 1 ਫੀਸਦੀ ਦਾ ਵਾਧਾ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ...

ਪੂਰੀ ਖ਼ਬਰ »

ਪਤਨੀ 'ਤੇ ਲਾਏ ਦੋਸ਼ਾਂ ਨੂੰ ਨਾ ਸਹਾਰਦਿਆਂ ਭਰਾ ਦਾ ਹੀ ਕੀਤਾ ਕਤਲ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਪਣੀ ਪਤਨੀ 'ਤੇ ਲਾਏ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਸਥਾਨਕ ਗੋਨਿਆਣਾ ਰੋਡ ਵਿਖੇ ਭਰਾ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ | ਪ੍ਰਾਪਤ ...

ਪੂਰੀ ਖ਼ਬਰ »

ਫ਼ਸਲ ਖ਼ਰੀਦ ਬਾਰੇ ਜਵਾਬ ਨਾ ਦੇਣ 'ਤੇ ਖੇਤੀਬਾੜੀ ਸਕੱਤਰ ਤਲਬ

ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਸੂਰਜਮੁਖੀ, ਮੱਕੀ ਤੇ ਦਾਲਾਂ ਦੀ ਖ਼ਰੀਦ ਬਾਰੇ ਪ੍ਰੋਗਰਾਮ ਪੇਸ਼ ਨਾ ਕਰਨ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਏ.ਕੇ ਮਿੱਤਲ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਖੇਤੀਬਾੜੀ ਸਕੱਤਰ ਨੰੂ ਹਲਫ਼ੀਆ ਬਿਆਨ ਦਾਖ਼ਲ ਕਰਨ ਲਈ ਕਿਹਾ ਹੈ, ਜੇਕਰ ਉਹ ਅਜਿਹਾ ਕਰਨ 'ਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ | ਹਾਈਕੋਰਟ ਨੇ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਸੂਰਜਮੁਖੀ ਦੀ ਖ਼ਰੀਦ ਬਾਰੇ ਖ਼ਰੀਦ ਯੋਜਨਾ ਤੇ ਫ਼ਸਲ ਦੇ ਖ਼ਰੀਦ ਪ੍ਰੋਗਰਾਮ, ਪਿਛਲੇ ਸਾਲਾਂ ਦੌਰਾਨ ਦਾਲਾਂ-ਮੱਕੀ-ਬਾਜਰੇ ਦੀ ਹੋਈ ਫ਼ਸਲ ਤੇ ਇਸ ਦੀ ਮੰਗ ਦੇ ਡਾਟੇ, ਇਨ੍ਹਾਂ ਤਿੰਨੇ ਫ਼ਸਲਾਂ ਦੀ ਹੋਈ ਬਿਜਾਈ ਅਤੇ ਮਾਰਕੀਟ ਮੁੱਲ, ਇਨ੍ਹਾਂ ਦੀ ਖ਼ਰੀਦ ਲਈ ਕੇਂਦਰ ਤੋਂ ਸਬਸਿਡੀ ਦੀ ਸੰਭਾਵਨਾ ਅਤੇ ਸਬਸਿਡੀ ਹਾਸਲ ਕਰਨ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਅਫ਼ਸਰ ਦੀ ਜਾਣਕਾਰੀ ਖੇਤੀਬਾੜੀ ਸਕੱਤਰ ਕੋਲੋਂ ਮੰਗੀ ਸੀ | ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਇਸ ਬਾਰੇ ਮੀਟਿੰਗ ਹੋਈ ਹੈ ਤੇ ਨਾਲ ਹੀ ਬੈਂਚ ਸਾਹਮਣੇ ਜਵਾਬ ਵੀ ਪੇਸ਼ ਕੀਤਾ ਪਰ ਇਸ ਤੋਂ ਬੈਂਚ ਨੂੰ ਸੰਤੁਸ਼ਟ ਨਹੀਂ ਹੋਈ ਤੇ ਖੇਤੀਬਾੜੀ ਸਕੱਤਰ ਨੂੰ ਪਹਿਲਾਂ ਕੀਤੀਆਂ ਹਿਦਾਇਤਾਂ ਬਾਰੇ ਮੁੜ ਹਲਫ਼ਨਾਮਾ ਦਾਖ਼ਲ ਕਰਨ ਤੇ ਅਜਿਹਾ ਨਾ ਕਰ ਸਕਣ 'ਤੇ ਨਿੱਜੀ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ | ਦੂਜੇ ਪਾਸੇ ਹਰਿਆਣਾ ਸਰਕਾਰ ਨੇ ਦੱਸਿਆ ਕਿ ਕੇਂਦਰ ਕੋਲੋਂ ਸੂਰਜਮੁਖੀ ਦੀ ਫ਼ਸਲ ਦੀ ਸੀਮਾ 50 ਫੀਸਦੀ ਕਰਨ ਦੀ ਮਨਜ਼ੂਰੀ ਮਿਲ ਗਈ ਸੀ ਤੇ ਹੁਣ ਤੱਕ 8500 ਮੀਟਿ੍ਕ ਟਨ ਫ਼ਸਲ ਖ਼ਰੀਦੀ ਜਾ ਚੁੱਕੀ ਹੈ | ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਚਾਰ ਨਿਗਮਾਂ ਦੀਆਂ ਚੋਣਾਂ ਇਸੇ ਵਰ੍ਹੇ ਹੋਣੀਆਂ ਮੁਸ਼ਕਿਲ

• ਵਾਰਡਬੰਦੀ ਦਾ ਕੰਮ ਅਜੇ ਵਿਚਾਲੇ ਲਟਕਿਆ • ਕਾਂਗਰਸ ਲਈ ਚੋਣਾਂ 'ਚ ਦੇਰੀ ਨਾਲ ਵਧ ਰਹੀ ਹੈ ਸਿਰਦਰਦੀ • ਨਿਗਮਾਂ ਦੀ ਮਿਆਦ ਪੁੱਗ ਰਹੀ ਇਸੇ ਮਹੀਨੇ ¸ ਮੇਜਰ ਸਿੰਘ ¸ ਜਲੰਧਰ, 12 ਸਤੰਬਰ-ਪੰਜਾਬ ਦੀਆਂ ਚਾਰ ਪ੍ਰਮੁੱਖ ਨਗਰ ਨਿਗਮਾਂ ਦੀ ਮਿਆਦ ਸਤੰਬਰ ਦੇ ਆਖ਼ਰੀ ...

ਪੂਰੀ ਖ਼ਬਰ »

'84 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਵਰਮਾ ਦਾ ਲਾਈ ਡਿਟੈਕਟਰ ਟੈਸਟ 3 ਨੂੰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਸੀ. ਬੀ. ਆਈ. ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਹੈ ਕਿ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ ਗਵਾਹ ਵਿਵਾਦਗ੍ਰਸਤ ਹਥਿਆਰ ਡੀਲਰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ (ਝੂਠ ਦਾ ਪਤਾ ਲਾਉਣ ਵਾਲਾ) ਟੈਸਟ 3 ਤੋਂ 6 ਅਕਤੂਬਰ ਨੂੰ ਹੋਵੇਗਾ | ਸੀ. ਬੀ. ...

ਪੂਰੀ ਖ਼ਬਰ »

ਭਾਰਤ ਅਤੇ ਬੇਲਾਰੂਸ ਵਲੋਂ 10 ਸਮਝੌਤਿਆਂ 'ਤੇ ਦਸਤਖ਼ਤ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਦੁਵੱਲੇ ਸਫ਼ਾਰਤੀ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਭਾਰਤ ਅਤੇ ਬੇਲਾਰੂਸ ਨੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ ਹੈ | ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਅਤੇ ਰੱਖਿਆ ...

ਪੂਰੀ ਖ਼ਬਰ »

ਪਾਸ਼ ਦੀ ਕਵਿਤਾ 'ਸਭ ਤੋਂ ਖ਼ਤਰਨਾਕ' ਨੂੰ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ 'ਚੋਂ ਨਹੀਂ ਹਟਾਇਆ ਜਾਵੇਗਾ-ਸੇਨਾਪਤੀ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-'ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨ ਰਿਸਰਚ ਐਾਡ ਟ੍ਰੇਨਿੰਗ' ਨੇ ਅੱਜ ਕਿਹਾ ਹੈ ਕਿ ਕ੍ਰਾਂਤੀਕਾਰੀ ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਦੀ ਪ੍ਰਸਿੱਧ ਕਵਿਤਾ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ' ਨੂੰ ਐੱਨ. ਸੀ. ਈ. ਆਰ. ਟੀ. ...

ਪੂਰੀ ਖ਼ਬਰ »

ਯਮਨ 'ਚ ਅਗਵਾ ਭਾਰਤੀ ਪਾਦਰੀ ਨੂੰ ਆਈ.ਐਸ. ਦੇ ਕਬਜ਼ੇ 'ਚੋਂ ਛੁਡਵਾਇਆ

ਮਸਕਟ/ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਯਮਨ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੁਆਰਾ ਬੰਧਕ ਬਣਾਏ ਗਏ ਪਾਦਰੀ ਥਾਮਸ ਉਜ਼ੂਨਾਲਿਲ ਨੂੰ ਬਚਾਅ ਲਿਆ ਗਿਆ ਹੈ | ਓਮਾਨ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੂੰ ਛੁਡਾਏ ਜਾਣ ਦੀ ਖ਼ਬਰ ਹੈ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ...

ਪੂਰੀ ਖ਼ਬਰ »

ਸ਼ਸ਼ੀਕਲਾ ਅੰਤਰਿਮ ਜਨਰਲ ਸਕੱਤਰ ਦੇ ਅਹੁਦੇ ਤੋਂ ਬਰਖਾਸਤ

ਚੇਨਈ, 12 ਸਤੰਬਰ (ਪੀ. ਟੀ. ਆਈ.)-ਅੱਜ ਅੱਨਾ. ਡੀ. ਐਮ. ਕੇ. ਦੀ ਚੋਟੀ ਦੇ ਨੀਤੀ ਘਾੜੂ ਸੰਗਠਨ ਨੇ ਜ਼ੇਲ੍ਹ ਵਿਚ ਕੈਦ ਕੱਟ ਰਹੀ ਰਹੀ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਉਸ ਵਲੋਂ ਕੀਤੀਆਂ ਸਾਰੀਆਂ ...

ਪੂਰੀ ਖ਼ਬਰ »

ਕੈਪਟਨ ਦੇ ਜੀਵਨ 'ਤੇ ਆਧਾਰਿਤ ਕਿਤਾਬ 'ਲੋਕਾਂ ਦਾ ਮਹਾਰਾਜਾ' ਲੰਡਨ 'ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ-ਕੈਪਟਨ ਲੰਡਨ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਪਟਨ ਅਮਰਿੰਦਰ ਸਿੰਘ ਦੇ ਜੀਵਨ 'ਤੇ ਅਧਾਰਿਤ ਕਿਤਾਬ ''ਲੋਕਾਂ ਦਾ ਮਹਾਰਾਜਾU ਅੱਜ ਲੰਡਨ 'ਚ ਰਿਲੀਜ਼ ਕੀਤੀ ਗਈ | ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ...

ਪੂਰੀ ਖ਼ਬਰ »

ਹੁਣ 100 ਰੁਪਏ ਦਾ ਸਿੱਕਾ ਲਿਆ ਰਹੀ ਹੈ ਸਰਕਾਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਆਰ. ਬੀ. ਆਈ. ਦੁਆਰਾ ਕਈ ਨਵੇਂ ਨੋਟ ਜਾਰੀ ਕਰਨ ਦੇ ਬਾਅਦ ਹੁਣ ਛੇਤੀ ਹੀ 100 ਰੁਪਏ ਦਾ ਸਿੱਕਾ ਲਿਆਉਣ ਦੀ ਤਿਆਰੀ ਹੈ | ਵਿੱਤ ਮੰਤਰਾਲੇ ਨੇ 100 ਤੇ 5 ਰੁਪਏ ਦੇ ਨਵੇਂ ਸਿੱਕੇ ਜਾਰੀ ਕਰਨ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਤਾਮਿਲਨਾਡੂ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX