

-
ਇਟਲੀ ਦੇ ਪ੍ਰਧਾਨ ਮੰਤਰੀ ਜਿਯੂਸੇਪ ਕੌਂਤੇ ਨੇ ਦਿੱਤਾ ਅਸਤੀਫ਼ਾ
. . . 5 minutes ago
-
ਰੋਮ, 26 ਜਨਵਰੀ- ਇਟਲੀ ਦੇ ਪ੍ਰਧਾਨ ਜਿਯੂਸੇਪ ਕੌਂਤੇ ਨੇ ਅੱਜ ਅਸਤੀਫ਼ਾ ਦੇ ਦਿੱਤਾ। ਕੌਂਤੇ ਨੇ ਅਜਿਹੇ ਸਮੇਂ 'ਚ ਅਸਤੀਫ਼ਾ ਦਿੱਤਾ ਹੈ, ਜਦੋਂ ਕਿ ਇਟਲੀ ਗੰਭੀਰ ਸਿਹਤ ਅਤੇ ਆਰਥਿਕ ਸੰਕਟ...
-
ਬਰਨਾਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਵਾਤਾਵਰਣ ਪਾਰਕ ਦਾ ਉਦਘਾਟਨ
. . . 15 minutes ago
-
ਹੰਡਿਆਇਆ/ਬਰਨਾਲਾ, 26 ਜਨਵਰੀ (ਗੁਰਜੀਤ ਸਿੰਘ ਖੁੱਡੀ)- ਗਣਤੰਤਰ ਦਿਵਸ ਮੌਕੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਬਰਨਾਲਾ ਵਿਖੇ ਵਾਤਾਵਰਣ ਪਾਰਕ...
-
ਦਿੱਲੀ ਦੀ ਗਰੇਅ ਲਾਈਨ ਮੈਟਰੋ 'ਤੇ ਆਮ ਸੇਵਾ ਮੁੜ ਹੋਈ ਸ਼ੁਰੂ
. . . 28 minutes ago
-
ਨਵੀਂ ਦਿੱਲੀ, 26 ਜਨਵਰੀ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਗਰੇਅ ਲਾਈਨ 'ਤੇ ਆਮ ਸੇਵਾਵਾਂ ਮੁੜ ਸ਼ੁਰੂ ਕਰ...
-
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਕੈਪਟਨ ਵਲੋਂ ਨਿਖੇਧੀ, ਕਿਸਾਨਾਂ ਨੂੰ ਦਿੱਲੀ ਛੱਡ ਕੇ ਬਾਰਡਰਾਂ 'ਤੇ ਵਾਪਸ ਜਾਣ ਦੀ ਕੀਤੀ ਅਪੀਲ
. . . 19 minutes ago
-
ਚੰਡੀਗੜ੍ਹ, 26 ਜਨਵਰੀ- ਗਣਤੰਤਰ ਦਿਵਸ ਮੌਕੇ ਅੱਜ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ...
-
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ 'ਆਪ' ਨੇ ਘੇਰੀ ਮੋਦੀ ਸਰਕਾਰ
. . . 36 minutes ago
-
ਨਵੀਂ ਦਿੱਲੀ, 26 ਜਨਵਰੀ- ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਘੇਰਾ...
-
ਬਰੇਟਾ ਖੇਤਰ 'ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
. . . 52 minutes ago
-
ਬਰੇਟਾ, 26 ਜਨਵਰੀ (ਜੀਵਨ ਸ਼ਰਮਾ)- ਬਰੇਟਾ ਖੇਤਰ 'ਚ ਕਿਸਾਨ ਸੰਯੁਕਤ ਮੋਰਚੇ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਟਰੈਕਟਰ ਅਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਦੌਰਾਨ ਕਿਸਾਨ ਆਗੂ ਤਾਰਾ ਚੰਦ...
-
ਖਰੜ ਵਿਖੇ ਉਪ ਮੰਡਲ ਮੈਜਿਸਟਰੇਟ ਹਿਮਾਸ਼ੂੰ ਜੈਨ ਨੇ ਲਹਿਰਾਇਆ ਤਿਰੰਗਾ
. . . about 1 hour ago
-
ਖਰੜ, 26 ਜਨਵਰੀ (ਗੁਰਮੁੱਖ ਸਿੰਘ ਮਾਨ)- ਸਬ ਡਵੀਜ਼ਨ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਅਨਾਜ ਮੰਡੀ ਖਰੜ ਵਿਖੇ ਹੋਇਆ। ਉਪ ਮੰਡਲ ਮੈਜਿਸਟਰੇਟ ਖਰੜ ਹਿਮਾਸ਼ੂੰ ਜੈਨ ਨੇ ਤਿਰੰਗਾ ਲਹਿਰਾਉਣ...
-
ਟਰੈਕਟਰ ਪਰੇਡ ਦੌਰਾਨ ਹਿੰਸਾ ਨੂੰ ਲੈ ਕੇ ਗ੍ਰਹਿ ਮੰਤਰੀ ਦੇ ਘਰ ਉੱਚ ਪੱਧਰੀ ਬੈਠਕ
. . . 47 minutes ago
-
ਨਵੀਂ ਦਿੱਲੀ, 26 ਜਨਵਰੀ- ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਉੱਚ ਪੱਧਰੀ ਬੈਠਕ ਹੋ ਰਹੀ...
-
ਕਲਾਨੌਰ 'ਚ ਵਿਸ਼ਾਲ ਟਰੈਕਟਰ ਮਾਰਚ ਦੌਰਾਨ ਕੌਮੀ ਸ਼ਾਹ ਮਾਰਗ 'ਤੇ ਫੂਕਿਆ ਗਿਆ ਮੋਦੀ ਦਾ ਪੁਤਲਾ
. . . about 1 hour ago
-
ਕਲਾਨੌਰ, 26 ਜਨਵਰੀ (ਪੁਰੇਵਾਲ, ਕਾਹਲੋਂ)- ਇਕ ਪਾਸੇ ਜਿੱਥੇ ਦੇਸ਼ ਦਾ ਕਿਸਾਨ ਅੱਜ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਟਰੈਕਟਰ ਪਰੇਡ ਕਰ ਰਿਹਾ ਸੀ, ਉਸ ਦੇ ਨਾਲ ਹੀ ਸਰਹੱਦੀ ਕਸਬੇ ਕਲਾਨੌਰ 'ਚ ਵੀ...
-
ਨਾਜਾਇਜ਼ ਮਾਈਨਿੰਗ ਵਿਚ ਲੱਗੇ ਪੰਜ ਟਰੈਕਟਰ ਜ਼ਬਤ
. . . about 1 hour ago
-
ਡਮਟਾਲ, 26 ਜਨਵਰੀ (ਰਾਕੇਸ਼ ਕੁਮਾਰ) - ਜ਼ਿਲ੍ਹਾ ਕਾਂਗੜਾ ਦੇ ਐਸ.ਪੀ ਵਿਮੁਕਤ ਰੰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਮਾਈਨਿੰਗ ਮਾਫੀਆ ‘ਤੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਮਾਈਨਿੰਗ ਵਿਚ ਲੱਗੇ ਪੰਜ ਟਰੈਕਟਰ...
-
ਅਟਾਰੀ-ਵਾਹਗਾ ਬਾਰਡਰ ’ਤੇ ਬੀ.ਐਸ.ਐਫ. ਵਲੋਂ ਮਨਾਇਆ ਗਿਆ ਗਣਤੰਤਰ ਦਿਵਸ
. . . about 1 hour ago
-
ਅਟਾਰੀ, 26 ਜਨਵਰੀ - ਗਣਤੰਤਰ ਦਿਵਸ ਮੌਕੇ ਅਟਾਰੀ-ਵਾਹਗਾ ਬਾਰਡਰ ’ਤੇ ਬੀ.ਐਸ.ਐਫ. ਵਲੋਂ ਬੀਟਿੰਗ ਰੀਟਰੀਟ ਸੈਰੇਮਨੀ...
-
ਟਰੈਕਟਰ ਪਰੇਡ ਹਿੰਸਾ ਨੂੰ ਲੈ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਸਾਹਮਣੇ
. . . about 1 hour ago
-
ਟਰੈਕਟਰ ਪਰੇਡ ਹਿੰਸਾ ਨੂੰ ਲੈ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਸਾਹਮਣੇ....................
-
ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈੱਟ ਸੇਵਾ ਕੀਤੀ ਗਈ ਬੰਦ
. . . 1 minute ago
-
ਨਵੀਂ ਦਿੱਲੀ, 26 ਜਨਵਰੀ - ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਵਾਪਰੇ ਘਟਨਾ¬ਕ੍ਰਮ ਨੂੰ ਦੇਖਦੇ ਹੋਏ ਕੇਂਦਰ ਵਲੋਂ ਦਿੱਲੀ ਦੇ ਬਾਰਡਰਾਂ ਸਿੰਘੂ ਬਾਰਡਰ, ਗਾਜ਼ੀਪੁਰ, ਟਿਕਰੀ, ਮੁਕਰਬਾ ਚੌਕ ਤੇ ਨਾਂਗੌਲੀ ਸਮੇਤ...
-
ਲਾਲ ਕਿਲ੍ਹੇ 'ਤੇ ਕਿਸਾਨੀ ਅਤੇ ਕੇਸਰੀ ਝੰਡਾ ਲਹਿਰਾਏ ਜਾਣ ਦੀ ਖ਼ਬਰ ਤੋਂ ਦਿੱਲੀ ਬੈਠੇ ਕਿਸਾਨ ਬੇਖ਼ਬਰ
. . . about 2 hours ago
-
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ)- ਦਿੱਲੀ ਵਿਖੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਵਲੋਂ ਦਿੱਲੀ ਦੇ ਲਾਲ ਕਿਲ੍ਹੇ 'ਤੇ ਪਹੁੰਚ ਕੇ ਕਿਸਾਨੀ ਅਤੇ ਕੇਸਰੀ ਝੰਡਾ ਲਹਿਰਾਏ ਜਾਣ ਦੀ ਖ਼ਬਰ ਤੋਂ...
-
ਟਰੈਕਟਰ ਪਰੇਡ ਹਿੰਸਾ ਕਾਰਨ ਦਿੱਲੀ-ਐਨ. ਸੀ. ਆਰ. ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਠੱਪ
. . . about 2 hours ago
-
ਨਵੀਂ ਦਿੱਲੀ, 26 ਜਨਵਰੀ- ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਦਿੱਲੀ-ਐਨ. ਸੀ. ਆਰ. ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ...
-
ਕਿਸਾਨ ਹੁਣ ਸਿੰਘੂ ਬਾਰਡਰ ਵਾਪਸ ਪਹੁੰਚਣ - ਸਰਵਣ ਸਿੰਘ ਪੰਧੇਰ ਨੇ ਸ਼ਾਂਤੀ ਬਣਾ ਕੇ ਰੱਖਣ ਦੀ ਕੀਤੀ ਅਪੀਲ
. . . about 2 hours ago
-
ਅਜਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਟਰੈਕਟਰ ਪਰੇਡ ਕਰ ਰਹੇ ਕਿਸਾਨ ਹੁਣ ਵਾਪਸ ਸਿੰਘੂ ਬਾਰਡਰ ਵਿਖੇ ਹੋ ਰਹੇ ਕਿਸਾਨ...
-
ਟਾਇਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਟਰੈਕਟਰ ਪਲਟਿਆ, ਨੌਜਵਾਨ ਕਿਸਾਨ ਦੀ ਗਈ ਜਾਨ
. . . about 1 hour ago
-
ਨਵੀਂ ਦਿੱਲੀ, 26 ਜਨਵਰੀ (ਉਪਮਾ ਡਾਗਾ ਪਾਰਥਾ) - ਜਾਣਕਾਰੀ ਅਨੁਸਾਰ ਪੁਲਿਸ ਦੀ ਗੋਲੀ ਟਰੈਕਟਰ ਦੇ ਟਾਇਰ 'ਤੇ ਲੱਗਣ ਕਾਰਨ ਟਰੈਕਟਰ ਪਲਟ ਗਿਆ ਤੇ ਸਿੱਟੇ ਵਜੋਂ ਟਰੈਕਟਰ ਦੇ ਡਿੱਗਣ ਕਾਰਨ ਨੌਜਵਾਨ...
-
ਕਿਸਾਨਾਂ ਦੇ ਹੱਕ 'ਚ ਵੱਲਾ ਵਿਖੇ ਧਰਨਾ ਦੇਣ ਜਾ ਰਹੀਆਂ ਔਰਤਾਂ 'ਤੇ ਚੜ੍ਹਿਆ ਪਾਣੀ ਵਾਲਾ ਟੈਂਕਰ, ਦੋ ਦੀ ਮੌਤ ਅਤੇ ਕਈ ਜ਼ਖ਼ਮੀ
. . . about 3 hours ago
-
ਵੇਰਕਾ, 26 ਜਨਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਵਿਖੇ ਕਿਸਾਨਾਂ ਦੇ ਹੱਕ 'ਚ ਕਾਫ਼ਲੇ ਦੇ ਰੂਪ ਵਿਚ ਧਰਨੇ ਦੌਰਾਨ ਰੋਸ ਮਾਰਚ ਕਰ ਰਹੀਆਂ ਔਰਤਾਂ 'ਤੇ ਪਾਣੀ ਨਾਲ ਭਰਿਆ ਟੈਂਕਰ ਚੜ੍ਹ ਗਿਆ। ਇਸ...
-
ਲਾਲ ਕਿਲ੍ਹੇ 'ਤੇ ਕੇਸਰੀ ਅਤੇ ਕਿਸਾਨੀ ਝੰਡੇ ਕਾਰਨ ਘਰ-ਘਰ 'ਚ ਚਰਚਾ
. . . about 3 hours ago
-
ਸ੍ਰੀ ਮੁਕਤਸਰ ਸਾਹਿਬ, 26 ਜਨਵਰੀ (ਰਣਜੀਤ ਸਿੰਘ ਢਿੱਲੋਂ)- ਦਿੱਲੀ ਵਿਖੇ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਅਤੇ ਲਾਲ ਕਿਲ੍ਹੇ 'ਤੇ ਕੇਸਰੀ ਅਤੇ ਕਿਸਾਨੀ ਝੰਡਾ ਝੁਲਾਏ ਜਾਣ ਦੀ ਘਰ-ਘਰ 'ਚ ਚਰਚਾ ਹੋ ਰਹੀ...
-
ਹਿੰਸਾ ਸਮੱਸਿਆ ਦਾ ਹੱਲ ਨਹੀਂ- ਦੇਸ਼ ਹਿੱਤ 'ਚ ਵਾਪਸ ਹੋਣ ਖੇਤੀ ਕਾਨੂੰਨ - ਰਾਹੁਲ ਗਾਂਧੀ
. . . about 3 hours ago
-
ਨਵੀਂ ਦਿੱਲੀ, 26 ਜਨਵਰੀ - ਟਰੈਕਟਰ ਪਰੇਡ ਦੌਰਾਨ ਵਾਪਰੇ ਘਟਨਾਕ੍ਰਮ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੈ, ਇਸ...
-
ਲਾਲ ਕਿਲਾ ’ਤੇ ਕਿਸਾਨੀ ਤੇ ਕੇਸਰੀ ਝੰਡਾ ਲਹਿਰਾਇਆ ਗਿਆ
. . . about 3 hours ago
-
ਨਵੀਂ ਦਿੱਲੀ, 26 ਜਨਵਰੀ - ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦਾ ਖੇਤੀ ਅੰਦੋਲਨ ਹਿੰਸਾਤਮਕ ਹੁੰਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਦਿੱਲੀ ਵਿਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪਾਂ ਤੇ ਟਕਰਾਅ ਦੀਆਂ...
-
ਦਿੱਲੀ 'ਚ ਟਰੈਕਟਰ ਹਾਦਸੇ ਦੌਰਾਨ ਕਿਸਾਨ ਦੀ ਗਈ ਜਾਨ
. . . about 3 hours ago
-
ਨਵੀਂ ਦਿੱਲੀ, 26 ਜਨਵਰੀ - ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਟਰੈਕਟਰ ਹਾਦਸੇ ਦੌਰਾਨ ਜਾਨ ਚਲੀ ਗਈ...
-
ਬੁਢਲਾਡਾ ਵਿਖੇ ਆਈ. ਏ. ਐਸ. ਅਧਿਕਾਰੀ ਸਾਗਰ ਸੇਤੀਆ ਨੇ ਲਹਿਰਾਇਆ ਕੌਮੀ ਝੰਡਾ
. . . about 3 hours ago
-
ਬੁਢਲਾਡਾ ਵਿਖੇ ਆਈ. ਏ. ਐਸ. ਅਧਿਕਾਰੀ ਸਾਗਰ ਸੇਤੀਆ ਨੇ ਲਹਿਰਾਇਆ ਕੌਮੀ ਝੰਡਾ.....
-
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
. . . about 3 hours ago
-
ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ)- ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਅੱਜ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਪੰਜ...
-
ਕਿਸਾਨਾਂ ਤੇ ਨਿਹੰਗ ਸਿੰਘਾਂ ਨੇ ਲਾਲ ਕਿਲੇ ’ਤੇ ਲਹਿਰਾਇਆ ਕੇਸਰੀ ਝੰਡਾ
. . . about 3 hours ago
-
ਨਵੀਂ ਦਿੱਲੀ, 26 ਜਨਵਰੀ - ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦਾ ਖੇਤੀ ਅੰਦੋਲਨ ਹਿੰਸਾਤਮਕ ਹੁੰਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਦਿੱਲੀ ਵਿਚ ਕਿਸਾਨਾਂ ਤੇ ਪੁਲਿਸ ਵਿਚਕਾਰ...
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਗੁਰਦਾਸਪੁਰ / ਬਟਾਲਾ / ਪਠਾਨਕੋਟ
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 