ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਬੈਲਜੀਅਮ ਨੇ ਟਿਊਨੀਸ਼ੀਆ ਨੂੰ 5-2 ਨਾਲ ਹਰਾਇਆ
. . .  13 minutes ago
ਚੈਂਪੀਅਨਸ ਟਰਾਫੀ ਹਾਕੀ 2018 : ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
. . .  20 minutes ago
ਨੀਦਰਲੈਂਡ, 23 ਜੂਨ - ਨੀਦਰਲੈਂਡ 'ਚ ਚਲ ਰਹੇ ਚੈਂਪੀਅਨਸ ਟਰਾਫੀ ਹਾਕੀ 2018 'ਚ ਭਾਰਤ ਨੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ 4-0 ਨਾਲ ਹਰਾਇਆ...
ਨਸ਼ੇ ਦੇ ਦੈਤ ਨੇ ਨਿਗਲ਼ਿਆ ਵਿਧਵਾ ਮਾਂ ਦਾ ਇਕਲੌਤਾ ਪੁੱਤਰ
. . .  42 minutes ago
ਭਿੱਖੀਵਿੰਡ, 23 ਜੂਨ (ਬੋਬੀ)- ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਘੂਰਕਵਿੰਡ ਵਿਖੇ ਅੱਜ ਫੇਰ ਨਸ਼ੇ ਦੇ ਦੈਤ ਨੇ ਇਕ ਵਿਧਵਾ ਮਾਂ ਦਾ ਸਹਾਰਾ ਨਿਗਲ ਲਿਆ। ਜਾਣਕਾਰੀ ਅਨੁਸਾਰ, ਗੁਰਲਾਲ ਸਿੰਘ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਣ...
ਸ਼੍ਰੋਮਣੀ ਕਮੇਟੀ ਦੇ ਲਾਪਤਾ ਨਸ਼ੇੜੀ ਮੁਲਾਜ਼ਮ ਦੀ ਮਿਲੀ ਲਾਸ਼
. . .  58 minutes ago
ਮਾਹਿਲਪੁਰ 23 ਜੂਨ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਨੌਕਰੀ ਕਰਦੇ ਅਤੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਡਰਾਈਵਰ ਦੀ ਅੱਜ ਫਗਵਾੜਾ ਰੋਡ 'ਤੇ ਪਿੰਡ ਪਥਰਾਲਾ ਦੇ ਕੋਲਡ ਸਟੋਰ ਦੇ ਨਜ਼ਦੀਕ ਝਾੜੀਆਂ...
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਨਹਿਰ 'ਚੋਂ ਮਿਲੀ ਲਾਸ਼
. . .  about 1 hour ago
ਗੁਰਦਾਸਪੁਰ, 23 ਜੂਨ (ਆਰਿਫ਼)- ਦੋ ਦਿਨਾਂ ਤੋਂ ਲਾਪਤਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਤਲਾਸ਼ ਅੱਜ ਉਦੋਂ ਖ਼ਤਮ ਹੋਈ ਜਦੋਂ ਉਸ ਦਾ ਮ੍ਰਿਤਕ ਸਰੀਰ ਬੱਬੇਹਾਲੀ ਨੇੜੇ ਪੈਂਦੀ ਅੱਪਰਬਾਰੀ ਦੁਆਬ ਨਹਿਰ...
ਗੋਦਾਵਰੀ ਦਰਿਆ 'ਚੋਂ ਮਿਲੀਆਂ ਚਾਰ ਲਾਸ਼ਾਂ
. . .  about 1 hour ago
ਅਮਰਾਵਤੀ, 23 ਜੂਨ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਗੋਦਾਵਰੀ ਦਰਿਆ 'ਚੋਂ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕਾਂ 'ਚ ਦੋ ਮਰਦ, ਇੱਕ ਔਰਤ ਅਤੇ...
ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  about 2 hours ago
ਨਵੀਂ ਦਿੱਲੀ, 23 ਜੂਨ- ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਰੋਕਣ 'ਤੇ ਭਾਰਤ ਨੇ ਸਖ਼ਤ ਵਿਰੋਧ ਜਤਾਉਂਦਿਆਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੱਯਦ ਹੈਦਰ ਸ਼ਾਹ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ...
ਬੀ. ਵੀ. ਆਰ. ਸੁਬਰਾਮਣੀਅਮ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
. . .  about 2 hours ago
ਸ੍ਰੀਨਗਰ, 23 ਜੂਨ- ਬੀ. ਵੀ. ਆਰ. ਸੁਬਰਾਮਣੀਅਮ ਨੇ ਅੱਜ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਦੱਸ ਦਈਏ ਕਿ ਸੁਬਰਾਮਣੀਅਮ 1987 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਉਨ੍ਹਾਂ ਨੂੰ ਨਕਸਲੀਆਂ ਨੂੰ ਫੜਨ ਤੋਂ ਲੈ ਕੇ ਨਕਸਲੀ ਵਿਚਾਰਧਾਰਾ ਨੂੰ...
ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
. . .  about 2 hours ago
ਇੰਦੌਰ, 23 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪਹਿਲਾਂ ਉਨ੍ਹਾਂ ਨੇ ਰਾਜਗੜ੍ਹ 'ਚ ਮੋਹਨਪੁਰਾ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੰਦੌਰ 'ਚ 'ਮੱਧ ਪ੍ਰਦੇਸ਼ ਸ਼ਹਿਰੀ ਵਿਕਾਸ ਮਹੋਤਸਵ'...
ਮਹਾਰਾਸ਼ਟਰ 'ਚ ਚਾਰ ਲੋਕਾਂ ਨੇ ਕੀੜੇਮਾਰ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਮੁੰਬਈ, 23 ਜੂਨ- ਮਹਾਰਾਸ਼ਟਰ 'ਚ ਅੱਜ ਚਾਰ ਵਿਅਕਤੀਆਂ ਵਲੋਂ ਕੀੜੇਮਾਰ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਲਾਂਕਿ ਇਨ੍ਹਾਂ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ, ਇਸ ਗੱਲ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ...
ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ
. . .  about 2 hours ago
ਨਾਸਿਕ, 23 ਜੂਨ- ਨਾਸਿਕ ਦੇ ਨਜ਼ਦੀਕ ਮੁੰਬਈ-ਨਾਸਿਕ ਹਾਈਵੇਅ 'ਤੇ ਅੱਜ ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਪੰਜ ਔਰਤਾਂ ਸ਼ਾਮਲ ਹਨ। ਪੁਲਿਸ ਦੇ ਐਸ. ਪੀ. ਸੰਜੇ ਦਾਰਦੇ ਦਾ ਕਹਿਣਾ...
ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਪਾਕਿਸਤਾਨ 'ਚ ਲੜਨਗੇ ਚੋਣ
. . .  about 3 hours ago
ਲਾਹੌਰ, 23 ਜੂਨ- ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਜਮਾਤ-ਉਦ-ਦਾਵਾ ਨੇ ਪੂਰੇ ਪਾਕਿਸਤਾਨ 'ਚ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ 259 ਉਮੀਦਵਾਰਾਂ 'ਚ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਵੀ...
ਤੇਲ ਦੇ ਬੈਰਲ ਲੈ ਕੇ ਜਾ ਰਹੇ ਫੌਜ ਦੇ ਵਾਹਨ 'ਚ ਧਮਾਕਾ
. . .  about 3 hours ago
ਦੇਹਰਾਦੂਨ, 23 ਜੂਨ- ਉਤਰਾਖੰਡ ਦੇ ਪਿਥੌਰਾਗੜ੍ਹ 'ਚ ਸ਼ਨੀਵਾਰ ਸਵੇਰੇ ਫੌਜ ਦੇ ਇੱਕ ਵਾਹਨ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਸੜਕ 'ਤੇ ਖੜ੍ਹਾ ਟਰੱਕ ਕਾਫੀ ਦੇਰ ਤੱਕ ਸੜਦਾ ਰਿਹਾ, ਜਿਸ ਕਾਰਨ ਆਵਾਜਾਈ 'ਤੇ ਵੀ ਅਸਰ ਪਿਆ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਨੇ...
ਆਤਮ ਸਮਰਪਣ ਕਰਨ ਵਾਲੇ ਸੈਂਕੜੇ ਨਕਸਲੀਆਂ ਨੇ ਦਿੱਤੀ ਪ੍ਰੀਖਿਆ
. . .  about 3 hours ago
ਭੁਵਨੇਸ਼ਵਰ, 23 ਜੂਨ- ਉੜੀਸਾ ਦੇ ਨਕਸਲ ਪ੍ਰਭਾਵਿਤ ਮਨਕਾਨਗਿਰੀ ਜ਼ਿਲ੍ਹੇ 'ਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਨ ਵਾਲੇ 100 ਤੋਂ ਵੱਧ ਨਕਸਲੀਆਂ ਨੇ ਕਾਲਜ 'ਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਦਿੱਤੀ ਹੈ। ਇਹ ਪ੍ਰਵੇਸ਼ ਪ੍ਰੀਖਿਆ ਇੰਦਰਾ ਗਾਂਧੀ ਨੈਸ਼ਨਲ ਓਪਨ...
ਚਿੜਾਉਣ ਤੋਂ ਨਾਰਾਜ਼ ਮਹਿਲਾ ਨੇ ਰਿਸ਼ਤੇਦਾਰਾਂ ਦੇ ਖਾਣੇ 'ਚ ਮਿਲਾਇਆ ਕੀਟਨਾਸ਼ਕ, 5 ਮੌਤਾਂ
. . .  about 3 hours ago
ਮੁੰਬਈ, 23 ਜੂਨ - ਮਹਾਰਾਸ਼ਟਰ ਦੇ ਰਾਏਗੜ੍ਹ 'ਚ ਵੱਡਾ ਖ਼ੁਲਾਸਾ ਹੋਇਆ ਹੈ। ਬੀਤੀ 18 ਜੂਨ ਨੂੰ ਇਕ ਸਮਾਰੋਹ 'ਚ ਜ਼ਹਿਰੀਲਾ ਭੋਜਨ ਖਾਣ ਮਗਰੋਂ 5 ਲੋਕਾਂ ਦੀ ਮੌਤ ਮਾਮਲੇ 'ਚ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਰੰਜਸ਼ ਦੇ ਚੱਲਦਿਆਂ ਖਾਣੇ 'ਚ...
ਦਿੱਲੀ ਦੇ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਕਈ ਉਡਾਣਾਂ 'ਚ ਹੋਈ ਦੇਰੀ
. . .  1 minute ago
ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਦੀਵਾਰ, 6 ਲੋਕ ਜ਼ਖਮੀ
. . .  about 4 hours ago
ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਭਰਮ ਫੈਲਾਉਣ ਵਾਲੇ ਜ਼ਮੀਨੀ ਹਕੀਕਤ ਤੋਂ ਦੂਰ
. . .  about 4 hours ago
ਬੰਗਲਾਦੇਸ਼ 'ਚ ਵਾਪਰੇ ਸੜਕ ਹਾਦਸੇ 'ਚ 16 ਲੋਕਾਂ ਦੀ ਮੌਤ, 40 ਜ਼ਖਮੀ
. . .  about 4 hours ago
ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ - ਹਰਜੀਤ ਸਿੰਘ ਐਸ.ਐਸ.ਪੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਘਰ 'ਚ ਵੜੇ ਬਾਘ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਕੀਤਾ ਕਾਬੂ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜੰਗਲਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਕਾਰਨ ਅਨੇਕਾਂ ਖਤਰਨਾਕ ਜੀਵ ਜੰਤੂਆਂ ਨੇ ਵੀ ਪਿੰਡਾਂ ਵੱਲ ਮੂੰਹ ਕਰ ਲਿਆ ਹੈ, ਜੋ ਕਿ ਮਨੁੱਖੀ ਜੀਵਨ ਲਈ ਖਤਰਨਾਕ ਸਿੱਧ ਹੋ ਰਿਹਾ ਹੈ | ਅਜਿਹੀ ਹੀ ਇਕ ਘਟਨਾ ਉਸ ਸਮੇਂ ...

ਪੂਰੀ ਖ਼ਬਰ »

ਸਬਜ਼ੀ ਤੇ ਦਾਣਾ ਮੰਡੀ ਦੀ ਹਾਲਤ ਤੋਂ ਲੋਕ ਪ੍ਰੇਸ਼ਾਨ

ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)- ਸਥਾਨਕ ਸਬਜ਼ੀ ਤੇ ਦਾਣਾ ਮੰਡੀ ਦੀ ਹਾਲਤ ਸਫ਼ਾਈ ਪੱਖੋਂ ਬੇਹੱਦ ਤਰਸਯੋਗ ਬਣੀ ਹੋਈ ਹੈ | ਮੰਡੀ ਵਿਚੋਂ ਲੰਘਦੀ ਮੁੱਖ ਸੜਕ ਦੀ ਹਾਲਤ ਅਕਸਰ ਛੱਪੜ ਵਰਗੀ ਬਣੀ ਰਹਿੰਦੀ ਹੈ | ਸੜਕ 'ਤੇ ਬਾਰਿਸ਼ ਦਾ ਪਾਣੀ ਕਈ-ਕਈ ਦਿਨ ਖੜ੍ਹਾ ਰਹਿਣ ਕਾਰਨ ...

ਪੂਰੀ ਖ਼ਬਰ »

ਝਪਟਮਾਰਾਂ ਨੇ ਵਾਲੀਆਂ ਝਪਟੀਆਂ

ਮਿਆਣੀ, 12 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਿਖੇ ਮੋਟਰਸਾਈਕਲ ਸਵਾਰ ਝੱਪਟਮਾਰਾਂ ਨੇ ਇਕ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ | ਝਪਟਮਾਰੀ ਦੀ ਸ਼ਿਕਾਰ ਹੋਈ ਔਰਤ ਪ੍ਰੀਤਮ ਕੌਰ ਪਤਨੀ ਭਗਤ ਰਾਮ ਨਿਵਾਸੀ ਵਾਰਡ 4 ਮਿਆਣੀ ਜਦ ...

ਪੂਰੀ ਖ਼ਬਰ »

ਦੁਸਹਿਰੇ ਦੇ ਤਿਉਹਾਰ ਸਬੰਧੀ ਝੰਡੇ ਦੀ ਰਸਮ ਅਦਾ

ਕੋਟ ਫ਼ਤੂਹੀ, 12 ਸਤੰਬਰ (ਅਟਵਾਲ)-ਪੁਰਾਤਨ ਸਮੇਂ ਤੋਂ ਮਸ਼ਹੂਰ ਸਥਾਨਕ ਪਿੰਡ ਕੋਟ ਫ਼ਤੂਹੀ ਵਿਖੇ ਚੱਲ ਰਹੀ ਰਾਮ ਲੀਲਾ ਸਬੰਧੀ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਕਰਵਾਏ ਜਾਣ ਵਾਲੇ ਦੁਸਹਿਰਾ ਮਹਾਂਉਤਸਵ ਦੇ ਸਬੰਧ ਵਿਚ ਰਾਮ ਲੀਲਾ ਮੈਦਾਨ ਵਿਖੇ ਧਾਰਮਿਕ ਰਸਮਾਂ ...

ਪੂਰੀ ਖ਼ਬਰ »

ਟਾਂਡਾ ਰਾਮ ਸਹਾਏ ਵਿਖੇ ਕੀਰਤਨ ਦਰਬਾਰ 16 ਨੂੰ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਖ਼ਾਲਸਾ ਪੰਥ ਦੀ ਆਨ-ਸ਼ਾਨ ਦਾ ਪ੍ਰਤੀਕ ਦਸਤਾਰ ਦੀ ਮਹਾਨਤਾ ਨੂੰ ਦਰਸਾਉਣ ਅਤੇ ਇਸ ਦੇ ਮਾਣ ਨੂੰ ਉਚਿਆਉਣ ਲਈ ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰ ਸੰਗਤ ਦੇ ਸਹਿਯੋਗ ਨਾਲ 16 ਸਤੰਬਰ ਨੂੰ ਸ਼ਾਮ 5 ਵਜੇ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਮਾਹਿਲਪੁਰ, 12 ਸਤੰਬਰ (ਰਜਿੰਦਰ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਉਪ-ਮੰਡਲ ਮਾਹਿਲਪੁਰ ਇੰਜ: ਸੁਭਾਸ਼ ਚੰਦਰ ਤੋਂ ਪ੍ਰਾਪਤ ਸੂਚਨਾ ਅਨੁਸਾਰ 11 ਕੇ.ਵੀ. ਕਾਲੇਵਾਲ ਫੀਡਰ ਦੀ ਬਾਈਫਰਕੇਟ ਦਾ ਕੰਮ ਮੁਕੰਮਲ ਕਰਨ ਕਰਕੇ 13 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ...

ਪੂਰੀ ਖ਼ਬਰ »

ਰੈਣਿ ਸਬਾਈ ਕੀਰਤਨ ਦੀਆਂ ਤਿਆਰੀਆਂ ਮੁਕੰਮਲ

ਦਸੂਹਾ, 12 ਸਤੰਬਰ (ਭੁੱਲਰ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 7 ਅਕਤੂਬਰ ਨੂੰ ਕਰਵਾਏ ਜਾ ਰਹੇ 11ਵੇਂ ਰੈਣਿ ਸਬਾਈ ਕੀਰਤਨ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਤਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗਰਨਾ ...

ਪੂਰੀ ਖ਼ਬਰ »

ਗ਼ੌਰੀ ਲੰਕੇਸ਼ ਦੀ ਹੱਤਿਆ ਵਿਰੁੱਧ ਰੋਸ ਮਾਰਚ

ਮਾਹਿਲਪੁਰ, 12 ਸਤੰਬਰ (ਦੀਪਕ ਅਗਨੀਹੋਤਰੀ)-ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੀ ਇਕਾਈ ਮਾਹਿਲਪੁਰ ਵਲੋਂ ਪੈੱ੍ਰਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਬੈਂਸ ਦੀ ਅਗਵਾਈ ਹੇਠ ਸਥਾਨਕ ਫਗਵਾੜਾ ਰੋਡ 'ਤੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਕਾਲੀਆਂ ਪੱਟੀਆਂ ਬੰਨ੍ਹ ...

ਪੂਰੀ ਖ਼ਬਰ »

ਸੰਨ੍ਹੀ ਮਾਨਸਰ ਨੇ ਜਿੱਤਿਆ ਬਰਿੰਗਲੀ ਦਾ ਛਿੰਝ ਮੇਲਾ

ਤਲਵਾੜਾ, 12 ਸਤੰਬਰ (ਮਹਿਤਾ)- ਪਿੰਡ ਬਰਿੰਗਲੀ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਛਿੰਝ ਮੇਲੇ ਵਿਚ ਅਕਾਲੀ ਨੇਤਾ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਸਰਪੰਚ ਪਲਾਹੜ ਬਤੌਰ ਮੁੱਖ ਮਹਿਮਾਨ ਪਹੁੰਚੇ | ਰੁਮਾਲੀ ਦੀ ਕੁਸ਼ਤੀ ਪਹਿਲਵਾਨ ਸੰਨ੍ਹੀ ...

ਪੂਰੀ ਖ਼ਬਰ »

ਠੇਕੇ 'ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ

ਦਸੂਹਾ, 12 ਸਤੰਬਰ (ਭੁੱਲਰ)-ਠੇਕੇ 'ਤੇ ਕੰਮ ਕਰਦੇ ਨਗਰ ਕੌਾਸਲ ਦਸੂਹਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਉਹ 20 ਸਾਲਾਂ ਤੋਂ ਨਗਰ ਕੌਾਸਲ ਅਧੀਨ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ...

ਪੂਰੀ ਖ਼ਬਰ »

ਝਪਟਮਾਰਾਂ ਨੇ ਵਾਲੀਆਂ ਝਪਟੀਆਂ

ਮਿਆਣੀ, 12 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਿਖੇ ਮੋਟਰਸਾਈਕਲ ਸਵਾਰ ਝੱਪਟਮਾਰਾਂ ਨੇ ਇਕ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ | ਝਪਟਮਾਰੀ ਦੀ ਸ਼ਿਕਾਰ ਹੋਈ ਔਰਤ ਪ੍ਰੀਤਮ ਕੌਰ ਪਤਨੀ ਭਗਤ ਰਾਮ ਨਿਵਾਸੀ ਵਾਰਡ 4 ਮਿਆਣੀ ਜਦ ...

ਪੂਰੀ ਖ਼ਬਰ »

ਗੈਂਗਵਾਰ 'ਚ ਹੋਈ ਹੱਤਿਆ ਵਾਲੇ ਮਾਮਲੇ 'ਚ 2 ਕਾਬੂ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗੈਂਗਵਾਰ ਦੇ ਚੱਲਦਿਆਂ ਪਿੰਡ ਸਤਨੌਰ 'ਚ ਦਿਨ-ਦਿਹਾੜੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਗਈ ਕਥਿਤ ਹੱਤਿਆ ਵਾਲੇ ਮਾਮਲੇ 'ਚ ਥਾਣਾ ਮਾਹਿਲਪੁਰ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਬਾਕੀ ...

ਪੂਰੀ ਖ਼ਬਰ »

3.50 ਲੱਖ ਰੁਪਏ ਠੱਗਣ ਦੇ ਦੋਸ਼ 'ਚ ਲੜਕੀ ਸਮੇਤ 2 ਨਾਮਜ਼ਦ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 3.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮਾਹਿਲਪੁਰ ਪੁਲਿਸ ਨੇ ਇਕ ਨੌਜਵਾਨ ਲੜਕੀ ਸਮੇਤ 2 ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਪੋਸੀ ਦੇ ਵਾਸੀ ...

ਪੂਰੀ ਖ਼ਬਰ »

ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ 'ਚ ਰੋਸ ਮਾਰਚ

ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)- ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ ਵਿਚ ਇਥੇ ਜਥੇਬੰਦੀਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ | ਸਥਾਨਕ ਗਾਂਧੀ ਪਾਰਕ ਤੋਂ ਆਰੰਭ ਹੋਏ ਰੋਸ ਮਾਰਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸੱਟ ਤੋਂ ਕਾਮਰੇਡ ਦਰਸ਼ਨ ...

ਪੂਰੀ ਖ਼ਬਰ »

ਐਨ. ਆਰ. ਆਈ. ਕਲੱਬ ਨੇ ਨੇਤਰਦਾਨ ਲਈ ਪ੍ਰਣ ਪੱਤਰ ਭਰੇ

ਚੱਬੇਵਾਲ, 12 ਸਤੰਬਰ (ਸਖ਼ੀਆ)-ਸ਼ਹੀਦ ਭਗਤ ਸਿੰਘ ਐਨ. ਆਰ. ਆਈ. ਕਲੱਬ ਪੱਟੀ ਵੱਲੋਂ ਸਰਬ ਸੇਵਾ ਸੁਸਾਇਟੀ ਦੇ ਵਿਹੜੇ ਵਿਚ ਮੁਫ਼ਤ ਮੈਡੀਕਲ ਕੈਂਪ ਅਤੇ ਨੇਤਰਦਾਨ ਪੰਦਰਵਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਡਾ: ਜਸਵੰਤ ਰਾਏ ਐਮ. ਬੀ. ਬੀ. ਐੱਸ. ਨੇ 55 ਦੇ ਕਰੀਬ ...

ਪੂਰੀ ਖ਼ਬਰ »

ਭਬਨਾਲ ਪਿੰਡ 'ਚ ਛਿੰਝ ਮੇਲਾ

ਹਾਜੀਪੁਰ, 12 ਸਤੰਬਰ (ਰਣਜੀਤ ਸਿੰਘ)-ਬੀਤੇ ਦਿਨੀਂ ਬਲਾਕ ਹਾਜੀਪੁਰ ਦੇ ਪਿੰਡ ਭਬਨਾਲ ਵਿਚ ਪੀਰ ਲੱਖ ਦਾਤਾ ਛਿੰਝ ਕਮੇਟੀ ਵਲੋਂ ਦੋ ਦਿਨਾ ਛਿੰਝ ਮੇਲਾ ਕਰਵਾਇਆ ਗਿਆ | ਇਸ ਛਿੰਝ ਮੇਲੇ ਵਿਚ ਰਜਨੀਸ਼ ਕੁਮਾਰ ਬੱਬੀ ਵਿਧਾਇਕ ਮੁਕੇਰੀਆਂ ਵੀ ਸ਼ਾਮਿਲ ਹੋਏ | ਦੂਸਰੇ ਦਿਨ ਛਿੰਝ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਗਿਲਜੀਆਂ ਨੂੰ ਮੰਗ-ਪੱਤਰ

ਪੱਸੀ ਕੰਢੀ, 12 ਸਤੰਬਰ (ਜਗਤਾਰ ਸਿੰਘ)-ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ਼ ਕਰਵਾਉਣ ਸਬੰਧੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਕਮੇਟੀ ਸਕੱਤਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਅੱਜ ਗੜ੍ਹਦੀਵਾਲਾ ਵਿਖੇ ਹਲਕਾ ਵਿਧਾਇਕ ...

ਪੂਰੀ ਖ਼ਬਰ »

ਰੁਮਾਲੀ ਦੀ ਕੁਸ਼ਤੀ ਕਾਕਾ ਡੂਮਸ਼ੇਰੀ ਤੇ ਗੁਰਜੰਟ ਅੰਮਿ੍ਤਸਰ ਵਿਚਕਾਰ ਰਹੀ ਬਰਾਬਰ

ਘੋਗਰਾ, 12 ਸਤੰਬਰ (ਆਰ.ਐਸ. ਸਲਾਰੀਆ)- ਪੀਰ ਲੱਖ ਦਾਤਾ ਦੀ ਦਰਗਾਹ 'ਤੇ 17ਵਾਂ ਛਿੰਝ ਮੇਲਾ ਪਿੰਡ ਘੋਗਰਾ ਵਿਖੇ ਕਰਵਾਇਆ ਗਿਆ | ਛਿੰਝ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਭੈਣੀ ਨੇ ਦੱਸਿਆ ਇਸ ਮੌਕੇ ਪੰਜਾਬ ਤੇ ਹਰਿਆਣਾ ਦੇ 200 ਨਾਮੀ ਪਹਿਲਵਾਨਾਂ ਨੇ ਭਾਗ ਲਿਆ | ਰੁਮਾਲੀ ਦੀ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਵਿਸ਼ੇਸ਼ ਮੀਟਿੰਗ ਅਨੰਤ ਰਾਮ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਮੁਕੇਰੀਆਂ ਵਿਖੇ ਹੋਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਦਾਲਤਾਂ ਵਲੋਂ ਵਿੱਤ ਵਿਭਾਗ ਦਾ ਪੱਤਰ ...

ਪੂਰੀ ਖ਼ਬਰ »

ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਟੋਡਰਪੁਰ 'ਚ ਕੈਂਪ

ਕੋਟਫਤੂਹੀ, 12 ਸਤੰਬਰ (ਅਮਰਜੀਤ ਸਿੰਘ ਰਾਜਾ)-ਘਰੇਲੂ ਬਗੀਚੀ ਦੀ ਸੰਕਲਪਨਾ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਿੰਡ ਟੋਡਰਪੁਰ ਵਿਖੇ ਕਿਸਾਨ ਕੈਂਪ ਲਗਾਇਆ ਗਿਆ | ਇਸ ਮੌਕੇ ਇੰਜ. ਅਜੈਬ ਸਿੰਘ ਸਹਾਇਕ ਪ੍ਰੋ. (ਖੇਤੀਬਾੜੀ ਇੰਜ.) ਤੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਬੈਠਕ 15 ਨੂੰ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਮੁਕੇਰੀਆਂ ਦੀ ਬੈਠਕ 15 ਸਤੰਬਰ ਨੂੰ ਸੀਤਲਾ ਮਾਤਾ ਮੰਦਿਰ ਮੁਕੇਰੀਆਂ ਵਿਖੇ ਸਵੇਰੇ 11 ਵਜੇ ਹੋਵੇਗੀ | ਇਸ ਸਬੰਧੀ ਯੂਨਿਟ ਦੇ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਮੰਦਬੁੱਧੀ ਬੱ ਚਿਆਂ ਨੂੰ ਵਰਦੀਆਂ ਵੰਡੀਆਂ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਸਰਵਪਿਤਰੀ ਮੁਕਤੀ ਏਵਮ ਕਲਿਆਣਾ ਸੰਸਥਾ ਸਰਕਾਰੀ ਐਲੀਮੈਂਟਰੀ ਸਕੂਲ ਮੁਕੇਰੀਆਂ ਦੇ ਮੰਦਬੁੱਧੀ ਬੱਚਿਆਂ ਲਈ ਮੁਫ਼ਤ ਆਉਣ-ਜਾਣ ਦੀ ਸੇਵਾ ਕਰ ਰਹੀ ਹੈ, ਜਿਸ ਦੇ ਦੋ ਸਾਲ ਪੂਰੇ ਹੋਣ 'ਤੇ ਪ੍ਰਧਾਨ ਵਿਸ਼ਵਾ ਮਿੱਤਰ ਮਹਾਜਨ ਅਤੇ ਮੀਤ ...

ਪੂਰੀ ਖ਼ਬਰ »

ਬਹਿਬਲ ਮੰਜ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)- ਪਿੰਡ ਬਹਿਬਲ ਮੰਜ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠਾਕੁਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਇਤਿਹਾਸਿਕ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਅਤੇ ਹਿਮਾਚਲ ਤੋਂ ਆਏ 200 ਨਾਮਵਰ ਪਹਿਲਵਾਨਾਂ ਨੇ ਕੁਸ਼ਤੀਆਂ ਦੇ ...

ਪੂਰੀ ਖ਼ਬਰ »

ਲੜਕੀਆਂ ਨੂੰ ਸਕੂਲ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਕੈਂਪ

ਗੜ੍ਹਦੀਵਾਲਾ, 12 ਸਤੰਬਰ (ਚੱਗਰ)-ਸਰਕਾਰੀ ਹਾਈ ਸਕੂਲ ਦਾਰਾਪੁਰ ਵਿਖੇ ਲੜਕੀਆਂ ਨੂੰ ਸਕੂਲ ਸਿੱਖਿਆ ਵੱਲ ਪ੍ਰੇਰਿਤ ਕਰਨ ਤੇ ਜੀਵਨ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਮੌਕੇ ਹੈੱਡਮਾਸਟਰ ਅਸ਼ੋਕ ਕੁਮਾਰ ਅਤੇ ਵੱਖ-ਵੱਖ ਬੁਲਾਰਿਆਂ ...

ਪੂਰੀ ਖ਼ਬਰ »

ਮੈਡੀਕਲ ਜਾਂਚ ਕੈਂਪ

ਅੱਡਾ ਸਰਾਂ, 12 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵੋਮੈਨ ਕੰਧਾਲਾ ਜੱਟਾ ਅਧੀਨ ਚੱਲਦੇ ਸ੍ਰੀ ਗੁਰੂ ਅਰਜਨ ਦੇਵ ਜੀ ਚੈਰੀਟੇਬਲ ਹਸਪਤਾਲ ਕਲੋਏ ਵਿਖੇ ਮੁਫ਼ਤ ਜਨਰਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਮੇਟੀ ਦੇ ਸਰਪ੍ਰਸਤ ਬਲਵੀਰ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਕਮੇਟੀ ਸਿੱਖਿਆ ਦੇ ਪ੍ਰਸਾਰ ਦੇ ਨਾਲ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਡਾ: ਰੇਸ਼ਮ ਸਿੰਘ, ਡਾ: ਹਰਜੀਤ ਕੌਰ, ਡਾ: ਹਰਪ੍ਰੀਤ ਸਿੰਘ, ਡਾ: ਵਿਕਾਸ ਸੈਣੀ, ਤਜਿੰਦਰ ਕੌਰ, ਮਨਜਿੰਦਰ ਸਿੰਘ ਆਦਿ ਟੀਮ ਨੇ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ | ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਮੱਲ੍ਹੀ, ਸੈਕਟਰੀ ਬਿਕਰਮਜੀਤ ਸਿੰਘ ਲਾਲੀ, ਮਾ: ਹਰਭਜਨ ਸਿੰਘ ਢਿੱਲੋਂ, ਸੁਰਿੰਦਰ ਸਿੰਘ, ਰਕੇਸ਼ ਵੋਹਰਾ, ਡਾ: ਕੁਲਦੀਪ ਸਿੰਘ ਘੋੜੇਵਾਹਾ, ਦਿਲਦੀਪ ਸਿੰਘ ਢਿੱਲੋਂ, ਅਮਨਦੀਪ ਸਿੰਘ ਢਿੱਲੋਂ, ਮਨਜੀਤ ਸਿੰਘ ਧਾਲੀਵਾਲ, ਪਿ੍ੰ: ਹੇਮਾ ਲਥਾ, ਸੈਲੇਂਦਰ ਪਰਮਾਰ, ਗੁਰਵਿੰਦਰ ਸਿੰਘ ਬੈਂਸ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਟਿੱਬਾ ਸਾਹਿਬ 'ਚ ਸਮਾਗਮ 1 ਨੂੰ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਦੀ ਯਾਦ 'ਚ ਸਾਲਾਨਾ ਗੁਰਮਤਿ ਸਮਗਾਮ ਗੁਰਦੁਆਰਾ ਟਿੱਬਾ ਸਾਹਿਬ ਵਿਖੇ 1 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ...

ਪੂਰੀ ਖ਼ਬਰ »

ਸਾਰਾਗੜ੍ਹੀ ਸਾਕੇ ਦੇ 21ਵੇਂ ਸ਼ਹੀਦ ਨੰਦ ਸਿੰਘ ਨੂੰ ਸ਼ਰਧਾਂਜਲੀ ਭੇਟ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਸਾਰਾਗੜ੍ਹੀ ਸਾਕੇ ਦੇ 21ਵੇਂ ਸ਼ਹੀਦ ਸਿਪਾਹੀ ਨੰਦ ਸਿੰਘ ਦਾ 120ਵਾਂ ਸ਼ਹੀਦੀ ਸਮਾਗਮ ਸ਼ਹੀਦ ਦੇ ਵਾਰਿਸਾਂ ਵਲੋਂ ਪਿੰਡ ਹੁੱਕੜਾਂ ਵਿਖੇ ਕਰਵਾਇਆ ਗਿਆ | ਸਮਾਰੋਹ ਵਿਚ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਸ਼ਹੀਦਾਂ ਦੀ ...

ਪੂਰੀ ਖ਼ਬਰ »

ਵੀਰਾਨ ਪਏ ਹਿੱਸੇ 'ਚ ਸਫ਼ਾਈ ਮੁਹਿੰਮ ਚਲਾਈ

ਟਾਂਡਾ ਉੜਮੁੜ, 12 ਸਤੰਬਰ (ਸੁਖਨਿੰਦਰ ਸਿੰਘ ਕਲੋਟੀ)-ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ ਦੇ ਸੇਵਾਦਾਰਾਂ ਵਲੋਂ ਅੱਜ ਨਗਰ ਕੌਾਸਲ ਟਾਂਡਾ ਦੀ ਸਹਾਇਤਾ ਨਾਲ ਸਬ ਤਹਿਸੀਲ ਟਾਂਡਾ ਦੇ ਵੀਰਾਨ ਪਏ ਹਿੱਸੇ ਵਿਚ ਸਫ਼ਾਈ ਮੁਹਿੰਮ ਚਲਾਈ ਗਈ | ਮਨਜੀਤ ਸਿੰਘ ਖ਼ਾਲਸਾ ਦੀ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ ਦੇ 13ਵੇਂ ਸਥਾਪਨਾ ਦਿਵਸ ਮੌਕੇ ਸਮਾਗਮ

ਬੱੁਲ੍ਹੋਵਾਲ, 12 ਸਤੰਬਰ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ)-ਪੰਜਾਬ ਗ੍ਰਾਮੀਣ ਬੈਂਕ ਦੇ 13ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਇਕ ਸਮਾਗਮ ਢਿੱਲੋਂ ਪੈਲੇਸ ਪੰਡੋਰੀ ਖਜੂਰ ਵਿਖੇ ਕਰਵਾਇਆ ਗਿਆ, ਜਿਸ 'ਚ ਇੰਦਰਜੀਤ ਕੌਰ ਡੀ.ਡੀ.ਐਮ. ਨਾਬਾਰਡ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ...

ਪੂਰੀ ਖ਼ਬਰ »

ਸਾਰਾਗੜ੍ਹੀ ਸਾਕੇ ਸਬੰਧੀ ਸਿਲਵਰ ਓਕ ਸਕੂਲ ਵਿਖੇ ਸਮਾਗਮ

ਟਾਂਡਾ ਉੜਮੁੜ, 12 ਸਤੰਬਰ (ਸੁਖਨਿੰਦਰ ਸਿੰਘ ਕਲੋਟੀ)-ਵਿਦਿਅਕ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ ਟਾਂਡਾ ਵਿਖੇ ਸਾਰਾਗੜ੍ਹੀ ਸਾਕੇ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ...

ਪੂਰੀ ਖ਼ਬਰ »

ਰਾਜ ਪੱਧਰੀ ਪੁਰਸਕਾਰ ਪ੍ਰਾਪਤ ਅਧਿਆਪਕ ਨਰਿੰਦਰ ਅਰੋੜਾ ਦਾ ਸਨਮਾਨ

ਟਾਂਡਾ ਉੜਮੁੜ, 12 ਸਤੰਬਰ (ਸੁਖਨਿੰਦਰ ਸਿੰਘ ਕਲੋਟੀ)-ਬੀ.ਪੀ.ਈ.ਓ. ਦਫ਼ਤਰ ਟਾਂਡਾ 1 ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨੇ ਗਏ ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੇ ਮਿਹਨਤੀ ਅਧਿਆਪਕ ਨਰਿੰਦਰ ਅਰੋੜਾ ਨੂੰ ਵੱਖ-ਵੱਖ ਅਧਿਆਪਕ ਤੇ ਸਮਾਜ ...

ਪੂਰੀ ਖ਼ਬਰ »

ਪਿੰਡ ਵਜ਼ੀਰਾਂ ਦੇ ਨੌਜਵਾਨਾਂ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਹਾਜੀਪੁਰ, 12 ਸਤੰਬਰ (ਪੁਨੀਤ ਭਾਰਦਵਾਜ)-ਬਲਾਕ ਹਾਜੀਪੁਰ ਦੇ ਪਿੰਡ ਵਜ਼ੀਰਾਂ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਸਫ਼ਾਈ ਲਈ ਅਭਿਆਨ ਚਲਾਇਆ ਗਿਆ, ਜਿਸ ਵਿਚ ਇਹ ਸੰਕਲਪ ਲਿਆ ਗਿਆ ਕਿ ਉਹ ਹਰ ਐਤਵਾਰ ਨੂੰ ਪਿੰਡ ਦੀ ਸਫ਼ਾਈ ਕਰਿਆ ਕਰਨਗੇ | ਇਸ ਸਫ਼ਾਈ ਅਭਿਆਨ ਦੀ ਅਗਵਾਈ ...

ਪੂਰੀ ਖ਼ਬਰ »

ਡਾਲੋਵਾਲ ਨੂੰ ਸਦਮਾ

ਹਾਜੀਪੁਰ, (ਰਣਜੀਤ ਸਿੰਘ)-ਅੱਜ ਸਵੇਰੇ ਮਦਨ ਸਿੰਘ ਵਾਸੀ ਡਾਲੋਵਾਲ ਜੋ ਕਿ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਡਾਲੋਵਾਲ ਦੇ ਪਿਤਾ ਸਨ, ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ | ਮਦਨ ਸਿੰਘ ਪੀ. ਡਬਲਯੂ. ਡੀ. ਤੋਂ ਸੇਵਾਮੁਕਤ ਹੋਏ ਸਨ ਅਤੇ ਸਮਾਜ ਸੇਵੀ ਕੰਮਾਂ ਵਿਚ ਵਧ ...

ਪੂਰੀ ਖ਼ਬਰ »

ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਨੇ ਆਲ ਇੰਡੀਆ ਮੁਸ਼ਾਇਰਾ ਕਰਵਾਇਆ

ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵਲੋਂ ਕਰਵਾਏ ਆਲ ਇੰਡੀਆ ਮੁਸ਼ਾਇਰੇ 'ਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਣਾ ਵਲੋਂ ਇਸ ਵਾਰ ਪ੍ਰੋ: ਮੋਹਨ ਸਿੰਘ ਔਜਲਾ ਐਵਾਰਡ 2017 ਜਗਸੀਰ ਜੀਦਾ ਨੂੰ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਵਲੋਂ ਕਰਾਟੇ ਪ੍ਰਤੀਯੋਗਤਾ 'ਚ ਬੈੱਸਟ ਟੀਮ ਐਵਾਰਡ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਵੱੁਡਬਰੀ ਵਰਲਡ ਸਕੂਲ ਮੁਕੇਰੀਆਂ ਦੇ 52 ਵਿਦਿਆਰਥੀਆ ਨੇ ਪਠਾਨਕੋਟ ਦੇ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਵਿਚ ਕਰਵਾਏ ਗਏ 6ਵੇਂ ਦਾਮਿਕਾ ਕਾਈ ਪੰਜਾਬ ਰਾਜ ਕਰਾਟੇ ਪ੍ਰਤੀਯੋਗਤਾ 2017 ਵਿਚ ਭਾਗ ਲਿਆ | ਵੱੁਡਬਰੀ ਵਰਲਡ ਸਕੂਲ ...

ਪੂਰੀ ਖ਼ਬਰ »

ਪੁਲਿਸ ਕਾਂਗਰਸ ਦੇ ਦਬਾਅ ਹੇਠ ਕਾਤਲਾਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ-ਕਾਕਾ ਸ਼ਿਕਾਰੀ ਦੇ ਪਰਿਵਾਰ ਨੇ ਲਗਾਇਆ ਦੋਸ਼

ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ/ਬਾਲੀ)- ਲੰਘੀ 7 ਸਤੰਬਰ ਨੂੰ ਪਿੰਡ ਸਤਨੌਰ ਵਿਖੇ ਗੈਂਗਵਾਰ 'ਚ ਮਾਰੇ ਗਏ ਗੜ੍ਹਸ਼ੰਕਰ ਨਿਵਾਸੀ ਨੌਜਵਾਨ ਰੋਹਿਤ ਕੁਮਾਰ ਉਰਫ ਕਾਕਾ ਸ਼ਿਕਾਰੀ ਦੇ ਪਿਤਾ ਦਰਸ਼ਨ ਕੁਮਾਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਕਾਂਗਰਸ ਦੇ ਦਬਾਅ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ
ਲੜੀਵਾਰ ਨਿੱਤਨੇਮ ਤੇ ਕੀਰਤਨ ਸਮਾਗਮ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿੱਤਨੇਮ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਲੜੀਵਾਰ ਸਵੇਰ ਦੇ ਨਿੱਤਨੇਮ ਅਤੇ ਕੀਰਤਨ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਗੁਰਦੁਆਰਾ ਕਲਗ਼ੀਧਰ ਮੁਹੱਲਾ ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਨੰਗਲ ਬਿਹਾਲਾਂ, 12 ਸਤੰਬਰ (ਵਿਨੋਦ ਮਹਾਜਨ)-ਅੱਜ ਸਾਰਾਗੜ੍ਹੀ ਜੰਗ ਦੀ 120ਵੀਂ ਵਰੇਗੰਢ ਮੌਕੇ ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਪਿ੍ੰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਡਾਕਟਰ ਰਜੇਸ਼ ਡੋਗਰਾ ਨੇ ...

ਪੂਰੀ ਖ਼ਬਰ »

ਭਾਮ 'ਚ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਕੋਟਫਤੂਹੀ, 12 ਸਤੰਬਰ (ਅਮਰਜੀਤ ਸਿੰਘ ਰਾਜਾ)-ਮਾਂ ਭਾਮੇਸ਼ਵਰੀ ਦੁਰਗਾ ਮੰਦਰ ਪਿੰਡ ਭਾਮ ਵਿਖੇ ਮੰਦਰ ਦੇ ਗੱਦੀ ਨਸ਼ੀਨ ਮਾਤਾ ਊਸ਼ਾ ਦੇਵੀ ਮਹਾਰਾਜ ਭਾਮ ਵਾਲਿਆਂ ਨੇ ਅੱਜ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ | ਇਸ ਮੌਕੇ ਮਾਂ ਊਸ਼ਾ ਦੇਵੀ ਮਹਾਰਾਜ ਨੇ ...

ਪੂਰੀ ਖ਼ਬਰ »

ਗਲਤ ਵਿਵਹਾਰ ਕਰਨ ਦੇ ਦੋਸ਼ 'ਚ 2 ਿਖ਼ਲਾਫ਼ ਮਾਮਲਾ ਦਰਜ

ਹਰਿਆਣਾ, 12 ਸਤੰਬਰ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਇਕ ਔਰਤ ਨੂੰ ਬੇਇੱਜ਼ਤ ਕਰਨ ਦੇ ਕਥਿਤ ਦੋਸ਼ 'ਚ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਨਵਦੀਪ ਕੌਰ ਪਤਨੀ ਇਕਬਾਲ ਸਿੰਘ ਵਾਸੀ ਪੰਡੋਰੀ ਸੂਮਲਾ ਥਾਣਾ ...

ਪੂਰੀ ਖ਼ਬਰ »

ਐਸ. ਡੀ. ਐਮ. ਦਸੂਹਾ ਨੇ ਲੋਕਾਂ ਦੀਆਂ ਸਮੱ ਸਿਆਵਾਂ ਸੁਣੀਆਂ

ਗੜ੍ਹਦੀਵਾਲਾ, 12 ਸਤੰਬਰ (ਚੱਗਰ)-ਉਪ ਮੰਡਲ ਮੈਜਿਸਟ੍ਰੇਟ ਦਸੂਹਾ ਡਾ: ਹਿਮਾਂਸ਼ੂ ਅਗਰਵਾਲ ਵਲੋਂ ਸਬ-ਤਹਿਸੀਲ ਗੜ੍ਹਦੀਵਾਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਸਬੰਧੀ ਰੱਖੇ ਪ੍ਰੋਗਰਾਮ ਤਹਿਤ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਜਿਸ ਦੌਰਾਨ ਲਗਭਗ ...

ਪੂਰੀ ਖ਼ਬਰ »

3 ਲੋੜੀਂਦੇ ਕਾਬੂ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਥਾਣਾ ਸਦਰ ਪੁਲਿਸ ਨੇ ਇਕ ਮਾਮਲੇ 'ਚ ਭਗੌੜਾ ਐਲਾਨੇ ਕਥਿਤ ਦੋਸ਼ੀ ਸੂਰਜ ਕੁਮਾਰ ਉਰਫ਼ ਦਾਗੀ ਵਾਸੀ ਬਸਤੀ ਸ਼ੇਖਾਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਖਿਲਾਫ਼ ਪੁਲਿਸ ਨੇ 8 ਅਪ੍ਰੈਲ 2015 ਨੂੰ ਮਾਮਲਾ ਦਰਜ ਕੀਤਾ ਸੀ | ਇਸੇ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਨੇ ਸਵੱਛਤਾ ਪੱਖਵਾੜਾ ਦਿਵਸ ਮਨਾਇਆ

ਗੜ੍ਹਦੀਵਾਲਾ, 12 ਸਤੰਬਰ (ਕੁਲਦੀਪ ਸਿੰਘ ਗੋਂਦਪੁਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ 12 ਪੰਜਾਬ ਬਟਾਲੀਅਨ ਹੁਸ਼ਿਆਰਪੁਰ ਦੇ ਕਮਾਂਡਿੰਗ ਕਰਨਲ ਜੇ.ਐਸ. ਸੋਹੀ ਦੇ ਨਿਰਦੇਸ਼ਾਂ ਤਹਿਤ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਵਲੋਂ ਸਵੱਛਤਾ ਪੱਖਵਾੜਾ ਦਿਵਸ ਮਨਾਇਆ ਗਿਆ | ਪਿ੍ੰ: ...

ਪੂਰੀ ਖ਼ਬਰ »

ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਰੱਖਣ ਲਈ ਮੰਗ-ਪੱਤਰ

ਹੁਸ਼ਿਆਰਪੁਰ, 12 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਗੁਰਮੇਲ ਰਾਮ ਝਿੰਮ ਦੀ ਪ੍ਰਧਾਨਗੀ ਹੇਠ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਦਾ ਗਠਨ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ/ਬੱਡਲਾ)-ਅੱਜ ਇੱਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਦਾ ਗਠਨ ਹੋਇਆ | ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਸਕੱਤਰ ਅਜੀਬ ਦਿਵੇਦੀ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਕੋ-ਕਨਵੀਨਰ ਰਾਮਜੀ ...

ਪੂਰੀ ਖ਼ਬਰ »

ਨੈਸ਼ਨਲ ਫਰਟੀਲਾਈਜ਼ਰ ਵਲੋਂ ਕਿਸਾਨ ਸਿਖਲਾਈ ਕੈਂਪ

ਗੜ੍ਹਦੀਵਾਲਾ, 12 ਸਤੰਬਰ (ਚੱਗਰ)-ਨੈਸ਼ਨਲ ਫਰਟੀਲਾਈਜ਼ਰ ਲਿਮ: ਵਲੋਂ ਗੜ੍ਹਦੀਵਾਲਾ ਵਿਖੇ ਹਲਕਾ ਪ੍ਰਬੰਧਕ (ਮਾਰਕੀਟਿੰਗ) ਤੇਜ ਰਾਜ ਸਿੰਘ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ: ਸਰਵਿੰਦਰ ਸਿੰਘ, ਫਰੂਟ ਰਿਸਰਚ ...

ਪੂਰੀ ਖ਼ਬਰ »

ਪਿੰਡ ਸਾਹਰੀ ਵਿਖੇ ਪੌਸ਼ਟਿਕ ਆਹਾਰ ਬਾਰੇ ਬਲਾਕ ਪੱਧਰੀ ਸੈਮੀਨਾਰ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਪਿੰਡ ਸਾਹਰੀ ਵਿਖੇ ਪੌਸ਼ਟਿਕ ਆਹਾਰ ਬਾਰੇ ਬਲਾਕ ਪੱਧਰ ਦਾ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਬੋਲਦਿਆਂ ਵਰਕਰ ਬਲਜਿੰਦਰ ਕੌਰ, ਰੰਜਨਾ ਅਤੇ ਬਲਵੀਰ ਕੌਰ ਨੇ ਪੌਸ਼ਟਿਕ ਆਹਾਰ ਸਬੰਧੀ ਵਿਭਾਗ ਦੁਆਰਾ ਚਲਾਈਆਂ ਜਾ ...

ਪੂਰੀ ਖ਼ਬਰ »

ਦਸੂਹਾ ਵਿਖੇ ਪੈਨਸ਼ਨਰਾਂ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਦਸੂਹਾ, 12 ਸਤੰਬਰ (ਭੁੱਲਰ)-ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਆਲ ਕੇਡਰਜ ਪੀ.ਐਸ.ਈ.ਬੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਮ.ਐਸ. ਜੋਤੀ ਤੇ ਜਨਰਲ ਸਕੱਤਰ ਜੈ ਦੇਵ ਰਿਸ਼ੀ ਨੇ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਯੂਨੀਅਨ ਦਾ ਗਠਨ

ਹਾਜੀਪੁਰ, 12 ਸਤੰਬਰ (ਪੁਨੀਤ ਭਾਰਦਵਾਜ)-ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਕਮੇਟੀ ਮੈਂਬਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਤਲਵਾੜਾ ਦੇ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਯੂਨਿਟ ਦਾ ਗਠਨ ਕੀਤਾ ਗਿਆ, ਜਿਸ ਵਿਚ ਸਤਵਿੰਦਰ ਕੁਮਾਰ ਬਲਾਕ ਪ੍ਰਧਾਨ, ...

ਪੂਰੀ ਖ਼ਬਰ »

ਗਿਰਜਾਘਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ

ਘੋਗਰਾ, 12 ਸਤੰਬਰ (ਆਰ.ਐਸ. ਸਲਾਰੀਆ)-ਪਿੰਡ ਘੋਗਰਾ ਵਿਖੇ ਕਿ੍ਸਚਨ ਭਾਈਚਾਰੇ ਵਲੋਂ ਗਿਰਜਾਘਰ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਐਸ.ਡੀ.ਏ. ਚਰਚ ਨਾਰਥ ਇੰਡੀਆ ਸੈਕਸ਼ਨ ਦੇ ਪ੍ਰਧਾਨ ਕਿਸ਼ੋਰ ਗਿੱਲ, ਖ਼ਜ਼ਾਨਚੀ ਰਾਜੀਵ ਮਸੀਹ ਅਤੇ ਯਤੀਸ ਲਾਲ ਦੁਆਰਾ ਰੱਖਿਆ ਗਿਆ | ...

ਪੂਰੀ ਖ਼ਬਰ »

ਸਕੂਲ ਖੇਡਾਂ 'ਚ ਨਾਰੂ ਨੰਗਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਬਾਕਸਿੰਗ ਦੇ ਮੁਕਾਬਲਾ ਵਿਚ ਇਸ ਸਕੂਲ ਦੇ ਵਿਦਿਆਰਥੀਆਂ ਨੇ 11 ਸੋਨੇ, 14 ਚਾਂਦੀ ਅਤੇ 7 ...

ਪੂਰੀ ਖ਼ਬਰ »

ਸਪਤਾਹ ਗਿਆਨ ਯੱਗ ਸ੍ਰੀ ਰਾਮ ਕਥਾ 14 ਤੋਂ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਯੁਵਾ ਪਰਿਵਾਰ ਸੇਵਾ ਸੰਮਤੀ ਵਲੋਂ ਸਪਤਾਹ ਗਿਆਨ ਯੱਗ ਸ੍ਰੀ ਰਾਮ ਕਥਾ 14 ਤੋਂ 20 ਸਤੰਬਰ ਤੱਕ ਸਥਾਨਕ ਰੌਸ਼ਨ ਗਰਾਊਾਡ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ 13 ਸਤੰਬਰ ਨੂੰ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕੇਸ਼ੋ ਮੰਦਿਰ ਤੋਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਕੋਟਫਤੂਹੀ, 12 ਸਤੰਬਰ (ਅਮਰਜੀਤ ਸਿੰਘ ਰਾਜਾ)-ਪਿੰਡ ਕੂਕੋਵਾਲ 'ਚ ਗੁਰਦੁਆਰਾ ਨਾਨਕ ਦਰਬਾਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਸੋਹਣ ...

ਪੂਰੀ ਖ਼ਬਰ »

4 ਦਿਨਾ ਧਾਰਮਿਕ ਸਮਾਗਮ ਅੱਜ ਤੋਂ

ਕੋਟ ਫ਼ਤੂਹੀ, 12 ਸਤੰਬਰ (ਅਟਵਾਲ)-ਪਿੰਡ ਐਮਾ ਜੱਟਾਂ ਦੇ ਡੇਰਾ ਬਰਕੇਸ਼ਵਰ ਮਹਾਦੇਵ ਧਾਮ, ਬਾਬਾ ਨਰਾਇਣ ਨਾਥ, ਸਿੱਧ ਬਾਬਾ ਸੋਮ ਨਾਥ, ਸੰਤ ਕ੍ਰਿਸ਼ਨ ਨਾਥ ਨੰਦਪੁਰੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 13 ਤੋਂ 16 ਸਤੰਬਰ ਨੂੰ ਡੇਰਾ ਸੰਚਾਲਕ ਜੋਗੀ ਕਾਲੀ ਨਾਥ ਦੀ ...

ਪੂਰੀ ਖ਼ਬਰ »

ਰਵਿਦਾਸੀਆ ਸਮਾਜ ਤੇ ਵਾਲਮੀਕਿ ਭਾਈਚਾਰੇ ਨੂੰ ਲਾਮਬੱਧ ਹੋਣ ਦਾ ਸੱਦਾ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਬੇਗਮਪੁਰਾ ਟਾਈਗਰ ਫੋਰਸ (ਦੋਆਬਾ) ਦੀ ਇਕ ਮੀਟਿੰਗ ਚੇਅਰਮੈਨ ਸੁਰਿੰਦਰ ਸਿੰਘ ਪੱਪੀ ਛਾਉਣੀ ਕਲਾਂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਫੋਰਸ ਦੀਆਂ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ ਅਤੇ ਰਵਿਦਾਸੀਆ ਸਮਾਜ ਤੇ ਵਾਲਮੀਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX