ਤਾਜਾ ਖ਼ਬਰਾਂ


ਵਿਜੀਲੈਂਸ ਤੇ ਸੀਐਮ ਫਲਾਇੰਗ ਦਸਤੇ ਵੱਲੋਂ ਪੰਚਕੂਲਾ ਸਥਿਤ ਹੁੱਡਾ ਦਫ਼ਤਰ 'ਤੇ ਛਾਪੇਮਾਰੀ
. . .  19 minutes ago
ਪੰਚਕੂਲਾ, 23 ਨਵੰਬਰ (ਸੁਖਵਿੰਦਰ)- ਵਿਜੀਲੈਂਸ ਤੇ ਸੀਐਮ ਫਲਾਇੰਗ ਦਸਤੇ ਵੱਲੋਂ ਪੰਚਕੂਲਾ ਸਥਿਤ ਹੁੱਡਾ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਹੁੱਡਾ ਵਿਭਾਗ ਦੇ ਕਈ ਲੋਕ ਗ੍ਰਿਫ਼ਤਾਰ ਕੀਤੇ ਗਏ। ਇਸ ਮੌਕੇ ਇੱਕ ਦਲਾਲ ਨੂੰ ਵੀ ਗ੍ਰਿਫ਼ਤਾਰ...
ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦਾ ਧਮਕੀ
. . .  43 minutes ago
ਅਹਿਮਦਾਬਾਦ, 23 ਨਵੰਬਰ- ਇੱਥੋਂ ਦੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੌਕੇ 'ਤੇ ਬੰਬ ਨਿਰੋਧਕ ਦਸਤੇ...
ਮੁੱਖ ਮੰਤਰੀ ਨੇ ਸਤਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ
. . .  55 minutes ago
ਲੁਧਿਆਣਾ, 23 ਨਵੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮਧਾਰੀ ਮੁਖੀ ਸਤਗੁਰੂ ਉਦੈ ਸਿੰਘ ਨਾਲ ਮੁਲਾਕਾਤ ਕਰਨ ਭੈਣੀ ਸਾਹਿਬ ਪਹੁੰਚੇ। ਮੁੱਖ ਮੰਤਰੀ ਤੇ ਸਤਗੁਰੂ ਉਦੈ ਸਿੰਘ ਦੀ ਬੰਦ ਕਮਰਾ ਮੀਟਿੰਗ...
ਭਾਰਤ,ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ 11 ਨੂੰ ਦਿੱਲੀ ਵਿਖੇ ਕਰਨਗੇ ਮੀਟਿੰਗ
. . .  about 1 hour ago
ਨਵੀਂ ਦਿੱਲੀ, 23 ਨਵੰਬਰ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ 11 ਦਸੰਬਰ ਨੂੰ ਭਾਰਤ,ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ ਦਿੱਲੀ...
ਹਾਫ਼ਿਜ਼ ਦੀ ਰਿਹਾਈ ਤੋਂ ਸਾਬਤ ਹੋਇਆ ਪਾਕਿ ਦਾ ਅੱਤਵਾਦ ਨੂੰ ਸਮਰਥਨ- ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 23 ਨਵੰਬਰ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਹਾਫ਼ਿਜ਼ ਸਈਦ ਦੀ ਰਿਹਾਈ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਅੱਤਵਾਦ ਦਾਸ ਸਮਰਥਨ ਕਰ ਰਿਹਾ ਹੈ। ਰਵੀਸ਼ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ...
ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਔਰਤ ਤੇ ਬੱਚੀ ਦੀ ਲਾਸ਼ ਬਰਾਮਦ
. . .  about 2 hours ago
ਪਟਿਆਲਾ 23 ਨਵੰਬਰ (ਆਤਿਸ਼ ਗੁਪਤਾ) - ਸਥਾਨਕ ਗੁਰਦੁਆਰਾ ਮੋਤੀ ਬਾਗ਼ ਸਾਹਿਬ ਦੇ ਸਰੋਵਰ ਵਿਚੋਂ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ...
ਪਲਾਸਟਿਕ ਫ਼ੈਕਟਰੀ ਮਾਮਲਾ : ਮਾਲਕ ਇੰਦਰਜੀਤ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ
. . .  about 2 hours ago
ਲੁਧਿਆਣਾ, 23 ਨਵੰਬਰ (ਪਰਮਿੰਦਰ ਅਹੂਜਾ ) - ਇੱਥੋਂ ਦੇ ਸਨਅਤੀ ਖੇਤਰ 'ਚ ਪਲਾਸਟਿਕ ਫ਼ੈਕਟਰੀ ਧਮਾਕੇ ਮਾਮਲੇ 'ਚ ਮਾਨਯੋਗ ਅਦਾਲਤ ਨੇ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਇੱਕ ਦਿਨ ਦੇ...
ਤਿੰਨ ਮੌਲਵੀਆਂ ਨਾਲ ਚਲਦੀ ਟਰੇਨ ਵਿਚ ਕੁੱਟਮਾਰ
. . .  about 2 hours ago
ਬਾਗਪਤ (ਉਤਰ ਪ੍ਰਦੇਸ਼), 23 ਨਵੰਬਰ - ਦਿੱਲੀ ਤੋਂ ਆਪਣੇ ਬਾਗਪਤ 'ਚ ਪਿੰਡ ਨੂੰ ਜਾ ਰਹੇ ਤਿੰਨ ਮੌਲਵੀਆਂ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਚਲਦੀ ਟਰੇਨ ਵਿਚ ਕੁੱਟਮਾਰ ਕੀਤੀ ਗਈ। ਪੀੜਤ ਮੌਲਵੀ ਆਪਣੇ ਕੁੱਝ ਸਮਰਥਕਾਂ ਨਾਲ ਅਮਹਾਇਦਾ ਸਟੇਸ਼ਨ 'ਤੇ ਉਤਰ ਗਏ ਤੇ...
ਕੁਪਵਾੜਾ ਮੁੱਠਭੇੜ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਜੰਮੂ ਕਸ਼ਮੀਰ : ਰਾਸ਼ਟਰਗਾਨ ਦੌਰਾਨ ਖੜੇ ਨਾ ਹੋਣ 'ਤੇ ਦੋ ਵਿਦਿਆਰਥੀਆਂ 'ਤੇ ਮਾਮਲਾ ਦਰਜ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਜਗਰਾਓਂ

ਸਾਬਕਾ ਫੌਜੀ ਦੇ ਅੰਨ੍ਹ੍ਹੇ ਕਤਲ ਤੋਂ ਪੁਲਿਸ ਨੇ ਅੱਠ ਸਾਲ ਬਾਅਦ ਪਰਦਾ ਚੁੱਕਿਆ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਇਕ ਸਾਬਕਾ ਫੌਜੀ ਦੇ ਅੰਨ੍ਹੇ ਕਤਲ ਦੇ ਮਾਮਲੇ ਤੋਂ ਪੁਲਿਸ ਨੇ 8 ਸਾਲ ਬਾਅਦ ਪਰਦਾ ਚੁੱਕ ਕੇ ਅਹਿਮ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ 21 ਸਤੰਬਰ, 2008 ਨੂੰ ਪਿੰਡ ਸਿੱਧਵਾਂ ਕਲਾਂ ਦੇ ਗੇਟ ਨੇੜੇ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਹਲਕਾ ਵਿਧਾਇਕ ਕੋਲ ਇਨਸਾਫ਼ ਲਈ ਕੀਤੀ ਫ਼ਰਿਆਦ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਵਿਖੇ ਚੌਾਕੀ ਦੀ ਪੁੁਲਿਸ ਦੀ ਦਲਿਤ ਬਸਤੀ 'ਚ ਰਹਿੰਦੇ ਇਕ ਪਰਿਵਾਰ ਨਾਲ ਹੋਈ ਝੜਪ ਦਾ ਮਾਮਲਾ ਉਸ ਸਮੇਂ ਰਾਜਨੀਤਿਕ ਰੂਪ ਧਾਰਨ ਕਰ ਗਿਆ ਜਦੋਂ ਪੁਲਿਸ ਦੀ ਕੁੱਟ ਦਾ ਸ਼ਿਕਾਰ ਹੋਏ ਲੋਕਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨਾਨੀ-ਦੋਹਤੇ ਦੀ ਮੌਤ

ਪੱਖੋਵਾਲ/ਸਰਾਭਾ, 12 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਅੱਜ ਸ਼ਾਮ ਸਥਾਨਕ ਲੀਲ ਚੌਕ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਨੀ ਅਤੇ ਦੋਹਤੇ ਦੀ ਮੌਕੇ 'ਤੇ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਫੱਲੇਵਾਲ ਨਾਲ ਸਬੰਧਤ ਗੁਰਦੇਵ ਸਿੰਘ ਉਰਫ਼ ...

ਪੂਰੀ ਖ਼ਬਰ »

ਦਾਖਾ ਪੁਲਿਸ ਨੂੰ ਡੇਢ ਪਾ ਭੁੱਕੀ ਮਿਲੀ, ਤਸਕਰ ਫ਼ਰਾਰ

ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਪੁਲਿਸ ਵਲੋਂ 400 ਗ੍ਰਾਮ ਭੁੱਕੀ ਛੱਡ ਕੇ ਦੌੜ ਗਏ ਅਣਪਛਾਤੇ ਵਿਅਕਤੀ ਿਖ਼ਲਾਫ ਦਾਖਾ ਪੁਲਿਸ ਦੇ ਥਾਣੇਦਾਰ ਮੇਜਰ ਸਿੰਘ ਵਲੋਂ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ | ਪੁਲਿਸ ਅਨੁਸਾਰ ਥਾਣੇਦਾਰ ਵਲੋਂ ਆਪਣੇ 2 ਹੌਲਦਾਰ, 1 ਸਿਪਾਹੀ ਦੁਆਰਾ ਮੰਡਿਆਣੀ ਲਾਗੇ ਚੈਕਿੰਗ ਸਮੇਂ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਲਿਫ਼ਾਫਾ ਸੁੱਟ ਕੇ ਦੌੜ ਗਿਆ | ਪੁਲਿਸ ਵਲੋਂ ਅਣਪਛਾਤੇ ਵਲੋਂ ਸੁੱਟਿਆ ਲਿਫ਼ਾਫਾ ਚੈੱਕ ਕੀਤਾ ਤਾਂ ਉਸ ਵਿਚ ਪੋਸਤ ਸੀ | ਪੁਲਿਸ ਅਨੁਸਾਰ ਪੋਸਤ ਦਾ ਵਜ਼ਨ 400 ਗ੍ਰਾਮ ਸੀ | ਇਥੇ ਵਰਣਨਯੋਗ ਹੈ ਕਿ ਸਰਕਾਰ ਬਦਲਦਿਆਂ ਹੀ ਥਾਣਾ ਦਾਖਾ ਪੁਲਿਸ ਨੇ ਦਰਜਨਾਂ ਸਮੈਕ, ਹੈਰੋਇਨ ਦੇ ਮੁਕੱਦਮੇ ਦਰਜ ਕੀਤੇ, ਪ੍ਰੰਤੂ ਪਿਛਲੇ 3 ਮਹੀਨੇ ਤੋਂ ਦਾਖਾ ਪੁਲਿਸ ਕੇਵਲ ਗ੍ਰਾਮਾਂ ਵਿਚ ਡੋਡੇ ਹੀ ਪੜ੍ਹ ਰਹੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਕਿ ਪੁਲਿਸ ਦੀ ਨਸ਼ਾ ਸਮੱਗਲਰਾਂ ਉੱਪਰ ਪਕੜ ਹੁਣ ਢਿੱਲੀ ਪੈ ਗਈ | ਕਈ ਮਹੀਨਿਆਂ ਤੋਂ ਪੋਸਤ ਦੀ ਬਰਾਮਦਗੀ ਅਤੇ ਕਈ ਮੁਕੱਦਮੇ ਦਰਜ ਹੋਏ ਪ੍ਰੰਤੂ ਇਨ੍ਹਾਂ ਮੁਕੱਦਮਿਆਂ 'ਚ ਪੁਲਿਸ ਵਲੋਂ ਨਸ਼ਾ ਤਸਕਰ ਸਾਬਿਤ ਕੀਤੇ ਬਹੁਤੇ ਭੁੱਕੀ ਦੇ ਆਦੀ ਅਮਲੀ ਹੀ ਹਨ |



ਖ਼ਬਰ ਸ਼ੇਅਰ ਕਰੋ

ਸੋਸ਼ਲ ਮੀਡੀਏ 'ਤੇ ਇਤਰਾਜ਼ਯੋਗ ਤਸਵੀਰਾਂ ਪਾਉਣ ਦਾ ਡਰਾਵਾ ਦੇ ਕੇ 4 ਲੱਖ ਮੰਗਣ ਵਾਲੇ ਕਾਬੂ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਸਥਾਨਕ ਸ਼ਹਿਰ ਦੇ ਇਕ ਪਰਿਵਾਰ ਨੂੰ ਇਤਰਾਜ਼ਯੋਗ ਤਸਵੀਰਾਂ ਸ਼ੋਸ਼ਲ ਮੀਡੀਏ 'ਤੇ ਪਾਉਣ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਰਾਹੀਂ 4 ਲੱਖ ਰੁਪਏ ਦੀ ਮੰਗ ਕਰ ਰਹੇ ਚਾਰ ਦੋਸ਼ੀਆਂ ਦਾ ਪੁਲਿਸ ਨੇ ਪਰਦਾਫਾਸ ਕਰਦਿਆਂ, ...

ਪੂਰੀ ਖ਼ਬਰ »

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਵੱਲੋਂ ਮੰਗਾਂ ਲਈ ਸੰਘਰਸ਼ ਦਾ ਐਲਾਨ

ਜਗਰਾਉਂ, 12 ਸਤੰਬਰ (ਗੁਰਦੀਪ ਸਿੰਘ ਮਲਕ)-ਐੱਸ.ਐੱਸ.ਏ/ਰਮਸਾ ਅਧਿਆਪਕ ਆਗੂਆਂ ਦੀ ਮੀਟਿੰਗ ਦੌਰਾਨ ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ, ਲੈਬ ਅਟਾੈਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਅਗਲੇ ਸੰਘਰਸ਼ 'ਤੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਰਾਏਕੋਟ ਇਲਾਕੇ 'ਚ ਵਿਕਦੀ ਚੰਡੀਗੜ੍ਹ ਮਾਰਕੇ ਦੀ ਨਾਜਾਇਜ਼ ਸ਼ਰਾਬ ਸੂਬਾ ਸਰਕਾਰ ਦੇ ਰੈਵੀਨਿਊ 'ਤੇ ਵੱਡਾ ਨੁਕਸਾਨ ਕਰੇਗੀ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ 'ਚ ਚੰਡੀਗੜ੍ਹ ਮਾਰਕੇ ਦੀ ਸ਼ਰਾਬ ਵਿਕਣਾ ਆਮ ਬਣ ਚੁੱਕਾ ਹੈ, ਜਿਸ ਕਰਕੇ ਸਬ ਡਿਵੀਜਨ ਰਾਏਕੋਟ ਦੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਜਿਸ ਤਹਿਤ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ...

ਪੂਰੀ ਖ਼ਬਰ »

ਬੇਟ ਇਲਾਕੇ ਦੀਆਂ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਰਾਹੀਗਰ ਡਾਢੇ ਪ੍ਰੇਸ਼ਾਨ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਪੰਜਾਬ ਦੀ ਕੋਈ ਵੀ ਸੜਕ ਹੋਵੇ ਤੁਹਾਨੂੰ ਉਸ ਉੱਤੇ ਕੋਈ ਨਾ ਕੋਈ ਅਵਾਰਾ ਪਸ਼ੂ ਘੁੰਮਦਾ ਜ਼ਰੂਰ ਵਿਖਾਈ ਦੇਵੇਗਾ | ਪਰ ਬੇਟ ਇਲਾਕੇ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਭਰਮਾਰ ਕਾਰਨ ...

ਪੂਰੀ ਖ਼ਬਰ »

ਓਵਰਟੇਕ ਕਰਦੀ ਤੇਜ਼ ਰਫ਼ਤਾਰ ਬੱਸ ਨੇ ਟਰੈਕਟਰ ਨੂੰ ਮਾਰੀ ਟੱਕਰ, ਟਰੈਕਟਰ ਹੋਇਆ ਦੁਫਾੜ

ਸਮਰਾਲਾ, 12 ਸਤੰਬਰ ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਦੇਰ ਰਾਤ ਥਾਣਾ ਸਮਰਾਲਾ ਅੱਗੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਬੱਸ ਜਿਸ ਦਾ ਨੰਬਰ. ਪੀ.ਬੀ.03.ਏ.ਪੀ.7516 ਨੇ ਓਵਰਟੇਕ ਕਰਨ ਵੇਲੇ ਇਕ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰੀ ...

ਪੂਰੀ ਖ਼ਬਰ »

ਮਾਂ ਨੇ ਨੂੰ ਹ-ਪੁੱਤ 'ਤੇ ਲਗਾਏ ਕੁੱਟਮਾਰ ਕਰਨ ਦੇ ਦੋਸ਼

ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)-ਖੰਨਾ ਦੇ ਵਾਰਡ ਨੰਬਰ 1ਦੇ ਪਿੰਡ ਰਹੌਣ ਦੀ ਵਸਨੀਕ ਮਹਿੰਦਰ ਕੌਰ ਨੇ ਆਪਣੇ ਪੁੱਤਰ ਤੇ ਨੂੰ ਹ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ | ਸਿਵਲ ਹਸਪਤਾਲ 'ਚ ਦਾਖ਼ਲ ਮਹਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ...

ਪੂਰੀ ਖ਼ਬਰ »

ਐਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੀ ਐਮ.ਏ (ਰਾਜਨੀਤੀ ਸ਼ਾਸਤਰ) ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ 4 ਵਿਦਿਆਰਥਣਾਂ ਨੇ ਪੁਜੀਸ਼ਨਾਂ ਹਾਸਿਲ ...

ਪੂਰੀ ਖ਼ਬਰ »

ਨੂਰਪੁਰਾ-ਬਰ੍ਹਮੀ ਲਿੰਕ ਸੜਕ 'ਤੇ ਕੱਸੀ ਦਾ ਘੋਨਾ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ))-ਪਿੰਡ ਨੂਰਪੁਰਾ-ਬਰ੍ਹਮੀ ਨੂੰ ਜੋੜਦੀ ਲਿੰਕ ਸੜਕ ਵਿਚਕਾਰ ਲੰਘਦੀ ਨਹਿਰੀ ਵਿਭਾਗ ਦੀ ਕੱਸੀ (ਰਜਵਾਹਾ) ਦਾ ਘੋਨਾ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਦੱਸਣਯੋਗ ਹੈ ਕਿ ਪਿੰਡ ਨੂਰਪੁਰਾ-ਬਰ੍ਹਮੀ ਲਿੰਕ ਸੜਕ 'ਤੇ ਨਹਿਰੀ ...

ਪੂਰੀ ਖ਼ਬਰ »

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿਰੁੱਧ ਲੇਖ 'ਚ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਲੇਖਕ ਤੇ ਸੰਪਾਦਕ ਵਿਰੁੱਧ ਪੁਲਿਸ ਨੂੰ ਸ਼ਿਕਾਇਤ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ)-ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿਰੁੱਧ ਅਖ਼ਬਾਰਾਂ 'ਚ ਛਪੇ ਇਕ ਲੇਖ ਦੇ ਮਾਮਲੇ ਨੂੰ ਲੈ ਕੇ ਅੱਜ ਇਥੇ ਸਿੱਖ ਆਗੂਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਲੇਖਕ ਤੇ ਅਖ਼ਬਾਰ ਦੇ ਸੰਪਾਦਕ ਵਿਰੁੱਧ ਮਾਮਲਾ ...

ਪੂਰੀ ਖ਼ਬਰ »

ਯੂਨੀਵਰਸਲ ਇੰਸਟੀਚਿਊਟ ਰਾਏਕੋਟ ਨੇ ਵਿਦਿਆਰਥੀਆਂ ਨੂੰ ਨੈਨੀ ਕੋਰਸ ਦੇ ਸਰਟੀਫਿਕੇਟ ਵੰਡੇ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਯੂਨੀਵਰਸਲ ਇੰਸਟੀਚਿਊਟ ਬੜਿੰਗ ਕੰਪਲੈਕਸ਼ ਰਾਏਕੋਟ ਵਿਖੇ ਮੈਨੇਜਿੰਗ ਡਾਇਰੈਕਟਰ ਮੈਡਮ ਅਮਰਦੀਪ ਕੌਰ ਗਰੇਵਾਲ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਨੇ ਚਕਰ ਵਿਖੇ ਆਰ.ਓ. ਸਿਸਟਮ ਲਗਾਇਆ

ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦ)-ਪਿੰਡ ਚਕਰ ਵਿਖੇ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵਲੋਂ ਨਗਰ ਵਾਸੀਆਂ ਦੇ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਹਿੱਤ ਆਰ.ਓ ਸਿਸਟਮ ਲਾਇਆ | ਜਿਸ ਦਾ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ...

ਪੂਰੀ ਖ਼ਬਰ »

ਪਿੰਡ ਅੱਚਰਵਾਲ ਵਿਖੇ ਕਾ: ਅਮਰ ਸਿੰਘ ਦੀ 25ਵੀਂ ਬਰਸੀ ਮਨਾਈ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਕੂਕਾ ਲਹਿਰ, ਗ਼ਦਰੀ ਪਾਰਟੀ ਦੇ ਮਹਾਨ ਸੂਰਬੀਰ ਯੋਧਿਆਂ ਤੇ ਨਕਸਲਵਾੜੀ ਲਹਿਰ ਦੇ ਆਗੂ ਸ਼ਹੀਦ ਸਰਪੰਚ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ 25ਵੀਂ ਬਰਸੀ ਸ਼ਹੀਦੀ ਯਾਦਗਾਰੀ ਹਾਲ ਵਿਖੇ ਸ਼ਹੀਦੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮੀਟਿੰਗ

ਸਮਰਾਲਾ, 12 ਸਤੰਬਰ (ਨਵਰੂਪ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਬੰਟੀ)-ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਸੱਦੀ ਗਈ | ਮੀਟਿੰਗ 'ਚ ਸ਼ਵਿੰਦਰ ਸਿੰਘ ਨੇ ਫ਼ਰੰਟ ਦੀ ਮਹੀਨਾਵਾਰ ਕਾਰਵਾਈ ਦਾ ...

ਪੂਰੀ ਖ਼ਬਰ »

ਮਾਨਪੁਰ ਹੈੱਡ ਪੁਲ਼ (ਦੀਪ ਨਗਰ / ਗੁਰਥਲ਼ੀ) ਦੀ ਆਖ਼ਰ ਸੁਣੀ ਗਈ

ਦੋਰਾਹਾ, 12 ਸਤੰਬਰ (ਜਸਵੀਰ ਝੱਜ)- ਦੋਰਾਹਾ ਦੀ ਦੱਖਣੀ ਬਾਈ ਪਾਸ ਦੀ ਸਰਹਿੰਦ ਨਹਿਰ ਦੇ ਕੰਢੇ ਮਾਨਪੁਰ ਹੈੱਡ ਪੁਲ਼ ਜੋ ਕਿ ਦੀਪ ਨਗਰ ਅਤੇ ਗੁਰਥਲ਼ੀ (ਗੁੜûੜੀ) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਸ ਲਗਭਗ ਡੇਢ ਸਦੀ ਪੁਰਾਣੇ ਪੁਲ਼ ਤੋਂ ਲੁਧਿਆਣਾ ਲਈ ਭਾਰੇ ਵਾਹਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX